Lal Chand Yamla Jatt ਤੂੰ ਹੈਂ ਨਾਨਕ ਨਿਰੰਕਾਰ -ਲਾਲ ਚੰਦ ਯਮਲਾ ਜੱਟ Tu Hain Nanak Nirankaar 1969 ਦਾ ਰਿਕਾਰਡ

Поділитися
Вставка
  • Опубліковано 24 жов 2024
  • ਪੰਜਾਬੀ ਧਾਰਮਿਕ ਗੀਤ
    #lalchandyamlajatt #yamlajatt #yamla #nanak #punjabidharmiksong #punjabisong #gurunanakdevji #gurunanak

КОМЕНТАРІ • 27

  • @rssidhu2852
    @rssidhu2852 4 дні тому +1

    ਵਾਹ ਜੀ ਵਾਹ ਬਹੁਤ ਖੂਬ। ਯਮਲਾ ਜੱਟ ਵਰਗਾ ਦਰਵੇਸ਼ ਗਾਇਕ ਨਹੀ ਹੋ ਸਕਦਾ

  • @salwindersing5270
    @salwindersing5270 18 днів тому +3

    ❤ਧੰਨਵਾਦ ਜੀ ਭਿੰਖੀਵਿੰਡ ਤਰਨਤਾਰਨ

  • @nirmalsingh-uo1hu
    @nirmalsingh-uo1hu 6 днів тому

    ਵਾਹ ਜੀ ਵਾਹ ਰੂਹ ਖੁਸ਼ ਹੋ ਗਈ।

  • @gurlalsingh9817
    @gurlalsingh9817 13 днів тому +2

    Yamle ਦੇ ਸਾਰੇ ਗੀਤ ਸੁਣੇ ਸੀ ਪਰ ਇਹ ਨਹੀ ਸੁਣਿਆ ਸੀ ਰੂਹ ਖੁਸ਼ ਕਰਤੀ 22 ਜੀ

  • @nanaksarthathbarundikuldee1481
    @nanaksarthathbarundikuldee1481 10 днів тому

    🙏🙏 ਵਾਹਿਗੁਰੂ ਜੀ 🙏🙏

  • @trsharma1946
    @trsharma1946 16 днів тому +1

    kya baat hai yamla ji di. may God bless his noble soul.

  • @KulwantSingh-nq5fu
    @KulwantSingh-nq5fu 2 дні тому

    Very nice video of Yamla ji di

  • @manmeetkaur8739
    @manmeetkaur8739 День тому

    great yamla jatt ji....

  • @MalkitSinghPoonam
    @MalkitSinghPoonam 14 днів тому +1

    Wha bai ji rooh khus kar te .Purane din nave ho gye
    . Jeonde vasede raho

  • @narinderkumar4667
    @narinderkumar4667 10 днів тому

    President ofpunjabi lok gyki yamla jatt ji

  • @sukhidhillon6459
    @sukhidhillon6459 10 днів тому

    Listion.after.50.year.old.song.with.sweet.song.with.nice.music.thks

  • @jasbirsingh3730
    @jasbirsingh3730 14 днів тому

    Bahut bahut dhanyawad, tuhade varge brother punjabi virsa sambhal ke rakia Hoya hai.

  • @baldevraj8627
    @baldevraj8627 4 дні тому

    Very nice

  • @JinderBrar-zn5sn
    @JinderBrar-zn5sn День тому

    ❤❤

  • @labhsingh2944
    @labhsingh2944 13 днів тому

    Very nice song of Yamla Jatt not available on other channel.

  • @Harneksingh-t2g
    @Harneksingh-t2g 17 днів тому

  • @jasbirsingh3730
    @jasbirsingh3730 14 днів тому

    Hor v gaane upload kar diya kro with sound quality. Vv thanks

  • @narinderkumar4667
    @narinderkumar4667 12 днів тому

    Antique

  • @KulwantSingh-nq5fu
    @KulwantSingh-nq5fu 12 днів тому

    Eh geet 1969 ch pathar da record ch record hoyea c

  • @sidhurureke
    @sidhurureke 13 днів тому +2

    ਇਹ ਗੀਤ ਕਿਹੜੇ ਐਲ ਪੀ.ਰਿਕਾਰਡ ਚ ਹੈ ਜੀ ਅਟਵਾਲ ਸਾਹਿਬ?

    • @baljindersinghatwal6364
      @baljindersinghatwal6364  13 днів тому

      @@sidhurureke ਵੀਰ ਜੀ ਇਹ 3 ਗੀਤਾਂ ਦਾ EP ਸੀ ਇੱਕ ਪਾਸੇ ਪੁਸ਼ਪਾ ਹੰਸ ਤੇ ਮਸਤਾਨਾ ਜੀ ਦਾ ਗੀਤ ਸੀ ਤੇ ਦੂਸਰੇ ਪਾਸੇ ਇੱਕ ਯਮਲਾ ਜੀ ਦਾ ਅਤੇ ਇੱਕ ਪ੍ਰੌਮਿਲਾ ਪੰਮੀ ਵਾਲਾ ਗੀਤ ਸੀ 1969 ਚ Record ਹੋਏ ਸਨ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਤੇ

    • @sidhurureke
      @sidhurureke День тому

      @@baljindersinghatwal6364 ਧੰਨਵਾਦ ਜੀਓ

  • @dillpreetsingh9556
    @dillpreetsingh9556 11 днів тому

    ❤❤❤