It seems that whenever parliament elections are conducted in Delhi, there is tempering whereas in Assembly elections, there is no tempering to infuse trust in general public.
Anil vij tan jeetega hi sir Ambala MP seat de 9 MLAs seats cho 8 te bjp hari cbut Anil vij di seat ton lead layi a bjp ne Rahi gal CM da daava karna tan sir kyun k Ex. Cm khattar te Amit shah ch kalesh a so ohna de ishare te hi Anil vij ne eh daava kita a j cmnahi tan opt. Leader hi sahi
REPORTER SAHIB JI MEIN TE AASSI JO SOCH KE VOTE 2022 VICH AAP NU PUNJAB DE LOKA NEIN PAYII JO SOCHEYA C KE AAP PUNJAB NU TRAKKI DEVELOPEMENT PUNJAN NU KHUSHAAL LAW KANNON GOOD KAREGI PUNJAB NU KARZA MUKT KAREGI LEKIN PUNJAB DI AAP MAAN SARKAR TO KUCH 2 V NAHI HOYEYA MEIN TA IH KAHAGA KI SARKAR HAR SUBJECT VICH FAIL HOYI HAI SANU BEMATLAV DIYA FREE MUFT FREEBIES NAAL PUNJAB NU KANGAAL KITA JA RIHA HAI
Through I am against BJP policies but agree with one country, one election reason being we see whole year there's election some where and in some state, all time election code, all development works stop, lot of expenditure of state/country......
ਕੱਲ ਸਾਡੇ ਸੀਐਮ ਨੂੰ ਦਿੱਲੀ ਕੇਜਰੀਵਾਲ ਦੀ ਸਟੇਜ ਤੇ ਬੇਲਣ ਦਾ ਸਮਾਂ ਹੀ ਨਹੀਂ ਮਿਲਿਆ ਸੀਐਮ ਸਾਹਬ ਦੀ ਬੋਡੀ ਲੈਂਗੂਏਜ ਵੀ ਜਚੀ ਨਹੀ ਸਾਨੂੰ … ਬੱਸ ਗਏ ਕਾਮ ਸੇ
ਬੀਜੇਪੀ ਨੂੰ ਇੱਕ ਕੁੱਤੇ ਦੀ ਲੋੜ ਸੀ ਜੇਹੜੀ ਹੁਣ ਪੂਰੀ ਹੋ ਗਈ।
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
ਖੁਸ਼ ਰਹਿਣ ਦਾ ਇਕ ਤਾਵੀਜ਼ ਬਣਵਾਇਆ ਏ
*ਕਿਸੇ ਤੇ ਭਰੋਸਾ ਨਹੀਂ ਕਰਨਾ ਫਕੀਰ ਨੇ ਪ੍ਰਹੇਜ਼ ਸੁਣਾਇਆ ਏ*
Your comments are not relevant to the discussion
@@RavinderSingh-ki3bgਨਾ ਪੜ੍ਹੋ ਜੀ 😮
ਬਾਲ ਲਿਆ ਸਾਡੀ ਰੂਹ ਨੇ ਦੀਵਾ ਅੰਦਰ ਦੀ ਵੱਟੀ ਪਾਅ
ਅਸਾਂ ਤਾਂ ਤੇਰੇ ਨਾਲ ਵਿਆਹੇ ਸਾਡੇ ਰੋਸੇ ਸਾਡੇ ਚਾਅ
*ਅਸਾਂ ਤਾਂ ਤੇਰੇ ਪੈਰ ਦੀ ਜੁੱਤੀ ਭਾਵੇਂ ਲਾਹ ਸੱਜਣਾ ਭਾਵੇਂ ਪਾਅ*
ਕੱਲ ਪੈਰੀਂ ਵੀ ਪੈ ਗਏ ਸਾਹਬ 😮
ਤੀਰ ਵੱਜਾ ਤੇ ਤਕਲੀਫ਼ ਨਹੀਂ ਹੋਈ ਗਾਲਿਬ
*ਤਕਲੀਫ਼ ਹੋਈ ਜਦੋਂ ਅਪਣਿਆ ਹੱਥ ਕਮਾਨ ਦੇਖੀ*
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
ਬੀ ਟੀਮ ਹੈ ਬੀਜੇਪੀ ਦੀ ਆਮ ਆਦਮੀ ਪਾਰਟੀ
ਭਗਵੰਤ ਮਾਨ ਸਰਕਾਰ ਲੋਕਤੰਤਰ ਦੀ ਨੀਂਹ ਨੂੰ ਚੋਣਾਂ ਨਾ ਕਰਵਾ ਕੇ ਕਮਜ਼ੋਰ ਕਰ ਰਹੀ ਹੈ।
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
Sardar hamir Singh Ji is a very nice and extra intelligent journalist.
ਰੰਧਾਵਾ ਸਾਹਿਬ ਅਮਨ ਕਾਨੂੰਨ ਅਤੇ ਨਸ਼ੇ ਦੇ ਮੁੱਦੇ ਤੇ ਵੀ ਵਿਚਾਰ ਚਰਚਾ ਕਰੋ ਮੋਗਾ ਇਲਾਕੇ ਵਿੱਚ ਦਿਨ ਦੇ ਸਮੇਂ ਵੀ ਯਾਤਰਾ ਕਰਨੀ ਖ਼ਤਰੇ ਤੋਂ ਖਾਲੀ ਨਹੀਂ
ਬਿੱਟੂ ਤਾਂ ਹਿਲ ਗਿਆ ਬਾਜਵਾ ਸਾਬ ਦੀ ਗੱਲ ਸਹੀ ਹੈ
ਹੁਣ ਲਾਲਾ ਕੇਜਰੀਵਾਲ ਜੀ ਅਗਾਂਹ ਲਈ ਦਿੱਲੀ ਦੀ ਸੀ. ਐੱਮ. ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਜਰੂਰ ਹੀ ਬਣਾਉਣਗੇ।ਧੰਨਵਾਦ ਜੀ।
ਬਾਈ ਜੀਉ।
ਇਸ ਬਹੁਤ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਹਰ ਰੋਜ ਦਸ ਕੁ ਮਿੰਟਾਂ ਤੱਕ ਖਾਸ ਤੌਰ ਤੇ ਆਪ ਜੀ ਆਪਣੇ ਕਿਸਾਨ ਵੀਰਾਂ ਦੇ ਮੌਜੂਦਾ ਦੌਰ ਦੇ ਹਲਾਤਾਂ ਦੇ ਸਬੰਧ ਵਿਚ ਵੀ ਜ਼ਰੂਰ ਵਿਚਾਰ ਚਰਚਾ ਕਰਿਆ ਕਰਿਉ। ਧੰਨਵਾਦ ਜੀ।
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।💚👏 ਬਹੁਤ ਵਧੀਆ ਪ੍ਰੋਗਰਾਮ ਐ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯👏
ਬਿੱਟੂ ਜੀ ਰਾਹੁਲ ਗਾਂਧੀ ਅੱਤਵਾਦੀ ਅਤੇ ਨਾਲ ਹੀ ਬੇਅੰਤ ਬੁੱਚੜ ਵੀ ਅੱਤਵਾਦੀ ਸੀ
ਇੱਕ ਚੋਣ ਇੱਕ ਨੇਸ਼ਨ ਵਾਲਾ ਮੁੱਦਾ ਉਭਾਰ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਭਾਜਪਾ ਵੱਲੋਂ।
ਵਧੀਆ ਵਿਚਾਰ ਚਰਚਾ
ਸੁਨੀਤਾ ਕੇਜਰੀਵਾਲ ਹੀ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ
ਇਹੀ ਉਡੀਕ ਦੇ ਸਰਦਾਰ ਸਾਹਿਬ, ਕਿ ਚੋਣ ਜ਼ਾਬਤਾ ਲਾਗੂ ਹੋ ਜਾਵੇ।
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
ਜੋ ਵੰਡਦਾ ਫਿਰਦਾ ਹੈ ਜ਼ਮਾਨੇ ਵਿੱਚ ਉਜਾਲੇ
*ਉਸ ਸ਼ਖਸ ਦਾਮਨ ਵਿਚ ਹਨ੍ਹੇਰਾ ਵੀ ਬਹੁਤ ਹੈ*
ਘਰ ਵਾਲੀ ਬਣਾਉਣੀ ਉਹ ਬਣ ਸਕਦੀ ੫ ਮਹੀਨੇ ਰਹਿ ਗਏ ਨਵਾਂ ਵੱਡਾ ਘਰ ਨਹੀ ਛੱਡਣ ਨੂੰ ਦਿਲ ਕਰਦਾ
RAVNEET BITTU MENTAL HO GAYA HAI.PAGALKHANE BHEJNA CHAHIDA HAI.❤😂😢😮😅
ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।
ਸਰਦਾਰ ਜੀ ਫਾਲਤੂ ਗੱਲਾਂ ਕਰੀ ਜਾਣੀਆਂ ਕਦੇ ਕਹਿਣਾ ਭਗਵੰਤ ਮਾਨ ਦੀ ਕੁਰਸੀ ਜਾਵੇਗੀ ਤੁਹਾਡੇ ਮੁਤਾਬਕ ਜੇਕਰ ਕੁਰਸੀ ਜਾਵੇਗੀ ਤਾਂ ਤਨਖਾਹੀਆ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ ਜਾ ਹਰਜਿੰਦਰ ਸਿੰਘ ਰੰਧਾਵਾ ਜੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ ਕਹਿ ਰਹੇ ਹੋ ਕਿ ਸਾਰੀਆਂ ਚੋਣਾਂ ਇਕੱਠੀਆ ਹੋਣ ਜਾਂ ਨਾ ਹੋਣ ਇੰਨਾ ਗੱਲਾਂ ਦਾ ਕਿਸਾਨਾਂ ਤੇ ਕਈ ਅਸਰ। ਹੈ ਤੁਸੀਂ ਡੀਬੇਟ ਕਰੋ ਕਿ ਚੋਲ। ਸੈਲਰਾ ਚ ਪੁਰਾਣੇ ਚੱਕੇ ਨਹੀਂ ਰਹੇ ਨਵੇਂ ਕਿੱਥੇ ਰੱਖੇ ਜਾਣਗੇ ਬਨਾਸਪਤੀ ਬਾਰੇ ਕੇਂਦਰ ਸਰਕਾਰ ਦਾ ਕੀ ਕਹਿਣਾ ਹੈ ਸਰਦਾਰ ਜੀ ਕੋਈ ਕਿਸਾਨਾਂ ਬਾਰੇ ਵੀ ਡੀਬੇਟ ਕਰ ਲਿਆ ਕਰੋ ਤਾਂ ਚੰਗਾ ਵੀ ਹੋਵੇਗਾ ਅਤੇ ਚੰਗਾ ਵੀ ਲੱਗੇਗਾ ਅਤੇ ਪੰਜਾਬ ਦੇ ਲੋਕ ਚੰਗਾ ਕਹਿਣਗੇ
😂
ਲੋਕ ਸਭਾ ਕਿਸੇ ਵੀ ਕਾਰਨ ਭੰਗ ਹੋ ਸਕਦੀ ਹੈ ਇਸੇ ਤਰਾਂ ਵਿਧਾਨ ਸਭਾਵਾਂ ਅੱਡ ਅੱਡ ਕਾਰਨ ਭੰਗ ਹੋ ਸਕਦੀਆਂ ਹਨ । ਕਿਤੇ ਇਹਤਾਂ ਨਹੀਂ ਕਿ ਬਾਂਦਰ ਬਿਲੀਆਂ ਦੀ ਰੋਟੀ ਵੰਡਣ ਦਾ ਫੈਸਲਾ ਇੱਕ ਦੂਜੇ ਟੁਕੜੇ ਤੇ ਦੰਦੀ ਵੱਢ ਕੇ ਹੌਲੀ ਹੌਲੀ ਖਾ ਰਿਹੈ ਉਹ ਬੀ ਜੇਪੀ ਦਾ ਇਰਾਦਾ ਵੀ ਸ਼ੱਕੀ ਹੈ ?
ਕੋਈ ਮਤਲਬ ਨਹੀਂ ਰੰਧਾਵਾ ਸਾਹਿਬ ਭਾਜਪਾ ਚਾਂਉਦੀ ਡਿਕਟੇਟਰ ਬਣਨਾ, ਕਦੀ ਹਿੰਦੂ ਰਾਸ਼ਟਰ, ਕਦੀ ਇਕ ਰਾਸ਼ਟਰ ਇਕ ਚੋਣ.
ਕਾਂਗਰਸ ਪਾਰਟੀ ਤੋਂ ਲੈਕੇ ਸਾਰੀਆਂ ਖੇਤਰੀ ਪਾਰਟੀਆਂ ਇੱਕ ਪਰਿਵਾਰ ਦੀ ਜ਼ੇਬ ਦੀਆ ਪਾਰਟੀਆਂ ਰਹਿ ਗਿਆਂ, ਕਾਂਗਰਸ ਗਾਂਧੀ ਪਰਵਾਰ ਦੀ ਜੇਬ ਚ, ਅਕਾਲੀ ਦੱਲ ਸੁਖਬੀਰ ਦੀ ਜੇਬ ਚ, ਸਮਾਜਵਾਦੀ ਪਾਰਟੀ ਅਖਿਲੇਸ਼ ਯਾਦਵ ਦੀ ਜੇਬ ਚ, ਕਿਸੇ ਵੀ ਪਾਰਟੀ ਚ democracy ਨਾ ਦੀ ਕੋਈ ਚੀਜ ਨਹੀਂ ਬਚਿ ਹੈ, ਸਭ ਡਰਾਮੇਬਾਜੀ ਚਲ ਰਹੀ ਹੈ, ਸੰਵਿਧਾਨ ਬਚੌਣ ਵਾਲ਼ੇ ਆਪਣੀ ਪਾਰਟੀ ਦਾ ਸੰਵਿਧਾਨ ਕਿੰਨਾ ਕੁ ਬਚਿਆ ਹੈ ਜੀ, ਸਭ ਲੁੱਟਣ ਆਏ ਹਨ, ਜਨਤਾ ਵਿਚਾਰੀ ਇਹਨਾਂ ਦੇ ਮੂੰਹ ਵੱਲ ਦੇਖ ਰਹਿਯਾਂ ਹਨ,
Dear Randhawa Saab ji 🙏
Respected S Hameer Singh ji 🙏
Very good episode 👌
S S A 🙏🙏 Randhawa Sahib ji and S.Hamir Singh ji
ਬਿੱਟੂ ਦੀ ਤੇ ਉਹ ਗੱਲ ਐ ਪਹਿਲਾਂ ਚੂੜਾ ਮਾਣ ਨਾ ਪਿੱਛੈ ਬੰਧਤਾ ਛੱਜ ਇਕ ਮੂਰਖ ਸੀ ਦੂਜਾ ਪਾਰਟੀ ਉਹ ਜਿਹੀ ਚ ਚਲੇ ਗਏ
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਜੀ ਸਰਦਾਰ ਹਮੀਰ ਸਿੰਘ ਜੀ
Good news and views thanks Randhawa saab and Hamir saab ❤🙏🙏
Very good discussion
Good discussion
Right information
ਸ ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।
ਪੰਚਾਇਤੀ ਚੋਣਾਂ ਤਾ 2025 ਵਿੱਚ ਹੋਣੀਆਂ ਹਨ
Bittu Punjab di kagna ban geya hun bjp walo?
❤
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Very nice program
ਟੈਕਸ ਚੋਰੀ ਅੰਤਾਂ ਦੀ, ਬੇਓਉਕ੍ਰੇਸੀ ਤੇਂ ਕੋਈ ਕੰਟਰੋਲ ਨਹੀਂ, ਖਜਾਨਾ ਘਾਟੇ ਵਿਚ ਜਾਣਾ, ਕਿਵੇਂ ਪੰਜਾਬ ਬਚੂ. ਪੈਸਟੀਸਾਈਡ ਅਤੇ ਕੈਮਸਟ ਸਟੋਰ ਤੇਂ ਉਰਜੇਂਟ ਪਕਾ ਬਿੱਲ ਦੇਣ ਦਾ ਪ੍ਰਚਾਰ ਕਰਨ.
Thanks
ਨਸ਼ੇ ਗਲ਼ੀ ਗਲ਼ੀ ਵਿਕ ਰਹੇ ਸੀ ਹੁਣ ਹੋਮ ਡਿਲਿਵਰੀ ਹੋਣ ਲੱਗ ਪਏ
Good
S S A 🙏🙏🙏🙏🙏🙏🙏 to all members present at this time in program
👍👍👌
ਇਸਤਿਹਾਰਬਾਜ਼ੀ ਨਹੀਂ ਹੋਣੀ ਚਾਹੀਦੀ
Nice discussion.
ਵੱਨ ਨੇਸ਼ਨ ਵੱਨ ਇਲੈਕਸ਼ਨ ਹੋਣਾ ਚਾਹੀਦਾ ਹੈ
ਧਿਆਨ ਦਿਉ
Drug or maing da sara paisa Dilhi ja reha es paise nal chon ladi jani jani hai sarkar es karke chup hai
Navjot Singh Sidhu Ji is a number of one honest and great leader.
Sadey Phillipines v online mardam shumari Hoi aa ji randhawa sahab
🌹Good morning Good Luck 🌹🙏🙏👍👍🌹
ਪੰਜਾਬ ਵਿੱਚ ਪੰਚਾਇਤੀ ਚੋਣਾਂ ਤਾ 4 ਵਿਧਾਨ ਸਭਾ ਚੋਣਾਂ ਦੀਆਂ ਜਿੰਮਨੀ ਚੋਣਾ ਤੋ ਬਾਅਦ ਆਉਣੀਆ ਹਨ ਮਤਲਬ 2025 ਵਿੱਚ
ਧਿਆਨ ਦਿਉ
ਹਰਮੇਲ ਸਿੰਘ ਟੌਹੜਾ ਠੀਕ ਕਹਿ ਰਿਹੈ। ਟੌਹੜਾ ਸਾਹਿਬ ਨੂੰ ਜ਼ਲੀਲ ਕਰਕੇ ਕਿਸ ਨੇ ਮਾਰਿਆ?
ਸਤਿ ਸ੍ਰੀ ਆਕਾਲ ਜੀ।
❤❤
SSA ji
🙏🙏
Bittu is surpassing B J P in attacking Congress from which Bittu and his family got maximum Sat Sri Akal Randhawa Sahib S Hamir Singhji
अब ताड़ी बजाओ दो साल के बाद थाली खड़काओ।
ਸਤਿ ਸ੍ਰੀ ਆਕਾਲ ਜੀ।
Good job ji.
🌷💟🌷🙏🌷🌷
Hamir Singh Randhawa by sat shri akal
ਜੇਕਰ ਪੈਸਾ ਬਚਾਉਣਾ ਹੈ ਤਾਂ MP, MLA, ਸਰਪੰਚ ਪੰਚ, ਸਥਾਨਕ ਸਰਕਾਰਾਂ ਦੀਆਂ ਚੋਣਾਂ ਇਕੱਠੀਆਂ ਇਕੋ ਦਿਨ ਹੀ ਹੋਣੀਆਂ ਚਾਹੀਦੀਆਂ ਹਨ।
Bittu ਕੇ ਟਬਰ ਦਾ ਬੇਅੰਤੇ ਬੁਚੜ ਕਰਕੇ ਦਾਅ ਲਗਿਆ ਹੋਇਆ ਇਕ ਦਿਨ ਆਵੇਗਾ ਜਦੋ ਇੰਨਾ ਦਾ ਰਬ ਪੂਰੀ ਤਰਾ ਨਾਾਸ ਕਰੇਗਾ ਹੁਣ ਬਹਤੀ ਉਡੀਕ ਨਹੀ ਕਰਨੀ ਪਵੇਗੀ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀ
ਘਰ ਵਾਲੀ ਹੀ ਬਣੇਗੀ। ਤੁਸੀ ਵੀ ਜਾਣਦੇ ਹੋ।
Evm ਨਾਲ ਕਰਵਾਉਣਗੇ।
❤🙏🏻🙏🏻❤️
Good ik chon Hove
Desh te hor karja chaduga vir ji pichlia lok sbha vele hi kar lende
It seems that whenever parliament elections are conducted in Delhi, there is tempering whereas in Assembly elections, there is no tempering to infuse trust in general public.
It's impossible.
Nayab singh saini apni seat karnal ton chhad k bhaj gaya te ladwa ch aaya but hun harega te channi wala hisab hi hona a nayab saini da
Hamir singh totally wrong on one election... opposition di bhasha... rather than journalism...
Bharat mein corruption is biggest problem 99.9% leader is corrupt this tragedy is biggest in India 90% government employee is also corrupt
Anil vij tan jeetega hi sir
Ambala MP seat de 9 MLAs seats cho 8 te bjp hari cbut Anil vij di seat ton lead layi a bjp ne
Rahi gal CM da daava karna tan sir kyun k Ex. Cm khattar te Amit shah ch kalesh a so ohna de ishare te hi Anil vij ne eh daava kita a j cmnahi tan opt. Leader hi sahi
REPORTER SAHIB JI MEIN TE AASSI JO SOCH KE VOTE 2022 VICH AAP NU PUNJAB DE LOKA NEIN PAYII JO SOCHEYA C KE AAP PUNJAB NU TRAKKI DEVELOPEMENT PUNJAN NU KHUSHAAL LAW KANNON GOOD KAREGI PUNJAB NU KARZA MUKT KAREGI LEKIN PUNJAB DI AAP MAAN SARKAR TO KUCH 2 V NAHI HOYEYA MEIN TA IH KAHAGA KI SARKAR HAR SUBJECT VICH FAIL HOYI HAI SANU BEMATLAV DIYA FREE MUFT FREEBIES NAAL PUNJAB NU KANGAAL KITA JA RIHA HAI
Sir 6 time jeet chuke aa vij sahab te 7th time v o jitega
Vij raat 2 vaje tak janta darbar laga k sunda c so eh o jeha leader ni milna bjp nu kitte v
Randhawa sahib ikktthe 12-15 sawaal ni krne chahide 1-1 krke sawaal karia kro
Through I am against BJP policies but agree with one country, one election reason being we see whole year there's election some where and in some state, all time election code, all development works stop, lot of expenditure of state/country......
BJP nu hmesha chona da bukhar chrhia rehinda
Malwa Canal bare ki sambhawa hey
असल च विज छड़ा नहीं है
Bahut wadiya gal kiti hamir singhji Gal karan da saleeka jarur hona chahida sab nu❤
Modi koi bill nhi pass kra sakia na majority sabit kiti
B j p nu ih wara nahi khanna
ਸਤਿ ਸ੍ਰੀ ਆਕਾਲ ਜੀ।
🙏🙏