ਗੁਜਰਾਤ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਜਕਲਾ ਸ਼ਸਤਰ ~ ਪੰਜ ਸ਼ਸਤਰ ਹਨ ਪਰ ਵੇਖਣ ਨੂੰ ਇੱਕ ਲੱਗਦਾ ਹੈ 👣 71

Поділитися
Вставка
  • Опубліковано 29 вер 2024
  • Google Location : goo.gl/maps/VN...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 210

  • @gurdayalsingh4612
    @gurdayalsingh4612 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DeepSingh-qs6bz
    @DeepSingh-qs6bz Рік тому

    Dhan dhan waheguru Ji 🙏🌹🙏🌹🙏

  • @rajwikulllar1871
    @rajwikulllar1871 Рік тому

    Waheguru ji

  • @Gtgaming864
    @Gtgaming864 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏 ਵੱਡਮੁੱਲੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ💐💐👌👌

  • @preetgamer6051
    @preetgamer6051 Рік тому

    Thanks ji

  • @AmandeepSingh-uc8kh
    @AmandeepSingh-uc8kh Рік тому +1

    Waheguru ji 🙏

  • @jaskaransingh262
    @jaskaransingh262 Рік тому +37

    ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਦੇ ਦੁਆਰਾ ਰਚਤ ਸ੍ਰੀ ਗੁਰੂ ਪਰਤਾਪ ਸੂਰਜ ਗ੍ਰੰਥ ਅਨੁਸਾਰ ਇਸ ਪੰਚ ਕਲਾ ਸ਼ਾਸਤਰ ਚ ਜਿੱਦਾਂ ਨਾਮ ਤੋਂ ਹੀ ਸਾਫ ਜ਼ਾਹਰ। ਹੈ ਇਸ ਸ਼ਸਤਰ ਚ ਢਾਲ ਫਾੜੀਦਾਰ ਗੁਰਜ ਬਰਛਾ ਕਿਰਪਾਨ ਤੇ ਕਟਾਰ ਹੈ। ਬਾਕੀ ਦੇ ਗਲਤੀ ਹੋ ਗਈ ਹੋਵੇ ‌ਤਾਂ‌‌ ਮਾਫ ਕਰਨਾ ਜੀ 🙏🏻।।

    • @JasveerSingh-ji4sl
      @JasveerSingh-ji4sl Рік тому +1

      ਬਹੁਤ ਬਹੁਤ ਧੰਨਵਾਦ ਵੀਰ ਜੀ ਵਡਮੁੱਲੀ ਜਾਣਕਾਰੀ ਦੇਣ ਲਈ 🙏🙏

    • @JaspalSingh-qi1us
      @JaspalSingh-qi1us Рік тому +1

      I'll

    • @gurukifateh
      @gurukifateh Рік тому

      ਪੰਜਵਾ ਗੁਪਤ ਸ਼ਸ਼ਤਰ ਕਿਸ ਪਾਸੇ ਪੈਂਦਾ ਸੀ।

  • @GurdeepSingh-hw2zk
    @GurdeepSingh-hw2zk Рік тому

    Waheguru Ji 🙏🏼

  • @NARINDERSINGH-cw4uk
    @NARINDERSINGH-cw4uk Рік тому

    Waheguru ji

  • @baljeetkaur2634
    @baljeetkaur2634 Рік тому +7

    ਪੰਚਕਲਾ ਸ਼ਸ਼ਤਰ ਦੇ ਦਰਸ਼ਨ ਕਰਨ ਦੀ ਬੜੀ ਰੀਝ ਸੀ, ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ।🙏🙏🙏🙏💐💐💐

  • @gurjeetboparai62
    @gurjeetboparai62 Рік тому +10

    🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @grewalamrik3238
    @grewalamrik3238 Рік тому +3

    ਅਸਿ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ਸੈਫ ਸਰੋਹੀ ਸੈਹਥੀ ਯਹੈਹਮਾਰਰੈ ਪੀਰ

  • @dilpreetsingh7684
    @dilpreetsingh7684 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @avtaarsingh8950
    @avtaarsingh8950 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ⚔️⚔️⚔️⚔️🗡️🗡️🗡️🏹🏹🏹🏹🌼🌷🌹❤️🌺💐🌈🙏🙏🙏

  • @gurisab2327
    @gurisab2327 Рік тому +3

    🙏🙏ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਦਸਮੇਸ਼ ਪਿਤਾ ਕਲਗੀਧਰ ਸਾਹਿਬ ਜੀ ਨੂੰ ਭਾਵੇਂ ਸਤਿ ਸ੍ਰੀ ਆਕਾਲ 🙏🙏🙏

  • @nishansingh5321
    @nishansingh5321 Рік тому +3

    May please collection of the most important thing s, in a book type, film type & pritious documents for sikh sangat & others also, your effort s are good for all, must be aprishiateanle. I wish you to do best congratulations👏

  • @jasveenbhinder8613
    @jasveenbhinder8613 Рік тому +8

    Vaheguru Ji Ka Khalsa, Vaheguru Ji Ki Fateh, Bhai Sahib Ji 🙏🙏
    Thank you so much for telling us about Guru Sahib's Panjkla Shastar 🙏🙏

  • @surindermakkar2894
    @surindermakkar2894 Рік тому +1

    Veer ji Nanakmatta sahib gurudwara de saran de 25 kamre sarkar ne kabze vich karke police nu dite hoye hai ji . Ho sake te aap ji dikhao ji taki saran de kamre Khali karvaye jaan jj

  • @JagdishSingh-hg9jh
    @JagdishSingh-hg9jh Рік тому +1

    ਵਾਹਿਗੁਰੂ ਜੀ 30ਸਾਲ ਬਰੋਦੇ ਵਿੱਚ ਰਹੇ ਸੀ ਪਰ ਸਾਨੂੰ ਆਪ ਜੀ ਦੇ ਕੋਲੋ ਪਤਾ ਲੱਗਾ ਬਾਬਾ ਜੀ ਆਪ ਜੀ ਦਾ ਧੰਨਵਾਦ

  • @jasvirsinghnumberdar2220
    @jasvirsinghnumberdar2220 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ👍👍👍👌👌 🙏🙏👋👋

  • @manjitsinghmanjitsingh660
    @manjitsinghmanjitsingh660 Рік тому

    ਖਾਲਸਾ ਜੀਓ....ਕਦੀ ਸੋਚ ਵੀ ਨਹੀਂ ਸਕਦੇ ਕਿ ਏਸ ਤਰ੍ਹਾਂ ਏਸ ਅਮੋਲਕ ਵਸਤੂ ( ਸ਼ਸਤਰ ) ਦੇ ਦਰਸ਼ਨ ਅਪਜੀ ਤੋਂ ਗੁਰੂ ਪਾਤਸ਼ਾਹ ਸੇਵਾ ਦੇ ਰੂਪ ਵਿੱਚ ਕਰਵਾਉਣਗੇ.......ਕੋਟ ਕੋਟ ਧੰਨਵਾਦ ਆਪ ਜੀ ਕਾ........ਜੋ ਬਚਪਨ ਵਿੱਚ ਗਿਆਨੀ ਦਿਆ ਸਿੰਘ ਦਿਲਬਰ ਜੀ ਤੋਂ ਸੁਣਿਆ ਸੀ ਅੱਜ ਪ੍ਰਤਖ ਨਜਰੀ ਆਇਆ.....!!!
    ......ਗੁਰੂ ਪਾਤਸ਼ਾਹ ਹੋਰ ਮੇਹਰ ਕਰਨ.....

  • @KuldeepSingh-cx2iq
    @KuldeepSingh-cx2iq Рік тому

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ ਆਪ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਪੰਜ ਕਲਾ ਸ਼ੱਸ਼ਤਰ ਜੀ ਦੇ ਦਰਸ਼ਨ ਕਰਾਏ ਮਨ ਨੂੰ ਸਕੂਨ ਮਿਲਿਆ ਧੰਨਵਾਦ ਭਾਈ ਸਾਹਿਬ ਜੀ (ਪਿੰਡ ਦੋਸਾਂਝ ਮੋਗਾ )

  • @AshokSingh-zf7zt
    @AshokSingh-zf7zt Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਆਪ ਜੀ ਨੂੰ ਬੇਨਤੀ ਹੈ ਤੁਸੀਂ ਜਦੋਂ ਵੀ ਕੁਰੁਕਸ਼ੇਤਰ ਲਾਗੇ ਆਉਗੇ ਤਾਂ ਜ਼ਰੂਰ ਦਰਸ਼ਨ ਦੇਣੇ ਜੀ ਇੱਥੇ ਵੀ ਕਾਫੀ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਜੀ ਜ਼ਰੂਰ ਆਉਣਾ ਜੀ🙏🙏

  • @PreetPreet-yd4ni
    @PreetPreet-yd4ni Рік тому

    ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @jogasingh91
    @jogasingh91 Рік тому +1

    Dhan Dhan Sri Guru Gobind Singh Sahib Ji Maharaj

  • @LovedeepSingh-ew4bj
    @LovedeepSingh-ew4bj 8 місяців тому +1

    ਵਾਹਿਗੁਰੂ ਜੀ॥

  • @hsingh7981
    @hsingh7981 Рік тому +2

    ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Рік тому +2

    ਵਾਹਿਗੁਰੂ ਜੀ

  • @narinderkaur2798
    @narinderkaur2798 Рік тому

    ਸਿੱਖਾਂ ਦਾ ਸਾਰਾ ਸਮਾਨ ਇਹਦਰ ਉਹਦਰ ਤੁਰਿਆ ਫਿਰਦਾ ਬਹੁਤ ਦੁੱਖ ਵਾਲੀ ਗੱਲ ਹੈ ਸਿੱਖੀ ਨੂੰ ਪੂਰੀ ਤਰਾਂ ਲੁੱਟਿਆ ਗਿਆ

  • @JasvirKaur-cp6oo
    @JasvirKaur-cp6oo Рік тому

    ਧੰਨ ਭਾਗ ਸਾਡੇ ਵੀਰ ਜੀ ਤੁਸੀਂ ਘਰ ਬੈਠਿਆਂ ਨੂੰ ਸਾਰੇ ਦਰਸ਼ਨ ਕਰਾਈ ਜਾਂਦੇ ਹੋ🙏🙏

  • @DarshanSingh0001
    @DarshanSingh0001 Рік тому

    ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਦਸਮ ਪਾਤਸਾਹ ਜੀ ਦੇ ਪੰਜ ਕਲਾ ਸਾਸਤਰ ਦੇ ਦਰਸ਼ਨ ਕਰਵਾਉਣ ਲਈ

  • @sukhbirsingh54682
    @sukhbirsingh54682 Рік тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ। ਭੇਦ ਕੇਈ ਨਹੀਂ ਨਾ ਸਕਦਾ

  • @Punjab-96krodpanthkhalsa
    @Punjab-96krodpanthkhalsa Рік тому +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @HUKAM32
    @HUKAM32 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sardarsatnamsingh5131
    @sardarsatnamsingh5131 Рік тому

    ਮਿਊਜ਼ੀਅਮ ਵਾਲੀ ਬੇਬੇ ਨੂੰ ਦੱਸੋ ਪੂਜਾ ਕਰੋ

  • @ParamjeetKaur-vz3wt
    @ParamjeetKaur-vz3wt Рік тому +1

    Waheguru waheguru waheguru waheguru waheguru

  • @rajindersaini6529
    @rajindersaini6529 Рік тому

    Oh my God. Eh luxmi Vilas palace hai Mein Baroda wich tin saal riha. 1967-1969 Tak. Is palace day ground wich baith Kay main Ranji trophy match vekhya hai. Ithey da estate manager Shivaji shirke hunda si Jo mere ik dost da dost si Tay oh saanu match vekhan lyi ander lai gaya si. Main museum vi vekhya hai par mainu is panch kala shastrans barey bilkul vi koyi ilam ya maloomat nahi si. Main kitna bud kismat Haan ki main mere Guru, Guru Gobind Singh Ji de chhoh prapat shastran de darshan nahin kar. sakiya. Ya shayad us velle meri umar chhoti si.

  • @dr.kuldeepsinghmakhu1532
    @dr.kuldeepsinghmakhu1532 Рік тому

    ਕਲਗੀਧਰ ਪਿਤਾ ਜੀ ਚੜ੍ਹਦੀ ਕਲਾ ਬਖਸ਼ਣ

  • @gurnamkaurdulat3883
    @gurnamkaurdulat3883 Рік тому +2

    ਰੂਹ ਖੁਸ਼ ਹੋ ਗਈ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਛੋਹ ਪ੍ਰਾਪਤ ਪੰਜ ਕਲਾ ਸ਼ਸਤਰ ਦੇ ਦਰਸ਼ਨ ਕਰਦੇ। ਬਹੁਤ ਬਹੁਤ ਧੰਨਵਾਦ ਬੇਟਾ ਨਿਸ਼ਾਨ ਸਿੰਘ ਜੀ

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਭਰਾ ਵੀ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @kspanjwarh
    @kspanjwarh Рік тому +1

    ਸ਼ੁਕਰੀਆ, ਦਰਸ਼ਨ ਕਰਵਾਏ ਜਾਣ ਲਈ

  • @gurwindersingh4014
    @gurwindersingh4014 Рік тому +1

    Waheguru ji sukriya

  • @niranjansinghjhinjer1370
    @niranjansinghjhinjer1370 Рік тому +4

    Waheguru ji Ka Khalsa Waheguru ji Ki Fateh 🙏

  • @baljitsidhu8912
    @baljitsidhu8912 Рік тому +1

    ਧੰਨ ਧੰਨ ਦਸਮੇਸ਼ ਪਿਤਾ ਜੀ ਅਗੰਮੀ ਕੌਤਕ ਧੰਨ ਲੀਲਾ ਕਰਦੇ ਰਹੇ ਹਨ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।

  • @manjitsinghobhan9854
    @manjitsinghobhan9854 Рік тому

    Menu 1996 vich Baroda de Sikh ne keha si ki Panj kala shastra,Museum vich pia hai.Mahakavi Santokh Singh ne Suraj Prakash Granth vich is Panjkala shastr da bian kita he

  • @gsmaan4221
    @gsmaan4221 Рік тому +1

    Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏🙏🙏🙏🙏🙏🙏🙏🙏🙏🙏🙏🙏

  • @gurwantsandhu2699
    @gurwantsandhu2699 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MannatandAshmeet0911
    @MannatandAshmeet0911 Рік тому +1

    ਵਾਹਿਗੁਰੂ ਜੀ🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏🙏🙏🙏🙏🙏🙏

  • @gurmailsingh3766
    @gurmailsingh3766 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejsingh8217
    @tejsingh8217 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @drgurditsingh8797
    @drgurditsingh8797 Рік тому +2

    Waheguru ji ka khalsa waheguru ji ki fateh

  • @ramankaur1934
    @ramankaur1934 Рік тому +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੇ ਸੇਵਕ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ

  • @JagdishSingh-ve4jz
    @JagdishSingh-ve4jz Рік тому

    Nice n impressive video 🌹💐👍🙏 Dhanwad ji 🙏🙏

  • @jasdeepsaini1128
    @jasdeepsaini1128 Рік тому +1

    Waheguru waheguru waheguru waheguru waheguru waheguru ji

  • @MohanSingh-sg9zi
    @MohanSingh-sg9zi Рік тому +1

    WAHE GURU JI

  • @sukhdevsinghsagerpress8061
    @sukhdevsinghsagerpress8061 Рік тому

    ਵਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @Sandeepsingh-ce7fj
    @Sandeepsingh-ce7fj Рік тому +1

    Dhan dhan Kalgidhar Sache Patsha

  • @ss.27
    @ss.27 Рік тому +2

    Dhan Guru Pita Sahib Sri Guru Gobind Singh g Maharaj

  • @travellingavtar952
    @travellingavtar952 Рік тому

    Wgjkk, Wgjkf , Very nice I love your video. Very important that you are Documenting sikh history for future Generation. educational & Intrested. I am from Spain.

  • @SRajputana248
    @SRajputana248 Рік тому

    The first time I knew this was " Sahib" arms. Our Sooder SGPC was sleeping !!! Please don't leave ours beard and mustaches open because we are responsible to fall ours Sikhism.

  • @nishansinghdhillon1034
    @nishansinghdhillon1034 Рік тому +1

    ਧਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @AmandeepSingh-ej6ey
    @AmandeepSingh-ej6ey Рік тому +2

    ਸਤਿਨਾਮ ਵਾਹਿਗੁਰੂ ਜੀ 🙏🌹

  • @rajanrajput187
    @rajanrajput187 Рік тому +2

    Waheguru ji❤️🙏

  • @ranjeetsinghsingh9248
    @ranjeetsinghsingh9248 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Seerat1213
    @Seerat1213 Рік тому

    ਦਰਸ਼ਨ ਕਰਵਾਉਣ ਲਈ ਧੰਨਵਾਦ ਵੀਰ ਜੀ🙏

  • @BalvinderSingh-qt6tv
    @BalvinderSingh-qt6tv Рік тому

    Rom rom rom rom rom sukar hai sukar hai sukar hai sukar hai ap je dia

  • @GurpalSingh-fp2wn
    @GurpalSingh-fp2wn Рік тому +1

    Waheguru ji

  • @msk12395
    @msk12395 Рік тому

    Mai eh vekh k ehi soch rea c ki eh kise takht sahib te lyan di koshish kyu nhi kiti ...sari sangtan nu khule darshan rojana jo sakan

  • @upindersinghbhaika
    @upindersinghbhaika Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kavitakaur2365
    @kavitakaur2365 Рік тому

    Dhan bhag hai ji jo aap ji sanu guru sahiban ji de shastra ate Charan choa prapt sthana de darshan Kara rahe ho dhanwad hai ji🙏🏻

  • @rachpalsinghkhalsa3866
    @rachpalsinghkhalsa3866 8 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @niranjansinghjhinjer1370
    @niranjansinghjhinjer1370 Рік тому

    Waheguru ji Ka Khalsa Waheguru ji Ki Fateh 🙏
    Rabba milaap kra deo

  • @gursewaksingh5618
    @gursewaksingh5618 Рік тому +1

    Good job ਸਿੰਘ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹

  • @kanwaljeetkaur3340
    @kanwaljeetkaur3340 Рік тому

    ਧੰਨ ਭਾਗ ਦਰਸ਼ਨ ਕਰਵਾਉਣ ਦੇ ਜੀ

  • @DeepakSingh-hi3un
    @DeepakSingh-hi3un Рік тому +2

    Dhan dhan guru gobind singh ji

  • @suchasingh2663
    @suchasingh2663 Рік тому

    Waheguru ji Waheguru ji Dhan Dhan Shri Guru Gobind Singh g

  • @sidhumusicsm8056
    @sidhumusicsm8056 Рік тому +1

    Nice video 📹 👍 👌 👏 ⚘️⚘️⚘️⚘️

  • @m.goodengumman3941
    @m.goodengumman3941 Рік тому +1

    A shastar thakat shaib wich hoona chaida. Sada Guru ji di amanat sambal Sikh gar wich pasha hova. 🙏🚩🙏

  • @tanveersingh4785
    @tanveersingh4785 Рік тому +1

    ਧੰਨ ਭਾਗ ਸਾਡੇ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤️

  • @charanjitsingh4388
    @charanjitsingh4388 Рік тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ । ਵਾਹਿਗੁਰੂ ਜੀ ਮੇਹਰ ਕਰੋ ਜੀ।

  • @AmarjeetSingh-wn7ud
    @AmarjeetSingh-wn7ud Рік тому

    No any example of the world history like sikhism philosophy and sacrifice

  • @balrajsingh4182
    @balrajsingh4182 Рік тому +1

    Very nice ji bahut wadhia ji

  • @sukveersingh3159
    @sukveersingh3159 Рік тому

    🙏 ਵਾਹਿਗੁਰੂ ਜੀ 🙏

  • @surinderrandhawa6870
    @surinderrandhawa6870 Рік тому +1

    Waheguru ji ka khalsa waheguru ji ki fateh 🙏🙏, dhanwad singh sahib , guru gobind singh ji maharaj de panjkala shastar d darshan kroun lai, waheguru ji chardi kala vich rakhan

  • @tejindersingh8910
    @tejindersingh8910 Рік тому

    Kmeti nu chahida shaster nu Anadpur Sahib le Aan

  • @gurvindersidhu5821
    @gurvindersidhu5821 Рік тому +1

    Waheguru ji waheguru ji

  • @amriksinghrandhawa8374
    @amriksinghrandhawa8374 Рік тому

    Dhan Dhan Gaddri Babian nu St SHIRI AKAL .SALUTE ji

  • @JaswinderKaur-iu2vc
    @JaswinderKaur-iu2vc Рік тому +1

    Waheguru ji

  • @baljitsingh5362
    @baljitsingh5362 Рік тому

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਵੱਡੀ ਜਾਣਕਾਰੀ ਬਖਸ਼ਿਸ਼ ਕੀਤੀ ਹੈ ਜੀ। ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਿਸ਼ ਕਰਨ

  • @harsharnpalsingh4106
    @harsharnpalsingh4106 Рік тому +1

    Bohat bohat dhanwad ji app ji da🙏🙏

  • @HarrySingh-om6rg
    @HarrySingh-om6rg Рік тому

    Waheguru waheguru ji thanks very much

  • @Sandeepsinghchakerian
    @Sandeepsinghchakerian Рік тому

    Waheguru ji app ji bahut badi seva ker the ho ji

  • @singhbhattiamrik9141
    @singhbhattiamrik9141 Рік тому

    Waheguru Ji ka Khalsa
    Waheguru Ji ki Fateh

  • @lakhasingh8571
    @lakhasingh8571 Рік тому

    ਵਾਹਿਗੁਰੂ ♥️ਵਾਹਿਗੁਰੂ ❤ਵਾਹਿਗੁਰੂ 🌺ਵਾਹਿਗੁਰੂ ਵਾਹਿਗੁਰੂ 🌷ਵਾਹਿਗੁਰੂ 🌻ਵਾਹਿਗੁਰੂ 💚ਵਾਹਿਗੁਰੂ ਵਾਹਿਗੁਰੂ 💜ਵਾਹਿਗੁਰੂ 💙ਵਾਹਿਗੁਰੂ 🌸ਵਾਹਿਗੁਰੂ ਵਾਹਿਗੁਰੂ ❤️‍🩹ਵਾਹਿਗੁਰੂ 🧡ਵਾਹਿਗੁਰੂ 🤎ਵਾਹਿਗੁਰੂ ਵਾਹਿਗੁਰੂ 🌳ਵਾਹਿਗੁਰੂ 💗ਵਾਹਿਗੁਰੂ 💖ਵਾਹਿਗੁਰੂ ਵਾਹਿਗੁਰੂ 💝ਵਾਹਿਗੁਰੂ 🌲ਵਾਹਿਗੁਰੂ 💐ਵਾਹਿਗੁਰੂ ਵਾਹਿਗੁਰੂ 💛ਵਾਹਿਗੁਰੂ 💙ਵਾਹਿਗੁਰੂ 🧡ਵਾਹਿਗੁਰੂ ਵਾਹਿਗੁਰੂ 💚ਵਾਹਿਗੁਰੂ 💜ਵਾਹਿਗੁਰੂ ♥️ਵਾਹਿਗੁਰੂ ਵਾਹਿਗੁਰੂ 🌺ਵਾਹਿਗੁਰੂ 🌹ਵਾਹਿਗੁਰੂ 💙ਵਾਹਿਗੁਰੂ ਵਾਹਿਗੁਰੂ 💜ਵਾਹਿਗੁਰੂ 💚ਵਾਹਿਗੁਰੂ 💛ਵਾਹਿਗੁਰੂ ਵਾਹਿਗੁਰੂ 🧡ਵਾਹਿਗੁਰੂ 🤎ਵਾਹਿਗੁਰੂ ❤️ਵਾਹਿਗੁਰੂ ਵਾਹਿਗੁਰੂ 💗ਵਾਹਿਗੁਰੂ 🌳💝💓🌼💖❤️‍🩹❤️🌳🌲🤎🌸🧡💙💛💚💜🌻♥️

  • @hakamsingh4624
    @hakamsingh4624 Рік тому

    ਵਾਹਿਗੁਰੂ ਜੀ

  • @karmjitsinghdhaliwal8101
    @karmjitsinghdhaliwal8101 Рік тому

    ਵਾਹਿਗੁਰੂ ਜੀ

  • @gurmukhsingh6126
    @gurmukhsingh6126 Рік тому

    ਵਾਹਿਗੁਰੂ ਜੀ

  • @hssingh1051
    @hssingh1051 Рік тому

    ਵਾਹਿਗੁਰੂ ਜੀ

  • @tanbirsingh777
    @tanbirsingh777 Рік тому

    ਵਾਹਿਗੁਰੂ ਜੀ

  • @savjitsingh8947
    @savjitsingh8947 Рік тому

    ਵਾਹਿਗੁਰੂ ਜੀ

  • @ManoharSingh-qn4sj
    @ManoharSingh-qn4sj Рік тому

    ਵਾਹਿਗੁਰੂ ਜੀ