ਆਹ ਕੀ, ਵਿਆਹ ਕਰ ਪਿਆਰ ਦੀਆਂ ਪੀਂਘਾਂ ਕਿਸੇ ਹੋਰ ਨਾਲ , JOginder Bassi show , BASSI RADIO SHOW, GAUNDA PUNJAB

Поділитися
Вставка
  • Опубліковано 19 бер 2021
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..
  • Розваги

КОМЕНТАРІ • 236

  • @gurbaxcheema9899
    @gurbaxcheema9899 3 роки тому +63

    ਕਨੇਡਾ ਸਰਕਾਰ ਨੂੰ ਚਾਹੀਦਾ ਇਹਨਾਂ ਫਰੋਡ ਕੁੜੀਆਂ ਨੂੰ ਡਪੋਟ ਕਰਨਾ ਚਾਹੀਦਾ ਤਾਂ ਜੋ ਅੱਗੇ ਕੋਈ ਹੋਰ ਕਿਸੇ ਨਾਲ ਧੋਖਾ ਨਾਂ ਕਰੇ

    • @simranpreet6699
      @simranpreet6699 3 роки тому +2

      Right dear.ghrde hor sir chada rhe eda deia girls nu saram la rakhi ehna ne canada de name te😡😠jail ch pado eda de kudi nu

    • @premsamaria1405
      @premsamaria1405 3 роки тому +4

      Deport to baad banda kithe bhi nahi ja sakda i mean duji country bhi??

    • @nickbanwait6041
      @nickbanwait6041 3 роки тому +2

      They should deport these frod girls and their parents who migrated to Canada cause of us NRI

    • @harkewalsandhu1815
      @harkewalsandhu1815 3 роки тому +1

      ਲੜਕੀ ਨੂੰ ਵਾਪਸ ਨਾਨੇ ਕੋਲ ਭੇਜ ਦਿੱਤਾ ਜਾਵੇ

    • @gautamkumar-nk7ck
      @gautamkumar-nk7ck 3 роки тому +1

      It is their friends and family circle. Canada won't deport anyone like this. Lawyers da Kam band ho Jayo Canada vich

  • @rajdeep7134
    @rajdeep7134 3 роки тому +15

    ਬਾਸੀ ਜੀ ਪਲੀਜ਼ ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ
    ਸਿੰਧੂ ਜੀ ਆਪ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗਦੀਆਂ 🤗

  • @vdhillon4382
    @vdhillon4382 3 роки тому +10

    ਉੱਡਦੀ ਉੱਡਦੀ ਗੱਲ ਸੁਣੀ ਆਂ ਕੀ ਕੁੜੀ ਸੋਹਣੀ ਬਹੁਤ ਆਂ.ਬਾਕੀ ਜਨਾਨੀ ਏਨਾ ਟਾਈਮ ਕਿਵੇਂ ਇਕੱਲੀ ਰਹੇ, ਜਿਹਨੂੰ ਸਵਾਦ ਪੈ ਗਿਆ ਹੋਵੇ. ਨਾਲ਼ੇ ਕੁੜੀਆਂ ਨੂੰ ਕੋਈ ਡਰ ਨਹੀ ਰਹਿੰਦਾ ਕਿਸੇ ਦਾ ਇਧਰ ਆਕੇ. ਤਾਹੀ come on babby come on babby ਹੋਈ ਪਈ ਆਂ......

  • @harkewalsandhu1815
    @harkewalsandhu1815 3 роки тому +7

    Bassi ਜੀ ਪੂਰੀ ਕੋਸ਼ਿਸ਼ ਕਰੋ ਲੜਕੀ ਨੂੰ ਵਾਪਸ ਆਪਣੀ ਮਾਂ, ਨਾਨੇ ਕੋਲ ਭੇਜਿਆ ਜਾਵੇ

  • @deeprataindia1170
    @deeprataindia1170 3 роки тому +3

    ਸੱਚ ਕੌੜਾ ਹੁੰਦਾ ਹੈ ਸਿੱਧੂ ਸਾਹਿਬ ਜੀ ਪਰ ਫਲ ਮਿੱਠਾ ਹੁੰਦਾ ਹੈ।ਸਿੱਧੂ ਸਾਹਿਬ ਬਾਸੀ ਸਾਹਿਬ ਦੋਵੇਂ ਬਹੁਤ ਸੂਝਵਾਨ ਵਿਦਵਾਨ ਹਨ।
    ,,,Ballu ਰਟੈਂਡਾ,,,

  • @narinderkaur8057
    @narinderkaur8057 3 роки тому +26

    ਡਿਪੌਟ ਕਰੋ ਇਨ੍ਹਾਂ ਨੂੰ

  • @user-mw2yh5ie7k
    @user-mw2yh5ie7k 3 роки тому +3

    वासी साहब आप जी का प्रोग्राम वहुत अच्छा लगता। आप की वात करने का तारीका बहुत अच्छा।

  • @jatindersood8115
    @jatindersood8115 3 роки тому +3

    Bassi 👌👌👌👌👌

  • @manjeetrani2250
    @manjeetrani2250 3 роки тому +5

    ਵਾਹਿਗੁਰੂ ਜੀ ਸਭ ਨੂੰ ਸਮਤ ਬਖਸ਼ੇ 🙏🙏

  • @jagroopsinghnewhollandcnh7369
    @jagroopsinghnewhollandcnh7369 3 роки тому +2

    good ਆਈਡੀਆ ਟੈਟੂ

  • @harmeshsingh2017
    @harmeshsingh2017 2 роки тому +1

    Good bassi sahib ji

  • @ballu99
    @ballu99 3 роки тому +19

    ਪੰਜਾਬ ਵਿੱਚ ਕੁੜੀਆਂ ਦੀ ਗਿਣਤੀ ਵਧ ਗਈ ਹੈ। ਬੁਹਤ ਲੋਕਾ ਨੇ ਕੁੜੀਆਂ ਨੂੰ ਕੁੱਖ ਵਿਚ ਮਾਰਿਆ ਹੈ ਸਾਰਿਆ ਨੇ ਨਹੀ ਪਰ ਬੁਹਤ ਗਿਨਤੀ ਹੈ ਜਿੰਨਾ ਨੇ ਇਹ ਕੰਮ ਕੀਤਾ ਹੈ। ਹੁਣ ਰੱਬ ਉਸ ਚੀਜ਼ ਦਾ ਬਦਲਾ ਲੈ ਰਿਹਾ ਹੈ। ਮੁੰਡੇ ਸਟੱਡੀ ਕਰ ਕੇ ਖੁਸ਼ ਨਹੀ ਹਨ। ਸੋਰਟ ਕਟ ਨਾਲ ਕੈਨੇਡਾ ਜਾਣਾ ਚਾਉਦੇ ਹਨ।ਇਸ ਕਰਕੇ ਸਾਰਾ ਕੰਮ ਹੋ ਰਿਹਾ ਹੈ। ਕਿਸੇ ਵੀਰ ਨੂੰ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮੁਆਫ਼ੀ ਚਉਦਾ ਹਾਂ

    • @omarkason9236
      @omarkason9236 2 роки тому

      i know Im asking the wrong place but does anybody know a tool to get back into an Instagram account?
      I was stupid forgot my login password. I love any help you can give me.

  • @kamaljeetsidhu3060
    @kamaljeetsidhu3060 3 роки тому +5

    ਟੈਟੂ ਬਣਵਾਉਣਾ ਚਾਹੀਦਾ ਬਿੱਲਕੁਲ
    ਸਹੀ ਆਈਡੀਆ ਹੈ। ਕਾਕਾ ਜੀ ਦਾ।

  • @amanb5598
    @amanb5598 3 роки тому +4

    ਇੱਕ ਸਮਾਂ ਸੀ ਜਦੋਂ ਗੋਲੇ ਗੋਲੀਆਂ ਗਲੀਆਂ ਵਿੱਚ ਫਿਰਦੇ ਹੁੰਦੇ ਸੀ ਅਤੇ ਰਾਜੇ ਰਾਣੀਆਂ ਦੀ ਝਲਕ ਵੇਖਣ ਲਈ ਦੁਨੀਆਂ ਤਰਸਦੀ ਹੁੰਦੀ ਸੀ ਅਤੇ ਅੱਜ ਕੱਲ ਬਹੁਤੇ ਗੋਲੇ ਗੋਲੀਆਂ ਵਾਲੀ ਹੀ ਔਕਾਤ ਰੱਖਦੇ ਹਨ

  • @baljindersingh9340
    @baljindersingh9340 2 роки тому +2

    Good job bassi Saab

  • @rajandeepsingh5215
    @rajandeepsingh5215 3 роки тому +2

    Waheguru gi 🙏🙏🙏🙏🙏

  • @ShriRadhaKrishan13
    @ShriRadhaKrishan13 3 роки тому +8

    sanu ta sala poora nasha is show da❤️❤️

  • @kulwindersingh9090
    @kulwindersingh9090 3 роки тому +39

    ਕੁੜੀ ਹੋਵੇ ਜਾ ਮੁੰਡਾ ਜੋ ਵੀ ਇਦਾਂ froad ਕਰਦਾ,, canada ਵਿੱਚ ਸਿਸਟਮ ਹੋਣਾ ਚਾਹੀਦਾ, ਸਿੱਧਾ depot ਕਰਨ

  • @vladimirmoolchandtrump9583
    @vladimirmoolchandtrump9583 3 роки тому +3

    Bassi ji programe vadia ai ajj wala

  • @vinaykhosla4173
    @vinaykhosla4173 Рік тому +1

    Hi MR bassi

  • @rajeshgiri4659
    @rajeshgiri4659 2 роки тому +1

    🙏🙏🙏

  • @lakhwinderkaurbajwa9797
    @lakhwinderkaurbajwa9797 3 роки тому +2

    ਕਲਿਜੁਗ ਆਇਆ ਰੇ ਕਲਜੁਗ ਆਇਆ

  • @amitojsingh5859
    @amitojsingh5859 3 роки тому +2

    Respect you bassi sir and your staff. I love your way of talking. How sweet politely talk you. Please bassi give me blessings. Sir please visit in our city I’m from patiala. Bassi please call me. I tell you truth of my life. I never touch feet any else without my parents. Now this is you second person I really want touch your feet. I don’t want nothing to you just need your blessings. Sir please visit in our residence. If you want I leave my number here.

  • @HarpreetSingh-zx9pu
    @HarpreetSingh-zx9pu 9 місяців тому

    Good

  • @guruguru-jv5sk
    @guruguru-jv5sk 3 роки тому +2

    Bassi good job

  • @HardeepSingh-HH88
    @HardeepSingh-HH88 3 роки тому +11

    ਇਹ ਜਿਹੜੀ ਕੁੜੀ ਵਾਲੀ ਫੋਟੋ ਲਾਈ ਐ ਮੁੰਡੇ ਦੀ ਮਾਂ ਦੀ ਐ ਕਿ ਪਤਨੀ ਦੀ ਐ ਉਮਰ ਬਹੁਤ ਫਰਕ ਲੱਗਦਾ ਫੋਟੋ ਤੇ

    • @vickymehra6751
      @vickymehra6751 2 роки тому +1

      ਮੁੰਡੇ ਦੀ ਮਾ ਵੀਰ

  • @kamaljotkaur898
    @kamaljotkaur898 3 роки тому +2

    Sidhu Saab bilkul sahi keha

  • @namansandhu2407
    @namansandhu2407 3 роки тому +1

    Aj kl India vich enj hi ho reha ha bassi sir

  • @rbrar3859
    @rbrar3859 3 роки тому +2

    ਵਾਹਿਗੁਰੂ ਜੀ

  • @varindersandhuharike2922
    @varindersandhuharike2922 3 роки тому +8

    ਵੀਰ ਜੀ ਸੱਚਾ ਬੰਦਾ ਹਮੇਸ਼ਾ ਸੱਚ ਬੋਲਦਾ ਏ ਇਹਨਾਂ ਕੁੜੀਆਂ ਨੂ ਸਜਾ ਦਿਵਾਊ ਵੀਰ ਜੀ

  • @santokhsingh6376
    @santokhsingh6376 3 роки тому +4

    ਮੇ ਤੁਹਾਡਾ ਸ਼ੋ ਯੂ ਟਿਊਬ ਤੇ ਦੇਖਦਾ ਇਸ ਦਾ ਲਾਇਵ ਸ਼ੋ ਦਾ ਟਾਿੲਮ ਕੀ ਹੇ Sukha Sangha uk

  • @flyingramandeepsingh5abb947
    @flyingramandeepsingh5abb947 2 роки тому +2

    27:30 Tandi mnagta sirra 😂😂😂😂😂

  • @punjabwala1904
    @punjabwala1904 3 роки тому +1

    BASSI JI SPOUS VISA MUST JI

  • @assaultgaming2441
    @assaultgaming2441 3 роки тому +5

    Bassi sahib eh v taan guru granth sahib ji di beaddvi ee keti ja rahi aa ji

  • @baljeetkumarsharma4897
    @baljeetkumarsharma4897 3 роки тому +2

    12.30 caller very good👍

  • @ranveerkaur9998
    @ranveerkaur9998 3 роки тому +1

    Oh come on baby😂

  • @navdeepshota842
    @navdeepshota842 3 роки тому +1

    ਜਾਨਵਰ ਵਫ਼ਾਦਾਰ ਨੇ ਅੱਜ ਕੱਲ ਇਨਸਾਨਾਂ ਤੋਂ ਵਫਾਦਾਰੀ ਦੀ ਉਮੀਦ ਨਹੀਂ ਰੱਖਣੀ ਚਾਹੀਦੀ 🙏🙏

  • @guruguru-jv5sk
    @guruguru-jv5sk 3 роки тому +1

    MA ta fan a tandi mangta da

  • @navdeepkaursandhu7455
    @navdeepkaursandhu7455 3 роки тому +1

    Good job bassi ji I am big fan of you 🙏🙏🙏🙏🙏

  • @tarsemkaur3578
    @tarsemkaur3578 2 роки тому +1

    See

  • @varindersandhuharike2922
    @varindersandhuharike2922 3 роки тому +2

    ਸਾਂਬਾ ਸੇ ਬਾਸੀ ਸਾਹਿਬ ਜੀ ਤੁਸੀਂ ਗਰੀਬਾਂ ਦੀ ਹੈਲਪ ਕਰਦੇ ਜੇਸਲੂਟ ਆ ਤੁਹਾਨੂ ਤੁਸੀਂ ਦੁਧ ਦਾ ਦੁਧ ਕਰਦੇ ਜੇ

  • @manrajsingh3303
    @manrajsingh3303 3 роки тому +1

    Bassi Saab come on baby

  • @user-gw4kf6up9q
    @user-gw4kf6up9q 3 роки тому +3

    I am watching 😊

  • @manrajsandhu9399
    @manrajsandhu9399 3 роки тому +1

    Thank you very much bassi ji ajj sidhu nu purri trra bolan ditta 🙏🙏 and bassi ji rassa India tu ni liyana painda rassa pinga sab mil janda Canada vich hi 🤣🤣🤣

  • @kgill1365
    @kgill1365 3 роки тому +2

    Bess tv show best good morning good saw kas said story

  • @sukhjinderbajwa2164
    @sukhjinderbajwa2164 3 роки тому +1

    Bassi gud guys

  • @bhanajatt6239
    @bhanajatt6239 3 роки тому +1

    ਜੋਜੋਡੇ ਵਿਆਹੇ ਹੁਂਦੇ ਉਨਾ ਲਈਤਿਨ ਚਾਰ ਸਾਲ ਇਕਠੇ ਰਹਿਣ ਦੀਸ਼ਰਤ ਹੋਣੀ ਚਾਹੀਦੀ ਹੈ ।ਜੇਵਖ ਹੋਣ ਤਾ ਡੀਪੋਰਟ ਕੀਤੇ ਜਾਣ ।ਮਸਲਾ ਕਾਫੀ ਹਦ ਤਕ ਠੀਕ ਹੋ ਸਕਦੈ।

  • @krishnasingh4514
    @krishnasingh4514 3 роки тому

    Bassi bhaji please take strong action with immigration they will listen you ,please get in to there attention bassi bhaji do it thanks

  • @RajivKumar-iv7jw
    @RajivKumar-iv7jw 3 роки тому +5

    Shaadi, viah sat janma da rishta MY FOOT

  • @premsamaria1405
    @premsamaria1405 3 роки тому +1

    Sidhu Shahab awesome 👍

  • @tarsemwalia9599
    @tarsemwalia9599 3 роки тому

    ਨਾਨਾ ਕਰਕੇ ਪਿਆਰ ਕੁੜੀ ਸੇ ਕਰ ਬੈਠੇ

  • @chandreshkumarsudhir9252
    @chandreshkumarsudhir9252 Рік тому +1

    Bassi saab ja kisay na daru shadni howa Bassi saab da show la lo

  • @user-dv7fb9rf7i
    @user-dv7fb9rf7i 3 роки тому +1

    Bassi saab ji sat shri akaal bassi meri ek ਬੇਨਤੀ ਆ ਜੀ ਆਪ ਜੀ ਨੂੰ canada de PM ਨਾਲ ਮੀਟਿੰਗ ਕਰੋ es ਫਰੋਡ ਬਾਰੇ

  • @dalbirnagra7885
    @dalbirnagra7885 3 роки тому +5

    ਨੁਕਸਾਨ ਤਾਂ ਫਿਰ ਵੀ ਮੁੰਡੇ ਵਾਲਿਆਂ ਦਾ ਹੀ ਹੋਣਾ ਪਹਿਲਾਂ ਕੁੜੀ ਤੇ ਪੈਸੇ ਲਾਏ ਫਿਰ ਜੇ ਕੁੜੀ ਇੰਡੀਆ ਚਲੇ ਗਈ ਨੁਕਸਾਨ ਫਿਰ ਮੁੰਡੇ ਦਾ ਇਹ ਚਾਹੀਦਾ ਕਿ ਕਿਸੇ ਤਰਾਂ ਕੁੜੀ ਮੁੰਡੇ ਨੂੰ ਕੈਨੇਡਾ ਬੁਲਾ ਲਏ ਕਿਉਂਕਿ ਕਿੰਨਾ ਖ਼ਰਚਾ ਹੋਇਆ ਮੁੰਡੇ ਦਾ

    • @harkewalsandhu1815
      @harkewalsandhu1815 3 роки тому +1

      ਜੇ ਆਪਸ ਵਿੱਚ ਸਮਝੌਤਾ ਹੋ ਜਾਂਦਾ ਤਾਂ ਠੀਕ ਹੈ ,,ਨਹੀਂ ਤਾਂ ਲੜਕੀ ਨੂੰ ਜਰੂਰ ਵਾਪਸ ਕੀਤਾ ਜਾਵੇ

  • @rajrajsingh8345
    @rajrajsingh8345 3 роки тому

    Basi show live

  • @RanjitSingh-im5os
    @RanjitSingh-im5os 3 роки тому +2

    "ਨੂੰਹ ਸਹੁਰੇ ਦੀ ਸਾਲੀ
    ਬਾਬਾ ਪੋਤਰੀਆਂ ਦਾ ਮਾਸੜ ਬਣਗਿਆ
    ਘਰ ਦਾ ਘਰ ਵਿੱਚ ਸਰਗਿਆ ਨੀ ਬਾਬਾ ਬਖਤੌਰਾ
    ਗੋਲ ਮਸ਼ਕਰੀ ਕਰਗਿਆ ਨੀ ਬਾਬਾ ਬਖਤੌਰਾ"
    ਇਹ ਗੀਤ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਨੇ ਮੈਨੂੰ ਲਗਦਾ 40 ਸਾਲ ਤੋਂ ਵੀ ਪਹਿਲਾਂ ਗਾਇਆ ਹੋਣਾ
    ਸੋ ਇਹ ਗੰਦਗੀ ਤਾਂ ਸਾਡੇ ਮਨਾਂ ਵਿਚ ਦਹਾਕਿਆਂ ਪਹਿਲਾਂ ਦੀ ਪਨਪ ਰਹੀ ਹੈ ਇਹਨਾਂ ਨੇ ਹੁਣ ਸਾਕਾਰ ਕਰਤੀ
    ਲਾਹਣਤ ਇਹੋਜੇ ਪੁੱਤ ਪਿਓ ਦੋਹਾਂ ਤੇ

    • @RanjitSingh-im5os
      @RanjitSingh-im5os 3 роки тому

      ਇਹਦਾ ਇਲਾਜ ਕੈਨੇਡਾ ਸਰਕਾਰ ਡਿਪੋਰਟ ਕਰਕੇ ਹੀ ਆਸਾਨੀ ਨਾਲ ਕਲ ਸਕਦੀ ਹੈ

  • @ramanpunjabwala8346
    @ramanpunjabwala8346 3 роки тому +2

    Sanu dsea janda amrica Canada de kanoon bdia ,genta bdia

  • @RanjitSingh-im5os
    @RanjitSingh-im5os 3 роки тому

    I requst to canada government plz plz de-port all this type of girls immidiatly

  • @geetunaharkaur2529
    @geetunaharkaur2529 3 роки тому +19

    Jina nu munde te sohra prwar chnga mil jnda ohna nu kadr ni hundi 😞😞pta ni kida de dil aa loka de eh ni soch diya j apne maa baap di ijjat hundi aa ohda e sohre prwar di v ijjat hundi aa .. duniya anni hoi pai aa ehna Chkraa ch waheguru mehr kre 🙏🏻🙏🏻

    • @amritsandhu9395
      @amritsandhu9395 3 роки тому +2

      Tuhadi gall bilkul sahi aa ji

    • @amritsandhu9395
      @amritsandhu9395 3 роки тому +2

      Bilkul sahi gall aa ji Tuhadi WMK...

    • @geetunaharkaur2529
      @geetunaharkaur2529 3 роки тому +1

      @Johnny Sidhu shi gal hai tuhadi 👍na ta kudiya chngiya mildiya jldi na e munde Ik duje nu dkh dkh Sab vad to vad putthe km kri jnde aa kise nu kise de dukh sukh nl koi mtlb ni rya hun Sab avda lot dkhde aa... single e shi aa fr kyu kise di zindgi khrab krni ya avdi khrab kroni zindgi

    • @bestone1377
      @bestone1377 3 роки тому

      @Johnny Sidhu Veer eho jehia kudia kolo te yamraaj uncle v drde.ena da ki pta jmaa nu viaah da jhansa deke ethe dhrti te hi rkh len

    • @geetunaharkaur2529
      @geetunaharkaur2529 3 роки тому +1

      @Johnny Sidhu HJi bas os rabb te e doriyaan ne hun ta 🙏🏻🙏🏻ohnu Sab da fikr aa te apa nu apna apna hna so rabb Sab nu chnga jivan saathi deve jithe udrstanding hove othe Sab sokha lgda te jithe na Hove othe zingen nark ho jndi aa

  • @DeepRajianaMogaeBrar
    @DeepRajianaMogaeBrar 3 роки тому +3

    ਟਾਡੀ ਮਾਂਗਟ ਨੂੰ ਕੋਈ ਚੱਜ ਦੀ ਗੱਲ ਨੀ ਆਉਦੀ

  • @jaswinderswan8121
    @jaswinderswan8121 3 роки тому +1

    Bassi sahib ji I like your show some time you talk so funny

  • @user-mw2yh5ie7k
    @user-mw2yh5ie7k 3 роки тому +1

    Mein b Kane Di kalam naal likheya krde c

  • @Rav-sidhwan
    @Rav-sidhwan 3 роки тому +1

    Baki Philippines wangu single status da v certificate lagu hona chahida Tanki immigration canada immigration nal v dhokha na howe

  • @bhushanrana2729
    @bhushanrana2729 3 роки тому

    Complaint to the police

  • @mtjatt3322
    @mtjatt3322 3 роки тому +5

    Pregnant nu bhejn

  • @vdhillon4382
    @vdhillon4382 3 роки тому +2

    ਜਿਹੜਾ 22 ਕਹਿੰਦਾ ਕੀ ਕੁੜੀਆਂ ਦੇ happy married with this person ਲਿਖਾ ਲੈਣ ਤਾਂ wellcome to anyboddy ਲਿਖਾ ਕੇ ਰੱਖਣ ਵਾਲੇ ਵੀਂ ਬਹੁਤ ਮਿਲ ਜਾਣਗੇ.🤪😁😆🤭🤫

    • @royaljatt5784
      @royaljatt5784 2 роки тому +1

      Sahi kiha bro A b lkhon da koi faida nhi bcoz ethe canda mundya nu tan rozz nwi kbotri chidi hundi wa car cho bithon lyi nd wajon lyi chhahe married hove chhe single😜😜

  • @harpreetwalia4319
    @harpreetwalia4319 3 роки тому

    Mrs sudhu absulty ryt

  • @kuldipkaurkalsi923
    @kuldipkaurkalsi923 3 роки тому +11

    ਿੲਸ ਕੁੜੀ ਨੁ ਬਾਪਸ ਭੇਜਨਾ ਚਾਹੀਦਾ ਹੇ 1 -2 ਕੁੜੀਅਾ ਬਾਪਸ ਹੋਣ ਪਤਾ ਲਗੇਗਾ ਜਦੋ ਕਨੇਡਾ ਵਾਿਲਅਾ ਨੇ ਿੲਹੋ ਕੁਛ ਖੋਲਿਅਾ ਤਾਹੀ ਅਾੳੁਦੇ ਹੇ ਅੇਮੀਗਰੇਸਨ ਵਾਲਿਅਾ ਦਾ ਕਸੁਰ ਹੇ

  • @kuldipkaurkalsi923
    @kuldipkaurkalsi923 3 роки тому +2

    ਬਾਸੀ ਹੁਣ ਕੁੜੀਅਾ ਨਾਲ ਕਨੇਡਾ ਭਰ ਲਿਅਾ ਿੲਹਨਾ ਨੇ ਕਨਡਾ ਵਲੇਅਾ ਨਾਲ ਿਵਅਾਹ ਕਰਨਾ ਿਫਰ ਕਨੇਡਾ ਦੇ ਮੁਿਡਅਾ ਨੁ ਲੁਟਣਾ ਲੱਖਾ ਨਾਲ ਿੲਹਨਾ ਨੇ ਬਹੁਤ ਕੂਛ ਕਰਨਾ ਹੇ ਿੲਹ ਪੜਨ ਨਹੀ ਅਾੲੀਅਾ

  • @beatzblackzeus3952
    @beatzblackzeus3952 Рік тому +1

    Punjabyat 🤣

  • @kaurdhillon6787
    @kaurdhillon6787 3 роки тому +3

    Mere according Canada nu v spouse Visa dena chahida... Ta jo husband nl hi ja ske

  • @barindersingh3507
    @barindersingh3507 3 роки тому +1

    Bassi Ji aj tak kinne bandeya nu insaaf mileya?

  • @inderjitsingh4230
    @inderjitsingh4230 3 роки тому +2

    Bhullar saab bnde smjhdaar lgde aa ji

  • @sumangill5704
    @sumangill5704 3 роки тому +1

    Bassi shab story Puri karha kro

  • @rickyh2972
    @rickyh2972 3 роки тому

    Bassi sahib you go on holidays and let sidhu host the show for 2weeks

  • @rzahteri1492
    @rzahteri1492 3 роки тому +1

    ਬਾਹਰਲੇ ਦੇਸ਼ਾਂ ਵਿੱਚ ਮੁੰਡੇ ਆਪਣੀਆਂ ਔਰਤਾਂ ਤੋਂ ਬਹੁਤ ਦੂਰੀ ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਹੇ ਹਨ ਕੁੜੀਆਂ ਆਪਣੇ ਪਤੀਆਂ ਨੂੰ ਜੇਲ੍ਹ ਭੇਜਣ ਦੀਆਂ ਧਮਕੀ ਹੀ ਨਹੀਂ ਦੇਂਦੀਆਂ, ਸੱਚ ਵਿੱਚ ਹੀ ਭੇਜ ਦੇਂਦੀਆਂ ਨੂੰ, ਫਿਰ ਕਾਨੂੰਨ ਵੀ ਕੁੜੀਆਂ ਦਾ ਪੱਖ ਪੂਰਦੇ ਹਨ, ਆਦਮੀ ਦੀ ਵੀ ਫਰਿਆਦ ਸੁਣੋ।

    • @g-randhawa8581
      @g-randhawa8581 3 роки тому

      1 number da fuddu kanoon a bahar da janani jhooth bol ke bande te case pawa dindi a eh jehde keh rahe ne ne kudi nu deport karo kuch ni hona aida da feminists di sarkar a luchpana khadaun ni puri khull aa

  • @tarsemwalia9599
    @tarsemwalia9599 3 роки тому +1

    ਨਾਲੇ ਚੋਰ ਨਾਲੇ ਚਤੁਰਾਈਆਂ

  • @mangatfitness1953
    @mangatfitness1953 3 роки тому

    Aj kaltaan kuri valey kehande asi India toh munda apne kharche te canada bhejange,uthe jaake viah karwa lauga.Salaam eho jehi soch nu.Kai vehle landar razzi ho jaange.

  • @arinderchauhan5463
    @arinderchauhan5463 3 роки тому +1

    Bassi ji munda galt ho jae to etna nuksan nhi kar skda jina kuri kardi hai nane nu sidha krna hi paina

  • @sunnyverma9900
    @sunnyverma9900 Рік тому +1

    Rohit ta Chadda hi reh javega 😂😂😂😂😂

  • @assaultgaming2441
    @assaultgaming2441 3 роки тому +2

    Coller di gall bilcul theek aa k larka te larki da visa ikkatiya da laggna chahide

  • @sherapannu3818
    @sherapannu3818 3 роки тому +1

    Sir tuhada program shi aaa but adds bhut jayada oundiya

  • @guruguru-jv5sk
    @guruguru-jv5sk 3 роки тому

    Karan preet munda manu good lagda bassi saab

  • @assaultgaming2441
    @assaultgaming2441 3 роки тому +6

    Bassi sahib kurri dy nane da chera te akkhan toan ee badmass laggde bassi sahib jo banda thyanu canda bethia nu goli maran di dhamki dy sakde taan punjab ch reh rahe larke dy privar nu maran diya dhamkia jroor dinda hove ga tussi nane te sakhat karvai karvao kissan mazdoor ekta zindabad

  • @trending_media45
    @trending_media45 3 роки тому +1

    Police koi sunwae ne krdi mundya di na india na bahr mere nal kanjle pind di paramvir eda e kr chuki aa

  • @karanbrar6833
    @karanbrar6833 3 роки тому

    Sir plz together help everyone

    • @Aj00143
      @Aj00143 3 роки тому

      BiLkuL Shi

  • @ramandeepsingh8748
    @ramandeepsingh8748 3 роки тому +6

    tiktok ID?

  • @sarbsingh2029
    @sarbsingh2029 3 роки тому +1

    A Aaun Wali nasla lay bahut mushkal karn ge ? Roko loko roko ?

  • @RanjitSingh-im5os
    @RanjitSingh-im5os 3 роки тому +1

    Sabh to jaruri hai ke husband wife da wisa ekatheyan da lage

  • @babusalaria292
    @babusalaria292 3 роки тому +1

    Bassi saab story band keo karni anu patta farvaooo

  • @GodBless_1313
    @GodBless_1313 3 роки тому +1

    ਮਾਤਾ ਕਹਿੰਦੀ ਸਾਡੇ ਨਾਲ india ਵਿੱਚ ਕੁੜੀ ਪਿਆਰ ਨਾਲ ਰਹਿ ਰਹੀ ਸੀ। ਕਨੇਡਾ ਵਿੱਚ ਵੀ ਕੁੜੀ ਪਿਆਰ ਨਾਲ ਹੀ ਰਹਿ ਰਹੀ ਆ। ਮਾਤਾ ਨੂੰ ਚਾਹੀਦਾ ਕਿ ਜੇ ਮੁੰਡੇ ਨੂੰ ਬਾਹਰ ਨਹੀਂ ਬੁਲਾਉਦੀ ਤਾਂ ਪੈਸੇ ਵਾਪਿਸ ਕਰਾ ਲੈਣ ਨਹੀ ਤਾ ਮੁੰਡੇ ਦੀ ਜਿੰਦਗੀ ਬਾਹਰ ਆਕੇ ਵੀ ਖਰਾਬ ਹੋ ਜਾਣੀ ਆ। ਕੁੜੀ ਦੀ ਬੋਕੀ ਤਾਂ ਕਿਸੇ ਹੋਰ ਨਾਲ ਫਿੱਟ ਆ। ਕੁੜੀ ਦਾ ਪਿਓ ਵੀ ਕੁੜੀ ਦੇ ਲੱਛਣਾ ਕਰਕੇ ਮਰਿਆ ਹੋਣਾ।

  • @jeet-Seattle
    @jeet-Seattle 3 роки тому +4

    TANDI MANGATA nu deport krao hahaha betha welfare le riha kenda dil nahi karda kam nu. Sirf 44 yrs old aa..

    • @g-randhawa8581
      @g-randhawa8581 3 роки тому

      Vehla saala tandi sara din kade kise radio te phone laa lau kade kise te ehnu saale nu berry todan lao

  • @gwgamingwithbot4507
    @gwgamingwithbot4507 3 роки тому +2

    Rishta ya da mzak na bnao
    Ji sdka bhr jaoo khoob passa kmao
    Pr ristya da mzak na bnaoo
    Benti ah🤐🤐😥🙏

  • @RanjitSingh-im5os
    @RanjitSingh-im5os 3 роки тому

    Bassi sahb ji punjabian di image bachaun di khatir eddan diyan be-emanian nu rokan layi kujh karo

  • @sunnyverma9900
    @sunnyverma9900 Рік тому +1

    Rohit too bava ve ga kudi da ?

  • @simranpreet6699
    @simranpreet6699 3 роки тому

    Jis ch galti usnu saja honi chahi de hai

  • @sunnymalik7560
    @sunnymalik7560 3 роки тому +1

    Aik di waja to sari girl de wary ghalt sochya jnda

  • @amarsandhu7519
    @amarsandhu7519 3 роки тому

    Fukri to zra k ht k socho snough to upper uth k socho eh ik addiction aa jhna NAL hundi oh bnda finish ho janda baki guru hi sada gyaann aa knowledge radio change page like kro AP try kro without girl kise de sir Te na uddo

  • @punjabivibes4464
    @punjabivibes4464 3 роки тому +1

    ethe police koi karwai v nahi krdi mere nall v ho chukeya mere life v khrb ho gayi paise v khrb hoye.... maybe hun insaf mainu aap hi laina pau.....my mom dad died when i was child... hun mere kol low hath wich lain ton bina koi rasta nahi

  • @chandreshkumarsudhir9252
    @chandreshkumarsudhir9252 Рік тому +1

    Bassi saab host rakh lo