Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪਰਮਜੀਤ ਬੇਬੇ ਤਾਂ ਬੰਦੂਕ ਵਰਗੀ ਹੈ ਬਹੁਤ ਵਧੀਆ ਦਿਲ ਖੁਸ਼ ਹੋ ਗਿਆ ਅਮਰਜੀਤ ਕੋਰ ਨਾਭਾ 👍👍❤️
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
ਬੇਬੇ ਪਰਮਜੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤਾਂ ਪੁਰਾਤਨ ਵਿਰਸਾ ਉਜਾਗਰ ਕਰ ਦਿੱਤਾ ਮੇਰਾ ਤਾਂ ਮਨ ਬਹੁਤ ਖੁਸ਼ ਹੋ ਗਿਆ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🪔🪔🙏🏻
ਹਰ ਇਕ ਦੇ ਵਸ ਨਹੀ ਹੁੰਦਾ ਗਾਉਣਾ ਵੀਰਪਾਲ ਕੋਰੇ ਇਹ ਵੀ ਹਰ ਕੋਈ ਗਾ ਨਹੀ ਸਕਦਾ ❤ ਬੇਬੇ ਜੀ ਵੈਰੀ ਨਾਈਸ ❤
ਬੇਬੇ ਦਲਜੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਬੇਬੇ ਪਰਮਜੀਤ ਕੌਰ ਜੀ ਦੇ ਪੱਖ ਦੀ ਗੱਲ ਕੀਤੀ ਹੈ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ ਬੇਬੇ ਪਰਮਜੀਤ ਕੌਰ ਜੀ ਤੋਂ ਤਾਂ ਰਿਹਾ ਨਹੀਂ ਜਾਂਦਾ ਬੇਬੇ ਜੀ ਵੀਰਪਾਲ ਕੌਰ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਰਿਕਾਰਡ ਅਤੇ ਬੋਲੀ ਵਿੱਚ ਕੀ ਅੰਤਰ ਹੁੰਦਾ ਹੈ ਵੀਡੀਓ ਬਹੁਤ ਘੈਂਟ ਬਣੀ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ਆਪ ਜੀ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🪔🪔🙏🏻
ਇਸ ਵੀਡੀਓ ਨੇ ਸਭ ਨੂੰ ਖੁਸ਼ ਕਰ ਦਿੱਤਾ। ਆਪਣੇ ਆਪ ਵਿੱਚ ਮਸਤ ਤੇ ਖੁਸ਼ ਰਹਿਣਾ ਚਾਹੀਦਾ ਹੈ ਬਹੁਤ ਵਧੀਆ ਮੈਸਜ। ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ 👌🏻👌🏻👌🏻👌🏻🌟💥💥💥💥😂😂😂😂😂😂
Sare kalakaran di ghaint performance. Tuhadi video di photography/ sound/ editing vouhat vadhia hundi hai. Buck up No. 1 bane raho.❤❤❤ Sukhbans Mangat village Chhandran
ਬੇਬੇ ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਪਰ ਤੁਹਾਡੀ ਵੀਡੀਓ ਦੇਖ ਕੇ ਮਨ ਨੂੰ ਸਕੂਨ ਜਿਹਾ ਮਿਲਦਾ ਆ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਰੱਖੇ ਸਾਰਿਆਂ ਨੂੰ ਰੀਤ ਲੁਧਿਆਣਾ ❤
ਬਹੁਤ ਸੋਹਣੀ ਕਹਾਣੀ ਦਿਲ ਖੂਸ ਹੋ ਗਿਆ From ❤London uk
Paramjeet bhain ji tuhadi acting ta super dupad hai. Her video vich top di acting kardi hai. Parmeshwer aap ji nu waadhu shakti dewey.🙏🔥🙏🔥🙏🔥
ਬੇਬੇ ਪਰਮਜੀਤ ਨੂੰ ਤਾਂ ਸਾਗ ਦਿੱਤਾ ਨਹੀਂ ਦਲਜੀਤ ਬੇਬੇ ਨੇ ਅੱਜ ਪਰਮਜੀਤ ਬੇਬੇ ਵਿਚਾਰੀ ਕਹਿੰਦੀ ਸਾਗ ਬਣਾਇਆ ਤੇਰੇ ਲਈ😂😂
Bhut Pyaari video ..boliya sunn k dil Khush ho gya ..bebe ji salut tuhanu . From Germany ❤❤❤❤❤
bachpan yaad krvata, eh bolian bachpan vich sunia c. very nyc video g😊
bot vdhia gidha paya bibi g tusi😊 gbu👏
ਬੇਬੇ ਦੀਆਂ ਬੋਲੀਆਂ ਬਹੁਤ ਸੋਹਣੀਆਂ ਸੀ ਦੋਵਾਂ ਬੇਬਿਆਂ ਦੀ ਐਕਟਿੰਗ ਬਹੁਤ ਵਧੀਆ❤
ਅੱਜ ਤਾਂ ਨਜ਼ਾਰੇ ਹੀ ਲਾਤੇ ਦੋਹਾਂ ਬੀਬੀਆਂ ਨੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਦੋਹਾਂ ਬੀਬੀਆਂ ਨੂੰ ਤੰਦਰੁਸਤ ਰੱਖਣ ਪਰਮਾਤਮਾ ❤❤ ਬੋਲੀਆਂ ਵੀ ਬਹੁਤ ਹੀ ਵਧੀਆ ਸੀ ਘਰ ਵਿਚ ਹੀ ਹੱਸਦੇ ਰਹੋ ਉਮਰ ਲੰਮੀ ਹੁੰਦੀ ਹੈ ਅੱਜ ਤਾਂ ਵੀਡੀਓ ਦੋ ਵਾਰੀ ਵੇਖੀ ਬੀਬੀ ਤੂੰ ਪਾ ਬੋਲੀਆਂ ਕਿਸੇ ਦੀ ਟੇਨਸਨ ਨਾ ਲਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤😊😊🎉🎉🎉🎉
😂😂❤q❤❤🎉🎉🎉😢
Pp
ਬਬ 👍🏻ਬ 👍🏻👍🏻👍🏻 ਬਬ 👍🏻👍🏻👍🏻 ਬਬ 👍🏻👍🏻👍🏻👍🏻 ਬਬ 👍🏻👍🏻👍🏻👍🏻👍🏻👍🏻👍🏻👍🏻👍🏻 ਬਬ 👍🏻👍🏻👍🏻👍🏻👍🏻👍🏻👍🏻👍🏻 ਬਬ ਢ੍😊ਡ੍😊੍੍😊
ਹਰਗੁਣ ਮਾਹਲ ਅਤੇ ਗੁਰਸ਼ਬਦ ਸਿੰਘ ਧਨੌਲਾ ❤❤❤❤
ਅੱਜ ਤਾਂ ਸਵਾਦ ਹੀ ਆ ਗਿਆ ਵੀਡੀਓ ਦੇਖ ਕੇ ਬਹੁਤ ਸੋਹਣੀ video ❤😂😂😂❤❤❤❤❤❤❤ Jaspreet canada
ਬੇਬੇ ਨਹੀਂ ਰੀਸਾ ਤੇਰੀਆ,,,,,ਸਿਰਾ ਹੀ ਕੰਮ ਆ ਕੋਈ ਵੀ ਰੋਲ ਹੋਵੇ ਪਰਮਜੀਤ ਬੇਬੇ ਜਮਾ ਫਿਟ ਆ ਹਰੇਕ ਵੀਡਿਓ ਚ❤❤❤❤❤❤❤ਮੇਰੀ ਸੱਸ ਵੀ ਬਹੁਤ ਬੋਲੀਆਂ ਪੌਂਦੀ ਆ 😅 ਬੋਲੀਆਂ ਬੇਬੇ ਦੀ ਰੂਹ ਦੀ ਖੁਰਾਕ ਆ ਏਵੇਂ ਕਦਰ ਪੈਂਦੀ ਆ ਬੋਲੀਆਂ ਦੀ
Very nice 🎉🎉❤❤
ਗੀਤਾਂ ਦੀ ਮਸ਼ੀਨ ❤ਮਾਤਾ ਪਰਮਜੀਤ ਕੌਰ ਵਧੀਆ ਸੁਨੇਹਾ
Bahot hi waddia message c te video ta us to v waddia c! ❤❤❤❤
Bebe g tusi bhut vadiya ho
🌷🌷🌷🌷🌷🌷🌷😀😀parmjit bebe very nice acting
ਪੰਜਾਬੀ ਸੱਭਿਆਚਾਰ ਨੂੰ ਜੋ ਜ਼ਿੰਦਾ ਰੱਖਦੇ ਹਨ ਉਹ ਸਾਰਿਆਂ ਨੂੰ ਸਲੂਟ
ਹਰਗੁਣ ਮਾਹਲ ਧਨੋਲਾ ਅਤੇ ਗੁਰਸ਼ਬਦ ਸਿੰਘ ❤❤❤❤❤❤❤❤❤❤❤❤❤❤
Sare pirver nu piar bhari sat shri akal g 🎉😊
ਬਹੁਤ ਵਧੀਆ ਵੀਡਿਓ ਹੈ ਜੀ ਜ਼ਿੰਮੀ ਬਾਬਰਪੁਰ ਨਾਭਾ ਕੈਨੇਡਾ।
ਮੇਰੀ ਭੂਆ ਵੀ ਇਸੇ ਤਰਾਂ ਹੀ ਰੌਣਕਾਂ ਲਾਉਦੀ ਸੀ ਖਰੜ ਤੋਂ
ਬਹੁਤ ਵਧੀਆ ਸਟੋਰੀ ਬਣਾਈ ਹੈ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
Very nice good job baby ji ki koi baat nahi gaya karo aunty ji
Bebe ta kamaal di ackting kardi aa 👌
Baht sohni video c , tusi videos rahi baht vadia msg dinde ho ❤❤ from Canada Manpreet khosa
ਬਹੁਤ ਸੋਣੀ ਬੀਡੀਓ ਸੀ 🙏🏻ਨਿਰਮਲਜੀਤ ਕੌਰ ਮੋਹਾਲੀ
Dono aunty ❤❤❤❤ love you aunty gagandeep deep kaur budhlada
V wonderful social video. Kuldip and Narinder Grewal Baddowal
Extlent everybody Great 👍👍🙏🏻🙏🏻🥰
Daljit. Kaur. Usa. Shaina very. Very. Very. Good. Very. Very. Nice. Video. ❤❤❤❤❤❤❤❤❤❤❤❤❤❤❤❤
ਬੇਬੇ ਡਾਲਰਾਂ ਦੇ ਨਾ ਤੇ ਸਾਰੇ ਮੰਜੇ ਤੇ ਚੜ ਕੇ ਬਹਿ ਗਏ ਸਾਰੇ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜਿਲਕਾ
Bot hi Sony video hai love you dono bijiyan nu
ਬਹੁਤ ਵਧੀਆ ਵੀਡੀਓ ਬਾਈ ਦੀਪ ਤੇ ਬਾਈ ਲਛਮਣ ਲਵ ਯੂਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
Parjjeet bebe shi boldi h ....mnn vich kyon gave😂😂😂😂😂
ਹਰਗੁਣ ਮਾਹਲ ਧਨੋਲਾ ❤❤❤
ਰੌਣਕੀ ਬੇਬੇ 😘
My lots love for all team
Parmjit bebe g ne ta man kush karta bebe g nu parmatma kush rakke and tandrusti rakhe 🎉❤😊
Very nice good job baby g 🙏🏼👏👏👏👏❤️
Bahut vadhia video hai ji bahut hi fanai hai 👌👌👍👍👍🌹🌹🎉🎉❤️❤️ inderjit kaur phaphre bhai ke
Very very nice ruh khush ho gai love you doni bibi nu❤❤❤❤❤❤❤❤❤❤❤❤❤❤❤❤❤❤❤
Very very nice video ❤❤
Bahut sohni video c
ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤❤
Boht vdiya video..🎉🎉🎉🎉🎉🎉🎉🎉
Video di puri ronak hai parmjeet bebe 😂😂❤❤❤
Good massage
Raj Matti janagal❤❤❤❤❤❤😊😊😊😊😊😊
Very good ji ❤❤❤😍😍😍😍😍
Bebe diya boli yan good good Manpreet sidhu dhaliwal
Boliyan ghaint aa
ਸਤਿ ਸ੍ਰੀ ਅਕਾਲ ਜੀ। ਘਰ ਪਰਿਵਾਰ ਦੀ ਸਾਰੀ ਟੀਮ ਨੂੰ। ਹਏ ਹਏ ਵੀਰਪਾਲ ਕੁੜੇ ਕਰ ਲੈਣ ਦੇ ਚਾਅ ਪੂਰਾ ਬੇਬੇ ਨੂੰ ਫ਼ੇਰ ਕੀ ਹੋ ਗਿਆ। ਬੋਲੀਆਂ ਹੀ ਪਾਉਦੀ ਅਾ। ਕੋਈ ਖੇਡਾ ਤਾਂ ਨੀ ਕਰਦੀ😍😍😍❤❤❤ਪਾਰਸ ਚਾਉਕੇ ਜਿਲ੍ਹਾ ਬਠਿੰਡਾ
Deep veere di foo fooo vali acting khaint cManpreet sidhu dhaliwalJagjitpura
So lovely aunties 🎉😅
Nice story ❤❤❤ kirandeep khemuana bathinda
Very nice
Parmjeet bebe siraa bhut vadia
😂😂😂😂
ਬਹੁਤ ਸੋਹਣਾ ਰੰਗ ਬੰਨ੍ਹਿਆ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ
Bahut Vadiya video ❤️🙏🏻Rajinder Saini Burail Chandigarh
Very nice video 👍👍👏 satveer kaur pharwain
ਦੋਨੋ ਬੀਬੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ
Longoval da.vag shid janda viche shirda naara Teri jhidk buri sir utlia sardara❤
ਬਹੁਤ ਵਧੀਆ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ
Nice massage👍👍❤❤
Kamaal di video ♥️♥️♥️♥️🔥🔥🔥🔥🔥
Dono bebe ji Di acting bahut hi vadhià man khush ho giya ❤❤❤❤
ਬਹੁਤ ਹੀ ਸੋਹਣੀ ਵੀਡੀਓ ਸੀ😍💖💖💖
Raj matti❤❤❤❤❤😊😊😊😊😊😊😊😊😊🤝🤝🤝🤝🤝🥰🥰🥰🥰🥰
Very very very v,,v,v nice story ,👍👍👍👍👍👌👌👌👌👌🎉🎉🎉🎉🎉
ਮਾਤਾ ਪਿਤਾ ਦੀ ਜਾਇਦਾਦ ਚਾਹੀਦੀ ਹੈ।, ਮਾਂ ਨਹੀਂ ਚਾਹੁੰਦੀ ਜੀ।
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉🙏🙏🙏👌👌
Nice ji 😅 Reet Ludhiana ❤🎉
Good SMS bhi ji❤manu v bhut vadia lagdia boliya geet 🎉🎉❤❤🎉🎉
ਵੀਡੀਓ ਬਹੁਤ ਹਈ ਵਧੀਆ ਬਣਾਈ ਹੋਈ ਹੈ ਨਜਾਰਾ ਹੀ ਲਿਆ ਦਿੱਤਾ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 12 / 12 / 2024
Thanku veere bhut sohna lgya ji naam boliya tusi baba ji chardi klaa bakshn tuhanu
❤❤❤❤❤❤❤
😂😂👌👌
Bebe ji ko sht sht prnaam❤❤🎉🎉😢
Bebe ji behut sohni video❤bhut sohniya gallan❤behut sohni comedy ❤god bless you😂❤roj video payea kro❤
Bahut vadhia te different topic lia ji parmatma tarrakian bakhshan ji ❤
ਵਾਧਾਈਆ❤❤❤❤❤😁😁😁😁ਵਾਧਾਈਅ।ਜੀ
Very very nice ❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
Very nice video ji
Nice🎉
Punjabi sabyachar nu nwan sa den lai sari teen da Dhanbad ji khas krke daljeet te parmjit bhen nu.khush rho.
Bahut bahut bahut bahut sohni vedio ha ji
Bebe ji very good ❤❤❤❤❤❤
👍
Nice video ji ❤❤❤❤
ਰਾਮ ਪਾਲ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਜੀ
ਪਰਮਜੀਤ ਬੇਬੇ ਤਾਂ ਬੰਦੂਕ ਵਰਗੀ ਹੈ ਬਹੁਤ ਵਧੀਆ ਦਿਲ ਖੁਸ਼ ਹੋ ਗਿਆ ਅਮਰਜੀਤ ਕੋਰ ਨਾਭਾ 👍👍❤️
ਬਹੁਤ ਵਧੀਆ ਸੁਨੇਹਾ ਦਿੱਤਾ ਹੈ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
ਬੇਬੇ ਪਰਮਜੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤਾਂ ਪੁਰਾਤਨ ਵਿਰਸਾ ਉਜਾਗਰ ਕਰ ਦਿੱਤਾ ਮੇਰਾ ਤਾਂ ਮਨ ਬਹੁਤ ਖੁਸ਼ ਹੋ ਗਿਆ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🪔🪔🙏🏻
ਹਰ ਇਕ ਦੇ ਵਸ ਨਹੀ ਹੁੰਦਾ ਗਾਉਣਾ ਵੀਰਪਾਲ ਕੋਰੇ ਇਹ ਵੀ ਹਰ ਕੋਈ ਗਾ ਨਹੀ ਸਕਦਾ ❤ ਬੇਬੇ ਜੀ ਵੈਰੀ ਨਾਈਸ ❤
ਬੇਬੇ ਦਲਜੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਬੇਬੇ ਪਰਮਜੀਤ ਕੌਰ ਜੀ ਦੇ ਪੱਖ ਦੀ ਗੱਲ ਕੀਤੀ ਹੈ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ ਬੇਬੇ ਪਰਮਜੀਤ ਕੌਰ ਜੀ ਤੋਂ ਤਾਂ ਰਿਹਾ ਨਹੀਂ ਜਾਂਦਾ ਬੇਬੇ ਜੀ ਵੀਰਪਾਲ ਕੌਰ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਰਿਕਾਰਡ ਅਤੇ ਬੋਲੀ ਵਿੱਚ ਕੀ ਅੰਤਰ ਹੁੰਦਾ ਹੈ ਵੀਡੀਓ ਬਹੁਤ ਘੈਂਟ ਬਣੀ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ਆਪ ਜੀ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🪔🪔🪔🪔🪔🙏🏻
ਇਸ ਵੀਡੀਓ ਨੇ ਸਭ ਨੂੰ ਖੁਸ਼ ਕਰ ਦਿੱਤਾ। ਆਪਣੇ ਆਪ ਵਿੱਚ ਮਸਤ ਤੇ ਖੁਸ਼ ਰਹਿਣਾ ਚਾਹੀਦਾ ਹੈ ਬਹੁਤ ਵਧੀਆ ਮੈਸਜ। ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ 👌🏻👌🏻👌🏻👌🏻🌟💥💥💥💥😂😂😂😂😂😂
Sare kalakaran di ghaint performance. Tuhadi video di photography/ sound/ editing vouhat vadhia hundi hai. Buck up No. 1 bane raho.❤❤❤ Sukhbans Mangat village Chhandran
ਬੇਬੇ ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਪਰ ਤੁਹਾਡੀ ਵੀਡੀਓ ਦੇਖ ਕੇ ਮਨ ਨੂੰ ਸਕੂਨ ਜਿਹਾ ਮਿਲਦਾ ਆ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਰੱਖੇ ਸਾਰਿਆਂ ਨੂੰ ਰੀਤ ਲੁਧਿਆਣਾ ❤
ਬਹੁਤ ਸੋਹਣੀ ਕਹਾਣੀ ਦਿਲ ਖੂਸ ਹੋ ਗਿਆ
From ❤London uk
Paramjeet bhain ji tuhadi acting ta super dupad hai. Her video vich top di acting kardi hai. Parmeshwer aap ji nu waadhu shakti dewey.🙏🔥🙏🔥🙏🔥
ਬੇਬੇ ਪਰਮਜੀਤ ਨੂੰ ਤਾਂ ਸਾਗ ਦਿੱਤਾ ਨਹੀਂ ਦਲਜੀਤ ਬੇਬੇ ਨੇ ਅੱਜ ਪਰਮਜੀਤ ਬੇਬੇ ਵਿਚਾਰੀ ਕਹਿੰਦੀ ਸਾਗ ਬਣਾਇਆ ਤੇਰੇ ਲਈ😂😂
Bhut Pyaari video ..boliya sunn k dil Khush ho gya ..bebe ji salut tuhanu . From Germany ❤❤❤❤❤
bachpan yaad krvata, eh bolian bachpan vich sunia c. very nyc video g😊
bot vdhia gidha paya bibi g tusi😊 gbu👏
ਬੇਬੇ ਦੀਆਂ ਬੋਲੀਆਂ ਬਹੁਤ ਸੋਹਣੀਆਂ ਸੀ ਦੋਵਾਂ ਬੇਬਿਆਂ ਦੀ ਐਕਟਿੰਗ ਬਹੁਤ ਵਧੀਆ❤
ਅੱਜ ਤਾਂ ਨਜ਼ਾਰੇ ਹੀ ਲਾਤੇ ਦੋਹਾਂ ਬੀਬੀਆਂ ਨੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਦੋਹਾਂ ਬੀਬੀਆਂ ਨੂੰ ਤੰਦਰੁਸਤ ਰੱਖਣ ਪਰਮਾਤਮਾ ❤❤ ਬੋਲੀਆਂ ਵੀ ਬਹੁਤ ਹੀ ਵਧੀਆ ਸੀ ਘਰ ਵਿਚ ਹੀ ਹੱਸਦੇ ਰਹੋ ਉਮਰ ਲੰਮੀ ਹੁੰਦੀ ਹੈ ਅੱਜ ਤਾਂ ਵੀਡੀਓ ਦੋ ਵਾਰੀ ਵੇਖੀ ਬੀਬੀ ਤੂੰ ਪਾ ਬੋਲੀਆਂ ਕਿਸੇ ਦੀ ਟੇਨਸਨ ਨਾ ਲਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤😊😊🎉🎉🎉🎉
😂😂❤q❤❤🎉🎉🎉😢
Pp
ਬਬ 👍🏻ਬ 👍🏻👍🏻👍🏻 ਬਬ 👍🏻👍🏻👍🏻 ਬਬ 👍🏻👍🏻👍🏻👍🏻 ਬਬ 👍🏻👍🏻👍🏻👍🏻👍🏻👍🏻👍🏻👍🏻👍🏻 ਬਬ 👍🏻👍🏻👍🏻👍🏻👍🏻👍🏻👍🏻👍🏻 ਬਬ ਢ੍😊ਡ੍😊੍੍😊
ਹਰਗੁਣ ਮਾਹਲ ਅਤੇ ਗੁਰਸ਼ਬਦ ਸਿੰਘ ਧਨੌਲਾ ❤❤❤❤
ਅੱਜ ਤਾਂ ਸਵਾਦ ਹੀ ਆ ਗਿਆ ਵੀਡੀਓ ਦੇਖ ਕੇ ਬਹੁਤ ਸੋਹਣੀ video ❤😂😂😂❤❤❤❤❤❤❤ Jaspreet canada
ਬੇਬੇ ਨਹੀਂ ਰੀਸਾ ਤੇਰੀਆ,,,,,ਸਿਰਾ ਹੀ ਕੰਮ ਆ ਕੋਈ ਵੀ ਰੋਲ ਹੋਵੇ ਪਰਮਜੀਤ ਬੇਬੇ ਜਮਾ ਫਿਟ ਆ ਹਰੇਕ ਵੀਡਿਓ ਚ❤❤❤❤❤❤❤ਮੇਰੀ ਸੱਸ ਵੀ ਬਹੁਤ ਬੋਲੀਆਂ ਪੌਂਦੀ ਆ 😅 ਬੋਲੀਆਂ ਬੇਬੇ ਦੀ ਰੂਹ ਦੀ ਖੁਰਾਕ ਆ ਏਵੇਂ ਕਦਰ ਪੈਂਦੀ ਆ ਬੋਲੀਆਂ ਦੀ
Very nice 🎉🎉❤❤
ਗੀਤਾਂ ਦੀ ਮਸ਼ੀਨ ❤ਮਾਤਾ ਪਰਮਜੀਤ ਕੌਰ ਵਧੀਆ ਸੁਨੇਹਾ
Bahot hi waddia message c te video ta us to v waddia c! ❤❤❤❤
Bebe g tusi bhut vadiya ho
🌷🌷🌷🌷🌷🌷🌷😀😀parmjit bebe very nice acting
ਪੰਜਾਬੀ ਸੱਭਿਆਚਾਰ ਨੂੰ ਜੋ ਜ਼ਿੰਦਾ ਰੱਖਦੇ ਹਨ ਉਹ ਸਾਰਿਆਂ ਨੂੰ ਸਲੂਟ
ਹਰਗੁਣ ਮਾਹਲ ਧਨੋਲਾ ਅਤੇ ਗੁਰਸ਼ਬਦ ਸਿੰਘ ❤❤❤❤❤❤❤❤❤❤❤❤❤❤
Sare pirver nu piar bhari sat shri akal g 🎉😊
ਬਹੁਤ ਵਧੀਆ ਵੀਡਿਓ ਹੈ ਜੀ
ਜ਼ਿੰਮੀ ਬਾਬਰਪੁਰ ਨਾਭਾ ਕੈਨੇਡਾ।
ਮੇਰੀ ਭੂਆ ਵੀ ਇਸੇ ਤਰਾਂ ਹੀ ਰੌਣਕਾਂ ਲਾਉਦੀ ਸੀ ਖਰੜ ਤੋਂ
ਬਹੁਤ ਵਧੀਆ ਸਟੋਰੀ ਬਣਾਈ ਹੈ ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
Very nice good job baby ji ki koi baat nahi gaya karo aunty ji
Bebe ta kamaal di ackting kardi aa 👌
Baht sohni video c , tusi videos rahi baht vadia msg dinde ho ❤❤ from Canada Manpreet khosa
ਬਹੁਤ ਸੋਣੀ ਬੀਡੀਓ ਸੀ 🙏🏻
ਨਿਰਮਲਜੀਤ ਕੌਰ ਮੋਹਾਲੀ
Dono aunty ❤❤❤❤ love you aunty gagandeep deep kaur budhlada
V wonderful social video. Kuldip and Narinder Grewal Baddowal
Extlent everybody Great 👍👍🙏🏻🙏🏻🥰
Daljit. Kaur. Usa. Shaina very. Very.
Very. Good. Very. Very. Nice. Video.
❤❤❤❤❤❤❤❤❤❤❤❤❤❤❤❤
ਬੇਬੇ ਡਾਲਰਾਂ ਦੇ ਨਾ ਤੇ ਸਾਰੇ ਮੰਜੇ ਤੇ ਚੜ ਕੇ ਬਹਿ ਗਏ ਸਾਰੇ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜਿਲਕਾ
Bot hi Sony video hai love you dono bijiyan nu
ਬਹੁਤ ਵਧੀਆ ਵੀਡੀਓ
ਬਾਈ ਦੀਪ ਤੇ ਬਾਈ ਲਛਮਣ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
Parjjeet bebe shi boldi h ....mnn vich kyon gave😂😂😂😂😂
ਹਰਗੁਣ ਮਾਹਲ ਧਨੋਲਾ ❤❤❤
ਰੌਣਕੀ ਬੇਬੇ 😘
My lots love for all team
Parmjit bebe g ne ta man kush karta bebe g nu parmatma kush rakke and tandrusti rakhe 🎉❤😊
Very nice good job baby g 🙏🏼👏👏👏👏❤️
Bahut vadhia video hai ji bahut hi fanai hai 👌👌👍👍👍🌹🌹🎉🎉❤️❤️ inderjit kaur phaphre bhai ke
Very very nice ruh khush ho gai love you doni bibi nu❤❤❤❤❤❤❤❤❤❤❤❤❤❤❤❤❤❤❤
Very very nice video ❤❤
Bahut sohni video c
ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤❤
Boht vdiya video
..🎉🎉🎉🎉🎉🎉🎉🎉
Video di puri ronak hai parmjeet bebe 😂😂❤❤❤
Good massage
Raj Matti janagal❤❤❤❤❤❤😊😊😊😊😊😊
Very good ji ❤❤❤😍😍😍😍😍
Bebe diya boli yan good good
Manpreet sidhu dhaliwal
Boliyan ghaint aa
ਸਤਿ ਸ੍ਰੀ ਅਕਾਲ ਜੀ। ਘਰ ਪਰਿਵਾਰ ਦੀ ਸਾਰੀ ਟੀਮ ਨੂੰ। ਹਏ ਹਏ ਵੀਰਪਾਲ ਕੁੜੇ ਕਰ ਲੈਣ ਦੇ ਚਾਅ ਪੂਰਾ ਬੇਬੇ ਨੂੰ ਫ਼ੇਰ ਕੀ ਹੋ ਗਿਆ। ਬੋਲੀਆਂ ਹੀ ਪਾਉਦੀ ਅਾ। ਕੋਈ ਖੇਡਾ ਤਾਂ ਨੀ ਕਰਦੀ😍😍😍❤❤❤ਪਾਰਸ ਚਾਉਕੇ ਜਿਲ੍ਹਾ ਬਠਿੰਡਾ
Deep veere di foo fooo vali acting khaint c
Manpreet sidhu dhaliwal
Jagjitpura