ਜਿੰਨ੍ਹਾਂ ਨੇ ਬੰਬਾਂ ਦੇ ਵਿੱਚ ਨੱਚ ਕੇ ਦੇਸ਼ ਦੀ ਰਾਖੀ ਕੀਤੀ,ਓਹਨਾਂ ਨੂੰ ਆਹ ਦੇਸ਼ ਪ੍ਰੇਮ ਸਿਖਾਉਂਦੇ ਨੇ|Podcast Fauji

Поділитися
Вставка
  • Опубліковано 6 лис 2024

КОМЕНТАРІ • 179

  • @harpalsinghsandhu2449
    @harpalsinghsandhu2449 Місяць тому +13

    ਹੌਲਦਾਰ ਪ੍ਰੇਮ ਸਿੰਘ ਜੀ ਆਪ ਨੇ ਬਹੁਤ ਵਧੀਆ ਇੰਟਰਵਿਊ ਦਿੱਤੀ ਜੋ ਕਿ ਫੌਜ ਬਾਰੇ ਵੀ ਆਪਣੇ ਚਾਨਣਾ ਪਾ ਦਿੱਤਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ ਔਰ ਅੱਗੇ ਹੋਰ ਵੀ ਤਰੱਕੀ ਕਰੋ ਸੂਬੇਦਾਰ ਹਰਪਾਲ ਸਿੰਘ

  • @ShivCharansidhu
    @ShivCharansidhu Місяць тому +48

    ਫੌਜੀ ਸਾਹਬ ਜੀ ਤੁਸੀਂ ਸੰਪੂਰਨ ਗੁਰਬਾਣੀ ਕੰਠ ਕੀਤੀ, ਅਰਥਾਂ ਸਮੇਤ ਬਹੁਤ ਹੀ ਵਧੀਆ ਗੱਲ ਏ,ਬਹੁਤ ਗੱਲਾਂ ਨਾਲ ਸਹਿਮਤ ਹਾਂ ਪਰ ਸਾਰੇ ਲੋਕਾਂ ਨੂੰ ਜਪੁਜੀ ਸਾਹਿਬ ਨਹੀਂ ਆਉਂਦਾ, ਇਸ ਗੱਲ ਨਾਲ ਸਹਿਮਤ ਨਹੀਂ ਮੰਨਿਆ ਮੈਨੂੰ ਨਾਂ ਆਉਂਦਾ ਹੋਵੇਗਾ ਪਰ ਜਿਹਨਾਂ ਬਹੁਤ ਵਾਰ ਸੰਥਿਆ ਕੀਤੀ ਉਹਨਾਂ ਨੂੰ ਸਾਡੇ ਵਰਗੇ ਪਾਪੀਆਂ ਨਾਲ ਨਾਂ ਜੋੜੋ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

    • @komalpreetsidhu4508
      @komalpreetsidhu4508 Місяць тому +1

      ਫੋਜੀ ਸਾਹਿਬ ਬਿਲਕੁਲ ਸਹੀ ਹੈ ਕਿ ਇਕ ਪਾਸੇ ਦੀ ਗੱਲ ਨਹੀਂ ਕਰਦਾ ਬਾਈ ਜੀ ਨੂ ਇਕ ਮਹੀਨੇ ਵਾਸਤੇ ਕਾਬੂ ਪਾਉਣ ਲਈ ਟਾਈਮ ਦਿੱਤਾ ਜਾਵੇ ❤ਪੀਤ ਜਿਉਣ ਵਾਲਾ ਆਰਮੀ

  • @russelwiper3112
    @russelwiper3112 Місяць тому +10

    ਮੈਂ ਅੱਜ ਤੱਕ ਕਿਸੇ ਦਾ ਵੀ podcast ਨਹੀਂ ਦੇਖਿਆ ਪਰ ਫੌਜੀ ਸਾਹਿਬ ਦਾ ਪੂਰਾ podcast ਸੁਣਿਆ ਤੇ ਦੇਖਿਆ ਵੀ ਬਹੁਤ ਵਧੀਆ ਗੱਲਾਂ ਬਾਤਾਂ 🙏🙏

  • @bestmbest2666
    @bestmbest2666 Місяць тому +16

    ਫੌਜੀ ਸਹਿਬ ਦੇ ਗਿਆਨ ਨੂੰ ਬਲਿਹਾਰੇ ਜਾਨਾ ਐ ਰੂਹ ਖੂਸ਼ ਕਰਤੀ ਵੀਰ ਨੇ ਬਹੁਤ ਧਿਆਨ ਨਾਲ ਸੁਣਿਆ ਫਤਿਹ ਗੜ ਸਾਹਿਬ ਤੋਂ ਭੁਪਿੰਦਰ ਸਿੰਘ

  • @gurveerkaur1807
    @gurveerkaur1807 Місяць тому +1

    ਸਲੂਟ ਤੁਹਾਨੂੰ ਤੇ ਧੰਨਵਾਦ ਜੀ, ਸਹੀ ਕਿਹਾ ਸਰਦਾਰ ਜੀ ਨੇ ਕਿਉਂਕਿ ਗੁਰੂ ਘਰਾਂ ਵਿੱਚ ਵੀ ਕੋਈ ਹਾਲ ਨਹੀਂ, ਜਾਂਦੇ ਹਾਂ ਤਾਂ ਬੱਚਿਆਂ ਨਾਲ ਬਹੁਤ ਮੁਸ਼ਕਲ ਆਉਂਦੀ ਹੈ ਰਹਿਣ ਨੂੰ ਸਰਾਵਾਂ ਵਿੱਚ ਕੋਈ ਵੀ ਬੰਦਾ ਥਾਂ ਨਹੀਂ ਦਿੱਤਾ ਜਾਂਦਾ, ਸਾਡੇ ਤਾਂ ਬੱਚਿਆਂ ਦੇ ਕੱਪੜੇ ਵੀ ਰੱਖ ਦੇ ਸੀ, ਗੁਰੂ ਘਰਾਂ ਵਿੱਚ ਵੀ ਚੋਰ ਬੇਠੈ ਨੇ, ਸਚਾਈ ਹੈ

  • @kuldeepkumaraggarwal7038
    @kuldeepkumaraggarwal7038 Місяць тому +9

    ਫੌਜੀ ਸਾਹਿਬ ਰੂਹ ਖੁਸ਼ ਹੋ ਗਈ ਆਪ ਜੀ ਦੀਆ ਗੱਲਾ ਸੁਣ ਕੇ

  • @russelwiper3112
    @russelwiper3112 Місяць тому +12

    ਮਨਜਿੰਦਰ 22 ਫੌਜੀ ਸਾਹਿਬ ਨਾਲ ਹਫਤੇ ਚ ਇੱਕ ਵਾਰ ਜਰੂਰ podcast ਕਰਿਆ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ

    • @Aman2111
      @Aman2111 Місяць тому

      Fooj ch hi bhej tainu hain 22.. purra hi sikh jeengaa

  • @dharmsharma772
    @dharmsharma772 Місяць тому +28

    ਆਕਲੀਆ ਕਲਾਂ ਬੱਸ ਹਾਦਸੇ ਵਿੱਚ ਹੀ ਹੀਰੇ ਫੌਜੀ ਬਾਈ ਬਾਰੇ ਜਾਣਕਾਰੀ ਹਾਸਿਲ ਹੋਈ ਸੀ, ਹੁਣ ਪਿੰਡ ਆਕਲੀਆ ਕਲਾਂ ਦੇ ਸਰਵੇਖਣ ਇਲਾਕੇ ਵਿੱਚ ਨਾਮਾਂ ਰੌਸ਼ਨ ਹੋ ਰਿਹਾ ਹੈ, ਸੈਲੂਯਟ ਬਾਈ ਪਰੇਮ ਸਿੰਘ ਜੀ, 🙏🙏

    • @SandeepSingh-xv5ds
      @SandeepSingh-xv5ds Місяць тому +1

      Bai ki banya akaliye pind wale munde da...dimpy ne ki kita????

  • @ranbirsingh532
    @ranbirsingh532 11 днів тому

    ਬਹੁਤ ਵਧੀਆ ਵਿਚਾਰ ਹਨ ਪ੍ਰੇਮ ਸਿੰਘ ਜੀ ਦੇ ਨਾਲ ਰਹੇ ਹਾਂ ਇਹਨਾ ਦੇ ਰਾਣਾ

  • @BalkarSingh-ko2qy
    @BalkarSingh-ko2qy Місяць тому +6

    ਇਹ ਜੋਂ ਵੀਰ ਜੀ ਹਨ ਫੌਜੀ ਸਾਹਿਬ ਜੀ ਦੇਸ਼ ਪ੍ਰੇਮੀ ਹਨ ਜੀ ਵੀਰੇ
    ਵੀਰੇ
    ਅਸੀ 25=8=1982ਵਿਚ ਆਰਮੀ ਜਵਾਇਨ ਕੀਤੀ ਤੁਸੀ astad ਦੀ ਇੱਜ਼ਤ ਦੀ ਗੱਲ ਕੀਤੀ। ਅਗਰ ਇੱਜ਼ਤ ਕਰਨੀ ਸਿੱਖਣੀ ਤੇ ਏਕੋ ਏਕ ਫੌਜ ਆਮ ਤੌਰ ਸਿਵਲ ਫਕਸ਼ਣਾ ਵਿੱਚ ਆਦਮੀ ਬੰਦਿਆ ਨੂੰ ਪਹਿਲ ਦਿੰਦੇ ਹਨ ਪਰ ਫੌਜ ਵਿੱਚੋਂ
    ਔਰਤ ਨੂੰ ਪਹਿਲ ਦਿੱਤੀ ਜਾਂਦੀ ਸੀ

  • @MukeshKumarGujjar-y4x
    @MukeshKumarGujjar-y4x 21 день тому

    Salute ae veer ji❤

  • @jasdeepsingh7335
    @jasdeepsingh7335 Місяць тому +3

    ਬਹੁਤ ਵਧੀਆ ਅੱਜ ਚੰਗੀ ਗੱਲਬਾਤ ਸੁਣ ਕੇ ਤੁਹਾਡਾ ਚੈਨਲ ਸਬਸਕ੍ਰਰਾਇਬ ਕੀਤਾ ਧੰਨਵਾਦ

  • @sikandersingh7611
    @sikandersingh7611 Місяць тому +28

    ਫੋਜੀ ਸਾਹਿਬ ਦੀਆ ਸਾਰੀਆ ਗੱਲਾ 100%ਸਹੀ ਹਨ

  • @iamtheladybug_1382
    @iamtheladybug_1382 28 днів тому

    ਬਹੁਤ ਵਧੀਆ ਵਿਚਾਰ ਵੀਰ ਜੀ ਦੇ ਬਹੁਤ ਸੋਹਣਾ ਲੱਖਾ ਵਸਦੇ ਰਹੋ ਬਾਬਾ ਮਿਹਰ ਕਰੇ

  • @prabhjotkaurdhillon5177
    @prabhjotkaurdhillon5177 Місяць тому +3

    ਬਿਲਕੁੱਲ ਸਹੀ ਹੈ

  • @ABHIJOT_1K
    @ABHIJOT_1K Місяць тому +3

    ਸਹੀ ਗੱਲ ਵੀਰ ਜੀ ਬਹੁਤ ਵਧੀਆ ਗੱਲ ਬੋਲ ਰਹੇ ਤੁਸੀਂ

  • @balveersinghsandhu1577
    @balveersinghsandhu1577 Місяць тому +22

    ਸਰਦਾਰ ਸਾਬ ਫੌਜੀ ਵੀਰ ਜੀ ਬਿਲਕੁੱਲ ਸਹੀ ਕਹਿ ਰਹੇ ਹਨ

  • @BalkarSingh-ko2qy
    @BalkarSingh-ko2qy Місяць тому +4

    ਪੱਤਰਕਾਰ ਜੀ ਸਾਡੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ਅੱਜ ਦੀ ਰਾਜਨੀਤੀ ਨੇ ਅੱਜ ਤੋਂ 20ਕੋ ਸਾਲ ਪਹਿਲਾ ਲੀਡਰ ਠੀਕ ਸੀ ਅੱਜ ਦੀ ਲੀਡਰ ਸ਼ਿਪ ਨੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ ਫਿਰ ਵੀ ਆਖੀ ਜਾਂਦੇ ਹਨ ਅਸੀ ਦੇਸ਼ ਦੇ ਸਿਪਾਹੀ ਹੈ ਏਹਨਾ ਦੇ ਟੋਟਲ 2 ਨੂੰ ਧੰਦੇ ਹਨ ਨਸ਼ੇ ਸ਼ਰੇਆਮ ਵਿਕੀ ਜਾਂਦੇ ਰੇਤ ਦੀਆ ਖਦਾ ਖੈ ਜਾਂਦੇ ਹਨ

  • @jaswinderjaswinderdeol2847
    @jaswinderjaswinderdeol2847 Місяць тому

    ਵੈਰੀ 👍 brother ੨ sikh ha meri

  • @BootaSingh-fc3pm
    @BootaSingh-fc3pm Місяць тому +11

    ਵਾਹ ਜੀ ਵਾਹ, ਬਹੁਤ ਹੀ ਵਧੀਆ ਬਿਚਾਰ ਸੁਣਨ ਨੂੰ ਮਿਲੇ ❤

  • @ਦਿਲਦਾਨੀਮਾੜਾ5911ਜੱਟ

    ਪ੍ਰੇਮ ਸਿੰਘ ਨਾਲ ਮੈਂ ਡਿਊਟੀ ਕੀਤੀ,ਬਹੁਤ ਵਦੀਆਂ ਇਨਸਾਨ ਆ

  • @jitsingh8827
    @jitsingh8827 Місяць тому +21

    ਗੁੱਡ ਫੌਜੀ ਸਾਹਿਬ

  • @DavinderSingh-mr8sl
    @DavinderSingh-mr8sl Місяць тому +3

    Ek var fir foji sahib nal 🙏
    Manider ji❤

  • @hakamsinghhakamsinghhakams4664
    @hakamsinghhakamsinghhakams4664 Місяць тому

    ਮਨ ਖੁਸ ਕਰਤਾ ਫੌਜੀ ਸਾਹਿਬ ਵੀਰ ਜੀ ਨੇ।ਮਨਿੰਦਰ ਸਿੱਧੂ ਵੀਰ ਫੌਜੀ ਵੀਰ ਨਾਲ ਪੌਡਕਾਸਟ ਜਰੂਰ ਕਰਿਆ ਕਰੋ ਜੀ।ਤੁਹਾਡਾ ਫੌਜੀ ਵੀਰ ਜੀ ਦਾ ਤਹਿਦਿਲੋ ਧੰਨਵਾਦ ਹੈ ।

  • @anmol2262
    @anmol2262 Місяць тому +3

    ਫੌਜੀ ਸਾਬ ਜੀ ਤੁਹਾਡੀ ਹਰ ਗੱਲ ਨਾਲ ਸਹਿਮਤ ਹੋ ਸਕਦਾ, ਪਰ ਇਸ ਗੱਲ ਨਾਲ ਨੀ ਕੇ ਫੌਜ ਕੋਈ ਭੇਦ ਭਾਵ ਨੀ ਹੁੰਦਾ, ਜਾਤ ਪਾਤ ਬੀ ਹੁੰਦੀ, ਧਰਮ ਦੇ ਨਾਂ ਤੇ ਬੀ ਹੁੰਦਾ,

  • @JagdeepSingh-gp2jj
    @JagdeepSingh-gp2jj Місяць тому +7

    ਫੋਜੀ ਜੀ ਪੰਜਾਬ ਵਿੱਚ ਨਸੇ ਬੰਦ ਕਰਨ ਬਾਰੇ ਵੀ ਬੋਲੋ

  • @KuldeepSingh-nx3lc
    @KuldeepSingh-nx3lc Місяць тому +7

    ਬਹੁਤ ਵਧੀਆ ਵਿਚਾਰ ਹਨ ਕਿਸੇ ਦਿਨ ਪ੍ਰੇਮ ਸਿੰਘ ਤੋ ਬਾਣੀ ਤੇ ਵੀ ਵਿਚਾਰ ਜਰੂਰ ਸਣਾਇਉ ਮਨਿੰਦਰ ਸਿੰਘ ਧਨਵਾਦ ❤❤

  • @balwindersinghkhalsa6179
    @balwindersinghkhalsa6179 Місяць тому

    ਬਹੁਤ ਵਧੀਆ ਵਿਚਾਰ ਹਨ ਫੌਜੀ ਸਾਹਿਬ ਜੀ ਦੇ

  • @manjitpal1156
    @manjitpal1156 Місяць тому +3

    Great. Sir
    Zindabad

  • @balwindersinghkhalsa6179
    @balwindersinghkhalsa6179 Місяць тому

    ਇਹ ਧਾਰਨਾ ਵੀ ਗਲਤ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਲਈ ਸੀਸ ਦਿੱਤਾ । ਸੀਸ ਗੁਰੂ ਸਾਹਿਬ ਜੀ ਨੇ ਅਤਿਆਚਾਰ ਦੇ ਤੇ ਆਮ ਜਨਤਾ ਤੇ ਹੁੰਦੇ ਜੁਲਮ ਦੇ ਵਿਰੋਧ ਵਿੱਚ ਦਿੱਤਾ ਜੀ।

  • @mehaksandhu3552
    @mehaksandhu3552 Місяць тому +3

    ਵਾਹਿਗੁਰੂ ਜੀ

  • @JasspreetSamra
    @JasspreetSamra 25 днів тому

    ਵੀਰ ਜੀ ਜਦੋਂ ਪੈਸਾ ਮਿਲਦਾ ਹੋਵੇ ਨਾ ਬੰਦਾ ਭੱਜ ਭੱਜ ਕੰਮ ਕਰਦਾ ਧੰਨ ਆ ਸਾਡੇ ਡਰਾਈਵਰ ਦੇਸ਼ ਦੇ ਤੁਹਾਨੂੰ ਤਾਂ ਜਿਉਂਦਿਆਂ ਨੂੰ ਵੀ ਆ ਤੇ ਮਰਿਆਂ ਨੂੰ ਵੀ ਆ ਧੰਨ ਸਾਡੇ ਡਰਾਈਵਰ ਆ ਜਿਹੜੇ ਬਗੇਰ ਪੈਸਿਆਂ ਤੋਂ ਹੀ ਮਰਨ ਨੂੰ ਤਿਆਰ ਰਹਿੰਦੇ ਆ

    • @MukeshKumarGujjar-y4x
      @MukeshKumarGujjar-y4x 21 день тому

      Asha ji aajo fr tuc b vekhde kinna k bhjdeo o veere jdo goli chldi na udo koi Paisa ne udo sirf fauji di ijjat mayine rkhdi ae ❤army jibdabad

  • @varindersingh2664
    @varindersingh2664 Місяць тому +8

    ਬਾਈ ਹੋਰ ਪੋਡਕਾਸਟ ਕਰੋ ਪ੍ਰੇਮ ਸਿੰਘ ਨਾਲ

  • @NirmalSingh-kk3kv
    @NirmalSingh-kk3kv Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਸੀਂ ਠੀਕ ਕਹਿ ਰਹੇ ਹੋ। ਸਰਦਾਰ ਦਾ ਮਤਲਬ ਆਗੂ, ਜਰਨੈਲ। ਅਗਵਾਈ ਕਰਨ ਵਾਲਾ। ਜਥੇਦਾਰ, ਬਹਾਦਰ ਸਿਪਾਹੀ।

  • @gurtejmaan3057
    @gurtejmaan3057 Місяць тому

    ਬਹੁਤ ਵਧੀਆ ਜੀ

  • @GurdarshSingh-h5f
    @GurdarshSingh-h5f Місяць тому +8

    ਹੋਰ ਵੀ podcast ਕਰੋ foji ਸਾਹਿਬ nal

  • @ਦਿੱਪੀਸਿੰਘਖਰੌੜ

    ਜੈ ਹਿੰਦ ਜੀ, ਫੋਜ਼ੀ ਸਾਹਿਬ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,ਬਾਈ ਜੀ ਬਹੁਤ ਆਨੰਦ ਆਇਆ ਜੀ।
    ਦੁਬਾਰਾ ਜਲਦੀ ਮਿਲਿਆ ਜਾਵੇ ਜੀ।

  • @akashbrar8272
    @akashbrar8272 Місяць тому +3

    Sirra 100 percent sahi gallan

  • @AkashDeep-u7v
    @AkashDeep-u7v Місяць тому

    ਮਨਜਿੰਦਰ ਵੀਰ g ਮੇਰੀ ਮਦਦ ਕਰੋ ਪਲੀਜ਼ 😢 ਜੋਂ ਵਾਟਰ ਸਪਲਾਈ ਵਿੱਚ ਕਚਿਆ ਦੇ ਵਿਚ ਕੰਮ ਕਰ ਰਹੀਆਂ ਵਿਧਵਾ ਔਰਤਾਂ ਹਨ ਉਹਨਾਂ ਦੇ ਹੱਕ ਵਿੱਚ ਬੋਲੋ ਪਲੀਜ਼ ਓਹਨਾ ਨੂੰ ਨੋਕਰੀ ਮਿਲ ਸਕੇ ਪਲੀਜ਼ ਉਹ ਅੱਜ ਵੀ ਆਪਣੇ ਹੱਕ ਦੀ ਮੰਗ ਕਰ ਰਹੀਆਂ ਹਨ ਉਹ ਵਿਧਵਾ ਔਰਤਾਂ ਨੂੰ ਨਾ ਕੋਈ ਨੋਕਰੀ ਨਾ ਪੈਨਸਨ ਨਾ ਕੋਈ ਪੈਸਾ ਮਿਲਿਆ ਓਹਨਾਂ ਵਿਧਵਾ ਔਰਤਾਂ ਅੱਜ v ਕੇਸ ਲੱਗੇ ਹੋਏ ਹਨ ਪਰ ਕੋਈ ਸੁਣਵਾਈ ਨਹੀਂ ਕਰਦਾ ਤੁਸੀ ਇਹ ਗੱਲ man sab ਤਕ ਪੇਜ਼ ਦੋ ਪਲੀਜ਼ ਉਹਨਾਂ ਨੂੰ ਇਨਸਾਫ਼ ਮਿਲ ਸਕੇ ਪਲੀਜ਼ 😢😢😢😢😢

  • @bootasingh6706
    @bootasingh6706 Місяць тому

    🙏♥️

  • @IqbalSingh-ps1mg
    @IqbalSingh-ps1mg Місяць тому

    ਸਲੂਟ ਐ ਫੋਜ਼ੀ ਸਾਹਿਬ

  • @JasspreetSamra
    @JasspreetSamra 25 днів тому

    ਪਹਿਲਾਂ ਤਾਂ ਬਹੁਤ ਵੱਡੀਆਂ ਗੱਲਾਂ ਕਰਦਾ ਸੀ ਗਾ ਸਾਡੇ ਦੇਸ਼ ਚ ਆਏ ਆ ਸਾਡੇ ਖੂਨ ਚ ਆਏ ਆ ਪਰ ਕੰਮ ਵੀ ਪੈਸੇ ਦੇ ਨਾਲ ਹੀ ਕੀਤਾ ਜਾਂਦਾ ਹੈ ਦੇਸ਼ ਭਗਤੀ ਵੀ ਪੈਸੇ ਦੇ ਨਾਲ ਹੀ ਮਿਲਦੀ ਆ ਕਦੇ ਸਾਡੇ ਦੇਸ਼ ਦੇ ਡਰਾਈਵਰਾਂ ਬਾਰੇ ਸੋਚ ਕੇ ਵੇਖਿਓ ਵੀ ਜਿਹੜੇ ਕੰਮ ਵੀ ਕਰਦੇ ਆ ਮੌਤ ਦੇ ਨਾਲ ਨੱਚਦੇ ਵੀ ਆ ਤੇ ਪੈਸਿਆਂ ਦੀ ਵੀ ਕੋਈ ਆਸ ਨਹੀਂ ਤੁਸੀਂ ਤਾਂ ਜਿਉਂਦੇ ਲੱਖਾਂ ਦੇ ਆ ਮਰੇ ਕਰੋੜਾਂ ਦੇ ਆ ਡਰਾਈਵਰਾਂ

  • @AvtarSingh-pw7fv
    @AvtarSingh-pw7fv Місяць тому +10

    ਗੱਲਾਂ ਵਿੱਚ ਦਮ ਹੈ

  • @SukhwantSingh-wu4cl
    @SukhwantSingh-wu4cl Місяць тому

    Very good sir God job baba ji

  • @sukhjitsingh6668
    @sukhjitsingh6668 Місяць тому +8

    ਬਿਲਕੁਲ ਸਹੀ ਗੱਲਾਂ ਨੇ ਵੀਰ ਦੀਆਂ

  • @mohinderweenjha5547
    @mohinderweenjha5547 Місяць тому +2

    ਬਿਲਕੁਲ ਬਾਈ ਜੀ ਸਹਿਮਤ ਹਾਂ ਇਹਨਾਂ ਕਬਜ਼ਾ ਧਾਰੀਆਂ ਦਾ ਬਿਲਕੁਲ ਬਾਈਕਾਟ ਹੈ

  • @AmandeepKaur-jc8kb
    @AmandeepKaur-jc8kb Місяць тому

    Waheguru ji 🙏🙏🙏🙏🙏🙏❤️🥰😚😚😘

  • @kamalbedi4894
    @kamalbedi4894 Місяць тому +7

    ਬਹੁਤ ਵਧੀਆ ਵਿਚਾਰ। ਸਵਾਦ ਆ ਗਿਆ ਵਿਚਾਰ ਸੁਣ ਕੇ। ਪਤਾ ਈ ਨੀ ਲਗਿਆ ਡੇਢ ਘੰਟਾ ਕਦੋਂ ਲੰਘ ਗਿਆ।

  • @mansabaee
    @mansabaee Місяць тому +4

    Bai sawaad aa giya.... Bai ji de vichaar sun ke...

  • @navreetrandhawa1990
    @navreetrandhawa1990 Місяць тому +1

    Ehna di Training aali Gallan sunn ke menu apna NCC da Camp yaad aa gya jehra 15 Saal ki age ch laya c...Sanu v savere cheti uth ke tyaar ho ke Ground ch jana penda c...Ik vaar asi 3-4 jaaneya ne salah banayi ki Ajj Ground ch nahi jana, Hall di window ch asi dekh leya bai Fauji Sir saade baare pta kr rahe aa...Fauji Sir Hall ch aa gye te sanu Bed thaleyo kadd kadd Dande ferre c te Fer sanu 4 janeya Sazza mili oh v Kudiya de sammne, 400 Meter Ground de 2 chakkar laye sir de bhar Gol Gol ghum ke 😂😂

  • @gamdoorgamdoorsra
    @gamdoorgamdoorsra Місяць тому +1

    Satshreea. Akal.ji. foji.veer.ji.salut

  • @valjotsidhu
    @valjotsidhu Місяць тому +1

    Shukriyaaa veer ji

  • @JSJassar
    @JSJassar Місяць тому +1

    Good veer ji 17 sikh Regiment Tiger

  • @JasvirSingh-mv2kq
    @JasvirSingh-mv2kq Місяць тому

    ਗੁਡ ਪ੍ਰੇਮ ਸਿੰਘ ਮੇਰੇ ਨਾਲ ਨੌਕਰੀ ਕਰੀ ਆ ਪ੍ਰੇਮ ਸਿੰਘ ਨੇ ਅਸੀਂ ਇਕੋ ਯੁਨਿਟ ਵਿਚ ਰਹੇਂ ਆਂ

  • @aspannuaspannu8605
    @aspannuaspannu8605 Місяць тому +3

    ਬਹੁਤ ਵਧੀਆ ਵਿਚਾਰ ਵੀਰ ਜੀ

  • @manbeersingh3421
    @manbeersingh3421 Місяць тому +1

    Very good 👍👍👍

  • @prabjitsingh90
    @prabjitsingh90 Місяць тому +1

    Right Foji sabb 👏

  • @gurdeepsingh-vp9im
    @gurdeepsingh-vp9im Місяць тому +1

    good g

  • @balveersinghbrar-hz3db
    @balveersinghbrar-hz3db Місяць тому

    weldon Ptem Singh ji

  • @Happy-nz3gb
    @Happy-nz3gb Місяць тому +1

    101%

  • @lakhvirsingh8852
    @lakhvirsingh8852 Місяць тому +3

    ਖਾਲਿਸਤਾਨ ਸ਼ੁੱਧ ਸਥਾਨ
    ਪਾਕਿਸਤਾਨ ਸ਼ੁੱਧ ਸਥਾਨ
    ਹਿੰਦੁਸਤਾਨ ਚੋਰ ਸਥਾਨ
    ਕਿਉਂਕਿ ਫਾਰਸੀ ਵਿੱਚ ਹਿੰਦੂ ਨੂੰ ਚੋਰ kehnde ਨੇ

  • @AmandeepSingh-bu4wn
    @AmandeepSingh-bu4wn Місяць тому +3

    ਬਹੁਤ ਵਧੀਆ ਵਿਚਾਰ ਜੀ

  • @tanbirsinghlifestyle
    @tanbirsinghlifestyle Місяць тому +1

    Very. good

  • @balwindersinghkhalsa6179
    @balwindersinghkhalsa6179 Місяць тому

    ਜਿੰਨਾ ਚਿਰ ਸਿੱਖ ਕੌਮ ਵਿਚੋਂ ਅੰਧਵਿਸ਼ਵਾਸ ਨਹੀਂ ਨਿਕਲਦਾ ਤੇ ਗੁਰੂ ਗਰੰਥ ਸਾਹਿਬ ਜੀ ਤੋਂ ਬਾਹਰ ਦੇ ਸਾਰੇ ਮਿਲਾਵਟੀ ਗ੍ਰੰਥਾਂ ਨੂੰ ਪਾਸੇ ਨਹੀਂ ਕੀਤਾ ਜਾਂਦਾ ਉਨਾ ਚਿਰ ਸਿੱਖ ਕੌਮ ਵਿੱਚ ਸੁਧਾਰ ਨਹੀਂ ਹੋ ਸਕਦਾ।

  • @GurdevSingh-vd5ie
    @GurdevSingh-vd5ie Місяць тому +8

    ਲੀਡਰਾਂ ਪੁੰਜੀਵਾਦ ਸਮਰਾਜਵਾਦ ਪੁੰਜੀਪਤਿ ਨੇ ਇਸ ਸਮਾਜਿਕ ਢਾਂਚੇ ਨੂੰ ਆਵਦੇ ਕਬਜ਼ੇ ਚ ਲੈ ਲਿਆ ਹੈ 😢 ਏਨਾਂ ਚਾਲਾਕ ਲੋਮੜਾ ਨੇ।।। ਸਮਾਜ ਦੇ ਹਰ ਕੰਮ ਨੂੰ ਆਵਦੇ ਫਾਇਦੇਮੰਦ ਔਰ ਲੋਕਾਂ ਦੇ ਨੁਕਸਾਨ ਵੰਦ ਚ ਕਰਕੇ।।।😢 ਲੋਕਾਂ ਦੀਆਂ ਜੇਬਾਂ ਚੋ।।।ਮੇਹਨਤਾ ਦੇ ਪੈਸੈਆ ਨੂੰ ਖੂਭ ਲੁੱਟਿਆ ਵਾ।।ਚਾਹੇ ਧਰਮ ਦੇ ਨਾਂ ਤੇ ਚਾਹੇ ਕਰਮਾਂ ਦੇ ਨਾਮ ਤੇ ਚਾਹੇ ਪ੍ਰਸ਼ਾਸਨ ਦੇ ਨਾਮ ਤੇ।।।। ਸਰਦਾਰ ਸਾਹਬ ਦੀ ਗੱਲ ਸੁਣੀਂ ਕਿ ਆਵਦੇ ਬੱਚੇ ਆਂ ਨੂੰ ਸੰਭਾਲੋ 😢ਜਿਸ ਸਮਾਜਿਕ ਸਿਸਟਮਾਂ ਨੂੰ ਏਨਾਂ ਪੁੰਜੀਵਾਦ ਨੇ ਅਪਣੇ ਰੂਲ ਨਿਯਮ ਨਾਲ ਚਲਾਇਆ ਹੈ।।।😢 ਬੱਚੇ ਕਦੇ ਵੀ ਥੋਡੇ ਯਾਨੀ ਮਾਂ ਪਿਓ ਦੇ ਕਹਿਣੇ ਤੇ ਨਹੀ ਚਲ ਸਕਦੇ।।।😢 ਕਿਵੇਂ ਭਲਾ।।।ਪੜਾਈ ਲਿਖਾਈ ਕਿੰਨਾ ਨੇ ਕਰੋਣੀ ਹੈ।।। ਏਨਾਂ ਲੀਡਰਾਂ ਪੁੰਜੀਵਾਦ ਸਾਮਰਾਜਵਾਦ ਨੇ।।। ਤੁਸੀਂ ਤਾਂ ਸਿਰਫ ਖ਼ਰਚਾ ਦੇਣਾਂ ਹੈ।। ਜੇਬਾਂ ਡੀਲਿਆ ਕਰਨੀਆਂ ਨੇ 😢 ਪੜਾਈ ਔਹੋ ਜਿਸ ਨਾਲ ਸਿਰਫ ਪ੍ਰੋਫੈਸ਼ਨਲ ਬਣਿਆਂ ਜਾਏ ਕਮਾਈ ਕਰਨ ਵਾਲੇ 😢 ਇਨਸਾਨੀਅਤ ਬਿਲਕੁੱਲ ਨਾ ਆਵੇ 😢 ਮੰਨੋਰੰਜਨ ਦੇਖ ਲਉ।।।ਕਿੰਨੀ ਗੁੰਡਾਗਰਦੀ ਗਲਤ ਕੰਮਾਂ ਨੂੰ ਕਰਨ ਲਈ ਪ੍ਰੇਰਿਤ ਕਰਦੇ ਨੇ।।।😢ਯਾਨੀ ਹਰ ਥਾਂ ਤੇ ਘਾਟੇਵੰਦਾ ਕੰਮਾਂ ਨੂੰ ਕਰਾ ਕੇ ਬਰਬਾਦੀ ਹੀ ਬਰਬਾਦੀ ਦੇ ਨਿਯਮ ਬਣਾ ਕੇ।। ਕਿਵੇਂ ਕੇਹ ਸਕਦੇ ਹਾਂ ਕਿ ਕੋਈ ਬਚ ਜਾਉ ਗਾ 😢😢😢😢😢😢

  • @naibchatha886
    @naibchatha886 Місяць тому +2

    Y ji mein v fouji aa fouj ch sikhan nu bhaut satkaar dita janda asi sab hindu muslim sikh isai sab eko thali ch ekathe bahke khana khande aa koi fark ni

  • @GpreetMann
    @GpreetMann Місяць тому +3

    ਰੰਘਰੇਟੇ ਗੁਰੂ ਕੇ ਬੇਟੇ ਵਹਿਗੁਰੂ ਜੀ👏👏

  • @sohandhindsa5804
    @sohandhindsa5804 Місяць тому

    Sarab sreset enterbew vir ji

  • @BaljeetSingh-fr3by
    @BaljeetSingh-fr3by Місяць тому

    🙏🙏

  • @GpreetMann
    @GpreetMann Місяць тому +3

    ਮੈਂ ਗਿਆ ਜੀ first ਗਲੇਸ਼ੀਅਰ

  • @amriksingh-jc7dt
    @amriksingh-jc7dt Місяць тому +4

    Super Duper Thinking. Asli Insan

  • @GurpreetSingh-b6d
    @GurpreetSingh-b6d Місяць тому +4

    ਕਹਿੰਦੇ,,ਸਭ ਤੋਂ ਵੱਧ ਗੂੜ੍ਹੀਆਂ ਯਾਰੀਆਂ ਫੌਜ਼ ਵਿੱਚ ਹੀ ਲਗਦੀਆਂ,, ਮੈਂ ਇਹ ਗੱਲ ਸਿਆਣੇ ਬਜ਼ੁਰਗਾਂ ਤੋਂ ਬਹੁਤ ਵਾਰੀ ਸੁਣੀ ਆਂ,,👌👌👌👌👌👌👌👌👌👌

  • @KuldeepSingh-ol2mv
    @KuldeepSingh-ol2mv Місяць тому +2

    ਵਾ ਫੋਜੀ ਸਾਬ

  • @GuriMaan-l6e
    @GuriMaan-l6e Місяць тому +7

    Salute 🫡 aa. Foji. Saab.

  • @HoneySingh-hh3yt
    @HoneySingh-hh3yt Місяць тому

    Nice foze sab

  • @JagdevSingh-t5b
    @JagdevSingh-t5b Місяць тому +5

    ❤🎉🎉🙏🙏🌹⛳🌹🙏🙏🙏🌹wahigurg wahigurg🙏 wahigurg🙏

  • @HarjinderSonu-b9t
    @HarjinderSonu-b9t Місяць тому +4

    Very good foji sab ma v army bich a Sikh Li ragimant

  • @RavalSamalsar
    @RavalSamalsar Місяць тому +4

    Waheguru ji

  • @parmjeet7496
    @parmjeet7496 Місяць тому +5

    Prem singh Foji shab Shulte hi

  • @baldevsingh-ob5iz
    @baldevsingh-ob5iz Місяць тому +3

    Good fauji saab

  • @ritambrakansal1055
    @ritambrakansal1055 Місяць тому +4

    Bahut wadia gal kiti veere agar aap wargo soch sab di ho jave tan desh pher ton sone di chidi ban jave.

  • @JaswantSingh-uu5us
    @JaswantSingh-uu5us Місяць тому +3

    Verry good job

  • @jaswinderjaswinderdeol2847
    @jaswinderjaswinderdeol2847 Місяць тому

    Tiger bn lamb c
    Two sikh keri c

  • @robbyaulakhaulakh3989
    @robbyaulakhaulakh3989 Місяць тому +3

    Very good veer Ji

  • @RandhawaacadamyjobGKRandhawa
    @RandhawaacadamyjobGKRandhawa Місяць тому +4

    Very good

  • @goribhangu7166
    @goribhangu7166 Місяць тому

    Very nice jiii ma v army ch hu jiiii🤗🤗🤗

  • @JagjotSingh1999
    @JagjotSingh1999 Місяць тому +4

    ਹੁਣ ਵੀ ਐਵੇਂ ਈ ਚਲਦਾ ਬਾਈ ਟ੍ਰੇਨਿੰਗ ਚ

  • @BaljeetSingh-k1y
    @BaljeetSingh-k1y Місяць тому +2

    Very good prem singh foji sahib

  • @lakhtindersingh6314
    @lakhtindersingh6314 Місяць тому

    Singhiskingh

  • @BhuraBhrowal
    @BhuraBhrowal Місяць тому +1

    Y g nu ik dharne vich dekhya c othe muhre ho k insaff dawaya y ne thnks y g
    Ehda de ensan punjab lyi muhre aune chahide ne jo saff suthra km kr sakde ne te sanu v jakeen va

  • @nirvairsinghbatth2037
    @nirvairsinghbatth2037 Місяць тому +3

    Bhot Vadiya g

  • @jasvirgill5456
    @jasvirgill5456 Місяць тому +5

    ਪ੍ਰੇਮ ਸਿੰਘ ਦੀਪ ਬੱਸ ਵਾਲਿਆਂਨਾਲ ਕੀ ਸਮਝੌਤਾ ਹੋਇਆ ਕਿਰਪਾ ਕਰਕੇ ਦੱਸਣਾ

    • @gsbrar287
      @gsbrar287 Місяць тому +1

      7 lakh te insurance claim

  • @KuldeepSingh-w9y
    @KuldeepSingh-w9y Місяць тому +3

    🙏🙏🙏🙏🙏

  • @GaganDeepSingh-rx3ek
    @GaganDeepSingh-rx3ek Місяць тому

    Bohot baddi soch Khalsa ji

  • @simmusidhu6488
    @simmusidhu6488 Місяць тому +2

    Right foji saab ji

  • @JatinderJinder
    @JatinderJinder Місяць тому +1

    ❤❤

  • @nirvairsinghbatth2037
    @nirvairsinghbatth2037 Місяць тому +2

    Good job sr

  • @BhuraBhrowal
    @BhuraBhrowal Місяць тому +1

    Bht vdiya glla dsiya y g ne
    Maninder y g tuhada v bht dhan vadd g

  • @manjitsingh651
    @manjitsingh651 Місяць тому +1

    Berri good veer ji

  • @jeetDomeli
    @jeetDomeli Місяць тому +1

    buht vadiya gal baat foji saab