ਚਾਹ-ਪਾਣੀ ਚ ਨਿਕਲ ਜਾਂਦੀ ਹੈ ਇਸ ਸਾਂਸਦ ਦੀ ਤਣਖਾਹ,ਸਟੇਜ ਤੋਂ ਚਲਾ ਰਹੇ ਨੇ ਖਰਚਾ

Поділитися
Вставка
  • Опубліковано 5 жов 2024
  • #mohammadsadiq #mpmohammadsadiq #artistturnedpolitician
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

КОМЕНТАРІ • 37

  • @gurnamsingh8058
    @gurnamsingh8058 4 роки тому +10

    ਜੇ ਕਰ ਰॅਬ ਉਪਰ ਦੇ ਅਹੁਦੇ ਤੇ ਪਹੁੰਚਾ ਦੇਵੇ,ਤਾਂ ਛੋਟੇ ਕੰਮ ਨਹੀਂ ਸੋਭਦੇ,ਦੁਨੀਅਾਂ ਅਤੇ ਭਾਰਤ ਦੇ ਇਤਹਾਸ ਚ ਸਦੀਕ ਜੀ ਦਾ ਨਾਮ ਹਮੇਸ਼ਾਂ ਚਮਕਦਾ ਰਹੇਗਾ.

  • @Shagan_singh515
    @Shagan_singh515 Рік тому

    ਜੇਕਰ ਇਸ ਦਾ ਲਖਾਂ ਰਪਏ ਤਨਖਾਹ ਨਾਲ ਨਹੀਂ ਸਰਦਾ ਤਾ ਜੋ ਕੱਚੇ ਮਾਸਟਰ 15-15 ਸਾਲਾ ਤੋ 5-10ਹਜਾਰ ਰੁਪਏ ਤੇ ਉਮਰ ਲੰਘ ਗਈ
    ਇੰਨਾ ਨੂੰ ਤਾ ਆਉਦੇ MP ਬਣਦੇ ਹੀ ਲਖ ਤਨਖਾਹ ਕਾਰ ਕੋਠੀ ,ਤੇਲ ,ਹਵਾਈ ਸਫਰ, ਮੈਡੀਕਲ ਮਿਲ ਰਿਹਾ ਮਤਲਬ
    ਨੰਗੇ ਆਉ ਤੇ ਸਭ ਕੁਝ ਪਾਉ

  • @BharatSingh-sw4di
    @BharatSingh-sw4di 3 роки тому +1

    Karm he darm hai

  • @Shagan_singh515
    @Shagan_singh515 Рік тому

    ਜੇਕਰ ਇਸ ਦਾ ਲਖਾਂ ਰਪਏ ਤਨਖਾਹ ਨਾਲ ਨਹੀਂ ਸਰਦਾ ਤਾ ਜੋ ਕੱਚੇ ਮਾਸਟਰ 15-15 ਸਾਲਾ ਤੋ 5-10ਹਜਾਰ ਰੁਪਏ ਤੇ ਉਮਰ ਲੰਘ ਗਈ
    ਇੰਨਾ ਨੂੰ ਤਾ ਆਉਦੇ MP ਬਣਦੇ ਹੀ ਲਖ ਤਨਖਾਹ ਕਾਰ ਕੋਠੀ ,ਤੇਲ ,ਹਵਾਈ ਸਫਰ, ਮੈਡੀਕਲ ਮਿਲ ਰਿਹਾ ਮਤਲਬ
    ਨੰਗੇ ਆਉ ਤੇ ਸਭ ਕੁਝ ਪਾਉ
    ਹੋਰ ਕੀ ਭਾਲਦੇ ਆ

  • @sohansinghkhalsa7725
    @sohansinghkhalsa7725 3 роки тому +2

    ਸ਼ਰਮ ਕਰ ਸਦੀਕ ਜੇਕਰ ਤਨਖਾਹ ਪੈਨਸ਼ਨ ਨਾਲ ਗੁਜ਼ਾਰਾ ਨਹੀਂ ਹੁੰਦਾ,ਅਤਸੀਫਾ ਦੇ ਦਿਉਂ , ਰਿਹਾ ਭੰਡ ਦਾ ਭੰਡ

  • @sukhdevbrar965
    @sukhdevbrar965 3 місяці тому

    ਪਾਰਲੀ ਮੈਂਟ ਚ ਕੀ ਕੀਤਾ ਇਹਨੇ ਸੌਣ ਤੋਂ ਸਿਵਾਏ ਪਹਿਲਾਂ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਸੀ ……।

  • @lakhbirsidhu3686
    @lakhbirsidhu3686 4 роки тому +1

    Bahut sahi Sadik Saab. Tusi 15-20 artists nu roti dinde ho. Best of luck.

  • @gurmelkaur8965
    @gurmelkaur8965 4 роки тому +2

    ਜੇ ਇਹਨਾਂਦਾ ਲੱਖ ਰੁਪਏ ਨਾਲ ਗੁਜ਼ਾਰਾ ਨਹੀਂ ਹੁੰਦਾ ਫਿਰ ਤਿੰਨ ਸੌ ਰੁਪਏ ਦਿਹਾੜੀ ਵਾਲੇ ਲੋਕਾਂ ਦਾ ਕੀ ਬਣੇਗਾ ਰੱਬ ਹੀ ਜਾਣੇ

  • @manjitsingh9644
    @manjitsingh9644 4 роки тому +2

    ਸਦੀਕ ਜੀ ਹੋਰ ਨਾਲ ਵੰਜ ਚਾਹੀਦੇ ਤੁਹਾਨੂੰ
    ਜਿਸ ਜਗ੍ਹਾ ਤੇ ਤੁਸੀਂ ਹੋ ਉਥੇ ਬਹੁਤ ਕਰਮਾ ਵਾਲੇ ਲੋਕ ਪਾਹੁੰਚ ਦੇ ਹਨ ਉਥੇ ਜਾਕੇ ਇਹ ਕੰਮ ਨਾ

  • @grumeetbrar2011
    @grumeetbrar2011 4 роки тому +6

    ਨੀਅਤ ਨਹੀ ਭਰਦੀ ਇਨਸਾਨ ਦੀ ਪੈਸੇ ਦੀ ਭੁੱਖ ਵੀ ਆ ਤੇ ਆਪਣੀ ਕਲਾ ਦੀ ਵੀ ਤਨਖਾਹ ਤਾ ਬਹੁਤ ਏ

  • @mssingh599
    @mssingh599 4 роки тому

    Very very very very nice 💗💗

  • @parmindergill2584
    @parmindergill2584 4 роки тому +2

    Very nice

  • @gopikahlon6771
    @gopikahlon6771 4 роки тому +2

    Sirra banda

  • @sspompy
    @sspompy 4 роки тому +1

    Very good, mehnat karna bohut vadia gall a, apna kitta ni shadna chai da, jo jatt mp,mla ban de han, o khera khati ni karda, ja bania mp ban ke apna business ni karda.

  • @MandeepSingh-ty3vx
    @MandeepSingh-ty3vx 4 роки тому +2

    Good

  • @manakmanak4939
    @manakmanak4939 4 роки тому +3

    Bai ji sahi kam kr reh hai kam hai usda koi fark nai peinda hai

  • @jagjindersingh5239
    @jagjindersingh5239 4 роки тому +8

    ਜੇ ਕਰ ਸਦੀਕ ਵਰਗੇ ਸਾਰੇ ਪਾਰਲੀਮੈਂਟ ਮੈਂਬਰ ਹੋ ਜਾਣ ਤਾਂ ਭਾਰਤ ਨੰਬਰ ੲਿਕ ਤੇ ਹੋਵੇਗਾ

  • @balrajsingh3862
    @balrajsingh3862 4 роки тому +3

    Sadiq sahib tuhadi reputation as a singer Wadia hai more than as a M.P

  • @gurbindersingh1346
    @gurbindersingh1346 4 роки тому +3

    3 lakh rs tankha te msaa gujara m 20000 rs te ik private job krda han wdia gujara krda han 3 lakh nal v dhid ni bhrya

  • @9tyourkid
    @9tyourkid 4 роки тому

    lakha nu na gino prawo MP 5 Saal lai hunda Roti umar bhar khani hundi je avda Dhandha chad aish krage ta jawkaa nu roti ni milni .... haa eh bevkufi aa ehna nu sansaand bnouna v faridkot waleya di bevkufi aa

  • @ranjeetsinghsahota5366
    @ranjeetsinghsahota5366 4 роки тому

    Ja oh sadik

  • @rupindersingh3106
    @rupindersingh3106 4 роки тому +3

    Bnda thk a buss party glt Ch a

    • @peoplesvoice9069
      @peoplesvoice9069 4 роки тому

      Rupinder Singh bjp te akali nalo chngi party a

  • @Deepaksharmaludhiana
    @Deepaksharmaludhiana 4 роки тому +2

    Is ch kuch glt nhi a jo gun hai ohde kol oh vi kr rea vo

    • @massasingh9559
      @massasingh9559 4 роки тому

      ਸਦੀਕ ਜੀ ਇ ਉਹਦੀ ਮਿਹਨਤ ਹੈ

  • @mrajmraj6133
    @mrajmraj6133 2 роки тому

    KANJAR BANDA HAMESHA KANJAR PONA HI KARDA HEI 🙏🏿. BANDAR CHAHE BUDHA VEE HO JAVE OH BANDAR HI RAHIDA HEI 🙏🏿🙏🏿

  • @SandhuSaab-hw2ud
    @SandhuSaab-hw2ud 4 роки тому

    Kuj v galat ni singing us Di rooh aa koi chori yari ja resvat ta ni lainda kam hi pooja aa ji

  • @batth4470
    @batth4470 4 роки тому +1

    Oh v ikk pesha klakari v ...

  • @peoplesvoice9069
    @peoplesvoice9069 4 роки тому

    WdiA gal agla .kamaa rea..bhbcho nahi ta graanta hi khaa lainde saare

  • @kalabalran1018
    @kalabalran1018 4 роки тому

    Koo

  • @shahshah2178
    @shahshah2178 4 роки тому

    Congress wich sare notanki han

  • @SatnamSingh-rb4by
    @SatnamSingh-rb4by 4 роки тому +1

    Good