Thar 'ਚ ਜਾਂਦੇ ਮੁਲਾਜ਼ਮ ਦੀ ਪੁਲਿਸ ਮੁਲਾਜ਼ਮਾਂ ਨਾਲ ਹੋਈ ਤਿੱਖੀ ਬਹਿਸ | Punjab Police | Amritsar News |

Поділитися
Вставка
  • Опубліковано 16 вер 2024
  • Thar 'ਚ ਜਾਂਦੇ ਮੁਲਾਜ਼ਮ ਦੀ ਪੁਲਿਸ ਮੁਲਾਜ਼ਮਾਂ ਨਾਲ ਹੋਈ ਤਿੱਖੀ ਬਹਿਸ | Punjab Police | Amritsar News | #local18
    #Local18 #Punjabpoice #Amritsarnews #News18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 854

  • @NirmalSingh-bz3si
    @NirmalSingh-bz3si Місяць тому +247

    ਇਹ ਮੁਲਾਜ਼ਮ ਹੋਕੇ ਮੁਲਾਜ਼ਮ ਵਰਗ ਦੀ ਰਿਸਪੈਕਟ ਨੀ ਕਰਦਾ ,,,😂😂

  • @SukhbirSingh-ko5mv
    @SukhbirSingh-ko5mv Місяць тому +52

    Black tshirt wala ਮੁਲਾਜਮ ਬਹੁਤ ਵਧੀਆ ਬੰਦਾ ਆ, He always talk respectfully to everyone.
    ਮੇਰੇ ਸਾਹਮਣੇ ਏਹਨਾ ਨੇ ਇੱਕ ਗੱਡੀ ਚੋਂ ਨਾਜ਼ਾਇਜ ਸਾਮਾਨ ਬਰਾਮਦ ਕੀਤਾ ਸੀ near Beant park ranjit avenue
    ਸਾਡਾ ਸਾਰਿਆਂ ਦਾ ਵੀ ਏਹ ਫਰਜ਼ ਬਣਦਾ ਕਿ ਅਸੀਂ ਇੱਕ ਜਿੰਮੇਵਾਰ ਨਾਗਰਿਕ ਬਣੀਏ

  • @kamal3471
    @kamal3471 Місяць тому +120

    Rool ਤੇ ਬਰਾਬਰ ਆ ਸਾਰਿਆ ਲਈ

  • @MrXYZ-eq7zi
    @MrXYZ-eq7zi Місяць тому +43

    ਇਹ ਅਫਸਰ ਨਾਲ ਲੱਗਾ ਏਨਾ ਆਕੜੀ ਜਾਂਦਾ, ਜੇ ਅਫ਼ਸਰ ਹੁੰਦਾ ਫੇਰ ਤਾਂ ਬੰਦੇ ਮਾਰ ਦੇਣੇ ਸੀ।

    • @OnkarDhaliwal-b5o
      @OnkarDhaliwal-b5o 21 день тому +1

      Fr aena ਪੁਲਸ walea de pad dene se😂😂

  • @ਡਰਾਈਵਰਭਰਾਵਾਂਚੈਨਲ

    ਥਾਰ ਵਾਲੇ ਨੂੰ ਬੋਲਣ ਦਾ ਵੀ ਨਹੀ ਪਾਤਾ

    • @Rabab224
      @Rabab224 Місяць тому +7

      ਤੁਹਾਨੂੰ ਲਿਖਣ ਦਾ ਪਾ ਤਾ 😂

    • @KashmirSingh-y1c
      @KashmirSingh-y1c Місяць тому

      ਸੈਟ ਹੀ ਤਾ ਹੁਦੇ

    • @gaggidhandra
      @gaggidhandra Місяць тому +2

      Dusre v koi wala badyea nee bolde

    • @maanit2385
      @maanit2385 Місяць тому

      Ehje bande hi Naam dubande ne ji

  • @sainath7842
    @sainath7842 Місяць тому +96

    ਦੋਨੋ ਚੋਰਾ ਦੀ ਲੜਾਈ ਹੋ ਗਈ😅😅😅😅 ਤਮਾਸ਼ਾ ਦੇਖ ਲਓ

    • @shivanisharma5562
      @shivanisharma5562 23 дні тому +1

      ਇਹ ਸਰਦਾਰ ਠੀਕ ਜਿਸ ਨੇ ਜਾਲੀ ਲਾਈ ਹੋਈ ਹੈ, ਇਨ੍ਹਾਂ ਦੀ ਬੂੰਡ ਫਾੜ ਤੀ,ਹੂਣ ਟੱਕਰਿਆ ਇਨ੍ਹਾਂ ਨੂੰ ਬਾਪ,

    • @shivanisharma5562
      @shivanisharma5562 23 дні тому +1

      ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😢

  • @manmohamsingh3775
    @manmohamsingh3775 Місяць тому +165

    ਫੁਕਰੇ ਆਦਮੀ ਅਸਮਾਨ ਤੋਂ ਨਹੀਂ ਡਿਗਦੇ ਏਸੇ ਧਰਤੀ ਤੇ ਹੀ ਹੁੰਦੇ ਹਨ

  • @rajuarora3163
    @rajuarora3163 Місяць тому +32

    ਲੋੜ ਤੋਂ ਵੱਧ power ਦਿਮਾਗ ਖਰਾਬ ਕਰ ਦਿੰਦਾ ਜੇ ਆਮ ਇਨਸਾਨ ਹੁੰਦਾ ਹੁਣ ਨੂੰ ਪਰਚਾ ਕੱਟ ਦੇਨਾ ਸੀ

    • @harrysingh9995
      @harrysingh9995 17 днів тому

      Sai gal a bai... aa jhaadu aalia da v ahi haal ho gia😢

  • @Arenawarriors86
    @Arenawarriors86 Місяць тому +61

    ਖੁਦਾ ਲੱਗ ਗਿਆ ਜੇ CIA ਚ ਲਗਿਆ ਤਾਂ..ਏਹ ਸ਼ਰੀਫ਼ ਮੁਲਾਜ਼ਮ ਸੀ ਕਾਕਾ ਜਿਹੜੇ ਤੇਰੀਆਂ ਗੱਲਾਂ ਸੁਣਦੇ ਰਹੇ..ਜੇ ਇਕ ਵੀ ਏਨਾ ਵਿਚੋਂ ਕੱਬਾ ਹੁੰਦਾ ਨਾ ਦੱਸਦਾ ਕਿ ਕਾਨੂੰਨ ਹੁੰਦਾ ਕੀ ਵਾ.

    • @Rabab224
      @Rabab224 Місяць тому +2

      ਓ ਕਬੇ ਹੀ ਨੇ ਏਹੇ ਵੀ। ਸ਼ਰੀਫ ਦਾ ਕੇਹੜਾ certificate ਵੇਖ਼ ਲਿਆ। ਨਾਲ਼ੇ ਕਾਨੂੰਨ kanan ਕਿੱਥੇ ਰਹਿ ਗਿਆ।

    • @KashmirSingh-y1c
      @KashmirSingh-y1c Місяць тому

      ਸਰੀਫ ਨਹੀ ਪਾਵਰ ਦਿਸਦੀ

    • @Arenawarriors86
      @Arenawarriors86 Місяць тому

      ਕਰਤਾ ਸਸਪੈਂਡ..

    • @Captan030
      @Captan030 Місяць тому

      Tu lgja constable ty ly li pnga j tu kuch krle ga ehda 😂

  • @SardarKS
    @SardarKS Місяць тому +111

    ਕਿੰਨੀ ਵਧੀਆ ਪਿਆਰ ਵਾਲੀ ਬੋਲੀ ਸਿਖੀ ਆ, ਸਮਾਜ ਸੇਵਕ ਨੇ ਇਹ ਬਹੁਤ ਵਧੀਆ Training ਦਿੱਤੀ ਹੋਈ ਆ

    • @preetam3415
      @preetam3415 Місяць тому +1

      Ghar de dinde eh training ,,, mehkma ni

  • @bsr840
    @bsr840 Місяць тому +69

    ਮੁਲਾਜ਼ਮ ਆਪਣੀ ਡਿਊਟੀ ਕਰ ਰਿਹਾ ਹੈ। ਸ਼ਾਬਾਸ਼ ਪੁੱਤਰ।

  • @ManojBabukevalog
    @ManojBabukevalog Місяць тому +136

    ਜੇ ਕੋਈ ਹੋਰ ਵਿਅਕਤੀ ਏਦਾਂ ਪੁਲਸ ਨਾਲ ਬੋਲਦਾ ਤਾਂ ਉਸ ਉੱਪਰ ਵੱਡੀ ਕਾਰਵਾਈ ਕੀਤੀ ਜਾਣੀ ਸੀ ਏਹ ਬੰਦੇ ਵਾਸਤੇ ਕਾਨੂੰਨ ਵਿਵਸਥਾ ਨਹੀਂ ਹੈ ਦਿਹਾੜੀ ਵਾਲੇ ਲੋਕਾਂ ਤੇ ਬੱਸ ਕਾਰਵਾਈ ਹੁੰਦੀ ਹੈ

  • @reshidhaliwal1628
    @reshidhaliwal1628 Місяць тому +135

    ਰੱਬ ਲੱਗਿਆ ਜੇ CIA ਚ ਡਿਉਟੀ ਆ ਗੱਡੀ ਬੰਦ ਕਰੋ ਇਹ ਚਵਲ ਦੀ

    • @gamersid9720
      @gamersid9720 Місяць тому +4

      Nhi hundi bro mai v cia staff ch Han ulta ehde te parcha pa k chak lena

    • @RajeshKumar-h4i1u
      @RajeshKumar-h4i1u Місяць тому +3

      @@gamersid9720 mnu lgyeya..kise sab da budy Vgera hona...

    • @virat7201
      @virat7201 Місяць тому +1

      Ooh bai inah de duty thodi gupt hundi hai, tahi ta jali lae c, bai de body language dus rahi hai ke isnu upero order c

    • @preetsaini5709
      @preetsaini5709 Місяць тому +2

      CIA Wli gadi hudi fr gal vakhri th ya to apni prsnal gadi tahr ta lgai frda ha sab janta layi ek jisa hi rull hoga

    • @tarsemsinghtarsam1731
      @tarsemsinghtarsam1731 Місяць тому +4

      ਥਾਰ ਵਾਲਾ ਬਹੁਤ ਗਲਤ ਏ ਡੰਡਾ ਦਿਓ ਵੱਡਾ ਮਲਾਜਮ

  • @user-cg9lk1pr8s
    @user-cg9lk1pr8s Місяць тому +92

    ਥਾਰ ਵਾਲਾ ਬਹੁਤ ਗਲਤ ਬੋਲਦਾ ਸਵਾਦ ਤਾਂ ਜੇ ਇਸ ਦਾ ਚਲਾਨ ਕਰੋ ਹੋਰ ਕੋਈ ਹੁੱਦਾ ਇਹਨਾਂ ਅੰਦਰ ਕਰਨਾ ਸੀ

  • @kairiessid5468
    @kairiessid5468 Місяць тому +27

    ਕਾਨੂੰਨ ਸੱਬ ਵਾਸਤੇ ਇਕ ਆ

  • @gurjitsingh9005
    @gurjitsingh9005 Місяць тому +11

    ਕਾਨੂੰਨ ਸਾਹਿਬ ਵਾਸਤੇ ਇੱਕ ਹੋਣਾ ਚਾਹੀਦਾ ਹੈ ਪਰਚਾ ਠੋਕੋ ਇਸਤੇ ਵੀ

  • @sonubham5296
    @sonubham5296 Місяць тому +18

    ਸਾਡੇ ਕੋਲ ਵੀ 32 ਬੋਰ ਪਿਸਟਲ ਹੈ. ਅਸੀਂ ਵੀ ਆਪਣੀ ਸੇਫਟੀ ਲਈ ਗੱਡੀ ਦੇ ਸ਼ੀਸ਼ੇ ਕਾਲੇ ਕਰਵਾ ਲਈਏ

  • @nickudubb22
    @nickudubb22 Місяць тому +11

    ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਏ,,,,,

  • @gurbirsingh4094
    @gurbirsingh4094 Місяць тому +14

    ਮਲਾਜਮ ਆ 😂😂😂 ਇਹਨੂੰ ਨਾ ਰੋਕੋ 😂😂😂 ਆਮ ਜੰਨਤਾ ਤੇ ਪਾਉ ਰੋਅਬ

  • @Amarjitsingh-up7du
    @Amarjitsingh-up7du Місяць тому +50

    ਜਿਹੜਾ ਬੰਦਾ ਪੁਲਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ ਆਮ ਜਨਤਾ ਨੂੰ ਏਹ ਤਾਂ ਜਾਣਦਾ ਹੀ ਨਹੀਂ ਹੋਣਾ| ਜਿਸ ਅਧਿਕਾਰੀ ਨਾਲ ਏਹ ਬੰਦਾ ਡਿਉਟੀ ਕਰਦਾ ਉਸ ਨੂੰ action ਲੈਣਾ ਚਾਹੀਦਾ ਹੈ

  • @dr.karampaulsinghbrar3907
    @dr.karampaulsinghbrar3907 Місяць тому +29

    Rules are same for everyone.... punjab police should take strict action on this policeman

  • @vbgghh7220
    @vbgghh7220 Місяць тому +14

    😂ਆ ਨਜਾਰਾ ਈ ਆ ਗਿਆ, ਪੁਲਿਸ ਮੁਲਾਜਮ ਆਪਸ ਵਿੱਚ ਹੀ ਲੜੀ ਜਾਂਦੇ ਆ, ਹੁਣ ਲੱਗਦਾ ਪਤਾ, ਵਿਚਾਰੇ ਗਰੀਬਾਂ ਦਾ ਲਓ ਪੀਂਦੇ ਓ😅

  • @kuldeepsingh-2020
    @kuldeepsingh-2020 Місяць тому +8

    ਜਾਲੀ ਦਾ ਚਲਾਨ ਤਾਂ ਸਬ ਦਾ ਕਰੋ ਮੁਲਾਜ਼ਮ ਚਾਹੇ ਕੋਈ ਵੀ

  • @rohitthakur9973
    @rohitthakur9973 Місяць тому +12

    End ta dekha dende kon jitiya

    • @Preet_mahabir_ramgadia
      @Preet_mahabir_ramgadia Місяць тому +1

      😂😂😂😂😂😂😂😂😂😂😂😂😂😂 end karti coment wali

    • @navjotkaur28784
      @navjotkaur28784 21 день тому

      Police jitti,eh fukkra naukri toh v gea..

  • @mangakalkat5141
    @mangakalkat5141 Місяць тому +24

    ਸੱਪ ਦੇ ਸੱਪ ਲੜੇ ਜ਼ਹਿਰ ਕਿਹਨੂੰ ਚੜੇ, ਆਪਸ ਲੜਦੇ ਚੰਗਾ ਸਮਾਂ , ਥੋੜੇ ਟਾਈਮ ਲਈ ਲੋਕ ਇਥੋਂ ਸੌਖੇ ਲੰਗ ਗੲਏ ਰੋਕਿਆ ਨਹੀਂ ਹੋਣਾ

  • @MaltiSingh-ui1zx
    @MaltiSingh-ui1zx Місяць тому +6

    100% end sira la giya veer thar wala

  • @G.singh0001
    @G.singh0001 Місяць тому +8

    ਪੰਜਾਬ ਦਾ ਮਾਹੌਲ ਤਾਂ power ਵਾਲਿਆ ਨੇ ਖਰਾਬ ਕੀਤਾ,, ਏਨਾ ਨੂੰ ਨੱਥ ਪਾਓ ਮਾਨ ਸਾਬ,,,

  • @Sarabjitsinghbhullar
    @Sarabjitsinghbhullar Місяць тому +4

    ਵਧੀਆ ਹੋਇਆ ਜਿਨੂੰ ਫੜਨਾ ਓਹਨੂੰ ਇਹ ਵੀ ਨਈ ਫੜਦੇ

  • @jattdhaliwal9379
    @jattdhaliwal9379 Місяць тому +40

    ਏਨੀ ਗੱਲ ਇਹ ਅਮਰੀਕਾ ਕਨੇਡਾ ਵਿੱਚ ਕਰਦਾ ਇਹਦੇ ਹੁਣ ਨੂੰ ਪਿੱਤਲ ਭਰ ਦੇਣਾ ਸੀ ਪੁਲਿਸ ਵਾਲਿਆ ਨੇ ।

    • @Rabab224
      @Rabab224 Місяць тому +7

      ਐਂਵੇ ਭਰ ਦੇਣਾ ਸੀ। ਉਹ ਵੀ Cia staff he😂, ਓਥੇ FBi ਨੂੰ ਕੁਛ ਨਹੀਂ ਕਹਿ ਸਕਦੀ ਆਮ ਪੁਲਸ। ਜੱਬਲੀਆਂ ਨਹੀਂ ਛੱਡੀ ਦਿਆਂ 😂

    • @lachhmansingh6392
      @lachhmansingh6392 Місяць тому

      ​@@Rabab224fbi bc modi aa😂😂saleo knoon ta knoon aa..anpdo

    • @tejbirsandhu1180
      @tejbirsandhu1180 Місяць тому +3

      ​@@Rabab224😂😂sahi gal aa loki jablian jyada shad dende kyi vaar eda diyan kinian videos pyian america diyan jithe police ne inj kise cia fbi yan kise judge vgera nu rokeya te fer jdo pta lgda k banda kon he fer police valean di halat khrab hundi

    • @nirmaljeetnp7626
      @nirmaljeetnp7626 Місяць тому

      Fukri na maar veer nikami police canada susst

    • @JaMeSBonD-s8d
      @JaMeSBonD-s8d Місяць тому

      ​@@tejbirsandhu1180karle de agle da man hlka hoja 2 kdi khush hoju agla 😂😅

  • @harpalsinghg
    @harpalsinghg 18 днів тому

    Pehli var ena tatbij police vala dekheya.....vedio bnaun valey da Bahut bahut Dhanwad

  • @shah.ji01
    @shah.ji01 Місяць тому +6

    Medam ਤੂੰ-ਤੂੰ Ton ਜੀ-ਜੀ Te Bdi Sheti Aayi 😂

  • @desikhanadesibanana6328
    @desikhanadesibanana6328 23 дні тому

    Good

  • @AmandeepSingh-ow2mt
    @AmandeepSingh-ow2mt Місяць тому +77

    ਦੁੱਧ ਦਾ ਨਹਾਤਾ ਕੋਈ ਵੀ ਨਹੀਂ ਹ ਇੱਕ ਗਧਾ ਵੈ ਇੱਕ ਖੋਤਾ ਵਾ ਫਰਕ ਕੀ ਇਹਨਾਂ ਚ

  • @desikhanadesibanana6328
    @desikhanadesibanana6328 23 дні тому

    Good 👍 👍 👍 👍 👍 👍

  • @jindergarcha7757
    @jindergarcha7757 Місяць тому +8

    Rules ta Rules

  • @jaisingh00785
    @jaisingh00785 Місяць тому +44

    😂😂😂😂ਅਫ਼ਸਰ ਦਾ ਸਹਾਇਕ ਹੋ ਕੇ ਅਫ਼ਸਰ ਵਾਲੀ ਫੀਲਗ 😂😂😂ਲੱਖ ਦੀ ਲਾਹਨਤ ਤੇਰੇ ਮਾ ਬਾਪ ਤੈ ਜਿਨਾ ਅਕਲ ਨਹੀ ਦਸੀ ,,ਕੰਜਰੀ ਦਿਆ ਓ ਜੀ ਜੀ ਕਰਦਾ ਪਿਆ,,ਮੈ ਆਰਮੀ ਚ ਆ ਮੈ ਹੁੰਦਾ ਮਾਰ ਮਾਰ ਚਪੇੜਾ ਤੇਰੀ ਬੁੰਡ ਪਾੜ ਦੇਣੀ ਸੀ ,,ਫਿਰ ਦੇਖਦਾ ਤੇਰਾ ਅਫਸਰ

    • @user-rv9ou7yd9l
      @user-rv9ou7yd9l Місяць тому +4

      😂😂 army vle ena sunde ni

    • @ankushchoudhary2705
      @ankushchoudhary2705 Місяць тому

      😂😂

    • @DancingPB04
      @DancingPB04 Місяць тому +1

      ਬਿਲਕੁਲ ਸਹੀ ਕਿਹਾ ਵੀਰ ਤੁਸੀਂ 😂😂😂😂😂😂😂😂😂

  • @sidhu-wb9um
    @sidhu-wb9um Місяць тому +21

    ਥਾਰ ਵਾਲੇ ਵੀਰ ਦੀ ਗੱਲ ਸਹੀ ਆ ਵਿਚ ਅਸਲਾ ਪਿਆ ਓਹਨੂੰ safe ਵੀ ਰੱਖਣਾ ਬਾਕੀ,,,, ਤੂੰ ਤੂੰ ਕਰਕੇ ਗੱਲ ਕਰਦੇ ਪਏ ਆ ਵੀਰ ਨੂੰ ਗੁੱਸਾ ਓਣਾ ਹੀ ਸੀ

    • @mandeepsandhu7811
      @mandeepsandhu7811 Місяць тому +2

      ਅਸਲਾ ਤਾਂ ਆਮ ਲੋਕਾਂ ਕੋਲ ਵੀ ਹੈਗਾ a

    • @sonubham5296
      @sonubham5296 Місяць тому +2

      ਸਾਡੇ ਕੋਲ ਵੀ ਅਸਲਾ ਹੈ. ਚਾਹੇ ਛੋਟਾ ਹੈ ਵੱਡਾ 32 ਬੋਰ ਦਾ ਪਿਸਟਲ ਫਿਰ ਅਸੀਂ ਵੀ ਆਪਣੀ ਗੱਡੀ ਨੂੰ ਜਾਲੀ ਲਗਵਾ ਲਈਏ. ਸੇਫਟੀ ਲਈ

    • @Khalsa1699mrsingh
      @Khalsa1699mrsingh Місяць тому +3

      Chapploosi na kro galat nu galat kaho .

    • @funsun844
      @funsun844 Місяць тому +1

      Tu pka mitar hona aida asla hora kol v hunda oh v la lain jali rule ta sarya lai same a bhra

    • @preetsaini5709
      @preetsaini5709 Місяць тому

      Agar asla lakr fr rha ha kya pure CIA ka yahi uthkr fr rha ha

  • @rakeshmasih7769
    @rakeshmasih7769 Місяць тому +3

    ਹਉਮੈ ਛੱਡ ਦੇਣੀ ਚਾਹੀਦੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ

  • @Deepsingh_07
    @Deepsingh_07 Місяць тому +5

    Kuj bnde special task lai hunde aa ohna nu privacy rakhni pendi aa govt di authority hundi aa una nu oh kr skde sab

  • @Laddi_Singh994
    @Laddi_Singh994 Місяць тому +3

    ਵਧੀਆ ਹੀ ਹੋਣਾ ਚਾਹੀਦਾ ਇੱਕ ਦੂਜੇ ਨਾਲ ਲੜੀ ਜਾਣ ਲੋਕ ਹੁਣ ਤੰਗ ਕਰਨ ਨੂੰ ਹਟ ਜਾਣਗੇ

  • @user-kz4eq7yc9z
    @user-kz4eq7yc9z Місяць тому +16

    ਮੁਲਾਜਮ ਨੂੰ ਮੁਲਾਜਮ ਦੀ ਰਿਸਪੈਕਟ ਕਰਨੀ ਚਾਹੀਦੀ ਆ

  • @JaspalVirk-kk4uo
    @JaspalVirk-kk4uo Місяць тому +4

    ਜਦੋਂ ਕਨੂੰਨ ਦੇ ਰਾਖੇ ਬੇ ਅਕਲ ਹਨ ,ਲੋਕਤੰਤਰ ਕੀ ਸਿਖਿਆ ਲੈ ਸਕਦਾ ਹੈ,

  • @HarpalSingh-qd5lp
    @HarpalSingh-qd5lp 23 дні тому

    Law is equal for all

  • @gindachahal1455
    @gindachahal1455 Місяць тому

    Siraaa y

  • @randhawasaab6492
    @randhawasaab6492 Місяць тому +1

    Bht vdia veer .police v mare bnde te jor chalundi a Nasha enna band nyi hunda ..eho jaye bnde e enna nu sutar krde a

  • @Majhialvlog
    @Majhialvlog Місяць тому +1

    Sardar vr ne kita km vdia yr ❤❤

  • @desikhanadesibanana6328
    @desikhanadesibanana6328 23 дні тому

    Good ❤❤❤❤❤❤❤❤❤good 👍 👏 ❤❤

  • @rajpalsinghbrar
    @rajpalsinghbrar Місяць тому +5

    ਜਾਦਾ ਗਲਤੀ ਨਾਕੇ ਵਾਲਿਆਂ ਦੀ ਹੈ ਗੰਨਮੈਨ ਦੀ ਗਲਤੀ ਇਹੇ ਹੈ ਕੀ ਜਦਾਈ ਕਰਨ ਦੀ ਲੋੜ ਨਹੀਂ ਸੀ ਡੀਐਸਪੀ ਸਾਹਿਬ ਨਾਲ ਗੱਲ ਕਰਵਾ ਦਿੰਦਾ ਤੇ ਬੀਬਾ ਤੁਸੀਂ ਵੀਡੀਓ ਬਣਾਕੇ ਆਪਣੇ ਮਹਿਕਮੇ ਦਾ ਆਪ ਹੀ ਜਲੂਸ ਕੱਢੀ ਜਾ ਰਹੇ ਓਂ

    • @sgurdeep76
      @sgurdeep76 Місяць тому +2

      ਵੇਸਣ ਹੀ ਲਿਖ ਦੇ ਭਰਾਵਾ ਪਕੌੜੇ ਪਕੁੜੇ ਤਲ ਲਵਾ ਗੇ। ਬਹਿਸਣ ਲਿਖੋ। ਬੋਲਣ ਚ ਤਾਂ ਮੰਨਿਆ ਵੀ ਮਾਲਵੇ ਵਾਲਿਆਂ ਦਾ ਸੁਭਾਅ ਹੈ ਵ ਨੂੰ ਬ ਬ ਨੂੰ ਵ ਬੋਲਣ ਦਾ ਪਰ ਲਿਖੋ ਤਾਂ ਸਹੀ।
      ਜਾਂ ਫਿਰ ਤੁਸੀਂ ਗੁਗਲ ਵੋਇਸ ਟਾਈਪਿੰਗ ਵਰਤਦੇ ਹੋ।

  • @harbanssinghsahota9819
    @harbanssinghsahota9819 23 дні тому +2

    ਜੇ ਮਲਾਜਮ ਆਤੇ ਫ਼ਿਰ ਗੱਡੀ ਸੂਰਜ ਤੇ ਚੜਾ ਦੇ
    ਇਹ ਬਹੁਤ ਹੰਕਾਰੀ ਬੰਦਾ ਹੈ

  • @KaliSingh-i9k
    @KaliSingh-i9k 26 днів тому

    👍👍

  • @user-dp4sl1ij2n
    @user-dp4sl1ij2n Місяць тому +7

    eh swat wala thar ton mach reha bechara

  • @mrpendujantacom8951
    @mrpendujantacom8951 Місяць тому +22

    ਗੱਡੀ ਵਾਲਾਂ ਸਿੱਖ ਭਾਈ ਬਹੁਤ ਤਰੀਕੇ ਨਾਲ ਗੱਲ ਕਰ ਰਹੇ ਸੀ, ,, ਦੂਜੇ ਪਾਸੇ ਪੁਲਿਸ ਵਾਲਿਆਂ ਨੇ ਗਲਤ ਬੋਲਿਆ ਹੈ

  • @Jaideep995
    @Jaideep995 Місяць тому +6

    Je CIA staf naal duty aa assault viche koi secret important mission vi hunda kise te nazzar vi rakhni hundi aa

  • @LovejeetSinghLovejeetSingh-u6e
    @LovejeetSinghLovejeetSingh-u6e 23 дні тому

    Attt jattta ♥️🔥🔥🔥

  • @BalwinderSingh-e7e
    @BalwinderSingh-e7e Місяць тому

    Sriaaa gall bat

  • @SandeepSingh-py7kv
    @SandeepSingh-py7kv Місяць тому +5

    ਹੁਣ ਬੁੱਡ ਪਾਟ ਗਈ ਆ ਪੁਲਿਸ ਵਾਲਿਆਂ ਦੀ ਜਦੋਂ ਅਗਲਾ ਸਹੀ ਤਾਂ ਬੋਲ ਰਿਹਾ ਆ

  • @funshanpunjabivideo8957
    @funshanpunjabivideo8957 Місяць тому +5

    Thar wala banda siraa,good brother

  • @JagjiwanSingh-qk3jw
    @JagjiwanSingh-qk3jw Місяць тому +18

    ਸਰਦਾਰ 😂 ਤੈਨੂੰ ਫੁੱਲ ਸਪੋਟ😂😂😂ਤੁਨ ਕੇ ਰੱਖ ਕਮ ਨੂੰ 😅

  • @armanbedi6393
    @armanbedi6393 27 днів тому

    Sher aw sher thar vala ❤❤

  • @bad_boyz-1
    @bad_boyz-1 29 днів тому +2

    Y CIA ਚ ਲੱਗਿਆ, ਉਹਦੀ ਦੁਸਮਣ ਬਹੁਤ ਹੁੰਦੇ ਆ, ਉਹਨੂੰ privacy ਰੱਖਣੀ ਪੈਦੀ ਆ।

  • @HarpreetSingh-gt7cd
    @HarpreetSingh-gt7cd Місяць тому +3

    ਥਾਰ ਵਾਲੇ ਵੀਰ ਬਹੁਤ ਵਧੀਆ ਕੀਤਾ

  • @desikhanadesibanana6328
    @desikhanadesibanana6328 23 дні тому

    Ppgood

  • @ParamjitSingh-fc7ii
    @ParamjitSingh-fc7ii Місяць тому +12

    police wale mam jo video bnaa rahe ohna di language das rahe police kini k helpful nature di hai jo apne ee mulajam nu thappar maran di gal keh rahe oh v ek sikh sardar person nu

    • @paramjitsingh9095
      @paramjitsingh9095 Місяць тому +1

      Yaar done he sarda a dona ik doja nu glta bolde a isa vich sardar wali ki gal hoye insan dekho dharm na dekho plz

    • @ParamjitSingh-fc7ii
      @ParamjitSingh-fc7ii Місяць тому +2

      @@paramjitsingh9095 me camera naal video bnon wale female lady police di gal kiti hai pura comment dubara pdo

    • @MADE_IN_PANJAB
      @MADE_IN_PANJAB Місяць тому

      Sikh sardar vaali gall koi nahi
      Jehri cheez rules de against hai

    • @England6678
      @England6678 Місяць тому

      Gasti huni koi pakka sc caste di chamar huni

    • @MALWA_BELT_031
      @MALWA_BELT_031 Місяць тому

      ​@@MADE_IN_PANJABfir glt ethe police kr rhi a

  • @Bobbycamping
    @Bobbycamping 23 дні тому

    Good job, ਕਾਨੂੰਨ ਸਾਰੀਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ

  • @Scorpionboyz0045
    @Scorpionboyz0045 Місяць тому +1

    ਸੇਵਾ ਕਰੋ ਇਹਦੀ...

  • @jasanraw4699
    @jasanraw4699 Місяць тому +4

    😂😂😂 zor bolda aglaaa da dsp😂😂😂😂 da bi sirra layaa

  • @jaswindersinda4979
    @jaswindersinda4979 Місяць тому +5

    Had hogi maan Sahab

  • @shivanisharma5562
    @shivanisharma5562 23 дні тому +1

    ਇਹ ਸੀ ਆਈ ਏ ਸਟਾਫ ਵਿਚ ਹੈ,ਬੂਡ ਵਿਚ ਬਾ ਦੇਦੂ ਗਾ,

  • @Sukh_0751
    @Sukh_0751 Місяць тому +8

    ਬਾਈ ਥਾਰ ਵਾਲਾ ਸਹੀ ਆ ਉਹ ਦੇ ਕੋਲ਼ ਅਸਲਾ ਆ ਜੇ ਕੋਈ ਚੱਕ ਲੇ ਗੱਡੀ ਚੋ ਫੇਰ ਕੋਣ ਜਿੰਮਾਵਾਰ ਆ ਦੱਸੋ

    • @naddha
      @naddha Місяць тому +1

      ਫ਼ੇਰ ਤਾ ਜਿੰਹਦੇ ਕੋਲ ਵੀ ਅਸਲਾ ਹੋਵੇ ਉਹ ਸ਼ੀਸ਼ੇ ਕਾਲੇ ਕਰ ਲਏ

    • @jeevansidhu497
      @jeevansidhu497 Місяць тому

      Vrrr jinne asla lea k jna ohne ehde kolo khoooo k v lea jna

    • @deepjhanjoti8573
      @deepjhanjoti8573 Місяць тому

      ​@@naddhamulajam a o bhede

    • @DancingPB04
      @DancingPB04 Місяць тому

      Bai thar wala poora galat aa

    • @naddha
      @naddha Місяць тому

      @@deepjhanjoti8573 bol ta dhang nal lya kro me v mulajm aa

  • @SuperShaitan
    @SuperShaitan Місяць тому +21

    Koi secret mission v ho sakda sardar ji di gal v sahi lag rahi hai, tahi banda pichhe ni hateya

    • @MADE_IN_PANJAB
      @MADE_IN_PANJAB Місяць тому +5

      Mission secret , fukra

    • @punjabichachi
      @punjabichachi Місяць тому

      ​@@MADE_IN_PANJAB😂😂😂

    • @Amarjitsingh-up7du
      @Amarjitsingh-up7du Місяць тому

      ਸਾਰਾ ਕੁੱਝ ਤਾਂ ਦੱਸੀ ਜਾਂਦਾ ਜਿਹੜੇ ਖੁਫੀਆ ਡਿਊਟੀ ਤੇ ਹੁੰਦੇ ਉਹ ਏਸ ਤਰ੍ਹਾਂ ਬਹਿਸ ਨਹੀਂ ਕਰਦੇ ਹੁੰਦੇ ਚੁੱਪ ਚਾਪ ਅਪਣਾ ਕੰਮ ਕਰਦੇ ਆ ਵੀਰ ਜੀ

    • @MADE_IN_PANJAB
      @MADE_IN_PANJAB Місяць тому

      @@Amarjitsingh-up7du aadaat hai fukra hai

  • @SatpalSingh-cg3iv
    @SatpalSingh-cg3iv Місяць тому +1

    Es te kaarwai karo e bai akla banda kanoon de ulangna karda mulazim aa rab te ne

  • @kirpalaulakh1345
    @kirpalaulakh1345 Місяць тому +7

    ਚੱਲੋ ਬੰਦੇ ਦੀ ਪਹਿਚਾਣ ਰੱਖੋ ਨਾਗਰਾ ਸਾਬ ਨਾਲ ਹੁੰਦਾ 😂😂😂😂

  • @armanbedi6393
    @armanbedi6393 27 днів тому

    Full support aw shera ❤❤❤

  • @premkumarsingh3527
    @premkumarsingh3527 24 дні тому

    Rules for all

  • @silversinghsilver2961
    @silversinghsilver2961 23 дні тому

    ਇਹ ਆ ਕਾਨੂੰਨ ਦਾ ਰਖਵਾਲਾ ਇਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ

  • @jotAlmgir8449
    @jotAlmgir8449 Місяць тому

    Sirrra brother

  • @singhyudhveer
    @singhyudhveer 19 днів тому

    He must be dismissed

  • @sonyfoujigurdaspur
    @sonyfoujigurdaspur Місяць тому +1

    ਇਹੋ ਜਿਹੇ ਫੁਕਰੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @nirmalgill7
    @nirmalgill7 24 дні тому

    Reality of punjab police

  • @brandsardar6676
    @brandsardar6676 Місяць тому +20

    Mai thar wale vir de nal wan kyuki ohne ਜਾਲੀ ਕਿਸੇ ਮਕਸਦ ਨੂੰ ਲਾਈ ਦੂਜਾ ਇਹ ਵੀਡੀਓ ਵਾਲੀ ਜਨਾਨੀ ਕਿਵੇਂ ਬਕਵਾਸ ਕਰ ਰਹੀ ਏ, ਇਹ ਪੁਲਿਸ ਵਾਲੇ ਜੀਨੂ ਫੜਨਾ ਉਹਨੂੰ ਨਹੀ ਫੜਦੇ

    • @vatishsunny5244
      @vatishsunny5244 Місяць тому +1

      ਵੀਰ ਜੀ ਤੁਸੀਂ ਕਿਸੇ ਦੀ ਵੀ ਸਾਇਡ ਲਓ ਇਹ ਠੀਕ ਹੈ, ਪਰ ਇਹ ਵੀ ਦੱਸੋ ਜਦੋਂ ਓਹਦੇ ਹੀ ਮਹਿਕਮੇ ਵਾਲੇ ਓਹਨੂੰ ਕੁਝ ਪੁੱਛ ਰਹੇ ਨੇ ਕਿ ਥਾਰ ਵਾਲੇ ਨੂੰ ਸਾਰੀ ਗੱਲ ਇੱਕ ਵਾਰ ਦੱਸਣੀ ਨਹੀਂ ਚਾਹੀਦੀ ਗੱਡੀ ਸਾਇਡ ਤੇ' ਲਾਕੇ?

    • @vatishsunny5244
      @vatishsunny5244 Місяць тому +1

      J oh koi operation kar v riha hai tah bina apna secret open kite eh Clear kar deve 22 ji main kisi operation layi eh jali layi aa tusi beshak mere officers toh push lao. Sab toh pehle Gaddi side te khadi kare fir ohna nu apna Gaddi Number note kra dinda naal keh dinda k mera Gaddi number note kar k rakho main roz roz langna hunda. Te mere kol permission hai jali di. Bss inni gall c per ohde sirr te Job da Nasha hai oh bande nu banda nhi samjh riha Apni Duty ohdi Duty hai pr dusre di Duty kuch bhi nhi?? Kyu??

  • @sawindersingh470
    @sawindersingh470 Місяць тому +1

    Rural is rural for all persons

  • @punjabishayri6880
    @punjabishayri6880 Місяць тому +4

    ਦੋਵੇ. ਗਲਤ ਨੇ ਜਿੱਦ ਦਾ ਚੱਕਰ ਆ॥

  • @kksgrocerystorekks1805
    @kksgrocerystorekks1805 Місяць тому

    Duty is duty bro 😜

  • @HariSingh-p3y
    @HariSingh-p3y Місяць тому

    Wahh veer vadiya kita ehna police valya n att bahut chaki hoi a waah car valya bahut vadiya veer eh police kadi pahi a falto bahut boldi a veer

  • @rajnishstreetking2571
    @rajnishstreetking2571 Місяць тому

    Kaint bruh mza aa gya cuttons hi lye a koi crime thodi kita

  • @AryanKumar-pb7un
    @AryanKumar-pb7un Місяць тому

    Good work punjab police

  • @anmolsinghBal-gc8il
    @anmolsinghBal-gc8il 24 дні тому

    Veer agli video b dikha deo ਜਾਲੀ ਲਹਾਈ di

  • @SukhvirSingh-s6m
    @SukhvirSingh-s6m 25 днів тому

    ❤❤❤❤❤❤❤❤❤❤❤ਵੌਹਤ ਵਧੀਆ ਕੀਤਾ ਥਾਰ ਆਲੇ ਭਾਊ ਨੇ ,ਨਾਲ ਆੰ ਭਰਾ ਦੇ ਪੂਰੀ ਤਰ੍ਹਾਂ

  • @gandhibuttar8690
    @gandhibuttar8690 Місяць тому +7

    ਜੇ ਇਹਦੀਆਂ ਜਾਲੀਆ ਨਾ ਲਵਾਇਆ ਤਾ ਮੈ ਵੀ ਲਾ ਲੈਣੀਆਂ

    • @Preet_mahabir_ramgadia
      @Preet_mahabir_ramgadia Місяць тому

      ਸਾਰੇ ਕਮੇਂਟਾ ਵਿੱਚੋ ਬਾਈ ਤੇਰੇ ਵਾਲੇ ਨੇ ਸਿਰਾ ਕਰਾਤਾ 😂😂😂😂😂😂😂😂😂😂😂😂😂😂😂

  • @Dabanggsidhu143
    @Dabanggsidhu143 4 дні тому

    ਜੇ ਆਮ ਪਬਲਿਕ ਹੁੰਦੀ ਅਫਸਰਾਂ ਦੀ ਥਾਂ ਤੇ ਏਹਨੇ ਮਾਰ ਹੀ ਦੇਣੇ ਸੀ😂😂😂😂😂

  • @shivanisharma5562
    @shivanisharma5562 23 дні тому +1

    ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @vlogswithcouple9918
    @vlogswithcouple9918 24 дні тому +1

    ਇਸਦੇ ਕੁਛ ਜ਼ਿਆਦਾ ਹਿ ਧੌਣ ਚ ਕਿਲਾ ਫਸੇਯਾ, ਡਿਊਟੀ ਅਫਸਰ ਨਾਲ ਕੋਈ ਵੀ ਬੜਤਮੀਜ਼ੀ ਕਰੇ ਫੜ ਕੇ ਸਲੇ ਨੂੰ ਅੰਦਰ ਸੁਟੋ 5:20

  • @ManjitSingh-wz7hr
    @ManjitSingh-wz7hr 25 днів тому

    Rabb samjhda apne aap nu.

  • @BalwinderSingh-vr6oo
    @BalwinderSingh-vr6oo 24 дні тому

    Yaar eh Banda sahee hai

  • @Bal1313
    @Bal1313 23 дні тому

    Law is law for alls

  • @zerox262
    @zerox262 4 дні тому

    Thar wala was right ❤

  • @PawanSharma-rt3lu
    @PawanSharma-rt3lu 17 днів тому

    Rul to sabke liye ek hai brother

  • @shahbazsingh9366
    @shahbazsingh9366 23 дні тому

    Gal sahi a geaani jeaa chhitr khaa k manu naa varrdi paai ehne

  • @user-cg9lk1pr8s
    @user-cg9lk1pr8s Місяць тому +7

    ਥਾਰ ਵਾਲਾ ਬਹੁਤ ਗਲਤ ਬੋਲਦਾ ਲੱਗਦਾ ਪੁਲਸ ਦਾ ਕੈਟ ਲੱਗਦਾ

    • @AmitBhatia-hr7um
      @AmitBhatia-hr7um Місяць тому

      ਤੂੰ ਵੀ ਉਦਾ ਦੋਸਤ ਲਗਦਾ ਕਿਥੇ ਲਿਖਿਆ ਕੇ ਅਸਲਾ ਹੋਵੇ ਤੇ ਜਾਅਲੀਆਂ ਲਗਾ ਲੋ ਅਸਲਾ ਜਮਾ ਕਰਾ ਦਵੇ ਜੇ ਜਾਣਾ ਕੀਤੇ ਏਨੇ ਨਹੀਂ ਤਾ ਗੱਲ ਚ ਪਾ ਕੇ ਰੱਖੇ

  • @yadwindersingh2920
    @yadwindersingh2920 29 днів тому

    Sirraa kra ta munde ne..