ਘਰਵਾਲੀ ਦੇ ਚਪੇੜ ep 289 |New Punjabi Short movie 2024 | Punjabi | Sukhpal Video |

Поділитися
Вставка

КОМЕНТАРІ • 323

  • @IshavSandhu-w1c
    @IshavSandhu-w1c 12 годин тому +5

    ਆਪ ਜੀ ਦੀ ਹਿੰਮਤ ਅਤੇ ਮਿਹਨਤ ਕਾਬਿਲ-ਏ-ਤਾਰੀਫ਼ ਹੈ। ਐਵੇਂ ਹੀ ਵਧਦੇ ਰਹੋ

  • @jatinderkaur4685
    @jatinderkaur4685 11 годин тому +5

    Very nice good Message bilkul sahi hai waheguru ji congratulations Saryan nu ❤❤🎉🎉

  • @sukcharnjitsingh9321
    @sukcharnjitsingh9321 9 годин тому +1

    X,,,ਬਹੁਤ ਵਧੀਆ ਵੀਡੀਓ ਵੀਰ ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਚ ਰੱਖਣਾ। ਜੋਤੀ ,ਸਿਮਰ,ਹਨੀ ਹਸਨਪੁਰ ਲੁਧਿਆਣਾ

  • @GaganBrar-gm6os
    @GaganBrar-gm6os 11 годин тому +1

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਧੀ ਰਾਣੀ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ

  • @SukhjeetkaurDhaliwal-n6g
    @SukhjeetkaurDhaliwal-n6g 9 годин тому +2

    Super hit video ❣️❣️❣️❣️❣️

  • @KarmjitKaur-j6i
    @KarmjitKaur-j6i 8 годин тому

    ਜੱਸਾ ਬਾਈ ਤਾਂ ਚੱਲਦੀ ਫਿਰਦੀ ਐਕਟਿੰਗ ਅਕੈਡਮੀ ਆ ਇਨ੍ਹਾਂ ਸਾਰਿਆਂ ਤੋਂ ਵੀ ਬਹੁਤ ਵਧੀਆ ਐਕਟਿੰਗ ਕਰਵਾ ਲੈਂਦਾ ❤❤

  • @gurmitsingh2752
    @gurmitsingh2752 13 годин тому +5

    ਜੱਸੇ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਪਰਮੇਸ਼ੁਰ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ

  • @Sukhdevsinghdhaliwal-jx3dr
    @Sukhdevsinghdhaliwal-jx3dr 11 годин тому +4

    God bless you all team 🙏🙏

  • @manjeetsinghsukhanand2473
    @manjeetsinghsukhanand2473 16 годин тому +15

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸੱਚ ਕਿਹਾ ਪ੍ਰਮਾਤਮਾ ਮਾੜਾ ਵਕਤ ਨਾਂ ਕਿਸੇ ਤੇ ਪਾਵੇ ਮਾੜਾ ਵਕਤ ਆਪਣੇ ਤੇ ਬਗਾਨੇ ਦੀ ਪਹਿਚਾਣ ਕਰਾ ਦਿੰਦਾ ਸਭ ਪੈਸੇ ਦੀ ਖੇਡ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤

  • @zimmysandhu
    @zimmysandhu 9 годин тому

    ਬਹੁਤ ਵਧੀਆ ਵੀਡਿਓ ਜੀ।।
    ਜ਼ਿੰਮੀ ਨਾਭਾ

  • @VarinderKaur-t7f
    @VarinderKaur-t7f 11 годин тому +2

    ਬਹੁਤ ਵਧੀਆ ਵੀਡੀਓ ਜੀ🎉 ਵਰਿੰਦਰ ਕੌਰ ਫਰਵਾਲੀ ਜਿਲ੍ਹਾ ਮਲੇਰਕੋਟਲਾ🙏❤

  • @SukhjeetDhaliwal2-y1u
    @SukhjeetDhaliwal2-y1u 9 годин тому +1

    Super video ❤️‍🔥❤️‍🔥❤️‍🔥❤️‍🔥❤️‍🔥

  • @santdhaliwal6224
    @santdhaliwal6224 14 годин тому +3

    ਇਹ ਦੁਨੀਆਂ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ ਬੇਲੀ ❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ

  • @ParamjeetKaur-r1b
    @ParamjeetKaur-r1b 13 годин тому +2

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚਾੜਦੀਕਾਲਾ ਚ ਰਾਖਣ ਜੀ 🌹🌹🌹🌹🌹💓💓💓💓💓

  • @baldeepsingh8651
    @baldeepsingh8651 17 годин тому +7

    ਬਹੁਤ ਵਧੀਆ ਟੀਮ ਆ ਤੁਹਾਡੀ ਵੀਰ ਜੀ ਮੈਂ ਹਰਦੀਪ ਕੌਰ ਫਰਵਾਲੀ ਜਿਲ੍ਹਾ ਮਾਲੇਰਕੋਟਲਾ 🎉🎉🎉

  • @SukhaDhaliwal-g2l
    @SukhaDhaliwal-g2l 14 годин тому +4

    God bless you ਜੱਸੇ ਵੀਰ ਜੀ 🙏🙏

  • @GaganBrar-gm6os
    @GaganBrar-gm6os 11 годин тому

    ਬਹੁਤ ਸੋਹਣੀ ਵੀਡੀਓ ਬਣਾਈ ਐ ਜੱਸੇ ਵੀਰ
    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ
    ਸਾਰੇ ਅਦਾਕਾਰ ਆਪਣੀ ਆਪਣੀ ਜਗ੍ਹਾ ਬਹੁਤ ਸ਼ਲਾਘਾਯੋਗ ਰੋਲ ਨਿਭਾ ਰਹੇ ਨੇ
    ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ।
    ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

  • @jaspalkaur1552
    @jaspalkaur1552 13 годин тому +2

    ਜਸਪਾਲ ਕੌਰ ਸਿੱਧੂ 😊,Very nice video. ਇਹ ਵੀਡੀਉ ਮੈਨੂੰ ਬਹੁਤ ਹੀ ਵਧੀਆ ਲੱਗੀ , ਕਿਉਂ ਕੇ ਗਗਨ ਨੇ ਬੂਟੇ ਵੀਰ ਜੀ ਦੀ ਮੁਸੀਬਤ ਸਮੇਂ ਜੋ ਗ਼ਲਤ ਕੀਤਾ, ਬੂਟਾ ਵੀਰ ਜੀ ਨੇ ਬਿਲਕੁਲ ਸਹੀ ਜਵਾਬ ਦਿੱਤਾ ਗਗਨ ਨੂੰ 👌

  • @GurwinderSinghGurwinderSin-c8e
    @GurwinderSinghGurwinderSin-c8e 12 годин тому +2

    Very nice video God bless you bazz jasar Ludhiana

  • @SukhaDhaliwal-g2l
    @SukhaDhaliwal-g2l 14 годин тому +4

    Top video ⭐⭐⭐⭐⭐
    Sukhdev Singh Dhaliwal
    Ludhiana, & Gurdaspur,

  • @gurdeepshokar9665
    @gurdeepshokar9665 9 годин тому

    ਬਹੁਤ ਵਧੀਆ ਵੀਡੀਓ

  • @HappyKailey308
    @HappyKailey308 10 годин тому

    ਬਹੁਤ ਵਧੀਆ ਬਾਈ ਜੀ ਵਿਡਿਓ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਹੈ, ਸਾਡਾ ਵੀ ਨਾਮ ਲਿਉ ਬਾਈ ਜੀ,

  • @NirbhaiSingh-ur3cv
    @NirbhaiSingh-ur3cv 17 годин тому +3

    ਬਹੁਤ ਵਧੀਆ ਵੀਡੀਓ ਜੀ🎉🎉🎉🎉🎉🎉❤❤❤❤❤❤❤ ਨਿਰਭੈ ਸਿੰਘ ਚੀਮਾ ਹਿੱਸੋਵਾਲ ਲੁਧਿਆਣਾ

  • @Maninder_brar
    @Maninder_brar 13 годин тому +5

    ਬੜੀ ਕਰਾਰੀ ਚਪੇੜ ਜਦੋ ਗਗਨ ਦੇ ਵੱਜੀ ਸੱਚੀ ਨਜ਼ਾਰਾ ਆ ਗਿਆ,,,,,,ਬਹੁਤ ਵਧੀਆ ਸੁਨੇਹਾ ❤❤❤

  • @inderjitkaur4820
    @inderjitkaur4820 16 годин тому +4

    Dilo thank you eh ji tuhadi sari teem nu bahut sohnia video banaoun lai🎉🎉🎉🎉❤❤❤❤👌👌👌👌 very nice inderjit kaur bathinda

  • @Pendujatt1235
    @Pendujatt1235 17 годин тому +3

    ਮਨਦੀਪ ਸਿੰਘ ਜਖੇਪਲ ਬਹੁਤ ਵਧੀਆ ਵੀਡਿਓ

  • @SantoshSingh-xp8cl
    @SantoshSingh-xp8cl 16 годин тому +3

    ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @Sukhdevsinghdhaliwal-jx3dr
    @Sukhdevsinghdhaliwal-jx3dr 14 годин тому +1

    ਬਹੁਤ ਹੀ ਵਧੀਆ ਵੀਡਿਓ ਹੈ ਰੱਬ ਲੰਬੀ ਉਮਰ ਕਰੇ ਸਭ ਦੀ ❤❤🙏🙏

  • @JaswantSran-ew9vm
    @JaswantSran-ew9vm 11 годин тому +2

    Nice

  • @BalwinderSingh-zo2xr
    @BalwinderSingh-zo2xr 9 годин тому

    ਬਾਈ ਜੱਸਾ ਸਿੰਘ ਭੈਣ ਸੁਖਪਾਲ ਭੈਣ ਜੀ ਵੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਹੈ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਪਰ ਤੁਸੀਂ ਤਾਂ ਮੇਰਾ ਨਾਂਮ ਨਹੀਂ ਬੋਲਦੇ ਕੀ ਗੁੱਸਾ ਹੈ ਪੈਸੇ ਵਾਲੇ ਦਾ ਨਾਮ ਬੋਲਦੇ ਹੋ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਵੀਰਪਾਲ ਕੌਰ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ

  • @MakhanSingh-c3d
    @MakhanSingh-c3d 16 годин тому +1

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @SunnySukhwinder-h2p
    @SunnySukhwinder-h2p 17 годин тому +3

    Sukhwinder Singh panesar Ludhiana Pendu Birsa ❤❤bahut badhiya ji🎉🎉🎉🎉👍👍👍👍👍👍👌👌👌👏👏👏👏👏👏👏👏🙏🙏🙏🙏🙏🙏🙏🙏🙏🙏🙏🙏

  • @SukhwinderDhaliwal-wo1co
    @SukhwinderDhaliwal-wo1co 15 годин тому

    ਬਹੁਤ ਵਧੀਆ ਵੀਡੀਓ ਬਾਈ ਜੱਸਾ ਸਾਰੀ ਟੀਮ ਦਾ ਧੰਨਵਾਦ ਸੁਖਵਿੰਦਰ ਸਿੰਘ ਮਾਖਾ

  • @boharsingh7725
    @boharsingh7725 16 годин тому +3

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    🤙🤙🤙🤙🤙

  • @SukhDhindsa-v9q
    @SukhDhindsa-v9q 10 годин тому

    Je ana vdya garwala suport kiran wala mil je life vadal jndea 🙏❤️

  • @a_s2801
    @a_s2801 16 годин тому +2

    Bahut vadie video sat sari aakal all team members ji

  • @paramjeetbrar1800
    @paramjeetbrar1800 15 годин тому +1

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @GurmeetSingh-x6i
    @GurmeetSingh-x6i 16 годин тому +3

    Goob🎉🎉🎉🎉

  • @ਕਰਮਸਿੰਘਸਰਦਾਰ
    @ਕਰਮਸਿੰਘਸਰਦਾਰ 17 годин тому +2

    ਬਹੁਤ ਵਧੀਆ ਵੀਡੀਓ ਆ ਜੀ ਦਿਲਪ੍ਰੀਤ ਸਿੰਘ ਪਹਾੜਪੁਰ ਨਾਭਾ

  • @ParminderSingh-k2e
    @ParminderSingh-k2e 11 годин тому +1

    Sawan poohli 🎉🎉

  • @SukhdevSinghDhaliwal-u3o
    @SukhdevSinghDhaliwal-u3o 14 годин тому +3

    ਸਿਰਾਂ ਵੀਡਿਓ 💖💖💖💖💖

  • @manjitkaurfaridkot2888
    @manjitkaurfaridkot2888 10 годин тому

    Bhuat vadia kita ❤❤❤❤

  • @salmanmughal1108
    @salmanmughal1108 16 годин тому +1

    جس سے بھائی ویری نائس بہت اچھا کام ہمیں پسند ایا اپ سب ٹیم کا

  • @sidhukulwinder5763
    @sidhukulwinder5763 16 годин тому +1

    Bhuat vdia g Waheguru hamesha khush rakhe saryi female nu ❤❤mai kulwinder Kaur Sidhu sangha to

  • @krishnarani8256
    @krishnarani8256 16 годин тому +2

    Very nice video hai ji wehagur mehar karn krishna Rani sardulgarh mansa ❤

  • @oparora2991
    @oparora2991 14 годин тому

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ ਸਮਾਣਾ ਤੋਂ ਭਵਾਨੀਗੜ੍ਹ ਰੋਡ ਪਿੰਡ ਬੰਮਣਾ

  • @SukhdevSinghDhaliwal-u3o
    @SukhdevSinghDhaliwal-u3o 14 годин тому +3

    Always on top ❤❤❤❤❤❤❤❤❤❤

  • @tejveersingh905
    @tejveersingh905 17 годин тому +2

    ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤🎉🎉🎉❤❤❤❤❤❤❤❤❤❤❤❤❤❤❤❤❤

  • @GurwinderSinghGurwinderSin-c8e
    @GurwinderSinghGurwinderSin-c8e 13 годин тому +1

    Very nice video God bless you ❤❤🎉🎉

  • @vipandeepkhangura4899
    @vipandeepkhangura4899 10 годин тому

    Happy birthday god bless you 🎉🎉🎉🎉🎉🎉🎉🎉🎉🎉🎉🎉🎉

  • @SukhwinderSingh-it1ih
    @SukhwinderSingh-it1ih 17 годин тому +2

    Very nice video jassa vir ji Akashdeep singh Biroke Kalan Mansa
    Sukhwinder Singh Biroke Kalan Mansa 🎉🎉🎉

  • @brawler466
    @brawler466 17 годин тому +2

    ਮੈਂ ਅਤੇ ਮੇਰਾ ਪਰਿਵਾਰ ਕੈਲੀਫੋਰਨੀਆ ਫਾਊਲਰ ਤੋਂ ਤੁਹਾਡੀ ਵੀਡੀਓ ਅਮਨਦੀਪ ਨੂੰ ਪਿਆਰ ਕਰਦਾ ਹਾਂ❤❤❤❤

  • @SukhdevSinghDhaliwal-u3o
    @SukhdevSinghDhaliwal-u3o 14 годин тому +3

    All team great work 👍👍👍👍👍

  • @SukhdevSinghDhaliwal-wr3dg
    @SukhdevSinghDhaliwal-wr3dg 14 годин тому +2

    Always on top ❣️❣️❣️❣️❣️❣️

  • @Parminder-mx4lr
    @Parminder-mx4lr 11 годин тому

    ਪਰਮਿੰਦਰ ਕੌਰ ਸਰਾਂ ਪਰਮੇਸ਼੍ਵਰ ਸਿੰਘ ਸਰਾਂ ਪਿੰਡ ਪੰਨੀਵਾਲਾ ਮੋਰਿਕਾ ਡੱਬਵਾਲੀ ਬਹੁਤ ਵਧੀਆ ਵੀਡਿਓ ਹੈ ਵੀਰ ਜੱਸਾ ਤੇ ਭੈਣ ਸੁਖਪਾਲ ਜੀਉਂਦੇ ਵਸਦੇ ਰਹੋ🎉❤

  • @BalwinderSinhh-z7j
    @BalwinderSinhh-z7j 16 годин тому +1

    ਬਹੁਤ ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤🎉🎉🎉

  • @userPali
    @userPali 14 годин тому

    ਬਹੁਤ ਵਧੀਆ ਮੈਸੇਜ ਦਿੱਤਾ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ 🙏🏻👌ਪਾਲੀ,ਪੈਰੀ ਮਾਨਸਾ happy birthday putt 🎉

  • @brawler466
    @brawler466 17 годин тому +1

    ਮੈਂ ਅਤੇ ਮੇਰਾ ਪਰਿਵਾਰ ਕੈਲੀਫੋਰਨੀਆ ਫਾਊਲਰ ਤੋਂ ਤੁਹਾਡੀ ਵੀਡੀਓ ਅਮਨਦੀਪ ਨੂੰ ਪਿਆਰ ਕਰਦਾ ਹਾਂ

  • @GurpinderKaur-kx1vg
    @GurpinderKaur-kx1vg 16 годин тому +2

    Wahe guru ji🙏🙏

  • @pawandeepsekhon9029
    @pawandeepsekhon9029 8 годин тому

    ਪੰਮੀ ਤੇ ਬਿੰਦਰ ਕਿੱਧਰ ਗਏ

  • @Mohdeepsinghgarcha-r2u
    @Mohdeepsinghgarcha-r2u 15 годин тому +1

    ਬਹੁਤ ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤❤❤❤❤❤❤❤

  • @NirmalMand-il5qb
    @NirmalMand-il5qb 16 годин тому +2

    Very nice good pictures Baba NANAK g kirpa Karan 100 persant good morning my friend your Fane

  • @Kaviguru1029
    @Kaviguru1029 17 годин тому +2

    Kamal Jeet guru musa Pur very nice ❤❤❤❤🎉🎉

  • @kirpalsingh8641
    @kirpalsingh8641 14 годин тому

    ਬਹੁਤ ਵਧੀਆ Happy birthday ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ

  • @ranjeetsekhon765
    @ranjeetsekhon765 17 годин тому +2

    Ranjit Kaur kaunke kalan kulwinder sekhon very nice g video sukhpal sister ❤❤❤

  • @GurpreetKaur-nq1dm
    @GurpreetKaur-nq1dm 12 годин тому

    Bhut vadiya kita bute veere

  • @GaganMahal-j1e
    @GaganMahal-j1e 17 годин тому +2

    Gagan sidhu from canada ❤❤ very nice worrk

  • @Jaspreetkaur-hz9fp
    @Jaspreetkaur-hz9fp 13 годин тому +1

    Jaspreet Kaur and arshdeep kaur kankwal Bhagwan
    Nice video 👌 video bhut sohni lgi

  • @SantoshKumar-t5x1u
    @SantoshKumar-t5x1u 13 годин тому

    Very nice video Bai g Santosh Banur ❤❤❤❤❤❤❤❤❤❤❤❤❤

  • @RamandeepKaur-o7j
    @RamandeepKaur-o7j 16 годин тому +2

    Veru nice ji ❤❤ 🎉 pind Manuke , Ludhiana

  • @daljeetjeeti383
    @daljeetjeeti383 12 годин тому

    ਵੀਡੀਓ ਬਹੁਤ ਹਈ ਵਧੀਆ ਹੈ ਜਸੇ ਵੀਰ ਸੁਖਪਾਲ ਭੈਣ ਜੀ ਬਹੁਤ ਹਈ ਵਧੀਆ ਮੈਸਿਜ ਦਿੱਤਾ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 13 / 12 / 2024

  • @Sukhdevsinghdhaliwal-jx3dr
    @Sukhdevsinghdhaliwal-jx3dr 14 годин тому +1

    Always on top ❣️❣️❣️❣️❣️

  • @bhajankaur8289
    @bhajankaur8289 16 годин тому +2

    Menu tuhadia videos di bhut wait rehndi h 🎉🎉🎉🎉🎉 parmatma tuhanu trrkia bakshn 🎉🎉🎉🎉 bhajan kaur jirkpur Chandigarh ❤❤❤❤❤

  • @satnamsatans990
    @satnamsatans990 17 годин тому +2

    Very nice Satnam Singh Bandugar

  • @manjitkaur-uh1mi
    @manjitkaur-uh1mi 10 годин тому

    Very nice massage ❤❤❤❤❤

  • @premmittal7111
    @premmittal7111 16 годин тому +1

    🎉🎉 ਘਰ ਵਾਲੀ ਦੇ ਚਪੇੜ🎉🎉 ਮੁਸੀਬਤ ਵਿਚ ਜਲਦੀ ਗਲਤ ਫੈਸਲੇ ਕਈ ਵਾਰ ਪਛਤਾਉਂਣਾ ਪੈਦਾਂ ਹੈ ਜਿਸ ਤਰ੍ਹਾਂ ਗਗਨ ਨੇ ਕੀਤਾ 🎉🎉ਰਾਤ ਦੇ ਬਾਅਦ ਸਵੇਰਾਂ ਵੀ ਹੁੰਦਾ ਹੈ 🎉🎉 ਸੋ ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਮਾਨਸਾ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🙏💅🌹🌷🌺👍🌵🌲🌴🍀✔️🌳🆕💯

  • @SukhdevSinghDhaliwal-wr3dg
    @SukhdevSinghDhaliwal-wr3dg 14 годин тому +2

    Top video ⭐⭐⭐⭐⭐

  • @kavinsingh4820
    @kavinsingh4820 15 годин тому +1

    Bahut sohni video a

  • @RanaShahzadRanaShahzad-wz8fe
    @RanaShahzadRanaShahzad-wz8fe 16 годин тому +2

    Nice video Rana Shahzad Pakistan

  • @AmarjitSingh-ww6rv
    @AmarjitSingh-ww6rv 15 годин тому +1

    Amarjit kurali very good message

  • @Foreverkaler
    @Foreverkaler 15 годин тому +1

    Bahut wadian episode

  • @faqirchand3396
    @faqirchand3396 13 годин тому

    Nice video Faqir Chand Barnala

  • @daljitjudge9963
    @daljitjudge9963 17 годин тому +2

    👌👌👌👌👌👌 video

  • @SukhwinderKaur-co7fs
    @SukhwinderKaur-co7fs 15 годин тому +1

    ਬਹੁਤ ਵਧੀਆ ਵੀਡੀਓ ਹੈ 👌🏻👍🏻👌🏻🙏🏻👌🏻👌🏻👍🏻❤️🌻🌻🏵️🏵️🌻🌻🌻🏵️🌻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @daljitjudge9963
    @daljitjudge9963 17 годин тому +2

    Very nice video ❤ Daljit kaur pind sardarvala ❤❤

  • @SukhdevSinghDhaliwal-wr3dg
    @SukhdevSinghDhaliwal-wr3dg 14 годин тому +2

    ❣️❣️❣️❣️❣️

  • @daljitjudge9963
    @daljitjudge9963 17 годин тому +2

    Siraaaaa

  • @sukhjeetkaur68
    @sukhjeetkaur68 16 годин тому +1

    Bhot sohni story😍❤️❤️

  • @Hardev12316
    @Hardev12316 17 годин тому +2

    Kuldeep singh bandesha Amritsar nice video ❤

  • @veerpalkaur4525
    @veerpalkaur4525 17 годин тому +2

    Kad da sode video da intzaar c bohot soniya hunda sodya videos

  • @bbnnjjokhhjkchgcfh
    @bbnnjjokhhjkchgcfh 13 годин тому

    Jasse veer ji video bhut badia c Bute bai ne jabab bhut badia dita Sari he teem da bhut bhut Dhanvad RubRakha HSP

  • @SukhwinderSingh-nk4wn
    @SukhwinderSingh-nk4wn 15 годин тому +1

    Bhut vdhia video

  • @jatinderkaur3336
    @jatinderkaur3336 17 годин тому +2

    Nice video Jatinder Kaur Grewal faridkot

  • @mandeepgarcha6662
    @mandeepgarcha6662 12 годин тому

    ਬੈਲਣ ਤੀਞੀਆ ਹੁੰਦੀਆ ਨੇ ਜਿਹੜੀਆਂ ਔਖੇ ਬੇਲੇ ਭੱਜ ਜਾਦੀਆ ਨੇ

  • @t.s.h.s8515
    @t.s.h.s8515 15 годин тому

    ਬਹੁੱਤ ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ

  • @hardevsingh8913
    @hardevsingh8913 11 годин тому

    Very interesting story ❤❤❤❤❤

  • @jasvirjkjassi4825
    @jasvirjkjassi4825 16 годин тому +1

    Nice video jassi Ludhiana

  • @jasbirvirdi6653
    @jasbirvirdi6653 9 годин тому

    Bauht vadiha story

  • @SatnamSingh-zi8kj
    @SatnamSingh-zi8kj 13 годин тому

    Happy birthday ii ਬਹੁਤ ਵਧੀਆ ਜੱਸੇ ਬਈ ❤❤❤❤❤❤❤❤❤❤

  • @gurpreetsinghgill2100
    @gurpreetsinghgill2100 15 годин тому +1

    ਗੁਰਪ੍ਰੀਤ ਸਿੰਘ ਗਿੱਲ
    ਰਾਮਪੁਰਾ ਫੂਲ (ਬਠਿੰਡਾ)