THE SECRET ਮਾਨਸਿਕ ਮਜ਼ਬੂਤੀ ਬੀਮਾਰੀਆਂ ਦਾ ਇਲਾਜ ਕਰਦੀ ਹੈ, the law of attraction
Вставка
- Опубліковано 29 чер 2023
- The secret book review, in this video I covered a specific chapter of the book called "the secret and health", if you enjoyed the vlog make sure to like, share, comment and subscribe.
instagram: anmolgrewalzz?i...
#thesecret #thesecretbook #punjabi #punjabivideo #youtubeindia #health #amritsar #punjabivlogs
💐🙏ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਤੋ ਵੱਧ ਸਾਡੀ ਮਾਨਸਿਕਤਾ ਨੂੰ ਕੋਈ ਮਜਬੂਤ ਨਹੀ ਕਰ ਸਕਦਾ 💯💯 🙏💐
❤❤❤
I agree with you dhan guru ramdas tho he push lainde eh ta hahah.
Waheguru ji 🙏
ਬਿਲਕੁਲ ਸਹੀ ਪਰ ਜੇ ਅਸੀਂ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਉੱਪਰ ਅਮਲ ਕਰੀਏ ਤਾਂ ਜੇ ਅਸੀਂ ਸਿਰਫ ਗੱਲਾਂ ਦੇ ਕੜਾਹ ਹੀ ਬਣਾਈਂ ਜਾਈਏ ਤਾਂ ਕੁੱਝ ਵੀ ਸੰਭਵ ਨਹੀਂ।
ਜਿਸ ਤੋਂ ਮਰਜੀ ਸੁਣੀ ਜਾਓ ਸਾਰੇ ਗੱਲਾਂ ਦੇ ਕੜਾਹ ਬਣਾਈ ਜਾਂਦੇ। ਜਦ ਅਸਲੀਅਤ ਨਾਲ ਵਾਹ ਪਵੇ ਤਾਂ ਵੱਡਿਆਂ ਵੱਡਿਆਂ ਦੀਆਂ ਚੀਕਾਂ ਨਿਕਲ ਜਾਂਦੀਆ ਨੇ। ਕਿਸੇ ਨੂੰ ਕੁਝ ਕਹਿਣਾ ਬਹੁਤ ਸੌਖਾ ਹੁੰਦਾ। ਜਦ ਆਪਣੇ ਤੇ ਵਾਪਰੇ ਕੁੱਝ ਨਹੀਂ ਸੁਝਦਾ। ਲੋਕਾਂ ਨੂੰ ਹਰ ਕੋਈ ਮੱਤਾਂ ਦੇਈ ਜਾਂਦੇ।
ਕਿਸੇ ਵੀ ਬੀਮਾਰੀ ਦੀ ਦਵਾਈ ਨੀ ਹੁੰਦੀ ,ਦਵਾਈ ਸਿਰਫ ਆਪਣੇ ਇਮਿਉਨ ਸਿਸਟਿਮ ਨੂੰ ਹੈਲਪ ਕਰਦੀ ਆ,ਪਾਜਿਟਿਵ ਰਹੋ ਜਿੱਤ ਯਕੀਨੀ ਹੋਵੇਗੀ🙏
ਕਿਆ ਬਾਤ ਹੈ
ਛੋਟੀ ਉਮਰੇ ਵੱਡੀਆਂ ਗੱਲਾਂ
ਅਨਮੋਲ ਬਹੁਤ ਵਧੀਆ ਸੇਧ ਦੇ ਰਹੇ ਹੋ
ਬਿਲਕੁੱਲ ਗੁਰੂ ਸਾਹਿਬਾਨ ਵੀ ਇਹੀ ਕਹਿੰਦੇ ਸੀ ਕਿ ਚੜਦੀ ਕਲਾ ਚ ਰਹੋ ਹਮੇਸ਼ਾ 😊
ਸੋਚ ਤੰਦਰੁਸਤ ਹੋਵੇ ਤਾਂ ਜਿੰਦਗੀ ਖੁਸਹਲ ਹੁੰਦੀ ਹੈ👍
ਬਾਈ ਜੀ ਤੁਸੀ ਬੁਹਤ ਵਧੀਆ ਕੰਮ ਕਰ ਰਹੇ ਹੋ ਪੰਜਾਬੀ ਨੌਜਵਾਨਾਂ ਨੂੰ ਇਹੋ ਜਿਹੀ ਜਾਣਕਾਰੀ ਪ੍ਰਦਾਨ ਕਰਕੇ ਬੱਸ ਤੁਹਾਡੇ ਜਿਹੇ ਨੌਜਵਾਨ ਹੀ ਇਸ ਪੰਜਾਬ ਨੂੰ ਬਚਾ ਸਕਦੇ ਹੋ ਕਿਉਕਿ ਤੁਸੀ ਵੀ ਜਾਣ ਦੇ ਹੀ ਹੋਵੇਗੇ ਪੰਜਾਬ ਤਾਂ ਨਸ਼ਿਆ ਨੇ ਖਾ ਲਿਆ
ਕਿਸੇ ਵੀ ਵਿਚਾਰ ਨੂੰ ਯਥਾਰਥਕ ਰੂਪ ਵਿਚ ਪੂਰਾ ਕਰਨ ਲਈ ਭਾਵਨਾਵਾਂ ਦਾ ਬਲ ਜਰੂਰੀ ਹੈ ਪਰ ਅਸੀਂ ਜਾਣੇ-ਅਣਜਾਣੇ ਵਿਚ ਨਕਾਰਾਤਮਕ ਵਿਚਾਰ ਨੂੰ ਭਾਵਨਾਵਾਂ ਦਾ ਬਲ ਦੇ ਦਿੰਦੇ ਹਾਂ ਤੇ ਉਸ ਦੇ ਨਤੀਜੇ ਫਿਰ ਮਾੜੇ ਨਿਕਲਦੇ ਹਨ ਇਹ ਸਭ ਕੁਝ ਅਵਚੇਤਨ ਮਨ ਹੀ ਕਰਦਾ ਹੈ ਜਿਸ ਨੂੰ ਅਸੀਂ subconscious mind ਕਹਿੰਦੇ ਹਾਂ
ਬਹੂਤ ਹੀ ਲੋੜਵੰਦ ਵਿਸ਼ਾ ਅਜ ਦੇ ਯੁਗ ਵਿੱਚ।
ਜੋ ਲੋਕ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੳੁਨ੍ਹਾਂ ਲਈ ਇਹ ਵੀ ੳੁਸੇ ਸੰਦੇਸ਼ ਦਾ ਇੱਕ ਕਿਣਕਾ ਹੈ ਇਹ ਕਿਤਾਬ ਖੁਦ ਪਰਮਾਤਮਾ ਦੀ ਹੋਦ ਬਾਰੇ ਕਹਿੰਦੀ ਆ ਬੱਸ ਇਹ ਸਾਡੀ ਇਨਸਾਨਾਂ ਦੀ ਭਾਸ਼ਾ ਵਿੱਚ ਆ ਬਾਣੀ ਦੀ ਬਰਾਬਰੀ ਤਾਂ ਕੋਈ ਕਰ ਨੀ ਸਕਦਾ ਪਰ ਇਹ ਵੀ ਭਾਣਾ ਮੰਨਣ ਸ਼ੁਕਰ ਕਰਨ ਦੀ ਕਲਾ ਸਿਖਾ ਰਹੀ ਆ ਸਮਝੋ ਜੋ ਇਨਸਾਨ ਦੁੱਖ ਦੇ ਸਮੁੰਦਰ ਵਿੱਚ ਡਿੱਗਿਆ ਹੁੰਦਾ ੳੁਹ ਨੂੰ ਇੱਕ ਕਿਣਕਾ ਵੀ ਬਚਾ ਲੈਂਦਾ ਬੱਸ ਯਕੀਨ ਇਹ ਹੋਵੇ ਕਿ ਸਬ ਵਾਹਿਗੁਰੂ ਜੀ ਕਰ ਰਹੇ ਆ
ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ❤
ਬਹੁਤ ਹੀ ਵਧੀਆ video ਆ ਬੇਟਾ .. plz continue ❤ ਬਿਲਕੁੱਲ ਸਹੀ ਆ ਕੇ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਓਹ ਸਭ ਲਈ ਜੋ ਸਾਡੇ ਕੋਲ਼ ਹੈ 🙏🙏
ਜਿਉਂਦਾ ਰਹਿ ਪੁੱਤ ,ਕਿ ਇਹ ਕਿਤਾਬ ਪੰਜਾਬੀ ਵਿਚ ਮਿਲ ਸਕਦੀ ਹੈ ਜੇ ਮਿਲਦੀ ਹੈ ਤਾਂ ਕਿੱਥੋਂ
ਵੀਰੇ ਸੁਕਰ ਐ।ਕੋਈ ਗਰੇਵਾਲਾ ਦਾ ਮੁੰਡਾ ਕਿਤਾਬਾਂ ਵਿਚ ਰੁਚੀ ਰੱਖਦਾ। ਨਹੀਂ ਗਰੇਵਾਲ ਕਿਤਾਬਾਂ ਵੱਲ ਦੇਖਦੇ ਵੀ ਨਹੀਂ।ਕਿਹੜਾ ਪਿੰਡ ਬਾਈ।
Bai jo mere dimaag chal reha c ohi gll dassi tuc boht boht dhanwaad 🙏 bilkul sach aaa 💯✅ aa
Thankyou veere.. tusi sahi keha va insan hmesha oh cheeza wal dhyan zyada dinda va jehdi ohna kol nhi hundi. But ohna cheeza layi kade ni greatful hunda jehdi universe ne sannu pehla hi diti hoyi aa.. assi imagine kar k feel kar skde aa ki jehdi cheeza sadde pehla to haigi je oh na hundi aa ta saddi life kida di honi c.. eslayi jehdi cheez universe ne sannu already diti hoyi aa pehla ohde layi universe nu Dil to thankyou kehna chahida te greatful rehna chahida ki universe sannu aina kuch dita aa.. baki cheeza ta universe sannu appe hi de deni perfect timing te... So always happy, be positive and always greatful❤❤❤ and thankyou thankyou so much universe i am very happy and greatful ki tusi mainu eh life diti aa.. ❤❤❤❤❤❤
The Best chapter - "the secret to you". 👌🏻👌🏻
I totaly agree with u.ਮੈਂ ਇਹ ਸਭ ਕਿਤਾਬਾਂ ਪੜੀਆਂ ਆ।
Thanks for this vedio
V good information spritual journey
Carry on broo
Bro , please covers the other chapters also because we don’t know how many chapters in this book and which chapters gives what message. The way of your explanation is fabulous. Keep it up🎉.
ਸ਼ਾਬਾਸ਼ ਬੇਟਾ ਜੀ ❤
Bhut sohna😊😊
Ma bahut kuch maniest kita a is book nu pad ke 2021 ch padi c ma book bahut vdia a book
Excellent Thank you ji
Hun me tuhadi video dekh Li dekhyo veere eh episode hit hojuu pichli v me dekhi c 😊
Beautiful video… very motivational and it is so true that what u manifest with positivity will come to u
Bro please jaldi video baniya karo main apne frds nu v dekhona huna thuadi video meri life kafi change ho rahi aa thuadi videos nal please hor books da review karo please
Great 👌
Bahut vdia kam kr rhe ho Anmol veere keep it up. Waheguru ji bless you ❤
Good job sir👍👍🙏
Full support❤❤❤
Secret of relationship chida wa next chapter
This is true I personally experienced that
Very much appreciated. A good initiative. Thankuu so much.👍
Thank you nd good job
All chapter should be explained
Nice🎉 vedio hote ha app kee
Nice veer ji
Boht lucky ne anmol tuhade parents
Bhut ਖੂਬ ਬਾਈ 🙏
Good job beeta thanks you so much and hor lai k ayo ji videos please
Well done Anmol🤘you made it 😃hope your video has able to make people more stronger who really need in their difficult circumstances
The power of emotions is necessary to fulfill any idea realistically, but we knowingly or unknowingly give negative thoughts the power of emotions and the results are bad. This is all done by the subconscious mind.
Thank you sir...bhut helpful video h...bht kuch sikhea....
Thanku soo much. Full series🙏🙏
bhut sohne video veeere thx
Ryt bro 😊keep it up really thnxxx your service to humanity🙏🙏wmk
Good knowledge vir ji
Relationship te bnao video
Great veer ji
Well done . Keep it up.
I am watching you from Sydney.
Very nice dear brother
Tuhadi voice bhut calm aa 😊jdo tuhadi awaaz sunde a stress apne aap door ho jndaa🙌keep it up bro❤
Bhut vdia veer g
Well done brother , All time you nailed it 🔥 i think people should be put their self first in Right environment where appreciation over doubt ,self worth , ‘’people opinion nothing to do with their vision’’ And one must Believe.
👑🔥📚Keep sharing bro … ppl needs this type of awareness 🧘♀️♾️💯🇨🇦
Waheguru ji kirpa karn vere
Bhut vadia paji👍👍
Next the secret for Relationship
The secret for Relationship
bht vdia veere
Well explained veer god bless u always.
Veere ehda next part jaldi leke aayeyo
I bought this book last week really it changes mind set 👍👍👍
Kitho purchase kiti h g
Babeyoo siraaa ❤
keep it up bro ❤❤🎉
Secret for money bare daso pls
Thank you so much for this video 😊
Please make more on another chapters
Rabb tenu khush rakhe vre
Much needed content ❤❤
Very nice ,keep motivating bro
Baiji your face and voice is so impressive that while seeing your face half of the worries go away. God bless you. Usually I forward your videos to family members and friends in India and they all have become your followers.
oplo9l
Good brother I felt a great interest in your all vlogs👍Hod blessed you always stay healthy veer ji
Thanks bro for alot of knowledge
God bless u putar
Secret for relationship bare video pao
Meditation video ਬਣਾ ਜੀ ਇਕ video meditation ਕਿਵੇਂ ਕਰਨੀ ਹੁੰਦੀ ਹੈ video ਬਣਾ ਜੀ
amazing video❤
Plz sare chapters cover kareyo... Thanks for sharing such an amazing book to us...
Good information 👍
Bhot vadia g
Well done veere ❤ you explanation is very well 😊Veere jine v chapters ne ek-ek kar k sare explaine kardo please 😅
You describe very well of this part of book
Very nice
💯
Thanku Anmol for sharing this🙌
Faith hona boht jruri aa...baki Sade lokan nu eh sb smjhana boht aukha
Thanku veere
Very nice video bro please make full series
Very meaningful information i will try to do my best ❤❤
Good banda yar tu 😊 ✊
Waheguru ji 🙏🙏🙏
Good bro..
Thanks for Motivational videos ❤
Waheguru ji mehar karde ha
WAHEGURU
Thank you Anmol for motivation
Very good information 👍👍
Best motivational book . Main 2 vari read kiti
Nice video brother keep it up. Please try to explain all the chapters one by one
Sahi gall veer ji mai apply kita
Next video secret of relationship, puri book complete krwaoni tusi 🌹
Paji plz secret of relationship di video bnao and thankyou so much ❤❤