ਲਕੋਰੀਆ ਦੀ ਸਮੱਸਿਆ ਤੋਂ ਪਰੇਸ਼ਾਨ ਔਰਤਾਂ ਲਈ ਘਰੇਲੂ ਅਤੇ ਪੱਕਾ ਇਲਾਜ਼, ਦੇਖੋ Video | Vaid Shiv Kumar

Поділитися
Вставка
  • Опубліковано 22 сер 2024
  • ਆਓ ਸਾਰੇ ਆਯੁਰਵੇਦ ਨਾਲ ਜੁੜੀਏ
    ਵੈਦ ਸ਼ਿਵ ਕੁਮਾਰ ਸੂਦ
    ਸਾਨੀਪੁਰ ਰੋਡ ਸਰਹਿੰਦ
    M: 99154-80877
    ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm
    ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm
    To Buy our Products please visit: www.vaidshivkumar.in
    For Online Appointment please visit: www.vaidshivkumar.com
    #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine #livertreatment #liverproblems #fattyliver #fattylivertreatment #fattyliversymptoms #Acidity #acidityrelief #AcidityProblem #aciditytreatment #acidityremedy #staminabooster #testosteronebooster #malefertility

КОМЕНТАРІ • 33

  • @AmarjitSingh-lt1rx
    @AmarjitSingh-lt1rx Рік тому +4

    ਵੈਦ ਜੀ ਵਲੋਂ ਦੱਸੇ ਜਾਂਦੇ ਆਯੂਰਵੈਦਿਕ ਦੇ ਨੁਸਖੇ ਹਰ ਇਕ ਵਿੱਚ ਕਾਮਯਾਬ ਰਿਹਾ ਹੈਂ ਪਰਮਾਤਮਾ ਚੜਦੀ ਕਲਾ ਰੱਖੇ ।।

  • @harmelsian629
    @harmelsian629 Рік тому +1

    Thanks vaid ji Harmel singh from Canada.

  • @rinkukapoor1137
    @rinkukapoor1137 Рік тому

    Waheguru ji 🙏 👌💕 mehar karo ji sari duniya te

  • @kuldeepkaurbajwa4168
    @kuldeepkaurbajwa4168 Рік тому +1

    ਸਤਿ ਸ਼੍ਰੀ ਅਕਾਲ ਵੈਦ ਜੀ

  • @balwantkaur3397
    @balwantkaur3397 2 місяці тому

    ਭਾਰ ਪੈਣ ਤੋਂ ਰੋਕਣ ਲਈ ਕੋਈ ਵਿਸ਼ੇਸ਼ ਇਲਾਜ ਲਈ

  • @ranjitkaur579
    @ranjitkaur579 Рік тому

    Parmatma chadhadi Kala vich Rakhe ap g nu🙏

  • @user-rp3os2xz2m
    @user-rp3os2xz2m Місяць тому

    ❤❤❤❤❤❤

  • @sudhirsharma8218
    @sudhirsharma8218 Рік тому

    Excellent

  • @singhjoginderwahguruji1556
    @singhjoginderwahguruji1556 Рік тому +1

    ਵੇਦ ਜੀ ਪਰਨਾਮ ਹੇ ਤੁਹਾਨੁੰ ਿੲੱਕ ਸਵਾਲ ਹੇ ਕਿ ਜਿਹੜੀਅਾ ਲੇਡੀਜ ਨੁੰ ਪਿਰਡ ਜਿਅਾਦਾ ਦਿਨ ਜਾ ਫਿਰ ਖੁਨ ਦੇ ਗੱਤਲੇ ਅਾਦੇ ਨੇਓੁਸ ਬਾਰੇ ਜਰੁਰ ਦੱਸੀਓੁਜੀ

  • @sukhvirkaur948
    @sukhvirkaur948 Рік тому

    Thanku ji

  • @hafizramzan6309
    @hafizramzan6309 Рік тому

    Assalamu alaikum vaid ji aankhon ke motiya ka bagair operation ilaaj bataen shukriya

  • @love13226
    @love13226 3 місяці тому

    Mere bacche 10,13 sal ka hai lakin rat ko bister gila kr dete hai koi ilaj btaye dono baccho ka

  • @kuldeepkaurbajwa4168
    @kuldeepkaurbajwa4168 Рік тому +1

    ਮੈਨੂੰ ਮਾਹਵਾਰੀ ਨਹੀਂ ਆਉਦੀ ਦੋ ਟੀਕੇ ਲਵਾਉਦੀ ਆ ਫਿਰ ਮਾਹਵਾਰੀ ਆਉਦੀ ਸਾਲ ਦੋ ਨਹੀਂ ਆਉਦੀ ਫਿਰ ਟੀਕੇ ਲਵਾਉਦੀ ਆ ਇਸ ਦੇ ਨਾਲ ਪੇਟ ਬਹੁਤ ਵਡਾ ਹੋ ਗਿਆ ਕੋਈ ਦਵਾਈ ਦਸੋ ਰਾਤ ਨੂੰ ਨੀਂਦ ਨਹੀਂ ਆਉਂਦੀ

  • @singhiqbal7638
    @singhiqbal7638 Рік тому

    Vaid ji bhar di Davao v dasso

  • @surinderkaur9310
    @surinderkaur9310 5 місяців тому

    ਮੇਰੀ ਆਪ੍ਰੇਸ਼ਨ ਹੌ ਗਿਆ ਹੈ ਬੱਚੇਦਾਨੀ ਕਢਵਾ ਦਿੱਤੀ ਹੈ ਰੌਸਲੀ ਸੀ ਮੇਰੇ ਪਾਣੀ ਪੇਦਾ ਹੈ

  • @jassisingh5992
    @jassisingh5992 Рік тому +1

    🙏🙏

  • @karanrajput398
    @karanrajput398 Рік тому +1

    📿📿🙏🙏

  • @Ahmadkhatri-o8t
    @Ahmadkhatri-o8t 21 день тому

    Hindi me video bna o

  • @baljinderkaur4636
    @baljinderkaur4636 Рік тому

    ਵੈਦ ਜੀ ਕਣਕ ਦੀ ਅਲੈਰਜੀ ਬਾਰੇ ਵੀ ਨੁਕਤੇ ਦਸੋ

  • @peetarromeo1824
    @peetarromeo1824 11 місяців тому

    Spari telia .sio lakdi ek cheez hi aa . Ke alag alag aa ji

  • @LakhbirSingh-xb9xi
    @LakhbirSingh-xb9xi Рік тому

    Sir me eh dawai tuhade paso mangwani hi kine paise di milege

  • @peetarromeo1824
    @peetarromeo1824 11 місяців тому

    Spari telia sio lakdi da naam aa?

  • @user-hn2vv8yn5x
    @user-hn2vv8yn5x Рік тому

    Sansorie da elaj dso vaid ji vadie hova jo

  • @SimranKaur-ro5pn
    @SimranKaur-ro5pn Рік тому

    ਸਤਿ ਸ੍ਰੀ ਆਕਾਲ ਵੀਰ ਜੀ ਮੈਂ ਨੂੰ ਇਹ ਲਕੋਰੀਆ ਦੀ ਪਰੋਬਲਮ ਹੈ ਪਿਛਲੇ ਦਸ ਸਾਲਾਂ ਤੋਂ ਮੈ ਇਹ ਨੁਸਖਾ ਕਿੰਨੇ ਦਿਨਾਂ ਲਈ ਵਰਤਾ

    • @gianisatnamsinghdamdamitak3541
      @gianisatnamsinghdamdamitak3541 Рік тому +1

      ਕੋਈ ਨੁਕਸਾਨ ਨਹੀ ਹੈ ਸਰੀਰ ਮਜ਼ਬੂਤ ਹੋਵੇਗਾ
      ਪਰਹੇਜ਼ ਨਾਲ ਵਰਤੋ ਜਦੋ ਮਹਿਸੂਸ ਹੋਵੇ ਬਿਲਕੁਲ ਠੀਕ ਹੋ ਛੱਡ ਦਿਓ

  • @jashanlubana4603
    @jashanlubana4603 Рік тому

    Kidney stones bare dsso kuj br br ho rahe

  • @gurcharansingh9508
    @gurcharansingh9508 Рік тому


    ਹਿਜਕੀ ਦੀ ਦੇਸੀ ਦਵਾ

  • @javidiqbal2359
    @javidiqbal2359 Рік тому

    لیکوریا

  • @shinderdigitalstudio6173
    @shinderdigitalstudio6173 Рік тому +1

    ਇਹ ਦਵਾਈ ਰੋਟੀ ਖਾਣ ਤੋ ਬਾਅਦ ਜਾ ਫਿਰ ਪਹਿਲਾ ਲੈਣੀ ਹੈ

  • @khushwindersinghdhaliwal6690
    @khushwindersinghdhaliwal6690 Рік тому +1

    Sir please tuhade mobile number mil sakda👏👏