sabhnaa vich tu wartda saaha

Поділитися
Вставка
  • Опубліковано 4 лис 2024

КОМЕНТАРІ • 812

  • @charanjeetsinghsidhu6565
    @charanjeetsinghsidhu6565 4 роки тому +3

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ

  • @RandeepSingh-ye6vb
    @RandeepSingh-ye6vb 4 місяці тому +1

    🙏🙏🙏❣️ਅਪਣਾ ਮੇਹਰ ਭਰਿਆ ਹੱਥ ਸਬ ਤੇ ਰੱਖੀ ਮੇਰੇ ਮਾਲਕਾ ❣️ 🙏🙏🙏

  • @bhaidileepsinghji2234
    @bhaidileepsinghji2234 2 роки тому +1

    ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru

  • @bhaidileepsinghji2234
    @bhaidileepsinghji2234 2 роки тому +1

    ਸਤਿਨਾਮੁ ਵਾਹਿਗੁਰੂ Satinamu Waheguru

  • @RandeepSingh-ye6vb
    @RandeepSingh-ye6vb 4 місяці тому +1

    Satname ਸ੍ਰੀ ਵਾਹਿਗੁਰੂ ਜੀ ❤❤❤

  • @seemavohra5513
    @seemavohra5513 5 років тому +4

    So nice shabad Waheguru Ji.... Waho waho banee nirankar he... Tis jevad aver na koyeee... Waheguru ji... 💐💐💐💐💐🙏🙏🙏🙏🙏😇

    • @ranjitbains2217
      @ranjitbains2217 Рік тому

      Baani Guru ,Guru hai baani
      Vich baani Amrit saaray
      Gurbaani kahe sevak Jan maanay partakh Guru nistaaray 🙏🙏🙏🙏🙏🙏

  • @jalwindersingh1311
    @jalwindersingh1311 5 років тому +3

    ਕਰਤਾਪੁਰਖ ਨੇ ਇਹਨਾਂ ਦੀ ਅਵਾਜ ਵਿੱਚ ਮਿਠਾਸ ਦਾ ਰਸ ਭਰਿਆ ਸਤਿਨਾਮ ਵਾਹਿਗੁਰੂ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾਂ ਚ ਰੱਖੇ

  • @singhisking312
    @singhisking312 4 роки тому +3

    ਸਤਿਨਾਮੁ ਵਾਹਿਗੁਰੂ ਜੀ Satinamu Wahe Guru Ji🙏🙏🙏🙏🙏🙏🙏

  • @navsandhu9789
    @navsandhu9789 5 років тому +1

    ਪਰਮਾਤਮਾ ਸਭ ਤੇ ਮੇਹਰ ਭਰਿਆ ਹੱਥ ਰੱਖੇ

  • @HarpreetSingh-lq4zd
    @HarpreetSingh-lq4zd 5 років тому +2

    Sari tension khatam ho gayi shabad sun ke wahe guru ji sab nu khush rakho

  • @AmanDeep-pq7hd
    @AmanDeep-pq7hd 5 років тому +3

    Bahut sohna shabad dil nu lg gya waheguru ji

  • @sandhyagulati3520
    @sandhyagulati3520 9 років тому +146

    Waheguru Ji! Ang 670
    ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ {ਪੰਨਾ 670}
    ਪਦਅਰਥ: ਦਰਸਨ ਸੁਖੁ-ਦਰਸਨ ਦਾ ਆਤਮਕ ਆਨੰਦ। ਹੋਇ-ਮਿਲ ਜਾਏ। ਬੇਦਨਿ-(ਦਿਲ ਦੀ) ਪੀੜ। ਅਵਰੁ ਕੋਇ-ਹੋਰ ਕੋਈ।ਰਹਾਉ।
    ਸਚੁ-ਸਦਾ-ਥਿਰ ਰਹਿਣ ਵਾਲਾ। ਕਉ-ਨੂੰ। ਕਿਸ ਕਉ-{ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}।੧।
    ਵਰਤਦਾ-ਮੌਜੂਦ। ਸਭਿ-ਸਾਰੇ। ਥਾਵਹੁ-ਪਾਸੋਂ। ਤੂ ਇਕ-ਇਕ ਤੂ ਹੀ।੨।
    ਸਭੁ ਕੋ-ਹਰੇਕ ਜੀਵ। ਤੇ-ਤੋਂ। ਜੀਅ-{ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਮਾਹਿ-ਵਿਚ।੩।
    ਸਾਹ-ਹੇ ਸ਼ਾਹ! ਪਾਤਿਸ਼ਾਹ-ਹੇ ਪਾਤਿਸ਼ਾਹ! ਸਚੁ-ਸਦਾ-ਥਿਰ।੪।
    ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?।ਰਹਾਉ।
    ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ।੧।
    ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ।੨।
    ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।੩।
    ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।੪।੭।੧੩।
    ਨੋਟ: ੭ ਸ਼ਬਦ 'ਘਰੁ ੫' ਦੇ ਹਨ। ਧਨਾਸਰੀ ਵਿਚ ਗੁਰੂ ਰਾਮਦਾਸ ਜੀ ਦੇ ਕੁੱਲ ੧੩ ਸ਼ਬਦ ਹਨ। ਘਰੁ ੧ = ੬। ਘਰੁ ੫ = ੭। ਜੋੜ ੧੩।

  • @maninderkaur7419
    @maninderkaur7419 3 роки тому +3

    Bhuat hi pyara shabad excellent 💜 💜 💜 bhuat pyari awaz 💜 💜 💜

  • @gindwani5
    @gindwani5 2 роки тому +2

    Wahe Guru ...Wahe Guru ...Satnam Shri Wahe Guru Ji ...

  • @gurjantsandhu5561
    @gurjantsandhu5561 4 роки тому +2

    ਬਹੁਤ ਸਕੂਨ ਦਿੰਦਾ ਏਹ ਸ਼ਬਦ
    ਮਿੱਠੀ ਆਵਾਜ਼ ਸ਼ਹਿਦ ਨਾਲ਼ੋਂ ਵੀ 🙏🙏🙏🙏🙏

  • @DileepKumar-fr4om
    @DileepKumar-fr4om Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤

  • @amansirclasses-accountsgur8018
    @amansirclasses-accountsgur8018 4 роки тому +2

    Satnam shri waheguru ji, sabna vich ek parmatma niwas karda hai, sab uss waheguru nu din raat yaad karde han, waheguru ji sabna te mehr bharya hath rakhna ji.

  • @ranjitbains2217
    @ranjitbains2217 Рік тому +2

    Waheguru Ji ka Khalsa Waheguru Ji ki fateh 🙏Waheguru Waheguru Waheguru Ji 🙏Satnam Satnam Satnam Ji 🙏🙏🙏🙏🙏

  • @parkashthakwani6266
    @parkashthakwani6266 5 років тому +2

    Sukoon milta hai sun te hai to
    Dhan Guru Nanak
    Dhan Guru Di Bani

  • @CharanjitSingh-ws7ie
    @CharanjitSingh-ws7ie 6 років тому +2

    Man nu bahut skoon milda hai ji .ehh shabad sun ke gurbani da ..waheguru ji kirpa kareyo ji

  • @gursahibsingh2632
    @gursahibsingh2632 6 років тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ

  • @jatinbatra4001
    @jatinbatra4001 6 років тому +1

    I love this shabad
    Waheguru ji hmesha sabdey naal hi hondey ne
    Ang sang sahai hondey ne mere Waheguru ji sabna naal

  • @bcaurora1914
    @bcaurora1914 7 років тому +12

    Shabad r sung so beautifully the words n d voice touch our soul. These brothers r really blessed by VAHE GURU JI. I also feel blessed having listened d shabad.

  • @parmindersinghnikku3505
    @parmindersinghnikku3505 Рік тому

    *🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏*

  • @panshulwalia4375
    @panshulwalia4375 4 роки тому

    waheguru ji sb te mehar karn es gurbani vich parmatma da vaas hai...... sb de karj safal hon baba ji

  • @Iyersab
    @Iyersab 5 років тому +2

    WaheGuru🙏🏼 wah kya Shabad hai. Made me cry....yearn for HIM🙏🏼

  • @deepakparihar2391
    @deepakparihar2391 6 років тому +2

    Kya bat kya rooh se gaya h aap ne mera india bahot surila h dil se pranam aap sab ko

  • @amarjeetsingh8383
    @amarjeetsingh8383 4 роки тому

    Waheguru ji boht sakoon hai bani vich ate bhai ji gaun Vich.waheguru jee bless u bhai sahib

  • @ਸ੍ਗੁਰਨਾਮਸਿੰਘ
    @ਸ੍ਗੁਰਨਾਮਸਿੰਘ 6 років тому +1

    ਵਾਹਿਗੁਰੂ ਜੀ ਸਭਨਾ ਤੇ ਮਹਿਰ ਕਰਨਾ ਜੀ ॥

  • @amansirclasses-accountsgur8018
    @amansirclasses-accountsgur8018 4 роки тому +3

    Eh shabad sun k sadi zindagi da asl maksad pta lagda hai, waheguru ji di aap ji te baut baut mehr hai, waheguru ji sabna te mehr rakhna mere sache paatshah.

  • @rashpallehra
    @rashpallehra 11 років тому +6

    waheguru sarbat da bhala kario..... waheguru ji ka khalsa waheguru ji ki fateh......

  • @mangaljitsingh4483
    @mangaljitsingh4483 4 роки тому

    Waheguru ji. Kyaa BAAT as bhai sahib jii bohat kirpa. Tuhade te waheguru ji dii. Beautiful voice god bless you

  • @deewalgroup2785
    @deewalgroup2785 7 років тому +50

    I have listen this shabad 20 time continue DHAN DAHN SHRI GURU RAM DASS JIDHAN DHAN SHRI GURU GOBIND SINGH JI

  • @kushdressdesigner3045
    @kushdressdesigner3045 7 років тому +2

    Really very nice sabad. Waheguru g.....

  • @harkiratsingh17
    @harkiratsingh17 6 років тому +2

    eho jehe kirtaniye sda hi jeonde rehn koum ch
    kya baat hai shanti andi aa mann nu sun k💐💐💐💐💐👌👌👌

  • @24ghantegurbani4u5
    @24ghantegurbani4u5 5 років тому +1

    Waheguru ji mehar kreyo
    Bhot sohna shabad h

  • @preetikaur182
    @preetikaur182 5 років тому

    Boht shanti mildi man nu eh shbad sun ke

  • @charanjeetsinghsidhu6565
    @charanjeetsinghsidhu6565 4 роки тому

    ਧੰਨ ਗੁਰੂ ਨਾਨਕ ਤੂੰਹੀ ਨਿੰਰਕਾਰ

  • @SatnamSingh-jm5ld
    @SatnamSingh-jm5ld 6 років тому +29

    Bht kirpa hai satgur di ehna di rasna utte.waheguru ji

  • @makhankhara7941
    @makhankhara7941 4 роки тому

    ਜਿਉਂ ਭਾਵੇ ਤਿਉਂ ਰੱਖ ਮੇਰੇ ਪਿਆਰੇ।
    ਬਹੁਤ ਸੁਰੀਲਾ ਕੀਰਤਨ ਵੀਰ ਜੀ
    ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ।
    ਰੂਹ ਤੱਕ ਅਸਰ ਕਰਦਾ ਹੈ ।

  • @tejb2132
    @tejb2132 4 роки тому

    Kya baat jio jio
    Satguru Mehar krn

  • @pbdeeptv8688
    @pbdeeptv8688 6 років тому

    Waheguru jinte bar sunu kam hai.. kya awaj hai.. Bhut mithas hai awaj Mai.

  • @sonutailor4725
    @sonutailor4725 3 роки тому +1

    Waheguru ji mehar kareo mere family te waheguruuuu ji ka khalsa waheguruuuu ji Ki faeteh

  • @davinderbassan2663
    @davinderbassan2663 4 роки тому +1

    Bani Guru, Guru hai bani , wich bani amrat sare. Mere waheguru kirpa karo sare sansar te 🙏

  • @rajinders885
    @rajinders885 12 років тому +3

    waheguru g ,sarbhat da bahla hove

  • @charanjitkumar9817
    @charanjitkumar9817 8 років тому +42

    Parmaatma sab te mehar karan rooh nu sakoon mil jaanda hai shabad sun ke bahut hi vadia kirtan shabad

  • @anu478
    @anu478 11 років тому +11

    What a wonderful voice whcih joins you with Mighty God directly!

  • @HarpreetKaur-yl7et
    @HarpreetKaur-yl7et 6 років тому +1

    ਵਾਹਿਗੁਰੂ ਜੀ ਮੇਹਰ ਕਰਿਓ

  • @muktajain62
    @muktajain62 4 роки тому +1

    Jitna pyara shabad, utni hi pyari awaaz. Waheguru ji 🙏 🙏

  • @joykaila356
    @joykaila356 5 років тому +2

    Shehenshah de shehenshah , Akal Purakh , My God , Meri Sarkar , Mere Ram , Mere Rab , Mere Sab mere MAALIK , WAHEGURUJI ko koti koti vandan !! 🙏💐

  • @sunitaroutray2746
    @sunitaroutray2746 6 років тому +2

    Though I m not sikh, but we listen this every morning.It purifies our soul and mind.Really very heart touching.

  • @PB-cz6gw
    @PB-cz6gw 6 років тому +2

    Waah ji man shant ho janda te rooh khush ho jandi h eh shabad Sun ke waheguru sab da bhali karin

  • @AmritSingh-gd8ie
    @AmritSingh-gd8ie 3 роки тому

    Waheguru ji ik nabar te my fvrt shabd

  • @princesingh753
    @princesingh753 12 років тому +3

    Baba Nanak tu hi tu hi tu waheguru tu hi tu

  • @fatehsingh4694
    @fatehsingh4694 7 років тому

    ਵਾਹ ਵਾਹ ਕਿਅਾ ਖ਼ੂਬ ਗਾਵਤਾ ਹੈ

  • @psahdev71
    @psahdev71 8 років тому +52

    This shabad is my prayer............nice shabad, very sweet voice.

  • @GopalSharma-oj1rd
    @GopalSharma-oj1rd 8 років тому +223

    i glad to telling that. i m not sikh . but i listen this shabad. i really fell vry alone in this world . nd i knw only the waheguru wid me.. lb u g.

    • @heeramanindersinghmanidrr9054
      @heeramanindersinghmanidrr9054 8 років тому +10

      koi bole Ram Ram
      koi saviaa
      koi allah...

    • @japjootsingh9734
      @japjootsingh9734 8 років тому +6

      Heera Maninder Singh Manidrr koi bole ram ram
      Koi Khuda
      Koi savai gusaina
      Koi allaheh

    • @sukhrajsandhu6778
      @sukhrajsandhu6778 7 років тому +4

      GOPAL SHARMA Mishu

    • @lovemom9394
      @lovemom9394 7 років тому +3

      GOPAL SHARMA Mishu god bless you👍

    • @lifenewzealand
      @lifenewzealand 7 років тому +12

      GOPAL SHARMA Mishu same here bro. Its so divine and i feel chanting of this shabad all the time

  • @surendarsingh8219
    @surendarsingh8219 5 років тому

    Bhai satvinder Singh ji tuhade te guru di kirpa inj hi bni rahe

  • @harshivnarula4059
    @harshivnarula4059 5 років тому

    Bahut vadiya shabad upload Kita veer ji

  • @DevSingh-us2gz
    @DevSingh-us2gz 8 років тому +3

    buhat hi vadiya dil nu skoon milda Bhai sahib te kirpa guru ji di

  • @parveensandha9631
    @parveensandha9631 5 років тому +2

    V nice 🙏🌹 waheguru ji waheguru ji waheguru ji SAB de Bhala karo a mera waheguru ji waheguru 🙏🌹

  • @usaggoo
    @usaggoo 6 років тому +2

    Wow, Gurbani have no limits. Well singing like always.

  • @OnkarSingh-uk4hz
    @OnkarSingh-uk4hz 9 років тому +17

    wahhh kya bt h ustad jio heart tuching shabad n voice ...n goldy veer g tabla very nice ...ustad jiiiii..........

    • @ranajatt8226
      @ranajatt8226 8 років тому +3

      IM MANI DEEP 91 9654283896

  • @inderjitkaur1015
    @inderjitkaur1015 6 років тому +3

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @TajinderSingh-in1lo
    @TajinderSingh-in1lo 4 роки тому +1

    Bhai satvinder Singh ji nd bhai harwinder Singh have soothing voice 🙏🙏Waheguru ji Waheguru ji Waheguru Ji Waheguru ji Waheguru ji

  • @sujatabharti6820
    @sujatabharti6820 6 років тому +2

    rab to bina koi Na apna Na praya. jad eh soghi aadi hai ta jeev sidde raah peh janda hai....

  • @kiranjotkiran7490
    @kiranjotkiran7490 6 років тому +1

    Waheguru g apne NAL jod ke rakhiyo very heart touched shabad

  • @vimalsinghkapoor6080
    @vimalsinghkapoor6080 4 роки тому +1

    वाहे गुरु जी Bless Us ..

  • @gurdarshanjitsingh5204
    @gurdarshanjitsingh5204 5 років тому +1

    ਧੰਨ ਧੰਨ ਗੁਰੂ ਰਾਮਦਾਸ ਜੀ।ਧੰਨ ਧੰਨ ਵਾਹਿਗੁਰੂ ਜੀ।

  • @Gauravvlogs385
    @Gauravvlogs385 4 роки тому +2

    Dhan satguru ji 🙏🙏🙏🙏

  • @harjindersinghraju2639
    @harjindersinghraju2639 6 років тому +1

    Waheguru waheguru waheguru g.....very nice shabad .. thanks

  • @mamtagulati500
    @mamtagulati500 5 років тому

    Waheguru ji bht hi sohna shabad h

  • @HarpreetKaur-ri8tj
    @HarpreetKaur-ri8tj 5 років тому

    Very heart touching voice ..wahegur g chardikla bkhshn

  • @kingstandard
    @kingstandard 8 років тому +17

    dhan dhan guru nanak dev ji dhan tuhadi sikhi

  • @ok-qf1gu
    @ok-qf1gu 5 років тому

    Wahe guru ji pata nai menu ki hoda peya a.mera dil nu ki hoda pata nai.es tara lagda jive koi ceja mere vicho nikal gye hove.mein apne parivar di bhut yaad ade a.bhut he jada yaad ade a.mere te meher kare rabba meher kare.menu pata nai ki hoye jada a.tahada sahbad ta bhut he sona a.menu bhut pasand a.wahe guru mere jindagi vich khushiya pa dey.dove hata jode a.menu v koi kushi dey waheguru ji.

  • @its_souravarora
    @its_souravarora 4 роки тому +1

    satnaam shreee waheee guruuuu 👏👏👏

  • @ok-qf1gu
    @ok-qf1gu 5 років тому

    Bhut sohana sahbad .dil nu soho gyea.ta mera rona nikal gyea a.

  • @amandeepkaur6558
    @amandeepkaur6558 5 років тому +1

    whaguru g ka khalsa wahaguru g ki fateh whaguru g mara hatho kisa da bura na karvayo mhar karo whaguru g 🙏

  • @devdhillonivaryverylikeson9618
    @devdhillonivaryverylikeson9618 8 років тому +8

    bhut hi vadiea hooh nu skoon santi mildi eh shabad sun ke waheguru kirpa kre

    • @jaanmaan5877
      @jaanmaan5877 8 років тому +1

      waheguru ji shabad hai not song

  • @rooppartapsingh4560
    @rooppartapsingh4560 4 роки тому

    Waheguru ji ka khalsa waheguru ji di fateh

  • @ManpreetKaur-nu8lr
    @ManpreetKaur-nu8lr 4 роки тому +1

    Waheguru g waheguru g waheguru g waheguru g waheguru g waheguru g🌹🌹🌹🌹🌹

  • @surjitkang9284
    @surjitkang9284 5 років тому +1

    Kya khub Gaawta hai,, khubsurt Awaaz khubsurt taalmail,, Sur Me Gaaya, to Maahol bhi Sur Me ho jata hai,, Waheguru kirpaa Kre hai Aap Pr,,, be happy 🙏

  • @HarjeetSingh-ud4fy
    @HarjeetSingh-ud4fy 5 років тому

    ੴ ਸਤਿਨਾਮੁ ਸ੍ਰੀ ਵਾਹਿਗੁਰੂ ਜੀ ੴ

  • @jagmohankaur9974
    @jagmohankaur9974 2 роки тому

    Mera ic dunia ch koi ni.na ma na hi papa par m apne hsbnd te bcheya ch bht khush h ji..koi pra v ni peke ghr te pua n kbza kita hoya Mai gvt job di tyari kr rhi h handicap lady h..mnu aap ji de shbd bht hosla te shaanti dene n ji.. waheguru ji blessings u....🙏😔

  • @dilpreetsandhu4031
    @dilpreetsandhu4031 7 років тому

    bhatt pyara shabad a waheguru sb te mehar rkhe

  • @sanamkalsana1764
    @sanamkalsana1764 5 років тому +4

    Waheguru ji ka khalsa waheguru ji Ki Fateh... Really motivated hymns

  • @bobyoffcial5572
    @bobyoffcial5572 5 років тому +1

    Waheguru Ji 🙏🙏
    Boht sohne shabad ne Aap Ji de 🙏

  • @lovegenius5599
    @lovegenius5599 5 років тому +1

    Waheguruji tuhanu sabnu Chardikala vich rakhan.

  • @jasvirsingh4071
    @jasvirsingh4071 7 років тому +2

    truly peaceful music, i cant understand words but i can feel peace of gurbani music , really gurbani is god 😇🙏🙏

  • @rajkumargarg6331
    @rajkumargarg6331 6 років тому +2

    Mere satguru data tu sabha Da bhla karyon ji heart touching bhajan

  • @aakashrudra888
    @aakashrudra888 6 років тому +4

    may my lord god bless u more and more .really the voice of god give peace to my broken heart..and as this shabad narrate properly that lord is present in every living creature ..we can serve god by serving the humanity..god bless u all...waaheguru

  • @rangogerman9892
    @rangogerman9892 7 років тому

    jdd mnn dukhi hunda mai sunlenda vdia lgda, bhai satwinder singh favourite

  • @letsknow9440
    @letsknow9440 5 років тому

    Dhanbad lakho varrie malka aap ji da.......waheguru g...

  • @nehadhunna7324
    @nehadhunna7324 7 років тому +4

    Beautiful shabad 🙏🏻🙏🏻 waheguru Ji 🙏🏻🙏🏻

    • @jaswindersingh8501
      @jaswindersingh8501 6 років тому

      Waheguru ji..rooh di khurak kirtan...kalyug ch kirtan pardhana....waheguru waheguru..

  • @manderghali827
    @manderghali827 5 років тому

    Very beautiful Bhai satvinder Singh and Bhai harvinder Singh ji ur voice is very sweet

  • @dimplekapoor6067
    @dimplekapoor6067 5 років тому +2

    Satnaam waheguru ji 🙏🏻🙏🏻

  • @NIJIRUS-GAMING
    @NIJIRUS-GAMING 5 років тому +1

    Sun kar bahut aanand ata hae har bar ek naya utsah milta hae

  • @ronaksingh6432
    @ronaksingh6432 4 роки тому

    Waheguru ji ka khalsa waheguru ji ki fth

  • @rahulsharma-ry2dm
    @rahulsharma-ry2dm 7 років тому +4

    Hai thakur Hari jiyo..kro kirpa sb te... narayan Mere Ram rai kro kirpaa hun...... mere shaha mai Hari darshan sukh huye...

  • @shallusanjiv7303
    @shallusanjiv7303 4 роки тому +1

    Waheguru ji kirpa krna ji