Man Kion Nahe Tikda - Sant Baba Darshan Singh Ji (1995)

Поділитися
Вставка
  • Опубліковано 18 січ 2025

КОМЕНТАРІ • 70

  • @karmjitkaur2954
    @karmjitkaur2954 Рік тому +1

    ਸਾਡੇ ਚੰਗੇ ਭਾਗ ਨੇ ਸਾਨੂੰ ਰੱਬ ਦੇ ਰੂਪ ਵਿਚ ਤਪੋਬਣ ਵਾਲੇ ਮਿਲਗੇ ਨਹੀਂ ਤਾਂ ਦੁਨੀਆਂ ਵਿੱਚ ਕਿਹਨੇ ਲੜ ਲਾਉਣਾ ਸੀ ਇਨੀਂ ਬੰਦਗੀ ਕਮਾਈ ਵਾਲੇ , ਨਾਮ ਵਿਚ ਰੰਗੇ ਹੋਏ ਪਿਆਰਿਆਂ ਦਾ ਸੰਗ ਸਾਨੂੰ ਭਾਗ ਜਾਗੇ ਤੋਂ ਬਿਨਾਂ ਨਹੀਂ ਮਿਲਿਆ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਪ੍ਰਭੂ ਦੇ ਸੱਚੇ ਪਿਆਰਿਆਂ ਨਾਲ ਮਿਲਾਇਆ ਅਤੇ ਜੋ ਸਾਡਾ ਜੀਵਨ ਸਵਾਰ ਕੇ ਸਾਨੂੰ ਉਸ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ
    ਤੁਸੀਂ ਮਿਲੇ ਹੋ ਤਾਂ ਜਿਉਣ ਦਾ ਸਹਾਰਾ ਮਿਲਿਆ
    ਸਾਡੀ ਬੇਸਹਾਰਾ ਜ਼ਿੰਦਗੀ ਕਿਨਾਰਾ ਮਿਲਿਆ 🙏🏻🙏🏻

  • @karmjitkaur2954
    @karmjitkaur2954 Рік тому +1

    ਧੰਨ ਗੁਰੂ ਨੇ ਧੰਨ ਪਿਆਰੇ ਨੇ ਤਪੋਬਣ ਦੇ ਸਾਧੂ ਨਿਆਰੇ ਨੇ ਏਨੀ ਕੀਤੀ ਹੈ ਤਪੱਸਿਆ ਭਾਰੀ ਬਾਬਾ ਜੀ ਅੱਗੇ ਸੀਸ ਝੁਕਦਾ🙏🏻🙏🏻

  • @rupindersinghkhalsa2320
    @rupindersinghkhalsa2320 4 роки тому +7

    ਬੇਨਤੀ ਹੈ ਜੀ
    ਬਾਬਾ ਜੀ ਦੇ ਹੋਰ ਪੁਰਾਣੇ ਦੀਵਾਨ upload ਕਰ ਦੋ ਜੀ ।

  • @manjitgurm6943
    @manjitgurm6943 4 роки тому +14

    ਓਹ ਰਾਜਿਅਾਂ ਦਾ ਰਾਜਾ ਬਣ ਜਾਵੇ ਰੱਬ ਦੀਅਾਂ ਸਿਫਤਾਂ ਕਰੇ ...

  • @KaramjitKaur-hk5nw
    @KaramjitKaur-hk5nw 9 місяців тому +1

    ਵਾਹਿਗੁਰੂ ਜੀ!ਹੇ ਵਾਹਿਗੁਰੂ ਜੀ ਸਾਡੇ ਅੰਤ ਤੋ ਅੰਤ ਪਿਆਰੇ ਮਹਾਨ ਮਹਾਂਪੁਰਸ਼ ਨੂੰ ਸਦਾ ਚੱੜਦੀਆ ਕਲਾ ਤੰਦਰੁਸਤੀ ਖੁਸ਼ੀਆਂ ਖੇੜੇ ਸਦਾ ਅਨੰਦ ਮੰਗਲ !!ਬਖਸ਼ੋ ਜੀ !!🙏🌹

  • @manjitgurm6943
    @manjitgurm6943 4 роки тому +13

    ਵੈਦ ਗੁਰੂ ਗੋਬਿੰਦਾ
    ਮੇਰਾ ਵੈਦ ਗੁਰੂ ਗੋਬਿੰਦਾ

  • @manjitgurm6943
    @manjitgurm6943 4 роки тому +12

    ਸਾਰਿਅਾਂ ਦੁੱਖਾਂ ਦੀ ਹੈ ਦਾਰੂ
    ੲਿੱਕ ਤੇਰਾ ਨਾਮ ਵਾਹਿਗੁਰੂ

  • @kamalpreetsingh9120
    @kamalpreetsingh9120 4 роки тому +8

    ਧੰਨ ਨੇ ਮਹਾਂਪੁਰਸ਼ ਜਿਨ੍ਹਾਂ ਨੇ ਖੁਦ ਨਾਮ ਦੀਆਂ ਅਤੁੱਟ ਘਾਲਣਾ ਘਾਲੀਆਂ ਹਨ ਅਤੇ ਹੁਣ ਦੁਨੀਆਂ ਨੂੰ ਜਪਾ ਰਹੇ ਹਨ ਇਨ੍ਹਾਂ ਵਰਗਾ ਪ੍ਰਚਾਰ ਹੋਰ ਨਹੀਂ ਕਿਸੇ ਦਾ ਸੁਣਨ ਨੂੰ ਮਿਲਦਾ

  • @sharankaur884
    @sharankaur884 3 роки тому +2

    ਸਾਰਿਆਂ ਦੁੱਖਾਂ ਦੀ ਦਾਰੂ ਇੱਕੋ ਤੇਰਾ ਨਾਮ ਵਾਹਿਗੁਰੂ ਜੀ 🙏🙏🌹🌹🙏🙏🌹🌹🙏🙏

  • @khalsa.tejbirr5223
    @khalsa.tejbirr5223 4 роки тому +3

    ਵਾਹ ਵਾਹ ਵਾਹ ਵਾਹ ਬੇਸ਼ਕੀਮਤੀ ਵਚਨ ਜੀ..ਮਹਾਂਪੁਰਸ਼ਾਂ ਦੇ ਅਾਪ ਕਮਾੲੇ ਹੋੲੇ ਅਮੋਲਕ ਵਚਨ ਸਰਵਣ ਕਰਕੇ ਮਨ ਦੇ ਸਭ ਸ਼ੰਕੇ ਸੰਸੇ ਨਵਿਰਤ ਹੋ ਜਾਂਦੇ ਹਨ🌹🌹🙏🏻🙏🏻🙏🏻

  • @simsingh366
    @simsingh366 4 роки тому +8

    Waheguru ji

  • @SatnamSingh-uj5hl
    @SatnamSingh-uj5hl 4 роки тому +9

    Wahaguru ji

  • @sharankaur884
    @sharankaur884 3 роки тому +1

    ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ

  • @TapobanAustrlia0515
    @TapobanAustrlia0515 5 місяців тому

    ਪਰਮ ਪਿਆਰੇ ਬਾਬਾ ਜੀਆ ਦਾ ਇਹ ਪੁਰਾਣਾ ਦੀਵਾਨ ਸਰਵਨ ਕਰਕੇ ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ ਜਦ ਪਰਮ ਪਿਆਰੇ ਬਾਬਾ ਜੀਆ ਦੇ ਪ੍ਰਤੱਖ ਦਰਸ਼ਨ ਕਰੀ ਦਾ ਸੀ ਅਤੇ ਕੀਰਤਨ ਸਰਵਨ ਕਰੀ ਦਾ ਸੀ ਇੱਡਾ ਬੈਰਾਗਮਈ ਬਾਬਾ ਜੀ ਦਾ ਕੀਰਤਨ ਹੁੰਦਾ ਸੀ ਕਿ ਸੰਗਤਾਂ ਦੇ ਅੱਖਾ ਚੋ ਜਲ ਦੀ ਧਾਰਾ ਰੁਕਦੀ ਹੀ ਨਹੀਂ ਸੀ ਹੁੰਦੀ

  • @karamjeetkaur8376
    @karamjeetkaur8376 3 роки тому +3

    ਧੰਨ ਧੰਨ ਪਿਅਾਰੇ ਬਾਬਾ ਦਰਸ਼ਨ ਸਿੰਘ ਜੀੳ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰਖਿੳ ਜੀੳ🙏🙏🙏🙏🙏🙏

  • @jagdipsingh8288
    @jagdipsingh8288 4 роки тому +2

    ਬਾਬਾ ਜੀ ਤੁਸੀ ਧੰਨ ਹੋ ਸਾਨੂ ਅਪਣੇ ਚਰਣਾਂ ਨਾਲ ਸਦਾ ਜੋੜੀ ਰੱਖਣਾ ਜੀ ‌ਏਦੇ ਨਾਲ ਦਾ ਤੀਜਾ ਦੀਵਾਨ ਅਪਲੋਡ ਕਰ ਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karmjitkaur2954
    @karmjitkaur2954 Рік тому

    ਜਿਹਨਾਂ ਆਇਆ ਤੇ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਨ੍ਹਾਂ ਦਾ

  • @khalsa.tejbirr5223
    @khalsa.tejbirr5223 4 роки тому +2

    ਮੋਹਿ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ

  • @preetlail638
    @preetlail638 4 роки тому +1

    ਬਹੁਤ ਹੀ ਸੋਹਣਾ ਉਪਦੇਸ਼ ਸੰਤ ਖਾਲਸਾ ਵਲੋਂ। ਮਹਾਪੁਰਸ਼ਾਂ ਦੀ ਚੜਦੀਕਲਾ ਹੋਵੇ ਜੀ। ਬਹੁਤ ਬਹੁਤ ਧੰਨਵਾਦ ਜੀ

  • @baljinderkaur735
    @baljinderkaur735 3 роки тому +1

    wahegureji wahegureji wahegureji wahegureji wahegureji wahegureji

  • @jaswinderkauraujla1056
    @jaswinderkauraujla1056 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏wq🙏

  • @manjitkaur8871
    @manjitkaur8871 3 роки тому +1

    Weheguru ji 🌹🙏🙏🌹

  • @jaswinderkauraujla1056
    @jaswinderkauraujla1056 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @satwindersingh7138
    @satwindersingh7138 Рік тому

    ਧੰਨ ਗੁਰੂ ਨਾਨਕ ਦੇਵ ਜੀ

  • @jasbirgrewal21
    @jasbirgrewal21 4 роки тому +3

    🌹WAHEGURU JI 🌹

  • @rupindersinghkhalsa2320
    @rupindersinghkhalsa2320 4 роки тому +5

    Eho jahe hor diwaan upload lar do ji

  • @satwindersingh7138
    @satwindersingh7138 Рік тому

    ਦਾਤਾ ਖੈਰ ਬੰਦਗੀ ਦਾ ਪਾਦੋ ਚਰਨਾਂ ਵਿਚ ਜੋਦੜੀਆਂ

  • @jathasahauliwale
    @jathasahauliwale 3 роки тому

    ਸੰਤ ਮਹਾਰਾਜ ਜੀ ਤਪੋਬਣ ਢੱਕੀ ਸਾਹਿਬ ਵਾਲੇ

  • @pavanvirsingh5088
    @pavanvirsingh5088 4 роки тому +4

    Je baba ji de hor prane divan haige aa pls upload karlo ji🙏

  • @satinderkaur8100
    @satinderkaur8100 3 роки тому

    ਬਹੁਤ ਸੁੰਦਰ ਬਚਨ ਜੀ 🙏🙏

  • @charanjitkaur7646
    @charanjitkaur7646 Рік тому

    Very nice 🙏

  • @kamaldeepkaur9750
    @kamaldeepkaur9750 3 роки тому

    ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 4 роки тому +1

    Waheguru Waheguru Waheguru Waheguru 🌹🌹🌹❤️❤️❤️🙏🏻🙏🏻🙏🏻🙏🏻

  • @nawabceify
    @nawabceify 5 місяців тому

    🌷🌷🙏🙏

  • @ManpreetSingh-113
    @ManpreetSingh-113 11 місяців тому

    Waheguru ji👏👏

  • @gurcharansingh9570
    @gurcharansingh9570 2 роки тому

    Waheguru ji 🙏

  • @SurjitSingh-jq8gg
    @SurjitSingh-jq8gg 4 роки тому +1

    👌🙏🙏🙏

  • @jaswindergrewal6946
    @jaswindergrewal6946 4 роки тому +1

    Waheguru ji dhan baba ji

  • @AVTARsingh-so6el
    @AVTARsingh-so6el 3 роки тому +1

  • @jasmailgrewal3612
    @jasmailgrewal3612 4 роки тому +9

    Waheguru ji

  • @kamaldeepkaur9750
    @kamaldeepkaur9750 3 роки тому

    ਵਾਹਿਗੁਰੂ ਜੀ

  • @manjitgurm6943
    @manjitgurm6943 4 роки тому +9

    Waheguru ji

  • @kamaldeepkaur9750
    @kamaldeepkaur9750 3 роки тому

    ਵਾਹਿਗੁਰੂ ਜੀ

  • @satwindersingh7463
    @satwindersingh7463 4 роки тому +8

    Waheguru ji

  • @satwindersingh7138
    @satwindersingh7138 Рік тому

    ਵਾਹਿਗੁਰੂ ਜੀ

  • @sirjaave819
    @sirjaave819 4 роки тому +9

    Waheguru

  • @joginderkaur9637
    @joginderkaur9637 4 роки тому +7

    Waheguru

  • @sisistoychannel5105
    @sisistoychannel5105 4 роки тому +5

    Waheguru

  • @yodhbenipal
    @yodhbenipal 4 роки тому +1

    Waheguru g

  • @bababalwindersinghjikurali1395
    @bababalwindersinghjikurali1395 4 роки тому +6

    Waheguru

  • @BhupinderSingh-hq6st
    @BhupinderSingh-hq6st 4 роки тому +4

    Waheguru Ji

  • @rupindersinghkhalsa2320
    @rupindersinghkhalsa2320 4 роки тому +4

    Waheguru ji

  • @rupindersinghkhalsa2320
    @rupindersinghkhalsa2320 4 роки тому +2

    Waheguru ji

  • @rupindersinghkhalsa2320
    @rupindersinghkhalsa2320 4 роки тому +2

    Waheguru ji

  • @baljitsinghbs5260
    @baljitsinghbs5260 4 роки тому +1

    Waheguru ji

  • @g.s.punjabi8876
    @g.s.punjabi8876 4 роки тому +2

    Waheguru ji

  • @harjitsingh4670
    @harjitsingh4670 3 роки тому +1

    Waheguru ji

  • @rupindersingh1312
    @rupindersingh1312 2 роки тому

    Waheguru Ji

  • @karmjitkaur2954
    @karmjitkaur2954 Рік тому

    Waheguru ji

  • @indugill1480
    @indugill1480 Рік тому

    Waheguru ji