ਤਮਿਲ ਸੁਪਰੀਮ ਕੋਰਟ ਦਾ ਵਕੀਲ ਸਿੰਘ ਸਜ ਕੇ ਨਿੱਤਰਿਆ ਪੰਜਾਬ ‘ਚ, Tamil Singh

Поділитися
Вставка
  • Опубліковано 10 тра 2024
  • Exclusive interview of Jevan Singh by Mandeep Singh Tut, who is contesting election in Punjab. He adopted the Sikh religion and now asking for votes.
    #jevansingh #tamil #v9punjabi #sikh #mandeeptut #punjabi #interview #punjabinews

КОМЕНТАРІ • 313

  • @jaswindersingh6776
    @jaswindersingh6776 Місяць тому +92

    ਜਿਸ ਮਕਸਦ ਨੂੰ ਲੈ ਕੇ ਵੀਰ ਤਾਮਿਲਨਾਡੂ ਤੋਂ ਪੰਜਾਬ ਆਇਆ ਹੈ ਗੁਰੂ ਗੋਬਿੰਦ ਸਿੰਘ ਜੀ ਇਸ ਵੀਰ ਦਾ ਮਕਸਦ ਪੂਰਾ ਕਰੇ

  • @Gursimran-Singh
    @Gursimran-Singh Місяць тому +140

    ਜੀਵਨ ਸਿੰਘ ਤਾਮਿਲ ਜੀ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਲੀ ਨਾਨਕਸ਼ਾਹੀ ਸੱਭਿਅਤਾ ਦੇ ਬੇਗਮਪੁਰਾ, ਹਲੀਮੀ ਰਾਜ, ਖ਼ਾਲਸਤਾਈ ਦੀ ਪ੍ਰਣਾਲੀ ਵਾਲੇ ਨਿਜ਼ਾਮ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਲਿਖਤੀ ਏਜੰਡਾ ਆਪਣੇ ਮੈਨੀਫੈਸਟੋ ਵਿੱਚ ਦੇਣਾ ਚਾਹੀਦਾ ਹੈ ਤਾ ਜੋ ਪੰਜਾਬ ਸਮੇਤ ਪੂਰੇ ਭਾਰਤ ਦੇ ਲੋਕ ਨੂੰ ਪਤਾ ਚੱਲ ਸਕੇ ਕਿ ਇਸ ਪ੍ਰਣਾਲੀ ਦੇ ਨਿਜ਼ਾਮ ਵਿਵਸਥਾ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੰਸਾਰ ਵਿੱਚ ਲੋਕਾਈ ਨੂੰ ਸਭ ਤੋਂ ਪਹਿਲਾਂ ਗੁਣਤੰਤਰੀ ਲੋਕਤੰਤਰ ਦਿੱਤਾ ਤੇ ਰਾਜ ਪ੍ਰਬੰਧ ਚਲਾ ਕੇ ਦਿਖਾਇਆ ਜਿਸਨੂੰ ਮੁੜ ਸੁਥਾਪਤ ਕਰਨ ਦੀ ਲੋੜ ਹੈ।

    • @scythian404
      @scythian404 Місяць тому +1

      Oh bharawa ohna tha surname tamil nahi aa 😂

    • @billsingh8188
      @billsingh8188 Місяць тому +5

      ਜੀ ਬਿਲਕੁਲ ਗੁਰਸਿਮਰਨ ਸਿੰਘ ਜੀ , ਖ਼ਾਲਸਾ ਰਾਜ ਦੀ ਸਾਡੇ ਨਾਲ ਜਾਇਦਾ ਸਾਡੀ ਆ ਆਉਣ ਵਾਲੀਆਂ ਨਸਲਾਂ ਨੂੰ ਹੈ ।
      ਅਸੀ ਜਦੋ ਵੀ ਵਿਦੇਸ਼ ਚ ਜਾਇਦਾ ਤਾਂ ਪਹਿਲਾਂ ਕੰਮ ਆਪਣਾ ਘਰ ਬਣਾਈ ਦਾ ਹੈ , ਏਹ ਟਾਂਕ ਫਿਰ ਸਦਾ ਕੌਮੀ ਘਰ ਹੈ । ਬਾਕੀ ਕੰਮ ਬਾਅਦ ਚ ਹੁੰਦੇ ਰਹਿਣਗੇ ।
      ਖਾਲਿਸਤਾਨ ਜ਼ਿੰਦਾਬਾਦ 🎉

    • @user-xg7ct4mi9j
      @user-xg7ct4mi9j Місяць тому +2

      ਵਾਹਿਗੁਰੂ ਜੀ।ਸਾਰੇ ਗੁਰਦੁਆਰਿਆਂ ਵਿੱਚ ਗੁਰੂ ਦੀ ਮਰਯਾਦਾ ਚਲਾ ਲਵੋ ਆਕਾਲ ਤਖਤ ਸਾਹਿਬ ਝੂਠੀ ਸਰਕਾਰ ਤੋ ਆਜ਼ਾਦ ਕਰਵਾ ਲਵੋ। ਗੁਰੂ ਖਾਲਸਾ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਫੇਰ ਸੇਵਾ ਲਈ ਆਖੋ। ਜਿਵੇਂ ਪੰਡਤਾਂ ਨੇ ਗੁਰੂ ਦਾ ਆਸਰਾ ਲੈ ਕੇ ਸੁਖ ਲਿਆ ਆਪਣਾ ਧਰਮ ਬਚਾ ਲਿਆ ਇਸ ਤਰ੍ਹਾਂ ਹੀ ਸਾਰੇ ਭੜਕੇ ਬੁਧੀਜੀਵੀ ਆਗੂ ਪੰਥ ਵਿੱਚ ਹਾਜ਼ਰ ਹੋ ਕੇ ਮਾਫ਼ੀ ਮੰਗਣ ਤੇ ਗੁਰ ਮਰਿਯਾਦਾ ਵਿਚ ਆ ਜਾਣ ਆਕਾਲ ਪੁਰਖ ਸਦਾ ਚੜ੍ਹਦੀ ਕਲਾ ਰਖੂ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @user-xg7ct4mi9j
      @user-xg7ct4mi9j Місяць тому +2

      @@billsingh8188 ਠੀਕ ਹੈ।ਪਰ ਏਸੀ ਵਿੱਚ ਬੈਠ ਰਾਜ ਮੰਗਿਆ ਨਹੀਂ ਮਿਲ਼ਦੇ।ਰਾਜ ਤਾਂ ਲੈਣਾ ਪੈਂਦਾ ਨੇ ਸੀਸ ਦੇ ਕੇ। ਜੰਗਲ ਵਿੱਚ ਰਹ ਕੇ ਤਪਸਿਆ ਕਰਦਾ ਹੈ। ਗੁਰੂ ਖਾਲਸਾ ਇਕ ਇਕ ਬੱਚਾ ਬਾਬਾ ਫਤਹਿ ਸਿੰਘ ਜੀ ਦੇ ਜਥੇ ਵਿਚ ਭਰਤੀ ਕਰਵਾਵੋ ਤੇ ਰਾਜ ਪਾਵੋ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @KasbShayer
    @KasbShayer Місяць тому +81

    ਹੁਸ਼ਿਆਰਪੁਰ ਦੀ ਸਮੁੱਚੀ ਸੰਗਤ ਨੂੰ ਦਾਸ ਦੀ ਹੱਥ ਜੋੜ ਬੇਨਤੀ ਹੈ ਕਿ ਜੀਵਨ ਸਿੰਘ ਜੀ ਨੂੰ ਸਮਰਥਨ ਤੇ ਕੀਮਤੀ ਵੋਟ ਦੇਣਾਂ ਜੀ

    • @singhsaab6992
      @singhsaab6992 Місяць тому +3

      ਚੋਣ ਨਿਸ਼ਾਨ ਕੀ ਹੈ ਅਸੀਂ hoshairpur ਤੋਂ ਹਾਂ

    • @KasbShayer
      @KasbShayer Місяць тому

      @@singhsaab6992 ਸਿੰਘ ਸਾਬ ਜੀ ਮੈਂ ਰਾਜਸਥਾਨ ਦਾ ਵਾਸੀ ਹਾਂ ਸੋ ਆਪਜੀ ਸਿੰਬਲ ਸਿਰਫ਼ ਤੇ ਸਿਰਫ਼ ਸਿੱਖ਼ੀ ਸਰੂਪ ਨੂੰ ਮੰਨੋ ਏਨੇਂ ਕੁੱਤੇ ਬਿੱਲੇ ਜਿਤਵਾਏ ਆਪਾਂ ਇਸ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਵੋਟ ਕਰੋ (ਖ਼ਾਲਸਾ ਮੇਰੋ ਰੂਪ ਹੈ ਖ਼ਾਸ ਖ਼ਾਲਸੇ ਮੇਂ ਹੋਂ ਕਰੁਂ ਨਿਵਾਸ) ਦਸ਼ਮ ਪਾਤਸ਼ਾਹ ਜੀ ਨੇ ਸਾਨੂੰ ਆਪਣਾਂ ਰੂਪ ਕਿਹਾ ਹੈ ਜੀ ਸਿੰਘ ਸਾਹਿਬ ਜੀ ਇਸ ਵੀਰ ਦੇ ਨਾਲ ਚੱਲਣਾ ਚਾਹੀਦਾ ਹੈ ਆਪਜੀ ਨੂੰ ਕਿਓਂ ਕਿ ਲੋਕ ਸਭਾ ਹਲਕਾ ਆਪਜੀ ਦਾ ਹੈ

  • @Kent12178
    @Kent12178 Місяць тому +69

    Full support to Our Tamil Sikh Brothers

  • @ikodapasara8143
    @ikodapasara8143 Місяць тому +7

    ਇਹ ਮੂਲ ਨਿਵਾਸੀ ਖੁੱਲ ਕੇ ਬਾਹਰ ਆ ਗਿਆ , ਚੰਗੀ ਗੱਲ ਆ !
    ਹਾਹਾ ਬੇਗਮਪੁਰਾ ਖਾਲਸਾ ?

  • @AmarSingh-gp2hd
    @AmarSingh-gp2hd Місяць тому +80

    ਵਕੀਲ ਸਾਹਿਬ ਜੀ ਦੇ ਧੰਨਵਾਦ 🚩 ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਸਾਰੇ ਪੰਜਾਬੀ ਉ

  • @user-dm6ct8im8o
    @user-dm6ct8im8o Місяць тому +63

    ਇਸ ਵੀਰ ਨੂੰ ਕਹਿੰਦੇ ਹਨ ਕਿ ਅਸਲੀ ਗੁਰੂ ਦਾ ਸਿੰਘ ਵੇਖੋ ਭਾਰਤ ਦੇ ਵਕੀਲੋ ਵੀਰ ਚੱਪਲਾਂ ਵਿੱਚ ਇੰਟਰਵਿਊ ਦੇ ਰਿਹਾ ਤਾਮਿਲ ਤੋਂ ਪੰਜਾਬ ਦਾ ਦਰਦ ਲੈ ਕੇ ਆਇਆ

    • @user-xg7ct4mi9j
      @user-xg7ct4mi9j Місяць тому +5

      ਦੋਵੇਂ ਕੌਮ ਦੇ ਹੀਰੇ ਦਾ ਖਿਤਾਬ ਇਹ ਤਾ ਬਾਬਾ ਨਾਨਕ ਫੇਰ ਅਗਿਆ।ਇਹ ਵਖਰੀ ਸਿੱਖ ਕੌਮ ਹੀ ਭੇਡਾਂ ਦੀ ਕੋਈ ਮੁਨ ਲਵੇ।ਛਡੇ ਜੇਠ ਨੂੰ ਲਸੀ ਨਹੀਂ ਦੇਣੀ।ਭੲਈਆ ਭਾਵੇਂ ਮੱਝ ਚੁੰਘ ਜੇ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ginderkaur6274
    @ginderkaur6274 Місяць тому +7

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਦੀ ਮਿਹਰ ਹੋਵੇ ਇਹੋ ਜਿਹੇ ਇਨਸਾਨ ਪੰਜਾਬ ਵਿਚ ਆਉਣ

  • @rsgill9049
    @rsgill9049 Місяць тому +24

    ਪੰਜਾਬ ਚੋ ਮਰੀ ਜਮੀਰ ਵਾਲੇ ਕਦੋ ਜਾਗਣਗੇ ਇਹ ਆਪਣੀਆਂ ਕੁਰਸੀਆਂ ਖਾਤਰ ਕੋਈ ਕਾਗਰਸ ਦਾ ਗੁਲਾਮ ਤੇ ਕੋਈ ਭਾਜਪਾ ਦਾ ਜੁੱਤੀ ਚੱਟ ਬਣਿਆ ਫਿਰਦਾ ਐ। ਇਸ ਵੀਰ ਤੋਂ ਕੁਝ ਸਿੱਖੋ ਜੋ ਪੰਜਾਬ ਦਾ ਦਰਦ ਰੱਖਦਾ ਐ।

  • @jugjagsingh6108
    @jugjagsingh6108 Місяць тому +24

    96ਕਰੌੜ ਖਾਲਸਾ ਦਾ ਆਗਾਜ ਹੌ ਰਹਿਅਆ ਕਂਲਾ ਵਰਤ ਰਹੀ ਐ

    • @jaswantbassi9621
      @jaswantbassi9621 Місяць тому +4

      ਬਾਜਾਂ ਵਾਲੇ ਅੱਟਲ ਬਚਨ ਪੂਰੇ ਹੋਣੇ ਸ਼ੁਰੂ ਖਾਲਸਾ ਜੀ🙏🚩

  • @ib1463
    @ib1463 Місяць тому +32

    93 ਕੋਰੜੀ ਸਿੱਖੀ ਦੀਆਂ ਨਸ਼ਾਨੀਆ ਸੰਸਾਰ ਵਿੱਚ ਨਜ਼ਰ ਆਉਣੀਆਂ ਸ਼ੁਰੂ ਹੋ ਗਈਆ ਹਨ। ਧੰਨਵਾਦ।

    • @jiteshsarna4857
      @jiteshsarna4857 Місяць тому +1

      Nishania ta 6 month baad agencya diya dikhan lag janiya supne lende bahut khatam ho gye tu v ho jana

    • @jeetpannu307
      @jeetpannu307 Місяць тому

      ​@@jiteshsarna4857ਅਕਾਲ ਪੁਰਖ ਤੇ ਵਿਸ਼ਵਾਸ ਏਨਾ ਅਤੋਟ ਹੈ ਕੇ ਪਲ ਵਿਚ ਕੋਲ ਕਾਇਨਾਤ ਖਤਮ ਕਰ ਸਕਦਾ ਤੇ ਏਕ ਪਲ ਵਿਚ ਹੋਰ ਕਈ ਕਾਇਨਾਤਾਂ ਬਣਾ ਸਕਦਾ ਤੇ ਉਸਤੋ ਉਪਰ ਕੁਛ ਨਹੀਂ ਵੀਰ ਤੂੰ ਚਿਲ ਕਰ ਬੱਸ 😂😂😂😂

    • @jiteshsarna4857
      @jiteshsarna4857 Місяць тому

      @@jeetpannu307 84 to pehla v te baad vich v dekh he liya rab kis nu khatam karda sade layi pehla desh phir dharam hia

    • @jeetpannu307
      @jeetpannu307 Місяць тому

      @@jiteshsarna4857 ਵਾਹਿਗੁਰੂ ਨੇ ਨਿਸ਼ਾਨ ਸਾਹਿਬ ਅਮਰੀਕਾ ਤੱਕ ਚੁਲਾ ਦਿੱਤੇ ਲਾਲ ਕਿਲੇ ਤੇ ਚੁਲਾ ਦਿੱਤੇ ਵਾਹਿਗੁਰੂ ਕਿਰਪਾ ਕਰੇ ਸਿੱਖ ਰਾਜ ਵੀ ਕਿਸੇ ਦੇ ਰੋਕਿਆ ਨਹੀਂ ਰੁਕਣਾ ♥️

  • @user-pi9zs8ei6z
    @user-pi9zs8ei6z Місяць тому +44

    ਖ਼ਾਲਸਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @harjeetful
    @harjeetful Місяць тому +14

    ਰੱਬ ਕਰੇ ਸਾਡੇ ਵਾਲਿਆਂ ਨੂੰ ਵੀ ਸਿੱਖੀ ਦੀ ਸਮਝ ਆ ਜਾਵੇ ਤੇ ਐਂਕਰ ਵਰਗੇ ਭਾਅ ਜੀ ਵੀ ਪੱਗ ਬੰਨ ਲੈਣ।

  • @user-em5nl5tx2b
    @user-em5nl5tx2b Місяць тому +54

    ਪੰਜਾਬ ਦਾ ਸਿੱਖ ਕੁਰਸੀਆਂ ਦੀ ਖਾਤਰ ਆਪਣੀ ਜਮੀਰ ਮਾਰੀ ਬੈਠਾ ਹੈ। ਵਾਹਿਗੁਰੂ ਕੀ ਮੰਨਜੂਰ ਹੈ! ਬਾਹਰਲੇ ਸੂਬੇ ਤੋਂ ਗੁਰਸਿੱਖੀ ਵਿੱਚ ਪੂਰਾ ਅਤੇ ਦੁਨਿਆਵੀ ਪੜ੍ਹਾਈ ਵਿੱਚ ਵੀ ਵਕਾਲਤ ਕੀਤੀ ਹੋਈ ਹੈ। ਪੰਜਾਬ ਦੇ ਸਿੱਖੋ ਸ਼ਰਮ ਕਰੋ
    ਨਿੱਕੀ ਮੋਟੀ ਜਿਹੀ ਚੌਧਰ ਦੀ ਖਾਤਰ ਆਪਣੇ ਸਿੱਖ ਧਰਮ ਨੂੰ ਅਤੇ ਜ਼ਮੀਰ ਨੂੰ ਵੀ ਮਾਰ ਕੇ ਦੁੱਕੀ-ਤਿੱਕੀ ਦੇ ਸਿਆਸੀ ਲੋਕਾਂ ਦੇ ਪੈਰਾਂ ਥੱਲੇ ਰੁਲ਼ਦੇ ਫਿਰਦੇ ਹੋ! ਜੇ ਕਿਤੇ ਦਿੱਲ ਦੇ ਕਿਸੇ ਖੂੰਜੇ ਜਾਗਦੀ ਜ਼ਮੀਰ ਹੈ ਤਾਂ ਇਸ ਖਾਲਸੇ ਵੱਲ ਦੇਖ ਕੇ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਨੂੰ ਸਮੱਰਪੱਤ ਹੋਵੋ। ਸਿੱਖ ਰਾਜ ਦੀ ਗੱਲ ਕਰਨ ਵਾਲੇ ਲੀਡਰਾਂ ਦਾ ਸਾਥ ਦਿਓ ਅਤੇ ਪੰਜਾਬ,ਪੰਜਾਬੀ ਨੂੰ ਬਚਾਓ।

    • @rajihansra6105
      @rajihansra6105 Місяць тому +2

      I agree with you.

    • @nirmalkaur8581
      @nirmalkaur8581 Місяць тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ​@@rajihansra6105

  • @suff2muffins341
    @suff2muffins341 Місяць тому +44

    ਹੋਰ ਪੰਜਾਬ ਚੋ ਆਉਣਾ ਪੰਜਾਬ ਵਾਲੇ ਤਾਂ ਕਿਤਾਬਾਂ ਅਤੇ ਇਤਿਹਾਸ ਨੂੰ ਖ਼ਤਮ ਕਰ ਚੁੱਕੇ ਹਨ ਬਾਕੀ ਕਸਰ ਐਸਜੀਪੀਸੀ ਨੇ ਪੂਰੀ ਕਰ ਦੇਣੀ ਹੈ

  • @lekhraj7088
    @lekhraj7088 Місяць тому +8

    ਮੈਂ ਆਸ ਕਰਦਾ ਹਾਂ ਪੰਥਕ ਆਗੂ ਡਾਂ ਅੰਬੇਡਕਰ ਦੇ ਸਮੇਂ ਵਾਲੀ ਗਲਤੀ ਨਹੀਂ ਕਰਨ ਗੇ ਅਪਣੀ ਅਕਲ ਦਾ ਸਬੂਤ ਦੇਣਗੇ

  • @davinderkaur5095
    @davinderkaur5095 Місяць тому +13

    ਸਰਦਾਰ ਜੀਵਨ ਸਿੰਘ ( ਤਾਮਿਲ ਨਾਡੂ ਜੀਵਨ ਰਾਮ) ਜੀਵਨ ਰਾਮ ਤੋਂ ਅਮ੍ਰਿੰਤ ਛਕ ਕੇ ਸਿੰਘ ਸਜ ਗਏ ਹਨ ਹੁਣ ਪੰਜਾਬੀਅਤ ਤੇ ਪੰਜਾਬ ਦਾ ਦਰਦ ਲੈਕੇ ਪੰਜਾਬ ਵਿਚ ਆਕੇ ਚੋਣਾ ਲੜ ਰਹੇ ਹਨ ਪੇਸ਼ੇ ਤੋਂ ਸਪਰੀਮ ਕੋਰਟ ਦੇ ਵਕੀਲ ਹਨ ਮੇਹਰਬਾਨੀ ਕਰਕੇ ਇਹਨਾਂ ਨੂੰ ਪਾਕੇ ਇਹਨਾਂ ਦੀ ਹੋਂਸਲਾ ਅਫਜਾਈ ਜਰੂਰ ਕਰਿਉ

  • @GursewakSingh-ij2rr
    @GursewakSingh-ij2rr Місяць тому +7

    ਖਾਲਸਾ ਜੀ ਪੰਜਾਬ ਦੇ ਸਾਰੇ ਸਿੱਖ ਸੋਡੇ ਨਾਲ ਹਾਂ

  • @harjitlitt1375
    @harjitlitt1375 Місяць тому +10

    Very good ideas of Tamil Sikh Advocate

  • @jaswantsekhon2083
    @jaswantsekhon2083 Місяць тому +19

    ਸ: ਜੀਵਨ ਸਿੰਘ ਖਾਲਸਾ ਜੀ ਦੀ ਹਰ ਤਰ੍ਹਾਂ ਨਾਲ ਮਦਦ ਕਰੋ ਭਰਾਵੋ ਿੲਹ ਿੲਨਸਾਨ ਪੰਜਾਬੀਅਾਂ ਦੀ ਮਦਦ ਕਰੇਗਾ!

  • @sukhwindersingh6460
    @sukhwindersingh6460 Місяць тому +10

    ਬਹੁਤ ਹੀ ਵਧੀਆ ਵਿਚਾਰ ਹਨ ਜੀਵਨ ਸਿੰਘ ਜੀ ਦੇ

  • @bachittargill8988
    @bachittargill8988 Місяць тому +18

    Full support for advocate Sardar Jiwan Singh.

  • @raaseexerox462
    @raaseexerox462 Місяць тому +31

    “ ਬੇਗਮਪੁਰਾ ਖਾਲਸਾ ਰਾਜ ਦਾ ਹੋਕਾ “ ( ਇਤਿਹਾਸਕ ਵਰਤਾਰਾ )
    ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਕਿਸੇ ਦੀ ਕਦੇ ਵੀ ਕੋਈ ਤੁਲਨਾ ਤਾਂ ਨਹੀਂ ਕੀਤੀ ਜਾ ਸਕਦੀ !
    ਪਰ ੩੦੦ ਸਾਲ ਦੇ ਵਕਫ਼ੇ ਤੋਂ ਬਾਅਦ ਪੰਜਾਬ ਦੇ ਬਾਹਰੋਂ ( South India ) ਤਾਮਿਲਨਾਡੂ ਚੋ’ ਕਿਸੇ ਨਵ-ਸੱਜੇ ਸਿੱਖ ਆਗੂ ਵੱਲੋਂ ਕੁੱਝ ਕੁ ਸਿੰਘਾਂ ਦੇ ਜੱਥੇ ਨਾਲ ਪੰਜਾਬ ਦੀ ਧਰਤੀ ਤੇ ਆਣ ਕੇ ਬੇਖੌਫ ਨਿਧੜਕ ਹੋ ਕੇ ਪੂਰੀ ਨਿਡਰਤਾ ਤੇ ਦਲੇਰੀ ਨਾਲ “ ਬੇਗਮਪੁਰਾ ਖਾਲਸਾ ਰਾਜ’ ਦਾ ਹੋਕਾ ਦੇਣਾ ਕੋਈ ਸਧਾਰਨ ਵਰਤਾਰਾ ਨਹੀ ਹੋ ਸਕਦਾ !
    ਗੁਰ ਕਲਗੀਧਰ ਸੱਚੇ ਪਾਤਸ਼ਾਹ ਤੇ ਸ਼ਹੀਦਾਂ ਸਿੰਘਾਂ ਦੀ ਬਖਸ਼ੀ ਹੋਈ ਰੂਹਾਨੀ ਤਾਕਤ ਤੋ ਬਗੈਰ ਇਹ ਕਦਾਚਿਤ ਸੰਭਵ ਨਹੀ ..ਗੁਰੂ ਕ੍ਰਿਪਾ ਕਰੇ, ਇੰਝ ਜਾਪਦਾ ਹੈ ਕਿ ਸਮਾਂ ਜਰੂਰ ਕਰਵਟ ਬਦਲੇਗਾ ਤੇ ਪੰਥ ਦੀ ਬਾਦਸ਼ਾਹਤ ਮੁੜ ਕੇ ਜਰੂਰ ਕਾਇਮ ਹੋਏਗੀ !
    ਇਸ ਦੇ ਨਾਲ ਹੀ ਪੰਜਾਬ ਦੇ ਸਿੱਖਾਂ, ਪੰਥਕ ਆਗੂਆਂ ਅਤੇ ਧਰਮ ਪ੍ਰਚਾਰ ਦੇ ਕੰਮ ਚ’ ਲੱਗੀਆਂ ਸਿੱਖ ਸੰਸਥਾਵਾਂ ਦੀ ਵੀ ਪਰਖ ਦੀ ਘੜੀ ਹੈ, ਕਿ ਓਹ ਇਤਿਹਾਸ ਦੀ ਇਸ ਬਦਲਦੀ ਕਰਵਟ ਦੇ ਸੰਘਰਸ਼ ਦੇ ਦੌਰ ਵਿੱਚ ਆਪਣੇ “ ਤਾਮਿਲ ਦੱਬੇ ਕੁੱਚਲੇ’ ਸਿੱਖ ਭਰਾਵਾਂ ਨਾਲ ਕਿਵੇਂ ਦਾ ਸਹਿਯੋਗ ਕਰਦੇ ਹਨ ?
    ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸਿੱਖੀ ਵਿੱਚ ਸ਼ਾਮਿਲ ਨਾ ਹੋ ਸਕਣ ਦਾ ਦੋਸ਼ ਕਿਤੇ ਨਾ ਕਿਤੇ ਪੁਰਾਣੇ ਪੰਥਕ ਆਗੂਆਂ ਦੇ ਸਿਰ ਲੱਗਦਾ ਰਿਹਾ ਹੈ, ਆਸ ਕਰਦੇ ਹਾਂ ਕਿ ਹੁਣ ਤਾਮਿਲਨਾਡੂ ਤੋਂ ਭਾਈ ਜੀਵਨ ਸਿੰਘ ਮੱਲਾ (Advocate) ਦੀ ਅਗਵਾਈ ਚ’ ਉੱਠ ਰਹੀ ਸਿੱਖੀ ਤੇ “ ਬੇਗਮਪੁਰ ਖਾਲਸਾ ਰਾਜ’ ਦੀ ਲਹਿਰ ਨੂੰ ਪੰਥ ਤੇ ਪੰਜਾਬ ਦੇ ਸੁਹਿਰਦ ਆਗੂ ਡੱਟਵਾਂ ਸਹਿਯੋਗ ਦੇ ਕੇ ਸੁਨਿਹਰੀ ਇਤਿਹਾਸ ਸਿਰਜਣ ਦਾ ਯਤਨ ਕਰਨਗੇ !
    ਗੁਰਜੀਤ ਸਿੰਘ ਖਾਲਸਾ ✍️
    ਐਡਮਿੰਟਨ ਸਿੱਖਜ਼, ਅਲ਼ਬਰਟਾ - ਕੈਨੇਡਾ

    • @PANJAB-nx8gy
      @PANJAB-nx8gy Місяць тому +5

      ਇੱਕ। ਦਿਨ ਆਸੀ ਸਾਰੇ ਇੱਕ ਹੁਕਮਨਾਮੇ ਨੂੰ ਪਿਆਰ ਨਾਲ ਸਵੀਕਾਰ ਕਰਾਗੈ ਲਵ ਅਲ ਵਲਢ

  • @sewakjathababadeepsinghjis6546
    @sewakjathababadeepsinghjis6546 Місяць тому +8

    ਭਾਈ ਜੀਵਨ ਸਿੰਘ ਜੀ, ਆਪ ਜੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਦਾ ਚੜ੍ਹਦੀਕਲਾ ਬਖਸ਼ਣ ਜੀ 🙏🙏

  • @hardeepsinghsandhu8321
    @hardeepsinghsandhu8321 Місяць тому +25

    ਜਿਓ ਸਿੰਘ ਸਾਬ

  • @baggasingh9234
    @baggasingh9234 Місяць тому +18

    ਵਕੀਲ ਸਾਹਿਬ ਜੀ ਦਾ ਧੰਨਵਾਦ ਜੀ 🌹🌹

  • @SurenderSingh-sg9hr
    @SurenderSingh-sg9hr Місяць тому +29

    Baba jeewan सिंह जी वाहे गुरु जी का खालसा वाहे गुरु जी की फतेह जी

  • @kspanjwarh
    @kspanjwarh Місяць тому +7

    ਸਹੀ ਸ਼ੁਰੂਆਤ ਪਰ ਤਿਆਰੀ ਪਹਿਲਾਂ ਚਾਹੀਦੀ ਸੀ😊

    • @gurboxsingh8276
      @gurboxsingh8276 Місяць тому +4

      ਤਿਆਰੀ ਤਾ ਹੁਣ ਪੰਜਾਬ ਦੇ ਸਿੱਖਾਂ ਨੂੰ ਸਾਥ ਦੇਕੇ ਕਰਨੀ ਚਾਹੀਦੀ ਹੈ ਇਨ੍ਹਾਂ ਤਾ ਆਪਣਾ ਜ਼ੋਰ ਲਾ ਦਿੱਤਾ

  • @jogindermultani8700
    @jogindermultani8700 Місяць тому +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @BaljinderKaur-xx5wg
    @BaljinderKaur-xx5wg Місяць тому +11

    ਕੀ ਹੋਇਆ ਜੇ ਪੰਜਾਬ ਚ ਸਿੱਖੀ ਖਤਮ ਹੋਂਦੀ ਜਾ ਰਹੀ। ਪਰ ਸੰਸਾਰ ਦੇ ਹਰ ਕੌਨੇ ਚ ਗੁਰੂ ਗੋਬਿੰਦ ਸਿੰਘ ਜੀ ਸਿੱਖ ਅਜੇ ਵੀ ਹਨ।।

    • @lekhraj7088
      @lekhraj7088 Місяць тому

      ਪੰਜਾਬ ਵਿੱਚ ਸਿੱਖੀ ਖਤਮ ਹੋਣ ਦੇ ਕਾਰਣ ਜੱਟ ਵਾਦ ਕਰਕੇ ਹੀ ਹੈ

    • @yousafsardar8411
      @yousafsardar8411 Місяць тому

      a lot of Sikhs are converting to Christians

  • @mankind905
    @mankind905 Місяць тому +12

    ਗੁਰੂ ਪੰਥ 🙏🙏🙏🙏🙏🙏❤️❤️

  • @2o777
    @2o777 Місяць тому +7

    🎉ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ,ਆਦਿ ਗੁਰੂ ❤

  • @user-cu3hn8er8q
    @user-cu3hn8er8q Місяць тому +11

    ਵਾਹਿਗੁਰੂ ਦੀ ਕਲਾ ਵਰਤ ਰਹੀ ਆ🙏🙏

  • @BhagatSingh-wf7mv
    @BhagatSingh-wf7mv Місяць тому +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalkarSingh-bg8oi
    @BalkarSingh-bg8oi Місяць тому +3

    Waheguru ji ਇਹ ਵੀ ਗੋਬਿੰਦ ਸਿੰਘ ਜੀ ਦੀ ਕਲਾ ਵਰਤ ਰਹੀ ਹੈ।

  • @BalvirSingh-ig7lx
    @BalvirSingh-ig7lx Місяць тому +7

    Tno mno dhano Support Sardar jivan Singh ji.

  • @user-bm7ln8dr9j
    @user-bm7ln8dr9j Місяць тому +6

    Referendum ਤੋਂ ਬਗੈਰ ਕੋਈ ਹੋਰ ਹੱਲ ਨਹੀਂ, ਜਿਹੜਾ ਇਹ ਸਮਝ ਰੱਖਦਾ ਉਹੀ ਮੰਨੇਗਾ,, ਬਾਕੀ ਨੇਂ ਜੋ ਕਹਿਣਾਂ ਸੋ ਕਹਿਣਾਂ ਹੀ ਹੈ ।

  • @baljitrandhawa8705
    @baljitrandhawa8705 Місяць тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤

  • @jugdevsinghgill2776
    @jugdevsinghgill2776 Місяць тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਉ

  • @Aaj361
    @Aaj361 Місяць тому +7

    ਜਨਰਲ ਐਸੀ ਐਸਟੀ ਓਬੀਸੀ
    ਇਹ ਚਾਰ ਸ਼ਬਦਾਂ ਦਾ ਨਾਂ ਲਈ ਕੇ ਸਭ ਵੋਟਾਂ ਲੜ ਰਹੇ ਮਤ ਦੇ ਰਹੇ ਨੇ l ਜੋ ਹੋਣਾ ਹੀ ਨਹੀਂ ਚਾਹੀਦਾ
    70 ਸਾਲ ਤੋਂ ਸਵਿਧਾਨ ਸਭ ਨੂੰ ਬਰਾਬਰ ਅਧਿਕਾਰ ਦੇ ਰਿਹਾ l
    ਔਖੇ ਲੋਕ ਅਬਾਦੀ ਤੋਂ ਨੇ ਜਿਨ੍ਹਾਂ ਨੇ 144 ਕਰੋੜ ਜੰਮ ਕੇ ਢੇਰ ਲੈ ਤਾ ਹੁਣ ਕਹਿੰਦੇ ਰੋਟੀ ਨੀ ਮਿਲਦੀ l ਹੱਲ ਇਹ ਜਿਨ੍ਹਾਂ ਅਬਾਦੀ ਵਧਾਈ ਉਹਨਾਂ ਦੀਆਂ ਸਹੂਲਤਾਂ ਵਾਪਿਸ ਲਈ ਲਓl

  • @rashpalsingh5699
    @rashpalsingh5699 Місяць тому +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @user-rp8hj2is1h
    @user-rp8hj2is1h Місяць тому +17

    Vah Singh ji vah 👍

  • @amandeepsinghkalsi
    @amandeepsinghkalsi Місяць тому +22

    Asli.sikh.we.proud.of.him.Raj.karaga.khalsa

  • @mission-punjab
    @mission-punjab Місяць тому +17

    Very good jiwan singh ji God bless you and we hope God help you and you will win the election

  • @TejinderSingh-hf6nq
    @TejinderSingh-hf6nq Місяць тому +18

    Jeevan Singh ji, with Guru's blessings , you may lead this nation rid off manuvadi system and spread the word of Guru Granth Sahib

  • @user-ss4vc4pf6i
    @user-ss4vc4pf6i Місяць тому +7

    Khalsa pargat hunda pta ni kdo ,kitho pargat ho jaave,guru govind singh ji mehar karn

  • @paramsidhu2272
    @paramsidhu2272 Місяць тому +5

    Bow my head to All Tamil Singh’s. Excellent work Sardar Jeevan Singh ji 🙏🏻

  • @luckygrewal4421
    @luckygrewal4421 Місяць тому +17

    Bhut bhut respect ji

  • @maninanar8841
    @maninanar8841 Місяць тому +13

    He looks like Guru inspired soul from south and his efforts will surely Bring fruit to his organization .

  • @user-by6zu5xx2e
    @user-by6zu5xx2e Місяць тому +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gursharnsingh2101
    @gursharnsingh2101 Місяць тому +21

    Khalsa raj power s sh guru granth sahib je

  • @gurmailsingh3766
    @gurmailsingh3766 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @satnamesingh1387
    @satnamesingh1387 Місяць тому +3

    ਵਾਹਿਗੁਰੂ ਜੀ ਮਿਹਰ ਕਰਨ ਜੀ

  • @PANJAB-nx8gy
    @PANJAB-nx8gy Місяць тому +9

    ਭਾਈ ਸਾਹਿਬ ਜੀ ਸੱਚ ਕਹਿਦੇ ਨੇ ♥️♥️♥️

  • @sarabjitSingh-vd2lz
    @sarabjitSingh-vd2lz Місяць тому +2

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rashpalghotra9888
    @rashpalghotra9888 Місяць тому +1

    ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜੀਵਨ ਸਿੰਘ ਜੀ ਆਪਦਾ ਪੰਜਾਬ ਆਉਂਦੇ ਬਹੁਤ ਬਹੁਤ ਧੰਨਵਾਦ

  • @AmrikSingh-ec8ge
    @AmrikSingh-ec8ge Місяць тому +2

    ਸੱਲੂਟ ਇਸ ਨਵੇਂ ਸਿੰਘ ਨੂੰ।

  • @user-bm7ln8dr9j
    @user-bm7ln8dr9j Місяць тому +10

    ਫ਼ਿਰ Referendum ਦਾ ਸਾਥ ਦਿਉ ਜੇਕਰ ਖ਼ਾਲਸਾ ਰਾਜ ਦਾ ਚਾਅ ਹੈ, ਜੇ referendum ਤੋਂ problem ਹੈ ਫ਼ਿਰ ਸੱਭ ਝੂਠ ਹੈ ।

    • @lekhraj7088
      @lekhraj7088 Місяць тому

      ਖਾਲਸਾ ਰਾਜ ਲੈਣ ਲਈ ਪਹਿਲਾਂ ਸਾਥ ਜੱਟਾਂ ਦਾ ਹੀ ਲੈ ਕੇ ਦਿਖਾ ਦਿਉ ਮੰਨ ਜਾਵਾਂਗੇ ਤੁਹਾਨੂੰ ਸਿੱਖ ਧਰਮ ਦਾ ਨੁਕਸਾਨ ਸਭ ਤੋਂ ਵੱਧ ਜੱਟਾਂ ਨੇ ਹੀ ਕੀਤਾ

  • @user-zr2bv9vi3s
    @user-zr2bv9vi3s Місяць тому +3

    ਵਾਹਿਗੁਰੂ ਜੀ

  • @luckygrewal4421
    @luckygrewal4421 Місяць тому +13

    Waheguru ji ka khalsa Waheguru ji ki fateh

  • @shabegsingh335
    @shabegsingh335 Місяць тому +8

    Jeewan singh ji waheguru ji ka Khalsa waheguru ji ki Fateh।

  • @bobkooner996
    @bobkooner996 Місяць тому +5

    We love Tamil Brothers, jivan singh veer ji aap te mehr kare

  • @JagtarSingh-tn9oh
    @JagtarSingh-tn9oh Місяць тому +12

    Waheguru ji ka khalsa waheguru ji ki Fateh 🙏🏻🚩

  • @canadadreams7150
    @canadadreams7150 Місяць тому +15

    Great interview

  • @virsasingh6859
    @virsasingh6859 Місяць тому +4

    ਵਾਹ ਵਾਹ ਜੀਵਨ ਸਿੰਘ ਜੀ 🙏🙏

  • @tejasinghsidhu6773
    @tejasinghsidhu6773 Місяць тому +2

    ਹੁਸ਼ਿਆਰਪੁਰ ਦੇ ਵੀਰਾਂ ਨੂੰ ਸ:ਜੀਵਨ ਸਿੰਘ ਜੀ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।ਸਿੱਖੀ ਦਾ ਮਖੌਟਾ ਪਾਏ ਅਣਪੜ੍ਹ ਜਥੇਦਾਰਾਂ ਦੀ ਬਜਾਏ।

  • @singh11600
    @singh11600 Місяць тому +3

    Jeevan Singh ji de parti nu kamyabi milagi baba Nanak ji Meher kare.

  • @sahibsinghcheema4151
    @sahibsinghcheema4151 Місяць тому +1

    ਧੰਨਵਾਦ ਜੀ ਸ ਜੀਵਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @sewakjathababadeepsinghjis6546
    @sewakjathababadeepsinghjis6546 Місяць тому +3

    ਚੜ੍ਹਦੀਕਲਾ ਚੜ੍ਹਦੀਕਲਾ....🙏🙏

  • @randhawaboyz1635
    @randhawaboyz1635 Місяць тому +4

    Hoshiarpur full support to sardar jiwan Singh Tamil 🙏

  • @HarbansSingh-lw8vs
    @HarbansSingh-lw8vs Місяць тому +1

    ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ। 🙏🙏🙏🙏🙏

  • @gurnamsingh8058
    @gurnamsingh8058 Місяць тому +1

    ਸਾਡਾ ਹੁਸ਼ਿਆਰਪੁਰ ਜਿਲਾ ਚੁਨਣ ਲਈ, ਸ ਜੀਵਨ ਸਿੰਘ ਜੀ ਬਹੁਤ ਬਹੁਤ ਧੰਨਵਾਦ, ਅਸੀਂ ਤੁਹਾਡਾ ਮਾਣ ਵੋਟਾਂ ਰਾਹੀਂ ਜਰੂਰ ਰਖਾਂਗੇ। But it’s impossible that some arrogant people will not agree with your great valuable thoughts. Prey to god that you success in your agenda.

  • @balwantattal7132
    @balwantattal7132 Місяць тому +1

    Salute to real sikh and his knowledge of Sikhism. My full support to you.

  • @dalveersingh7388
    @dalveersingh7388 Місяць тому +6

    Very nice brother 👍💯❤

  • @ajitsingh9256
    @ajitsingh9256 Місяць тому +7

    Waheguru ji ka khalsa waheguru ji ki fateh waheguru ji

  • @jatindersaini4277
    @jatindersaini4277 Місяць тому +3

    Your journey from Jeevan Kumar to Jeevan Singh is very inspiring 🎉

  • @SurjitSingh-zi1lb
    @SurjitSingh-zi1lb Місяць тому +6

    Good ji sardar ji

  • @surinderpalsinghchadha2223
    @surinderpalsinghchadha2223 Місяць тому

    ਜੀਵਨ ਸਿੰਘ ਜੀ ਬੇਗਮਪੁਰਾ, ਹਲੀਮੀ ਰਾਜ, ਚੜ੍ਹਦੀ ਕਲਾ ਬਖਸ਼ੇ

  • @kuldeeppunian5892
    @kuldeeppunian5892 Місяць тому +1

    🙏🙏🙏 Bhai Saheb bhai Jiwan Singh Khalsa Ji ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @luckygrewal4421
    @luckygrewal4421 Місяць тому +5

    Bhai saab ji da parchar karna chahida kaum nu

  • @user-mf4uy6zb6b
    @user-mf4uy6zb6b Місяць тому +4

    Waheguru ji Waheguru

  • @JasbirSingh-rf4bz
    @JasbirSingh-rf4bz Місяць тому +3

    Sikh Fraternity is proud of you. May God bless you in your mission.

  • @user-pk5mc2xg6t
    @user-pk5mc2xg6t Місяць тому +3

    Tamil Singh ji Juwan Singh u r real guru Nanak fallowar

  • @KuldeepSingh-mu2jc
    @KuldeepSingh-mu2jc Місяць тому +3

    ❤❤.wa.jiwan.singh.ji.kia.baat.hai❤❤❤🙏👍💯💝

  • @mohindersinghwahi3681
    @mohindersinghwahi3681 Місяць тому +4

    My best wishes to Sardar Jivan Singh.
    May Wahe Guruji bless him in his future endeavors to achieve Begumpura Khalsa Raj throughout the country from Kashmir to Kanyakumari and from Gujrat to Assam

  • @NirmalSingh-ly9ds
    @NirmalSingh-ly9ds Місяць тому +5

    Waheguru ji

  • @AjitSingh-ht6ed
    @AjitSingh-ht6ed Місяць тому +1

    Good enterprise by Jeevan Singh jee.Waheguru Mehar karan

  • @AmarjitSingh-yh8rv
    @AmarjitSingh-yh8rv Місяць тому +5

    Long live khasla ji
    God bless you

  • @devinderamrit3761
    @devinderamrit3761 Місяць тому +1

    ਕਦੇ ਬੰਦਾ ਸਿੰਘ ਬਹਾਦੁਰ ਜੀਨੇ ਆਕੇ ਪੰਜਾਬ ਜਗਾਇਆ ਸੀ ਅੱਜ ਜੀਵਨ ਸਿੰਘ ਜੀ ਆਏ ਹਨl ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ ਅਸੀਂ ਇਹਨਾਂ ਦਾ ਸਾਥ ਦੇਕੇ ਗੁਰੂ ਸਾਹਿਬ ਦੇ ਸਨੇਹੇ ਨੂੰ ਸਾਰੇ ਸੰਸਾਰ ਵਿੱਚ ਪੁਚਾਈਏ l ਸਾਡੇ ਨੇਤਾਵਾਂ ਨੇ ਸਿੱਖ ਧਰਮ ਨੂੰ ਘੜੇ ਵਿੱਚ ਪਾਕੇ ਰੱਖ ਲਿਆ ਤੇ ਫੈਲਣ ਨਹੀਂ ਦਿੱਤਾ l ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਇੱਕ ਸਮੁੰਦਰ ਹੈ l ਮੈਂ ਇਹਨਾਂ ਮਹਾਂਪੁਰਖਾਂ ਨੂੰ ਬਾਰ ਬਾਰ ਨਮਨ ਕਰਦੀ ਹਾਂ l

  • @tajwrsingh5990
    @tajwrsingh5990 Місяць тому +4

    Waheguru ji ka khalsa Waheguru ji ki fathe 🙏🏻 raj karega khalsa 🚩

  • @bakhshishsingh7413
    @bakhshishsingh7413 Місяць тому +4

    Hoshiarpur walio, come and support S Jiwan Singh g. Karnal hyr

  • @user-tt3tw8nb6n
    @user-tt3tw8nb6n Місяць тому +2

    Guru Sahib is definitely helping you and All international and national Guru’s Sikhs are with you.

  • @Ssf327
    @Ssf327 Місяць тому +11

    Begampura khalsa raaj ake rhega waheguru ji ka khalsa waheguru ji ki fateh

  • @KGSinghSF
    @KGSinghSF Місяць тому +1

    Awesome to hear his views and wishing him well and welcome Singh Ji from Tamil background, after all Panj piyaras came from many different Hindu backgrounds

  • @sukhdevkahlon2282
    @sukhdevkahlon2282 Місяць тому +2

    Full sapot khalsa ji

  • @Sacchaikiawaaz-lm9fx
    @Sacchaikiawaaz-lm9fx Місяць тому +2

    Full support my tamil sikh brother ❤

  • @amriksingh8369
    @amriksingh8369 Місяць тому +2

    Waheguru ji. It's brilliant solution for the whole world. Follow guru Nanak philosophy. Love for everyone

  • @Gurman872
    @Gurman872 Місяць тому +4

    Bahut vdea vichar jee

  • @charanjeetbrar6258
    @charanjeetbrar6258 Місяць тому +2

    Jeevan singh ji is such a good man. May God bless him. He is true KHALSA.
    Meaning of khalsa is PURE

  • @BalwinderKaur-nx4kv
    @BalwinderKaur-nx4kv Місяць тому +2

    Punjab will welcome you by their hearts 💕🫡🙏🏻