Khela bai ....Maan Saab hmesha kisaana majdoora nal ne💯👈...Dharne waale song 🔝Top trending👈 te ah "aj vi Har show te oh kisaan de zikar krde ne, support krde ne"
Vadiya kita ehna k dsna chahida c kyonki babbu bai da rutba hi ehna ucha ih ehna galla nu kush samjhda hi nhi fans nu hi dena chahida babbu. Di ramza ohi jande rhi gal moose wale di ohda ta sb nu ota hi aa bs mrn to bad hmdrdi loka di mil gyi babbu bai ehna pdya likhiya insan aa oh ehna cheeza to kite dur aa oh avda punjabi hon farz nibaonda h chahe ohnu koi kush kahi jave insaniyat fer v kisana kyi gauga lod pveyiga ta khduga v
Bai ji Babbu Maan da Name kida vada he ....All political parites respect🙏 kardiya ne, maan saab koi step vi le len youth follow vi kr skda 💯 ! par fer vi , eh sab jande Ustaad ji ne kde lalch ni kriya elections ch ni aye kde ... Nhi ta kine stars jald hi ticket le lainde ne elections ch a jande ..." Maan saab di hmesha ik stand reha aj vi ohe hi kaim ah ,💪shuru to har Punjab de mude_vishe te gaa dita" o ta kuj haters ne 🤨o vadiya gal nu mara hi kehnge ..eh sanu pta love Babbu maan❤️
bai pichli vaar bhot kush suna peya srre singer nu che koi v hove jido lokk muhre la k piche hatr jande aa fr agla sochda 4galln he sunla ge bkki lokk bhot syane aa sbb nu sach shi glt ki aa pta sabb nu bkki ohnu roj dhakmi mildi aa
ਆਹ ਲਿਸਟ ਵੀ ਦੇਖ ਫੇਰ : Jatt di Joon Buri HAWAYEIN MOVIE Siyasat Baba Nanak Pawan Guru Pani Pita Rally Rally 2 EKAM MOVIE Duan Babe Da Khooh Chai Wala - Shayari Waris Nalwe Da Sardar Bolda Adab Punjabi Adab Punjabi 2 & 3 Sahibzade Guru Gobind Singh Sahib De- Shayari Punjab Punjabi Zindabad Snapchat Laangha (Corridor) Naa Mein Shayari Mummy Daddy Tau Khasme Milna Khayal - Shayari Jogiya Umeed Boli Online Veer Ras E Doye Naina Mandian ch Jatt Singh Maarde Thokar Teri Yaad (Hawayein) Police Deg Holi Mitti 21st Century Saadh Maa Boli Att De Shikari (Marno Mool Naa) Sangraand Kaum De Heerey Khalsa Waheguru Soorveer Ashigan Di Line Sardar (Pehla Sardar Han) Uchiyan Imartan Sari Duniya kar kirpa vaso mere hirdey ਹੜ੍ਹ ਮਾਰ ਗਏੇ Gavo sachi baani ਧਰਨੇ ਵਾਲੇ #babbumaan
Babbu Maan nu zadya adha Punjab gaddar kh rhya c jede sachiiyo gaddar c ta maar Gaye but jeda Sacha hunda ohh dikaunda nhi hunda ki m sahii aa Bai nu dharne ch Nhii jaanna chaida sidhi gll aa Astaad G ❤️ Babbu Maan ❤️
@@Balwinder_07146 jihde naam toh id bnayi aa edda kamm thode ch Mansa pesi te ho ju game lagi payi aa ede , bas sabar rakho sab di vaari aao , j bhai jagtar hawara ede naal hunda ta , deep Sidhu te amritpal singh ede khilef kyu bolde .. Sidhu di chal smaad bngi , edi ta smaad bhi ni bnoni kise ne .. j Bhai hawara naal hunda ta kudiya nu kamada ch leke jaan vale song na likhda, Punjab da mahool ene khraab kita c , kine k time zmeer raho sodi apniya akha khol lo time naal .
Oye mere prawa... Oh support kr reha... Live gaaa reha kisaana de leyi gaane, status paa reha... Othe jaayun naal ki hona ?? Tu salya ehna chawla maari jaana a
Bai mn v fan aa babbu maan da pr sidhu v apna bhra c , Pr eh pakka only sidhu da e fan hai khela saab 😂 Bai g 2chaar kitaba pdiya hundiya ta ehho jyiya gallan n krda bire ho skda age ch chota hova ja Hani o kehla sia tera pr video vich gal bt bire glt kr rea , #tattipost because hate post😂
ਖੰਟ ਆਲਾ 25 ਸਾਲਾ ਤੋਂ ਕਿਸਾਨਾ ਲਈ ਬੋਲ ਰਿਹੈ ❤❤ evergreen ਬੱਬੂ ਮਾਨ ਸਾਬ😊
Ryt ji😊
ਜਿਹੜੇ ਯੋਧੇ ਬਾਬੇ ਨੇ ਵਾਰਾ ਆਓ ਉਨ੍ਹਾ ਦੀਆ ਗਾਈਏ ,ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾ ਅਕਲ ਦੀਆਂ ਸਮਝਾਈਏ,ਅਸੀਂ ਕਿਰਤੀ ਕਾਮੇ ਆ ਸਾਨੂੰ ਦੇਣਾ ਕੀ ਨਵਾਬਾ ,
ਤੂੰ ਵਾਰਿਸ "🙏ਨਲੂਏ🙏"ਦਾ ਸ਼ੇਰ ਦੀਆਂ ਫੜ੍ਹ ਕੇ ਪਾੜ ਦੇ ਜ਼ਾਬਾ ...🙏🙏✍️✍️💯💯👌👌🫡🫡#babbumaan #gaggugm7
🙏ਤਵੀ ਤੇ ਬੈਠੇ ਦੇਗੀ 😌ਉਬਲੇ ਆਰਿਆ ਦੇ ਨਾਲ ਚੀਰੇ ।ਕਾਸ਼ ਕਿਤੇ ਉਹ ਵਾਪਸ ਆ ਜਾਣ 🙏ਮੇਰੀ ਕੌਮ ਦੇ ਹੀਰੇ। ਬੰਦਾ ਬਹਾਦਰ ਅਮਰ ਕੀਤਾ, ਉਹਦੀ ਵਫਾਦਾਰੀ ਨੇ ।ਮਰਨੋ ਮੂਲ ਨਾ ਡਰਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ। ਹਿੱਕਾ ਤਾਣ ਕੇ ਖੜ੍ਹਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ। >ਅੱਤ ਦੇ ਸ਼ਿਕਾਰੀ < "ਬੱਬੂ ਮਾਨ ਸਾਬ" #babbumaanzindabad #bhaijagtarsinghhawara #unity. bhai #kukkigill 🙏🙏🙏
ਬੱਬੂ ਮਾਨ ਸਾਹਿਬ ਫੇਰ ਵੀ ਗਾਣਾ ਗਾ ਗਏ ਹਾਂ ਅਸੀਂ ਗੱਲ ਸੁਣ ਵੈਲ ਬਟਣ ਵਾਲੀਏ ਨੀ ਅਸੀਂ ਪਰਨੇ ਵਾਲੇ ਆਂ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਨੀ ਉਹ ਧਰਨੇ ਵਾਲਿਆਂ ਗੱਲ ਸੁਣ ਵੈਲ ਬਟਣ ਵਾਲੀਏ ਨੀ ਅਸੀਂ ਪਰਨੇ ਵਾਲੇ ਆਂ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਅਸੀਂ ਉਹ ਧਰਨੇ ਵਾਲੇ ਆਂ ਧਰਨੇ ਵਾਲੇ ਗੀਤ ਕੱਢਿਆ ਬੱਬੂਮਾਨ ਨੇ ਹੁਣ ਬਈ ਉਹ ਤੇ ਮਾੜਾ ਜਿਹਾ ਸੁਣ ਕੇ ਸਫਾਈ ਦਿਓ ਜਰੂਰ ਠੀਕ ਆ ਬੱਬੂ ਮਾਨ ਸਾਹਿਬ ਜੀ ਦੇ ਹਫਤੇ ਚੈਨਲ ਤੇ ਆ ਉਹ ਕੀਤਾ ਬਗੈਰ ਵੀਡੀਓ ਧਰਨੇ ਵਾਲੇ ਉਚ ਗੱਲਾਂ ਸੁਣਿਓ ਬੜੀਆਂ ਘੈਂਟ ਗਈਆਂ ਹੋਈਆਂ ਨੇ
ਪੰਜਾਬ ਦੀ ਸ਼ਾਨ ਸਾਡਾ ਉਸਤਾਦ ਬੱਬੂ ਮਾਨ ❤❤❤❤❤❤❤❤❤❤❤
ਬਾਈ ਜੀ ਪਿਸ਼ਲੀ ਵਾਰ ਜੱਸ ਵਾਜਵੇ ਤੇ 4 ਕੇਸ ਹੋਏ ਕਿਸੇ ਕਿਸਾਨ ਜਥੇਬੰਦੀਆਂ ਨੇ ਸਾਥ ਨਹੀਂ ਦਿੱਤਾ,,, ਫਿਰ ਕਲਾਕਾਰ ਕੀ ਕਰਨ ,, ਕਿਸਾਨ ਦੇ ਮੈਨ ਲਿਡਰਾ ਵਾਰੇ ਥੋਨੂੰ ਪਤਾਂ ਈ ਆ
ਖੇਲਾ ਸਾਬ ਤੁਹਾਡੀ ਏਸ ਗੱਲ ਨਾਲ ਸਹਿਮਤੀ ਨਹੀਂ ਦੇ ਸਕਦਾ ਕਿ ਬੱਬੂ ਮਾਨ ਕਿਉਂ ਨੀਂ ਗਿਆ ਜਾਂ ਭਗਵੰਤ ਮਾਨ ਨਾਲ ਯਾਰੀ ਆ।ਆਪਾਂ ਪਿਛਲੀਆਂ ਕੀਤੀਆਂ ਗਲਤੀਆਂ ਤੋਂ ਸਬਕ ਨੀਂ ਸਿੱਖਿਆ ਲਗਦਾ ।ਤੁਸੀਂ ਆਪ ਹੀ ਆਖਦੇਓ ਕਿ ਕੋਈ ਜਿਵੇਂ ਦਾ ਵੀ ਸਹਿਯੋਗ ਦੇ ਸਕਦਾ ਅੰਦੋਲਨ ਚ ,ਭਾਵੇਂ ਹਾਜਰੀ ਭਰਕੇ,ਗਾ ਕੇ ,ਲਿਖ ਕੇ ਜਾਂ ਸਮਗਰੀ ਦੇ ਕੇ ਉਹ ਪ੍ਰਵਾਨ ਹੈ।ਬੱਬੂ ਮਾਨ ਤੇ ਗੀਤ ਵੀ ਗਾ ਦਿੱਤਾ ਤੇ ਹੋ ਸਕਦਾ ਹਾਜਰੀ ਵੀ ਭਰ ਆਵੇ।ਸਾਡੇ ਆਪਸ ਵਿੱਚ ਸੌ ਵਖਰੇਵੇਂ ਹੋ ਸਕਦੇ ਪਰ ਜਦੋਂ ਗੱਲ ਕਿਸਾਨੀ ਜਵਾਨੀ ਤੇ ਪੰਜਾਬ ਦੀ ਹੋਵੇ ,ਸਾਨੂੰ ਆਪਣੇ ਵਖਰੇਵੇਂ ਛੱਡ ਕੇ ਇਕ ਹੋਣਾ ਚਾਹੀਦਾ ਇਹ ਅੱਜ ਸਮੇਂ ਦੀ ਲੋੜ ਆ।ਇਹ ਗਲ ਵੀਰ ਦੀਪ ਸਿੱਧੂ ਆਖਦਾ ਹੁੰਦਾ ਸੀ।
ਜਦੋਂ ਬੱਬੂ ਮਾਨ ਨੂੰ ਲੋਕ ਰੱਜ ਕੇ ਬਦਨਾਮ ਕਰਨਗੇ ਅਗਲੇ ਨੇ ਬਹੁਤ ਕੁੱਝ ਕੀਤਾ ਕਿਸਾਨੀ ਲਈ ਪੰਜਾਬ ਲਈ ਤੇ ਲੋਕਾਂ ਨੇ ਫੇਰ ਵੀ ਮੁੱਲ ਨੀ ਪਾਇਆ
ਜਿਹੜੇ ਮਰਜੀ ਸ਼ੋਅ dekhlo ਮਾਨ ਸਾਬ ਹਰੇਕ ਸ਼ੋਅ ਵਿਚ ਕਿਸਾਨਾਂ ਮਜ਼ਦੂਰਾਂ ਤੇ greeb ਗੁਰਬੇ ਦੇ ਹੱਕ di ਗੱਲ ਕਰਦੇ ਆ
Babbu Maan sahab ❤❤🎉🎉🎉. Param khela veer respect for you 🎉🎉🎉
Kisan majdur Ekta jindabad Babbu Maan jindabad
ਦੀਵਾਲੀ wale ਦਿਨ ਵੀ ਸਿਰਫ਼ ਬੱਬੂ ਮਾਨ he c ਕਿਸਾਨੀ ਧਰਨੇ ਤੇ ਜਿੰਨਾ ਨੂੰ ਲੋਕ aaj raab ਮੰਨੀ ਬੈਠੇ ਆਂ ohh ਤਾਂ ਵੋਟਾਂ mangde ਫ਼ਿਰਦੇ c
Babbu Maan Ustaad ji Zindabad 👑
Khela bai ....Maan Saab hmesha kisaana majdoora nal ne💯👈...Dharne waale song 🔝Top trending👈 te ah "aj vi Har show te oh kisaan de zikar krde ne, support krde ne"
ਕਿਸਾਨ ਮਜਦੂਰ ਏਕਤਾ ਜਿੰਦਾਬਾਦ
Babbu maan
babbu maan legend always
ਪੰਜਾਬ ਦੇ ਲੋਕ ਬੱਬੂ ਦੇ ਹੱਕ ਚ ਕਿੰਨਾਂ ਕੁ ਖੱੜ ਗਏ ?? ਜਦੋਂ ਬਿਨਾਂ ਗੱਲ ਤੋ ਬੱਬੂ ਨੂੰ ਬਦਨਾਮ ਕੀਤਾ ਗਿਆ ਦਸ ਦੋ ਕਿਹੜਾ ਬੋਲਿਆ ਸੀ ਬੱਬੂ ਵਾਸਤੇ ਪਿਛਲੀ ਵਾਰ ਬੱਬੂ ਲਗਾਤਾਰ ਕਿੰਨੇ ਦਿਨ ਰਿਹਾ ਕਿਸੇ ਨੇ ਮੁੱਲ ਪਾਇਆ ਉਸ ਚੀਜ਼ ਦਾ ?? ਜਦੋਂ ਅਗਲਾ ਜਾਵੇ ਤਾਂ ਫੇਮ ਵਾਸਤੇ ਚਲਾ ਗਿਆ ਨਾ ਜਾਵੇ ਤਾਂ ਬਸ ਗੀਤਾਂ ਜੋਗਾ ਕਸੂਰ ਕੀਸੇ ਦਾ ਨੀ ਬਸ ਭੇਡਾਂ ਦਾ ਹੈ ਤੇ ਭੇਡਾਂ ਦਾ ਕੁੱਝ ਨੀ ਕਰ ਸਕਦੇ ਪੰਜਾਬ ਦੀ ਨਵੀਂ ਪਨੀਰੀ ਦਾ ਬੇੜਾ ਜਮਾ ਗਰਕ ਚੁਕਿਆ ਬਹੁਤ ਨਫ਼ਰੱਤ ਭਰ ਚੁੱਕੀ ਹੈ ਇਹਨਾਂ ਚ ਉਹ ਵੀ ਬਿਨਾਂ ਕਿਸੇ ਗੱਲ ਤੋਂ ਇਨਾਂ ਦਾ ਬੇੜਾ ਪਾਰ ਰੱਬ ਹੀ ਲਾਵੇ
Right ❤
ਸਹੀ ਗੱਲ ਕੀਤੀ ਮਾਨ ਨੇ
Babbu Maan ❤
Babbu maan❤
ਪਰਮ ਬਾਈ ਜਿਹੜੇ ਬੰਦੇ ਇਹ ਗੱਲ ਕਹਿੰਦੇ ਨੇ ਵੀ ਕਿਸਾਨਾਂ ਦਾ ਹਨ ਦਰਦ ਕਿੱਥੇ ਗਿਆ ਵੀ ਇਸ ਵਾਰ ਬੱਬੂ ਕਿੱਥੇ ਗਿਆ ਬੀ ਹੁਣ ਨੀਂ ਉਹਨੂੰ ਦੀਦੇ ਉੱਥੇ ਕਿਸਾਨ ਤੇ ਹੁਣ ਕਾਹਤੋਂ ਨਹੀਂ ਗਿਆ ਤੇ ਪਾਣੀ ਬਚਾਉਣ ਦੀਆਂ ਗੱਲਾਂ ਕਰਦਾ ਗਾਣੇ ਚ ਜਾਂ ਹੋਰ ਦੀਆਂ ਵੀ ਪਹਿਲਾਂ ਕਿਸਾਨ ਤਾਂ ਵਿਚਾਲੇ ਵੀ ਫਸਲਾਂ ਵਿਚਾਲੇ ਜਾਂ ਹੋਰ ਬੀਕਾ ਤੋਂ ਨਹੀਂ ਜਾਂਦਾ ਜਾਵੇ ਉਹ ਕਹਿੰਦਾ ਹੁੰਦਾ ਸਰਕਾਰਾਂ ਦੇ ਖਿਲਾਫ ਬੋਲਦਾ ਵੀ ਭਗਵੰਤ ਮਾਨ ਦੇ ਖਿਲਾਫ ਕਿਉ ਨਹੀਂ ਬੋਲਦਾ ਵੀਰੇ ਬੋਲਦਾ ਉਹ ਭਗਵੰਤ ਮਾਨ ਦੇ ਖਿਲਾਫ ਵੀ ਫੇਰ ਪਰ ਇੱਕ ਗੱਲ ਦਾ ਸਾਰੇ ਜਣੇ ਜਵਾਬ ਦੇ ਦਿਓ ਵੀਰੇ ਮੈਨੂੰ ਤੈਂ ਵੀ ਪਰਮ ਬਾਈ ਕਿਹਾ ਗਾ ਵੀ ਪਿਛਲੀ ਵਾਰੀ ਉਹਨੇ ਦਿੱਲੀਓ ਪੱਕਾ ਡੇਰਾ ਲਾ ਲੈਦੀਆ ਟਰਾਲੀਆਂ 'ਚ ਰੋਟੀ ਖਾਂਦਾ ਸੀ ਤੀਵੀਆਂ ਚ ਬਹਿ ਕੇ ਗੱਲਾਂ ਮਾਰਦਾ ਸੀਗਾ ਤੇ ਬੁੜਿਆਂ ਨਾਲ ਸਲਾਹ ਕਰਦਾ ਸੀ ਮੁੰਡਿਆਂ ਚ ਹੱਸਦਾ ਖੇਡਦਾ ਸੀ ਤੈ ਵੀ ਕਹੀ ਇਹ ਗੱਲ ਵੀਰੇ ਫਿਰ ਸਿੱਧੂ ਮੂਸੇਵਾਲਾ ਜਿਹੜਾ ਆਪ ਦੋ ਵਾਰੀ ਗਿਆ ਦਿੱਲੀ ਵੀਰੇ ਸਿਰਫ ਦੋ ਵਾਰੀ ਚੈੱਕ ਕਰ ਲਓ ਦੋਲਨ ਕੱਟ ਕੇ ਪਿਛਲੀ ਵਾਰੀ ਵਾਲਾ ਤੇ ਉੱਥੇ ਉਹ ਕਹਿ ਕੇ ਆਇਆ ਅੰਦੋਲਨ 'ਚ ਕਿਸਾਨ ਜਥੇਦਾਰਾਂ ਨੂੰ ਵੀ ਮੈਂ ਕੋਈ ਗੀਤ ਨਹੀਂ ਗਾਉਂਦਾ ਜਿੰਨਾ ਚਿਰ ਕਿਸਾਨ ਅੰਦੋਲਨ ਨਹੀਂ ਜਿੱਤ ਕੇ ਜਾਂਦੇ ਆਪਾਂ ਦਿੱਲੀ ਤੋਂ ਪਰ ਉਹਨੇ ਆ ਕੇ 30 ਗੀਤਾਂ ਦੀ ਮੂਸ ਟੇਪ ਕੱਢੀ ਐਲਬਮ ਪਿੱਠ ਪਿੱਛੇ ਸੁਰਾਂ ਤਾਂ ਕਿਸਾਨਾਂ ਦੇ ਸਿੱਧੂ ਮੂਸੇਵਾਲੇ ਨੇ ਮਾਰਿਆ ਉਦਾ ਉਹ ਕਾਂਗਰਸ ਪਾਰਟੀ ਚੋਂ ਹਾਰ ਗਿਆ ਤਾਂ ਦੂਜੇ ਲੁੱਟ ਹੋ ਗਿਆ ਥੋੜਾ ਜਿਹਾ ਸਿੱਧਾ ਜੇ ਕਿਤੇ ਜਿੱਤ ਜਾਂਦਾ ਉਹਨੇ ਗੱਲ ਗੱਲ ਸੁਣਨੀ ਸੀਗੀ ਸੀ ਤੀਜਾ ਨੇੜੇ ਲੱਗਣਾ ਸੀ ਤੇਬੱਬੂ ਮਾਨ ਨੂੰ ਰੋਣ ਪੇਸੇ ਇਹ ਗੱਲ ਕਹਿ ਗਿਆ ਹੋਵੀ ਨਿਸਾਨ ਸਾਹਿਬ ਝੂਲੇ ਤੋਂ ਕਿਉਂ ਰੋਂਦਾ ਸੀ ਅੜਬ ਪੰਜਾਬੀ ਪਹਿਲਾਂ ਇਹ ਦੱਸੋ ਵੀਰੇ ਕਿਸੇ ਵੀ ਗੱਲ ਚ ਬੱਬੂ ਮਾਨ ਨੇ ਉਥੇ ਨਿਸ਼ਾਨ ਸਾਹਿਬ ਦਾ ਨਾਮ ਲਿਆ ਹੈਗਾ ਵੀ ਮੈਂ ਨਿਸਾਨ ਸਾਹਿਬ ਕਰਕੇ ਰੋਇਆ ਗਾ ਉਹਨੇ ਐ ਕਿਹਾ ਉਨਾਂ ਬਾਪੂ ਮਰੇ ਤੋਂ ਨਹੀਂ ਰੋਇਆ ਜਿੰਨਾ ਕੱਲਰ ਹੋਇਆ ਇਨੀ ਗੱਲ ਸੀ ਸਿੱਧੀ ਸਪਸ਼ਟ ਹੁਣ ਨਿਸ਼ਾਣ ਸਾਹਿਬ ਨਾਲ ਜੋੜ ਤੀ ਦੋਗਲਾ ਬਣਾ ਤਾ ਆਪਣੇ ਪੰਜਾਬ ਨੇ ਦੋ ਸਾਲ ਹੋ ਗਏ ਵੀਰੇ ਜਦੋਂ ਹੁੰਦਾ ਸਿੱਧੂ ਮਰਿਆ ਦੋ ਉਗਲਾਂ ਬੱਬੂ ਮਾਨ ਦੋਗਲਾ ਬੱਬੂ ਮਾਨ ਬੱਬੂ ਜਦੋਂ ਕਮੈਂਟਾਂ ਚ ਗਾਲਾਂ ਕੱਢਦੇ ਨੇ ਜਿਹੜੇ ਭੈਣ ਚਲਾਉਂਦੇ ਨੇ ਆਪਦੀ ਤੇ ਮਾਂ ਭੈਣ ਚ ਗਾਉਂਦੇ ਨੇ ਆਪਦੀ ਜਿਹੜੇ ਉਹ ਲੋਕਾਂ ਨੂੰ ਨਹੀਂ ਕਿਸੇ ਕਿਸਾਨ ਜਥੇਬੰਦੀ ਵਾਲਿਆਂ ਨੇ ਨੱਥ ਪਾਈ ਬਈ ਨਾ ਕਿਸੇ ਹੋਰ ਬੰਦਿਆਂ ਨੇ ਨਾ ਕਿਸੇ ਕਲਾਕਾਰਾਂ ਨੇ ਨਾ ਕੋਈ ਕਲਾਕਾਰ ਉਹ ਬੱਬੂ ਮਾਨ ਦੇ ਹੱਕ ਚ ਬੋਲਿਆ ਨਾ ਕੋਈ ਇੰਡਸਟਰੀ ਦਾ ਬੰਦਾ ਹੱਕ ਚ ਬੋਲਿਆ ਨਾ ਵੀਰੇ ਤੁਸੀਂ ਹੱਕ ਚ ਬੋਲਿਓ ਕਿਹੜਾ ਬੰਦਾ ਬੱਬੂ ਮਾਨ ਦੇ ਹੱਕ ਚ ਬੋਲਿਆ ਵੀ ਉਹਨੂੰ ਝੂਠਾ ਦੋਗਲਾ ਦੱਸਿਆ ਜਾ ਰਿਹਾ ਯਾਰ ਵੀ ਇਹ ਗੱਲ ਗਲਤ ਆ ਗਈ ਬੋਲਿਆ ਫਿਰ ਫਿਰ ਉਹ ਬੰਦਾ ਯਾਰ ਅੱਛਾ ਨਾਲੇ ਦੋਗਲਾ ਕਹਾਵੇ ਨਾਲੇ ਗਾਲਾਂ ਖਾਵੇ ਨਾਲੇ ਫੇਰ ਕਿਸਾਨਾਂ ਕੋਲ ਜਾ ਕੇ ਪੈ ਜਾਏ ਕਿਉਂਕਿ ਯਾਰ ਉਹਨੂੰ ਪਾਗਲ ਕੁੱਤੇ ਨੇ ਕੱਟਿਆ ਵੀ ਨਾਲੇ ਤਾਂ ਲੋਕਾਂ ਦੀਆਂ ਗਾਲਾਂ ਖਾ ਲਈਆ ਨਾਲੇ ਹੁਣ ਪੁਲਿਸ ਦੇ ਡੰਡੇ ਖਾਵੇ ਜਾਂ ਅੱਗੇ ਮੂਹਰੇ ਹੈ ਹਿਸਾਬ ਨਾਲ ਚੱਲਦੀ ਹੁੰਦੀ ਆ ਜਿਹੜੇ ਪੁੱਛਦੇ ਨੇ ਵੀ ਹੁਣ ਬੱਬੂ ਮਾਨ ਕਿੱਥੇ ਗਿਆ ਕਿਸਾਨਾਂ ਦਾ ਹਮਦਰਦ ਉਹਨਾਂ ਨੂੰ ਕਿਹਾ ਤੁਹਾਡੀ ਭੈਣ ਤੇ ਚੜ ਨਾ ਗਿਆ ਗਾ ਕਮਾਦ ਚ ਸੋਡੀ ਭੈਣ ਲੈ ਕੇ ਗਿਆ ਕੇਭੈਣ ਚੋਦੋ ਉਦੋਂ ਨੀ ਕੇ ਪਾਸ ਆ ਉਦੋਂ ਨੀ ਕਿਸਾਨਾਂ ਦਾ ਹਮਦਰਦ ਦੇਖਿਆ ਜਦੋਂ ਉਹਨੂੰ ਦੋਗਲਾ ਕਹਿੰਦੇ ਦੀ ਵਿਚਾਰੇ ਨੂੰ ਗੱਲ ਸੋਚਣ ਵਾਲੀ ਆ ਸਾਰੇ ਬਸਤੀ ਸੋਚ ਕੇ ਦੇਖੋ ਬਾਈ ਕੱਲਾ ਸਿੰਗਰਾਂ ਦੀ ਤਾਂ ਨਹੀਂ ਹੈਗਾ ਵੀ ਉਹੀ ਥੱਲੇ ਝੁਗੀ ਜਾਣਗੇ ਵੀ ਆਪਾਂ ਕੁਝ ਮਰਜੀ ਬੋਲੀ ਜਾਈਏ ਆਪਣਾ ਸਾਰਾ ਕੁਝ ਜ ਜਾ ਤੇ ਉਹ ਕੁਝ ਵੀ ਨਾ ਕਰਨ ਠੀਕ ਆ ਇਕ ਇਨਸਾਨ ਆ ਬੱਬੂ ਮਾਨ ਵੀ ਪਰਮੋ ਬਾਈ ਤੂੰ ਵੀ ਇੱਕ ਇਨਸਾਨ ਮੈਂ ਵੀ ਇੱਕ ਇਨਸਾਨ ਆ ਹਰੇਕ ਬੰਦੇ ਨੂੰ ਆਪਦੀ ਸੈਲਫ ਰਸਪੈਕਟ ਚਾਹੀਦੀ ਜਦੋਂ ਉਹ ਨਹੀਂ ਮਿਲਦੀ ਵੀਰੇ ਠੀਕ ਹ ਗੱਲ ਬੰਦੇ ਦਾ ਚਾਹੇ ਦਿਲ ਕਰਦਾ ਹੋਵੇ ਵੀ ਬੋਲਣ ਨੂੰ ਉਹ ਫਿਰ ਵੀ ਚੁੱਪ ਕਰੂਗਾ ਕਹੂਗਾ ਕਿਉਂ ਬੋਲਣਾ ਯਾਰ ਮੈਂ ਜੇ ਉਹ ਦਾ ਆਪਦਾ ਦਿਲ ਵੀ ਕਰ ਰਹੇ ਮੈਂ ਬੋਲਦਾ ਤਾਂ ਮੇਰੇ ਨਾਲ ਦੇ ਯਾਰ ਦੋਸਤ ਹਟਾ ਦਿੰਦੇ ਆ ਨਾਲ ਦੇ ਬਲੇ ਵਰਗੇ ਹਟਾਉਣ ਦੇ ਹੋਣਗੇ ਵੀ ਤੈਨੂੰ ਕੀ ਲੋੜ ਆ ਗਈ ਸਰਕਾਰ ਨਾਲ ਪੰਗਾ ਲੈਣ ਦੀ ਤੈਨੂੰ ਕੀ ਲੋੜ ਆ ਗਈ ਭਗਵੰਤ ਮਾਨ ਨੂੰ ਮਾੜਾ ਬੋਲਣ ਦੀ ਜਾਂ ਕੁਝ ਕਹਿਣ ਦੀ ਵੀ ਤੈਨੂੰ ਇਹਨਾਂ ਨੇ ਕਿਸਾਨਾਂ ਨੇ ਜਾਂ ਦਿੱਲੀ ਧਰਨੇ ਵਾਲਿਆਂ ਨੇ ਜਾਂ ਜਥੇਬੰਦੀਆਂ ਵਾਲਿਆਂ ਨੇ ਜਾਂ ਲੋਕਾਂ ਨੇ ਵੀ ਕਿਹੜਾ ਤੈਨੂੰ ਨਿਆ ਪਾਤਾ ਬੀ ਤੇਰੇ ਤੇ ਮੱਥੇ ਤੇ ਤੇਰੇ ਗੀਤਾਂ ਦਾ ਦੋਗਲੀ ਗਿਆ ਤੈਨੂੰ ਵੀ ਤਾਂ ਹੀ ਇਹਨੇ ਕਿਹਾ ਨਹੀਂ ਹੈਗਾ ਚੰਗਾ ਸਾਲਾ ਦਿੱਤਾ ਯਾਰ ਉਹ ਮੇਰੀ ਗਾਇਕੀ ਦਾ ਮੱਥੇ ਉੱਤੇ ਲਾ ਦਿੱਤਾ ਸਾਲਾ ਟੈਗ ਖਲ ਲੈਕੇ ਦਾ ਚਲ ਵੇ ਛੱਡ ਮਨਾ ਇਹ ਤਾਂ ਲੋਕਾਂ ਦੀ ਨੀਤੀ ਆ
Vadiya kita ehna k dsna chahida c kyonki babbu bai da rutba hi ehna ucha ih ehna galla nu kush samjhda hi nhi fans nu hi dena chahida babbu. Di ramza ohi jande rhi gal moose wale di ohda ta sb nu ota hi aa bs mrn to bad hmdrdi loka di mil gyi babbu bai ehna pdya likhiya insan aa oh ehna cheeza to kite dur aa oh avda punjabi hon farz nibaonda h chahe ohnu koi kush kahi jave insaniyat fer v kisana kyi gauga lod pveyiga ta khduga v
💯 right brother ❤❤
ਖੇਲਾ ਸਾਬ, ਕੁਝ ਗਲਤੀਆਂ ਸਾਡੇ ਆਗੂਆਂ ਨੇ ਵੀ ਕੀਤੀਆਂ ਸੀ ਪਿਛਲੀ ਵਾਰ ਬਹੁਤ ਸਾਰੇ ਗਾਇਕਾਂ ਨੂੰ ਤੰਗ ਕੀਤਾ ਗਿਆ ਸੀ ਸਰਕਾਰ ਵੱਲੋਂ ।ਪਰ ਸਾਡੀਆਂ ਜਥੇਬੰਦੀਆਂ ਤੇ ਆਗੂਆਂ ਨੇ ਓਨਾਂ ਦਾ ਸਾਥ ਨਹੀਂ ਦਿੱਤਾ।ਦਿੱਤਾ ਕਿਉਂ ਨਹੀਂ ਇਹ ਤਾਂ ਆਗੂ ਹੀ ਦੱਸ ਸਕਦੇ।
ਤਹਾਨੂੰ ਬਹੁਤ ਸਾਰਾ ਪਿਆਰ ਸਤਿਕਾਰ ❤❤❤
Maan sab❤
Babbu maan1
❤
Man Sahab time traveller 💪
USTAAD BABBU MAAN 💌😊 KISAAN MAJDOOR EKTA 🤝 ZINDABAAD 🙏
ਬੱਬੂ ਮਾਨ ਕਾਮਰੇਡ ਆ ਸਿੱਖਾਂ ਦੇ ਧਰਨਿਆਂ ਵਿੱਚ ਨੀ ਜਾਂਦਾ ਇਹ ।
Tu gya c 😂
ਗੱਲ ta ਸਹੀ hai bai ji eke bin ਇਨਕਲਾਬ liya nhi hona... ਕਿਸਾਨ jthybndia pehla ikthiya hon
Maan 🔥🔥🦅🦅
Maan saab
Kissan majdor ekta zindabaad
Ustaad Babbu Maan 🙏
Right Veer
Kisaan bina daane nahi,
Babbu Maan bina gaane nahi….
Bai Babbu Maan Zindabad
Kisaan Madjoor Ekta zindabad
Babbu maan zindabad
Babu maan is right
❤❤❤babbu maan ❤❤❤👌👌👌👌👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️🔥🔥🔥🔥🔥🔥🔥🔥🔥🔥👌👌👌👌👌👌👌👌👌👌👌👌👌👌👌👌👌👌👌👌
Babbu Maan only ♥️
ਕਿਸਾਨਾਂ ਬਿਨਾਂ ਦਾਣੇ ਨੀ ਬੱਬੂ ਮਾਨ ਬਿਨਾਂ ਗਾਣੇ ਨੀ
Babbu maan always respect
👌👌
ਮਾਨ ਕਿਸੇ ਦੇ ਮਿੱਤ ਨਹੀਂ ਚਹਿਲ ਸਿੱਖ ਨਹੀਂ ਏ ਗੱਲ ਜਮਾ ਸੋਲਾਂ ਐਂਨੇ ਸੱਚ ਹੈ ਵੀਰੋ 🙏🙏
ਪਹਿਲਾਂ ਕਿਹੜਾ ਕਦਰ ਪਾਈ ਉਹਦੀ...ਆਖਰ tag ਤਾਂ ਗਦਾਰ ਵਾਲਾ ਹਾ ਲਾਇਆ ਫੇਸਬੁੱਕੀ ਵਿਦਵਾਨਾਂ ਨੇ...ਇੱਧਰ 34-35 ਕਿਸਾਨ ਯੂਨੀਆਨਾਂ ਨਹੀਂ ਰਲ ਕੇ ਚੱਲ ਰਹੀਆਂ ਸਿਰਫ਼ 2 ਯੂਨੀਅਨ ਹੀ ਧਰਨੇ 'ਤੇ ਹਨ ਬਾਕੀ ਤਾਂ ਨਾਲ ਨਹੀਂ ਤੁਰੀਆ...ਜਦੋਂ ਕੋਈ ਨਹੀਂ ਲੱਭਦਾ ਕਲਾਕਾਰਾਂ ਦੇ ਦੁਆਲੇ ਹੋ ਜਾਂਦੇ ਨੇ
ਖੰਟ ਵਾਲ਼ਾ ਮਾਨ 🎉❤
Je hunda legend ta gall hor honi se ❤❤❤❤
😅😅😅 kheda legend ਓਏ ਜਿਹੜੇ ਕਾਂਗਰਸੀ c 😂😂😂
@@Balwinder_07146 tere baap ka baap hai
@@Balwinder_07146fufad tera legend e aa mrke v tere bishnoi de jail ch tatte shaatt krte sidhu ne 😂😂 bishnoi mukr gya 😂
@@Balwinder_07146legend ta sidhu hi aa.. Baaki Tera lowrance Punjab vall nu moonh ni krda.. Kehnda mainu Punjab di jail ch khtra..
@@hardtoooz legend 😀😃
Bai ji Babbu Maan da Name kida vada he ....All political parites respect🙏 kardiya ne, maan saab koi step vi le len youth follow vi kr skda 💯 ! par fer vi , eh sab jande Ustaad ji ne kde lalch ni kriya elections ch ni aye kde ... Nhi ta kine stars jald hi ticket le lainde ne elections ch a jande ..." Maan saab di hmesha ik stand reha aj vi ohe hi kaim ah ,💪shuru to har Punjab de mude_vishe te gaa dita" o ta kuj haters ne 🤨o vadiya gal nu mara hi kehnge ..eh sanu pta love Babbu maan❤️
Love u Maan Saab ❤❤
Maan saab always support farmers
Babbu Maan 🦅🦅🦅🦅🔥🔥🔥🔥
bai pichli vaar bhot kush suna peya srre singer nu che koi v hove jido lokk muhre la k piche hatr jande aa fr agla sochda 4galln he sunla ge bkki lokk bhot syane aa sbb nu sach shi glt ki aa pta sabb nu bkki ohnu roj dhakmi mildi aa
Love you ustad Babbu Maan ❤
❤❤🎉
Good Maan saab❤
Maan Saab ❤❤❤❤
Mann Sabb ❤❤❤❤❤❤❤❤
Maan saab ryt 👏👍❤
Babbu maan 💪💪
Babbu maan saab respect Always ❤❤
Maan saab zindabad 🔥💪👑💕
Bheeda nu chd k bki sab maan saab de respect krde ❤❤❤
❤
ਆਹ ਲਿਸਟ ਵੀ ਦੇਖ ਫੇਰ : Jatt di Joon Buri HAWAYEIN MOVIE
Siyasat
Baba Nanak
Pawan Guru Pani Pita
Rally
Rally 2
EKAM MOVIE
Duan
Babe Da Khooh
Chai Wala - Shayari Waris Nalwe Da
Sardar Bolda
Adab Punjabi
Adab Punjabi 2 & 3
Sahibzade Guru Gobind Singh Sahib De-
Shayari
Punjab Punjabi Zindabad
Snapchat
Laangha (Corridor) Naa Mein Shayari
Mummy Daddy Tau Khasme Milna
Khayal - Shayari
Jogiya
Umeed
Boli
Online
Veer Ras
E Doye Naina
Mandian ch Jatt
Singh Maarde Thokar
Teri Yaad (Hawayein)
Police
Deg Holi
Mitti
21st Century Saadh
Maa Boli
Att De Shikari (Marno Mool Naa)
Sangraand
Kaum De Heerey
Khalsa
Waheguru
Soorveer
Ashigan Di Line Sardar (Pehla Sardar Han)
Uchiyan Imartan
Sari Duniya
kar kirpa vaso mere hirdey
ਹੜ੍ਹ ਮਾਰ ਗਏੇ
Gavo sachi baani
ਧਰਨੇ ਵਾਲੇ
#babbumaan
Maan saab 😘
✊♥️✊
ਨਾ ਭਾਊ ਇਹਦਾ ਨਾ ਬੋਲ ਲੀਰਾਂ ਬਹੁਤ
ਤੜਫ਼ਣ ਗੀਆਂ ਨਾਲੇ ਭਾਊ ਕਿਸਾਨਾਂ ਦੀ
ਗੱਲ ਕਰਕੇ ਅਗਲੇ ਨੇ ਆਪਦੀ security
ਨਹੀਂ ਖਵਾਉਣੀ 😂
25 ਸਾਲ to ਬੋਲਦਾ putt o
ਹੁਣ ਤੂੰ ਜਵਾਬ ਦੇ ਸੰਤਾ ਨੂੰ ਫੋਲੋ ਕਰਨ ਵਾਲ਼ਾ ਇੰਦਰਾ ਦੀਆ ਜੁੱਤੀਆਂ ਕਿਉ ਚੱਟਣ ਲੱਗ ਗਿਆ ਸੀ ਉਹ। ਮਰਨ ਤੋ ਬਾਦ ਵੀ ਪਿਉ ਹੁਣ ਗਾਂਧੀ ਅਰਗਿਆ ਨਾਲ ਫਿਰਦਾ।। ਤੈਨੂੰ ਪਤਾ ਵੀ ਆ ਇੰਨ੍ਹਾਂ ਨੇ ਕੀ ਦਿੱਤਾ ਹੁਣ ਤੱਕ ਸਾਡੀਆ ਮਾਵਾ ਦੀ ਜਵਾਨੀ ਰੋਲਤੀ ਕਿੰਨੇ ਲੋਕ ਬੇਘਰ ਕਰਤੇ ਗਲਾ ਵਿੱਚ ਟਾਇਰ ਪਾਕੇ ਜਿਉਦੇ ਫੂਕ ਤੇ।। ਸਾਡੀ ਕੌਮ ਦਾ ਉਸ ਸਮੇਂ ਇੰਨਾ ਨੇ ਛੱਡਿਆ ਹੀ ਕੀ ਸੀ।। ਤੇ ਇਹ LMA Saab ਬਣਦਾ ਫਿਰਦਾ ਵੱਢਾ ਸੂਰਮਾ।। ਬੱਬੂ ਮਾਨ ਸਾਬ ਨੇ ਉਸ ਟਾਈਮ ਹਵਾਏ ਬਣਾਤੀ ਜਦੋ ਇੰਨਾ ਦਾ ਜੋਰ ਸੀ। ਤੇ ਕਾਕਾ ਓਦੋਂ ਪੀਲਾ ਪਰਨਾ ਬੰਨ੍ਹ ਕੇ ਬਾਹਰ ਨੀ ਨਿਕਲਣ ਦਿੰਦੇ ਸੀ।। 5 ਸਾਲ intelligence ਲੱਗੀ ਰਹੀ ਸੀ ਮਗਰ ਬੱਬੂ ਮਾਨ ਹੁਨਾ ਦੇ। 'ਤੇ ਪੰਜਾਬ ਚ ਬੈਨ ਕਰਤੀ ਸੀ। ਬੱਬੂ ਮਾਨ ਤੇ ਕੀ ਉ਼ਗਲਾ ਚੱਕਦੇ ਓ ਤੁਸੀਂ।। ਉਹ ਬੰਦੇ ਨੇ ਸ਼ੁਰੂ ਤੋ ਧਰਮ ਲਈ ਗਾਇਆ। ਕਿੱਥੇ ਕੰਧਾ ਚ ਟੱਕਰਾਂ ਮਾਰਦੇ ਫਿਰਦੇ ਓ ਤੁਸੀਂ। ਜਦੋ ਪੁਲਿਸ ਦਾ ਰਾਜ ਸੀ ਓਦੋਂ ਸ਼ਰੇਆਮ ਬੱਬੂ ਮਾਨ ਨੇ ਪੁਲਿਸ ਖਿਲਾਫ਼ ਗਾਇਆ। ੳਦੋ ਜਣੇ ਖਣੇ ਦਾ ਪੁਲਿਸ ਮੁਕਾਬਲਾ ਬਣਾ ਕੇ ਜੇਲ ਚ ਸੁੱਟ ਦਿੰਦੇ ਸੀ। ਕਾਕਾ ਕਿਸੇ 'ਤੇ ਟਿੱਪਣੀ ਕਰਨੀ ਨਾ ਸੋਚ ਸਮਝ ਕੇ ਤੇ ਤਰਕ ਦੇ ਅਧਾਰ ਤੇ ਕਰੀਏ। ਐਵੈ ਭੇਡਾ ਬਣ ਇਕ ਦੂਜੇ ਮਗਰ ਲੱਗ ਨੀ ਤੁਰ ਪਈ ਦਾ।🙏🙏 ਨਾਲੇ ਇਕ ਗੱਲ ਹੋਰ ਆਹ ਐਤਵਾਰ ਆਲੀ ਕਚਹਿਰੀ ਆਉਣ ਵਾਲੇ 84 ਦੇ ਕਾਤਲਾਂ ਦਾ CM ਬਣਨ ਲਈ ਲੱਗਦੀ ਆ।। ਬੱਸ ਇੰਤਜ਼ਾਰ ਕਰੋ ਸਭ ਕੁਸ ਸਾਹਮਣ ੇਆਉਣਾ। ☝☝🙏🙏 #babbumaanzindabad #kukkigill #bhaijagtarsinghhawara 🙏ਆਵੀ ਬੱਬੂ ਮਾਨ ਨੇ ਹੀ ਗਾਇਆ ਦਾੜ੍ਹੀਆ ਫੂਕਦੀ ਕਤਲ ਕੇਸ ਹੂਏ। ਘਰ ਬਾਰ ਹਮਾਰੇ ਜਲਾ ਦੀਏ। ਫਿਰ ਬਾਗੇ ਪੰਜਾਬ ਕੀ ਔਰ ਵਹਾ ਬੀ ਮੁਕਾਬਲੇ ਬਣਾ ਦੀਏ। ਡਾਲੇ ਗਲੋ ਮੇ ਜਲਤੇ 🔥 ਟਾਇਰ ਬਚ ਸਕਤੇ ਨਹੀਂ ਐਸੇ ਕਾਇਰ।। 🙏😐 "ਹਵਾਏ" ਬੱਬੂ ਮਾਨ ਸਾਬ 🙏⛳
ਖਚਾਂ ਨੂੰ ਜਵਾਬ ਦੇ ਕੇ ਆਪਣੀ ਜੁਬਾਨ ਨਈ ਖਰਾਬ ਕਰਨੀ ਓਨੇ😂 reply ਮੰਗਦਾ ਮੰਗਦਾ ਮਰ ਗਿਆ ਓਦੇ ਕੋਲੋਂ ਇਕ ਬੰਦਾ😂
@@Amardeep45416 ਇੰਨੇ ਬਿਨਾਂ ਏਨਾ 🐏🐏🐏 ਨੂੰ ਚਾਰਾ ਹਜ਼ਮ ਨੀ ਹੁੰਦੈ ਬਾਈ
Maan saab jina dharmik te kisani song koi ni gas sakda...
❤❤👍🏻👍🏻👍🏻🙏🏻🙏🏻🌾🌾
Babbu mann da name la k views aa ga😂
Love u maan sab g ❤️
Babbu maan marji da malak aa,, koi theka nhi koi jo mrji bole😏
🔥🔥🔥🔥
22 G TUSI KIYUN NI JANDE...
TUSI PHONE TE JOR LAI JANDE OOOO.....
MAAN SAAB DI TAN KISANA WASTE GAUNDIYA UMAR BEET GAI....
Babbu maam jindabad ❤❤❤
Babbumaan varga artist punjab ch hai ni koi jehra kisana lyi sach gaa ske❤❤❤❤
Babbu Maan saab ❤❤❤
Babbu Maan zindabad ❤
ਤੁਸੀਂ ਇਹੀ ਵੀਡੀਓ ਮੋਰਚੇ ਤੇ ਬੈਠ ਕੇ ਬਣਾਉਂਦੇ ਤਾਂ ਵਧੀਆ ਸੀ।
Babbu maan legend man❤❤
Babbu Maan nu zadya adha Punjab gaddar kh rhya c jede sachiiyo gaddar c ta maar Gaye but jeda Sacha hunda ohh dikaunda nhi hunda ki m sahii aa Bai nu dharne ch Nhii jaanna chaida sidhi gll aa Astaad G ❤️ Babbu Maan ❤️
Bhagwant Mann aa veere agge
🐏🌶
Vrrr sare kisan bhi nahi aye neeta jyada aye hai
Babbu maan legend
He released his song maybe he'll be in protest
Ach ji moosewala nai v laya c paji
Bhut singer nhi gai hun bro thik aa g odu bhut lok nal jude c ts sub bhro v aa jnde c hun ta kise nu frk nhi lgda
Horan te bolna sokha veere appa kithe k kise nal khd de a eh apa hi jande a
Pahla kisana nu ik karo dilhi time sare ik c o bahda ne boli jande ne
Deep sidhu nu ta ave lok gadaar khi gye ne asal gadaar babbu maan aa ..
ਇਹ ਅਡ਼ਬ ਪੰਜਾਬੀ ਓਹੀ ਆ, ਜਿਹਡ਼ਾ ਰੋਂਦਾ ਨਿੱਤ ਕਿਸਾਨਾ ਲਈ। ਇਹ ਅਡ਼ਬ ਪੰਜਾਬੀ ਓਹੀ ਆ , ਜੀਹਨੇ ਦਿੱਤੇ ਕਿੱਲੇ ਮਕਾਨਾਂ ਲਈ। ਕੌਮ ਸਾਡੀ ਨੂੰ ਸਵਾਦ ਲੈਣ ਦੀ ਪੈ ਗਈ ਨਵੀਂ ਬਿਮਾਰੀ ਆ, ਨਿਸ਼ਾਨ ਝੁੱਲੇ ਤੇ ਕਿਉ ਰੋਊ ਜੀਹਦੀ ਕੌਮੀ ਸਿੰਘਾਂ ਨਾਲ ਯਾਰੀ ਆ। #babbumaanzindabad #ranjitsinghkukigill #bhaijagtarsinghhawara #stoptargetingbabbumaan..... "ਦਿੱਲੀ ਤੱਖਤ ਦੇ ਵਾਰਿਸ ਬਾਈ ਫ਼ਿਰਦੇ ਕਲਕੱਤੇ ਵਿਚ ਰੁਲਦੇ,
ਬਾਜ਼ਾ ਵਾਲੇ ਦੇ ਝੰਡੇ ਸਾਰੀ ਦੁਨੀਆ ਦੇ ਵਿੱਚ ਝੂੱਲਦੇ" ਬੇਈਮਾਨ...
Palteene ਤੇ ਨੀ ਭੱਜਿਆ c yrr ਕੌਮੀ ਯੋਧਾ ?...ਆਵਦੀ ghar wali ਤੇ beti nu ਛੱਡ ਕੇ ਮਸ਼ੂਕ nal ਰੰਗraliya ਮਨਾਉਂਦਾ chlagya.... jihne ਨਿਸ਼ਾਨ ਝੁਲਾਇਆ c ਉਹਨੂੰ ਪੁੱਛ ਕੇ ਦੇਖੋ ki banya ਉਹਦੇ ਤੇ ਉਹਦੇ ਪਰਿਵਾਰ ਨਾਲ ਉਹੀ ਬੰਦਾ ਬਾਅਦ ਚ ਓਥੇ ਹੀ ਕਿਲੇ ਤੇ ਤਿਰੰਗਾ ਚੜਾ k ਆਈa। ਭੇਡਾਂ ਨਾ ਬਣੋ ki dassoge oh ਬੰਦੇ ਨੂੰ jihne 25 ਸਾਲਾ to ਕਿਸਾਨਾਂ ਮਜਦੂਰਾਂ ਲਈ ਸਭ to vad ਗਾਇਆ...ਕਾਂਗਰਸ ch ਕੌਣ ਗਿਆ ਸੀ ਇੰਦਰਾ ਦੀਆਂ ਜੁੱਤੀਆਂ chattn,,,ਕੇ ohdo ਪਰਚੇ radh krone c । ਕੌਮ ਦਾ jhedi ਪਾਰਟੀ ਨੇ ਘਾਣ krya ਉਹਨਾਂ ਦਾ ghoo chat ਦਾ ਫਿਰਦਾ ਸੀ chibbu ਵੱਡਾ ਸੂਰਮਾ....
ਸਮਾਧੀ ਤੇ ਹੀ ਰਿਹਾ ਕਰੋ ਤੁਸੀਂ ਬਸ ਏਨ੍ਹਾ ਹੀ bhot ਆ 🤨🐏🌶
ਆਹ ਲਿਸਟ ਵੀ ਦੇਖ ਫੇਰ : Jatt di Joon Buri HAWAYEIN MOVIE
Siyasat
Baba Nanak
Pawan Guru Pani Pita
Rally
Rally 2
EKAM MOVIE
Duan
Babe Da Khooh
Chai Wala - Shayari Waris Nalwe Da
Sardar Bolda
Adab Punjabi
Adab Punjabi 2 & 3
Sahibzade Guru Gobind Singh Sahib De-
Shayari
Punjab Punjabi Zindabad
Snapchat
Laangha (Corridor) Naa Mein Shayari
Mummy Daddy Tau Khasme Milna
Khayal - Shayari
Jogiya
Umeed
Boli
Online
Veer Ras
E Doye Naina
Mandian ch Jatt
Singh Maarde Thokar
Teri Yaad (Hawayein)
Police
Deg Holi
Mitti
21st Century Saadh
Maa Boli
Att De Shikari (Marno Mool Naa)
Sangraand
Kaum De Heerey
Khalsa
Waheguru
Soorveer
Ashigan Di Line Sardar (Pehla Sardar Han)
Uchiyan Imartan
Sari Duniya
kar kirpa vaso mere hirdey
ਹੜ੍ਹ ਮਾਰ ਗਏੇ
Gavo sachi baani
ਧਰਨੇ ਵਾਲੇ
#babbumaan
@@Balwinder_07146 jihde naam toh id bnayi aa edda kamm thode ch Mansa pesi te ho ju game lagi payi aa ede , bas sabar rakho sab di vaari aao , j bhai jagtar hawara ede naal hunda ta , deep Sidhu te amritpal singh ede khilef kyu bolde .. Sidhu di chal smaad bngi , edi ta smaad bhi ni bnoni kise ne .. j Bhai hawara naal hunda ta kudiya nu kamada ch leke jaan vale song na likhda, Punjab da mahool ene khraab kita c , kine k time zmeer raho sodi apniya akha khol lo time naal .
@@SamnKhiva-ob9ux bhede ਤੈਨੂੰ ਏਡੀ ਲਿਸਟ ਭੇਜੀ ਆ ਸਾਰਾ comment ਤੈਨੂੰ ਕੱਲੀ ਕਮਾਦ ਆਲੀ ਲਾਈਨ ਹੀ ਕਿਉਂ ਚੁੱਭੀ ਆਂ
@@SamnKhiva-ob9ux ਅੰਮ੍ਰਿਤਪਾਲ ਲੰਨ ਨੀ ਪੱਟ ਸੱਕਦੇ ਕੱਲ੍ਹ ਦਾ ਜਵਾਕ ਸਾਲੀ kteed ...ਜਗਤਾਰ singh ਹਵਾਰਾ ਵਰਗੇ ਪਹਿਲਾਂ ਬੀ ਬਾਈ ਦੇ ਨਾਲ਼ c ਤੇ ajj ਬੀ ਆ ਕੋਈ ਨੀ aa jaando bahr
@@SamnKhiva-ob9ux ਤੇਰੀ ਸੋਚ ਸਾਲਿਆਂ ਕਮਾਦ ਤਕ ਹੀ ਸੀਮਤ ਤੇਰੀ haini aukaat ਲਿਸਟ read ਕਰਨ di
Jatt ❌ Kissan ✅
Song vich ta kah dinda hor koi ta gall v nahi karde
😂
Nishan sahib jhoolan te ron wala daddu maan
ਨਵਰੀਤ ਸਿੰਘ ਦੀ ਮੌਤ ਤੇ ਰੋਣ ਵਾਲਾ ਬੱਬੂ ਮਾਨ, ਅੰਦਲੋਨ ਟੁੱਟਣ ਤੇ ਰੋਣ ਵਾਲਾ ਬੱਬੂ ਮਾਨ, ਨਿਸ਼ਾਨ ਝੂਲੈ ਤੇ ਰੋਣ ਵਾਲਾ ਬੱਬੂ ਮਾਨ ਆ ਤੇ ਫਿਰ ਖੁਸ਼ ਹੋਣ ਵਾਲੇ ਕਿਹੜੇ ਕਿਸਾਨੀ ਅੰਦਲੋਨ ਟੁੱਟਣ ਤੇ ਏ ਵੀ ਦੱਸ ਦਿਓ ਬਾਈ
ਇਹ ਅਡ਼ਬ ਪੰਜਾਬੀ ਓਹੀ ਆ, ਜਿਹਡ਼ਾ ਰੋਂਦਾ ਨਿੱਤ ਕਿਸਾਨਾ ਲਈ। ਇਹ ਅਡ਼ਬ ਪੰਜਾਬੀ ਓਹੀ ਆ , ਜੀਹਨੇ ਦਿੱਤੇ ਕਿੱਲੇ ਮਕਾਨਾਂ ਲਈ। ਕੌਮ ਸਾਡੀ ਨੂੰ ਸਵਾਦ ਲੈਣ ਦੀ ਪੈ ਗਈ ਨਵੀਂ ਬਿਮਾਰੀ ਆ, ਨਿਸ਼ਾਨ ਝੁੱਲੇ ਤੇ ਕਿਉ ਰੋਊ ਜੀਹਦੀ ਕੌਮੀ ਸਿੰਘਾਂ ਨਾਲ ਯਾਰੀ ਆ। #babbumaanzindabad #ranjitsinghkukigill #bhaijagtarsinghhawara #stoptargetingbabbumaan..... "ਦਿੱਲੀ ਤੱਖਤ ਦੇ ਵਾਰਿਸ ਬਾਈ ਫ਼ਿਰਦੇ ਕਲਕੱਤੇ ਵਿਚ ਰੁਲਦੇ,
ਬਾਜ਼ਾ ਵਾਲੇ ਦੇ ਝੰਡੇ ਸਾਰੀ ਦੁਨੀਆ ਦੇ ਵਿੱਚ ਝੂੱਲਦੇ" ਬੇਈਮਾਨ...
Palteene ਤੇ ਨੀ ਭੱਜਿਆ c yrr ਕੌਮੀ ਯੋਧਾ ?...ਆਵਦੀ ghar wali ਤੇ beti nu ਛੱਡ ਕੇ ਮਸ਼ੂਕ nal ਰੰਗraliya ਮਨਾਉਂਦਾ chlagya.... jihne ਨਿਸ਼ਾਨ ਝੁਲਾਇਆ c ਉਹਨੂੰ ਪੁੱਛ ਕੇ ਦੇਖੋ ki banya ਉਹਦੇ ਤੇ ਉਹਦੇ ਪਰਿਵਾਰ ਨਾਲ ਉਹੀ ਬੰਦਾ ਬਾਅਦ ਚ ਓਥੇ ਹੀ ਕਿਲੇ ਤੇ ਤਿਰੰਗਾ ਚੜਾ k ਆਈa। ਭੇਡਾਂ ਨਾ ਬਣੋ ki dassoge oh ਬੰਦੇ ਨੂੰ jihne 25 ਸਾਲਾ to ਕਿਸਾਨਾਂ ਮਜਦੂਰਾਂ ਲਈ ਸਭ to vad ਗਾਇਆ...ਕਾਂਗਰਸ ch ਕੌਣ ਗਿਆ ਸੀ ਇੰਦਰਾ ਦੀਆਂ ਜੁੱਤੀਆਂ chattn,,,ਕੇ ohdo ਪਰਚੇ radh krone c । ਕੌਮ ਦਾ jhedi ਪਾਰਟੀ ਨੇ ਘਾਣ krya ਉਹਨਾਂ ਦਾ ghoo chat ਦਾ ਫਿਰਦਾ ਸੀ chibbu ਵੱਡਾ ਸੂਰਮਾ....
ਸਮਾਧੀ ਤੇ ਹੀ ਰਿਹਾ ਕਰੋ ਤੁਸੀਂ ਬਸ ਏਨ੍ਹਾ ਹੀ bhot ਆ 🤨🐏🌶
ਆਹ ਲਿਸਟ ਵੀ ਦੇਖ ਫੇਰ : Jatt di Joon Buri HAWAYEIN MOVIE
Siyasat
Baba Nanak
Pawan Guru Pani Pita
Rally
Rally 2
EKAM MOVIE
Duan
Babe Da Khooh
Chai Wala - Shayari Waris Nalwe Da
Sardar Bolda
Adab Punjabi
Adab Punjabi 2 & 3
Sahibzade Guru Gobind Singh Sahib De-
Shayari
Punjab Punjabi Zindabad
Snapchat
Laangha (Corridor) Naa Mein Shayari
Mummy Daddy Tau Khasme Milna
Khayal - Shayari
Jogiya
Umeed
Boli
Online
Veer Ras
E Doye Naina
Mandian ch Jatt
Singh Maarde Thokar
Teri Yaad (Hawayein)
Police
Deg Holi
Mitti
21st Century Saadh
Maa Boli
Att De Shikari (Marno Mool Naa)
Sangraand
Kaum De Heerey
Khalsa
Waheguru
Soorveer
Ashigan Di Line Sardar (Pehla Sardar Han)
Uchiyan Imartan
Sari Duniya
kar kirpa vaso mere hirdey
ਹੜ੍ਹ ਮਾਰ ਗਏੇ
Gavo sachi baani
ਧਰਨੇ ਵਾਲੇ
#babbumaan
Chibbu diya ਭੇਡਾਂ bhot machdiya babbu maan ਦੇ ਨਾਂ ਤੋਂ 🐏🌶
ਕਾਂਗਰਸ ਚ ਜਾਕੇ ਇੰਦਰਾ ਦੀਆਂ ਜੁੱਤੀਆਂ chattn ਆਲਾ chibbu charno da jwak😂😂😂🐏🌶
Tu kyu ni gya bai
Mashiya hona Tera ok
Babbu Maan 😂😂😂😂😂😂
Oye mere prawa... Oh support kr reha... Live gaaa reha kisaana de leyi gaane, status paa reha... Othe jaayun naal ki hona ?? Tu salya ehna chawla maari jaana a
Bai mn v fan aa babbu maan da pr sidhu v apna bhra c ,
Pr eh pakka only sidhu da e fan hai khela saab 😂
Bai g 2chaar kitaba pdiya hundiya ta ehho jyiya gallan n krda bire ho skda age ch chota hova ja Hani o kehla sia tera pr video vich gal bt bire glt kr rea ,
#tattipost because hate post😂
Astaad
Views lyi sb kuj
Dar gya eeeeeee