Це відео не доступне.
Перепрошуємо.

Agniveer Yojana New Update | ਅਗਨੀਵੀਰ ਸਕੀਮ ਬਾਰੇ ਵੱਡਾ ਫੈਸਲਾ | Jatinder Pannu |

Поділитися
Вставка
  • Опубліковано 13 лип 2024
  • #PrimeAsiaTv #PrimeDiscussion #JatinderPannu #punjab #breakingnews #elections2024 #punjabnewstoday #punjabikhabra #latestnews #viral #agniveer #agniveer_new_update #agniveernews #yojna #agniveerresult #army #indianarmy #armylife #armylover #bjp #narendramodi #pmmodi #amitshah
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 15

  • @manpreet7788
    @manpreet7788 Місяць тому +7

    ਅਗਨੀ ਵੀਰ ਜੋਜਣਾ ਖ਼ਤਮ ਹੋਣੀ ਜ਼ਰੂਰੀ ਹੈ ਇਸ ਨੂੰ ਹਟਾਉਣ ਨਾਲ ਦੇਸ਼ ਦੀ ਸੁਰੱਖਿਆ ਬਣੀ ਰਹੂ

  • @Kang-21081
    @Kang-21081 Місяць тому +5

    ਪੰਨੂ ਸਾਬ,
    10% ਪਹਿਲਾਂ ਤੋਂ ਹੀ ਰਾਖਵਾਂਕਰਨ ਹੈ ਅਗਨੀਵੀਰ ਸਕੀਮ ਖਤਮ ਹੀ ਹੋਣੀ ਚਾਹੀਦੀ ਹੈ।

  • @rajveermahal7896
    @rajveermahal7896 Місяць тому +6

    ਸਰ ਜੀ ਤੁਸੀਂ ਬਹੁਤ ਵਧੀਆ ਚਰਚਾ ਕਰਦੇ ਓ ਧੰਨਵਾਦ ਸਰ ਜੀ

  • @AmarjitSingh-eq3rl
    @AmarjitSingh-eq3rl Місяць тому +1

    ਅਗਨਿਵਿਰ ਨਾ ਸਹੀ ਕੋਈ ਇਸ ਤਰ੍ਹਾਂ ਦੀ ਸਕੀਮ ਸਰਕਾਰ ਲਾਵੇ ਜਿਸ ਨਾਲ 4 ਸਾਲਾ ਰੋਜ਼ਗਾਰ ਤੋਂ ਬਾਦ ਆਪਣਾ ਰੋਜ਼ਗਾਰ ਖੋਲਣ ਦੇ ਸਮਰਥ ਹੋ ਸਕਣ ਦੇਸ਼ ਵਿਚ ਏਨੀ ਬੇਰੋਜ਼ਗਾਰੀ ਹੈ ਅਗਨਿਵਿਰ ਨੂੰ ਲੱਖਾ ਨੌਜਵਾਨ ਅਪਲਾਈ ਕਰਦੇ ਹਨ

  • @labhsingh2314
    @labhsingh2314 Місяць тому +4

    Darr gya modi ,Rahul ne bolya k asi power vich aaye to agniveer scheme khatam kr deni aa

  • @jattdhaliwal9379
    @jattdhaliwal9379 Місяць тому +1

    ਅਗਨੀ ਵੀਰ ਤਾਂ ਠੀਕ ਹੈ ਜਿਹੜਾ ਸਾਢੇ ਤਿੰਨ ਸਾਲ ਦਾ ਗੈਪ ਪੈ ਗਿਆ ਉਸਦਾ ਕੀ ਬਣੂ ?

  • @charanjitkaur6036
    @charanjitkaur6036 Місяць тому +1

    ਸਤਿ ਸ੍ਰੀ ਅਕਾਲ ਜੀ

  • @user-vp7it8wy1g
    @user-vp7it8wy1g Місяць тому +2

    BJP alan kare ke election de ticket sirf retired Agni veer nu denge.

  • @Parkashram-xt1wx
    @Parkashram-xt1wx 29 днів тому

    Es nall Ki hona agniveer stop pls

  • @manjindersingh4272
    @manjindersingh4272 Місяць тому +1

    Agniveer band karo

  • @jagrajsinghsidhu706
    @jagrajsinghsidhu706 Місяць тому

    It may be in favour of the country if the Army Soldiers become part of the army on permanent ground.

  • @bsingh9752
    @bsingh9752 28 днів тому +1

    Dislike 👎