ਗੱਡੀ 'ਤੇ MLA ਦਾ ਜਾਅਲੀ ਸਟਿੱਕਰ ਲਗਾ ਕੇ ਘੁੰਮਦੇ ਸੀ ਨੌਜਵਾਨ, MLA ਦਿਆਲਪੁਰਾ ਨੇ ਪੁਲਿਸ ਨਾਲ ਲੈ ਕੇ ਖੁਦ ਕੀਤੀ ਰੇਡ
Вставка
- Опубліковано 23 сер 2024
- #jagtarsinghdiyalpura @BhagwantMannOfficial #mla @AamAadmiPartyPunjab #jagtaarsinghdiyalpura #FakeSticker #thar @AamAadmiParty #vehicle #police #raid #liveraid #ludhiana #fir
ਆਪਣੇ ਨਾਮ ਦੀ ਬਦਨਾਮੀ ਤੋ ਤਾ ਆ ਗਿਆ ਭੱਜ ਕਿ ਚਿੱਟੇ ਵਾਲਿਆ ਵੱਲ ਵੀ ਜਾਉ ਭੱਜ ਭੱਜ
MLA ਤੇ ਹਲਾਸੇਰੀ ਦੇ ਰਿਹਾ ਹੇ ੲਿਹਨਾਂ ਬਦਮਾਸਾ ਨੂੰ ਪਰਚਾ ਦਰਜ ਕਰੋ ੲਿਹਨਾਂ ਤੇ ੲਿਹ ਗੁੰਡੇ ਮੇ
ਜੇਕਰ VIP ਕਲਚਰ ਹੀ ਖਤਮ ਕੀਤਾ ਜਾਵੇ ਤਾਂ MLA ਦੀ ਪਲੇਟ ਲਾਉਣ ਦਾ ਕੋਈ ਫਾਇਦਾ ਨੀ ਹੋਣਾ ।
Kuj ni Hona. Agli sarkaar ne feer Shuru kar Dena Hai
..
ਬਹੁਤ ਹੀ ਵਧੀਆ ਕੀਤਾ ਐਮ ਐਲ ਏ ਸਾਹਿਬ ਜੀ।
ਕਿਹੜਾ ਚੰਗਾ ਕੰਮ? 21 ਸਾਲ ਦੇ ਬੱਚੇ ਜੈਨ ਕੋਲ ਗਏ ਅਤੇ 420 ਕੇਸ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ। ਨੂੰ ਚੇਤਾਵਨੀ ਦੇ ਕੇ ਛੱਡ ਦੇਣਾ ਚਾਹੀਦਾ ਸੀ। ਕਿਹੜਾ ਚੰਗਾ ਕੰਮ? 21 ਸਾਲ ਦੇ ਬੱਚੇ ਜੈਨ ਕੋਲ ਗਏ ਅਤੇ 420 ਕੇਸ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ। ਨੂੰ ਚੇਤਾਵਨੀ ਦੇ ਕੇ ਛੱਡ ਦੇਣਾ ਚਾਹੀਦਾ ਸੀ।
@@gurbirdhillonki ho gya tainu iko gal bar bar kri jana a
Bar bar kar nahi sakday ?
ਬਹੁਤ ਵਧੀਆ ਗੱਲ ਹੈ MLA ji
Bhut vdiya kita je .M.l.a .Saab
ਇਹ ਮੁੰਡੇ ਵਿਗੜੀ ਹੋਈ ਅਲਾਦ ਨੇ ਇਹਨਾਂ ਦੀ ਛਿੱਤਰ ਪਰੇਡ ਕਰੋ
Sahi gl veere 32 sector Ludhiana ehna ne bhut gand paya hoya
System corrupt hai tusi ap di shittar parade na karalio.
Bahut vdiya eho jia fukriya te sakht karwayi honi chaidi hai
Kine pyr nal masla hal kar rahe koi thaka nhi jeode raho MLA Saab ❤
ਵਾਰੀ ਵਾਰੀ good
Sir ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ
ਸੋਚੋ ਪਤੰਗ ਬੰਦ ਕਰੀਏ ਡੋਰ ਆਪ ਬੰਦ ਹੋ ਜਾਓ ਜੀ ਸਰਕਾਰ ਵੱਲੋਂ ਸੂਬੇ ਨੂੰ ਪਤੰਗ ਮੋਕਤ ਕਾਰੋ ਜੀ
Parawaa j tusi Nahi uraaneh patang baakiyaa nu teh uraan dehyoo…China dor bnd honi chaahi di weh jo galat cheej weh Taagaa dor aani chaahi di weh mkt ch sub shops waalehya nu keh dehna chaahi da weh k Jideh kolo China dor mili us bande di shop seel hoyu gi…
ਇਨਾ ਦੇ ਇੱਕ ਮੰਤਰੀ ਨੇ ਤਾਂ ਪਤੰਗਾਂ ਦਾ ਟੂਰਨਾਮੈਂਟ ਕਰਵਾ ਦਿੱਤਾ 😂😂ਇਹ ਕਿੱਥੋਂ ਹਟਾ ਦੇਣਗੇ
Good work MLA Sir
Police work very poor in Punjab
ਬਹੁਤ ਵਦੀਆ ਇਹੋ ਜਹੇ ਲੋਕਾ ਦਾ ਕਰਕੇ ਹੀ ਆਪ ਐਮ ਐਲ ਏ ਬਦਨਾਮ ਹੋ ਰਹੇ ਨੇ
Eh Fukre ne. ਏਨਾ da eh hi kaam ਹੈ..
V good ji
Sir tuhade warga MLA hona chahida ❤❤❤
Ene kitta ki? Ap da nuksan bacha raha.
ਬਹੁਤ ਵਦੀਆ ਅੇਕਨ ਲੈਤਾ ਤੁਸੀਂ ਐਹਜੇ ਲੋਕ ਮਾਹੋਲ ਖਰਾਬ ਕਰਦੇ ਨੇ
Amm. Admee. Party. Jindabaad
Mla good person
Tainu kida ptaa a
Mla sahib ji good person
Good kida? Ap da nuksan bacha raha.
MLA ਨੇ ਬਹੁਤ ਵਧੀਆ ਕੀਤਾ।
Very..nice
MLA vich leyakat aa. Soft spoken
Signed to God.
ਕਹਾਣੀ ਤਾਂ ਖੈਰ ਰੱਬ ਲੱਗਦੀ ਐ😊
Very good MLA
Very very good
Good
Very good 👍
Thank god kuch ta shi kam ho riha esey tarh de bahut ne jo kisey d shehhh te nach de te aam public nu gunda gardi kr k drawe dikheunde es tarh karwai howe khas tor te property dealers upr karwai howe eh v 4 jagah jameen kharid vech k gunda gardiya krde
Very nice MLA Dialpura ji 🙏
ਇਹਨਾਂ ਦੀ ਛਿੱਤਰ ਪਰੇਡ ਕਰੋ
Very good LML Saab...
Private gadi te kise v tra stikar nahi hona chaiyda hai
why is MLA is becoming the LAW? if it is illegal , police should catch and charge them, otherwise why are making a tv show out of it ?
MLA family di gal hi nhi sun de apni suna dite
Very nice guy ❤
ਜਿਹੜਾ ਇਹਨਾਂ ਤੋਂ ਇਹ ਕੰਮ ਕਰਵਾ ਰਿਹਾ ਸੀ ਉਸ ਦੀ ਛਿੱਤਰ ਪਰੇਡ ਪਹਿਲ ਦੇ ਅਧਾਰ ਤੇ ਕੀਤੀ ਜਾਵੇ
👍🏻
Good druma
Punjab vich HR teeja Banda car vich police hooter te lights lgai forda
Punjab police suti pyi hai
Publicity stunt 😂😂😂😂😂।
Ik Munda Sach bolda pye duje dono juth
Gunda raj paisa ena da rab hai.
Ena de MLA nu koi janda nahi ta harek MLA de plat laye firda
GOOD night
Eh bai sacchi MLA ehh TIK TOK da 😂
Why he is waiting time ....police must take action ...
Wah kiya English a
Adhe angrej
@Cheemasunny007you r right absolutely
😂😂😂😂😂😂 mla kehde kam krde firde aa 😂😂😂 dekho Punjab trikii kr gya hun koi kam ta hai ni
Hahahah beincho free di hwaa ale 😂
Kini sharm de gall haa
Aaj kal di poilce hi chor jaan ke loka nu taang parshan krde hai fir ki hoa je bachan lee sticker la leya sab go pehle corruption te kam kro na ki sticker te apna infrastructure bnya nhi jaanda je jyada vaan tain police nu vi chahida vaan thagee thoreya band kre loka naal baki gal kre ina mla saab beshak vdia hun pr police nu vi chahida loka nu tang parishan na kree
Jihne sticker ditte a ohnu thoko pehla.. ki pata kihnu kihnu sticker wande hon ge ohne
Gharresna ki language hoyi farhke Liao ih tan keh sakde per aah ki jo boli jane
Tusi tan law to v utte samjhi bethe khud nu is tara law vni treat krda kise nu
Sab mili bhugat a .chitta vechan vale lagda a
👍👍👍👍👍👍
Phla apna nizdiki nu bolo ewa hi media aka jehra sticker dinde ha mundiya nu
Binnu dhillon 😅😅
Chache da name he jande a shakl ne .😂😂
😂
Eh sade ghar kol rehnde sale, 32 sector ludhiana, badi i lassi hoyi saleya di
Hahahhaaa😂😂😂😂😂😂😂 vichaaare kuch gal nahi sujhdi landooooo
Hva karde satikar lake.sale nagd
Firr ki hu gaya
Fer ke hoya j stickr la e liya
Ta MLA aa tu rabb ta ni bnn gya
...
Galat Kamm karde aa naam badnam lei
Nahi bai galat hai. Kise vi person de naam nu usdi sehmati and knowledge to bina apne faide lai use karna theek nahi. Je galat na hunda ta police ne case register nahi karna c.
MLA ਤੇ ਹਲਾਸੇਰੀ ਦੇ ਰਿਹਾ ਹੇ ੲਿਹਨਾਂ ਬਦਮਾਸਾ ਨੂੰ ਪਰਚਾ ਦਰਜ ਕਰੋ ੲਿਹਨਾਂ ਤੇ ੲਿਹ ਗੁੰਡੇ ਮੇ