ਸ਼ਰਾਬੀ ਗੀਤ ਦੀ ਅਸਲ ਕਹਾਣੀ Hakam Bakhtariwala Live ਹਾਕਮ ਬਖਤੜੀਵਾਲਾ Sharabi || MELA TV

Поділитися
Вставка
  • Опубліковано 20 тра 2019
  • #MelaTV #MelaJunction #JagdevTehna
    ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ, ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    To Upload Your Video ON UA-cam CONTACT US.
    JAGDEV TEHNA 94658-27000, 93168-70003
  • Розваги

КОМЕНТАРІ • 72

  • @gurbachansingh8158
    @gurbachansingh8158 2 місяці тому +2

    ਬਹੁਤ ਵਧੀਆ ਲੱਗਿਆ ਬਾਈ ਜੀ

  • @bahalsinghdhanoa629
    @bahalsinghdhanoa629 2 роки тому +7

    ਬਾਈ ਹਾਕਮ ਸਦਾ ਬਹਾਰ ਗਇਕ ਇਹ ਜੋੜੀ ਕਦੀ ਵੀ ਮਾੜਾ ਗੀਤ ਨਹੀ ਬੋਲਦੀ ਕਮਾਲ ਦੀ ਐਕਟਿੰਗ

  • @harcharandhillon5195
    @harcharandhillon5195 3 роки тому +13

    ਇਹ ਬੰਦਾ ਪੂਰਾ ਸਰਾਬ ਨਾਲ ਰੱਜ ਕੇ ਉਸ ਦਿਨ ਅੰਨ੍ਹਾ ਹੋ ਕੇ ਗਾਉਂਦਾ ਸੀ ਹੁਣ ਸਫ਼ਾੲੀ ਦੇਣ ਲਈ ਦੁਬਾਰਾ ਓਵਰ ਐਕਟਿੰਗ ਕਰਕੇ ਸੱਚਾ ਬਣਨ ਦੀ ਕੋਸ਼ਿਸ਼ ਕਰਦਾ

    • @bhurasingh1871
      @bhurasingh1871 3 роки тому +1

      ਢਿੱਲੋਂ ਸਹਿਬ ਹਾਕਮ ਬਖਤੜੀ ਵਾਲਾ ਸਿਰੇ ਦਾ ਗੱਪੀ ਗਦਾਰ ਡਰਾਮੇ ਬਾਜ ਬੰਦਾ ਮੈਨੂੰ ਪੱਗਵਟ ਭਰਾ ਬਣਾਕੇ ਦੋ ਲੱਖ ਦੱਸ ਹਜਾਰ ਦੀ ਠੱਗੀ ਮਾਰ ਗਿਆ 9815635740

  • @SHAMSHERSINGH-iv3hp
    @SHAMSHERSINGH-iv3hp 6 днів тому

    Ae ki jaloos ,
    , best of chamkila bhai

  • @chamkorchatha5369
    @chamkorchatha5369 4 роки тому +5

    ਮਾਲਵੇ ਦਾ ਪ੍ਰਸਿੱਧ ਗਾਇਕ ਤੇ ਗੀਤਕਾਰ ਬਖਤੜੀਵਾਲਾ ਹਾਕਮ

  • @malkitghai4314
    @malkitghai4314 3 роки тому +5

    ਇਕ ਗੱਲ ਚੰਗੀ ਨਹੀਂ ਲੱਗੀ, ਕਹਿੰਦਾ ਹੈ ਮੇਰਾ ਗੀਤ ਦੇਖ ਕੇ ਜੇਕਰ ਇਕ ਬੰਦੇ ਨੇ ਦਾਰੂ ਛੱਡ ਦਿਤੀ ਤਾਂ ਮੇਰੇ ਗੀਤ ਦਾ ਸਮਝਦਾ ਹਾਂ,ਅਸਰ ਹੋ ਗਿਆ, ਕਮਲਿਆ ਦਾਰੂ ਪੀਣ ਵਾਸਤੇ ਹੈ, ਨਾਂ ਕਿ ਕਪੜੇ ਧੋਣ ਲਈ, ਜਾਂ ਨਹਾਉਣ ਲਈ, ਦਾਰੂ ਦਾ ਮਤਲਬ ਹੈ, ਦਾਰੂ, ਖੁਰਾਕ ਅਨੁਸਾਰ ਲੈਣੀ ਚਾਹੀਦੀ ਹੈ, ਨਾਂ ਕਿ ਗੀਤ ਮੁਤਾਬਿਕ,ਇਕ ਬੰਦਾ ਪਿਛੇ ਸਾਂਭਣ ਲਈ,ਲੋੜ ਹੈ ਆਪਣੇ ਆਪ ਤੇ ਕੰਟਰੋਲ ਕਰਨ ਦੀ, ਕੋਈ ਵੀ ਚੀਜ਼ ਲੋੜ ਤੋਂ ਵੱਧ ਹਾਨੀਕਾਰਕ ਹੈ ।

    • @bhurasingh1871
      @bhurasingh1871 3 роки тому +2

      ਸਹੀ ਗੱਲ ਕੀਤੀ ਬਾੲੀ ਜੀ

  • @lakhycheema7566
    @lakhycheema7566 3 роки тому +2

    Shyaar bhut tkdaa 💪💪💪💪💪

  • @satnamsingh6239
    @satnamsingh6239 3 роки тому +3

    ਹਾਕਮ ਬਾਈ ਕਮਾਲ ਕਰਤੀ burrrrrraaaaaa

  • @sukhjindersingh839
    @sukhjindersingh839 3 роки тому +2

    Wah ji wah Hakam bakriwala ji

  • @kulveerdhammu7111
    @kulveerdhammu7111 Рік тому +1

    Good song

  • @SocialExperience-ru6jp
    @SocialExperience-ru6jp 4 місяці тому

    Gaun wali d awaz kiwe d jiwe 90 saal d burri ro rahi howe

  • @amritthabal6245
    @amritthabal6245 3 місяці тому

    ਜਦੋੰ ਗਾਲ੍ਹਾਂ ਕੱਢ ਦਾ ਸੀ ਉਦੋਂ ਅਸਲ ਵਿਚ ਸ਼ਰਾਬੀ ਹੋ ਗਿਆ ਸੀ

  • @suchasingh7154
    @suchasingh7154 3 роки тому +2

    Atttt

  • @gurdas5754
    @gurdas5754 3 роки тому +3

    Vade veer super

  • @swaransingh6889
    @swaransingh6889 3 місяці тому

    Koi na tu kmm kr

  • @rajvindersingh1428
    @rajvindersingh1428 4 роки тому +4

    Nice

  • @shindersingh8527
    @shindersingh8527 Рік тому

    Varry nice

  • @nishannavi
    @nishannavi 4 роки тому +3

    End hi laya pya

  • @gulabeharbans5310
    @gulabeharbans5310 2 роки тому

    Very nice song

  • @premsinghrauwal6111
    @premsinghrauwal6111 2 роки тому +1

    🤟🏻👌🏻👌🏻

  • @gurpreetgopi1272
    @gurpreetgopi1272 11 місяців тому

    Very nice 😂😂😂😂😂❤😊

  • @sonydeol7465
    @sonydeol7465 4 роки тому +2

    sade sangrur da mann y bakhtariwala

  • @shindersingh8527
    @shindersingh8527 Рік тому

    Seera song

  • @JaswantSingh-vf6xf
    @JaswantSingh-vf6xf Рік тому

    Nice song

  • @5minutestalks
    @5minutestalks Рік тому

    👌🏻

  • @ViralFuffDesi
    @ViralFuffDesi 4 роки тому +13

    Kehra kehra Instagram te video dekh ke Aya 😂😂

  • @dharminderkumar7031
    @dharminderkumar7031 Рік тому

    Good

  • @user-fh5tr3mq3p
    @user-fh5tr3mq3p 4 роки тому +1

    ਬਿਲਕੁੱਲ। ਸਹੀ। ਆ

  • @angrejsingh-tj7wm
    @angrejsingh-tj7wm 4 роки тому +3

    Jvaa siraa g

  • @sultansingh6023
    @sultansingh6023 4 роки тому +2

    Super ustad ji

  • @bhagwantsingh1655
    @bhagwantsingh1655 2 роки тому

    Sira song and acting

  • @rbrar3859
    @rbrar3859 3 роки тому +1

    ਬਹੁਤ ਵਧੀਆ ਲੱਗਿਆ ਜੀ

  • @ekam4108
    @ekam4108 2 роки тому

    Mohmmad sadeeq

  • @amrindersingh9010
    @amrindersingh9010 Рік тому

    Sed

  • @jagseerbhullar6490
    @jagseerbhullar6490 3 роки тому +2

    Punjab di seera Jodi aha.

  • @baljinderbrarbaljinder4328
    @baljinderbrarbaljinder4328 4 роки тому +1

    Super bai ji

  • @mandychalag3477
    @mandychalag3477 Рік тому

    Veer ji bhawanigarh to Nabha road te jehda pind aa Bakhtarhi ohi pind aa tuhada...plz dso ji main milan ana tuhanu...

  • @gurrirandhawa4446
    @gurrirandhawa4446 4 роки тому +4

    Repeat kon kon aya like kro g

  • @pinderbrar6871
    @pinderbrar6871 3 роки тому +2

    Koka

  • @sandhusaab5714
    @sandhusaab5714 4 роки тому +1

    Same to you

  • @heerasinghsandhu3031
    @heerasinghsandhu3031 4 роки тому +9

    Landu jihe singers de ikkath kinna hunda aa jihra chajj da gaunda ohnu koi dekhn nai aanda

  • @harmeshsingh1254
    @harmeshsingh1254 4 роки тому +1

    nice ji

  • @ashuarora4491
    @ashuarora4491 Рік тому

    ਕੀ ਜਲੂਸ ਕਢੀ ਜਾਦੀ ਅ

  • @gurmeetsandhu8012
    @gurmeetsandhu8012 4 роки тому +3

    Over acting kr k berha grk krta geet dA

  • @davindergillgill4490
    @davindergillgill4490 4 роки тому +4

    Bura lagdaa

  • @baldeepsharma5219
    @baldeepsharma5219 8 годин тому

    Tati mua😅😂 pad

  • @avtarmalhi7184
    @avtarmalhi7184 3 роки тому +4

    Over acting

  • @MAAN_13
    @MAAN_13 4 роки тому +1

    .

  • @sema57walatarsemsingh9
    @sema57walatarsemsingh9 4 роки тому +1

    Overacting kr riha

  • @harcharandhillon5195
    @harcharandhillon5195 3 роки тому +6

    ਇਹ ਬੰਦਾ ਪੂਰਾ ਸਰਾਬ ਨਾਲ ਰੱਜ ਕੇ ਉਸ ਦਿਨ ਅੰਨ੍ਹਾ ਹੋ ਕੇ ਗਾਉਂਦਾ ਸੀ ਹੁਣ ਸਫ਼ਾੲੀ ਦੇਣ ਲਈ ਦੁਬਾਰਾ ਓਵਰ ਐਕਟਿੰਗ ਕਰਕੇ ਸੱਚਾ ਬਣਨ ਦੀ ਕੋਸ਼ਿਸ਼ ਕਰਦਾ

  • @amardeepmaan786
    @amardeepmaan786 4 роки тому +2

    Good

  • @gurtejsingh9364
    @gurtejsingh9364 4 роки тому

    Atttt

  • @HarpreetSingh-lw6un
    @HarpreetSingh-lw6un 4 роки тому

    Nice