Udhoke reply

Поділитися
Вставка
  • Опубліковано 1 лис 2016
  • ਕਿਸੇ ਗੜਗੱਜ ਸਿੰਘ ਨਾਮਕ ਨਾਮ ਦੀ ਫੇਕ ਆਈ ਡੀ ਵਲੋਂ ਮੇਰੇ ਖਿਲਾਫ ਇਕ ਵੀਡੀਓ ਅਪਲੋਡ ਕੀਤੀ ਗਈ ਹੈ ਕਿ ਡਾ: ਉਦੋਕੇ ਆਰ.ਐਸ.ਐਸ ਦਾ ਏਜੰਟ ਹੈ। ਗੁਰੂ ਪਿਆਰਿਓ ਇਹ ਵੀਡੀਓ ਵਿਚ ਰਿਕਾਰਡ ਕੀਤੀ ਗਈ ਸੀ ਰੁਲਦਾ ਸਿੰਘ ਦੇ ਘਰ ਜਾ ਕੇ..ਇਸ ਸਮੇਂ ਮੇਰੇ ਨਾਲ ਅਮਰਦੀਪ ਸਿੰਘ ਅਮਰ ਅਨਮਦੀਪ ਸਿੰਘ, ਸੁਖਮੰਦਰ ਸਿੰਘ ਕਰਮੂਵਾਲਾ ਅਤੇ ਹੋਰ ਕਈ ਵੀਰ ਸਨ। ਇਹ ਸਭ ਇਹਨਾਂ ਸਟਿੰਗ ਉਪਰੇਸ਼ਨਾ ਦਾ ਹੀ ਸਿੱਟਾ ਸੀ ਕ ਜਥੇਦਾਰ ਵੇਦਾਂਤੀ ਜੀ ਨੇ ਆਰ.ਐਸ .ਐਸ ਖਿਲਾਫ ਸੰਦੇਸ਼ ਜਾਰੀ ਕੀਤਾ ਸੀ

КОМЕНТАРІ • 343

  • @rajinderpallehal
    @rajinderpallehal 7 років тому +67

    ਵੀਰ ਜੀ ਤੁਹਾਡੇ ਅਕਸ ਨੂੰ ਕੋਈ ਗੰਦੀਆ ਚਾਲਾ ਨਾਲ ਖ਼ਰਾਬ ਨਹੀਂ ਕਰ ਸਕਦਾ,ਪੰਥ ਤੁਹਾਡੇ ਨਾਲ ਹੈ,

  • @maansingh25
    @maansingh25 7 років тому +52

    ਠੋਕ ਕੇ ਨਾਲ ਆ ਤੁਹਾਡੇ ਵੀਰ
    ਜੇ ਕਿਸੇ ਤਰਾਂ ਦੀ ਸਾਡੀ ਲੋੜ ਹੋਵੇ ਜ਼ਰੂਰ ਦੱਸਣਾ

  • @jogindersingh5014
    @jogindersingh5014 7 років тому +34

    ਲੋਕ ਤਾ ਅਕਸਰ ਛੱਡ ਜਾਦੇ ਨੇ ਵੀਰ ਜੀ ਵਾਹਿਗੁਰੂ ਤੁਹਾਡੇ ਨਾਲ ਹੈ ਤੁਸੀ ਸੱਚ ਦੇ ਰਸਤੇ ਉੱਪਰ ਚੱਲਦੇ ਰਹੋ ਵਾਹਿਗੁਰੂ ਤੁਹਾਨੂੰ ਹਮੇਸਾ ਚੜਦੀ ਕਲਾ ਵਿਚ ਰੱਖੇ

    • @babasingh1610
      @babasingh1610 6 років тому +1

      joginder singh veer g tuci sache Sikh ho

  • @wahegurusingh7926
    @wahegurusingh7926 7 років тому +64

    you are one of the best parcharak of our community. we proud of you.

    • @GuriSingh-bp9kj
      @GuriSingh-bp9kj 7 років тому

      Waheguru Singh aho banda sach nahi bolda RSS India di boht vadi takat hai isis.nu India vich nakaamjap RSS wale ne kita hai peris Belgium Warge mulakh Isis to nahi vchea lekan India vich Isis nahi kaam jaap nahi hosake

    • @GurbaniRecordsHaveli
      @GurbaniRecordsHaveli 7 років тому +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵੀਰ ਜੀ ਲੋਕ ਜੋ ਕਹਿਣ ਕੋਈ ਫਰਕ ਨਹੀਂ ਪੈਂਦਾ । ਸਾਨੂੰ ਆਪ ਜੀ ਤੇ ਪੂਰਨ ਵਿਸ਼ਵਾਸ ਹੈ । ਤੂਸੀ ਸਿਖ ਕੌਮ ਦੇ ਹੀਰੇ ਹੋ। ਵਿਦਵਾਨ ਹੋ ਅਸੀ ਤੁਹਾਡੇ ਨਾਲ ਹਾਂ

    • @harshpindersingh9464
      @harshpindersingh9464 6 років тому

      Gurjant Singh ne SGPC ja badal k virudh Kush bolya hai ?
      Sukhpreet Singh ne mada ki keeta Sikh kom da jegde oh RSS de a km ta daso?

  • @satsidhu4222
    @satsidhu4222 7 років тому +37

    ਵੀਰ ਜੀ ਜਿੰਨਾ ਦੀਆ ਰਿਕਾਰਡਿੰਗ ਕੀਤੀਆਂ ਕੀ ਉਨਾ ਦੀਆ ਅੱਖਾਂ ਵਿੱਚ ਨਹੀਂ ਤੁਸੀ ਰੜਕਦੇ ਉਨਾ ਨੇ ਵੀ ਤੁਹਾਨੂੰ ਬਦਨਾਮ ਕਰਨਾ ਹੀ ਹੈ। ਜੋ ਸਿੱਖੀ ਨੂੰ ਪਿਆਰ ਕਰਨ ਵਾਲਾ ਉਹ ਤੁਹਾਡੀ ਕੌਮ ਪ੍ਰਤੀ ਕੀਤੀ ਸੇਵਾ ਨੂੰ ਨਹੀਂ ਭੁਲਾ ਸਕਦਾ ਬਾਕੀ ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਹੈ। ਗੁਰੂ ਤੁਹਾਨੂੰ ਹੋਰ ਚੜਦੀ ਕਲਾ ਬਖ਼ਸ਼ੇ।

  • @user-yb3pd4ym3c
    @user-yb3pd4ym3c 7 років тому +12

    ਸਿੱਖ ਕੌਮ ਤੁਹਾਡੇ ਨਾਲ ਖੜੀ ਹੈ । ਦੋ ਚਾਰ ਟੱਟੂਆਂ ਦੇ ਕਹਿਣ ਨਾਲ ਕੋਈ ਫ਼ਰਕ ਨਹੀਂ ਪੈਂਦਾ ।ਸੱਚ ਦਾ ਸਾਥ ਦੇਵਾਂਗੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @ajitsinghkhalsa2466
    @ajitsinghkhalsa2466 7 років тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵੀਰ ਜੀ ਫੀਕਰ ਨਹੀਂ ਕਰਨੀ ਅਸੀ ਤੂਹਾਡੀ ਢਾਲ ਬਨਕੇ ਖੜੇ ਹਾਂ ਤੂਹਾਨੰੂ ਹਾਥ ਲਾਓਨ ਤੋ ਪਹਿਲਾਂ ਸਾਡੇ ਨਾਲ ਜੂਜਨਾ ਪਵੇਗਾ.

  • @baljindersinghbrar7165
    @baljindersinghbrar7165 11 місяців тому

    ਭਾਈ ਸਾਹਿਬ ਜੀ ਤੁਸੀਂ ਸਿਰਫ ਗੁਰੂ ਸਾਹਿਬ ਜੀ ਨੂੰ ਜਵਾਬ ਦੇਹ ਰਹੋਂ ਲੋਕਾਂ ਨੇ ਤਾਂ ਇਹੀ ਕੁੱਝ ਕਰਨਾ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਣ ਵਾਹਿਗੁਰੂ ਜੀ

  • @PatialvicatererS
    @PatialvicatererS 6 років тому +20

    ਉਦੋਕੇ ਸਿਆਣਾ ਸਿੱਖ ਹੈ

  • @dsthukral9671
    @dsthukral9671 4 роки тому

    ਡਾਕਟਰ ਸਾਹਿਬ ਤੁਹਾਡੀ ਸਿੱਖ ਪੰਥ ਲਈ ਕੀਤੀਆਂ ਕੀਮਤੀ ਸੇਵਾਵਾਂ ਕਿਤੇ ਲੁਕੀਆਂ ਨਹੀਂ ਹਨ। ਤੁਹਾਡੇ ਤੇ ਤੋਹਮਤਾਂ ਲਗਾਉਣਾ ਬੜੀ ਮੰਦਭਾਗੀ ਗੱਲ ਹੈ। ਵੈਸੇ ਡਾਕਟਰ ਜੀ ਇਹ ਕੰਮ ਹਰ ਵੇਲੇ ਵਿੱਚ ਹੋਇਆ ਹੈ। ਤੁਸੀਂ ਤਕੜੇ ਰਹੋ ਸੂਝਵਾਨ ਸਿੱਖ ਤੁਹਾਡੀ ਸੇਵਾਵਾਂ ਦੇ ਰਿਣੀ ਹਨ।

  • @NirmalSingh-to2iw
    @NirmalSingh-to2iw 4 роки тому

    ਵਾਹਿਗੁਰੂ ਜੀ ਆਪ ਨੂੰ ਅਪਨੀ ਸ਼ਕਤੀ ਬਖਸ਼ੇ ਤੇ ਅਪਨਾ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖ ਕੇ ਅਪਨੇ ਪੰਥ ਦੀ ਚੜ੍ਹਦੀ ਕਲਾ ਲਈ ਨਿਰੰਤਰ ਤੇ ਨਿਰਬਿਗਣ ਸੇਵਾ ਲਈ ਜਾਣ। ਪੰਥ ਦੋਖੀਆਂ ਨੂੰ ਮੂਧੇ ਮੂੰਹ ਸੁਟਨ।
    ਸਾਡੀ ਸਭ ਪੰਥ ਦੀ ਆਪ ਵਰਗੇ ਗੁਰਸਿੱਖਾਂ ਤੇ ਪੰਥ ਪ੍ਰੇਮੀਆ ਲਈ ਗੁਰੂ ਪਾਸ ਹਮੇਸ਼ਾਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਗੁਰੂ ਜੀ ਆਪ ਨੂੰ ਅਰੋਗਤਾ ਤੇ ਮਿਸਨ ਚ ਪੂਰਨ ਕਾਮਯਾਬੀ ਬਖਸ਼ਿਸ਼ ਕਰਨ।

  • @singhtony4742
    @singhtony4742 5 років тому +1

    ਵੀਰ ਜੀ ਗੁਰੂ ਜੀ ਦੀ ਕਿਰਪਾ ਹੈ ਤੁਹਾਡੇ ਤੇ ! ਵੀਰ ਜੀ ਤੁਹਾਡਾ ਪ੍ਚਾਰ ਚਲਦਾ ਰਹਿਣਾ ਚਾਹਿਦਾ ੲੇ !

  • @balwinderdhaliwal6350
    @balwinderdhaliwal6350 3 роки тому

    ਉਦੋ ਕੇ ਸਾਹਬ ਸਿੱਖੀ ਪ੍ਰਚਾਰ ਨੂੰ ਰੋਕਣ ਵਾਲੇ ਹੀ ਇਹੋ ਜਿਹੀਆਂ ਗੱਲਾਂ ਕਰਦੇ ਹਨ ਸਿੱਖੀ ਲਿਬਾਸ ਵਿੱਚ ਰਹਿ ਕੇ ਤੁਸੀਗੂਰੂ ਗੋਬਿੰਦ ਸਿੰਘ ਮਹਾਰਾਜ ਤੇ ਭਰੋਸਾ ਰੱਖੋ ਪਾਤਸ਼ਾਹ ਨਿੰਦਕਾ ਨੂੰ ਆਪ ਹੀ ਸਾਂਭ ਲੈਣਗੇ

  • @stevenson68478
    @stevenson68478 7 років тому +43

    Veerji please do not worry. We understand there are too many sikhs trying to defame you, because they seem to have lost all the self-respect. Panth will stand with you.

    • @simrangill6857
      @simrangill6857 6 років тому +1

      Vikram Singh... Veer Ji Plz ohna nu Sikh na kaho jehre Sukhpreet Singh Udhoke de khilaaf ne

  • @harpal.saini22
    @harpal.saini22 7 років тому +9

    He is one of the one man who research on sikhism in 20th century

  • @narinderkour317
    @narinderkour317 Рік тому

    ਗੁਰ ਸਿਖਾ ਮਥੇ ਊਜਲੇ ਸਚੇ ਦਰਵਾਰੇਵਾਹ ਵਾਹਿਗੁਰੂ ਜੀ ਮਿਹਰ ਕਰੇ

  • @narinderkour317
    @narinderkour317 11 місяців тому

    ਵਾਹਿਗੁਰੂ ਜੀ ਵੀਰ ਜੀ ਤੁਹਾਨੂੰ ਗੂਰੂ ਸਾਹਿਬ ਓਦਮ ਬਖਸ਼ੇ ਵੀਰ ਜੀ ਤੋਹਾਡੇ ਤੇ ਅਪਾਰ ਕਿਰਪਾ ਹੈ ❤

  • @avjindersinghsodha3633
    @avjindersinghsodha3633 6 років тому

    ਗੁੱਡ ਜਾਬ ਵੀਰ ਵੀ ਆਰ ਵਿੱਦ ਯੂ ਵੀਰੇ ਅਸੀ ਸਾਰੇ ਵਿਚਾਰ ਵਾਨ ਸਿੱਖ ਤੇਰੇ ਨਾਲ ਆ ਆਹ ਕੁਝ ਦਿਮਾਗ਼ ਹੀਣ ਭੇਡਾ ਤੋ ਬਿਨਾ ਗੁਰੂ ਨਾਨਕ ਨਾਮ ਲੇਵਾ ਸਿੰਘ ਪੁੱਤਰ ਕਲਗੀਧਰ ਸਾਹਿਬ ਦਾ ਤੁਹਾਡੇ ਵਿਚਾਰਾ ਦੀ ਹਮਾਇਤ ਕਰੇਗਾ

  • @PBX29.93
    @PBX29.93 5 років тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਭਾਈ ਸਾਹਿਬ ਜੀ ਕਿਸੇ ਕੁੱਤੇ ਦੀ ਪ੍ਰਵਾਹ ਨਹੀ ਕਰਨੀ। ਤੂਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਥੋਡੇ ਤੇ ਸਾਨੂੰ ਮਾਣ ਆ।

  • @NarinderSingh-qu9gy
    @NarinderSingh-qu9gy 3 роки тому

    ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਨਾਲ ਹਨ, ਸਿੱਖ ਕੌਮ ਤੁਹਾਡੇ ਨਾਲ ਹੈ, ਡਾਕਟਰ ਸਾਹਿਬ , ਬਿਲਕੁਲ ਵੀ ਡਰਨ ਯਾ ਘਬਰਾਉਣ ਦੀ ਲੋੜ ਨਹੀਂ, ਤੁਸੀਂ ਮਹਾਨ ਪ੍ਰਚਾਰਕ ਹੋ,
    ਜਦੋਂ ਹਾਥੀ ਚਲਦਾ ਹੈ ਤਾਂ ਕੁੱਤੇ ਭੌਂਕਦੇ ਹੀ ਹੁੰਦੇ ਨੇ, ਪਰ ਕਰ ਕੁਝ ਨੀ ਸਕਦੇ, ਤੁਸੀਂ ਆਪਣਾ ਖੋਜ-ਕਾਰਜ ਜਾਰੀ ਰੱਖੋ, ਸਿੱਖ ਕੌਮ ਨੂੰ ਸੇਧ ਦਿੰਦੇ ਰਹੋ,
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @heeravirk2077
    @heeravirk2077 4 роки тому

    ਵੀਰ ਅਸੀਂ ਤੁਹਾਡੇ ਵਿਚਾਰਾਂ ਤੋਂ ਪੂਰੀ ਤਰਾਂ ਸਹਿਮਤ ਹਾਂ। ਵਾਹਿਗੁਰੂ ਮੇਹਰ ਕਰੇ। 🙏🙏

  • @ThindG420
    @ThindG420 7 років тому +7

    ਵੀਰ ਜੀ ਅਸੀ ਤੁਹਾਡੇ ਨਾਲ ਹਾਂ

  • @chandanmalhi9582
    @chandanmalhi9582 4 роки тому

    ਭਾਈ ਸਾਬ, tuc ਬਹੁਤ ਸੋਹਣਾ ਕੰਮ ਕਰ ਰਹੇ ਹੋ। ਸਾਨੂੰ ਮਾਣ ਹੈ ਤੁਹਾਡੇ ਵਰਗੇ ਆਗੂ ਤੇ। ਬਹੁਤ ਕੁਛ ਸਿੱਖਣ ਨੂੰ ਮਿਲਿਆ ਵੀਡੀਉ ਤੋਂ। ਅਸੀਂ ਹਮੇਸਾ ਨਾਲ ਖੜੇ ਆ, ਕੌਮ ਨੂੰ ਲੋੜ ਹੈ ਤੁਹਾਡੀ।।
    ਸਿੱਖੀ ਜ਼ਿੰਦਾਬਾਦ ।।।। ਕੌਮ ਜ਼ਿੰਦਾਬਾਦ।।।

  • @satnamsinghsandhu2474
    @satnamsinghsandhu2474 4 роки тому

    ਵੀਰ ਜੀ ਅਸੀਂ ਤੁਹਾਡੇ ਨਾਲ ਆ ਐਵੇਂ ਕਿਸੇ ਐਰੇ ਗੈਰੇ ਦੀ ਗੱਲ ਨਾ ਸੁਣੋ ਹਾਥੀ ਵਾਂਗ ਆਪਣੀ ਚਾਲ ਚਲਦੇ ਰਹੋ ਤੁਹਾਡੇ ਤੋਂ ਪੰਥ ਨੂੰ ਬਹੁਤ ਆਸਾਂ ਹਨ ਤੇ ਮਾਨ ਵੀ ਹੈ
    ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਤੋਂ ਪਰਮਾਤਮਾ ਤੁਹਾਨੂੰ ਸਾਡੀਆਂ ਵੀ ਉਮਰਾਂ ਲਾਵੇ
    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BatMan-kz5nu
    @BatMan-kz5nu 5 років тому +1

    Veer ji punjab need people like you🙏

  • @LuckySingh-yi1uo
    @LuckySingh-yi1uo 5 років тому +1

    Please Singh Sahib, don't get depressed and we love you by heart. You are the best researcher and preacher. You have produced so much glorious facts and information about Sikhism.

  • @gurdhir2012
    @gurdhir2012 7 років тому +27

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ।।
    ਵੀਰ ਜੀ ਤੁਸੀਂ ਫਿਕਰ ਨਾ ਕਰੋ।

  • @PS-lg3gn
    @PS-lg3gn 4 роки тому

    ਸਰਦਾਰ ਸੁਖਪ੍ਰੀਤ ਸਿੰਘ ਉਦੋਕੇ ਜਿੰਦਾਬਾਦ

  • @jaspreetkaur8295
    @jaspreetkaur8295 5 років тому +2

    I salute you sir your services are priceless waheguru tuhanu chardi Kala vich rakhe 🙏🙏

  • @mohinderjitsingh9118
    @mohinderjitsingh9118 7 років тому +6

    Please don't stop keep it up never give up proud of you...

  • @sohanmahil4298
    @sohanmahil4298 5 років тому +1

    ਸਤਿ ਸ੍ਰੀ ਅਕਾਲ
    ਵਾਹਿਗੁਰੂ ਤੁਹਾਡਾ ਭਲਾ ਕਰੁਗਾ ਚੰਗਾਂ ਕੰਮ ਕਰਨ ਵਾਲਿਆਂ ਤੇ ਲੋਕ ਤੋਮਤਾ ਹੀ ਲਾੳੁਦੇ ਅਾ

  • @wordsareswords
    @wordsareswords 4 роки тому +1

    Dear Dr Udhoke Ji
    I am following you from quite a long and have been seeing your videos , purchasing your books and reading them.
    I know from the bottom of my heart you are true to yourself true to sikhism .
    please dont loose your motivation and confidence
    waheguru mehar karnge.

  • @scp5001
    @scp5001 3 роки тому

    ਵਾਹਿਗੁਰੂ ਤੁਹਾਡੇ ਨਾਲ ਹੈ ਵੀਰ ਜੀ 🙏🙏🙏

  • @youknow2321
    @youknow2321 7 років тому +9

    ਵੀਰ ਜੀ ਤਹਾਨੂੰ ਕੋੲੀ ਸਪੱਸ਼ਟੀਕਰਨ ਦੇਣ ਦੀ ਕੋੲੀ ਲੋੜ ਨਹੀਂ ਹੈ ਸੱਚ ਦੀ ਲੜਾਈ ਲੜਨ ਵਾਲੇਆ ਲੲੀ ੲਿਹ ਸੱਬ ਕੁਸ਼ ਹੁੰਦਾ ਹੀ ਹੈ ਮੇ ਸਮਜਦਾ ਹਾ ਕਿ ੲਿਹ ਸੱਬ ਖੇਡ ਅਕਾਲ ਪੁਰਖ। ਵੱਲੋਂ ਰਚੀ ਗੲੀ ਹੈ ਜੋ ਤਹਾਨੂੰ ਪਤਾ ਹੈ ਉਹ ਜੱਗ ਜ਼ਾਹਰ ਹੋਣ ਦਾ ਵਖਤ ਆ ਗਿਆ ਹੇ ਬਾਕੀ ਤੁਹਾਡੇ ਤੇ ੲੀਲਜਾਮ ਲਾਉਣਾ ਕਿੱਲੋ ਸੋਨੇ ਵਿੱਚ1/2 ਗ੍ਰਾਮ ਲੋਹਾ ਕੋੲੀ ਅਸਰ ਨਹੀਂ ਪਾ ਸਕਦਾ ਸੱਬ ਸੋਨੇ ਤੇ ਲੋਹੇ ਦਾ ਰੇਟ ਜਾਣਦੇ ਹਨ (ਕੁੱਤੇ ਦਾ ਕੰਮ ਭੌਂਕਣਾਂ ਤੇ ਹਾਥੀ ਦਾ ਕੰਮ ਤੁਸੀਂ ਜਾਣਦੇ ਹੀ ਹੋ)

  • @KaranKumar-ir3pw
    @KaranKumar-ir3pw 4 роки тому

    Veer g me Hune AAP g nu sunna shuru kita h
    Bhut zindadili h AAP g chh

  • @JasmeetSinghFireinthebel
    @JasmeetSinghFireinthebel 7 років тому +3

    veeerji we are with you... guru maharaj kirpa kare tuhade te

  • @bandeepsingh8437
    @bandeepsingh8437 7 років тому +8

    veer ji tusi bilkul shi ho apni jagah

  • @anmolmanni9799
    @anmolmanni9799 4 роки тому

    Singh saab. Guru da Sikh sadaa tuhade naal hai. Sikh koom di shaan ho tusi.. 🙏🙏🙏🙏

  • @bahvneetsingh5966
    @bahvneetsingh5966 4 роки тому

    Rbb chardikala bakhshe dr. Saab ji nuu

  • @wahegurusingh7926
    @wahegurusingh7926 7 років тому +10

    veer g don't worry we all are with you. waheguru aap g de naal ne. we r proud of u. ki hoya j aj oh tuhade naal nhi asi tuhade naal ha. don't worry

  • @NirmalSingh-nw2ir
    @NirmalSingh-nw2ir 7 років тому +3

    Dr. udhoka ji we all appropriate your hard work do done for Sikhism weldon you are a real tiger I meant to say is guru's sikh.

  • @RajaSingh-jj6gd
    @RajaSingh-jj6gd 4 роки тому

    Dr saab singh saab ji u r gr8 tuci mhaan ho we r lv u ,tuci panth lai bhut kuj kr rhe ho ,tohada sanu pta ji jehre galat lok ne oh tan eda hi krde hunde ne g tuci tantion na lo g assi tohade nal han ji dillo nal han ji 🙏🙏🙏🙏🙏

  • @jattjeeta6387
    @jattjeeta6387 5 років тому +1

    Vir ji..carry on.you are one of the brave parson.GoAhead

  • @OnkarSingh-lq8ck
    @OnkarSingh-lq8ck 5 років тому +2

    God bless you,you have done a great and good job through your thirteen videos

  • @jaswinderkhara5914
    @jaswinderkhara5914 7 років тому +1

    veer ji sanu ap ji upper puran bharosa a ji

  • @SidhuLegend5911
    @SidhuLegend5911 7 років тому

    Dr saab tusi sade jarnail ho..jo kaum nu rah vikha rhae..navi chetna jga rahe...jo kam akhoti kaumi aaguan nu krna chahida c..oh tusi kar rahe.. sanu maan hai tuhade te...

  • @bablus6857
    @bablus6857 7 років тому +4

    Great job veer g don't worry obout the dogs of IB and other agencies

  • @gurjitsinghhanda624
    @gurjitsinghhanda624 7 років тому +2

    Waheguru g bhut wdiyan

  • @sunnysethi4686
    @sunnysethi4686 4 роки тому

    Waheguru ji guru ap ji nu meri v umar jini v reh gyi hai ap ji de jivan nal lga devan guru maharaj ji kirpa karn

  • @karmsingh6636
    @karmsingh6636 7 років тому +1

    Khalsa ji waheguru ji di mehar aa aap ji te vefikar ho jao.

  • @ManpreetKaur-qc1sf
    @ManpreetKaur-qc1sf 4 роки тому

    M ehi ardaas krda veer ji guru sahib apji vrge hor pafcharak hon par saadi kismat madhi udhoke ek hi aa sikh dhrm ch🙏🙏

  • @dilpritkaurrupal9223
    @dilpritkaurrupal9223 7 років тому +3

    Waheguruji ka khalsa Waheguruji ki fateh Virji
    Waheguruji sahay ne Virji. Sach di ladai vich ehohjaye hamle honde rahende ne. Aasi sare tohade nal ha Virji.

  • @gurpalsingh7072
    @gurpalsingh7072 6 років тому +1

    reply sunan ton pehlan hi main today baray positive c, waheguru ji kirpa sari Sikh kom nal AA veer,

  • @ManpreetKaur-qc1sf
    @ManpreetKaur-qc1sf 4 роки тому

    Waheguru ji tussi veer ji tension na lo har pakkho thodde naal aa ji Waheguru thonnu chardikla bakse🙏🙏🙏

  • @MaaNsimran95
    @MaaNsimran95 5 років тому

    Singh sahab ji...guru da singh tohade naal hai...aur jald hi app g de naal mulakat hove g....waheguru g ka khalsa waheguru g ki fateh

  • @laaljotsingh6141
    @laaljotsingh6141 4 роки тому +1

    you are right thank you god bless

  • @harjapsingh3288
    @harjapsingh3288 4 роки тому

    Udhoke g tuhade lectures krke aj main apne hindu friends nu dsn barey successful hoya jo Hari Singh Nalwa barey, Jhansi di rani de letters to british, Raj koul (Nehru) barey jo ohna nu v ni pta c, bhut bhut dhanvaad 🙏🙏🙏

  • @tajinderpalsingh6202
    @tajinderpalsingh6202 7 років тому +7

    Don't worry brother u r a gd person we r with u,, im from uk

  • @Metroautoparts.
    @Metroautoparts. 4 роки тому

    We proud of you Dr Singh sab Udhokeji,Kaap writing and guaied Sikh youth

  • @AmrikSingh-sm4iq
    @AmrikSingh-sm4iq 4 роки тому

    GEMS OF SIKH PANTH DR UDOKE SAAB

  • @GpSingh0007
    @GpSingh0007 7 років тому +2

    very nyc veer g...waheguru g ka khalsa waheguru g ki fateh

  • @gurpreetsinghbrar5962
    @gurpreetsinghbrar5962 5 років тому

    ਤੁਸੀਂ ਵੇਈਂ ਮਾਨੀ ਨਾ ਕ ਰੋ ਇਤਿਹਾਸ ਨੂੰ ਸੱਚੀ ਆਵਾਜ਼ ਗੱਲਾਂ ਨਾਲ ਕਰੋ ਦਿਮਾਗ ਤੁਹਾਡੇ ਕੋਲ ਹੈ

  • @saaadhji
    @saaadhji 7 років тому +1

    I believe in you response. And I appreciate and respect whole heartily what you did for panth

  • @luckysinghgill9978
    @luckysinghgill9978 5 років тому

    ਅਸੀਂ ਤੁਹਾਡੇ ਨਾਲ ਹਾਂ

  • @pb65x73
    @pb65x73 5 років тому

    Baba g tuhade nal aw .tu c sikh kaum de heeere o .tuhanu dashmesh pita di kirpa tuhade uute .tuhade privar uute v

  • @singhharry3660
    @singhharry3660 5 років тому +1

    veer ji jo kehda kehda reha assi tuhada nal ha ji ..
    i proud of you i respect you Rabb mehar kare ji

  • @inderjitsingh893
    @inderjitsingh893 Рік тому

    Waheguru ji g 🙏 🙏

  • @tasvirnijjer
    @tasvirnijjer 3 роки тому +1

    Don’t worry vr ehna loka da kam aa harek nu bhandna live wmk🙏🏻 tuhanu rabb din dungi tareki te tandrusti te lambi zindgi bakshe..

  • @jaspreetsingh-li4te
    @jaspreetsingh-li4te 7 років тому +1

    sir we are with you

  • @arjandevsingh8066
    @arjandevsingh8066 4 роки тому

    Vr g waheguru chrdi kla ch rakhn Nd tarkia bakhse 🙏🙏🙏🙏

  • @punjabsingh2206
    @punjabsingh2206 4 роки тому

    waheguru hmesa kuhs rkn thanu

  • @sarkar-e-khalsa5216
    @sarkar-e-khalsa5216 4 роки тому

    ਅਾਪ ਜੀ ਨਾਲ ਵਿਚਾਰ ਕਰਨੀ ਹੈ ਭਾਰਤ ਜਾ ਹਿੰਦੂਸਤਾਨ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਵਾਹਿਗੁਰੂ ਜੀ

  • @MrAvneet
    @MrAvneet 4 роки тому +1

    We are with you...

    • @MrAvneet
      @MrAvneet 4 роки тому

      Guru Maharaj is with you..

  • @gursahibsingh9049
    @gursahibsingh9049 3 роки тому

    I am support you sir
    We are proud of you

  • @harinderpalsingh1575
    @harinderpalsingh1575 3 роки тому

    We r always with u,

  • @sarvjitsingh7572
    @sarvjitsingh7572 4 роки тому

    Khalsa g kabrao na g waheguru g twade nal ne g

  • @ajaydeepsinghsandhu6795
    @ajaydeepsinghsandhu6795 5 років тому

    veer ji waheguru ji ate sikh panth tuhade nal hai ji

  • @virasatggssc2090
    @virasatggssc2090 7 років тому +4

    when ever you will raise your hand above from crowd, it is sure to be criticized. the whole of Sikh Nation is standing with you veerjio :)

  • @ParamjitSingh-vm8rx
    @ParamjitSingh-vm8rx 3 роки тому

    Dear sir please continue the great work u are doing for the Sikh panth in particular n for the humanity at large. Please remain undeterred in your pursuits.God Bless

  • @jatindersingh3602
    @jatindersingh3602 3 роки тому

    Don't worry veer waheguru tuhade naal ne j tusi sache Ho

  • @workpermitsknowledge
    @workpermitsknowledge 5 років тому +1

    We love you in 🇺🇸 and we are proud of you. Waheguru with you always.

  • @parladsingh6817
    @parladsingh6817 7 років тому +11

    Waheguru ji bahut bahut dhanwad ji das hun tuhada Jwab wala reply video whatsapp te pa riha load krke ta jo sachayi sabh nu pta lag jawe baki Waheguru ji mehar krnge asi ardas krde ji

  • @keertansikhlaiacademy9263
    @keertansikhlaiacademy9263 3 роки тому

    U r very bold veerji
    Guru g di asees thode naal hai

  • @sukhibhambra
    @sukhibhambra 7 років тому +1

    Bhaji we are with you and proud of you .

  • @kewalsingh3642
    @kewalsingh3642 7 років тому +1

    vaheguru chardikala karega veer ji

  • @buntysingh-zo2bp
    @buntysingh-zo2bp 6 років тому

    Veer Ji Tusi koam de heera hi May Wahegure God bless you . Thanks

  • @manveersingh5087
    @manveersingh5087 5 років тому +4

    Sikh Veero ik gal mein ethe clear Kar dewa. RSS ne 2 lakh banda kamm te rakheya aa jehre ke fake id bna ke sikhan chu futt poun te sikhan nu demoralize karan the sikhan nu gallan kadan de lai sikhan de naam te fake id bna ke sikhan da akas khraab karan lai sirf online social media te kamm karda hai.
    Sikh veeran nu suchet hon di aa

  • @gurdeepdeep1982
    @gurdeepdeep1982 5 років тому

    veer ji hr sacha sikh tuhady nal aa

  • @GurpreetSingh-vo4sm
    @GurpreetSingh-vo4sm 4 роки тому

    Waheguru ji ka khalsa Waheguru ji ki fateh veer ji minu tadde naal jurre jada smah nhi hoea but jinna ve tanu sunea hei oss to ek gal saf hei ki tusi kom de oo hirre hoo jo bedag hei te guru kirpa karre hmesha he bedag rahhoo

  • @leophotographyhubmandeepsi6062
    @leophotographyhubmandeepsi6062 5 років тому +1

    Waheguru tuhanu chardi kala bakshan. You r a true Sikh. Asi sab tuhade nal ya and Sanu trust ya tuhade teh. 🙏🏻

  • @mohindersingh8893
    @mohindersingh8893 5 років тому

    waheguru

  • @harjapsingh3288
    @harjapsingh3288 4 роки тому

    Khalsa g you are doing a great job which every punjabi scholar should be doing, idon't think you have to give justification to anyone👍👍👍

  • @vickysingla5568
    @vickysingla5568 6 років тому

    Lagge rho bhai sahib
    Dr sahib thanks g

  • @tegbirbhullar3583
    @tegbirbhullar3583 7 років тому +1

    Bhut yakeen te maan hai daas nu app ji te

  • @jitendersinghghaswa398
    @jitendersinghghaswa398 7 років тому

    waheguru jio ...

  • @amanbrar1197
    @amanbrar1197 5 років тому +1

    we are with u

  • @sukhmindersingh4247
    @sukhmindersingh4247 5 років тому +1

    nice

  • @mohindersingh8893
    @mohindersingh8893 5 років тому

    dr sahib kote bhonkde rahende ne kafale rokade nahi oh hi manzal te ponhchade han tusi jo karaj kar ràhe ho shaid hor koi na kar sake tusi lage raho waheguru mehAr karega

  • @harpreetsinghsahuwala6394
    @harpreetsinghsahuwala6394 6 років тому

    Very good Bhai Sahib Ji

  • @ranjotgill
    @ranjotgill 7 років тому +1

    proud of you keep it up