ਜਾਣੋ ਇਸ ਪੰਜਾਬੀ ਨੂੰ ਡਿਪੋਰਟ ਕਰਕੇ ਕਿਉਂ ਵਾਪਸ ਸੱਦਣ ਲਈ ਮਜਬੂਰ ਹੋਈ ਨਿਊਜੀਲੈਂਡ ਸਰਕਾਰ?
Вставка
- Опубліковано 31 січ 2020
- ਜਾਣੋ ਇਸ ਪੰਜਾਬੀ ਨੂੰ ਡਿਪੋਰਟ ਕਰਕੇ ਕਿਉਂ ਵਾਪਸ ਸੱਦਣ ਲਈ ਮਜਬੂਰ ਹੋਈ ਨਿਊਜੀਲੈਂਡ ਸਰਕਾਰ?
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਇਹੀ ਤਾਂ ਅਸਲੀ ਪੰਜਾਬੀ ਦੀ ਪਛਾਣ ਐ ਆਪਣੇ ਕੰਮ ਤੇ ਆਪਣੀ ਸੁਰਮਗਤੀ ਦੇ ਜੋਰ ਨਾਲ ਈਨ ਮਨਵਾਉਣੀ, ਅਕਾਲ ਪੁਰਖ ਦੀ ਇਨਾ ਪੰਜਾਬੀਆਂ ਤੇ ਮੇਹਰ ਐ, ਅਪਣੀ ਮੇਹਨਤ ਸਦਕਾ ਹੀ ਪੰਜਾਬੀਆਂ ਨੇ ਪੂਰੀ ਦੁਨੀਆ ਵਿਚ ਝੰਡੇ ਗੱਡੇ ।ਤੇ ਗਡਦੇ ਰਹਿਣ ਇਹੀ ਵਾਹਿਗੁਰੂ ਅੱਗੇ ਅਰਦਾਸ ਐ ।ਰੋਂਦੇ ਤਾਂ ਵੀਰ ਕਾਇਰ ਹੁੰਦੇ ਨੇ ਸੂਰਮੇ ਕੁੱਝ ਕਰਕੇ ਦਿਖਾਉਂਦੇ ਨੇ , ਜੋ ਵੀਰ ਅਵਤਾਰ ਨੇ ਕਰਕੇ ਦਿਖਾਇਆ ।
ਜਿੰਦਗੀ ਇੱਕ ਸੰਗਰਸ਼ ਹੈ।।।।
ਭਾਈ ਸਾਹਿਬ ਨੇ ਬਹੁਤ ਚੰਗੀਆਂ ਤੇ ਹੋਰ ਲੋਕਾਂ ਨੂੰ ਪ੍ਰੇਰਣਾ ਦੇਣ ਵਾਲੀਆਂ ਗੱਲਾਂ ਕੀਤੀਆਂ ਤੇ ਬਹੁਤ ਚੰਗਾ ਲੱਗਾ।
ਧੂੜ ਭਰੇ ਰਾਹ 💪🙏
It is very unfortunate but bitter truth and Bravo Punjabi Putr, His Hard work and honesty forced Newzeland change the Law!!!
GREAT JOB GOD BLESS YOU KHUSH RAHO JI
ਵਾਹ ਵਾਹ , ਬਹੁਤ ਵਧੀਆ ਅਵਤਾਰ ਸਿੰਘ ਜੀ
ਵੀਡੀਓ ਵਧੀਆ ਹੈ ।ਇਹਨਾਂ ਮੁਸ਼ਕਲਾਂ ਦਾ ਸਾਹਮਣਾ ਸਭ ਨੂੰ ਕਰਨਾ ਪੈਂਦਾ ਹੈ ।ਖਾਸ ਕਰਕੇ ਜਿਹਨਾਂ ਕੋਲ ਪੇਪਰ ਨਾ ਹੋਣ।
ਰਿਪੋਰਟਰ ਨੂੰ ਸ਼ਾਇਦ ਨੌਜਵਾਨ ਦੀ ਡੈਫੀਨੀਸ਼ਨ ਦਾ ਨਹੀਂ ਪਤਾ।।
Bohot vadia soch veer di👍🏻👍🏻 salam aa 🙋
Life is struggle & Struggle is life ! You are great Mr Avatar ji
ਮਿਹਨਤ ਨੂੰ ਫ਼ਲ ਜ਼ਰੂਰ ਮਿਲਦਾ ਵੀਰ
Waah
Proud of you sir, i am in canada and i have also experienced a lot like you.
Waheguru ji
Salute a ji wmk
Very good job sir
we need more interviews like this instead of ineffectual ones.
Very inspiring
Good bless u big bro
Bahut badhiya bir ji
Good veeer ji
Good veer ji
ਚੰਗਾ ਹੁੰਦਾ ਜੇ ਬਾਬੇ ਨਾਨਕ ਦੇ ਫਲਸਫੇ ਨੂੰ ਅੱਗੇ ਵਧਾਉਦਾ ,ਉਹ ਵੀ ਤਾਂ ਵਹਿਮਾਂ ਭਰਮਾਂ ਚੋ ਹੀ ਕੱਢਦਾ ਹੈ।
Ik gal pakki a k a dharmik loka naalo kite soojwaan a
ryt
ਜੀ ਮੈਂ ਵਹਿਮਾਂ ਭਰਮਾਂ ਵਿਚੋਂ ਵੀ ਕੱਢਦਾ ਹਾਂ, ਮੇਰੀਆਂ ਕੰਪਨੀਆਂ ਵਿੱਚ ਕਿਸੇ ਦੀ ਜਾਤ ਜਾਂ ਧਰਮ ਨਹੀਂ ਪੁੱਛਿਆ ਜਾਂਦਾ, ਅਸੀਂ ਸਾਰੇ ਇਕੱਠੇ ਬੈਠ ਕੇ ਤੇ ਵੰਡ ਕੇ ਖਾਂਦੇ ਹਾਂ l ਮੇਰੀ ਸਮਝ ਮੁਤਾਬਕ ਇਹੀ ਤਾਂ ਸੁਨੇਹਾ ਬਾਬਾ ਨਾਨਕ ਜੀ ਨੇ ਦਿੱਤਾ ਸੀ l ਤਰਕਸ਼ੀਲਤਾ ਦਾ ਮਤਲਬ ਕਿ ਮੈਂ ਲਾਈਲੱਗ ਨਹੀਂ ਹਾਂ l
Good message Avatar veer ji
Nice interview jii
Salute a yaar bai nu
Verry good ji waheguro tuhady madat kary
Great bai g🙏🙏👍👍
Wow you are great person I appreciate you bless you
Salute sir
V good interview.... Motivation I like it
Good work
salam hai tery soch nu lage raho
Great brother
Waheguru ji mehr rako sade bir sanu tere te man ha
waah ji
Good Work
Very Strong and wise man
Bhaji bhot v Vadia nature and hardworking ha m jado v milya always talk with respect
Good
slaute veer proud u love u india
Bhut Vadeya oprala veer g aap kr rahy ho, kudrat ne joo krona.. Sat sahib g
Nice sir g
🙏🙏🙏🙏🙏🙏
Tohadi such nu Salaam . mehnat da fal jarur milda hai . chak do fate pujabios. Ssa ji. 🙏🙏
Good sir ji nice to
If you are good with everyone then God always give results
💯✌️
Brilliant
Nice
Doabe walle sab toh pehla videsh jana shuru hoye and bhut mushkila face kitiya ne pehlia vich
Ajj ehna warge loka krke hi doaba da area nri loka da area manneya janda hai and ehna wrge satkar yog loka krke hi doaba ajj sab toh khushhaal and educated area hai
Good interview
Good job ji
manpreet kaur mai app pichle 3mahine newzealand shad ke ghar aa gya hamesha hamesha lai
👍
Very brave man
Vah ji vah
No words phaji
Super man
What a journey
Is nu kahinde aa Lucky Very Lucky kismat
Saare Avtar Singh ghat hi parrh de aw, mere mama te mere dade da bhanja 8 parrhya Canada ch PR hai. Mere fuffar ch v eho soch rkhde aw, oh v taraksheel ne rasaley magzine wagera wand de ne, mere chtoe hundeya raste ch koi toona pya hunda oh v chak laina ohna ne, jis naal mere te mere cousins ch v kafi change aye.
Bahut vadiaaaa story pazi thadi .
The story of this brother, being first division in tenth class, No NGO, No Gurudwara, No social entity could suport him for his education
Tenu GURDWARA saab de ki lood ha tu joshi ha sab janda tu
@@swarnsinghsidhuss6304 aapji Radhaswami lagdey ho, merey comment tey negative comment den to changa hunda ki tusee Kuj Baba Nanakji and Guru Govind Singhji dee Gurbani da adhyan kar lendey, Babaji dee Mukhbani hae ketey Chand, Ketey Suraj jo hun Scientists ney explore keeta hae, Baba Nanakji tey Jyotishan dey Jyotish see!!!
@@swarnsinghsidhuss6304 Guru Govind Singhji ney 40 Kavi, Paonta Sahib vikhey rakhey uthey hi Chandi Charitra bhee likhiya, Sarabh loh Granth ji dee bani bhee Sharavan karna bhee anandman kara dindee hae ! Waheguruji Sikha nu ego to door rahan dee Smarthta bakshan!!!
@@swarnsinghsidhuss6304 I belong to Gursikh family and I am helping people for health problems and guidence to children in dipression, study etc with the study of Astrology / Numerology /Vastu and ecofriendly remedies !!!
India nu Mann Vali gal ha
parmatma da ashirbad hai
Sangarsel lok.saf sri akal ji
Weheguru chardikla vich rukhe
ਦੇਖਿਆ ,,,ਹੁਣ ਕਹੋ ਵਿਦੇਸਾ ਵਿੱਚ ਭਵਿੱਖ ਬੁਰਾ ਹੈ । ਜਿਸ ਨੇ ਭਾਰਤ ਵਿੱਚ ਰਹਿ ਕੇ ਤਰੱਕੀ ਕਰਨੀ ਹੈ ਕਰੀ ਜਾਓ 🤔 ਵੀਰੇ ਇਥੇ ਰਿਹ ਕੇ ਮਹਿਨਤ ਹੀ ਕਰੋ ਮਹਿਨਤ 😁😂🤣😃 ਲੱਗੇ ਰਿਹਓ 🤪😳🤒
baljit singh foreign ch future bura nae but india nal de mojh nae ethe bhut hardwork krna penda..india nalo 10 guna jda hardwork krna pendA TE TIME table de according chlna penda ae nae india vangu ki jo km ajj krna chalo kl kr lmage but apne bnde e ethe foreign aa ke jdatar mahol lhrab krde ne
@@pindijatt ਤੁਹਾਡੀ ਗੱਲ ਤਾ ਹੈ ਠੀਕ,,,ਪਰ ਇਥੇ ਸਾਡੇ ਕੋਲ ਕੰਮ ਹੀ ਹੈ ਨਹੀ,,, ਅਸੀਂ ਬਿਜੀ ਕਿਸ ਤਰਾਂ ਹੋ ਸਕਦੇ ਆ ,, ਵੀਰੇ ਸਾਨੂੰ ਕੀ ਪਤਾ ਬਿਜੀ ਹੋਣਾ ਕੀ ਹੁੰਦਾ,,, 4-4 ਲੱਖ ਪੜਾਈਆ ਤੇ ਇਥੇ ਲਾਓ ਤੇ ਸਰਕਾਰੀ ਤਾ ਕੀ ਪ੍ਰਾਈਵੇਟ ਨੌਕਰੀ ਵੀ ਨਹੀ ਇਥੇ,,, ਜਿਹੜੀਆਂ ਸਨ ਉਹ ਭਈਏ ਲੈ ਗਏ,,,, ਪਰ ਇੱਕ ਗੱਲ ਹੋਰ ਆ ਉਹ ਇਹ ਕਿ ਪੰਜਾਬ ਵਿੱਚ ਆਪਣੇ ਜਮੀਨਾ ਤੇ ਕਬਜੇ ਨਾ ਛੱਡੋ ਨਹੀ ਤਾ ਜੇ ਛੱਡ ਤੇ ਤਾ ਭਈਆ ਨੂੰ ਪਲਾਟ ਕੱਟ ਦੇਣੇ ਆ ਇਹਨਾਂ ਡੀਲਰਾਂ ਨੇ,,,, ਜੇ ਸਾਂਭ ਦਾ ਨਾ ਵਲੈਤ ਪੰਜਾਬ ਨੂੰ ...ਕਿਥੋ ਬਣ ਨੇ ਸੀ ਰੰਗਲੇ ਚੁਬਾਰੇ 🤔
Baljit Singh ਵੀਰ ਜੀ ਪੰਜਾਬੀ ਤੇ ਮਿਹਨਤ ਕਰ ਗਲਤ ਨਾ ਲਿਖ
@@ArjunSingh-mj7fr ਗਲਤੀ ਕਿਸ ਥਾਂ ਤੇ ਹੈ ਆਪਜੀ ਦੱਸ ਦਿਓ।,, ਧੰਨਵਾਦ
ਮਿਹਨਤ
guru granth sahin to vadh tarakshil cheej koi ni si par apne akhoti sikhia ne gur granth sahib de naa te hi pakhand suru krte
@Mr.b haha takshali spotted
I know this man!
Saroj Mehmi share the details about him
Jini b tareef karo ghat hai eho jihe bande duniya ch ghat ne well done
ਸ਼ਾਨੂੰ ਗਿੱਲ ਜੀ ਧੰਨਵਾਦ ਤੁਸੀਂ ਇੰਟਰਵਿਊ ਦੇਖੀ ਤੇ ਕਮੈਂਟ ਕੀਤਾ
Same story veer di, mere nal mildi hi. Name vee same hi.. स्टोरी.. Bhut difficult life se.. Pr hun rab the mahre aa.. Regards AVTAR 🙏🙏
Waheguru meher kare veer g
Keep it up bro
aap ji kithey ho
@@deemaxful Vadodara Gujrat इंडिया. वीर जी..
ok bhaji Tatla name da pind v hai sade tarn taran disrtict vich
Uk vich study karna Apne feutre nu barbaad karna hai so go uk be carefull
Why
Why tell Jaggi
Kyoki uk ne pakka nhi krna..study to baad country to kick out kr dena..
juk juk k parnam sardar avtar sing ji🙏🙏
Sir tuci newziland lai sponsor kr sakda ho..+
Bhai sahib india ch kenu grow ho sakda ke nahi. agar ho sakda phir tuhanu ji how i can contact you mr Avtar singh.
ਜੀ ਇੰਡੀਆ ਵਿੱਚ ਕਿਨੂੰ ਪੈਦਾ ਹੋ ਸਕਦਾ l ਮੇਰੇ ਫੇਸਬੁੱਕ ਰਾਹੀਂ ਸੰਪਰਕ ਕਰ ਲਿਓ l ਜੋ ਵਿਅਕਤੀ ਪੈਦਾ ਕਰ ਰਿਹਾ l ਉਸ ਨਾਲ ਸੰਪਰਕ ਕਰਾ ਦਿਆਂਗਾ ਜੀ l
Film bn ni chidi a ji
ਸਰ ਜੀ ਮੈ ਬਾਹਰ ਜਾਣਾ ਚਾਹੀਦਾ ਜੀ ਲੈ ਜਾਉ ਜੀ plz spot kro...ji 🙏
Call on this number +916280579113
Chk tainu taan agent mil gya 😂 😂 😂
Tusi v kuch kardio pind vich akeh mevi tuhade pind da tuhada ghar nall ghar ha ji tusi v kuch kardio
@Rajinder Singh bro inde fmly India vich koine rehnda
@@RajvirSingh-bo7zy ਜੀ ਮੇਰਾ ਫੇਸਬੁੱਕ id Avtar Tarksheel NZ ਹੈ l ਉਸ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ ਜੀ l
In 4 month there is no company could find out about loses.but u looking nice guy but only advertising tarakshil.
ਜੀ ਧੰਨਵਾਦ l ਤੁਸੀਂ ਇੰਟਰਵਿਊ ਸੁਣੀ ਤੇ ਕਮੈਂਟ ਕੀਤਾ l ਤੁਸੀਂ ਕਿਹਾ ਕਿ ਕੋਈ ਵੀ ਕੰਪਨੀ 4 ਮਹੀਨੇ ਵਿੱਚ ਘਾਟੇ ਦਾ ਪਤਾ ਨਹੀਂ ਲਗਾ ਸਕਦੀ l ਇਹ ਤੁਹਾਡੇ ਵਿਚਾਰ ਹੋ ਸਕਦੇ ਹਨ ਜਿਨ੍ਹਾਂ ਦੀ ਮੈਂ ਕਦਰ ਕਰਦਾ ਹਾਂ ਪਰ ਮੈਂ ਬਹੁਤ ਸਾਰੀਆਂ ਕੰਪਨੀਆਂ ਵਿੱਚ ਮੈਨਜਮੈਂਟ ਕੀਤੀ ਹੈ ਅਤੇ ਮੇਰੀਆਂ ਵੀ ਕਈ ਕੰਪਨੀਆਂ ਹਨ l ਮੈਂ ਬਹੁਤ ਥੋੜ੍ਹੇ ਸਮੇਂ ਵਿੱਚ ਆਮਦਨ ਜਾਂ ਘਾਟਾ ਪਤਾ ਕਰ ਸਕਦਾ ਹਾਂ l
Avtaar veer ji da Phon nr Mil Sakda ji
Bai g main v kise nu nahi Manda. A sab veham bharm me.
Dekho sabar ehnu kehnde ny
veer ji i’m from new zealand and mnu ik gl da ans de do thonu kon $125000 salary dinda c ya kis account ch pounda c because newzealand ch je tuc illegal tehnde c ya rhe o then not possible bro koi thonu nz account ch pay kre oh b ehni jyada salary IRD (income tax kind of department a nz da )ne ose waqt chak laina c
ਜੀ ਪਹਿਲਾਂ ਨਿਊਜ਼ੀਲੈਂਡ ਇੱਮੀਗ੍ਰੇਸ਼ਨ, ਆਈ ਆਰ ਡੀ, ਪੁਲਿਸ ਅਤੇ ਵਰਕ ਐਂਡ ਇਨਕਮ ਦਾ ਆਪਸ ਵਿੱਚ ਲਿੰਕ ਨਹੀਂ ਹੁੰਦਾ ਸੀ l ਜਦੋਂ ਟੈਕਸ ਨੰਬਰ ਲੈਂਦੇ ਸੀ ਉਸ ਵੇਲੇ ਆਈ ਡੀ ਵੀ ਨਹੀਂ ਦੇਖਦੇ ਸੀ l ਬੈਂਕ ਅਕਾਊਂਟ ਖੁਲਾਉਣ ਵੇਲੇ ਵੀ ਆਈ ਡੀ ਨਹੀਂ ਦੇਖਦੇ ਸੀ l ਮੇਰੇ ਨਾਲ ਸੰਪਰਕ ਕਰ ਸਕਦੇ ਹੋ ਫੇਸਬੁੱਕ ਰਾਹੀਂ ਜੇ ਸਬੂਤ ਦੇਖਣਾ ਤਨਖਾਹ ਦਾ ਜਾਂ ਬੈਂਕ ਅਕਾਊਂਟ ਦਾ l ਫੇਸਬੁੱਕ Avtar Tarksheel NZ
Bro aap da pind bheean aaa
ਜੀ ਪਿੰਡ ਖੁਰਦਪੁਰ ਜਿਲ੍ਹਾ ਜਲੰਧਰ
Avtaar hi da phn number mil sakda ji
ਦੀਪ ਕਮਲ ਜੀ ਤੁਸੀਂ ਫੇਸਬੁੱਕ ਰਾਹੀਂ ਸੰਪਰਕ ਕਰ ਸਕਦੇ ਹੋ l ਫੇਸਬੁੱਕ id Avtar Tarksheel NZ
Cell van to sappk
Ardass krni chadi khndaa .jdoo 14 saal da c odoo chad tii c .j buree halat bn jnde aa bnde de tn ahaa thodi mtlab ki apne rabh nu e bhll jo .22.12 sec .25;00 takk suno
22:12
ਜੀ ਧੰਨਵਾਦ ਤੁਸੀਂ ਇੰਟਰਵਿਊ ਸੁਣੀ ਤੇ ਕਮੈਂਟ ਕੀਤਾ l ਇਹ ਹਰ ਇੱਕ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਹ ਬੁਰੇ ਹਲਾਤਾਂ ਵਿੱਚ ਵੀ ਰੱਬ ਨੂੰ ਮੰਨੇ ਜਾਂ ਨਾਂ l ਰੱਬ ਨੂੰ ਨਾਂ ਮੰਨ ਕੇ ਲੋਕ ਮਾੜੇ ਨਹੀਂ ਹੋ ਜਾਂਦੇ l ਨਿਊਜ਼ੀਲੈਂਡ ਵਿੱਚ ਅੱਧੋਂ ਵੱਧ ਲੋਕ ਰੱਬ ਨੂੰ ਨਹੀਂ ਮੰਨਦੇ ਤੇ ਤਕਰੀਬਨ ਬਹੁਤ ਚੀਜ਼ਾਂ ਵਿੱਚ ਦੂਜਿਆਂ ਨਾਲੋਂ ਅੱਗੇ ਹਨ ਜੀ l
ਵੀਰ ਆ ਤਾਂ ਦਸਿਆ ਨਹੀ ਗਏ ਕਿਸ base te
I think eh shayad tourist visa te aye c, Kyunki 10 saal illegal rhe inha ne interview ch keha pehle
ਸੈਰ ਕਰਨ ਦੇ ਵੀਜੇ ਤੇ ਜੀ ਜਿਸ ਨੂੰ ਵਿਜਟਰ ਵੀਜ਼ਾ ਕਹਿੰਦੇ ਹਨ ਜੀ
ਬਾਈ ਮੈਨੂੰ ਵੀ ਬਾਹਰ ਲੇ ਜਾ ਯਾਰ🤭
J tu gyaa baii tuu mnuu lejii yaar
Call on this number +916280579113
@@jaggisarpanch77 thik aa bai duaa kar mere lyi tenu pka le ke jau🤗🤭
@@jaggisarpanch77 vese gal da siraa hi laa dita veer 🤭🤭
@@taranuppal4765 paji tuc kehri country vich bhejde o
Je eh job ja sangharsh punjab vich karo te punjab vich nokaria milan ta me tuhadia gala nal sehmat hunda ha
ਜੀ ਧੰਨਵਾਦ l ਤੁਸੀਂ ਇੰਟਰਵਿਊ ਦੇਖੀ ਤੇ ਕਮੈਂਟ ਕੀਤਾ l ਮੈਂ ਇੰਡੀਆ ਵਿੱਚ ਵੀ 15 ਸਾਲ ਦੀ ਉਮਰ ਤੋਂ ਹੀ ਕੰਮ ਕਰਨ ਲੱਗ ਪਿਆ ਸੀ ਅਜੇ ਮੇਰੀ ਪੜ੍ਹਾਈ ਚੱਲਦੀ ਸੀ l ਨੌਕਰੀ ਨਾਂ ਮਿਲਣ ਕਰਕੇ ਵਿਦੇਸ਼ ਜਾਣਾ ਪਿਆ ਜੀ
Short video baneya karo time nai hunda ini wadii dekhn nu
Avtar Gill ਦੀ ਜਗਾ Avtar Tarksheel NZ ਪੜ੍ਹਿਆ ਜਾਵੇ ਸਾਰੇ ਕਮੈਂਟਾਂ ਵਿੱਚ l ਟੈਕਨੀਕਲ ਖਰਾਬੀ ਕਰਕੇ ਗਲਤ ਨਾਮ ਦਿਖਾਈ ਦੇ ਰਿਹਾ ਜੀ ਸਾਰੇ ਕਮੈਂਟਾਂ ਵਿੱਚ l ਵੈਸੇ ਵੀ ਆਪਣੇ ਨਾਮ ਨਾਲ ਮੈਂ ਆਪਣਾ ਗੋਤ ਨਹੀਂ ਵਰਤਦਾ ਜੀ l
Tusi 89 vich nz ayea tuhanu visa kida mil gya matlab kinne paise lagge os time te kehra visa si toursit ?
ਵਿਜਟਰ ਵੀਜਾ ਸਿੱਧਾ ਐਮਬੈਸੀ ਵਿੱਚੋਂ ਲਿਆ ਸੀ l ਬਿਨਾਂ ਏਜੇਂਟ ਤੋਂ l ਟਿਕਟ ਦੇ ਪੈਸੇ ਹੀ ਲੱਗੇ ਸੀ ਸਾਢੇ ਅਠਾਰਾਂ ਹਜ਼ਾਰ ਰੁਪਏ l
Sadke bye de
Ah sab te loki Aus,uk ,can, etc mulkha ch v loki karde ne vam bharam
Interview ale nu smjhai yrr b phela avtar di gall ta sunla apdia snai jana
j india ch thonu odo job mil jandi, fer tusi ene ameer ni c bn skte, 60, 70 hjar monthly salary hi rhe jani c, rab nu paun lye tusi ki kita ah dso, ameer hoon lye ene saal mhenat kiti aa, te rab lye kine saal mhennat kiti c, ik sukhna naal e parakh lya c
ਜੀ ਧੰਨਵਾਦ ਤੁਸੀਂ ਇੰਟਰਵਿਊ ਦੇਖੀ ਤੇ ਕਮੈਂਟ ਕੀਤਾ l ਭਾਰਤ ਵਿੱਚ ਤਾਂ ਮੈਨੂੰ ਪੰਜ ਹਜ਼ਾਰ ਦੀ ਨੌਕਰੀ ਵੀ ਨਹੀਂ ਮਿਲੀ ਸੀ ਜੀ l ਤੁਸੀਂ ਪੁੱਛਿਆ ਕਿ ਰੱਬ ਨੂੰ ਪਾਉਣ ਲਈ ਮੈਂ ਕਿੰਨੇ ਸਾਲ ਲਾਏ ਸਨ ? ਹੋ ਸਕਦਾ ਰੱਬ ਨੂੰ ਪਾਉਣ ਲਈ ਮੈਂ ਬਹੁਤੇ ਸਾਲ ਨਾਂ ਲਾਏ ਹੋਣ l ਮੈਂ ਇੱਕ ਘਟਨਾ ਕਰ ਕੇ ਨਹੀਂ ਬਦਲਿਆ ਸੀ ਇਹ ਬਹੁਤ ਘਟਨਾਵਾਂ ਦਾ ਨਤੀਜਾ ਸੀ l ਇੱਕ ਇੰਟਰਵਿਊ ਵਿੱਚ ਸਾਰੀਆਂ ਘਟਨਾਵਾਂ ਬਿਆਨ ਨਹੀਂ ਹੋ ਸਕਦੀਆਂ l
@@avtargill4479 ok tusi rab bare ki soch de o ah daso v rab ki hai ???
@@gurpreetsingh-pu6tb ਜੀ ਇਹ ਇੰਟਰਵਿਊ ਰੱਬ ਬਾਰੇ ਜਾਣਕਾਰੀ ਦੇਣ ਵਾਸਤੇ ਨਹੀਂ ਹੈ l ਇਹ ਮੇਰੀ ਜਿੰਦਗੀ ਵਿੱਚ ਵਿਦੇਸ਼ਾਂ ਵਿੱਚ ਜੋ ਵਾਪਰਿਆ ਉਸ ਬਾਰੇ ਹੈ ਤਾਂ ਕਿ ਜੋ ਲੋਕ ਵਿਦੇਸ਼ਾਂ ਨੂੰ ਜਾਂਦੇ ਹਨ ਉਨ੍ਹਾਂ ਨੂੰ ਕੁੱਝ ਜਾਣਕਾਰੀ ਮਿਲੇ ਅਤੇ ਮੁਸ਼ਕਲਾਂ ਹੋਣ ਦੇ ਬਾਵਯੂਦ ਸੰਘਰਸ਼ ਦਾ ਪੱਲਾ ਨਾਂ ਛੱਡਣ l ਰੱਬ ਦੀ ਪਰਿਭਾਸ਼ਾ ਜਾਨਣਾ ਚਾਹੁੰਦੇ ਹੋ ਤਾਂ ਕਿਸੇ ਰੱਬ ਨੂੰ ਮੰਨਣ ਵਾਲੇ ਨੂੰ ਪੁੱਛ ਲਵੋ ਉਹ ਵਧੀਆ ਦੱਸ ਦੇਵੇਗਾ ਜੀ l
@@avtargill4479 han ji jdo tusi rab bare kus jande hi nhi ta video ch rab bare koi gal krni v nhi bandi c,,,
@@gurpreetsingh-pu6tb ਜੀ ਮੈਂ ਕਿਸੇ ਰੱਬ, ਦੇਵੀ, ਦੇਵਤੇ ਜਾਂ ਗੈਬੀ ਸ਼ਕਤੀ ਨੂੰ ਨਹੀਂ ਮੰਨਦਾ ਅਤੇ ਅੱਧੋਂ ਵੱਧ ਨਿਊਜ਼ੀਲੈਂਡ ਦੇ ਲੋਕੀਂ ਵੀ ਨਹੀਂ ਮੰਨਦੇ l ਇਸ ਕਰਕੇ ਨਿਊਜ਼ੀਲੈਂਡ ਨੂੰ ਨਾਸਤਿਕਾਂ ਦਾ ਮੁਲਕ ਵੀ ਕਹਿੰਦੇ ਹਨ l ਅਸੀਂ ਇਹ ਮਾਣ ਨਾਲ ਦੱਸਦੇ ਹਾਂ ਕਿ ਅਸੀਂ ਇਸ ਸਭ ਕੁੱਝ ਨੂੰ ਬਿਨਾਂ ਮੰਨੇ ਮੁਲਕ ਨੂੰ ਵਧੀਆ ਤਰੀਕੇ ਨਾਲ ਚਲਾਉਂਦੇ ਹਾਂ l ਜਿਸ ਤਰਾਂ ਧਾਰਮਿਕ ਲੋਕਾਂ ਨੂੰ ਆਪਣੇ ਧਰਮ ਤੇ ਮਾਣ ਹੈ ਇਸੇ ਤਰਾਂ ਸਾਨੂੰ ਆਪਣੇ ਆਪ ਤੇ ਮਾਣ ਹੈ ਜੀ l ਕਦੇ ਵੀ ਸਾਰਿਆਂ ਦੇ ਵਿਚਾਰ ਇਕੋ ਜਿਹੇ ਨਹੀਂ ਹੁੰਦੇ l ਜੇ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੇ ਵਰਗੇ ਹਲਾਤ ਦੇਖੇ ਹੁੰਦੇ ਅਤੇ ਮੈਂ ਤੁਹਾਡੇ ਵਾਲੇ ਤਾਂ ਤੁਹਾਡੀ ਸੋਚ ਮੇਰੇ ਵਾਲੀ ਹੋਣੀ ਸੀ ਅਤੇ ਮੇਰੀ ਤੁਹਾਡੇ ਵਾਲੀ l
U go tefon go
U go tefon go now nember
Ik bande piche country apde rule baddal dainde . Es hisab naal New Zealand .....
ਇੰਟਰਵਿਊ ਧਿਆਨ ਨਾਲ ਸੁਣੋ l ਬੰਦੇ ਬਦਲੇ ਕਨੂੰਨ ਨਹੀਂ ਬਦਲਿਆ ਉਨ੍ਹਾਂ ਆਪਣੇ ਮੁਲਕ ਲਈ ਬਦਲਿਆ ਕਿਉਂਕਿ ਘਾਟਾ ਮੁਲਕ ਨੂੰ ਪੈਂਦਾ ਸੀ l
nojwan🤣😂😂
why ru laughing mam
Koi sukh nhi waheguru mantra kar din raat ek karde app pata lagju ki ha waheguru simran
I live in newzealand. Does not seems a good person
Thanks Umesh Mishra. What is base of your comment? If you have any doubt please contact me in New Zealand. You can contact me through facebook id Avtar Tarksheel NZ
Hi Umesh I am waiting for your reply. Kindly send your phone number so I can discuss your comment.