ਸਿੱਖੀ ਦੀ ਆਡ ਵਿੱਚ ਅਮਿਰਤਪਾਲ ਦਾ ਭਾਈ ਸਟੂਡੈਂਟਾ ਨੂੰ ਕਾਲਜਾ ਵਿੱਚ ਤਸਕਰੀ ਕਰਦਾ ਸੀਸਟੂਡੈਂਟਾ

Поділитися
Вставка
  • Опубліковано 23 сер 2024
  • ਸਿੱਖੀ ਦੀ ਆਡ ਵਿੱਚ ਅਮਿਰਤਪਾਲ ਦਾ ਭਾਈ ਸਟੂਡੈਂਟਾ ਨੂੰ ਕਾਲਜਾ ਵਿੱਚ ਤਸਕਰੀ ਕਰਦਾ ਸੀਸਟੂਡੈਂਟਾ #college #students

КОМЕНТАРІ • 175

  • @AjmerSingh-er1kl
    @AjmerSingh-er1kl Місяць тому +11

    ਹੋਰ ਨੀ ਫੜ ਲਿਆ ਕਿਸੇ ਨੂ ਸਾਨੂ ਨੀ ਫੜ ਲਿਆ ਪੁਲਸ ਨੇ

  • @AS-nc5wh
    @AS-nc5wh Місяць тому +15

    ਅਮ੍ਰਿਤ ਪਾਲ ਦੇ ਭਰਾ ਨਾਲ ਧੱਕਾ ਹੋ ਰਿਹਾ,ਇਸ ਨੂੰ ਵੀ ਵੋਟਾਂ ਵਿੱਚ ਖੜਾ ਕਰਕੇ ਜਿਤਾ ਦਿਓ ਖਾਲਸਾ ਜੀ ਤੇ ਆਪਣੇ ਮੂਰਖ ਹੋਣ ਦਾ ਸਬੂਤ ਦਿਓ ਜੀ

  • @KulwinderSingh-hw6tx
    @KulwinderSingh-hw6tx Місяць тому +8

    ਬਹੁਤ।ਵੱਧਦੀਆ।ਗੱਲਾਂ। ਕੱਤੀਆਂ ❤❤🎉🎉🎉

  • @KulwinderSingh-hw6tx
    @KulwinderSingh-hw6tx Місяць тому +12

    ਇਸ। ਪਰਿਵਾਰ।ਨੇ।ਬਹੁਤ।ਵੱਡਾ। ਧੋਖਾਂ। ਸਿੱਖ਼ੀ।ਦੇ।ਨਾ।ਤੇ

  • @Gurinder1707
    @Gurinder1707 Місяць тому +9

    ਕਾਹਨੂੰ ਵੀਰ ਲੋਕਾਂ ਭਾਣੇ ਤਾਂ ਸਾਰਾ ਕੁਸ਼ ਭਗਵੰਤ ਮਾਨ ਹੀ ਕਰਾ ਰਿਹਾ

  • @GurmailSingh-qf7ni
    @GurmailSingh-qf7ni Місяць тому +12

    ਇਹਨਾਂ ਬਹਿਰੂਪੀਏ ਸਿੱਖਾਂ ਦੀ ਭਾਜਪਾ ਪਾਰਟੀ ਦੇ ਪਿੱਠੂਆਂ ਨੂੰ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਤੇ ਅੱਖ ਰੱਖੀ ਸੀ

  • @AjmerSingh-er1kl
    @AjmerSingh-er1kl Місяць тому +5

    ਇਹ ਕਹਿਣ ਦੀਆ ਗੱਲਾ ਹੁੰਦੀਆ ਧੱਕਾ ਕੋਈ ਨਹੀ ਕਰਦਾ

  • @AjmerSingh-er1kl
    @AjmerSingh-er1kl Місяць тому +7

    ਦੋਸ ਨਹੀ ਵੀਰ ਜੀ ਇਹ ਗੱਲ ਸਹੀ ਆ

  • @balversinghbs3325
    @balversinghbs3325 Місяць тому +5

    ਵੀਰ ਮਾਲ ਤਾ ਤੇਰਾ ਵੀ ਅਜ ਮੋਟਾ ਛिਕਅਾ ਹੋਇਅਾ ਝੂਠ ਨਾ ਬੋਲੀ ਬੋਲ ਦਸਦਾ ਤੇਰਾ ਇਹ ਮੇਰਾ ਵੀ ਤਜਰਬਾ ਹੈ

  • @rajindersharma2849
    @rajindersharma2849 Місяць тому +7

    Bilkul sahi kiha tusi

  • @AjmerSingh-er1kl
    @AjmerSingh-er1kl Місяць тому +10

    ਘੂਮਤ ਧੱਕਾ ਕਰਦੀ ਆ ਹੋਰ ਨੀ ਕਿਸੇ ਨਾਲ ਕਰਦੀ ਸਿਰਫ ਇਹਨਾ ਨੲਲ ਹੀ ਕਰਦੀ ੲ

    • @Bhupinder_Singh308
      @Bhupinder_Singh308 Місяць тому

      ਹਾਂ ਕਿਉਂਕਿ ਭੰਡ ਸ਼ਰਾਬੀ ਅੰਦਰੋਂ ਡਰਬੋਕ ਹੈ, ਇਸ ਲਈ ਬਦਨਾਮ ਕਰ ਰਿਹਾ , ਪਰ ਭੇਡਾਂ ਨੂੰ ਸਮਝ ਨਹੀਂ ਆਉਂਦੀ

    • @AS-nc5wh
      @AS-nc5wh Місяць тому

      @@Bhupinder_Singh308 ਅਮ੍ਰਿਤ ਪਾਲ ਦੇ ਬੰਦੇ ਦੂਜੇ ਵਿਚਾਰਾਂ ਦੇ ਸਿੱਖਾਂ ਨੂੰ ਭੇਡਾਂ ਕਹੀਂ ਜਾਂਦੇ ਨੇ ਦੂਜੇ ਅਮ੍ਰਿਤ ਪਾਲ ਦੇ ਬੰਦਿਆਂ ਨੂੰ। ਸ਼ੇਰਾਂ ਦੀ ਕਹੀ ਜਾਂਦੀ ਕੌਮ ਭੇਡਾਂ ਦੀ ਕੌਮ ਨਿਕਲੀ। ਕਿੰਨਾ ਝੂਠ ਬੋਲਦੇ ਰਹੇ ਢਾਡੀ ਕਵੀਸ਼ਰ।

  • @AjmerSingh-er1kl
    @AjmerSingh-er1kl Місяць тому +6

    ਇਹਨਾ ਦੀ ਵਹੀਰ ਦੀਆ ਵੀਡੀਉ ਪਾਈਆ ਅੱਖਾ ਮੀਚ ਕੇ ਹੀ ਵੋਟਾ ਪਾਈਆ

  • @harpinderbhullar5719
    @harpinderbhullar5719 Місяць тому +23

    ਪੰਜਾਬ ਪੁਲਸ ਦਾ ਵੀ ਡੋਪ ਟੈਸਟ ਕਰਵਾਇਆ ਜਾਵੇ ਪੂਰੇ ਪੰਜਾਬ ਪੁਲਸ ਦਾ ਟੈਸਟ ਜਰੂਰੀ ਆ

  • @AjmerSingh-er1kl
    @AjmerSingh-er1kl Місяць тому +6

    ਇੰਨਾ ਅੰਨਾ ਕਾਨੂਨ ਵੀ ਹੈਨੀ ਬਾਈ ਇਥੇ

  • @sohanjeetsingh7559
    @sohanjeetsingh7559 Місяць тому +13

    ਆਪਣੀਆਂ ਪੀੜ੍ਹੀਆਂ ਤੇ ਉਲਾਦ ਦੀਆਂ ਜੜ੍ਹਾਂ ਚ ਤੈਲ ਹੋਰ ਪਾਓ ਭਾਈ ਸਾਹਿਬ ਨੂੰ ਭੰਡ ਕੇ,ਸਾਹਿਬਜਾਦੇ ਨੀ ਬਖਸੇ ਬੁੱਚੜਾਂ ਨੇ ਗੁਰੂ ਦੇ,ਬਾਕੀ ਖਾਲਸਾ ਰਾਜ ਇਕ ਦਿਨ ਜਰੂਰ ਆਵੇਗਾ

    • @AS-nc5wh
      @AS-nc5wh Місяць тому +1

      ਵੀਰ ਜੀ ਜਿਨ੍ਹਾਂ ਅਮ੍ਰਿਤ ਪਾਲ ਨੂੰ ਜਾਂ ਉਸ ਦੇ ਭਰਾ ਨੂੰ ਚੰਗਾ ਕਹਿਣਾਂ ਕਹੀ ਜਾ,ਪਰ ਇਹੋ ਬੰਦਿਆਂ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਿਬਜ਼ਾਦਿਆਂ ਨਾਲ ਤੇ ਨਾਂ ਕਰੋ। ਫਿਰ ਵੀ ਤੁਸੀਂ ਸਿੱਖ ਜੇ, ਸਾਹਿਬਜ਼ਾਦਿਆਂ ਦਾ ਮਿਆਰ ਇੰਨਾ ਨੀਵਾਂ ਤੇ ਨਾ ਕਰੋ।

  • @himmatgill6488
    @himmatgill6488 Місяць тому +7

    ਇਹ ਗੱਲ ਹੁਣ ਕਹਿਣ ਲੱਗਿਆ ਪਹਿਲਾ ਤੇ ਇਹ ਗੱਲ ਕਿਸੇ ਨਾ ਕੀਤੀ

    • @AS-nc5wh
      @AS-nc5wh Місяць тому

      @@himmatgill6488 ਬਥੇਰਿਆਂ ਨੇ ਕੀਤੀ ਸੀ ਪਰ ਅਮ੍ਰਿਤ ਪਾਲ ਦੇ ਭਗਤ ਸੁਣਦੇ ਕਿਥੇ ਨੇਂ।

    • @jagtarbrar4794
      @jagtarbrar4794 Місяць тому

      👌ੳਹੳੳਹੳਹਹ੍ਰੳਓਂ❤️ਓਂ👌❤️ਓਂਖੰੋਚ❤️​@@AS-nc5wh

  • @user-jt2qy7xd6h
    @user-jt2qy7xd6h Місяць тому +6

    ਸਕੂਲ ਤੇ ਕਾਲਜ ਟਾਈਮ ਕਉ ਨੀ ਫੜਿਆ

  • @bachedillkesache2268
    @bachedillkesache2268 Місяць тому +22

    ਇੱਕ ਧਰਮ ਦਾ ਵਪਾਰ ਕਰਦਾ, ਦੂਸਰਾ ਨਸ਼ਿਆਂ ਦਾ ਕਰਦਾ ਦੋਹਵੇਂ ਗੁੰਡੇ।

  • @user-fq5fl4hf1l
    @user-fq5fl4hf1l Місяць тому +12

    Amertpal. Big. Harmi. Log

  • @JaspalSingh-rf7sl
    @JaspalSingh-rf7sl Місяць тому +3

    Bilkul---Sach-Boll---Rahe---ho❤❤❤❤❤❤

  • @babbusandhu3133
    @babbusandhu3133 Місяць тому +2

    Sahi gall a very good

  • @ravindersingh7388
    @ravindersingh7388 Місяць тому +9

    Sardar ji tuhadi himat nu slam...chamche kadi sach ni bolde.

  • @happymaan844
    @happymaan844 Місяць тому

    ਤੂੱ। ਵਿ। ਜੋਰ। ਲਾਦੇ। ਅੱਮਰਤਪਾਲ। ਜਿੰਦਾਂ। ਬਾਦ

  • @sand305
    @sand305 Місяць тому +3

    Bhai amritpal singh jindabad hai te jindabad rahuga

    • @AS-nc5wh
      @AS-nc5wh Місяць тому

      @@sand305 ਜਦ ਤੱਕ ਸਿੱਖ ਕੌਮ ਦੇ ਕੁੱਝ ਲੋਕ ਮੂਰਖ਼ ਬਣੇਂ ਰਹਿਣਗੇ ਓਦੋਂ ਤੱਕ ਅਮ੍ਰਿਤ ਪਾਲ ਵਰਗੇ ਜ਼ਿੰਦਾਬਾਦ ਈ ਰਹਿਣਗੇ।

  • @harcharansingh1737
    @harcharansingh1737 Місяць тому

    ਸਿਖ ਕੌਮ ਨਾਲ ਇਸ ਪਰਿਵਾਰ ਨੇ ਬਹੁਤ ਵੱਡਾ ਧੋਖਾ ਕੀਤਾ ਹੈ

  • @AjmerSingh-er1kl
    @AjmerSingh-er1kl Місяць тому +7

    ਸੱਚ ਸੁਣਨ ਦੀ ਹਿੰਮਤ ਰੱਖੋ ਹੁਣ ਗਾਲਾ ਨਾ ਕਂਢੋ ਗਾਲਾ ਨਾਲ ਸੱਚ ਝੂਠ ਨਹੀ ਛੁਪਣਾ

    • @AS-nc5wh
      @AS-nc5wh Місяць тому

      ਬਿਲਕੁਲ ਸਹੀ ਗੱਲ ਆ ਜੀ

    • @sukhdevdhillon6187
      @sukhdevdhillon6187 Місяць тому +1

      ਤੁਹਾਡੇ ਜੀਜੂ ਨੂੰ ਰਮਾਡ ਨਹੀਂ ਦਿੱਤਾ ਜੇ ਜੀਜਾ ਜੀ ਸਹੀ ਸੀ ਤੇ ਰਿਮਾਂਡ ਨਹੀਂ ਦਿੱਤਾ

    • @AjmerSingh-er1kl
      @AjmerSingh-er1kl Місяць тому

      @@sukhdevdhillon6187 ਸੋਡਾ ਹੋਉ ਸਾਡਾ ਲਗਦਾ ਸਾਲਾ ਅਸੀ ਤਾ ਐਸ ਸੀ ਤੁਸੀ ਜੱਟ ਹੋ ਸਾਡਾ ਦੱਲਿਆ ਕੀ ਲੈਣਾ ਦੇਣਾ ਸੋਡੇ ਨਾਲ

    • @AS-nc5wh
      @AS-nc5wh Місяць тому

      @@sukhdevdhillon6187 ਤੇ ਤੁਸੀਂ ਵੀ ਆਪਣੇ ਜੀਜੇ ਕੋਲੋਂ ਪ੍ਰਸਾਦਿ ਲ਼ੈ ਕੇ ਨਾਲ਼ੇ ਆਪ ਛੱਕ ਲੈਣਾਂ ਸੀ ਨਾਲੇ ਆਪਣੇ ਬੱਚਿਆਂ ਨੂੰ ਛਕਾਉਣਾ ਸੀ

    • @AjmerSingh-er1kl
      @AjmerSingh-er1kl Місяць тому

      @@sukhdevdhillon6187 ਇਹ ਤਾ ਖਡੂਰ ਸਹਿਬ ਵੲਲੇ ਸਾਡੇ ਲੋਕ ਫੁਦੂ ਆ ਜਿਹਨਾ ਵੋਟਾ ਪਾਈਆ ਇਸਨੂ ਜਦੋ ਇਹ ਸਵਿੰਧਾਨ ਨੂ ਨੀ ਸੀ ਮੰਨਦਾ

  • @gurmukhsingh9717
    @gurmukhsingh9717 Місяць тому

    ਪੱਤਰਕਾਰ ਵੀਰ ਜੀ ਪਹਿਲਾਂ ਪੁਲਿਸ ਕਹਿੰਦੇ ਸੀ ਲੁਧਿਆਣਾ ਸੜਕ ਤੇ ਨਾਕਾ ਲਾ ਕੇ ਗੱਡੀ ਰੋਕੀ ਹੁਣ ਪੁਲਿਸ ਕਹਿੰਦੇ ਜਲੰਧਰ ਸੜਕ ਤੇ ਗਸ਼ਤ ਕਰਦੇ ਸੀ ਇੱਕ ਗੱਡੀ ਖਲੋਤੀ ਜਦੋਂ ਗੱਡੀ ਲਾਗੇ ਜਾਂ ਵੇਖਿਆਂ ਉਸ ਵੇਲੇ ਭਾਈ ਅਮਤਰਪਾਲ ਸਿੰਘ ਜੀ ਦਾ ਭਰਾਂ ਗੱਡੀ ਵਿੱਚੋਂ ਬਹਾਰ ਨਿਕਲ ਗਿਆ ਫਿਰ ਗੱਡੀ ਦੀ ਤਲਾਸ਼ੀ ਲਈ ਫਿਰ ਰਾਰ ਗ੍ਰਾਮ ਚਿੱਟਾ ਫ਼ੜ ਲਿਆ ਪਰ ਹਰਪ੍ਰੀਤ ਸਿੰਘ ਨੇ ਬੰਦੀ ਸਿੰਘਾਂ ਦੀ ਰੇਲੀ ਵਿਚ ਜਾਣਾ ਸੀ ਤਾਂ ਪਿੰਡ ਲਾਗੋਂ ਫ਼ੜ ਕੇ ਜਲੰਧਰ ਵਿੱਚ ਕੇਸ ਦਰਜ ਕਰ ਦਿੱਤਾ ਹੁਣ ਇਹ ਤਾਂ ਪੁਲਿਸ ਵਾਲੇ ਜਾਣਦੇ ਜਾਂ ਹਰਪ੍ਰੀਤ ਸਿੰਘ ਜਾਣਦਾ ਜਿਹੜੇ ਲੋਕ ਕਹਿੰਦੇ ਹਰਪ੍ਰੀਤ ਸਿੰਘ ਚਿੱਟਾ ਵੇਚ ਦਾਂ ਪਿੰਡ ਦੇ ਲੋਕਾਂ ਨੂੰ ਬੜੀ ਛੇਤੀ ਪਤਾ ਲੱਗਦਾ ਫਿਰ ਅਮਤਸਰ ਸ਼ਹਿਰ ਦੀ ਪੁਲਿਸ ਵਾਲੇ ਕਿਉਂ ਨਹੀਂ ਪਤਾ ਹਰਪ੍ਰੀਤ ਸਿੰਘ ਪਹਿਲਾਂ 15 ਦਿਨ ਜੇਲ ਵਿੱਚ ਰਿਹਾ ਸੀ ਚਿੱਟਾ ਪੀਣ ਵਾਲਾ ਇਕ ਦਿਨ ਨਹੀਂ ਕੱਢ ਸਕਦਾ

  • @ArvinderSingh-zz1sv
    @ArvinderSingh-zz1sv Місяць тому +8

    ਲੱਖ ਲਾਹਣਤ ਤੇਰੀ ਪੱਗ ਦੇ ਦੱਲਾ ਭੰਡ ਦਾ ਚਮਚਾ

    • @AS-nc5wh
      @AS-nc5wh Місяць тому +1

      @@ArvinderSingh-zz1sv ਸੱਚ ਕਹਾਂ ਤਾਂ ਭਾਂਬੜ ਮੱਚਦਾ ਈ।

  • @user-ty6tn6it8y
    @user-ty6tn6it8y Місяць тому

    ਸ਼ਾਡੀ ਪੁਲਿਸ ਨੇ ਘਰ ਬਰਬਾਦ ਕਰ ਦਿੱਤੇ ਝੂਠੇ ਕੇਸ ਪਾਕੇ

  • @balbirsingh540
    @balbirsingh540 Місяць тому +1

    ਜਲੂਪੁਰ ਖੇੜਾ ਤੋਂ 120 ਮੀਲ ਗਿਆ
    ।ਵੇਚਣ ਵਾਲਾ ਬੰਦਾ ਫਿਰ ਦਿਨ ਵਿੱਚ ਕਿਨੇ ਗੇੜੇ ਲਾਉਂਦਾ ਹੋਵੇਗਾ ਕਿ 4 ਗਰਾਮ ਉਹ ਵੀਹ ਦਿਨਾਂ ਵਿੱਚ ਵੇਚੇਗਾ। ਹੋਰ ਵੀ ਕਹਿ ਦੇ ਇਹ ਰਹਿ ਗਿਆ ਕੀ ਕਲਜਾਂ ਵਿਚੋਂ ਕੁ,,ਵੀ ਲਿਆਉਦਾ

  • @malkeetSingh-zz2ht
    @malkeetSingh-zz2ht Місяць тому

    Very good bhut vadiya speak

  • @JaspalSingh-hd8hb
    @JaspalSingh-hd8hb Місяць тому +2

    Mere dost
    Amritpal singh ji ikkk. Deep sajish hai
    Khalistan mudda hai
    Sab nu pta ki khalistan di favour ch punjab cho koi v nhi
    Ikk. Deep chaal hai
    Ihh sab politically motivated hai ji

  • @randhirrandhawa9841
    @randhirrandhawa9841 Місяць тому +17

    ਤੰੂ ਵੀ ਪਿਛੇ ਨਾ ਰਹਿ ਜਾਵੀ ਲਾਦੇ ਪੂਰਾ ਜੋਰ ਤਗੜਾ ਹੋਕੇ

  • @HARINDERSINGHDHALIWAL-t9n
    @HARINDERSINGHDHALIWAL-t9n Місяць тому

    ਵਾਰਿਸ ਪੰਜਾਬ ਦੇ ਨਹੀਂ ਨਸ਼ੇੜੀ ਪੰਜਾਬ ਦੇ

  • @ParamjitSingh-vo7tf
    @ParamjitSingh-vo7tf Місяць тому +7

    ਹੁਨ ਵੋਟਾ ਆ ਰਹੀਆ ਇਸ ਕਰਕੇ ਭਗਵੰਤ ਮਾਨ ਅਤੇ ਹੋਰ ਪਾਰਟੀਆ ਅਮ੍ਰਿਤਪਾਲ ਤੋ ਡਰੇ ਹੋਇ

  • @harpinderbhullar5719
    @harpinderbhullar5719 Місяць тому +11

    ਲੱਖ ਲਾਹਣਤ ਤੇਰੇ ਵਰਗਿਆ ਦਾ ਪੱਗਾ ਵਿੱਚ ਸਿਰ ਪਸਾਈ ਫਿਰਦੇ ਆ ਤੁਹਾਡਾ ਸਾਰਿਆ ਦਾ ਬਾਪ ਭਾਈ ਅੰਮ੍ਰਿਤਪਾਲ ਸਿੰਘ ਇੱਕ ਦਿਨ ਬਾਹਰ ਆਉ ਭਗਵੰਤ ਮਾਨ ਬੁੱਚੜ ਸਰਕਾਰ ਤੇ ਪੰਜਾਬ ਪੁਲਸ ਬੁੱਚੜ ਜਾਣ ਬੁੱਝ ਕੇ ਭਾਈ ਸਾਹਿਬ ਨਾ ਬਦਨਾਮ ਕਰਨ ਲੱਗੀ ਆ

  • @gurmukhsingh9717
    @gurmukhsingh9717 Місяць тому

    ਪੱਤਰਕਾਰ ਵੀਰ ਪਹਿਲਾਂ ਲੱਖੇ ਤੇ ਪਰਚਾ ਦਰਜ਼ ਕਰ ਦਿੱਤਾ ਪੁਲਿਸ ਵਾਲੇ ਨੇ ਚਿੱਟਾ ਵੇਚਣ ਦਾ ਫਿਰ ਝੂਠਾ ਦੱਸ ਕੇ ਰੱਦ ਕਰ ਦਿੱਤਾ ਜਦੋਂ ਬੰਦਰਗਾਹ ਤੇ ਜਹਾਜ਼ ਵਿੱਚੋਂ ਚਿੱਟਾ ਕਿੰਨੇ ਕੁਵੀਟਲ ਫੜਿਆ ਗਿਆ ਉਸ ਵੇਲੇ ਕਿਉਂ ਨਹੀਂ ਪੁਲਿਸ ਵਾਲੇ ਨੇ ਬਿਆਨ ਦਿੱਤਾ ਨਾਂ ਪੱਤਰਕਾਰ ਨੇ ਸਵਾਲ ਕੀਤੇ

  • @gigiminiature4192
    @gigiminiature4192 Місяць тому

    ਅੱਸੀ ਨੀ ਮੰਨ ਦੇ ਬੀ ਅਮਿਰੱਤਪਾਲ ਦਾ ਨਛਾ ਵੇਚ ਦਾ

  • @kamaljitkaur5771
    @kamaljitkaur5771 Місяць тому +1

    ਪੱਗਾਂ ਚ ਸਿਰ ਫਸਾਇਆ

  • @paramjitsingh2011
    @paramjitsingh2011 Місяць тому +35

    ਲੱਖ ਲਹਾਨਤ ਤੁਹਾਡੀਆ ਪੱਗਾ ।

    • @InderjitSingh-of5lm
      @InderjitSingh-of5lm Місяць тому +4

      Sach sunya ni janda

    • @bachKe-n8p
      @bachKe-n8p Місяць тому +3

      *SACH da SAAMNA virla hi KRDA;* 😜😂

    • @AS-nc5wh
      @AS-nc5wh Місяць тому

      @@paramjitsingh2011 ਸਹੀ ਗੱਲ ਆ ਜੋ ਕੁੱਝ ਅਮ੍ਰਿਤ ਪਾਲ ਦੇ ਭਰਾ ਨੇ ਕੀਤਾ, ਲਾਹਨਤ ਈ ਬਣਦੀ ਆ ਇਹੋ ਜਿਹਿਆਂ ਦੀਆਂ ਪੱਗਾਂ ਤੇ,ਜੋ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਵਿਚੋਂ ਨਸ਼ੇ ਕਰਨ ਤੇ ਵੇਚਣ ਵਾਲੇ ਨਿਕਲਦੇ ਨੇ।

    • @ajaysharma9051
      @ajaysharma9051 Місяць тому

      Lakh laantaa terey te, pugg da ki matlab, ke galat noo thik kaho.

    • @harmeetsinghji
      @harmeetsinghji Місяць тому

      ਤੂੰ ਫੜ ਲਾ ਜਾ ਕੇ

  • @user-ty6tn6it8y
    @user-ty6tn6it8y Місяць тому +1

    ਤੂੰ ਵੀਡੀਓ ਬਣਾਕੇ ਮੈਡਲ ਪਵਾਂ ਲਵੀਂ ਪਹਿਲਾਂ ਕਿਉਂ ਨਹੀ ਫੜਿਆਂ

  • @GurmeetSingh-ee7ph
    @GurmeetSingh-ee7ph Місяць тому

    Punjab police jindabad

  • @user-fq5fl4hf1l
    @user-fq5fl4hf1l Місяць тому +3

    Good. New. I am very happy

  • @malkeetSingh-zz2ht
    @malkeetSingh-zz2ht Місяць тому

    Very good sach such hi hunda

  • @sukhpreetsandhu8633
    @sukhpreetsandhu8633 Місяць тому +8

    V good ji

  • @rajindersharma2849
    @rajindersharma2849 Місяць тому +3

    Asi hindu ho ke dukan te cigarette biri nahi sale karda jarda tabako v nahi mai ta loka nu sting peen to v bolda choti age wale nu ta dide hi nahi

  • @BalwantSingh-zz4sy
    @BalwantSingh-zz4sy Місяць тому +4

    ਇਹ ਤਾ ਆਪ ਨਸੇ ਚ ਟੱਲੀ ਲਗਦਾ

  • @gurmeetsingh-zb6vv
    @gurmeetsingh-zb6vv Місяць тому +1

    ਸਰਮ ਕਰ ਔ ਸਰਮ ਕਰ ਕੋਨ ਕਹਿ ਰਿਹਾ ਹੇ ਨਛਾ ਤਸਕਰੀ ਕਰਦਾ ਹੇ ਸਰਮ ਕਰ ਨਹੀ ਕੀਤਾ ਤੇ ਕਰ ਲੇ

  • @RadhirSingh-ge6zs
    @RadhirSingh-ge6zs Місяць тому

    Very Very good .Veer Ji tuhanu sade vlo lakh lakh Slama..Tusi bahut hi honestly bravely and truly manner vich channel nu chlaa Rahe hoo.You Always speak the truth through this channel sir.And lightening all aspects although it belonges to any biggest leader or biggest officer or any biggest smuggler also.Thank you very much.Tusi oh glla tei bi bol jande jihna nu koii drda dekhda bi nhi.

  • @gurpreetgill7672
    @gurpreetgill7672 Місяць тому +10

    ਤੁਸੀ ਤਾਂ ਸ਼ਰਮ ਕਰਲੋ ਬੋਲਣ ਤੋ ਪਹਿਲਾਂ।ਤੂੰ ਤਾਂ ਕਰਵਾ ਕੇ ਆਇਆ ਸੀ। ਤੁਹਾਡੇ ਵਰਗੇ ਪੱਗਾ ਵਾਲਿਆ ਨੇ ਹੀ ਆਪਣਿਆ ਨੂੰ ਬਦਨਾਮ ਕੀਤਾ ਹੈ। ਸਿੱਖ ਕੌਮ ਨੂੰ ਜਦੋ ਵੀ ਮਾਰਿਆ ਸਾਡੇ ਆਪਣਿਆਂ ਨੇ ਹੀ ਮਾਰਿਆ ਹੋਰ ਕਿਸੇ ਤੋ ਅਸੀ ਮਰਣ ਵਾਲੇ ਨਹੀਂ। ਸੱਚ ਦਾ ਸਾਥ ਦਿਓ

    • @AS-nc5wh
      @AS-nc5wh Місяць тому +1

      ਸਹੀ ਗੱਲ ਆ, ਪਹਿਲਾਂ ਚਿੱਟਾ ਅਕਾਲੀ ਦਲ ਦੀ ਸਰਕਾਰ ਵੇਲੇ ਆਇਆ,ਤੇ ਰਹਿੰਦੀ ਕਸਰ ਹੁਣ ਅਮ੍ਰਿਤ ਪਾਲ ਦਾ ਭਰਾ ਕਰ ਰਿਹਾ, ਅਮ੍ਰਿਤ ਪਾਲ ਦੇ ਭਰਾ ਦੀ ਸ਼ਕਲ ਈ ਦੱਸਦੀ ਆ ਕੇ ਉਹ ਨਸ਼ੇੜੀ ਆ।

  • @harjinderkaur103
    @harjinderkaur103 Місяць тому +5

    Sare kha ke vekh lavo ice nasha,10 saal hoge nasha vicde nu udo kidhet marge c sare hun ehna nu cheta a gya ice nashe da.

  • @user-tk2nq7jw1e
    @user-tk2nq7jw1e Місяць тому +1

    ਇਹ ਪੰਜਾਬ ਦਾ ਖਾ ਕੇ ਬੋਲਦੇ ਬੋਲੀ ਬੇਗਾਨਿਆਂ ਦੀ । ਚਵਲ ਲੋਕ

  • @user-tv4iz4oz8r
    @user-tv4iz4oz8r Місяць тому

    Waheguru g sach de nal aa g ...bhai saab g zindabad...nd una diya families chrdi klaa ch rehngia

  • @harcharansingh1737
    @harcharansingh1737 Місяць тому

    Very good

  • @manpreetsingh-pl8fk
    @manpreetsingh-pl8fk Місяць тому +1

    Bhai amritpal singh ji te Bhai harpreet singh ji bekasoor han

  • @user-xb3rb9hi9g
    @user-xb3rb9hi9g Місяць тому +4

    A loge viswash jogg hai hi nahi,,loge pagal han jo viswash karde han,,dur fitemoo loka te,,

  • @kulwinderkaur7684
    @kulwinderkaur7684 Місяць тому

    Tanu sun na ta nahi c but Waheguru meher Karan bhai sahib ji huni bedag ho ke bahar niklan ta ease channel te gal krange 🙏

  • @harcharansingh1737
    @harcharansingh1737 Місяць тому

    ਤੁਸੀਂ ਬਿਲਕੁਲ ਠੀਕ ਕਹਿੰਦੇ ਹੋ

  • @user-dl1wh2zx8t
    @user-dl1wh2zx8t Місяць тому

    5:02

  • @SukhRaj-uu5ee
    @SukhRaj-uu5ee Місяць тому +1

    Fad lo push Amritpal di

  • @manpreetsingh-pl8fk
    @manpreetsingh-pl8fk Місяць тому +1

    Jhooth

  • @harmeetsinghji
    @harmeetsinghji Місяць тому

    Fake ਵਿਦਵਾਨ

  • @k.sdhamik.sdhami8275
    @k.sdhamik.sdhami8275 Місяць тому +6

    BAHI AMRITPAL SINGH KHALSA JI ZINDABAD

  • @harjeesinghsohal2591
    @harjeesinghsohal2591 Місяць тому

    Do nt believe on hearsay
    Use your own mind

  • @SukhRaj-uu5ee
    @SukhRaj-uu5ee Місяць тому +1

    Diwe deth hamesha Andhera huda

  • @Jeetgrewalsingh-pf3fj
    @Jeetgrewalsingh-pf3fj Місяць тому

    Police dhakka kar rahi aa mainu do baar bina gal to chak ke le ge paise le ke sadea

  • @TarsemSingh-qq4so
    @TarsemSingh-qq4so Місяць тому

    Border aera sab taskar dharmi policewale te political sab ise dhande ch

  • @GurdeepSingh-qv3yt
    @GurdeepSingh-qv3yt Місяць тому

    Amritpal jindabad

  • @JaspalSingh-rf7sl
    @JaspalSingh-rf7sl Місяць тому +2

    Good---Sardar---Sahib❤❤❤❤

  • @user-dl1wh2zx8t
    @user-dl1wh2zx8t Місяць тому

    Treatment

  • @RajwantKaur-dh2pq
    @RajwantKaur-dh2pq Місяць тому

    Aaj sariya nu cheta aa giya pahila kithe gye c

  • @gurdipsingh6758
    @gurdipsingh6758 Місяць тому +2

    Good veerji

  • @amritsar1416
    @amritsar1416 Місяць тому

    4 gram nasha o college te school ch vechan chlya c kina vda taskar a 😢 o bev koof loko oda sareer dekho nashe wala lagda a kiyun badnam karde o

  • @yodhasingh1940
    @yodhasingh1940 Місяць тому

    Veer ji kis proof nal kah sakde ke sary galat ne

  • @SidhuSingh-q8o
    @SidhuSingh-q8o Місяць тому +6

    Rgan ta teria ch v bolda

    • @TarsemSingh-fk1dy
      @TarsemSingh-fk1dy Місяць тому

      ਚਲਦਾ ਬਾਈ ਜੀ ਸਭ ਕੁੱਝ.

  • @bs-db3ys
    @bs-db3ys Місяць тому +2

    Bilkul thik keha pr afsos sade punjabia nu magar laun li bs 4-5 metre da goal jehea damala bneea hove bout aw,,,,

  • @GurmeetSingh-ee7ph
    @GurmeetSingh-ee7ph Місяць тому

    Khalisthani sare durugi ne

  • @user-zz9ko2xk4n
    @user-zz9ko2xk4n Місяць тому +4

    ANDAR BETH KE PUKAY MARAN JOGA

  • @lubhayamasihmasih993
    @lubhayamasihmasih993 Місяць тому

    V̊e̊r̊ẙ g̊o̊o̊d̊

  • @charansinghcharn4879
    @charansinghcharn4879 Місяць тому +7

    ਭਾਈ ਕਰੀ ਜਾਂਦਾ 4ਗਰਾਮ ਵਾਲਾ ਤਸਕਰੀ ਹੁੰਦੀ

  • @kulwinDDer
    @kulwinDDer Місяць тому +6

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @pargatsingh8939
    @pargatsingh8939 Місяць тому

    Koi Sarkari ped Laga Diya

  • @navjotsinghsandhu6096
    @navjotsinghsandhu6096 Місяць тому

    O parawa tu kade layi gala khaniya.
    Jede keh rahe aa ona di bhaen di lan

  • @pawankaur9251
    @pawankaur9251 Місяць тому

    Mansar ka Arth Punjab Police jindabad

  • @amitbansal1012
    @amitbansal1012 Місяць тому

    Good 👍

  • @happymaan844
    @happymaan844 Місяць тому

    ਚਾਲ। ਹੈ।

  • @atmaram3241
    @atmaram3241 Місяць тому +1

    जो करण गे भरन गे

  • @lubhayamasihmasih993
    @lubhayamasihmasih993 Місяць тому

    😁😁😮😮😮😍😍😍😍

  • @omkarsharma8890
    @omkarsharma8890 Місяць тому

    Good job

  • @kulwinDDer
    @kulwinDDer Місяць тому +7

    ਲੱਖ ਲਾਹਨਤ ਤੇਰੇ ਤੇ

  • @BrainGamerSigma
    @BrainGamerSigma Місяць тому +1

    Jinah lokan ne Amrit pal nu votan payian ai, ohnah da ki kasoor ai, onah de man te ki guzardi hovegi ,bharavo.Eh Sare tabbar da hi dope test hona chahida ai.lokan dian bhavnawan nu kinni thes pahunchi ai. .kar lo gheo nu bhanda hun. Lok ki karan vichare hun? Lutte hoye, dhokha khaye hoye,mehsus kar rahe ne. Bina soche samajhe ,kahli vich chukea hoyea kadam maru hi hunda ai.pachhtaun ton ilawa hun hor ki ban sakda ai.

  • @S_azad.
    @S_azad. Місяць тому

    Good

  • @rana7018josan
    @rana7018josan Місяць тому

    Dosh ra police te v lag rahe ne fer ohna te v karwayi kro ,,

  • @sukhvirsingh8308
    @sukhvirsingh8308 Місяць тому

    Good sardar ji

  • @sanjukashyap8247
    @sanjukashyap8247 Місяць тому

    Good 22g❤

  • @JaspalSingh-rf7sl
    @JaspalSingh-rf7sl Місяць тому

    ❤❤❤❤❤❤❤❤

  • @ssd8566
    @ssd8566 Місяць тому +4

    ਕੀ ਅਜ ਤੱਕ police ਨੂੰ ਓਸ ਬਾਰੇ ਪਤਾ ਹੀ ਨਹੀਂ ਲੱਗਾ ਕੀ ਕਰਦੀ ਰਹੀ police !!

  • @MehtabBrar-z6b
    @MehtabBrar-z6b Місяць тому

    Fudo leer

  • @narindersingh3140
    @narindersingh3140 Місяць тому

    👍❤🌷

  • @manganjitsingh8250
    @manganjitsingh8250 Місяць тому +4

    Durfete muh sab galt bol rihe hn