ਇਹ ਗੁਰੁੂ ਦਾ ਜੋੜਾ ਮੱਥੇ ਤੇ ਲਗਾਉਣ ਨਾਲ ਖਤਮ ਹੁੰਦੇ ਨੇ ਕੈਂਸਰ, ਹਲਕਾਅ, ਪੱਥਰੀ ਵਰਗੇ ਭਿ'ਆਨਕ ਰੋਗ | FIROZPUR

Поділитися
Вставка
  • Опубліковано 7 вер 2024
  • ਗੁਰਦੁਆਰਾ ਪਾਹਨ ਸਾਹਿਬ ,ਪਿੰਡ ਦੁਲਚੀ ਕੇ ਜਿਲ੍ਹਾ ਫਿਰੋਜਪੁਰ
    ਚ ਮੌਜੂਦ ਹੈ। ਗੱਲਬਾਤ ਦੌਰਾਨ ਬਾਬਾ ਸ਼ਮਸ਼ੇਰ ਸਿੰਘ ਮੱਲ ਅਤੇ ਬਾਬਾ ਅੰਮ੍ਰਿਤਪਾਲ ਸਿੰਘ ਮੱਲ ਨੇ ਦੱਸਿਆ ਕਿ ਇੱਥੇ ਗੁਰੂ ਅਮਰਦਾਸ ਜੀ ਦਾ ਜੋੜਾ ਸਾਹਿਬ ਹੈ, ਜਿਸ ਨੂੰ ਮੱਥੇ ਤੇ ਲਗਾਉਣ ਨਾਲ ਕੈਂਸਰ, ਹਲਕਾਅ, ਮਾਨਸਿਕ ਰੋਗ, ਪਾਗਲਪਨ, ਹਜੀਰਾਂ ਵਰਗੇ ਰੋਗ ਠੀਕ ਹੋ ਜਾਂਦੇ ਹਨ ।
    ਵੱਲੋਂ : ਅੰਮ੍ਰਿਤਪਾਲ ਸਿੰਘ ਮੱਲ (ਦੁਲਚੀ ਕੇ)
    ਫੋਨ ਨੰਬਰ: +91 97792-21977

КОМЕНТАРІ • 592

  • @kapoorsingh7273
    @kapoorsingh7273 3 роки тому +8

    ਸਾਡੇ ਗੁਰੂਆਂ ਨੇ ਤੇ ਸਾਰੀ ਲੋਕਾਈ ਨੂੰ ਇਨਾਂ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਿਆ ਸੀ। ਗੁਰੂ ਸਾਹਿਬ ਦੇ ਜੋੜਿਆਂ ਅਤੇ ਹੋਰ ਨਿਸ਼ਾਨੀਆਂ ਦੇ ਦਰਸ਼ਨ ਕਰਮਾਂ ਵਾਲਿਆ ਨੂੰ ਹੁੰਦੇ ਹਨ। ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ।

  • @jattproduction2727
    @jattproduction2727 3 роки тому +22

    ਇਹ ਬਿਲਕੁਲ ਸੱਚ ਹੈ ਜੀ ਮੇਰਾ ਪੱਥਰੀ ਦਾ ਰੋਗ ਟੁੱਟ ਗਿਆ ਜੀ ਡਾਕਟਰਾ ਨੇ ਆਪਰੇਸਨ ਨੂੰ ਕਿਹਾ ਗਿਆ ਜੀ ਪਰ ਵਾਹਿਗੁਰੂ ਜੀ ਨੇ ਆਪਣਾ ਮੇਹਰ ਭਰਿਆ ਹੱਥ ਰੱਖਿਆ ਅੱਜ ਮੈ ਬਿਲਕੁਲ ਠੀਕ ਹਾ ਜੀ 🙏🏻🙏🏻

    • @BaljinderSingh-qu8do
      @BaljinderSingh-qu8do 2 роки тому

      Pathri kithe c please rapli

    • @jattproduction2727
      @jattproduction2727 2 роки тому +1

      @@BaljinderSingh-qu8do ਗੁਰਦੇ ਤੇ ਪਿਸਾਬ ਵਾਲੀ ਥੈਲੀ ਚ

    • @WA-bj5wp
      @WA-bj5wp 2 роки тому

      @@jattproduction2727 veerji . vingi tedi hadi v sedhi ho skdi chest di hadiya tedia han rickets de rog krn . K Eh Guru sahib de jode nu mathe nal lon nal theek ho skdi eh problem.

    • @navrana3077
      @navrana3077 Рік тому

      Hlo veer ji hor bimari v thik ho jandi jisda koi ilaj ni hunda

    • @AmanpreetKaur-yz7um
      @AmanpreetKaur-yz7um Рік тому +1

      veer ji....Tusi kinne din ch theek ho gae si....kine din charan dhoor chakhi si

  • @darshanSingh-qc1ho
    @darshanSingh-qc1ho 3 роки тому +7

    ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ 🙏🙏🙏🙏🙏🙏🙏🙏🙏🚩🚩🚩🚩🚩🚩🚩🚩🌻🌻🌻🌻🌻🌻🌻🌻🌻🌻🤲🤲🤲🤲🤲🤲🤲🤲

  • @tiwanasgroup1925
    @tiwanasgroup1925 Рік тому +2

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸਾਹ ਜੀਉ ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ 🙏🙏🙏🙏🙏🌹🌹🌹🌹🌹🌹🌹

  • @paramjit9137
    @paramjit9137 Рік тому +5

    ਵਾਹਿਗੁਰੂ ਜੀ ਸ੍ਰੀ ਗੁਰੂ ਅਮਰਦਾਸ ਜੀ ਮੇਰੀ ਬੀਬੀ ਨੂੰ ਕੈਂਸਰ ਹੋਇਆ ਹੈ,ਗੁਰੂ ਅਮਰਦਾਸ ਜੀ ਮੇਰੀ ਬੀਬੀ ਦਾ ਕੈਂਸਰ ਠੀਕ ਕਰ ਦਿਉ😭😭😭🙏🙏🙏🙏🙏🙏🙏

  • @amninderamnindersidhu8907
    @amninderamnindersidhu8907 3 роки тому +15

    ਧੰਨ ਧੰਨ ਬਾਬਾ ਅਮਰਦਾਸ ਜੀ

  • @dkkhalsa1551
    @dkkhalsa1551 3 роки тому +22

    ਗੋਬਿੰਦ ਭਾਓ ਭਗਤਿ ਕਾ ਭੁੱਖਾ।।
    ਸਤਿਗੁਰ ਸਭਨਾ ਦਾ ਭਲਾ ਮਨਾਇਦਾ ।।ਸ਼ਰਧਾ ਨਾਲ ਦਰਸ਼ਨ ਕਰੋ ਜੀ ਵਾਹਿਗੂਰੂ ਜੀ ਦੀ ਕਿਰਪਾ ਵਰਤਦੀ ਹੈ।

  • @RajinderKaur.7604
    @RajinderKaur.7604 3 роки тому +8

    ਵਾਹਿਗੁਰੂ ਜੀ🙏🙏ਆਪਣਾ ਵਿਸ਼ਵਾਸ਼ ਹੋਣਾ ਚਾਹੀਦਾ ਗੁਰੂ ਘਰ ਸਭ ਕੁਝ ਮਿਲਦਾ।ਸਾਨੂੰ ਛੋਟੇ ਹੁੰਦਿਆਂ ਨੂੰ ਬੁਖਾਰ ਚੜ੍ਹਦਾ ਤਾਂ ਭਾਈ ਲਾਲੋ ਜੀ ਦੀ ਸਾਖੀ ਪੜਨੀ ਠੀਕ ਹੋ ਜਾਣਾ। ਹੁਣ ਉਸੇ ਬੁਖ਼ਾਰ ਨੂੰ ਟਾਈਫੈਡ ਚਿਕਨਗੁਨੀਆ ਨਾਮ ਦਿੱਤਾ ਗਿਆ🙏🙏

  • @rajbeersingh904
    @rajbeersingh904 2 роки тому +7

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ 🙏🙏🙏🙏🙏

  • @gurpreetsandhu9998
    @gurpreetsandhu9998 3 роки тому +25

    ਇਹ ਬਿਲਕੁਲ ਸਹੀ ਦੱਸ ਰਹੇ ਨੇ ਅਸੀ ਕੱਲ ਫਤਿਹਗ ੜ ਸਾਹਿਬ ਗੲਏ ਸੀ ਓਥੇ ਇਕ ਭੈਣ ਜੀ ਆਏ ਸੀ ਓਨਾ ਸਾਨੂੰ ਆਹੀ ਇਤਹਾਸ ਬਾਰੇ ਜਾਣੂ ਕਰਵਾਇਆ ਸੀ

    • @user-fu4fs7cb4i
      @user-fu4fs7cb4i 10 місяців тому +1

      Sachi veere cencer door ho jayegi Etho

  • @baljindersinghbains9784
    @baljindersinghbains9784 2 роки тому +6

    ਧੰਨ ਧੰਨ ਬਾਬਾ ਅਮਰਦਾਸ ਜੀ ਰਹਿਮਤ ਕਰੋ ਜੀ 😔🙏

  • @jaswinderpalkaur6707
    @jaswinderpalkaur6707 3 роки тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਮੇਰੇ ਤੇ ਵੀ ਕਰਿਪਾ ਬਣਾਈ ਰਖੋ ਜੀ ।।ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੋ ਘਰ ਪਰਿਵਾਰ ਤੇ ਜੀ ਪਰੈਸ਼ਾਨੀਆਂਚਲ ਰਹੀਆਂ ਨੇ ਜੀ ।।।

    • @KulwantSingh-gg5qe
      @KulwantSingh-gg5qe 3 роки тому

      ਬੇਸਮਝ ਇਨਸਾਨ ਪਰੇਸ਼ਾਨੀਆਂ ਤਾਂ ਇਨਸਾਨ ਦੇ ਨਾਲ ਹੀ ਹਨ ਇਹਨਾ ਨਾਲ ਮੁਕਾਬਲਾ ਕਰਨਾ ਹੀ ਪੈਂਦਾ ਹੈ ਕੋਈ ਬਾਬਾ ਕੁਝ ਨਹੀਂ ਕਰ ਸਕਦਾ ਮਰਦੇ ਦਮ ਤੱਕ ਪਰੇਸਾ਼ਨੀਆ ਨੇ ਨਾਲ ਹੀ ਰਹਿਣਾ ਹੈ

    • @manroopjot
      @manroopjot Рік тому

      Wahegur g wahegur g wahegur g wahegur g 🙏🙏🙏🙏🙏🙏

  • @jasvirkaurjasvirkaur9985
    @jasvirkaurjasvirkaur9985 3 роки тому +18

    ਸਾਡੇ ਸਾਰਿਆਂ ਦੇ ਦੁਖਣ ਦੂਰ ਕਰਦੋ ਬਾਬਾ ਜੀ 🙏🏻🙏🏻🙏🏻🙏🏻

  • @jassuppal6015
    @jassuppal6015 3 роки тому +12

    ਪੰਤਰਕਾਰੀ..ਬਹੁਤ..ਸੋਹਣੀ

  • @1500wale
    @1500wale 5 місяців тому +1

    Dhan Dhan Sri Guru Amardas Sahib ji 🙏🏻
    Dhan Dhan Baba Sachan Sach Ji 🙏🏻

  • @user-hk3wn2gq8g
    @user-hk3wn2gq8g 3 роки тому +4

    ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ

  • @sumanpreet5356
    @sumanpreet5356 3 роки тому +9

    ਵਾਹਿਗੁਰੂ ਜੀ...🙏🙏🙏🙏🙏

  • @balrajsingh-ge2dh
    @balrajsingh-ge2dh 11 місяців тому +2

    Dhan Guru Amardas ji 🙏🙏

  • @satnamsandhu1886
    @satnamsandhu1886 Рік тому +3

    ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ।

  • @sukhak6362
    @sukhak6362 5 місяців тому +1

    ੴਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ🙏🙏 🌹🌹ਸ਼ਰਬੱਤ ਦਾ ਭਲਾ ਕਰੋ 🙏🙏🌍🌍🌍🌍🌍🌍

  • @kulbirkaur2968
    @kulbirkaur2968 3 роки тому +15

    ਵਾਹਿਗੁਰੂ ਜੀ 🙏💐🥰

  • @parvinderkaurgrewal3861
    @parvinderkaurgrewal3861 3 роки тому +6

    Dhan dhan Guru Amardas Bapuji 🙏🙏🙏🙏🙏🙏🙏♥️♥️♥️♥️♥️🌺🌺🌺🌸🌸💖💖💖

  • @Unbracko
    @Unbracko 5 місяців тому +1

    ਧੰਨ ਧੰਨ ਬਾਬਾ ਅਮਰਦਾਸ ਜੀ ਮੇਰੀ ਮਾਂ ਦਾ ਦੁੱਖ ਦੁਰ ਕਰਦੋ ਜੀ ਵਾਹਿਗੁਰੂ 🤲🤲🙏🙏🙏

  • @jothbirsandhu716
    @jothbirsandhu716 3 роки тому +24

    ਗੂਰੂ ਅਮਰਦਾਸ ਜੀ ਸਾਡੇ ਪਰਿਵਾਰ ਤੇ ਮੇਹਰ ਕਰੋ ਤੰਦੂਰੂਸਤੀ ਬਖਸੋ ਸਾਰੇ ਦੂਰ ਕਰੇ

    • @RamaRama-yx3is
      @RamaRama-yx3is 3 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ranjitbrar2449
    @ranjitbrar2449 3 роки тому +38

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਸਭ ਤੋਂ ਵੱਡੀ ਗਲ ਹੈ ਕਿ ਸ਼ਰਦਾ ਹੋਣੀ ਚਾਹੀਦੀ ਹੈ ਜੇਕਰ ਸ਼ਰਦਾ ਨਹੀ ਤਾ ਕੁਝ ਨਹੀਂ ਗੁਰੂ ਸਾਹਿਬ ਹਾਜਰ ਨਾਜਰ ਹਨ

    • @KulwantSingh-gg5qe
      @KulwantSingh-gg5qe 3 роки тому +2

      ਸ਼ਰਧਾ ਦਾ ਮਤਲਬ ਬਿਲਕੁਲ ਗ਼ਲਤ ਦੱਸ ਰਹੇ ਹੋ ਇਸੇ ਕਰਕੇ ਪਖੰਡੀ ਬਾਬਿਆਂ ਦੀਆਂ ਦੁਕਾਨਦਾਰੀਆਂ ਚੱਲ ਰਹੀਆਂ ਹਨ

    • @dkkhalsa1551
      @dkkhalsa1551 3 роки тому +3

      ਜੇਕਰ ਸ਼ਰਧਾ ਨਹੀਂ ਤਾਂ ਕੁਝ ਨਹੀਂ ਕਹਿਣਾ ਬਹੁਤ ਗਲਤ ਹੈ ਜੀ
      ਮੇਰਾ ਵਾਹਿਗੁਰੂ ਪਿਆਰਾ ਸਾਡੇ ਵਰਗੇ ਅਕਿਰਤਘਣਾ ਨੂੰ ਪਾਲਦਾ ਹੈ ਜੀ ਉਸ ਨੂੰ ਕੋਈ ਫ਼ਰਕ ਨਹੀ ਪੈਂਦਾ ਉਹ ਸ੍ਰਿਸ਼ਟੀ ਨੂੰ ਸਾਜਨ ਵਾਲਾ ਹੈ ਤੇ ਉਹ ਹੀ ਸਾਰ ਲੈਂਦਾ ਹੈ ਜੀ ਬੱਸ ਚਰਨਾਂ ਵਿੱਚ ਆਜੋ ਸੰਗਤ ਜੀ ਝੋਲੀਆਂ ਭਰ ਜਾਣਗੀਆਂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @SurinderSingh-kl5cb
      @SurinderSingh-kl5cb 3 роки тому

      ਙਙ

    • @kalamithakalamitha9867
      @kalamithakalamitha9867 3 роки тому

      L

    • @KulwantSingh-gg5qe
      @KulwantSingh-gg5qe 3 роки тому

      ਜਿਸ ਦੀ ਆਤਮਾ ਨਿਕਲ ਚੁੱਕੀ ਹੈ ਗਿਆਨੀ ਜੀ ਉਸ ਦਾ ਗਿਆਨ ਤਾਂ ਰਹਿ ਸਕਦਾ ਹੈ ਹਾਜ਼ਰ ਨਾਜ਼ਰ ਕਿੰਵੇ ਹੁੰਦਾ ਹੈ ਇਸ ਬਾਰੇ ਦੱਸਨਾ

  • @balbirmehmi9746
    @balbirmehmi9746 3 роки тому +8

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨਾ 🙏🙏🙏🙏🙏

  • @sarbjeet2535
    @sarbjeet2535 2 дні тому

    Wahaguru ji kirpa karo ji ❤

  • @jaswinderkauraujla1056
    @jaswinderkauraujla1056 Рік тому +2

    ਧਨ ਧਨ ਗੁਰੂ ਅਮਰਦਾਸ ਜੀ ਮਹਾਰਾਜ ਜੀਓ 🙏🙏🙏🙏

  • @nirbhaisingh8894
    @nirbhaisingh8894 3 роки тому +5

    Dhan Dhan Shri Guru Amardass Sahib ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @JaswinderKaur-im6qf
    @JaswinderKaur-im6qf 3 роки тому +11

    Dhan dhan guru amardass ji kirpa kro sab te 🙏🌱🌹🌻

  • @jagtarmaan2653
    @jagtarmaan2653 3 роки тому +14

    ਧੰਨ ਧੰਨ ਗੁੁਰੂ ਅਮਰ ਦਾਸ ਜੀ

  • @amritkaur6154
    @amritkaur6154 3 роки тому +6

    Thanks bahut bahut Dhan Sri Guru Amardasji

  • @jagirsingh7369
    @jagirsingh7369 3 роки тому +10

    Salute to Kissan Warriors who are struggling for 70% population of our country linked with agriculture.
    And
    salute for Creating World history in agriculture sector.

  • @sarbjeetkaur7045
    @sarbjeetkaur7045 3 роки тому +4

    Dhan dhan Sri Guru Amardas jiii

  • @sakinderboparai3046
    @sakinderboparai3046 3 роки тому +7

    💖 ਧੰਨ ਧੰਨ ਗੁਰੂ ਅਮਰਦਾਸ ਜੀ 💖💖💖💖💖

  • @sheshpalsingh9854
    @sheshpalsingh9854 3 роки тому +6

    Dhan Dhan shri Guru Amar das ji sab te kirpa karo ji 🙏🙏

  • @kuldipkaurkalsi923
    @kuldipkaurkalsi923 2 роки тому +4

    Wahguru ji mahar karuo my family ty 👏👏👏👏👏

  • @HarjeetSingh-bd7jt
    @HarjeetSingh-bd7jt 3 роки тому +34

    ਵਿਸ਼ਵਾਸ ਦੀ ਗਲ ਹੈ ਜਨਾਬ, ਰਬ ਸਭ ਕੁਝ ਕਰ ਸਕਦਾ ਹੈ

  • @KulwinderKaur-mb4we
    @KulwinderKaur-mb4we 3 роки тому +7

    Dhan Guru Amer Dass ji apni Mehar kro Sche Patshah apne bchiaw nu deh arogta sehat tandrustiaw bakhso ji🙏🙏🙏🙏

  • @kuwar_amritbir_singh
    @kuwar_amritbir_singh 3 роки тому +13

    Waheguru ji 🙌

  • @Kulwinderbenipal-mx6jl
    @Kulwinderbenipal-mx6jl 3 роки тому +3

    ਵਾਹਿਗੁਰੂ ਜੀ ਮੇਹਰ ਕਰੀ

  • @narinderkaur7175
    @narinderkaur7175 3 роки тому +6

    Dhan dhan sri guru Amardas ji 🙏🙏🙏🙏🙏🙏🙏🙏🙏🙏🙏

  • @sahilhundal5054
    @sahilhundal5054 3 роки тому +7

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ

    • @gurpreetdhillon9077
      @gurpreetdhillon9077 Рік тому

      ਵਾਹਿਗੁਰੂ ਜੀ ਵਾਹਿਗੁਰੂ ਜੀ

  • @baljindersingh6341
    @baljindersingh6341 3 роки тому +9

    Waheguru ji waheguru ji Dhan Dhan shri Guru Amardas ji maharaj
    Puriwar te apne kirpa rakho ji 🙏💐💐🙏

  • @kulwindermahel7891
    @kulwindermahel7891 2 роки тому +3

    Dhan Dhan Guru Amardas j

  • @manrajkaurmanrajkaur4091
    @manrajkaurmanrajkaur4091 3 роки тому +4

    Dhan dhan guru amardas ji sab te Mehr Krni ji🙏🙏🙏

  • @jasbirkaur1592
    @jasbirkaur1592 3 роки тому +13

    Dhan Dhan Sri Guru Amar dass ji Maharaj ji Waheguru ji 🙏🙏🙏🙏🙏

  • @wwebeautifullgirls69
    @wwebeautifullgirls69 3 роки тому +3

    ਉਹ ਜੋੜਾ ਵੀ ਐਦਾ ਹੀ।ਹੈ।ਜੀ ਚਾਦੀ ਵਿੱਚ ਜੀ

  • @rajbirsinghsingh4884
    @rajbirsinghsingh4884 3 роки тому +6

    Satnam Sri waheyguru Sahib g🙏🙏🙏🙏🙏🙏🙏

  • @harrysandhuharry5818
    @harrysandhuharry5818 3 роки тому +22

    ਬਿਲਕੁਲ ਸਚ ਜੀ ਜੋ ਵੀ ਸ਼ਰਧਾ ਨਾਲ ਜਾਵੇਗਾ ਵਾਹਿਗੁਰੂ ਜਰੂਰ ਠੀਕ ਕਰਨਗੇ

  • @rubysingh876
    @rubysingh876 3 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sangeetapal7834
    @sangeetapal7834 3 роки тому +6

    ਇਨ੍ਹਾਂ ਸੰਤਾਂ ਦੀ ਸੋਚ ਕਿੰਨੀ ਵਧੀਆ ਹੈ

  • @milansingh4115
    @milansingh4115 3 роки тому +3

    Waheguru ji ka Khalsa waheguru ji ki Fateh

  • @ekamcheema7113
    @ekamcheema7113 10 місяців тому +1

    Waheguru ji waheguru ji waheguru ji waheguru ji waheguru ji

  • @user-nv5jf8ql5k
    @user-nv5jf8ql5k 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ

  • @RajinderSingh-rl5kr
    @RajinderSingh-rl5kr 3 роки тому +6

    Waheguru ji 🙏 Di Mehar Sadka Dhan Sri Guru Amar Daas ji Maharaj ❤️🙏

  • @sarwansingh1153
    @sarwansingh1153 Рік тому +2

    Dhan Guru Amar Das ji tusi dhan ho.

  • @jagmohansarao5273
    @jagmohansarao5273 3 роки тому +9

    Omg waheguru ji............... 🌍🙏

  • @GurmeetSingh-dm2ip
    @GurmeetSingh-dm2ip 2 роки тому +2

    Satnam shri waheguru ji

  • @nkchoudhary8730
    @nkchoudhary8730 День тому

    He waheguru sache patashah guru amardass ji mere praa te kirpa kro ji🙏🙏

  • @amandeepk3023
    @amandeepk3023 3 роки тому +6

    Waheguru Ji..

  • @momhsb1930
    @momhsb1930 3 роки тому +9

    WAHEGURUJI WAHEGURUJI WAHEGURUJI WAHEGURUJI WAHEGURUJI
    DHUNN DHUNN DHUNN DHUNN
    DHUNN SATGURUJIO BUKHSH LAO JI

  • @jktariwal1031
    @jktariwal1031 3 роки тому +4

    satnam waheguru ji 🙏🏻🌹🙏🏻

  • @singhtarlochan3463
    @singhtarlochan3463 3 роки тому +2

    Great Riport
    Thank U Saw Ji
    🥀🥀💯🥀🥀💥

  • @simergill6987
    @simergill6987 3 роки тому +4

    waheguru ji ❤❤🌸🌸🙏🙏

  • @karnailsingh1878
    @karnailsingh1878 3 роки тому +23

    ਵਾਹਿਗੁਰੂ ਜੀ ਸਰਧਾ ਹੋਣੀ ਚਾਹੀਦੀ ਹੈ ਸਭ ਕੁਜ ਮਿਲਦਾ ਹੈ ਗੁਰੂ ਸਾਹਿਬ ਜੀ ਤੋ

  • @supreetkaur6277
    @supreetkaur6277 3 роки тому +1

    Waheyguruji mehar kro tandroosti baksho

  • @HERI_SHIBER6437
    @HERI_SHIBER6437 3 роки тому +3

    Satnam waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AmanAman-ud4qv
    @AmanAman-ud4qv Рік тому +2

    Waheguru g mehr krioo 🙏 gal vishvash di aaa je vishvash hove guru te sab kuj shi ho jandaaa

  • @lakhwindersingh9126
    @lakhwindersingh9126 2 роки тому +2

    Dhan Dhan Guru Amar Daas ji saade parivar te kirpa karo ji

  • @gorasabdhu5854
    @gorasabdhu5854 3 роки тому +11

    ਧੰਨ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਮੇਹਰ ਕਰਨੀਂ ਜੀ ਧੰਨਵਾਦ

  • @LakhwinderSingh-ks2my
    @LakhwinderSingh-ks2my Рік тому +1

    Waheguru ji 🙏 ❤

  • @sahilhundal5054
    @sahilhundal5054 3 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ

  • @harmeetkaur2831
    @harmeetkaur2831 3 роки тому +3

    Waheguru ji🙏🏻🙏🏻🌷🌷

  • @parmindersinghsidhu4734
    @parmindersinghsidhu4734 3 роки тому +2

    Dhan Guru Amar Das ji 🙏 UK 🇬🇧

  • @makhansingh3129
    @makhansingh3129 2 роки тому +2

    Satnam shri waheguru ji 🙏🙏🙏🙏🙏🙏🙏🙏🙏

  • @Navlahoria
    @Navlahoria 3 роки тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @narinderkaur7175
    @narinderkaur7175 3 роки тому +3

    Waheguru ji sab da bhalla kro ji 🙏🙏🙏🙏🙏waheguru ji sab te mehar kro ji🙏🙏🙏🙏🙏

  • @kulvinderkalirai3319
    @kulvinderkalirai3319 3 роки тому +3

    Waheguru ji DHAN DHAN Guru Amerdass ji DHAN Baba sach sach ji

  • @ranjitgill2254
    @ranjitgill2254 Рік тому +1

    Dhan Dhan siri Guru Amar dass ji 🙏

  • @ParamjeetKaur-dt9fe
    @ParamjeetKaur-dt9fe 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏⚘⚘

  • @jinderkaurbhangra4016
    @jinderkaurbhangra4016 3 роки тому +3

    Dhan Dhan Hai Sahib Sri Guru Amardas Guru ji Dhan Dhan Hai 🙏🌹🌹

  • @satwantsingh3606
    @satwantsingh3606 3 роки тому +2

    🙏 waheguru ji waheguru ji waheguru ji waheguru ji waheguru ji 🌹🌹🌹🌹🌹🌺🌺🌺🌺🌺🌹🌹🌹🌹🌹🌹🌹

  • @beantkaur1939
    @beantkaur1939 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sadhuram5445
    @sadhuram5445 3 роки тому +2

    Dhan Dhan Shri Guru Amar Dass Ji Maharaj

  • @prikamboj3776
    @prikamboj3776 3 місяці тому

    Waheguru Ji Waheguru Ji

  • @youchannel8454
    @youchannel8454 3 роки тому +1

    Bhut bhut dhanwaad tuhade raahi ithaas di jaankari milegi aur bhut lokaan de dukh door hongey

  • @rajwinderkahlon1853
    @rajwinderkahlon1853 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @jageetsingh7460
    @jageetsingh7460 2 роки тому +1

    ਇਸ ਅਸਥਾਨ ਦੇ ਦਰਸ਼ਨਾਂ ਲਈ ਜਾਣਾ ਹੋਵੋ ਤਾਂ ਗੁਰੂ ਘਰਾਂ ਦੇ ਪੂਰਾ ਪਤਾ ਦਸੋ ਕਿਹੜਾ ਜਿਲ੍ਹਾ ਤਸੀਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੋਨ ਜਰੂਰ ਦੇਣੇ ਚਾਹੀਦੇ ਹਨ ਤਾਂ ਗੁਰੂ ਘਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ

    • @preet7786
      @preet7786 Рік тому

      Video de starting ch dseya hoya firozpur zile ch pind aa ji

  • @jarnailSingh-lb1ub
    @jarnailSingh-lb1ub 3 роки тому +3

    🙏🏻🙏🏻🌹🌹 WAHEGURU JI 🌹🌹🙏🏻🙏🏻

  • @unlimitedpower2364
    @unlimitedpower2364 3 роки тому +3

    WAHEGURU JI KA KHALSA WAHEGURU JI KI FATEH 🙏

  • @gurwarissinghkamboj2554
    @gurwarissinghkamboj2554 3 роки тому +3

    Waheguru waheguru g..

  • @nirmalgirn3151
    @nirmalgirn3151 2 роки тому +1

    Waheguru waheguru waheguru ji 🙏🙏🙏🙏🙇🙇🙇🙇🙏🙏🙏

  • @lachhmansinghsingh2069
    @lachhmansinghsingh2069 3 роки тому +3

    Waheguruji Karpa Karo ............

  • @GurpreetSingh-ey7pk
    @GurpreetSingh-ey7pk 3 роки тому +2

    Waheguru g

  • @godlovers6547
    @godlovers6547 Рік тому +1

    Dhan Guru Amardas ji Maharaj Sache patshah mere te v mehar kro g 🙏🙏

  • @Brar840
    @Brar840 3 роки тому +3

    Waheguru ji mehr krna 🙏🙏🙏

  • @jassadhesi730
    @jassadhesi730 Рік тому +1

    Waheguru ji 🙏🙏🙏🙏🙏❤❤❤❤❤🌺🌺🌺🌺🌺

  • @ManpreetKaur-gu4ec
    @ManpreetKaur-gu4ec 3 роки тому +3

    Waheguru ji sache paatsah mehr kro mera rog ktdo please 🙏🙏🙏🙏🙏🙏🙏😭😭😭😭😭

  • @SandeepKaur-dn9ku
    @SandeepKaur-dn9ku 3 роки тому +2

    Waheguru g mehr kreo