Hakam Bakhtari Wala I ਛੱਡ ਖਹਿੜਾ ਹੋਮਗਾਰਡ ਦਾI Song at " ਕੁਲਦੀਪ ਮਾਣਕ ਯਾਦਗਾਰੀ ਮੇਲਾ "by JassiTV

Поділитися
Вставка
  • Опубліковано 9 сер 2020
  • #hakambakhtriwala #mukandpur #JassiTV
    Hakam Bakhtari Wala I ਛੱਡ ਖਹਿੜਾ ਹੋਮਗਾਰਡ ਦਾI Song at " ਕੁਲਦੀਪ ਮਾਣਕ ਯਾਦਗਾਰੀ ਮੇਲਾ "by JassiTV
  • Розваги

КОМЕНТАРІ • 31

  • @GurpreetSingh-ut1wt
    @GurpreetSingh-ut1wt 4 роки тому +12

    ਵੀਰ ਜੀ ਹੁਣ ਤਾ ਤਨਖਾਹ ਬਹੁਤ ਆ

  • @BharpoorSingh-ds6ef
    @BharpoorSingh-ds6ef 4 місяці тому +2

    ਪੀ ਐਚ ਜੀ ਜਿਦਾਬਾਦ

  • @sukhdevsinghsukha8583
    @sukhdevsinghsukha8583 2 роки тому +3

    ੲਿਸ ਬਿੱਜੂ ਨਹੀਂ ਪਤਾ ੲਿਸਨੂੰ ਕੋਈ ਨਹੀਂ ਪੁੱਛਦਾ

    • @BharpoorSingh-ds6ef
      @BharpoorSingh-ds6ef 4 місяці тому +1

      ਬਾਈ ਹਾਕਮ ਬਖਤੜੀ ਵਾਲੇ ਨੂੰ ਤਾਂ ਘਰੇ ਨੀ ਕੋਈ ਪੁਛਦਾ

  • @channifdk1810
    @channifdk1810 4 роки тому +8

    ਹਾਕਮ ਜੀ ਹੋਮਗਾਰਡੀ ਕੀ ਹੁੰਦੀ ਆ ਦੱਸੋ ਪੰਜਾਬ ਹੋਮ ਗਾਰਡ ਦਾ ਅੱਤਵਾਦ ਦੇ ਦੋਰਾਨ ਪਤਾ ਕਿੰਨਾ ਵੱਡਾ ਯੋਗਦਾਨ ਆ 300 ਦੇ ਕਰੀਬ ਜਵਾਨ ਸ਼ਹੀਦ ਹੋਏ ਸੀ । ਗੀਤ ਲਿਖਿਆ ਠੀਕ ਸੀ ਪਰ ਤੂੰ ਜਾਨ ਬੁੱਝ ਕੇ ਗਲਤ ਸ਼ਬਦ ਵਰਤ ਰਿਹਾ ਹੈ ।ਸ਼ਰਮ ਕਰ ਕੁੱਝ ।

  • @channifdk1810
    @channifdk1810 4 роки тому +4

    ਪੰਜਾਬ ਵਿੱਚ ਪੰਜਾਬ ਹੋਮਗਾਰਡ ਜਵਾਨਾ ਦੀ ਨਫਰੀ 13/ 14 ਹਜਾਰ ਦੇ ਕਰੀਬ ਆ ਜੇ ਤੈਨੂੰ ਪਤਾ ਨਹੀ ਤਾ ਭਕਾਈ ਕਾਹਤੋ ਕਰਦਾ।

  • @NirmalSingh-tm4px
    @NirmalSingh-tm4px 2 роки тому +3

    ਬਹੁਤ ਮਰੀ ਗੱਲ ਹੈ ਕੀ ਗਾਣਾ ਹੈ

    • @BharpoorSingh-ds6ef
      @BharpoorSingh-ds6ef 3 місяці тому +1

      ਹਾਕਮ ਬਖਤੜੀ ਵਾਲਾ ਗੱਪੀ

  • @sukhdevsinghsukha8583
    @sukhdevsinghsukha8583 2 роки тому +2

    ੲਿਸ ਦੇ ਗਲ਼ੇ ਦੇ ਫਿਲਟਰਾਂ ਦੀ ਸਰਵਿਸ ਹੋਣ ਵਾਲੀ ਹੈ

  • @ManpreetkaurSandhu-rb8jg
    @ManpreetkaurSandhu-rb8jg 5 місяців тому +1

    ਹੁਣ 36000.ਹਜ਼ਾਰ

  • @SukhvinderSingh-jx9fv
    @SukhvinderSingh-jx9fv Рік тому +1

    Proud of home guard

  • @channifdk1810
    @channifdk1810 4 роки тому +7

    ਪੰਜਾਬ ਹੋਮਗਾਰਡ ਮਹਿਕਮਾ ਪੰਜਾਬ ਪੁਲੀਸ ਵਾਂਗ ਡਸਿਪਲਨ ਮਹਿਕਮਾ ਆ। ਪੰਜਾਬ ਪੁਲੀਸ ਦੇ ਬਰਾਬਰ ਡਿਉਟੀ ਕਰਦਾ ਹੈ।

  • @channifdk1810
    @channifdk1810 4 роки тому +7

    ਆਵਾਜ ਆਪ ਜੀ ਦੀ ਜਿਵੇ ਕੱਟੇ ਦਾ ਅੜਿੱਗਦੇ ਦਾ ਗਲ ਬੈਠ ਜਾਦਾ ਉਸ ਤੋ ਵੀ ਮਾੜੀ ਆ।

  • @ketankabir7254
    @ketankabir7254 3 роки тому +2

    पंजाब होम गार्ड जिन्दाबाद 🙏🙏🙏🙏🙏

  • @jaggajagmalwali3248
    @jaggajagmalwali3248 Рік тому

    Guru ji very much

  • @JoginderSingh-kp3yo
    @JoginderSingh-kp3yo 3 роки тому

    𝒱ℯ𝓇𝓎 𝓃𝒾𝒸ℯ 𝓈ℴ𝓃ℊ𝓈

  • @sadhusinghvirk5407
    @sadhusinghvirk5407 27 днів тому

    ਪਾਗ਼ਲ ਹੈ ਪਂਪ

  • @JoginderSingh-kp3yo
    @JoginderSingh-kp3yo 3 роки тому

    𝒜𝓉𝓉 𝒿𝒾

  • @lalsinghsandhu643
    @lalsinghsandhu643 3 роки тому

    Pamant. 340000,hgarva

  • @sukhdevsinghsukha8583
    @sukhdevsinghsukha8583 2 роки тому +2

    ਤੇਰਾ ਜੀਜਾ ਪੰਜਾਬ ਹੋਮ ਗਾਰਡ ਹੁੰਦਾ ਹੈ ਤੇਰਾ ਗੀਤ ਕਿਹੜੇ ਬਾਂਦਰ ਨੇ ਪਾਸ ਕੀਤਾ ਪਾਟੇ ਬਾਂਸ ਵਰਗੀ ਤੇਰੀ ਆਵਾਜ਼ ਹੈ

  • @sukhdevsinghsukha8583
    @sukhdevsinghsukha8583 2 роки тому +2

    ਤੇਰੇ ਫੁਫੜ ਨੂੰ 30 ਸਾਲ ਹੋ ਗਏ ਸਰਵਿਸ ਕਰਦੇ ਨੁੰ

  • @BharpoorSingh-ds6ef
    @BharpoorSingh-ds6ef 4 місяці тому +1

    ਗੱਪੀ

  • @SURINDERKUMAR-zz1ij
    @SURINDERKUMAR-zz1ij 3 роки тому +1

    VERRY BAD VOICE I DISLIKE THE SINGING SET(SURINDER,SODHI)