ਅਫਰੀਕਾ ਦੀ ਕੁੜੀ ਨੇ ਕੀਤੀ ਸਾਡੀ ਮੱਦਦ Africa Market Ethiopia | Punjabi Travel Couple | Ripan Khushi Vlogs

Поділитися
Вставка
  • Опубліковано 5 лют 2025

КОМЕНТАРІ • 523

  • @Nagra1990mukerian
    @Nagra1990mukerian Рік тому +217

    ਜਿੰਨੀਆਂ ਮਰਜ਼ੀ ਵੀਡੀਓ ਬਣਾ ਲਓ ਅਲੱਗ ਅਲੱਗ ਦੇਸ਼ਾਂ ਵਿੱਚ ਪਰ ਜੋ ਮਜਾ ਪਾਕਿਸਤਾਨ ਦੀ ਵੀਡੀਓ ਦੇਖ ਕੇ ਆਉਂਦਾ ਸੀ ਕਿਉਂਕਿ ਉਹ ਪੰਜਾਬ ਸਾਡਾ ਆਪਣਾ ਪੰਜਾਬ ਸੀ ਉਹ ਬਜ਼ੁਰਗਾਂ ਦੀ ਜਨਮਭੂਮੀ ਸੀ ਗੁਰੂਆਂ ਦੀ ਜਨਮਭੂਮੀ ਸੀ

  • @AvtarSingh-pw7fv
    @AvtarSingh-pw7fv Рік тому +52

    ਇਥੋਪੀਆ ਤੇ ਹੋਰ ਅਫ਼ਰੀਕੀ ਦੇਸ਼ਾ ਵਿੱਚ ਵਸਦੇ ਕਬੀਲਿਆਂ ਦੀ ਝਾਕ ਹਮੇਸ਼ਾ ਬਣੀ ਹੀ ਰਹਿੰਦੀ ਹੈ ਕਿਉਂਕਿ ਉਨ੍ਹਾਂ ਦੀ ਖਾਧ ਖੁਰਾਕ ਤੇ ਰਹਿਣ ਸਹਿਣ ਦੇਖਣ ਦੀ ਝਾਕ ਵੀ ਕਦੇ ਮਿਟਦੀ ਨਹੀਂ । ਅਵਤਾਰ ਸਿੰਘ ਚੰਡੀਗੜ੍ਹ

  • @GurbaniisJagMehChanan
    @GurbaniisJagMehChanan Рік тому +7

    ਬਹੁਤ ਵਧੀਆ ਵਲੋਗ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਅੰਗ ਸੰਗ ਸਹਾਈ ਹੋਵੇ ਜੀ 🎉🎉🎉🎉

  • @Virdi_solar_installation5
    @Virdi_solar_installation5 Рік тому +19

    ਬਾਈ ਲੁਧਿਆਣਾ c T ਯੁਨੀਵਰਸਿਟੀ ਚੋਕੀਮਾਨ ਤੇ ਵੱਧੋ ਵਾਲ। ਪੜਨ ਬੁਹਤ ਆਓਂਦੇ ਆ ਅਫਰੀਕਾ ਤੋਂ ਮੁੰਡੇ ਕੁੜੀਆਂ। ਤਾਂ ਵੀ ਹੋ ਸਕਦਾ ਹਿੰਦੀ ਪੰਜਾਬੀ ਜਾਣ ਦੇ ਹੋਣ

    • @CR7HD007
      @CR7HD007 Рік тому +1

      ਬੱਦੋਵਾਲ ਆ ਬਰੋ

  • @subashchander6324
    @subashchander6324 Рік тому +1

    Balliwood ਨੇ ਦੇਸ਼ ਦੀ ਪਹਿਚਾਣ ਬਣਾ ਦਿੱਤੀ

  • @kanwarjeetsingh3495
    @kanwarjeetsingh3495 Рік тому +41

    ਸਤਿ ਸ੍ਰੀ ਅਕਾਲ ਜੀ
    ਇਥੋਪਿਆ ਦੀ ਸੈਰ ਕਰਵਾਉਣ ਲਈ ਧੰਨਵਾਦ ।

  • @gurmeetjassi8765
    @gurmeetjassi8765 Рік тому +3

    ਹੁਣ ਤਾਂ ਪੰਜਾਬ ਵਿਚ ਵੀ ਸਕਿਟਾਂ ਵਿਚ ਹੀ ਫੋਨ ਚੋਰੀ ਹੋ ਜਾਂਦਾ ਵੀਰ ਜੀ ਅਫਰੀਕਾ ਦੀ ਗਲ ਸਡੋ

  • @manjindersinghbhullar8221
    @manjindersinghbhullar8221 Рік тому +34

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਜੁਗ ਜੁਗ ਜੀਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਸਾਨੂੰ ਇਸ ਤਰ੍ਹਾਂ ਦੇਸ਼ ਪ੍ਰਦੇਸ ਦੀਆਂ ਸ਼ਾਇਰਾਂ ਕਰਵਾਉਂਦੇ ਰਹੋਂ

  • @ranbirsinghjogich197
    @ranbirsinghjogich197 Рік тому +3

    ਪਿਆਰੇ ਸ਼ੇਰ ਪੁਤਰੋ ਬੜੀ ਹਿੰਮਤ ਕੀਤੀ ਤੁਸਾਂ । ਮੈਂ ਕੱਲ੍ਹ ਲਿਖਦਾ ਰਹਿ ਗਿਆ। ਕੱਲ੍ਹ ਭੀ ਬੜਾ ਵਧੀਆ ਲੱਗਿਆ । ਚੋਰ ਉਚੱਕੇ ਤਾਂ ਹਰ ਦੇਸ਼ ਮਿਲ ਜਾਣਗੇ। ਐਥੇ ਸਾਧਾਂ ਦੇ ਭੇਸ ਵਿਚ ਘਟ ਨਹੀਂ । ਪਰ ਆਮ ਲੋਕ ਗਰੀਬ ਹੋਣ ਦੇ ਸਤਿਕਾਰ ਕਰ ਰਹੇ ਹਨ। ਇਨਸਾਨੀਅਤ ਕਰਕੇ ਹੀ ਦੁਨੀਆਂ ਚਲ ਰਹੀ ਹੈ। ਤੁਸੀਂ ਚੜ੍ਹਦੀ ਕਲਾ ਵਿਚ ਰਹੋ ਇਹੀ ਅਰਦਾਸ ਬੇਨਤੀ ਹੈ।

  • @JarnailKumar-f2j
    @JarnailKumar-f2j Рік тому +14

    ਸਾਡਾ ਵੀ ਸਫਰ ਥੈਡੇ ਨਾਲ ਹੀ ਸ਼ੁਰੂ ਹੈ ਜੀ ਅੱਜ ਤੋਂ (ਚੱਲੇ ਦੇਖਦੇ ਆ ਕਿਦਾ ਦਾ ਆ ਸਫਰ ਊਮੀਦ ਕਰਦੇਆ ਵਲੋਗ ਚੰਗਾ ਹੋਉ ਗਾ 🇮🇳👈

  • @sukhjindersandhu4141
    @sukhjindersandhu4141 Рік тому +5

    ਏ ਲੋਕ ਹਿੰਦੀ ਫ਼ਿਲਮਾਂ ਬਹੁਟ ਵੇਖਦੇ ਨੇ ਇਸ ਲਈ ਥੋੜਾ ਸਮਜ਼ਦੇ ਨੇ

  • @BabbuChopra-b3r
    @BabbuChopra-b3r Рік тому +1

    ਭਾਜੀ ਪਾਕਿਸਤਾਨ ਪੰਜਾਬ ਵਰਗੀ ਗਲ ਨਹੀਂ ਬਣ ਸਕਦੀ

  • @gamdoorbrar3417
    @gamdoorbrar3417 Рік тому +1

    ਇਕ ਵਾਰ ਇਥੋਪੀਆਈ ਸਰਕਾਰ ਨੇ ਇਹ ਐਲਾਨ ਵੀ ਕੀਤਾ ਸੀ ਕਿ ਜੇਕਰ ਕੋਈ ਕਿਸਾਨ ਇਥੇ ਆ ਕੇ ਖੇਤੀਬਾੜੀ ਕਰਨਾ ਚਾਹੁੰਦਾ ਹੈ ਉਸ ਨੂੰ ਸਰਕਾਰ ਵੱਲੋਂ ਮੁਫ਼ਤ ਜ਼ਮੀਨ ਅਤੇ ਲੋੜੀਂਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ,,,ਖਾਸ ਕਰਕੇ ਭਾਰਤੀ ਕਿਸਾਨਾਂ ਨੂੰ ਪਹਿਲ ਸੀ,,,

  • @jatindersalaria-zq5yt
    @jatindersalaria-zq5yt Рік тому +3

    ਬੜੇ ਚਿਰ ਦੀ ਵੀਡਿਉ ਦੀ ਉਡੀਕ ਕਰ ਰਹੇ ਸੀ ਰੱਬ ਚੜਦੀਕਲਾ ਚ ਰੱਖੇ ਤੁਹਾਨੂੰ ਮੈਂ ਜਤਿੰਦਰ ਗੁਰਦਾਸਪੁਰ ਪੰਜਾਬ ਤੋ ਜੀ

  • @rajindersingh8536
    @rajindersingh8536 Рік тому +2

    ਨਵੇਂ ਸਫ਼ਰ ਦੀਆਂ ਮੁੱਬਾਰਕਾਂ ਚਲੋ ਬੇਟੇ ਤੁਹਾਡੇ ਨਾਲ ਨਾਲ ਮੈਂ ਵੀ🎉🎉🎉🎉

  • @SinghSukhvinder-z1i
    @SinghSukhvinder-z1i Рік тому +2

    ਖਤਰੇ ਮੁੱਲ ਲੈ ਕੇ ਸਾਨੂੰ ਵਿਖਾਉਣ ਲਈ ਧੰਨਵਾਦ ਜੋੜੀ ਦਾ।

  • @bablipunjabi990
    @bablipunjabi990 Рік тому +5

    Ethiopia is a good country. I have so many Ethiopian friends in USA. Ethiopian people watch Indian movies so that’s why they know Indian people. My friends told me so many Indian people lived in Ethiopia.🙏

  • @funtoenjoy
    @funtoenjoy Рік тому +1

    ਇੱਕ ਕਾਰਨ ਇਹ ਵੀ ਹੈ ਕਿ Ethopia ਦੇ ਲੋਕ ਦੁਬਈ ਵਿੱਚ ਕੰਮ ਕਰਨ ਲਈ ਜਾਂਦੇ ਹਨ, ਜਿਸ ਕਰਕੇ ਭਾਰਤੀ ਅਤੇ ਪੰਜਾਬੀ ਲੋਕਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।

  • @parvindersingh7603
    @parvindersingh7603 Рік тому +7

    ਰਿਪਨ ਜੀ ਨਵੇਂ ਸਫ਼ਰ ਦਿਖਾਉਣ ਲਈ ਧੰਨਵਾਦ ਬਾਈ ਜੀ ਧਿਆਨ ਨਾਲ ਰਹਿਉਂ

  • @Sukhwant_singh_7665
    @Sukhwant_singh_7665 Рік тому +2

    ਇਹ ਵੀ ਵੀਡੀਓ ਸਹੀ ਆ ਪਰ ਜੋ ਵੀਡੀਓ ਲਹਿੰਦੇ ਪੰਜਾਬ ਦੀਆਂ ਸੀ ਉਹ ਬਹੁਤ ਹੀ ਵਧੀਆ ਸੀ❤

  • @JasveerSingh-ul5cs
    @JasveerSingh-ul5cs Рік тому +3

    ਰਿਪਨ ਅਤੇ ਖੁਸੀ ਬਹੁਤ 2 ਪਿਆਰ ਅਸੀ ਪਿੰਡ ਜਲਾਲ ਤੋ ਅਸੀ ਹੈ ਇੱਕ ਵੀ ਵੀਡੀਓ ਨਹੀ ਛਾਡਦੇ🙏🙏🙏

  • @ganjitsinghkaler3489
    @ganjitsinghkaler3489 Рік тому

    ਜੋ ਮਜਾ ਪਾਕਿਸਤਾਨ ਪੰਜਾਬ ਵਾਲੇ ਚ ਆਇਆ ਸੀ ਨਾ ਉਹ ਇਹ ਹਾਲੇ ਚ ਨਹੀਂ ਆ ਰਿਹਾ❤

  • @bhagwandas62
    @bhagwandas62 Рік тому +13

    ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਬੁਲੰਦੀਆਂ ਬਖਸ਼ਣ।

  • @SinghSukhvinder-z1i
    @SinghSukhvinder-z1i Рік тому

    ਵੱਖ ਵੱਖ ਦੇਸ਼ਾਂ ਚ ਜਾ ਕੇ ਵੀਡੀਓ ਬਣਾ ਕੇ ਸਾਨੂੰ ਘਰ ਬੈਠਿਆ ਨੂੰ ਦਿਖਾਉਣ ਲਈ ਧੰਨਵਾਦ ਰਿਪਨ ਅਤੇ ਖੁਸ਼ੀ ।

  • @AvtarSingh-pw7fv
    @AvtarSingh-pw7fv Рік тому +2

    ਬਾਈ ਬਲੌਗ ਸਾਰਾ ਵਧੀਆ ਹੈ ਲੋਕਾਂ ਦੇ ਰੰਗ ਤੇ ਟਿੱਪਣੀ ਕਰਨ ਤੋਂ ਬਚਿਆ ਜਾ ਸਕਦਾ ਸੀ ਜਿਵੇਂ ਤੁਸੀਂ ਕਿਹਾ ਇਨਾਂ ਲੋਕਾਂ ਦਾ ਰੰਗ ਦੂਜੇ ਅਫ਼ਰੀਕੀ ਦੇਸ਼ਾ ਨਾਲੋਂ ਵਧੀਆ ਹੈ

  • @KulwantSingh-in5sg
    @KulwantSingh-in5sg Рік тому +4

    ਰਿਪਨ ਤੇ ਖੁਸ਼ੀ ਜੀ ਸਾਨੂੰ ਸੈਰ ਕਰਾਵਾਉਣ ਲਈ ਦਿਲੋਂ ਪਿਆਰ

  • @AMRITSINGH-xs1kg
    @AMRITSINGH-xs1kg Рік тому +3

    ਬਾਈ ਅਸੀਂ ਕਿਵੇਂ ਧੰਨਵਾਦ ਕਰੀਏ ਤੁਹਾਡਾ ਤੁਸੀਂ ਸਾਨੂੰ ਘਰ ਬੈਠੇ ਏਨਾਂ ਕੁੱਝ ਦਿਖਾ ਰਹੇ ਹੋ ਧੰਨਵਾਦ ਬਾਈ ਜੀ ਦਿਲ ਦੀਆਂ ਗਹਿਰਾਈਆਂ ਤੋਂ ❤❤❤❤

  • @safepureliving6464
    @safepureliving6464 Рік тому +1

    ਇਥੋਪੀਆ ਦੀਆਂ ਔਰਤਾਂ ਚੁੰਨੀ ਲੈਦੀਆ ਨੇ ,,,,,, ਖੁਸ਼ੀ ਵੀ ਚੁੰਨੀ ਲੈ ਲਵੇ ਤਾਂ ਬਿਹਤਰ !!!

  • @akbaldhillon3344
    @akbaldhillon3344 Рік тому +1

    ਤੁਹਾਡਾ ਅੱਜ ਤੱਕ ਸਭ ਤੋ ਬਹੁਤ ਹੀ ਵਧੀਆ ਟੂਰ ਪਾਕਿਸਤਾਨ ਟੂਰ ਆ ਜੋ ਤੁਸੀ ਹੁਣੇ ਕੀਤਾ ਸੀ ,ਜੋ ਇਹ ਮੰਨਦਾ ਵੀ ਸਭ ਤੋ ਵਧੀਆ ਆ ਉਹ ਕਰੋ ਲਾਇਕ👍👍

  • @manjitsinghkandholavpobadh3753

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @Sandeep_Sandhu
    @Sandeep_Sandhu Рік тому +16

    Love From Tarntaran Sahib (Khemkaran Border) GBU ❤️

  • @harnekmalla8416
    @harnekmalla8416 Рік тому +1

    ਬਹੁਤ ਹੀ ਹੁਣ ਤੱਕ ਚੰਗੇ ਲੋਕ ਮਿਲੇ ਚੰਗਾ ਬਲੋਗ ਲੱਗਾ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ

  • @jattbabapb1313
    @jattbabapb1313 Рік тому +1

    ਰਿਪਨ ਜੀ ਇੱਕ ਗੇੜਾ ਦੁਆਰਾ ਪਾਕਿਸਤਾਨ ਲਾ ਕੇ ਆਵੋ।ਕਿਉਂਕਿ ਅੰਜਮ ਸਰੋਆ ਨੇ ਫਿਜੀ ਵਾਲੀ ਜੈਕੇਟ ਅਜੇ ਤੱਕ ਨਹੀਂ ਉਤਾਰੀ। ਹਰ ਵੀਡੀਓ ਵਿਚ ਉਹੀ ਜੈਕੇਟ ਹੁੰਦੀ ਹੈ। ਹਾਂ ਇੱਕ ਗੱਲ ਖੁਸ਼ੀ ਦੀ ਵੀ ਹੈ ਕਿ ਉਨ੍ਹਾਂ ਨੇ ਵਲੈਤੀ ਗਾਂ ਵੇਚ ਦਿੱਤੀ ਹੈ।

  • @darasran556
    @darasran556 Рік тому +1

    ਰਿਪਨ। ਜੀ।ਨਵੇ।ਵਲੋਗ। ਦਿਖਾਉਣ।ਲਈ। ਧਨਵਾਦ।

  • @hardipbansel9449
    @hardipbansel9449 Рік тому +5

    So happy to see the locals so helpful and currency so strong - glad Ethiopia is progressing👍- looking forward to further videos. Waheguru ji mehar karna🙏

  • @sandeepraja1499
    @sandeepraja1499 Рік тому +1

    Khushi phen sherni hai anjane desh ch maje naal tur phir rahi hai full confidence naal koi darr nahi😄

  • @KuldeepSingh-ug2di
    @KuldeepSingh-ug2di Рік тому +6

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @sukhdevkhan4430
    @sukhdevkhan4430 Рік тому +3

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਤੁਹਾਡੇ ਨਾਲ ਘੁੰਮ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @malwakhabarnama
    @malwakhabarnama Рік тому +1

    ਰਿਪਨ ਵਿਰ ਤੇ ਖੁਸ਼ੀ ਭੈਣ ਬਹੁਤ ਵਧੀਆ, ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ੇ, ਤੁਸੀਂ ਫਿਰ ਅਫਰੀਕਾ ਦਾ ਖੇਤਰ, ਉਹ ਭਾਗ ਦਿਖਾਉਂਗੇ ਜਿਹੜਾ ਅਫਰੀਕਾ ਪਿਛਲੇ ਟੂਰ ਚ ਦਿਖਾ ਨਹੀਂ ਸਕੇ। ਬਹੁਤ ਲੱਗਿਆ ਪਹਿਲਾ ਬਲੌਗ ਤੇ ਇਹ ਵਾਲਾ ਬਲੌਗ। ਜੁਗ ਜੁਗ ਜੀਓ। ਗੁਰਜੰਟ ਸਿੰਘ ਨਥੇਹਾ (ਬਠਿੰਡਾ)

  • @KamalSingh-dl6yc
    @KamalSingh-dl6yc Рік тому +1

    ਰਿਪਨ ਤੇ ਖੁਸ਼ੀ ਜੀ ਬਹੁਤ ਵਧੀਆ ਵਲੋਗ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @PunjabiNomadic1
    @PunjabiNomadic1 Рік тому +9

    😊Good Video Veere ❤😊 ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊 tq g😊

  • @majorsingh7474
    @majorsingh7474 Рік тому

    Ripan g ਸਰੋ ਦਾ ਸਾਗ ਮੱਕੀ ਦੀ ਰੋਟੀ ਤੇ ਲੱਸੀ ਮੱਖਣੀ ਸਾਡੇ ਤਾ ਪਾਕਿਸਤਾਨ zad ਆ ਰਿਹਾ ਹੈ ਜੀ god bless you 🙏🙏🙏🙏👍👍👍🧁

  • @VikramSingh-mm8mi
    @VikramSingh-mm8mi Рік тому +1

    Yes she is wadiya...bt Don't tell me you now think abt replacing it with Kushi 😂😂

  • @ninderkaur1080
    @ninderkaur1080 Рік тому +4

    Very good Ripan Nd Khushi waheguru ji tuhanu chardi kla ch rakhan ji

  • @mannamusicempire315
    @mannamusicempire315 Рік тому +3

    Love You Veere & Bheine sachi taanu vekh k Boht Dil khush hunda ki koi Punjabi vlogg karda aaa Mann nu Boht Khushi hundi aaa ❤❤❤

  • @saabmalhi4949
    @saabmalhi4949 Рік тому

    Ssa ਜੀ ,veer bhave tuc ਅਫਰੀਕਾ ya ਯੂਰਪ ਸਾਰਾ ਕੁਝ ਘੁੰਮਣ ਜਾ ਰਹੇ ਹੋ, ਪਰ ਯਾਰ ਜੇਹੜਾ ਨਜ਼ਾਰਾ ਅਪਣਾ ਪੁਰਾਣਾ ਪੰਜਾਬ ਪਾਕਿਸਤਾਨ ਵਾਲਾ ਦੇਖਣ ਦਾ ਆਈਆ, ਉਹ ਹੋਰ ਕੁਝ ਵੀ ਦੇਖ ਕੇ ਨਹੀਂ ਆਉਂਦਾ, ਬਾਕੀ ਖੁਸ਼ ਰਹੋ ਹਮੇਸ਼ਾ ਤੁਸੀਂ ❤

  • @harbhajansingh8872
    @harbhajansingh8872 Рік тому +1

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਜਿਉਂਦੇ ਵਸਦੇ ਰਹੋ ਜੀ❤❤

  • @GoldyLightandsoundFaridkot
    @GoldyLightandsoundFaridkot Рік тому +3

    ਸਤਿ ਸ੍ਰੀ ਅਕਾਲ ਜੀ ਵੱਲੋ ਗੋਲਡੀ ਲਾਈਟ ਸਾਉੰਡ ਫਰੀਦਕੋਟ

  • @hitesharman8297
    @hitesharman8297 Рік тому +1

    Speaking Hindi by Africans it shows the power and dominance of India and Bollywood throughout the world🇮🇳❤ so proud jai Hind 🇮🇳

  • @HarpreetSingh-ux1ex
    @HarpreetSingh-ux1ex Рік тому +10

    ❤ ਸਤਿ ਸ੍ਰੀ ਆਕਾਲ ਜੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏

  • @RupinderSingh-td3vs
    @RupinderSingh-td3vs Рік тому +1

    ਗਰਮੀ ਆ ਏਥੇ.... ਧਿਆਨ ਨਾਲ ਖਾਈ ਵੀਰ ਸੱਪ ਨਾ ਖਵਾ ਦੇਣ😂

  • @ਕੁਦਰਤਹੀਰੱਬਹੈ

    ਖੁਸ਼ੀ ਕੋਲ਼ ਹਰ ਵੇਲ਼ੇ ਮਾਈਕ੍ਰੋਫੋਨ ਹੋਣਾ ਚਾਹੀਦਾ ਹੈ। ਜਦੋਂ ਝੋਲ਼ਾ ਲਾਹ ਲੈਂਦੀ ਹੈ, ਜਿਵੇਂ ਕਿ ਰੋਟੀ ਖਾਣ ਵੇਲ਼ੇ, ਤਾਂ ਆਵਾਜ਼ ਸਾਫ਼ ਨਹੀਂ ਆਉਂਦੀ।

  • @RANJITPALSINGHCHHINA
    @RANJITPALSINGHCHHINA Рік тому +1

    ਕੀਨੀਆ ਵਿੱਚ ਜਿਹੜਾ ਮਿਊਜ਼ਿਕ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਲਾਹੁੰਦੇ ਸੀ ਉਸ ਨੂੰ ਲਗਾਓ

  • @shawindersingh6931
    @shawindersingh6931 Рік тому +1

    ਬਹੁਤ ਵਧੀਆ ਵਲੌਗ ਬਾਈ ਰਿਪਨ ਖੁਸ਼ੀ ਜੀ l ਨਵੀਂ ਥਾਂ ਘਮਾਉਣ ਲਈ ਆਪਦਾ Hmsa Glalo

  • @dalbirkumar7997
    @dalbirkumar7997 Рік тому +1

    ਇਥੋਪੀਆ ਘੁਮਾਉਣ ਲਈ ਬਹੁਤ ਬਹੁਤ ਧੰਨਵਾਦ ਰੀਪਿੰਨ ਜੀ

  • @gamdoorbrar3417
    @gamdoorbrar3417 Рік тому

    ਇਥੋਪੀਆ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੀ ਪੜ੍ਹਾਈ ਕਰਨ ਅਕਸਰ ਆਉਂਦੇ ਹਨ,, ਮੇਰੇ ਬੇਟੇ ਨਾਲ ਵੀ ਇਥੋਂ ਦੇ ਵਿਦਿਆਰਥੀਆਂ ਨੇ ਐਮ ਬੀ ਏ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਵਿੱਚ,,,,

  • @ShivinderKaur-x4q
    @ShivinderKaur-x4q Рік тому +2

    ਵਾਹਿਗੁਰੂ ਤੁਹਾਨੂੰ ਖੁਸ ਰੱਖੇ 👍👍

  • @SukhaSingh-ol7rs
    @SukhaSingh-ol7rs Рік тому +2

    ਅਫ਼ਰੀਕਾ ਦਾ ਸਭ ਤੋ ਵਧੀਆ ਦੇਸ਼ ਦੂਜੇ ਤੇ ਰਵਾਡਾ

  • @SandipBajwa
    @SandipBajwa Рік тому +4

    ਬਹੁਤ ਅੱਛਾ! ਸ਼ਾਨਦਾਰ ਵੀਲੌਗ ਲਈ ਧੰਨਵਾਦ! ਸੁਰੱਖਿਅਤ ਰਹੋ! ਚੜ੍ਹਦੀ ਕਲਾ!

  • @GurmailSingh-vh7by
    @GurmailSingh-vh7by Рік тому +1

    ਬਹੁਤ ਵਧੀਆ ਬਲੋਗ ਆ ਤੁਹਾਡੇ ਨਾਲ ਨਾਲ ਅਸੀ ਵੀ ਘੁੰਮ ਲੈਦੇ ਹਾਂ ਬਹੁਤ ਧੰਨਵਾਦ ਜੀ

  • @AmanDeep-lo3zx
    @AmanDeep-lo3zx Рік тому +6

    ਬਾਈ ਤੁਹਾਡਾ ਵੀ ਕੋਈ ਜੁਆਬ ਨਹੀਂ, ਜੀਓ ❤😊

  • @Gaganjalaliya8080
    @Gaganjalaliya8080 Рік тому +4

    Waheguru ji 🙏 tuhanu hamesha khush rakhe ❤😊👩‍❤️‍👨🥰

  • @guru-sn9pp
    @guru-sn9pp Рік тому

    ਬਾਈ ਜੀ ਇਸ ਵਾਰ ਹੋਈ ਨੈਸ਼ਨਲ ਪਾਰਕ ਜਰੂਰ ਦਿਖਾਇਓ ਜੀ ਪਿਛਲੇ ਸਾਰੇ ਬਲੋਗ ਅਸੀਂ ਤੁਹਾਡੇ ਦੇਖੇ ਸੀ ਜੀ ਬਹੁਤ ਹੀ ਆਨੰਦ ਆਇਆ ਸੀ ਜੀ ਧੰਨਵਾਦ ਜੀ

  • @deephundal5867
    @deephundal5867 Рік тому +1

    2005 wich ma ve Africa de Mali desh bambako gaya se Ethiopia 24 hours stay se Hotel 5 star se bahot Vadia hotel de nal ek college se bahot vada

  • @mewasingh3980
    @mewasingh3980 Рік тому +1

    ਬੇਟਾ ਰਿੰਪਨਦੀਪ ਚਹਿਲ ਤੇ ਬੇਟਾ ਖੁਸ਼ੀ ਤੁਹਾਡਾ ਨਵਾ ਟੂਰ ਖੁਸੀਆ ਭਰਿਆ ਰਹੇ

  • @Sandhu-bs6kv
    @Sandhu-bs6kv Рік тому

    ਸਤਿ ਸ੍ਰੀ ਆਕਾਲ ਜਿੳਂਂਦੇ ਰਹੋ ਤੁਹਾਡੇ ਪਾਕਿਸਤਾਨ ਵਾਲੇ ਵਿਲੈਗ ਬਹੋਤ ਵਧੀਆ ਸੀ ਸੰਧੂ

  • @bhupinderkaur8236
    @bhupinderkaur8236 Рік тому

    ਇਥੋਪੀਆ ਦਿਖਾਉਣ ਲਈ ਧੰਨਵਾਦ ਪੁੱਤਰ ਜੀ ਹੱਸਦੇ ਵੱਸਦੇ ਰਹੋ ਹਮੇਸਾ ਖੁੱਸ਼ ਰਹੋ ਮੈਂ ਚੰਡੀਗੜ ਤੋ❤❤

  • @sushilgarggarg1478
    @sushilgarggarg1478 Рік тому +4

    Iam always first looking daily vlog 8P.M.on you tube and 7A.M on face book 📖 ❤❤❤❤

  • @shahbazkhen
    @shahbazkhen Рік тому +3

    Vlog da number colour chang karya karo sokha pata lag janda new vlog da 1+2 +3 video screen ta jeda no show karda oh wala brown 🟤 krdo

    • @shahbazkhen
      @shahbazkhen Рік тому

      sare vlog red colour number show kardey h change krdo brown 🟤 krdo. Pakistan wala vlog v red colour number show krde h

  • @JagtarSingh-wg1wy
    @JagtarSingh-wg1wy Рік тому +1

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਮਦਦ ਕਰਨ ਜੀ

  • @Joravelly13
    @Joravelly13 Рік тому

    ਕਿਹੜੇ ਫੋਨ ਨਾਲ ਸ਼ੂਟ ਕਰ ਰਹੇ ਓਂ ਬਾੲੂ ਜੀ ਤੁਸੀਂ brakefast ਕਰਦੇ ਹੋਏ ਜੋ ਬਣਾਈ ਆ

  • @jawadtalat7430
    @jawadtalat7430 Рік тому +4

    A country that has a strong currency doesn't mean that the country is strong, Pakistan has nowadays weak currency but is stronger in infrastructure and Military power (9th in the world rank) and is the safest country in the world. Love from Pakistan.

  • @surinderkanta1393
    @surinderkanta1393 Рік тому +4

    Keep up the great work
    Showing culture of different countries
    Thanku so much

  • @teachercouple36
    @teachercouple36 Рік тому +1

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ। ਇਥੋਪੀਆ ਬਹੁਤ ਵਧੀਆ ਦੇਸ਼ ਲੱਗਿਆ। ਲੋਕ ਬਹੁਤ ਪਿਆਰੇ ਅਤੇ ਮਿਲਣਸਾਰ ਲੱਗੇ। ਧੰਨਵਾਦ ਸੁਕਰਾਨੇ❤

  • @jagsirsingh3898
    @jagsirsingh3898 Рік тому +1

    Wahiguru di kirpa rahe g tuhade te 🙏🙏🙏

  • @inderjitsingh3260
    @inderjitsingh3260 Рік тому +3

    Ethiopia cho sharu khan nu Sare jande veer ji

  • @prabhjotgill4782
    @prabhjotgill4782 Рік тому +2

    When it comes to safety, no country is safe for tourists. Even European countries and North America. Pickpockets are very common in all countries in tourist areas. My previous boss (who is Italian) gave a great tip. He told me that they carry their office building access cards clipped to belts so that they looks locals. We commute in crowded subway trains in Toronto with our building access cards tucked in the belts. Though, I have not travelled in local subway trains since covid. No one touches us knowing that we are locals 😂😂. So we use some trick for our travels to Europe or US..

  • @PARM_BAL
    @PARM_BAL Рік тому +2

    Best wishes for New country 🙏 waheguru lmi umr bakhse aap nu

  • @MajorSingh-po6xd
    @MajorSingh-po6xd Рік тому +1

    ਧੰਨਵਾਦ ਜੀ (ਮੇਜਰ ਸਿੰਘ ਜੈਤੋ)

  • @amandeepmaan3721
    @amandeepmaan3721 Рік тому

    2 ਬੋਤਲ ਸ਼ਰਾਬ ਦੀ ਲੈ ਆਈ ਬਾਈ ਪੀ ਕੇ ਦੇਖਲਾਗੇ ਇਹਨਾ ਦੀ। ਪੈਸੇ ਪੰਜਾਬ ਆਕੇ ਦੇਦੋ ਮੈ 👍

  • @pritampalsinghpritampalsin8845

    10:10 apne india Ludhiana punjab Ct UNIVERSITY MULLAPUR AM HI TURE FIRDE NE AFRICAN ETHE

  • @JattJaskirat
    @JattJaskirat Рік тому

    ਜਿਉਂਦੇ ਰਹੋ ਸੁਰਖਿਅਤ ਰਹੋ
    ਬਹੁਤ ਵਧੀਆ ਨਜ਼ਾਰੇ।

  • @ranveersingh2268
    @ranveersingh2268 Рік тому +2

    I love you brother sister god bless you good luck ❤️❤️💕

  • @AnjuSharma-it1nu
    @AnjuSharma-it1nu Рік тому +1

    Aapko dubara sey dekh kr dil garden garden ho gya beta 💐🌹💐🌹💐🏵️

  • @ਚੜ੍ਹਦੀਕਲਾ-ਬ3ਤ

    ਬਾਈ India India ਨਾ ਕਰੀ ਜਾਇਆ ਕਰ…ਸਿੱਧਾ ਕਹਿਆ ਕਰ ਪੰਜਾਬ ਤੋਂ ਆ

  • @amandeepsingh7321
    @amandeepsingh7321 Рік тому

    ਵਧੀਆ ਸੁਭਾਅ ਏਹ ਲੋਕਾਂ ਦਾ ਸਾਡੇ ਨਾਲ ਕੰਮ ਵੀ ਕਰਦੇ ਆ ਈਗੋ ਨੀ ਹੁੰਦੀ ਇਹਨਾ ਚ ਜਿੰਦਾਦਿਲ ਨੇ ਜੈਲਸੀ ਈਰਖਾ ਬਹੁਤ ਘੱਟ ਆ ਓਵਰ ਆਲ ਘੈਟ ਬੰਦੇ ਆ

  • @nachhattarkaur3115
    @nachhattarkaur3115 Рік тому +1

    ਪੰਜਾਬੀ ਟਰੈਵਲ ਕਪਲ ਨੂੰ ਅਸ਼ੀਰਵਾਦ ਹੈ ਕਿ ਵਧੀਆ ਰਹੇ ਟੂਰ

  • @satnamsinghpurba9584
    @satnamsinghpurba9584 Рік тому +3

    Very nice video god bless both of you take care 🌺🌺

  • @JaggiRai-k7z
    @JaggiRai-k7z Рік тому +3

    Buhat vadia veer g thnku Sanu v Sara kuch dakhone layi ❤❤❤❤

  • @inderpreet9079
    @inderpreet9079 Рік тому +1

    Abeera khan nu vi dakh de karo aj kal kash mir pakistan gai hoia hey

  • @hardishdhillon98
    @hardishdhillon98 Рік тому +3

    Thanks for showing us Ethiopia people are very nice and looks like quite place no rush 🎉God bless you 🙏 Both Ripan and khushi

  • @manikatron4278
    @manikatron4278 Рік тому +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @malkeetsinghdhaliwal4940
    @malkeetsinghdhaliwal4940 Рік тому +2

    ਬਹੁਤ ਵਧੀਆ ਜਾਣਕਾਰੀ

  • @TarsemSingh-st1vw
    @TarsemSingh-st1vw Рік тому +1

    Verynice vlog beta ji waheguru ji tuhanu hamesha chardi kala vich rakhepkeep it up beta ji god bless both of you west wishes From Lakhwinder Kaur gurdaspur 🙏🙏🙏🙏🙏🙏🙏🙏🙏🙏🙏🙏

  • @abnashbhullar3715
    @abnashbhullar3715 Рік тому +1

    Thanks dear Khushi and Ripan bete you are showing us good places of Afarica I could not understand what you are calling Baba Baba but thanks looking beautiful God bless you be careful stay safe love you❤️❤️

  • @karandeepsingh1721
    @karandeepsingh1721 Рік тому +3

    ਵਾਹਿਗੁਰੂ ਜੀ ❤❤👌🙏🙏

  • @Gaganjalaliya8080
    @Gaganjalaliya8080 Рік тому +3

    Waheguru ji 🙏 mehar kare ❤😊🥰👩‍❤️‍👨

  • @zorasingh7338
    @zorasingh7338 Рік тому +1

    Good veera waheguru ji Saab te mehar and Kirpa karo waheguru ji

  • @safelink933
    @safelink933 Рік тому +1

    Don't know about now, but there used to be teachers going from India, they used to teach them hindi also.

  • @jaswinderkaurskjelvik
    @jaswinderkaurskjelvik Рік тому

    ਰਿਬਨ ਖ਼ੁਸ਼ੀ ਜੀ ਧੰਨਵਾਦ ਆਪ ਜੀ ਦਾ ਮੇਰੀ requests ਪੂਰੀ ਕਰਨ ਲਈ ਇਥੋਪੀਈਆ 🙏