ਲੱਤ ਤੇ ਫੋੜਾ।।ਤਾਰਾਪਾਲ।।Tarapal..Dhillon Bathinde Aala. Mandeep Dhillon new video 2020

Поділитися
Вставка
  • Опубліковано 21 гру 2024

КОМЕНТАРІ •

  • @brownboy1993
    @brownboy1993 3 роки тому +36

    ਤਾਰਾ ਪਤੰਦਰ ਗਾਉਂਦਾ ਵੀ ਸਿਰਾ ਆ ਤੇ ਬੰਦਾ ਵੀ ਸਿਰਾ ਆ ਤੇ ਹਸਾਉਂਦਾ ਵੀ ਸਿਰਾ ਆ 👌👌👌👍👍

  • @khojalagsp444
    @khojalagsp444 4 роки тому +68

    ਬਾਪੂ ਹੋਣੀ ਬੋਲਦੇ ਹੁੰਦੇ ਸੀ ਜੱਟ ਦੇ ਹੱਥ ਵਿਹਲੇ ਨਹੀ ਰਹਿ ਸਕਦੇ ਵਾਕਿਆ ਸਹੀ ਗੱਲ

  • @kulwindersinghkulwindersin3245
    @kulwindersinghkulwindersin3245 3 роки тому +22

    ਬਾਈ ਜੀ ਸੱਚ ਮੁੱਚ ਜ਼ਮੀਨ ਨਾਲ ਜੁੜੇ ਹੋਏ ਹਨ ਬਹੁਤ ਵਧੀਆ ਜੀ

  • @NirmalSingh-qk3xh
    @NirmalSingh-qk3xh 3 роки тому +2

    ਜਿਉਂਦੇ ਰਹੋ ਵੀਰ,ਕਿਸੇ ਨੂੰ ਖੁਸ਼ ਕਰਨਾ ਵੀ ਬਹੁਤ ਬੜੀ ਕਲਾ ਆ,ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਥੋਨੂੰ ਸਾਰਿਆਂ ਨੂੰ

  • @Dharnatjhinjer
    @Dharnatjhinjer 4 роки тому +56

    ਘੈਂਟ ਗੱਲਾਂ ਮਿਤਰੋਂ 👍👍👍👍

    • @gurkirpalpb4360
      @gurkirpalpb4360 3 роки тому

      ਧਰਨਾਟ ਬਾੲੀ ਕੀ ਹਾਲ਼ ਅਾ
      ਟਰਾਲ਼ੀ ਭਰ ਕੇ 🙏🙏🙏🙏💗

  • @jassidhillon4710
    @jassidhillon4710 3 роки тому +2

    ਜਿਊਂਦੇ ਵਸਦੇ ਰਹੋ ਵੀਰੋ ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੋ

  • @brownboy1993
    @brownboy1993 3 роки тому +2

    ਬੜੇ ਵਾਰ ਦੇਖ ਲਈ ਆ ਇਹ ਵੀਡੀਓ ਨਜ਼ਾਰਾ ਬੰਨ੍ਹ ਤਾਂ ਤਾਰਾਪਾਲ ਨੇ ਤਾਂ 😀😀😀👌👌👍👍

  • @ManiSingh-fh9xj
    @ManiSingh-fh9xj 3 роки тому +3

    😚😚😚😚😚😚😚ਅੱਛਾ ਜੀ ਮੂਸੇਆਲੇ ਦੇ ਗਾਣੇ ਚ ਰਫਲ ਜੀ ਚਲਾ ਦਿੰਦਾ ਹੁੰਦਾ 👌👌👌👍👍👍👍
    ਮੈਂ ਬਹੁਤ ਫੈਨ ਹੋਗੇਆ ਸੀ ਓਦੋਂ ਹੀ ਬਾਈ ਦਾ
    ਹਣ ਪਤਾ ਲਗੇਆ ਬਾਈ ਤਾਰਾਪਾਲ ਸੀ😚👌👍👌

  • @bssekhon5773
    @bssekhon5773 4 роки тому +5

    ਢਿਲੋਂ ਬਾਈ ਧਰਨਾਟ ਬਾਈ ਦੀ ਟੀਮ ਦਾ ਵੀ ਪਤਾ ਕਰ ਲੈਂਦੇ ਉਹਨਾਂ ਨੂੰ ਵੀ ਪਤਾ ਨੀ ਕੀ ਹੋ ਗਿਆ ਅੱਡ ਅੱਡ ਹੋ ਲਗਦੇ ਹਨ

  • @krishanMannbibrian1
    @krishanMannbibrian1 2 роки тому

    ਵੀਰ ਮੇਰੇ ਪਿੰਡ ਮਾਨਬੀਬੜੀਆਂ ਦੇ ਗੁਆਂਢੀ ਪਿੰਡ ਘਰਾਗਣਾ ਦਾ ਹੈ ਇਸ ਪਿੰਡ ਦੇ ਮੇਰੇ ਕਾਫੀ ਮੂਸੇ ਸਕੂਲ ਦੇ ਜਮਾਤੀ ਹਨ।।। ਅੱਜ ਦੇ ਸਮੇਂ ਵਿੱਚ ਕਿਸੇ ਹਸਾਉਣਾ ਬਹੁਤ ਚੰਗਾ ਕੰਮ ਵੀਰ ਤਰਾਪਾਲ ਜੀ

  • @mustakkhan8466
    @mustakkhan8466 4 роки тому +4

    ਘੈਟ ਗੱਲਾ ਬਾਈ ਦੀਆ

  • @gaggisidhu2669
    @gaggisidhu2669 3 роки тому +8

    ਸਾਰੇ ਭਰਾ ਵਧੀਆ ਨੇ ਵਾਹਿਗੁਰੂ ਮੇਹਰ ਰੱਖੇ ਜੀ

  • @SwagyMedia
    @SwagyMedia 4 роки тому +175

    ਢਿੱਲੋਂ ਬਠਿੰਡੇ ਨੂੰ ਪਿਆਰ ❤️❤️ ਕਰਨ ਆਲੇ ਲਾਈਕ ਕਰੋ ਜੀ 👍👍

    • @KuldeepSingh-xf7rr
      @KuldeepSingh-xf7rr 4 роки тому +1

      Y g bhut ghent aa

    • @KuldeepSingh-xf7rr
      @KuldeepSingh-xf7rr 4 роки тому +1

      Chitte bhut ghnt lgde aa y love you y g wheguru taraki bakse

    • @GaganDeep-pd8yo
      @GaganDeep-pd8yo 4 роки тому

      Kant bai dhillon all video kant

    • @beckhamemerson2063
      @beckhamemerson2063 3 роки тому

      I know im asking randomly but does any of you know a method to get back into an instagram account..?
      I stupidly lost the password. I love any tips you can offer me!

    • @reubenfrancisco5484
      @reubenfrancisco5484 3 роки тому

      @Beckham Emerson Instablaster :)

  • @parmindersingh294
    @parmindersingh294 4 роки тому +9

    ਲੱਤ ਵਾਲਾ song ਸਿਰਾਂ ਗਾਇਆ ਬਾਈ ਨੇ. ਤੇਰੇ ਭਾਈ ਨੇ ਤੋੜੀ ਜੋ ਮੇਰੀ ਲੱਤ ਅੱਲੜੇ ਥੱਲੇ ਲੱਗਦੀ ਨਾ

  • @parmindersingh294
    @parmindersingh294 4 роки тому +17

    Siraa ਜੱਟਾ tarapal ਵ siraa bnda Dhillon ਬਾਈ tuc ਵ end a 😍😍

  • @sukhmandhillon6474
    @sukhmandhillon6474 4 роки тому +42

    ਢਿੱਲੋਂ ਬਾਈ ਕਦੇ ਫੇਰ ਪਿੰਡ ਆਏ ਤਾਂ ਦੱਸ ਕੇ ਆਏਉ ਸੋਨੂੰ ਮਿਲਣਾ ਸੀ ਤਾਰਾ ਆਪਣਾ ਹੀ ਬੱਚਾ

    • @Sakai98
      @Sakai98 2 роки тому

      Haha apna bacha

  • @HarpreetSingh-vc2jg
    @HarpreetSingh-vc2jg 4 роки тому +4

    ਮਸਤ ਬੰਦਾ ਯਰ ਤਾਰਾ

  • @gurpreetkour4561
    @gurpreetkour4561 3 роки тому +5

    ਘੈਂਟ ਬਾਈਤਰਪਾਲ

  • @JaswinderSingh-xq5or
    @JaswinderSingh-xq5or 3 роки тому +6

    ਬਹੁਤ ਵਧੀਆ ਵੀਰ ਜੀ ਦਿਲ ਖੁਸ਼ ਹੋ ਜਾਂਦਾ ਤੁਹਾਨੂੰ ਸੁਣ ਕੇ

  • @dhillonmansawala
    @dhillonmansawala 4 роки тому +7

    Mansa bathinda walea ney ral key bhi ਚਿੱਬ ਕੱਢ ਰੱਖੇ ਨੇ ਬਾਈ ।ਜਿਓਦੇ ਰਹੋ ਮੇਰੇ ਵੀਰੋ

  • @sukhvirsinghbrar
    @sukhvirsinghbrar 4 роки тому +36

    ਘਰਾਘਣੇ ਆਲਿਆ ਸਿਰਾ ਤੇ ਢਿੱਲੋ ਸਾਹਿਬ ਤੁਹਾਡੀ ਵੀ ਕੋਈ ਰੀਸ ਨਹੀ

  • @maan1697
    @maan1697 4 роки тому +4

    ਮੈ ਤਾ ਬਾਈ ਨੂੰ ਤਰਪਾਲ ਹੀ ਸਮਝੀ ਗਿਆ ਹੁਨ ਤਕ ਅੱਜ ਪਤਾ ਲਗਾ ਵੀ ਬਾਈ ਤਰਪਾਲ ਨ ਇਹ ਤਾ ਤਾਰਾਪਾਲ ਆ

  • @manrajdhaliwal279
    @manrajdhaliwal279 3 роки тому +4

    ਤਾਰਾ⭐ ਸਿਰਾ ਬੰਦਾ

  • @pindersandhu8008
    @pindersandhu8008 4 роки тому +3

    ਦਿਲ ਦਾ ਨੀ ਮਾੜਾ ਆਪਣਾ ਸਿੱਧੂ ਮੂਸੇ ਵਾਲਾ❤❤❤❤

  • @PardeepSingh-tw4bk
    @PardeepSingh-tw4bk 4 роки тому +4

    ਬਾਈ ਅੱਤ ਕਰਾਉਦਾ

  • @punjabimunde8993
    @punjabimunde8993 3 роки тому

    ਓਤਲੇ ਲੈਵਲ ਦੀ ਗੱਲ ਬਾਤ ਆ,,,,,।

  • @JasbirSingh-mw1vr
    @JasbirSingh-mw1vr 4 роки тому +11

    ਗੀਤ ਬਹੁਤ ਜਾਨਦਾਰ ਹੈ।

  • @tome6543
    @tome6543 4 роки тому +5

    Tarapaal❤️Ustaad... ਲੋਕ aes ਧਰਤੀ te

  • @jhomanan4511
    @jhomanan4511 4 роки тому +4

    ਸਿਰਾ ਆ ਵੀਰ

  • @vakeels007
    @vakeels007 3 роки тому +5

    Y yr 2-3 hrs di bnoni c video jee lgda sun k rooh khush hundi aa koi acting ni koi makeup ni koi take ni 👌

  • @sukhwantsandhu2349
    @sukhwantsandhu2349 4 роки тому +2

    Tarapal bai buhut vadiya bai.....hasa liya bai tu ...

  • @Balwindersinghjangirana
    @Balwindersinghjangirana 4 роки тому +5

    ਬਲਵਿੰਦਰ ਸਿੰਘ ਮਹਿਲ ਪਿੰਡ ਜੰਗੀਰਾਣਾ👌👌👌👌👌

  • @rajwindernambardar
    @rajwindernambardar 3 роки тому +1

    Ajjj kall de singraa nalo bhut sohni avj aw 22 di

  • @sukhasandhu3148
    @sukhasandhu3148 4 роки тому +11

    ਕਿਦਾ ਬਾਈ ਬੜੇ ਚਿਰ ਬਾਦ ਦਰਸ਼ਨ ਹੋਏ ਹੋਰ ਸਾਰੇ ਠੀਕ ਠਾਕ ਬਾਈ ਧਰਨਾਟ ਹੁਣੀ ਵਖਰੇ ਹੋ ਗਏ ਕਿਊਕੇ ਉਹਨਾਂ ਦੀਆਂ ਵਿਡਿਊ ਵਖੋ ਵਖਰੀਆਂ ਆ ਰਹੀਆਂ ਨੇ ਕੁਝ ਪਤਾ

  • @mangalsingh-xm5bh
    @mangalsingh-xm5bh 3 роки тому +8

    Deeply feeling song ..,sira veer👌👌👌👍tarapal jindabaad 👍👍👍👍👍👍

  • @ਮਾਨਸਾਬਬਹਾਵਵਾਲੀਆ

    ਸਿਰਾ ਬਾਈ ਜੀ

  • @love-for-love
    @love-for-love 4 роки тому +3

    Sira ਤਾਰਾਪਾਲ

  • @jagrajbains7408
    @jagrajbains7408 3 роки тому +2

    ਮੇਚਾ ਛੱਲੇ ਦਾ ਵਾੜੇ ਚਾ ਆ ਲੈ ਗਿਆ ।ਇਹ ਵੀ ਸੁਣਾਓ। ਵੀਰ ਜੀ।

  • @HarjinderSingh-tk2gb
    @HarjinderSingh-tk2gb 4 роки тому +3

    ਹਰਜਿੰਦਰ ਸਿੰਘ ਪੰਜਾਬ
    Nice ਵੀਡੀਓ

  • @ninderpalchauhan2994
    @ninderpalchauhan2994 3 роки тому +2

    Bhut great voice aw ji👍👍👍👍

  • @DavinderSingh-rh8vp
    @DavinderSingh-rh8vp 3 роки тому +1

    #dhillon_bathinde_ala_farmhouse ਵੀਰ ਘਰਾਗਣਾਂ ਪਿੰਡ ਆ ਜਾ ਘਣਾਗਣਾ???

  • @r_dhaliwal
    @r_dhaliwal 4 роки тому +2

    Ghant ਗੱਲਬਾਤ

  • @GurwinderSran-ko1le
    @GurwinderSran-ko1le Рік тому

    ਬਹੁਤ ਵਧੀਆ ਜੀ

  • @amarbrar8299
    @amarbrar8299 3 роки тому +3

    Love u bai g
    From SANGRIA Hanumangarh

  • @surjitsingh6142
    @surjitsingh6142 3 роки тому +5

    ਬਹੁਤ ਵਧੀਆ ਜੀ 👍

  • @sukhmaan4159
    @sukhmaan4159 4 роки тому +4

    ਹਸਾ ਹਸਾ ਦੂਹਰੇ ਕਰਾ ਤੇ ਤਾਰੇ ਬਾਈ ਨੇ 🤣🤣🤣🤣

  • @raghwinderbhangu8207
    @raghwinderbhangu8207 4 роки тому +2

    Dhillon Bai taare di awaz bahoot zabardast ah

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ ਆਵਾਜ਼

  • @NasirKhan86865
    @NasirKhan86865 3 роки тому +1

    Sirra 22 love you so much from Pakistan 🇵🇰

  • @amandhillon
    @amandhillon 4 роки тому +1

    Bhi g very nice video

  • @inderjeetsran4000
    @inderjeetsran4000 3 роки тому

    Bathinde wale bai te Tarapal bai sira lata

  • @harmindersinghtoor488
    @harmindersinghtoor488 4 роки тому +3

    ਅੱਤ ਕਰਵਾਈ ਜਾਦਾ ਬਾਈ

  • @samandeepsingh6713
    @samandeepsingh6713 3 роки тому +2

    Kant Tarapal Best of luck

  • @ranjeet.singh.1702
    @ranjeet.singh.1702 2 роки тому

    Bhaut vadia vidio ji thodia ji ,,👍👍👍

  • @harpinderkhatti3635
    @harpinderkhatti3635 3 роки тому +7

    ਵਾਹ ❤️❤️

  • @samanbrar1680
    @samanbrar1680 3 роки тому +7

    ਬਹੁਤ ਵਧੀਆ 👍💯

  • @preetpreet2468
    @preetpreet2468 4 роки тому +6

    Waah waah music v ohi laya ❤ baazi maar gya bthinde vala gabru baki reh gye haal puchde

  • @navsra
    @navsra 4 роки тому +4

    ਸਿਰਾ ਬਾਈ 👌👌👌

  • @meragaammerekhet7652
    @meragaammerekhet7652 3 роки тому +2

    Good job tarapal

  • @baljindermanila474
    @baljindermanila474 3 роки тому +2

    ਢਿੱਲੋਂ ਵਾਹਦ ਝਰਨਾਟ ਦੇ ਵੀ ਫੋੜਾ ਨਿਕਲਾਆ ਚੂੜਾ ਲੱਤ ਤੇ ਵਿਨਿਸੀ

    • @baljindermanila474
      @baljindermanila474 3 роки тому

      ਵਿਚਵਿਚਗਲਤ ਲਿਖੲਈਆ ਗਿਆ ਸੀ

  • @KaranSingh-pw6vf
    @KaranSingh-pw6vf Рік тому

    Y God bless all of you, sirraaa yrrr.

  • @paramjitsharma5666
    @paramjitsharma5666 3 роки тому +1

    Panjabi bahle nahi rahh sakde .bast of luch thanks.👌👌 Good cammadi

  • @Series498
    @Series498 4 роки тому +2

    Voice sirra y de

  • @bhavdeepsinghgrewal8825
    @bhavdeepsinghgrewal8825 4 роки тому +5

    Tara bai bhut e talanted a 💥🔥🔥👌👌👌

  • @mohinderkaur7867
    @mohinderkaur7867 2 роки тому +2

    Oh my god sooo wonderful song ji. God bless u long ji

  • @punitkaur7805
    @punitkaur7805 2 роки тому

    Bhut waddiya veer ji 💐💐💐🙏🏼🙏🏼🙏🏼

  • @pb65waleyaar.33
    @pb65waleyaar.33 3 роки тому +2

    Bdi Ghaint Awaaz Te Bde Ghaint Geet.
    Nzara aa geya Bai. Thonu dekh k tan udan hi Rooh khush ho jandi ea Yarr. 👍👍👍👍

  • @navpreetsingh1393
    @navpreetsingh1393 4 роки тому +2

    22da narme de dharne wala song bahut vadia c

  • @MandeepBawa2614
    @MandeepBawa2614 4 роки тому +3

    Wah ji sirraaa dhillon sab 22 ji

  • @jodhbir848
    @jodhbir848 2 роки тому

    Bahut hi sohna song bai jiyunda vasda rh ❤❤❤❤❤❤

  • @fanchamkileda7053
    @fanchamkileda7053 3 роки тому +1

    Great y

  • @jasamandeepbrar9389
    @jasamandeepbrar9389 3 роки тому +4

    ਤਾਰਾ 👌❤

  • @khushtatla7871
    @khushtatla7871 4 роки тому +2

    Dhillon 22,g very nice siraaaaa move

  • @sukhisandhu1500
    @sukhisandhu1500 3 роки тому +2

    😆😆😆🤣🤣🤣🤣😂😂😂😂🙏🏻👌sirraaaa babe o

  • @luckhysidhu6802
    @luckhysidhu6802 4 роки тому +2

    Very nice veer ji siraaaa

  • @taranjeetfamily1235
    @taranjeetfamily1235 4 роки тому +2

    Sat shri Akaal bhai ji ek gane Ne Te Dil Chura Liya

  • @deepsaab3203
    @deepsaab3203 3 роки тому

    End tarpal bhi jinda bad kisanekta jinda wad

  • @gurwinderbrar9274
    @gurwinderbrar9274 4 роки тому +2

    awaz bhot best aa

  • @91266p
    @91266p 4 роки тому +3

    #Tarapal veer Rap sirra

  • @JagdeepSingh-tq5uj
    @JagdeepSingh-tq5uj 3 роки тому +1

    Dhilon hori pure bumb bnde ne and tarapal

  • @RajinderSingh-lb9wy
    @RajinderSingh-lb9wy 4 роки тому +3

    Very nice veer ji waheguru mehr Kare ji Rajinder Singh Sandhu Yamuna Nagar Malik pur Haryaha

  • @kuldeepdhillon2646
    @kuldeepdhillon2646 4 роки тому +2

    V good dhillon sahab ji

  • @amrindersingh115
    @amrindersingh115 4 роки тому +2

    Boht vadia bai

  • @OMWARVAL
    @OMWARVAL 4 роки тому +4

    ਸਿਰਾ ਗੱਲ-ਬਾਤ ਆ ਭਰਾ 👌👌👌🌹🌹🌹👍👍👍

  • @satkartarsingh3901
    @satkartarsingh3901 2 роки тому

    Wah wah wah put god bless you puttr

  • @gurdasjagmal9044
    @gurdasjagmal9044 3 роки тому +1

    Dhillon saab tarapaal ch tan a to z kla da bhandar a

  • @shindakang1661
    @shindakang1661 3 роки тому +2

    Live hi kinna sirra awaj tarapal jatt di ❤️

  • @ManpreetSingh-rp8jn
    @ManpreetSingh-rp8jn 3 роки тому +2

    Yara pure Punjabi sb kuj saff vdia speech a teri gud y

  • @sukhibrar1326
    @sukhibrar1326 4 роки тому +3

    End gal baat aa bai 👌👌

  • @kaludhaban6616
    @kaludhaban6616 3 роки тому +1

    Very good bhai g Tara pall y

  • @thekhushusidhu99
    @thekhushusidhu99 4 роки тому +3

    Ghant bnda h baai v 👍👍👍

  • @narinderwaraich5243
    @narinderwaraich5243 3 роки тому +1

    Bai swaad aagya ji

  • @ਹਰੀਗੜ੍ਹਗੇਹਲਾਵਾਲੇ

    Siraaa video hundi a sodi

  • @pbxgaming839
    @pbxgaming839 3 роки тому +3

    Kya batta..❤️🙏

  • @lakhveerkhansian1472
    @lakhveerkhansian1472 3 роки тому +1

    Bai patiale te koi gal

  • @fanchamkileda7053
    @fanchamkileda7053 3 роки тому +1

    Sirra karta

  • @jagjeetchohan9930
    @jagjeetchohan9930 3 роки тому +1

    Sira gall baat Bai ji

  • @terarp496
    @terarp496 4 роки тому +2

    Voice nice aa bro di

  • @SatnamSingh-zk4yp
    @SatnamSingh-zk4yp 4 роки тому +1

    Very very very very very nice bai dhillon ji par bai ji tusi dharnal di time nu far to aikata kardo please bai dhillon ji

  • @ramandalio7539
    @ramandalio7539 3 роки тому +2

    Tarapal end😍