Prime Vlog (50) || ਕੈਨੇਡਾ ਦਾ Hallifax ਜਿਵੇਂ ਅਸੀਂ ਵੇਖਿਆ

Поділитися
Вставка
  • Опубліковано 23 жов 2024

КОМЕНТАРІ • 87

  • @jogamehrok4441
    @jogamehrok4441 Рік тому +8

    ਸੰਧਾਵਾਲੀਆ ਸਾਹਿਬ ਜੀ ਤੋਂ ਬਾਠ ਸਾਹਿਬ ਜੀ ਦੀ ਉਚਾਈ ਜਿਆਦਾ ਲੱਗ ਰਹੀ ਹੈ ਜੀ

  • @GurbuxSidhu
    @GurbuxSidhu Рік тому +6

    ਸੰਧਾਂਵਾਲੀਆਂ ਅਤੇ ਬਾਠ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਬਹੁਤ ਵਧੀਆ ਕਨੈਡਾ ਦੀ ਧਰਤੀ ਬਾਰੇ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ

  • @SukhwinderSingh-wq5ip
    @SukhwinderSingh-wq5ip Рік тому +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jogamehrok4441
    @jogamehrok4441 Рік тому +2

    ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਾਹਿਬ ਜੀ ਬਹੁਤ ਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਵੱਲੋਂ ਜੋਗਾ ਸਿੰਘ ਕੈਥਲ ਹਰਿਆਣਾ ਤੋਂ ਜੀ ❤❤❤❤❤❤❤❤❤❤❤❤❤❤

  • @jatindersingh-fj7vl
    @jatindersingh-fj7vl Рік тому +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @ranjitbatth3054
    @ranjitbatth3054 Рік тому +2

    ਸਤਿ ਸੀਰੀ ਅਕਾਲ ਜੀ ਸੰਦਾ ਵਾਲੀਆ ਸਾਬ ਜੀ ਅਤੇ ਪਰਮਵੀਰ ਸਿੰਘ ਬਾਠ ਸਾਬ ਜੀ

  • @anandpreetsingh8573
    @anandpreetsingh8573 Рік тому +1

    ਪੰਜਾਬ ਤੇ ਪੰਜਾਬੀਅਤ ਨੂੰ ਸਮਜਨ ਵਾਲਾ ਚੈਨਲ ,prime Asia tv,

  • @jaspreetsingh-ye8gv
    @jaspreetsingh-ye8gv Рік тому +3

    ਸੰਧਾਂਵਾਲੀਆ ਸਾਬ ਜਤਿੰਦਰ ਪੰਨੂੰ ਜੀ ਕਿਥੇ ਚਲੇ ਗਏ?

  • @jspawaar675
    @jspawaar675 Рік тому +1

    ਲਾਇਕ ਨੰਬਰ 665 ਬਾਠ ਸਾਬ੍ਹ ਜੀ ਅਤੇ ਸੰਧਾਵਾਲੀਆ ਸਾਬ੍ਹ ਜੀ ਸੱਤ ਸ਼੍ਰੀ ਆਕਾਲ ਜੀ

  • @chahalsingh4892
    @chahalsingh4892 Рік тому

    12.29 ਤੋਂ 12.49 ਤੱਕ ਬਾਠ ਸਾਹਿਬ ਤੇ ਸੰਧਾਵਾਲੀਆ ਸਾਹਿਬ ਉਸ ਫੋਟੋ/ਨਕਸੇ ਉਪਰ ਦੱਸ ਰਹੇ ਹਨ ਕਿ ਆਹ ਕੀ ਹੈ ਪ੍ਰੰਤੂ ਕੈਮਰਾਮੈਨ ਸਹਿਰ ਦੇ ਨਜਾਰੇ ਵੇਖਣ ਵਿੱਚ ਰੁਝਿਆ ਹੋਇਆ ਸੀ। ਇਸ ਤੋਂ ਜਾਪਦਾ ਹੈ ਕਿ ਟੀਮ ਦਾ ਆਪਸੀ ਤਾਲਮੇਲ ਨਹੀਂ ਹੈ।

  • @dashmeshhealthcarecenterba2691

    ਚਰਨ ਪੈ ਗਏ ਇਥੇ, ਹੁਣ ਪੰਜਾਬੀਆਂ ਦੇ!
    ਸੰਗਮਰਮਰ / ਟਾਇਲਾਂ ਹੀ ਲੱਗੂ
    ਇਸ ਵਿਰਾਸਤ ਤੇ!!

  • @ChardaPunjab-p6e
    @ChardaPunjab-p6e Рік тому +2

    ਲੇਟ ਹੋ ਗਏ ਪ੍ਰੋਗਰਾਮ ਪਾਉਣ ਵਿੱਚ।

  • @RanjeetSingh-xm6cd
    @RanjeetSingh-xm6cd Рік тому

    ਸਤਿ ਸ੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਜੀ ਪਰਮਜੀਤ ਸਿੰਘ ਬਾਠ ਜੀ ਸਤਿ ਸ੍ਰੀ ਅਕਾਲ ਜੀ

  • @rajinderkumar-wi5qu
    @rajinderkumar-wi5qu 11 місяців тому

    Sandhawalia ji and Bath ji thanks for visiting and showing the beautiful cities of Canada in a very beautiful style, we are enjoying and updating ourselves, keep it up and stay blessed 🙏

  • @dalwindersingh7493
    @dalwindersingh7493 Рік тому +1

    ਬਹੁਤ ਸੋਹਣੀ ਵੀਡੀਉ .ਬਹੁਤ ਬਹੁਤ ਧੰਨਵਾਦ ਜੀ

  • @KulwinderKaur-us9jy
    @KulwinderKaur-us9jy Рік тому +2

    SSA veerji Bhoot sunder🤗🤗🤗🤗

  • @IqbaldhillonIqbaldhillon-hv6oq

    Ashaaah gll eh aa k
    Satsri akaal sandhawaliaa saab
    Bath saab

  • @MandeepSingh-xs5pd
    @MandeepSingh-xs5pd Рік тому +1

    ਮਹਾਰਾਜਾ ਦਲੀਪ ਸਿੰਘ ਜੀ ਦੇ ਲੜਕਾ ਵਿਕਟਰ ਦਲੀਪ ਸਿੰਘ ਵੀ ਇਥੇ ਕੁਸ਼ ਸਮਾ ਰਹਿ ਕ ਗਏ ਸਨ

  • @paramjitkaur634
    @paramjitkaur634 Рік тому +3

    Wow Canada 👍

  • @jaswindershokar8098
    @jaswindershokar8098 Рік тому +7

    Very nice tour of Halifax's past and present, ;thanks to the Prime Asia team for another wonderful vlog !! Keep the good work up and be blessed !!

  • @gurwindersingh412
    @gurwindersingh412 Рік тому

    ਬਾਠ ਸਾਬ ਜੀ ਸੰਧਾਵਾਲੀਆ ਸਾਬ ਜੀ ਸਤਿ ਸ਼੍ਰੀ ਆਕਾਲ ਬਹੁਤ ਵਧੀਆ ਲੱਗਿਆ ਇਤਿਹਾਸ ਦਾਸ ਖਰਲ ਕਲਾਂ ਜ਼ਿਲ੍ਹਾ ਜਲੰਧਰ

  • @baljinderkaler1713
    @baljinderkaler1713 Рік тому +1

    Buhat wadiya Jankari den lai shukriya ji

  • @atindersingh8853
    @atindersingh8853 Рік тому +2

    ਮੇਰੇ ਵਰਗੇ ਖਾਲਾ ਮਾਜਣ ਵਾਲਿਆਂ ਨੂੰ ਵੀ ਵੀਰਾਂ ਨੇ ਕਨੇਡਾ ਦੀ ਦੁਨੀਆਂ ਵਿਖਾਤੀ ਓ ਕੇ ❤😅

  • @Karmjitkaur-gk1xq
    @Karmjitkaur-gk1xq Рік тому

    ਬਹੁਤ ਖੂਬਸੂਰਤ ❤💕

  • @VikasKumar-kb7ko
    @VikasKumar-kb7ko Рік тому

    Bhut sohni jaankari sir ji & very beautiful vlogs sir ji ❤❤❤❤

  • @tanusharma9769
    @tanusharma9769 Рік тому +2

    Veri informative sir

  • @sandhurasingh
    @sandhurasingh Рік тому +1

    From lower sacville Halifax Sade sarre pariwar walloun Sat Shri Akal

  • @mohindersingh9263
    @mohindersingh9263 Рік тому

    ਬਹੁਤ ਵਧੀਆ ਵਿਚਾਰ ਬਾਈ ਜੀ

  • @pritpalSingh-pe8cc
    @pritpalSingh-pe8cc Рік тому

    ਬਾਠ ਸਾਹਿਬ ਮੇਰਾ ਪੋਤਾ ਗੁਰਨਿਖਤ ਸਿੰਘ ੨ ਸਿਤਮੰਬਰ ਨੂੰ ਹੈਲੀਫੈਕਸ ਯੂਨੀਵਰਸਿਟੀ ਚ ਆ ਰਿਹਾ ਹੈ।ਪਲੀਜ਼ ਕੰਗਰੈਜੂਲੇਟ ਮੀ। ਰਿਪੋਰਟ ਬਹੁਤ ਸੋਹਣੀ ਹੈ।

    • @pritpalSingh-pe8cc
      @pritpalSingh-pe8cc Рік тому

      ਬਾਠ ਸਾਹਿਬ ਗੁਰਦੁਆਰਾ ਸਾਹਿਬ ਵਾਰੇ ਡਇਟਏਲ ਚ ਦੱਸੋ, ਭਾਵੇਂ ਕੁਮੈਟਸ ਚ ਦੱਸੋ।

  • @Sammannn
    @Sammannn Рік тому

    Very good effort and very informative thanks for all 🙏

  • @JagjeetSingh-vy3iq
    @JagjeetSingh-vy3iq Рік тому +1

    ਸ਼ੁਕਰਾਨੇ ਜੀ

  • @jkhehra5001
    @jkhehra5001 Рік тому

    Parmveer veeray
    Can you pls show the whole Episode of Halifax where you both were talki ng to prefessore who came here in 1962 and did PHD. Some how where he was talking it got cut in between.
    Thank you

  • @manjitkaurdhillon1874
    @manjitkaurdhillon1874 Рік тому

    ਗੁਰਪ੍ਰੀਤ ਵੀਰ ਜੀ ਬਾਠ, ਵੀਰ ਜੀ 🙏🙏

  • @Gurpreetsingh-hx1bp
    @Gurpreetsingh-hx1bp Рік тому +1

    ਪੰਨੂ ਸਾਬ ਬਾਰੇ ਦੱਸੋ ਓ ਕਿਥੇ ਹਨ 🙏

  • @baldevram6191
    @baldevram6191 Рік тому

    Sandawalia Sahib bahut Vadia takoran vi karde ho te vadia samjaunde ho ❤❤

  • @bhullarharjap
    @bhullarharjap Рік тому +1

    paaji cape breton island v ayo, port hawksbury. milde aa

  • @PALWINDERAMRITSAR
    @PALWINDERAMRITSAR Рік тому

    Very beautiful city.. m living here from 1.5 yrs

  • @reet9230
    @reet9230 Рік тому

    Don’t forget Peggy’s Cove, and, there is very scenic drive to some city. I forgot the City’s name, there are ships in that town.
    Also, there is a Chocolate Lake 😅 but there are no chocolates in the lake.

  • @kulwinderjitsingh417
    @kulwinderjitsingh417 Рік тому +1

    Great information 🎉🎉

  • @aviroopbrar7356
    @aviroopbrar7356 Рік тому +1

    It is good thing that peoples are not disposing waist in the Sea.

  • @atlanticcanadavlogs
    @atlanticcanadavlogs Рік тому

    Y ji, new brunswick di capital city aa Fredericton, wappsi te rukk k jaeooo

  • @babbal1038
    @babbal1038 Рік тому

    Please visit Prince Edward too as it is growing because of Punjabi community is moving here

  • @sukhwindersinghmannssmann7354
    @sukhwindersinghmannssmann7354 Рік тому +1

    Very good

  • @varinderkhaira8430
    @varinderkhaira8430 Рік тому

    Thanks for showing Halifax 👍🙏

  • @jaswantkaur7951
    @jaswantkaur7951 Рік тому +1

    ਸਤਿ ਸ੍ਰੀ ਆਕਾਲ ਜੀ ਗੁਰਪ੍ਰੀਤ ਸਿੰਘ ਪਰਮਵੀਰ ਸਿੰਘ ਜੀ ਬੁਹਤ ਵਧੀਆ ਵਲੋਗ ਹੈ ਜੀ ਬਹੁਤ ਵਧੀਆ ਲੱਗਿਆ ਜੀ ਵਲੋਗ ਦੇਖ ਕੇ ਧੰਨਵਾਦ ਜੀ 👍👍👏👏🙏🙏🎉🎉

  • @harmeetsingh_arts1984
    @harmeetsingh_arts1984 Рік тому

    Bohot vadia ji 👌💪🏻🙏

  • @MyChannel-ez6hl
    @MyChannel-ez6hl 7 місяців тому

    Ghaint anchoring

  • @HarpreetSingh-fo6gq
    @HarpreetSingh-fo6gq Рік тому +2

    janab Jatinder Pannu ji kithe ne?

  • @balwinderkaur-xz5ys
    @balwinderkaur-xz5ys Рік тому

    Very nice tour g

  • @sukhdevsingh6084
    @sukhdevsingh6084 Рік тому

    ਬਾਠ ਸਾਹਿਬ ਆਪਣੇ-ਆਪ ਵਿਚ ਤੂਸੀ ਖੁਸ਼ ਕਿਸਮਤ ਹੋਏ ਤੂਸੀ ਸਾਰੇ

  • @arunmajra1
    @arunmajra1 Рік тому

    Good one

  • @royalpandit4974
    @royalpandit4974 Рік тому

    Truro te v sir vlog bnao g.

  • @GurmeetSingh-oc1sn
    @GurmeetSingh-oc1sn Рік тому +3

    ਪਾਗਲ ਲੋਕ ਮਹਿੰਗੇ ਸੌਕ ਸਸਤੀ ਮੌਤ 😳😳 ਆ ਬੈਲ ਮੁਝੇ ਮਾਰ ਮੌਤ ਨੂੰ ਮਾਸੀ 😮😮

  • @gurveenhundal6883
    @gurveenhundal6883 Рік тому

    Excellent

  • @Sukhgillvideo
    @Sukhgillvideo Рік тому

    ਸੰਧਾਵਾਲੀਆ ਸਾਬ ਬਹੁਤ ਵਧੀਆ ਪਰ ਮੇਰੇ ਕੁਮੈਂਟ ਹਮੇਸ਼ਾਂ ਤਹਾਨੂ ਜਗਾ ਕੇ ਰੱਖਣ ਵਾਲੇ ਹੁੰਦੇ ਹਨ don’t mind

  • @reet9230
    @reet9230 Рік тому

    There is a story about an American City, who came to rescue the Halifax people. Every year, Halifax decorates a Christmas Tree and send it to that city.

  • @jagirjosan4521
    @jagirjosan4521 Рік тому

    I have been here in1980,I love helifax

  • @RaviSharma-xo3ws
    @RaviSharma-xo3ws Рік тому

    Nice travel accounts of interior and unfamiliar Canadian cities and provinces. Indirectly, motivation to lacs of Punjabis to explore new areas for permanent settlement instead of concentrating heavily in Ontario, British Columbia and to some extent Alberta. As these traditional bastions of Punjabi settlement have become overcrowded and extremely costly, the recent migrants, particularly the student community must explore these so far almost virgin areas for their future settlement and also for breathing easy.
    I am enjoying the entire episodes of this special project and wish very well to the makers of this programme 👍

  • @jajjshermar3687
    @jajjshermar3687 Рік тому

    PRIME DISSCOUSEN WITH JATINDER PANU EH PROGRAME KIO NHI AA RIHA 2,3 DIN tou hae kise nu pata plz answer bro

    • @Randhawa1555
      @Randhawa1555 Рік тому

      Pannu Saab is on break for few days, will be back soon.

  • @reet9230
    @reet9230 Рік тому

    I hope they visit Canadian Immigration Museum of Pier 21. That has lots of immigrants’ stories.

  • @kashmirsingh-zz9ku
    @kashmirsingh-zz9ku Рік тому

    Tatan gharhi sayad ethon hi bani hoyu.andaza lagaya hai ji.

  • @jpsbajwa
    @jpsbajwa Рік тому

    Exotic view of this far-flung place

  • @manpreetsingh-mb5hd
    @manpreetsingh-mb5hd Рік тому

    har roj late ho gye keh dine a
    kde time upr v phonch jaea kro😅

  • @amritpalsingh2292
    @amritpalsingh2292 Рік тому

    Sat shri akal ji

  • @SahibSingh-lf5fy
    @SahibSingh-lf5fy Рік тому

    Very nice

  • @gopi2bhatti
    @gopi2bhatti Рік тому +2

    ਉਦੋਂ ਸ਼ੋਸ਼ਲ ਮੀਡੀਏ ਬਾਰੇ ਸੋਚਿਆ ਵੀ ਨਹੀਂ ਹੋਣਾ ਬਾਠ ਸਾਬ

  • @kirandeepkaur1120
    @kirandeepkaur1120 Рік тому

    Nice

  • @malwindersingh1218
    @malwindersingh1218 Рік тому

    Kamaal vlogs ❤

  • @ThePanesar
    @ThePanesar Рік тому

    Sydney vi aa ke jao

  • @narinderjeetkaur2918
    @narinderjeetkaur2918 Рік тому

    🙏🙏

  • @balvirpanglia4653
    @balvirpanglia4653 Рік тому

    Good g

  • @lally3366
    @lally3366 Рік тому +2

    ਪੰਨੂੰ ਸਾਬ ਅਸੀ ਸਾਰੇ ਤੁਹਾਡੀ ਉੜੀਕ ਕਰ ਰਹੇ ਹਾਂ, ਕਿਰਪਾ ਕਰਕੇ ਦਰਸ਼ਨ ਦਿਉ, ਤੁਹਾਡੇ ਤੋਂ ਬਿਨਾਂ ਪ੍ਰਾਈਮ ਏਸ਼ੀਆ ਬੇਗਾਨਾ ਲਗਦਾ ਹੈ।
    ਅਸੀ ਸਿਰਫ ਤੁਹਾਡੇ ਕਰਕੇ ਪ੍ਰਾਈਮ ਏਸ਼ੀਆ ਚੈਨਲ ਨਾਲ ਜੁੜੇ ਹੋਏ ਹਾਂ। ਨਹੀ ਤਾਂ ਸਾਡਾ ਕੋਈ ਖਾਸ ਮੋਹ ਨਹੀ ਹੈ ਇਸ ਚੈਨਲ ਨਾਲ, ਤੇ ਗਲ ਨਹੀ ਬਣਦੀ ਤੁਹਾਡੇ ਬਿਨਾਂ। ਕਿਰਪਾ ਕਰਕੇ ਵਾਪਸੀ ਕਰੋ

  • @tejbantsinghdhaliwal7475
    @tejbantsinghdhaliwal7475 10 місяців тому

    Nice

  • @randhawa0096
    @randhawa0096 Рік тому

    ssa veere
    Titanic da afsos jarur hai
    Plz mention Jallianwala Bagh Massacre
    13 April 1919 ch around 1000 Indian died

  • @batthbrothervlog
    @batthbrothervlog Рік тому

    ❤❤

  • @manjitkaurdhillon1874
    @manjitkaurdhillon1874 Рік тому

    🙏🙏🙏🙏🙏🌳🌳

  • @amarjeetsinghkachura
    @amarjeetsinghkachura Рік тому

    Je sara Punjab hi Canada puj Gaya taan v beda gark hi hai, je same Punjab ala mahoul ban gaya, kiyonki apne naal apni Changi te Maadi aadat v naal jandi hai.

  • @MyChannel-ez6hl
    @MyChannel-ez6hl 7 місяців тому

    😂👌🏻👌🏻👌🏻👌🏻👌🏻👌🏻

  • @kirandeepkaur1120
    @kirandeepkaur1120 Рік тому +1

    ਨਮਸਾਕਾਰ

  • @JagroopSingh-fh9dp
    @JagroopSingh-fh9dp Рік тому

    ,ਂ
    ਯਿ

  • @jagdeepkaur4884
    @jagdeepkaur4884 Рік тому

    🙏🙏🙏

  • @amanbrar273
    @amanbrar273 Рік тому

    🙏