ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥

Поділитися
Вставка
  • Опубліковано 4 вер 2024
  • ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥ | Bhai Sarbjit Singh Dhunda
    ਵਧੇਰੇ ਜਾਣਕਾਰੀ ਲਈ +91 97805 35410

КОМЕНТАРІ • 16

  • @rajkaur9047
    @rajkaur9047 6 місяців тому +5

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦਾ ਭਲਾ ਕਰਨਾ ਜੀ ਸਭ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਚੜ੍ਹਦੀ ਕਲ੍ਹਾ ਹੋਵੇ ਜੀ 🙏🙏🙏🙏🙏

  • @angrejsinghsaggu5969
    @angrejsinghsaggu5969 7 місяців тому +8

    ਭਾਈ ਸਾਹਿਬ ਜੀ ਦੀਆਂ ਗੁਰਬਾਣੀ ਕਥਾ ਵਿਚਾਰਾਂ ਸੁਣ ਕੇ ਬਹੁਤ ਹੀ ਸਕੂਨ ਮਿਲਦਾ ਹੈ ਜੀ,।।ਅੱਜ ਦੇ ਅਲੀਕਾ ਸਮਾਗਮ ਵਿੱਚ ਵੀ ਬਹੁਤ ਵਡਮੁੱਲੀ ਕਥਾ ਵਿਚਾਰ ਸੁਣਕੇ ਬਹੁਤ ਖੁਸ਼ੀ ਹੋਈ ਜੀ

  • @yadwindersingh2060
    @yadwindersingh2060 6 місяців тому +4

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @amangil8587
    @amangil8587 6 місяців тому +4

    Very good Katha Very good Parchark

  • @AngrejSidhu-vv5gh
    @AngrejSidhu-vv5gh 6 місяців тому +2

    ਵਾਹਿਗੁਰੂ ਜੀ

  • @taranjitsingh2714
    @taranjitsingh2714 7 місяців тому +4

    Thank you Bhai Sahib 🙏🇨🇦

  • @kanwaljitkaur4748
    @kanwaljitkaur4748 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswindernamberdar2844
    @jaswindernamberdar2844 6 місяців тому +4

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ, ਭਾਈ ਸਾਹਿਬ ਤੁਹਾਡੀਆਂ ਵਿਚਾਰਾਂ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਜੀ।ਸਾਡਾ ਵੀ ਦੁੱਧ ਦਾ ਕੰਮ ਐ ਪਰ ਅਸੀਂ ਕਦੇ ਪਾਣੀ ਨਹੀਂ ਪਾਇਆ ਜੀ🙏🙏🙏🙏🙏🙏🙏❤

    • @sukhsingh5539
      @sukhsingh5539 6 місяців тому +1

      ਬਹੁਤ ਵਧੀਆ ਵੀਰ ਜੀ

  • @user-wr8kz1ou3r
    @user-wr8kz1ou3r 6 місяців тому +4

    🙏🏻🙏🏻👍👍

  • @onkargill4707
    @onkargill4707 6 місяців тому +2

    Waheguru 🙏🏼

  • @KamaljeetSingh-nx1yb
    @KamaljeetSingh-nx1yb 6 місяців тому +4

    ❤❤❤❤❤❤❤❤🎉🎉🎉🎉

  • @hardev1156
    @hardev1156 6 місяців тому

    Guru Granth Sahib ji ki shikshaon ka ache tarike se explanation or samajh ha bhai ji ko

  • @onkargill4707
    @onkargill4707 6 місяців тому +2

    Bhai Sahib Ji explains the tenants of Sikhi extremely well. I just hope Sikhi takes the direction he wants it to go. On a personal level, I am learning so much from bhai sahib Ji, about the true message of Sikhism, I appreciate the work. I am in no doubt that Sikhism is the true world religion. Come to the UK you are much needed, Keep going. Waheguru Ji Ka Khalsa, Waheguru Ji Ki Fateh 🙏🏼

  • @shivanisharma5562
    @shivanisharma5562 6 місяців тому +3

    ਇਹ ਸ਼ਰੀਰ ਸਰੋਵਰ ਹੈ ਸੰਤੋਂ, ਇਸ਼ਨਾਨ ਕਰੇ ਲਿਵ ਲਾਏ , ਨਾਂਮ ਇਸ਼ਨਾਨ ਕਰੇ ਸੇ ਜਨ ਨਿਰਮਲ, ਸ਼ਬਦੇ ਮੈਲ ਗਵਾਏ,

  • @amangil8587
    @amangil8587 6 місяців тому +2

    Right ✅️