ਦਾਰੂ ਪੀਣੀ ਨੂੰਹ |daaru peeni nooh |new punjabi movies 2024 |punjabi short movies

Поділитися
Вставка
  • Опубліковано 30 кві 2024
  • #punjabishortmovie2023 #punjabidrama #comedy #funny #punjabi #desi #maa #mother #pindawale #villagelife #gharparivar #husband #husbandwifecomedy #desicomedy #villagelifestyle #pindlifestyle #sarpanchni #mansa
  • Розваги

КОМЕНТАРІ • 194

  • @mangat18
    @mangat18 Місяць тому +8

    ਪਤਲੀ ਬੇਬੇ ਦੀਆਂ ਕਹਾਬਤਾ ਵਾਲੀ ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਨੂੰ ਨਿਹਾਰਦੀ ਹੈ ਇਹ ਪੰਜਾਬੀ ਫਿਲਮਾਂ ਨੂੰ ਮਾਤ ਕਰਦੇ ਨੇ ਮਾਨਸਾ ਵਾਲੇ God bless you all family 🙏🏻🙏🏻❤👍👍

  • @user-ox6oz6fc3x
    @user-ox6oz6fc3x Місяць тому +8

    Jasvinder. Akalgarh. Sudhar
    Very. Nice. Video❤❤😊😊😅😅

  • @shnasir1649
    @shnasir1649 6 днів тому

    Apke video bohat ache thee owr ap sub ke adakare be bohat zabardast hoti hy hum sab apke wedeo bohat shoq sy dekhty hein..SHEIKH ibraheem and SHEIKH Azhan jani

  • @chetansachdeva3124
    @chetansachdeva3124 Місяць тому +1

    Chetan Mahilpur

  • @ramanjeetkaur4663
    @ramanjeetkaur4663 Місяць тому +1

    Love you khunde wali Bebe ❤Ramanjeet Kaur Scotland

  • @neetugold6136
    @neetugold6136 Місяць тому +17

    ਪਤਲੀ ਬੇਬੇ ਦੇ ਕਾਰਨਾਮੇ।ਸਾਰੀ ਦੁਨੀਆ ਦਾ ਸਿਰ ਦੁਖਣ ਤੋਂ ਹਟਾ ਦੇਵੇਗੀ।

  • @jagdevsingh8335
    @jagdevsingh8335 Місяць тому +1

    ਬੇਬੇ ਦਲਜੀਤ ਕੌਰ ਦੇ ਖੂੰਡੇ ਦੀ ਤਾਂ ਪੂਰੀ ਚਰਚਾ ਹੋ ਰਹੀ ਕਿਵੇਂ ਖੂੰਡੇ ਨਾਲ ਸਾਰੇ ਪਰਿਵਾਰ ਦੀ ਭੂਤਨੀ ਭੂਲਾਈ ਰੱਖਦੀ ਟੀਮ ਘਰ ਪਰਿਵਾਰ ਚੈਨਲ ਦੀ ਪੂਰੀ ਤਰੱਕੀਆਂ ਕਰ ਰਿਹਾ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਢੰਗ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਰ ਤਰ੍ਹਾਂ ਦੀਆਂ ਖੁਸ਼ੀਆਂ ਬਖਸ਼ੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @kanshiramsharma2403
    @kanshiramsharma2403 Місяць тому +1

    Very Nice video with nice moral Kanshi Ram Sharma Kasauli Himachal Pradesh India

  • @Harmanjeetsandhu-fc5vm
    @Harmanjeetsandhu-fc5vm Місяць тому +7

    ਬੇਬੇ ਜੀ ਅਸੀਂ ਮਿਲਣਾ ਤੁਹਾਨੂੰ ਬਹੁਤ ਦਿਲ ਕਰਦਾ ❤ ਬਹੁਤ ਸੋਹਣੀ ਐਕਟਿੰਗ ਕਰਦੇ ਬੇਬੇ ਜੀ ਤੁਸੀਂ....🙏 ਹਰਮਨਜੀਤ ਕੌਰ, ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ

  • @GurpreetSingh-fy1ws
    @GurpreetSingh-fy1ws 11 днів тому

    Very nice 👌🤣🤣

  • @BeantSingh-ih1sn
    @BeantSingh-ih1sn Місяць тому +1

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @user-gc6bb6iw2i
    @user-gc6bb6iw2i 28 днів тому

    🙏🙏🙏🙏🙏🙏🙏❤❤❤❤❤

  • @manjitkaur-wy1tg
    @manjitkaur-wy1tg Місяць тому +4

    ਬਹੁਤ ਵਧੀਆ ਜੀ 👌👌👍👍🙏🙏❤️❤️

  • @trickynaman9337
    @trickynaman9337 Місяць тому +5

    Very Very nice ❤❤❤❤❤❤

  • @user-gc6bb6iw2i
    @user-gc6bb6iw2i 28 днів тому

    🙏🙏🙏🙏🙏🙏❤❤❤❤❤

  • @surjitlal8374
    @surjitlal8374 Місяць тому +2

    Very nice video 👍👍👍

  • @user-kg7qg1br4b
    @user-kg7qg1br4b 28 днів тому +1

    God bless you new Delhi mata ji sat sri akal gurmeet kaur duggal❤❤❤❤❤🎉🎉🎉🎉🎉😂

  • @Maninder_brar
    @Maninder_brar Місяць тому +1

    MSG ਤਾਂ ਬਹੁਤ ਵਧੀਆ ਜੀ ❤ਪਰ ਕਈ ਵਾਰ ਇਹੋ ਜੀਆ ਵੀਡਿਓ ਦੇਖ ਕੇ ਘਰਾਂ ਦੀਆਂ ਔਰਤਾਂ ਨੂੰ ਲਗਦਾ ਜਿਵੇਂ ਇਹ ਸਭ ਸਹੀ ਆ ਅਸੀਂ ਵੀ ਏਵੇਂ ਕਰ ਕੇ ਦੇਖਦਿਆਂ

  • @chhindaram3898
    @chhindaram3898 24 дні тому

    Very very nice video😊😊😊🎉🎉❤❤pinki bosti

  • @devindersingh4277
    @devindersingh4277 28 днів тому

    Devinder Singh Saini Ropar

  • @GurpreetSingh-eo1yt
    @GurpreetSingh-eo1yt 28 днів тому

    😂😂😂😂😂

  • @naveensatija1463
    @naveensatija1463 Місяць тому +2

    Very nice video Aman ji ka Roll bahut vadhia laga BIR Pal ji always Best

  • @kuldeepkaur307
    @kuldeepkaur307 Місяць тому +11

    ਇੰਤਜ਼ਾਰ ਸੀ ਵੀਡੀਓ ਦਾ

  • @JaspreetKaur-yl9eb
    @JaspreetKaur-yl9eb Місяць тому +4

    Bahut vadhiya video c part 2 jaldi paa dena 🙏🏻🙏🏻👍🏻👍🏻👌🏻👌🏻🌹🌹

  • @Londonukk
    @Londonukk Місяць тому +1

    ❤️❤️❤️👌❤️❤️❤️

  • @mandeepkaurjattana2412
    @mandeepkaurjattana2412 Місяць тому +1

    👏👏👏👍👍👍

  • @Veerpalbrar0
    @Veerpalbrar0 Місяць тому +2

    😂😂😂😂😂 ਪਰਮਜੀਤ ਚਾਚੀ ਵੀਡਿਓ ਬਹੁਤ ਸੋਣੀ ਵੱਡੀ ਬੇਬੇ ਜੀ

  • @sunnybhai18060
    @sunnybhai18060 29 днів тому

    Wow very nice video😂

  • @user-dp8iv1bg3f
    @user-dp8iv1bg3f 28 днів тому

    ਬਹੁਤ ਵਧੀਆ ਵੀਡੀਓ ਹੈ ਤੰਦਰੁਸਤ ਰੱਖਣ ਵਾਹਿਗੁਰੂ ਜੀ ਸਾਰੀ ਟੀਮ ਨੂ ।ਭੁਪਿੰਦਰ ਕੌਰ ਫਫੜੇ।

  • @hargunaulakh5190
    @hargunaulakh5190 Місяць тому +1

    ❤❤

  • @ramshrma1173
    @ramshrma1173 Місяць тому +1

    ਬਹੁਤ ਵਧੀਆ ਵੀਰ ਜੀ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਰਾਮ ਸ਼ਰਮਾ ਕੋਟਕਪੂਰਾ ਸੋਨੀਆਂ ਸ਼ਰਮਾ ਕੋਟਕਪੂਰਾ

  • @rajindersaini780
    @rajindersaini780 Місяць тому +1

    ❤nice work Rajinder Saini Pind Burail Chandigarh 🙏🏻❤️

  • @hargunaulakh5190
    @hargunaulakh5190 Місяць тому +1

    Hargun Aulakh Khane Ki Dhab Malout

  • @jagjitgill2867
    @jagjitgill2867 Місяць тому

    Very nice video ❤❤

  • @dhillon711
    @dhillon711 Місяць тому +1

    Natural acting a bilkul Navjot Dhillon

  • @sandeepsinghbawa9982
    @sandeepsinghbawa9982 Місяць тому +1

    ਬੇਬੇ , ਦੋਵੇ ਜਾਣੀਆਂ ❤ ਸਤਿ ਸ੍ਰੀ ਅਕਾਲ 🙏ਸੰਦੀਪ / ਕੁਲਜੀਤ ਨਿਉ ਚੰਡੀਗੜ੍ਹ ਤੋਂ

  • @KulwinderKaur-kj9rx
    @KulwinderKaur-kj9rx Місяць тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹

  • @manjindersingh2671
    @manjindersingh2671 Місяць тому +1

    Very nice video good work all members from Italy

  • @inderjitkaur4820
    @inderjitkaur4820 Місяць тому +8

    Bahut vadhia video hai ji 👌👌👌👌 inderjit kaur bathinda

  • @tapinder_dhanoa
    @tapinder_dhanoa Місяць тому +1

    waah kmaal video

  • @user-jm6kj1zt4m
    @user-jm6kj1zt4m Місяць тому +1

    Harjinder singh Ambala

  • @hamirsinghsingh8102
    @hamirsinghsingh8102 Місяць тому +1

    Very very nice video Hamir Singh Delhi

  • @a_s2801
    @a_s2801 Місяць тому +1

    Bahut vadie video

  • @TarsemSingh-ts7uc
    @TarsemSingh-ts7uc Місяць тому +3

    ❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ 🎉🎉🎉🎉❤❤❤

  • @VirpalKaur-pr8yj
    @VirpalKaur-pr8yj Місяць тому +1

    🎉🎉🎉🎉🎉

  • @mann223ywueeew
    @mann223ywueeew Місяць тому +1

    ਬਹੁਤ ਸੋਹਣੀ

  • @amanpreetsingh2747
    @amanpreetsingh2747 Місяць тому +4

    ਮਾਤਾ ਭੁੱਚੋ ਵਾਲੀ ਨਹੀਂ ਚਾਚੀ ਵਾਲੀ ਦਵਾਈ ਕੰਮ ਕਰਗੀ 😊

  • @enchkrench1310
    @enchkrench1310 Місяць тому +1

    ਬਹਤ ਧੀਏ ਵੀਡੀਓ ਕੰਮ ਜਾਰੀ ਰੱਖੋ ਵੇਟ ਕਰਦੇ ਰਹਿੰਦੇ ਹਾਂ ਸਾਰੇ ਹੀ ਵਧੀਆ ਪ੍ਰਦਰਸ਼ਨ ਕਰਦੇ ਹੋ ਪ੍ਰਮਿੰਦਰ ਕੌਰ ਕਨੈਡਾ ਵਾਲੇ ਧੰਨਵਾਦ ਜੀ

  • @muhammadshafiq1971
    @muhammadshafiq1971 Місяць тому +1

    I am from Pakistan very nice vedio good adakari

  • @user-ox6oz6fc3x
    @user-ox6oz6fc3x Місяць тому +4

    Jasvinder. Akalgarh. Sudhar
    Bhut. Wadia. Video😘😘🥱🥱

  • @user-ji2ek7mt8f
    @user-ji2ek7mt8f 27 днів тому

    Hargender kaur Balwinder kaur manan

  • @ranjeetsekhon765
    @ranjeetsekhon765 Місяць тому +1

    Very nice ji god bless ❤❤❤❤

  • @lovepreet1383
    @lovepreet1383 25 днів тому

    Tohde bot vadde fan aa ji❤

  • @NitishBatta
    @NitishBatta 25 днів тому

    Nice video❤❤❤❤❤❤❤❤❤

  • @boharsingh7725
    @boharsingh7725 Місяць тому +8

    ਬਹੁਤ ਹੀ ਵਧੀਆ ਵੀਡੀਓ ਬੇਬੇ ਜੀ
    🙏🙏🙏🙏🙏

  • @turks8020
    @turks8020 Місяць тому

    Very nice video

  • @charanjitsinghsingh7
    @charanjitsinghsingh7 24 дні тому

    Namaste from Melbourne Australia ❤️🦘🌏🙏

  • @SuperGillshergill
    @SuperGillshergill 28 днів тому

    Nice video🎉

  • @PargatSingh-wv5xd
    @PargatSingh-wv5xd Місяць тому +1

    But vadiya video lagi

  • @user-ki5dl7it6t
    @user-ki5dl7it6t Місяць тому +1

    Daljit kaur usa shaina very good very very very very nice video

  • @BhinderKaur-pg7hk
    @BhinderKaur-pg7hk Місяць тому +1

    Very nice video bro ji 🙏🙏❤❤❤❤❤

  • @swaransinghbhatia3116
    @swaransinghbhatia3116 Місяць тому

    Aman daru pin Lag gai hai ji

  • @GSINGH447
    @GSINGH447 Місяць тому +2

    I’m Gobinder from England very very nice video

  • @surinderkaurkhamba6837
    @surinderkaurkhamba6837 Місяць тому

    Very nice

  • @rajenderkaur4563
    @rajenderkaur4563 Місяць тому

    Nice Video ❤

  • @kulwinderknagra3640
    @kulwinderknagra3640 Місяць тому +2

    ਛੋਟੀ ਬੇਬੇ ਜੀ ਜਦ ਵਡੀ ਬੇਬੇ ਜੀ ਨੂੰ ਪਤਾ ਲਗ ਗਿਆ ਤਾ ਖੁੰਡਾ ਖੜਕਾਊ ਤੇਰੇ ਦੁਆਲੇ

  • @gurwindersingh1279
    @gurwindersingh1279 Місяць тому

    Nice video ji

  • @ranjitsinghkhangura9514
    @ranjitsinghkhangura9514 Місяць тому +1

    Very very butifull video 👌👌👌👌👌God bless you 🙏🏻🙏🏻From. Ranjit Singh Khangura pind LATALA Distt Ludhiana

  • @zimmysandhu
    @zimmysandhu Місяць тому

    I m late
    ਬਹੁਤ ਵਧੀਆ ਵੀਡਿਓ ਬਣਾਈ
    ਜ਼ਿੰਮੀ ਬਾਬਰਪੁਰ ਨਾਭਾ

  • @sarbankour7210
    @sarbankour7210 29 днів тому +1

    ਦੂਜਾ ਭਾਗ ਜਲਦੀ

  • @gurmeetsembi620
    @gurmeetsembi620 Місяць тому +1

    Bebe tuhada roll ta bahut vadiya

  • @mukhtiarsinghtaggar1445
    @mukhtiarsinghtaggar1445 Місяць тому +1

    ਅੱਜ ਨਾਮ ਬੋਲੀਆਂ ਧੰਨਵਾਦ ਸਾਰੀ ਟੀਮ ਦਾ

  • @armaansingh1468
    @armaansingh1468 Місяць тому +1

    Daljit kaur USA Shaina very very good very very very very very very nice video

  • @VirpalKaur-pr8yj
    @VirpalKaur-pr8yj Місяць тому +1

    🎉🎉🎉🎉

  • @balvirsingh7517
    @balvirsingh7517 Місяць тому +2

    Very Very good video g balvir singh dodra mansa budhlada

  • @GurpreetKaur-jr7wv
    @GurpreetKaur-jr7wv Місяць тому +1

    Bahut interesting ❤
    Agle episode dee wait hai ji

  • @AminaKahli-sd1ct
    @AminaKahli-sd1ct Місяць тому +1

    Nice vedio

  • @pirtpalsmagh3440
    @pirtpalsmagh3440 28 днів тому

    Bhut Sohni Video 👍

  • @BalwinderSingh-rp5pf
    @BalwinderSingh-rp5pf 28 днів тому

    Very. Nice. Video. Dee. I'm. Italy

  • @JaswinderKaur-nb5rr
    @JaswinderKaur-nb5rr Місяць тому +1

    Veryhice

  • @user-cl7vn1uq5l
    @user-cl7vn1uq5l Місяць тому

    ਬਹੁਤ ਵਧੀਆ ਕੰਮ ਸਾਰਿਆ ਦਾ
    ਬੇਬੇ ਜੀ ਖੁੰਡਾ ਬਹੁਤ ਸੋਹਣਾ
    ਕਿਥੋ ਲਿਆ ਐਡਰੇਸ ਦੱਸਣਾ ਜੀ

  • @armaanpreetsingh8283
    @armaanpreetsingh8283 29 днів тому +1

    5:40 bathinda ਲਾ ਜੋ crystal hospital

  • @Londonukk
    @Londonukk Місяць тому +1

    2 part Please 🙏 Jaldi

  • @nitiwarraich402
    @nitiwarraich402 Місяць тому +1

    SUKHJIT KAUR WARRAICH.

  • @ArshDeepSingh-pm9yu
    @ArshDeepSingh-pm9yu Місяць тому +2

    ਬਾਈ ਲੱਛੀ ਵੀਡੀਉ ਬਹੁਤ ਵਧੀਆ ਜੀ ਕ੍ਰਾਂਤੀ ਜੈਤੋ ਤੋਂ ਬਾਈ ਨਾਮ ਬੋਲ ਦਿਆਂ ਕਰ ਉ ਜੀ

  • @BoharDhillon-hw3uc
    @BoharDhillon-hw3uc Місяць тому +2

    Very nice 👍👍👍👍👍

  • @happyjoshi5426
    @happyjoshi5426 Місяць тому +2

    Sari team di acting bahut vadhià

  • @manjotsran393
    @manjotsran393 Місяць тому +2

    Manjot singh ਸਰਾਂ

  • @hardevsingh8913
    @hardevsingh8913 Місяць тому

    Very interesting story ❤❤❤❤❤❤

  • @user-fj9ik1zd8j
    @user-fj9ik1zd8j Місяць тому +2

    Aman nice video

  • @pawanpreetkaur7330
    @pawanpreetkaur7330 Місяць тому

    Am so excited for next part love you all family from scotland ❤️ Pawan Bhangu

  • @NIRMALSINGHGHARACHON
    @NIRMALSINGHGHARACHON 14 днів тому

    ਬਹੂਤ ਵਧੀਆ ਮੁਬੀ ਬਣਾਈ ਹੈ ਜੀ ਪਰ ਸ਼ਰਾਬ ਨੂੰ ਪ੍ਰਮੋਟ ਕਰਨਾ ਠੀਕ ਨਹੀਂ ਹੈ ਜੀ

  • @daljeetjeeti383
    @daljeetjeeti383 Місяць тому +1

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਮਨ ਨੂੰ ਚਾਚੀ ਵਾਲੀ ਦਵਾਈ ਕੰਮ ਕਰ ਗਈ ਚਾਚੀ ਦੀ ਦਵਾਈ ਅਮਨ ਨੂੰ ਬਹੁਤ ਹੀ ਵਧੀਆ ਲੱਗੀ ਅਮਨ ਠੀਕ ਹੋ ਗਈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 2 / 5

  • @kulwinderknagra3640
    @kulwinderknagra3640 Місяць тому +2

    ਬੇਬੇ ਜੀ ਵਧੀਆ ਲਗਦੀਆ ਹਨ ਤੁਹਾਡੀਆ ਵੀਡੀਓ

  • @smaanmaan1796
    @smaanmaan1796 Місяць тому

    😂😂😂😂😂😮😮😮👏👏👌👍❤️

  • @narinderpal1854
    @narinderpal1854 Місяць тому +1

    ਲੱਛੀ ਬੇਬੇ ਨੂੰ ਅਬੇ ਕਹਿੰਦਾ।
    ਹਨਾਂ ਅਬੇ।

  • @jasvirsinghk5036
    @jasvirsinghk5036 Місяць тому

    🙏🙏🙏🙏👌👌👌👌👌👌

  • @AtwalEkkamal-cl7uy
    @AtwalEkkamal-cl7uy Місяць тому

    Sohni video

  • @amanpreetsingh2747
    @amanpreetsingh2747 Місяць тому

    ਮਾਤਾ ਜੀ ਸਲਾਮ ਤੁਹਾਡੀ ਸਾਰੀ ਟੀਮ ਨੂੰ ਮਾਤਾ ਨੇ ਬੂਟਾ ਲਾਤਾ❤

  • @bhajankaur8289
    @bhajankaur8289 Місяць тому

    Menu tuhadia videos di bhut wait rehndi h ❤❤❤❤ bhajan kaur jirkpur Chandigarh 🎉🎉🎉🎉🎉🎉