ਕੀ Sukhpal Khaira ਲੜਨਗੇ ਸੰਗਰੂਰ ਤੋਂ ਚੋਣ? ਪਿਆਰ ਨਾਲ ਤਾਂ ਭਾਵੇਂ ਇਹ ਮੈਨੂੰ ਖਰੀਦ ਲੈਂਦੇ। Mehtab Interview

Поділитися
Вставка
  • Опубліковано 15 вер 2024
  • #RMBTelevision #mehtabkhaira #sukhpalkhaira
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 204

  • @sardarsidhu5934
    @sardarsidhu5934 6 місяців тому +60

    ਸਰਦਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਬਹੁਤ ਵਧੀਆ ਲੀਡਰ ਨੇ

    • @prabhdeepromana6808
      @prabhdeepromana6808 6 місяців тому

      ਖਹਿਰਾ ਸੂਰ ਦਾ ਬੀ

    • @majha5874
      @majha5874 4 місяці тому

      Nice person khaira Saab 👍

  • @pamajawadha5325
    @pamajawadha5325 6 місяців тому +13

    Punjab da babar sher s Sukhpal singh khira sahib ji sat shri akal ji bhut vadia kam kar raha ho dhanwad punjab Punjabi jindabad bhart jindabad

  • @gurcharandhaliwal8036
    @gurcharandhaliwal8036 6 місяців тому +28

    ਖੈਹਰਾ ਸਾਹਿਬ ਬਹੁਤ ਵਧੀਆ ਲੀਡਰ ਹਨ 🙏

  • @niranjansinghsandhu1520
    @niranjansinghsandhu1520 6 місяців тому +12

    ਬਹੁਤ ਵਧੀਆ ਹੈ ਵਾਹਿਗੁਰੂ ਜੀ ਮੇਹਰ ਕਰਨਾ ਚੜਦੀ ਕਲਾ ਬਖਸ਼ੀ

  • @tarsemwalia2401
    @tarsemwalia2401 6 місяців тому +11

    पंजाब का असली हीरो सुखपाल सिंह खेरा साहिब जी
    I salute you ❤

  • @sukhjinderjassar6780
    @sukhjinderjassar6780 6 місяців тому +6

    ਖਹਿਰਾ ਸਾਹਿਬ ਜਾਗਦੀ ਜ਼ਮੀਰ ਵਾਲੇ ਇਨਸਾਨ ਨੇ, ਇਨ੍ਹਾਂ ਦੇ ਅੰਦਰ ਪੰਜਾਬ ਦਾ ਦਰਦ ਹੈ।

  • @chahatveersingh1991
    @chahatveersingh1991 6 місяців тому +28

    ਖਹਿਰਾ ਸਾਹਿਬ ਜੀ ਤੁਹਾਨੂੰ ਸੁਭ ਇਛਾਵਾਂ!

  • @sandhu3507
    @sandhu3507 6 місяців тому +33

    ਸੁਖਪਾਲ ਖਹਿਰਾ🙏👍

  • @saini9664
    @saini9664 6 місяців тому +59

    92 ਬੰਧੂਆ ਮਜਦੂਰ,,,
    ਸਹੀ ਕਿਹਾ ਖਹਿਰਾ ਸਾਬ ਜੀ ਨੇ,,

    • @ਸੂਝਵਾਨਵੋਟਰ
      @ਸੂਝਵਾਨਵੋਟਰ 6 місяців тому +3

      92 ਨਹੀਂ 91 ਸਿਵਾਏ ਕੁੰਵਰ ਵਿਜੇ ਪ੍ਰਤਾਪ ਸਿੰਘ

  • @peacelove7996
    @peacelove7996 6 місяців тому +6

    Great interview! Our profound gratitude to the interviewing duo and proud of S. Khaira!!

  • @user-cw9ns1mv7c
    @user-cw9ns1mv7c 6 місяців тому +13

    Very good job❤❤❤

  • @SatnamSingh-su3kq
    @SatnamSingh-su3kq 6 місяців тому +11

    Very good khaira veer ji

  • @jashpalsingh1875
    @jashpalsingh1875 6 місяців тому +26

    Kehra ਯੋਧਾ ਪੁੱਤ ਆ ਪੰਜਾਬ ਦਾ
    ❤❤❤

  • @gurpinder_1136
    @gurpinder_1136 6 місяців тому +41

    ਪੰਜਾਬ ਦੀ ਬੁਲੰਦ ਆਵਾਜ਼ ਸੁਖਪਾਲ ਸਿੰਘ ਖਹਿਰਾ

  • @ravisekhon8625
    @ravisekhon8625 6 місяців тому +10

    Punjab di awaaz Khera.

  • @user-lw7pp1np8v
    @user-lw7pp1np8v 6 місяців тому +12

    Good job

  • @havensanjeev7847
    @havensanjeev7847 6 місяців тому +11

    Very nice 👍👍👍

  • @jassichauhan830
    @jassichauhan830 6 місяців тому +7

    ਅਸਲ ਪੰਜਾਬ ਦਾ ਲੀਡਰ ਮਾਰੇ ਸੰਗਰੂਰ ਆਓ ਖਹਿਰਾ ਸਾਬ ਵੋਟ ਸਪੋਟ ਪੱਕੀ

  • @jagseersinghmaan6153
    @jagseersinghmaan6153 6 місяців тому +7

    ਖਹਿਰਾ ਸਾਬ੍ਹ ਜ਼ਿੰਦਾਬਾਦ ਬੱਬਰ ਸ਼ੇਰ ਪੰਜਾਬ ਦਾ ਇੱਕ ਸੱਚੇ ਸੁੱਚੇ ਇਮਾਨਦਾਰ ਨਿਧੜਕ ਲੀਡਰ ਐ ਵਾਹਿਗੁਰੂ ਜੀ ਮੇਹਰ ਕਰਨ ਕਿ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਬਣਕੇ ਪੰਜਾਬ ਦੀ ਨੁਹਾਰ ਬਦਲਣ।

  • @hardipsingh4738
    @hardipsingh4738 6 місяців тому +12

    Real punjab da putt, great khaira sabb

  • @ranfatehsingh9399
    @ranfatehsingh9399 6 місяців тому +11

    Good khehra sab

  • @thehunterking8711
    @thehunterking8711 6 місяців тому +5

    💥👉🏻 ਆਉਣ ਵਾਲੇ ਸਮੇਂ ਵਿੱਚ ਸ.ਸੁਖਪਾਲ ਸਿੰਘ ਖਹਿਰਾ, ਸ.ਸਿਮਰਨਜੀਤ ਸਿੰਘ ਮਾਨ, ਧਰਮਵੀਰ ਗਾਂਧੀ, ਸਾਬਕਾ-SSP ਬਲਵਿੰਦਰ ਸਿੰਘ ਸੇਖੋਂ, ਲੱਖਾ ਸਿੰਘ ਸਿਧਾਣਾ ਵਰਗੇ ਅਤੇ ਹੋਰ ਇਮਾਨਦਾਰ ਲੀਡਰਾਂ ਨੂੰ ਵੋਟ ਅਤੇ ਸਪੋਟ ਕਰੋ ਜੀ ਤਾਂਹਿ ਜਾਕੇ ਪੰਜਾਬ ਦਾ ਕੁੱਝ ਬਣ ਸਕਦਾ ਹੈ ਜੀ

  • @diljotkaur3464
    @diljotkaur3464 6 місяців тому +10

    Good 👍

  • @harindersrddsinghrr5922
    @harindersrddsinghrr5922 6 місяців тому +10

    Brave leader

  • @JSM-u6b
    @JSM-u6b 6 місяців тому +32

    ਪਲੀਟੀਕਲ ਲੀਡਰ ਚੋਂ ਇੱਕੋ ਇੱਕ ਲੋਕਾਂ ਦਾ ਨੁਮਾਇੰਦਾ ਸਰਦਾਰ ਸੁਖਪਾਲ ਸਿੰਘ ਖਹਿਰਾ ਬਾਕੀ ਸਾਰੇ ਬੰਧੂਆ ਮਜ਼ਦੂਰ

  • @Sukhwinderjawandha410
    @Sukhwinderjawandha410 6 місяців тому +11

    Sahi aa

  • @user-zf2kh8jt8l
    @user-zf2kh8jt8l 6 місяців тому +37

    ਜੂਥ. ਨੂੰ ਬੇਨਤੀ. ਖਹਿਰਾ ਸਾਬ ਨਾਲ ਖੜੋ

  • @SahilKhan-md7fe
    @SahilKhan-md7fe 6 місяців тому +8

    ❤❤khara.sab.m.ALi.thod.nal.ha❤❤thode.soh.nu.salam.ha❤❤❤

  • @RajinderSingh-mp1hz
    @RajinderSingh-mp1hz 6 місяців тому +6

    Good Leader khera sahib

  • @HarbansSingh-lw8vs
    @HarbansSingh-lw8vs 6 місяців тому +8

    ਸੁਖਪਾਲ ਖਹਿਰਾ ਪੰਜਾਬ ਪੰਜਾਬੀਅਤ ਦਾ ਸੱਚਾ ਅਲੰਬਰਦਾਰ ਐ।❤

  • @amritpalaujla1265
    @amritpalaujla1265 6 місяців тому +1

    ਅਸੀਂ ਸੰਗਰੂਰ ਜ਼ਿਲ੍ਹੇ ਤੋਂ ਹਾਂ 💯 ਵੋਟਾਂ ਖੈਰੇ ਨੂੰ ਨਾ ਪਾਵਗਗ ਏ ਬਹੁਤ ਸੱਚੇ ਸੁੱਚੇ ਇਨਸਾਨ ਹੈ ਖਹਿਰਾ ਸਾਬ

  • @user-zf2kh8jt8l
    @user-zf2kh8jt8l 6 місяців тому +32

    ਖਹਿਰਾ ਸਾਬ. ਲੜੋ..ਚੋਣ਼੍.ਸੰਗਰੂਰ .ਤੋ

  • @parwindersingh8057
    @parwindersingh8057 6 місяців тому +6

    ਖੈਹਰਾ ਸਾਬ ਤੇ ਨਵਜੋਤ ਸਿੱਧੂ ਸਾਬ ਜਿੰਦਾਬਾਦ ਬਾਕੀ ਇਹ ਫੇਲ ਤੋ ਫੇਲ ਸਰਕਾਰ ਹੈ

  • @baldevsama
    @baldevsama 6 місяців тому +6

    ਸਹੀ

  • @jagseersinghmaan6153
    @jagseersinghmaan6153 6 місяців тому +4

    ਵੀਰੋ ਬਾਈ ਦੀਪ ਸਿੱਧੂ ਨੇ ਇਹ ਗੱਲ 2021, 22 ਦੇ ਵਿੱਚ ਹੀ ਕਹਿਤੀ ਸੀ ਕਿ ਝਾੜੂ ਆਲ਼ੇ ਪਹਿਲਾਂ ਆਲਿਆਂ ਨਾਲੋਂ ਵੀ ਬਹੁਤ ਜ਼ਿਆਦਾ ਖਤਰਨਾਕ ਹੋਣਗੇ ਹੁਣ ਵੇਖੋ ਕਿੱਡੀ ਦੂਰ ਅੰਦੇਸ਼ੀ ਵਾਲੀ ਸੋਚ ਸੀ ਕਿੰਨੀ ਸਮਝ ਸੀ ਬਾਈ ਦੀਪ ਸਿੱਧੂ ਦੀ ਪੰਜਾਬੀ ਆਵਦੀ ਗਲਤੀ ਦਾ ਖਮਿਆਜਾ ਭੁਗਤ ਰਹੇ ਐ।

  • @harcharnsingh4747
    @harcharnsingh4747 6 місяців тому +8

    Khrhra good

  • @user-fb9mb7bb2r
    @user-fb9mb7bb2r 6 місяців тому +17

    ਜੇ ਵੌਟਾ ਜਿਤ ਗਿਆ ਹੁਣ ਮੈ ਕਹਿੰਦੀ ਪਹਿਲਾ ਦੀਪ ਸਿਧੂ ਨੇ ਕਹਾ ਸੀ ਭਗਵੰਤ ਦਾ ਝਾੜੂ ਭੜਕੇ ਤਾ ਲਾਠੀਆਂ ਪੈਣੀਆਂ ਗੌਲੀਆ ਸੀਰੀਆ ਸਚ ਹੌ ਗਿਆ

  • @SpSingh-iy6wy
    @SpSingh-iy6wy 6 місяців тому +7

    Nice,comments,

  • @kulwinderjittiwana9857
    @kulwinderjittiwana9857 6 місяців тому +9

    🙏🙏🙏

  • @generalstark3032
    @generalstark3032 6 місяців тому +6

    ਆਓ ਖਹਿਰਾ ਸਾਹਿਬ ਸੰਗਰੂਰ ਤੋਂ
    ਜੀ ਆਇਆਂ ਨੂੰ

  • @sandeepmasih5143
    @sandeepmasih5143 6 місяців тому +5

    True Leader GOD JESUS is with you AMEN 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @reshidhaliwal1628
    @reshidhaliwal1628 6 місяців тому +3

    Great man khaira saab

  • @vinodbagifaridkot158
    @vinodbagifaridkot158 6 місяців тому +3

    Khaira sahib ji zindabaad

  • @jaswantsandhu8456
    @jaswantsandhu8456 6 місяців тому +4

    Good ❤

  • @surindernijjar7024
    @surindernijjar7024 6 місяців тому +3

    Very good interview love khaira ❤

  • @ParamjitSingh13517
    @ParamjitSingh13517 6 місяців тому +2

    Very good ✌️

  • @SahilKhan-gt3zt
    @SahilKhan-gt3zt 6 місяців тому +3

    Kharira good mla aa ji

  • @Singhsingh-vh7hw
    @Singhsingh-vh7hw 6 місяців тому +2

    Good reporting 👏

  • @user-fb9mb7bb2r
    @user-fb9mb7bb2r 6 місяців тому +33

    ਜਵਾਨੀ ਜੂਥ ਨੂ ਕਹੋ ਇਕ ਜੁਟ ਹੋ ਵੋਟ ਪਾਓ ਜੇ ਭਗਵੰਤ ਗੁੰਡੇ ਤੌ ਬਚਣਾ

  • @jagdevsingh3958
    @jagdevsingh3958 6 місяців тому +2

    Very good job ji

  • @d.s.dhaliwal8209
    @d.s.dhaliwal8209 6 місяців тому +1

    ਗੁੱਡ ਲੀਡਰ ਖਹਿਰਾ ਸਾਬ,,,,,ਖਹਿਰਾ ਸਾਬ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ ।,,,92 ਬੰਧੂਆਂ ਮਜ਼ਦੂਰਾਂ ਤੋਂ ਪੰਜਾਬ ਨੂੰ ਬਚਾ ਲਵੋ । ਇਹਨਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ ਹੈ । ਨਸ਼ਾ ਪਹਿਲਾਂ ਨਾਲੋਂ ਪੰਜਾਬ ਗੁਣਾ ਵਧਿਆ ਹੈ । ਗੈਂਗਸਟਰ ਇੱਕ ਇੱਟ ਤੇ ਦੋ ਦੋ ਬੈਠੇ ਨੇ । ਫ਼ਿਰੌਤੀਆਂ ਮੰਗਣ ਵਾਲੇ ਗਲੀ ਗਲੀ ਫਿਰਦੇ ਨੇ ।ਕਤਲ 5-5ਕਿਲੋ ਮੀਟਰ ਤੇ ਹੋ ਰਹੇ ਨੇ ।

  • @vinodbagifaridkot158
    @vinodbagifaridkot158 6 місяців тому +2

    Khaira sahib ji good man ji

  • @ProGaming-yq7fe
    @ProGaming-yq7fe 6 місяців тому +1

    Good. Khaira. Saab. Ji

  • @thehunterking8711
    @thehunterking8711 6 місяців тому +1

    💥 ਸ.ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ 💥
    ਖਹਿਰਾ ਸਾਹਿਬ ਪੰਜਾਬ ਕਾਂਗਰਸ ਪ੍ਰਧਾਨ ਚਾਹੀਦੇ ਹਨ,
    ਖਹਿਰਾ ਸਾਹਿਬ ਇੱਕ ਸੱਚੇ ਲੀਡਰ ਦੀ ਉਦਾਹਰਣ ਹਨ

  • @ProGaming-yq7fe
    @ProGaming-yq7fe 6 місяців тому +1

    Khaira. Saab. Great. Ledar

  • @avtarsingh-rz1ws
    @avtarsingh-rz1ws 6 місяців тому +3

    Sukhpal khera jindabad

  • @sandeepmasih5143
    @sandeepmasih5143 6 місяців тому +3

    You’re right Sir keep it up 🇺🇸🇺🇸🇺🇸🇺🇸🇺🇸🦁🦁🦁🦁🙏🙏

  • @randeepsingh9758
    @randeepsingh9758 6 місяців тому +2

    Khaira saab ❤

  • @amarjeetsinghgrewal6474
    @amarjeetsinghgrewal6474 6 місяців тому +3

    ਇਹ ਗਲਤ ਹੋ ਗਿਆ
    ਖਹਿਰਾ ਸਾਹਬ ਨੂੰ ਸਿਮਰਨਜੀਤ ਸਿੰਘ ਮਾਨ ਖਿਲਾਫ ਨਹੀਂ ਆਉਣਾ ਚਾਹੀਦਾ ਉਹ ਖਡੂਰ ਸਾਹਬ ਤੋਂ ਲੜਨ ਉਹਨਾਂ ਦਾ ਇਲਾਕਾ ਵੀ ਹੈ ,

  • @kamaldhindsa8953
    @kamaldhindsa8953 6 місяців тому +2

    Sukhpal khaira good person

  • @EagerScooter-ve2ux
    @EagerScooter-ve2ux 6 місяців тому +1

    Waheguru chardikala Ch rakhe 🙏

  • @bhupindersinghchahal3881
    @bhupindersinghchahal3881 6 місяців тому +2

    Punjab da Sher Khaira Sardar

  • @gurdevsingh980
    @gurdevsingh980 6 місяців тому +3

    ਖਹਿਰਾ ਸਾਹਿਬ ਬਠਿੰਡਾ ਤੋਂ ਚੋਣ ਲੜੋ

  • @sukhdevshing409
    @sukhdevshing409 6 місяців тому +2

    Khirasab. Ji. Noo. Ful. Sport kro

  • @simmisharma1933
    @simmisharma1933 6 місяців тому +2

    Good.bhi

  • @baknournews
    @baknournews 6 місяців тому +2

    खैहरा साहब जिंदाबाद जिंदाबाद जिंदाबाद 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @aspaltv8479
    @aspaltv8479 6 місяців тому +4

    ਖਹਿਰਾ ਸਹਿਥ ਸੰਗਰੂਰ ਤੇ ਸਿਮਰਨਜੀਤ ਸਿੰਘ ਲੜ ਰਹੇ ਨੇ ਤੁਸੀ ਦੋਨੋ ਚਂਗੇ ਲੀਡਰਾਂ ਹੋ ਪਰ ਜੇ ਤੁਸੀਂ ਸੰਗਰੂਰ ਦੋਨੋ ਆਪ ਵਿੱਚ ਭਿੜੇ ਤਾ ਤੁਸੀਂ ਦੈਨੋ ਹਾਰੋਗੇ

    • @grewalll
      @grewalll 6 місяців тому

      Bilkul ehna nu alag alag seat toh ldna chahida kyonki apa nu dono chahide ne

  • @manjindersinghmaan1516
    @manjindersinghmaan1516 6 місяців тому

    ਬਹੁਤ ਵਧੀਆ ਇਨਸਾਨ ਹਨ ਸੁਖਪਾਲ ਸਿੰਘ ਖਹਿਰਾ

  • @kuldeeplidder2661
    @kuldeeplidder2661 6 місяців тому +3

    Thakkadd leader

  • @user-fo6vi2hu9b
    @user-fo6vi2hu9b 6 місяців тому +2

    ਗੇ੍ਟ

  • @jaspalkaur4655
    @jaspalkaur4655 6 місяців тому +1

    Good luck to Mahitab Singh Khaira ! We wish he join the politics

  • @shounkkhetiwaadi7160
    @shounkkhetiwaadi7160 6 місяців тому

    ਖੈਹਰਾ ਸਾਬ ਸੰਗਰੂਰ ਸੀਟ ਤੇ ਆਊ ਜਤਾਵਾ ਗੇ 🎉🎉

  • @hardeepsingh1225
    @hardeepsingh1225 6 місяців тому +1

    ਸੁਖਪਾਲ ਸਿੰਘ ਖੈਹਿਰਾ ਜਿੰਦਾਬਾਦ

  • @dhaliwalnirmal6078
    @dhaliwalnirmal6078 6 місяців тому

    👍❤️🙏 Khaira sab very good man

  • @ramandeepsekhon8835
    @ramandeepsekhon8835 6 місяців тому

    True leader Sukhpal Bai

  • @hardishsingh2058
    @hardishsingh2058 6 місяців тому

    ਖੈਹਿਰਾ ਬਹੁਤ ਵਧੀਆ ਨੇਤਾ ਕੋਈ ਸੱਕ ਨਹੀ.

  • @tajbirsingh7440
    @tajbirsingh7440 6 місяців тому +2

    Khehra sir wadiya insaan lagde aa

  • @sarbjitkaur4996
    @sarbjitkaur4996 6 місяців тому

    Right khaira sahib

  • @gursharansingh7209
    @gursharansingh7209 6 місяців тому +2

    Khaira saab varga leader ni koi punjab ch

  • @shamdhiman8717
    @shamdhiman8717 6 місяців тому +3

    ਅਸਲੀ ਪੁੱਤ ਪੰਜਾਬ ਦੇ ਲੱਖਾ ਸਿਧਾਣਾ ਸੁਖਪਾਲ ਖਹਿਰਾ ਦੀਪਕ ਸ਼ਰਮਾ ਭਾਨਾ ਸਿੰਘ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ

  • @gurindersidhu1625
    @gurindersidhu1625 6 місяців тому

    Khaiera sahab jinda bad

  • @Makhan-r1j
    @Makhan-r1j 6 місяців тому

    ❤ ਖਹਿਰਾ ਸਾਬ ਜਾਗਦੀ ਜ਼ਮੀਰ ਵਾਲੇ ਸੱਚੇ ਤੇ ਦਲੇਰ ਨੇਤਾ ਪੰਜਾਬੀ ਹਨ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਪੂਰੀ ਧਾਕ ਸੀ ਕੋਈ ਪੰਜਾਬ ਦਾ ਲੀਡਰ ਜਾਂ ਸੈਟਰ ਕਾਂਗਰਸ ਦੀ ਲੀਡਰਸ਼ਿਪ ਕੈਪਟਨ ਵਾਰੇ ਬੋਲਣ ਦੀ ਹਿੰਮਤ ਨਹੀਂ ਕਰਦੇ ਸਨ ਚਾਹੇ ਗਾਂਧੀ ਪਰਿਵਾਰ ਵੀ ਕਿਉਂ ਨਾ ਹੋਵੇ 2012 ਪੰਜਾਬ ਵੋਟਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਕਾਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਨਹੀਂ ਚੱਲਣ ਦਿੱਤੀ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਪੰਜਾਬ ਕਾਂਗਰਸ ਦੇ ਜ਼ਿਆਦਾ ਲੀਡਰਾਂ ਨੇ ਵੀ ਕੈਪਟਨ ਦਾ ਸਾਥ ਦਿੱਤਾ ਸੀ ਡਰਦੇ ਕੈਪਟਨ ਅਮਰਿੰਦਰ ਦੇ ਪਾਣੀ ਮਾਰਦੇ ਸਨ ਉਹਨਾਂ ਨੇ ਵੀ ਸੋਨੀਆ ਗਾਂਧੀ ਅੱਗੇ ਕੈਪਟਨ ਦੀ ਵਕਾਲਤ ਕੀਤੀ ਕਿ ਕੈਪਟਨ ਅਮਰਿੰਦਰ ਨੂੰ ਪ੍ਰਧਾਨ ਬਣਾ ਕੇ ਕੈਪਟਨ ਅਮਰਿੰਦਰ ਦੇ ਅੰਦਰ ਪੰਜਾਬ ਦੀ ਇਲੈਕਸ਼ਨ ਲੜੀ ਜਾਵੇ 2012 ਵੋਟਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਾਂ ਦਾ ਐਲਾਨ ਕਰ ਦਿੱਤਾ ਸੀ ਪੰਜਾਬ ਵਿੱਚ ਕਾਂਗਰਸ 2012 ਵਿੱਚ ਸਰਕਾਰ ਬਣੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਤਾਂ ਪੰਜਾਬ ਦੀ ਸਨੀਅਰ ਕਾਂਗਰਸ ਲੀਡਰਸ਼ਿਪ ਨੇ ਇਸ ਦਾ ਸਵਾਗਤ ਵੀ ਕੀਤਾ ਲਾਲ ਸਿੰਘ ਪੰਜਾਬ ਕਾਂਗਰਸ ਦੇ ਸੱਭ ਤੋਂ ਸੀਨੀਅਰ ਲੀਡਰ ਸਨ, ਉਹਨਾਂ ਦਾ ਬਿਆਨ ਮੈਂ ਖੁਦ ਪੜੀਆ ਅਖ਼ਬਾਰ ਵਿੱਚ ਲਾਲ ਸਿੰਘ ਨੇ ਕਿਹਾ ਸੀ ਕਿ 2012 ਵਿੱਚ ਕੈਪਟਨ ਅਮਰਿੰਦਰ ਦੀ ਰਹਿਮਨਾਈ ਹੇਟ ਕਾਂਗਰਸ ਦੀ ਸਰਕਾਰ ਤਾਂ ਬਣ ਰਹੀ ਹੈ ਪਰ ਜਦੋਂ ਕੈਪਟਨ ਦਾ ਨਾਮ ਮੁੱਖ ਮੰਤਰੀ ਲਈ ਐਲਾਨ ਕੀਤਾ ਪੰਜਾਬ ਕਾਂਗਰਸ ਦੀ ਸਰਕਾਰ ਸੱਤਾ ਵਿਚ ਆਈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਤਾਂ ਕਾਂਗਰਸ ਦੀ ਜਿੱਤ ਤਾਂ ਪਹਿਲਾਂ ਪੱਕੀ ਸੀ ਕੈਪਟਨ ਦਾ ਨਾ ਮੁੱਖ ਮੰਤਰੀ ਲੲਈ ਏਲਾਨ ਕਰਨ ਨਾਲ ਕਾਂਗਰਸ 92 ਸੀਟਾ ਤੋਂ ਵੱਧ ਸੀਟਾਂ ਜਿੱਤੇ ਗੀ ਇਹ ਬਿਆਨ ਲਾਲ ਸਿੰਘ ਦਾ ਸੀ ਵੋਟਾਂ ਪੈ ਗਈਆਂ ਰਿਜੈਲਟ ਆਈਆਂ ਤਾਂ ਸਾਰਕਾਰ ਅਕਾਲੀ ਦਲ ਦੀ ਦੁਬਾਰਾ ਬਣ ਗੲਈ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਸੀ ਸਰਕਾਰ ਰਪੀਟ ਹੋਈ 2012 ਵਿੱਚ ਇਹ ਹੋਈਆਂ ਹੈ, ਇਸ ਰਿਜੈਲਟ ਤੋਂ ਬਾਅਦ ਖਹਿਰਾ ਸਾਬ ਨੇ ਕੈਪਟਨ ਖਿਲਾਫ ਮੁੰਦਾ ਚੱਕੀਆਂ ਸੀ ਕੈਪਟਨ ਅਮਰਿੰਦਰ ਸਿੰਘ ਦੀ ਗਲਤੀ ਕਰਕੇ ਕਾਂਗਰਸ ਦੀ ਹਾਰ ਹੋਈ ਹੈ ਜਿੱਤਦੇ ਜਿੱਤਦੇ ਕਾਂਗਰਸ ਹਾਰ ਗੲਈ ਹਾਰਨ ਵਾਲੇ ਅਕਾਲੀ ਦਲ ਜਿੱਤ ਗਿਆ ਖਹਿਰਾ ਸਾਬ ਨੇ ਉਦੋਂ ਪਾਰਟੀ ਛੱਡ ਦਿੱਤੀ ਸੀ ❤

  • @angrezsingh603
    @angrezsingh603 6 місяців тому

    Bahut vdiaa khehra sab ❤

  • @user-gc3ss1zp2m
    @user-gc3ss1zp2m 6 місяців тому

    Khaira saab great honest leader in Punjab Congress party

  • @nachhattarsingh2122
    @nachhattarsingh2122 6 місяців тому

    ਸੰਗਰੂਰ ਲਈ ਤਾਂ ਬਹੁਤ ਪੜ੍ਹੇ-ਲਿਖੇ ਸਾਰੇ ਫਿਰਕਿਆਂ ਦੇ ਸਾਂਝੇ ਅੰਤਰਰਾਸ਼ਟਰੀ ਪੱਧਰ ਦੇ ਕੌਮੀ ਲੀਡਰ, ਬੇਬਾਕੀ ਨਾਲ ਪਾਰਲੀਮੈਂਟ ਵਿੱਚ ਆਪਣੀ ਗੱਲ ਠੋਕ ਕੇ ਕਹਿਣ ਵਾਲੇ ਬਜ਼ੁਰਗ ਅਵਸਥਾ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਹੀ ਸਭ ਤੋਂ ਵਧੀਆ ਅਤੇ ਯੋਗ ਉਮੀਦਵਾਰ ਹਨ ਜੀ। ਖਹਿਰਾ ਸਾਹਿਬ ਤਾਂ ਪੰਜਾਬ ਅਸੈਂਬਲੀ ਲਈ ਹੀ ਯੋਗ ਹਨ।

  • @user-pi9zs8ei6z
    @user-pi9zs8ei6z 6 місяців тому

    ਸੰਗਰੂਰ ਵਾਲਿਓਂ ਖਹਿਰਾ ਸਾਬ ਸਾਥ ਦਿਓ

  • @satwinderpanju9049
    @satwinderpanju9049 6 місяців тому +3

    ਸੰਗਰੂਰ ਤੋਂ ਚੌਣ ਭਾਨਾ ਸਿੱਧੂ ਨੂੰ ਲੜਨੀ ਚਾਹੀਦੀ ਹੈ ਜਿੱਤ ਸਕਦਾ ਹੈ ਸੁਖਪਾਲ ਖਹਿਰਾ ਤਾਂ ਕਿਸੇ ਹੋਰ ਜਗ੍ਹਾ ਤੋਂ ਵੀ ਜਿੱਤ ਸਕਦੇ ਹਨ

  • @d.s.dhaliwal8209
    @d.s.dhaliwal8209 6 місяців тому

    ਖਹਿਰਾ ਸਾਬ ਲੱਗੇ ਰਹੇ ਘਬਰਾਉਣਾ ਦੀ ਕੋਈ ਲੋੜ ਨਹੀਂ ।ਡੱਟਕੇ ਜ਼ੁਲਮ ਦਾ ਟਾਕਰਾ ਕਰਦੇ ਰਹੋ ।

  • @jaspalsingh1543
    @jaspalsingh1543 6 місяців тому

    Very nice khehra sahib

  • @gurindersidhu1625
    @gurindersidhu1625 6 місяців тому

    Khaira sahab wel educated

  • @Azadfrontpunjab
    @Azadfrontpunjab 6 місяців тому +1

    👍

  • @GurnamSingh-nd5yt
    @GurnamSingh-nd5yt 6 місяців тому +1

    Meri khira shib ji aap ji nu benti aap ji pnjab de loki guri nid sute ne sute loka nu jgao ji jina chir loki jagn ge nhi kus nhi hovega

  • @rajsidhu7169
    @rajsidhu7169 6 місяців тому

    Kherra 🙏 ji

  • @Animals_help77
    @Animals_help77 6 місяців тому +2

    🎉🎉🎉🎉🎉

  • @user-vu8zz7gi3p
    @user-vu8zz7gi3p 6 місяців тому

    Khera good insan ha

  • @user-fb9mb7bb2r
    @user-fb9mb7bb2r 6 місяців тому +5

    ਲੌਕੌ ਪਾਲਟੀ ਨੂ ਵੋਟ ਨਾ ਪਾਓ ਬੰਦੇ ਨੂ ਵੌਟ ਪਾਓ ਖਹਿਰਾ ਸਾਇਬ ਨੇ ਥਰਕ

  • @HarbansSingh-lw8vs
    @HarbansSingh-lw8vs 6 місяців тому +1

    ਖਹਿਰਾ ਸਾਹਬ ਨੇ ਐਮ ਐਲ ਏ ਦੇ ਬੰਦੂਆ ਮਜਦੂਰ ਵਾਲੀ ਗੱਲ ਅੱਜ ਦੇ ਬੰਦਿਆ ਤੇ ਸਹੀ ਢੁੱਕਦੀ ਹੈ ਪਰ ਬੰਦੂਆ ਮਜਦੂਰ ਵੀ ਕਈ ਵਾਰ ਬਾਗੀ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਆਮ ਦੇ ਇੰਨਾ ਐਮ ਐਲ ਏ ਈਆਂ ਦਾ ਇਸ ਤੋ ਵੀ ਮਾੜਾ ਹਾਲ ਐ।😮

  • @tiwanagurbaxkaur9613
    @tiwanagurbaxkaur9613 6 місяців тому

    Gud job

  • @AHUJASS
    @AHUJASS 6 місяців тому +1

    Actually the victim of the farmers struggle are the real heroes of this movement provided those remain truthful and preserve their damaged tractors as evidence for records of subsequent enquiries.

  • @Makhan-r1j
    @Makhan-r1j 6 місяців тому

    ❤ ਖਹਿਰਾ ਸਾਬ ਆਮ ਆਦਮੀ ਪਾਰਟੀ ਵਿੱਚ ਚਲੇ ਗਏ 2017 ਚ ਕਾਂਗਰਸ ਦੀ ਹਵਾ ਵਿੱਚ ਖਹਿਰਾ ਸਾਬ ਐਮ ਐਲ ਏ ਦੀ ਚੋਣ ਜਿ਼ੱਤੇ ਫੇਰ 22 ਵਿੱਚ ਆਪ ਦੀ ਹਨੇਰੀ ਚ ਖਹਿਰਾ ਸਾਬ ਕਾਂਗਰਸ ਦੀ ਪਾਰਟੀ ਵੱਲੋਂ ਚੋਣ ਜੇਲ ਵਿੱਚ ਰਹਿਣ ਦੇ ਬਾਵਜੂਦ ਜਿੱਤੇ ਇਹ ਪਿਆਰ ਹੈ ਖਹਿਰਾ ਸਾਬ ਹੁਣ ਭਗਵੰਤ ਮਾਨ ਦੇ ਖਿਲਾਫ ਖਹਿਰਾ ਸਾਬ ਸਾਰੀਆਂ ਦੇ ਸਾਹਮਣੇ ਸੱਚ ਰੱਖਦੇ ਹਨ ਕੇਜਰੀਵਾਲ ਤੇ ਭਗਵੰਤ ਦਾ ਸਾਰਾ ਸੱਚ ਸਾਹਮਣੇ ਲਿਆਉਂਦੇ ਹਨ ਕਿ ਕਰ ਰਹੇ ਹਨ ਪੰਜਾਬ ਨਾਲ ਕਿਵੇਂ ਦਿੱਲੀ ਵਾਲੀਆਂ ਦੇ ਥੱਲੇ ਲੱਗ ਕੇ ਭਗਵੰਤ ਮਾਨ ਪੰਜਾਬ ਨਾਲ ਧੋਖਾ ਕਰ ਰਹੇ ਹਨ, ਤਾਂ ਭਗਵੰਤ ਮਾਨ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਕੇ ਖਹਿਰਾ ਸਾਬ ਤੇ ਝੂਠੇ ਪਰਚੇ ਦਰਜ ਕਰਵਾ ਕੇ ਖਹਿਰਾ ਸਾਬ ਆਵਾਜ਼ ਦਬਾਉਣਾ ਚਾਹੁੰਦੇ ਹਨ ਤਾਂ ਜੇਲਾ ਵਿੱਚ ਖਹਿਰਾ ਸਾਬ ਤੇ ਝੂਠੇ ਪਰਚੇ ਪਾਕੇ ਜੇਲ ਭੇਜ ਦਿੰਦੇ ਹਨ ਹੁਣ ਵੀ ਭੇਜ ਸਕਦੇ ਹਨ ਸਿਲਫ ਤੇ ਸਿਰਫ ਖਹਿਰਾ ਸਾਬ ਡਰਾ ਕੇ ਚੁੱਪ ਕਰਵਾ ਸਕੀਏ ਤੇ ਮਾਫੀ ਮੰਗ ਕੇ ਸਾਡੇ ਖਿਲਾਫ ਨਾ ਬੋਲੇ ਖਹਿਰਾ ਸਾਬ ਨੇ ਕਹਿ ਦਿੱਤਾ ਪਿਆਰ ਨਾਲ ਤਾਂ ਸਾਰਾ ਕੁੱਝ ਕਰਵਾ ਸਕਦੇ ਸੀ ਪਿਆਰ ਨਾਲ ਖਹਿਰਾ ਸਾਬ ਆਪਣੀ ਜਾਨ ਤਾਂ ਦੇ ਸਕਦੇ ਹਨ ਪਰ ਰਾਜਨੀਤਕ ਪਾਵਰ ਨਾਲ ਖਹਿਰਾ ਸਾਬ ਨੂੰ ਝੂਠੇ ਪਰਚੀਆਂ ਵਿੱਚ ਪਾ ਕੇ ਜੇਲ ਵਿੱਚ ਭੇਜ ਕੇ ਡਰਾ ਕੇ ਖਹਿਰਾ ਸਾਬ ਨੂੰ ਚੁੱਪ ਨਹੀਂ ਕਰਵਾ ਸਕਦੇ ਖਹਿਰਾ ਤਾਂ ਦੂਰ ਖਹਿਰਾ ਸਾਬ ਦੇ ਬੇਟੇ ਨੂੰ ਵੀ ਡਰਾ ਧਮਾ ਕੇ ਝੂਠੇ ਪਰਚੀਆਂ ਦਾ ਡਰ ਦਿਖਾ ਕੇ ਜਾਂ ਜੇਲ ਵਿੱਚ ਭੇਜ ਕੇ ਖਹਿਰਾ ਸਾਬ ਦੇ ਬੇਟੇ ਨੂੰ ਵੀ ਚੁੱਪ ਨਹੀਂ ਕਰਵਾ ਸਕਦੇ ਵਾਹਿਗੁਰੂ ਜੀ ਖਹਿਰਾ ਸਾਬ ਖਹਿਰਾ ਜੀ ਦੇ ਬੇਟੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਰੱਖਿਓ ਜੀ ਪੰਜਾਬ ਦੀ ਅਵਾਜ਼ ਚੱਕਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤