Aj da sikh je amir hai tan uhde pichhe baba Banda Singh te ohna sigh de sangharashmy Jeevan nu byan kardiyan eh gufawan esa sanghrash karan da jajba mere kalgidhar patshah ne apne singhan nu bakhshya si
Waheguru ji ka Khalsa waheguru ji ki Fateh Eta jo sant Baba chandi ram singh ji na tapasea v kete c Jena de jaad wish gurdwara Sahib banea ha ai har sall aunda ha eta baba ji de barsi ta
SSA veer meno aajj tohadi ghar wapsi di vedio dekhi meno pta lageya k tosi rajiyaaa village too ho veer ji m romey from mohali but veer m tohaday blkl nal de pind dhandrian veheya hoyea h sarkaryian de veer ji u r very good person waheguru ji mehar rakhan
ਖੁਸ਼ੀ ਬੜੀ ਦਲੇਰੀ ਆ ਜਦੋ ਗੁਫਾ ਵੜੇ ਮੈਨੂੰ ਬੜਾ ਡਰ
ਲਗਾ ਐਨਾ ਰਿਸਕ ਲੈਦੇ ਉ ਅਸੀ ਕਦੇ ਇਹ ਦੇਖਣਾ
ਧੰਨਵਾਦ ਤੁਹਾਡਾ
ਦਿਲ ਨੂੰ ਖੁਸ਼ੀ ਹੋਈ ਕਿ ਇੱਕ ਗੁਫ਼ਾ ਦੀ ਸੰਭਾਲ ਕੀਤੀ ਹੈ,ਪਰ ਓਵੀ ਬਾਬਾ ਜੀ ਨੇ ਆਪ ਨਿਜ਼ੀ ਤੌਰ ਤੇ ਆਪਣੇ ਵਲੋ ਖਰਚਾ ਕੀਤਾ,sgpc ਦਾ ਕੋਈ ਰੋਲ ਨੀਂ,
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
ਪਤਾ ਹੀ ਨਹੀਂ ਸੀ ਕਿ ਪੰਜਾਬ ਚ ਵੀ ਐਨੀਆ ਵਧੀਆ ਥਾਵਾਂ ਹਨ ਜੋ ਦੇਖਣ ਯੋਗ ਹਨ
@@ranvirsingh1706 huu
@@karanrehyan8434 huu
ਧੰਨ ਧੰਨ ਬਾਬਾ ਬੰਦਾ ਬਹਾਦਰ ਜੀ
ਰਿਪਨ ਤੇ ਖੁਸ਼ੀ ਦੀ ਬਹੁਤ ਮਿਹਰਬਾਨੀ ਜਿਨਾਂ ਨੇ ਇਸ
ਗੁਫਾ ਦੇ ਦਰਸ਼ਨ ਕਰਵਾਏ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਹਰ ਵਾਰ ਇਸ ਤਰ੍ਹਾਂ ਹੀ ਵੱਖ ਵੱਖ ਥਾਵਾਂ ਦਿਖਾਉਂਦੇ ਰਹੋ
ਕਿੰਨਾ ਮਹਾਨ ਇਤਿਹਾਸ ਹੈ ਸਿੱਖੀ ਦਾ ਕਿਵੇਂ ਉਹਨਾਂ ਸਮਿਆਂ ਵਿੱਚ ਇਹਨਾਂ ਗੁਫਾਵਾਂ ਵਿੱਚ ਰਹਿ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤੇ ਆਪਣੇ ਗੁਰੂਆਂ ਨੇ ਸਿੱਖੀ ਨੂੰ ਸੰਭਾਲ ਕੇ ਪੰਜਾਬ ਤੇ ਪੰਜਾਬੀਅਤ ਦੀ ਝੋਲੀ ਪਾਈ
ਪਰ ਅਫਸੋਸ ਇਹ ਕੇ ਅੱਜ ਸਿੱਖੀ ਦਾ ਕਹਾਣ ਹੋ ਰਿਹਾ ਹੈ ਕੋਈ ਸੰਭਾਲਣ ਵਾਲਾ ਹੀ ਨਹੀਂ ਹੈ
ਪੰਜਾਬ ਵਿੱਚ ਦਿਨ ਹਰ ਦਿਨ ਕੱਟਿੰਗ ਦੀਆਂ ਦੁਕਾਨਾਂ ਵੱਧਦੀਆ ਜਾ ਰਹੀਆਂ ਤੇ ਸਿਰਾਂ ਤੋਂ ਪੱਗਾ ਲਹਿੰਦੀਆ ਜਾ ਰਹੀਆਂ ਕਿੰਨੀ ਦੁੱਖ ਵਾਲੀ ਗੱਲ ਹੈ
ਖ਼ੁਸ਼ੀ ਜੀ ਦੀ ਦਲੇਰੀ ਲਾਜ਼ਵਾਬ 🙏👍
Waheguru ji 👍👍🙏🤳
Hanji hanji
Wao khushi brave lady
ਰਿਪਨ ਤੇ ਖੁਸ਼ੀ ਤੁਸੀਂ ਤਾ ਅਜ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਗੁਫਾਵਾ ਦਿਖਾਈਆਂ ਧੰਨਬਾਦ
ਤੁਸੀ ਸਿੱਖ ਕੌਮ ਦੀ ਵਿਰਾਸਤ ਦੇ ਦਰਸ਼ਨ ਕਰਵਾਏ ,,ਦਿਲੋਂ ਸਲੂਟ ਐ,ਪਰ ਸਿੱਖ ਕੌਮ ਨੇ, sgpc ਨੇ ਵਿਰਾਸਤ ਨੂੰ ਸੰਭਾਲਣ ਦਾ ਕੋਈ ਉਪਰਾਲਾ ਨਹੀਂ ਕੀਤਾ,ਦੁੱਖ ਹੈ ਇਸ ਗੱਲ ਦਾ,
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਸੋਹਣੀ ਜੋੜੀ ਰੱਬ ਲੰਮੀ ਉਮਰ ਕਰੇ ਤੁਹਾਡੀ ਜੀ
ਰਿਪਨ ਅਤੇ ਖੁਸ਼ੀ ਪੁੱਤਰ ਜੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਤੁਸੀ ਬਹੁਤ ਮਿਹਨਤ ਕਰਕੇ ਸਾਨੂੰ ਘਰ ਬੇਠਿਆਂ ਨੂੰ ਪੁਰਾਂਨਾਂ ਇਤਹਾਸ ਵੇਖਾ ਰਹੇ ਹੋ ਵਾਹਿਗੁਰੂ ਵਾਹਿਗੁਰੂ ਜੀ🙏🙏🙏👍👍👍👍
ਜੀ
Aj da sikh je amir hai tan uhde pichhe baba Banda Singh te ohna sigh de sangharashmy Jeevan nu byan kardiyan eh gufawan esa sanghrash karan da jajba mere kalgidhar patshah ne apne singhan nu bakhshya si
ਰਿਪਨ ਭਾਜੀ ਖੁਸ਼ੀ ਜੀ ਸਤਿ ਸ੍ਰੀ ਅਕਾਲ ਰਿਪਨ ਭਾਜੀ ਅਗਲਾ ਬੰਦਾ ਜੋ ਸਮਝਾ ਰਿਹਾ ਹੁੰਦਾ ਜਾਣਕਾਰੀ ਦੇ ਰਿਹਾ ਹੁੰਦਾ ਕਿਰਪਾ ਉਸਦੇ ਮਾਈਕ ਜਰੂਰ ਲਗਾ ਦਿਆ ਕਰੋ ਤਾਂ ਜੋ ਉਨ੍ਹਾਂ ਦੀ ਅਵਾਜ਼ ਵੀ ਸੰਗਤਾਂ ਤੱਕ ਪਹੁੰਚ ਸਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਸੰਗਤਾਂ ਤੱਕ ਪਹੁਚੋਣ ਲਈ ਸ਼ੁਕਰੀਆ ਜੀ
ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਦੂਜੇ ਸੂਬੇ ਵਿਚ ਜਾ ਕੇ ਇਥੋਂ ਦਾ ਕਲਚਰ ਦਿਖਾਉਂਦੇ ਹੋ ਮਿਹਨਤ ਹਮੇਸ਼ਾ ਫਲ ਲਗਦਾ ਹੈ ਤੁਸੀਂ ਬਹੁਤ ਮਿਹਨਤ ਕੀਤੀ ਹੈ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏🙏ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ 🙏🙏
Ok
ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਸਰਕਾਰ ਤੇ ਸ੍ਰੋਮਣੀ ਕਮੇਟੀ ਹਿੰਮਤ ਕਰਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਜੋ ਆਪ ਜੀ ਪੁਰਾਤਨ ਗੁਫਾਵਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਕ਼ਤ ਦੀਆਂ ਦੇ ਦਰਸ਼ਨ ਕਰਵਾਏ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਆਪ ਜੀ ਕੋਲੋਂ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਜੀ ਸਰਕਾਰ ਕੀ ਸੰਭਾਲਣੀਆਂ ਇਹ ਸਿੱਖਾਂ ਨੂੰ ਮਾਰਨਾ ਚਾਉਂਦੇ ਹਾਂ ਇਹ ਸੇਵਾ ਸਿੰਘ ਹੀ ਕਰ ਸਕਦੇ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਆਪਣੇ ਬੱਚਿਆਂ ਦੇ ਸਿਰ ਉੱਤੇ ਮੇਹਰਾਂ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪ ਕਰਾ ਲੈਣ ਜੀ
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਰਿਪਨ ਐਂਡ ਖੁਸ਼ੀ ਬੁਹਤ ਹੀ ਸੁੰਦਰ ਅਤੇ ਸੋਣ ਧੰਨਵਾਦ
ਇਹ ਸਾਰਾ ਕੁਝ ਪੰਜਾਬ ਸਰਕਾਰ ਦੇ Tourism ਵਿਭਾਗ ਨੂੰ ਦੱਸੋ ਕਿ ਇੰਨਾਂ ਜਗਾ ਦਾ ਵਿਕਾਸ ਕਰਨ ਆਪਣੇ ਸਿੱਖ ਭਾਈ ਜ਼ਰੂਰ ਦੇਖਣਗੇ ਸਾਨੂੰ ਅੱਜ ਹੀ ਪਤਾ ਲੱਗਾ ਇੰਨਾਂ ਜਗਾ ਬਾਰੇ
Ripan y ❤️ khusi bhan ❤️ 👍 bhut vdya veer ji
Bhoot mehnat karke tussi sanu puratan guffanwa dikha rahe o bhoot shukriea god bless you again 🙏🙏
Dhan Dhan Baba Bhder singh ji Dhan Dhan Guru Gobind Singh ji. Ripen kush Baba ji chardikal vc rakan God Bless you.
Dhanwaad g boht boht apne etehaas to janu kraan lyi
Dhan dhan baba banda singh bahadur ji
ਪੰਜਾਬ ਦਾ ਕੋਨਾ ਕੋਨਾ ਦਿਖਾ ਦਿੱਤਾ ਵੀਰੇ ਨੇ। ਜਿਸ ਨੂੰ ਕੲੀ ਪੰਜਾਬੀ ਨਹੀਂ ਜਾਣਦੇ।
ਵਾਹਿਗੁਰੂ ਜੀ ਦਾ ਖਾਲਸਾ ।।
ਵਾਹਿਗੁਰੂ ਜੀ ਦੀ ਫ਼ਤਹਿ ।।
ਸ਼ੁਕਰੀਆ ਬਾਬਾ ਜੀ ਦਾ ਸੰਭਾਲ਼ ਕਰਨ ਲਈ 🙏
Bhot vadiya ji.thanks to u for visiting in my village welcome veer ji te bhabi ji.
Thanks
ਬਹੁਤ ਵਧੀਆ ਜਾਣਕਾਰੀ ਬਾਈ ਜੀ 🙏
Thanku for sharing us informative vlog 🙏 may waheguru ji blessed you always 🙏 take care beautiful nd brave couple 💕
ਬਹੁਤ ਵਧੀਆ ਵੀਰ ਜੀ ਧੰਨਵਾਦ ਇਤਿਹਾਸਕ ਚੀਜ਼ਾਂ ਦਿਖਾਉਣ ਲਈ
Waheguruji tuhanu chardi kala wich rakhan🙏🙏
ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ। ਰੋਜ਼ਾਨਾ ਵਲੋਗ ਦੀ ਡਿਮਾਂਡ ਤਾਂ ਸਾਰੇ ਕਰਦੇ ਹਨ ਕਾਰਨ ਇਹ ਹੈ ਕਿ ਤੁਹਾਡੇ ਚਿਹਰੇ ਨੂੰ ਹਰ ਰੋਜ਼ ਦੇਖਣਾ ਚਾਹੁੰਦੇ ਹਨ ਜਿਵੇਂ ਕਿਸੇ ਟੀ, ਵੀ, ਸੀਰੀਅਲ ਦੀ ਰੋਜ਼ਾਨਾ ਦੇਖਣ ਦੀ ਆਦਤ ਬਣ ਜਾਂਦੀ ਹੈ। ਸਾਡੀ ਕੌਮ ਦੀ ਬਹੁਤ ਵੱਡੀ ਕਮਜ਼ੋਰੀ ਆ ਕਿ ਨਾ ਤਾਂ ਸਾਡੀ ਕਿਸੇ ਸਰਕਾਰ ਨੇ ਅਤੇ ਨਾ ਹੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਇਸ ਤਰ੍ਹਾਂ ਦੀਆਂ ਕੀਮਤੀ ਨਿਸ਼ਾਨੀਆਂ ਨੂੰ ਨਹੀਂ ਸੰਭਾਲਿਆ। ਅਸੀਂ ਆਪਣੀਆਂ ਕੀਮਤੀ ਧਰੋਹਰਾਂ ਦੀ ਸੰਭਾਲ ਨਾ ਹੋਣ ਕਾਰਨ ਬਹੁਤ ਕੁੱਝ ਖੋਹ ਚੁੱਕੇ ਹਾਂ। ਬਾਕੀ ਤੁਹਾਡਾ ਉਪਰਾਲਾ ਕਾਬਿਲੇ ਤਾਰੀਫ਼ ਹੈ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਧੰਨਵਾਦ ਸਾਹਿਤ।
ਬਿਕਰਮਜੀਤ ਸਿੰਘ ਲੁਧਿਆਣਾ
ਧੰਨਵਾਦ ਰੀਪਨ ਜੀ ਬਹੁਤ ਵਧੀਆ ਲੱਗਿਆ
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦੁਰ ਜੀ 🌹🌹🙏🙏🙏🙏🙏
Waheguru ji tuhanu hamesha khush rakhe 🙏
ਬਹੁਤ ਵਧੀਆ ਲੱਗਿਆ ਗੁਫਾਵਾਂ ਬਾਰੇ ਜਾਣਕਾਰੀ ਦੇਣ ਲੲਈ
Bahut brave couple o tusi Waheguru rakhsha karn 🙏🙏
bahut vadia vlog bro apne punjab ch v bahut cheeja dekhn walia aa jehria k jada tarr loka nu nahi pata
ਵਾਹਿਗੁਰੂ ਮੇਹਰਾ ਭਰਿਆ ਹੱਥ ਰੱਖੇ ਤੁਹਾਡੇ ਉਪਰ
ਵਾਹਿਗੁਰੂ ਜੀ ਬਹੁਤ ਧੰਨਵਾਦ ਜੀ ਤੁਹਾਡਾ ਪ੍ਰਮਾਤਮਾ ਤੰਦਰੁਸਤੀ ਬਖਸ਼ੇ🙏
ਸਾਰੇ ਧਰਮ ਦੇ ਨਾਮ ਤੇ ਲੜਦੇ ਫਿਰਦੇ ਕਿਸੇ ਨੂੰ ਖਾਲਿਸਤਾਨ ਚਾਹੀਦਾ ਪਰ ਕਿਸੇ ਨਿਕੰਮੇ ਨੇ ਪੰਜਾਬ ਦੀਆਂ ਧਰੋਹਰਾਂ ਨੂੰ ਸੰਭਾਲਣ ਦੀ ਸੋਚੀ ਤੱਕ ਨਹੀਂ ਗੱਲਾਂ ਰਾਜ ਲੈਣ ਦੀਆਂ ਕਰਦੇ, ਤੁਸੀ ਵਧੀਆ ਕੀਤਾ ਵੀਡਿਉ ਬਣਾਈ ਇੱਕ ਵੀਰ ਨੇ ਪਹਿਲਾਂ ਵੀ ਬਣਾਈ ਸੀ ਵੀਡਿਉ ਇੱਕ ਮਹਾਰਾਜਾ ਦਲੀਪ ਸਿੰਘ ਦਾ ਕਿਲਾ ਹੈ ਲੁਧਿਆਣਾ ਕੋਲ ਉਸਦਾ ਵੀ ਵਲੋਗ ਕਰੋ
Thanks sade pind nu represent krn lyi waheguru mehar kare
ਬਹੁਤ ਵਧੀਆ ਵਲੋਗ ਹੈ ਪੰਜਾਬੀ ਕਪਲ ਟਰੈਵਲ 👌👌🙏🙏
ਬਹੁਤ ਵਧੀਅਾ ਜਾਣਕਾਰੀ ,ਵੀਰ ਜੀ 🙏🙏
Veer ji Khushi di himat di dada dende han ਵਾਹਿਗੁਰੂ ਜੀ ਮਿਹਰ ਕਰਣ ਜੀ ਆਪ ਜੀ ਉਤੇ
Sat Shri Akal to all...🙏🙏 Your vlogs are very informative and good for new generation, they should know about our culture 👏👏👏👌👍 Keep it up 👍👍
ਬਹੁਤ ਵਧੀਆ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
Jeende raho pyareo parmatma tuhanu chardhi kala vich rakhn.
Harvinder paji tuc v bhot jankari diti Shreya nu .thanks again.
Sohan Singh। ਸਤਿ ਹੈ ਖੰਨਾ ਪੰਜਾਬ
Very nice vlog thanks show this gofa waheguru ji tohanu chardi kallah Bakhshan
😍😍😍😍😍Ripan veere khushi Didoo 😘😘😘😘😘😚😚😚😊😊😊😊😊❤🙏
Thanks bro eh itihas dekheon lai .vasde raho chote veer
Sade mammu jann harwinder Singh wraich ❤❤ bhot ghait person hasmukh bnda sada
God bless you bro. Waheguru waheguru waheguru ji👏
ਵਧੀਆ ਵੀਡੀਓ ਵੀਰ
ਹੋਰ ਵੀ ਵੀਡੀਓ ਦਿਖਾਉਂਦੇ ਰਹੋ
ਵੀਰ 🙏🙏🙏🌹🌹
ਧੰਨਵਾਦ ਜੀ ਗੁਰਮੁਖੋ।
Dekh rekh di bahut jarurat hai waheguru ji dhanvad
ਰਿਪਨ ਵੀਰ ਇਹ ਸਾਰਾ ਏਰੀਆ ਗੜਸੰਕਰ ਤੋ ਅਨੰਦਪੁਰ ਰੋਡ ਤੇ ਵੀ ਸਾਰਾ ਜੰਗਲੀ ਹੈ,ਤੁਸੀ ਇਹ ਰੋਡ ਤੇ ਵੀ ਜਾ ਕੇ ਆਉ ,ਇਸ ਏਰੀਏ ਵਾਰੇ ਅਪਣੇ 7,8 ਕਲਾਸ ਵਿਚ ਵੀ ਲੇਖ ਹੈ
Very very nice good job Punjabi Couple Thanks
ਓ ਰੀਪਨ ਵੀਰ ਤੇ ਸਾਡੀ ਭਰਜਾਈ ਖੁਸ਼ੀ ਕਿਵੇਂ ਆ
ਠੀਕ ਹੋ ਕਿਵੇਂ ਆ ਪਰਿਵਾਰ ਬਾਈ ਜੀ ਕਿੰਨੀ ਉਡੀਕ ਕੀਤੀ ਥੋਡੇ ਵ੍ਲੋਗ ਦੀ ਯਾਰ ਜਲਦੀ ਜਲਦੀ ਵੀਡਿਉ ਪਾਇਆ ਕਰੋ ਬਾਈ ਜੀ
ਗੜ੍ਹਸ਼ੰਕਰ ਤੋਂ ੳੁਪਰਲਾ ਸਾਰਾ ਨੀਮ ਪਹਾੜੀ ਇਲਾਕਾ ਆਪਣੇ ਅੰਦਰ ਬਹੁਤ ਸਾਰਾ ਸਿੱਖ ਇਤਿਹਾਸ ਸਮੋਈ ਬੈਠਾ ਹੈ, ਲੋੜ ਹੈ ਉਜਾਗਰ ਕਰਨ ਦੀ, ਜੋ ਤੁਸੀਂ ਬਾਖੂਬੀ ਕਰ ਰਹੇ ਹੋ।
Waheguru ji blessed you always 🙏🙏take care both of you 🤗
proud of you guys and our Punjab 🙏🏻please keep it up 👍
Very nice ji veer ji. And bhan ji
Gurdwara Lohragh Sahib b phaad de upar Nishan Sahib lga h eda hii
ਬਹੁਤ ਵਧੀਆ ਤੁਹਾਡੇ ਵਿਚਾਰਾਂ ਨੇ ਸ਼ਤਿ ਸ਼ੀ ਅਕਾਲ ਜੀ
Waheguru ji waheguru j waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬☫🌷🌹❤
ਕਰ ਹਰ ਮੈਦਾਨ ਫਤਿਹ 🙏🙏🤗🤗
Dhanbad Ripan and khusi babaji dia gufava dikhaun da
M thode k tym to tohadiya videos dekhn lgi...bhut hi informative hundiya..well don bro and di
ਬਹੁਤ ਵਧੀਆ ਜੀ 👌👌👌
ਬਹੁਤ ਵਧੀਆ ਜਗ੍ਹਾ 😊😊❤️
Great job👍🏼
Take care and stay safe🙏
Waheguru Ji Mahadev Ji Baba Ji Mata Ji Maharaj Ji Sabn Te Hamesha Meher Karna Ji 🙏🎂
Veer g eh sada pind aa tuhade nl mere mama ji da beta ae
Sade vadde 22 harwinder singh ehna nu jankari dinde hoye pind rail majra sada
Waheguru tuhanu hamesha chardikla vich rakhe
ਜਿਉਂਦੇ ਰਉ ਬਾਈ ਜੀ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ ਹੋਰ ਵੀ
Ripan khushi God bless you
Waheguru ji ka Khalsa waheguru ji ki Fateh
Eta jo sant Baba chandi ram singh ji na tapasea v kete c Jena de jaad wish gurdwara Sahib banea ha ai har sall aunda ha eta baba ji de barsi ta
Sada nawanshahr hai hi sohnaa.doabaa sara hi sohna a
Very good information Sade ilake di h near ਰੋਪੜ
ਂਸੰਭਾਲ ਦੀ ਜਰੂਰਤ ਹੈ। ਇਹੋ ਜਿਹੀ ਥਾਵਾਂ ਤੇ ਸਪ ਆਦਿ ਵੀ ਠੰਡ ਕਰਕੇ ਹੋ ਸਕਦੇ ਹਨ । ਸੇਫਟੀ ਵੀ ਜਰੂਰੀ ਹੈ। ਬਾਕੀ ਤੁਹਾਡੀ ਹਿੰਮਤ ਵੀ ਕਮਾਲ ਹੈ ਜੀ
Dhan jigre wale ho veer g God bless you
ਰੋਪੜ ਤੋਂ 6ਕੀਲੋ ਮੀਟਰ ਬਲਾਚੋਰ ਰੋੜ ਤੇ ਰੈਲਮਾਜਰਾ ਪਿੰਡ ਦੇ ਨਾਲ ਲਗਦੇ ਪਹੜ ੳਤੇ ਗੁਫਾ ਮਾਂ ਹਨ
ਸੱਤ ਸ੍ਰੀ ਅਕਾਲ ਰਿੱਪਣ ਵੀਰ ਜੀ ਐਂਡ ਖੁਸ਼ੀ ਭਾਬੀ ਜੀ ਵੀਰ ਜੀ ਮੈ ਅਮ੍ਰਿਤਸਰ ਸਾਹਿਬ ਕਿਦੋ ਆਵੋ ਗੇ ਤੁਸੀਂ ਮੈ ਤੁਹਾਡਾ ਫ਼ੈਨ ਹਾਂ ਜਿਦੋ ਵੀ ਆਵੋ ਗੇ ਮੈਨੂੰ ਮਿਲਣਾ ਜੇ ਪਕਾ ਤੁਸੀਂ ਪਲਸ ਵੀਰ ਜੀ ਵਾਹਿਗੁਰੂ ਤਹਾਨੁ ਚੜ੍ਹਦੀ ਕਲ੍ਹਾ ਵਿੱਚ ਰਾਖੇ ਤੁਹਾਡੇ ਹਰ ਮੈਦਾਨ ਫ਼ਤਹਿ ਹੋਂਨ੍ ਵਾਹਿਗੁਰੁ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ🙏🙏
Same to you
Tuse reply ta karta nahi hu
Tuse reply kar do kaeoo
Sada pind kol a g eh jagga,,,, My pind majra Jattan
Bohat changa lagya tusi Sade pind vich aye🙏🙏
ਵਹੁਤ ਵਧੀਆ ਵੀਰੇ ਰੀਪਰ
SSA veer meno aajj tohadi ghar wapsi di vedio dekhi meno pta lageya k tosi rajiyaaa village too ho veer ji m romey from mohali but veer m tohaday blkl nal de pind dhandrian veheya hoyea h sarkaryian de veer ji u r very good person waheguru ji mehar rakhan
Baba banda Singh da srir bhut vada c
Very nice ji thanks for this vlog 😄
Boot shoni place ha...waheguru ji sanu v eho jhya places dekhon
ਸਲੂਟ ਆ ਵੀਰ ਜੀ 👍♥️
Bhut vdiaa upralaa kitaa veer ehh 🙏🙏🙏
Waheguru ji maher karyo ji 🙏
History teacher ache ho aap nice jankari 👌
Plz tusi railmajra to kathgarh road nu ajo either bhut ghufawa han