Tabaadle || Sartaaj Live || New Song

Поділитися
Вставка
  • Опубліковано 1 жов 2024
  • Lyrics:
    ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
    ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲ਼ਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
    ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲ਼ੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
    ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ,
    ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
    ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
    ਤੇ ਮਸਾਂ ਕਿਤੇ ਆਰਸੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
    ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ,
    ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ,
    ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ,
    ਤੇ ਉੱਤੋਂ ਕੀਤੇ ਹਕ਼ 'ਚ ਖਲੋ ਕੇ ਆ ਜਾਏ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ,
    ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ,
    ਜੀ ਹਾੜਾ ਸੱਚੀਂ ਸਾਢੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ।।
    ~ਸਤਿੰਦਰ ਸਰਤਾਜ
    Please point out if you find any error in the lyrics🙏

КОМЕНТАРІ • 330

  • @GurpreetSingh-vq7jz
    @GurpreetSingh-vq7jz 4 місяці тому +11

    ਤੁਹਾਡੇ ਵਰਗਾ ਫ਼ਨਕਾਰ ਸ਼ਯਦ ਹੀ ਕੋਈ ਹੋਰ ਪੈਦਾ ਹੋਵੇ

  • @eknoorsingh2346
    @eknoorsingh2346 Рік тому +28

    ਛੋਟੇ ਵੀਰ ਸਰਤਾਜ ਤੁਹਾਡੀ ਸਿਫਤ ਕਰਨ ਲਈ ਮੈਂਨੂੰ ਸ਼ਬਦ ਨਈ ਮਿਲ ਰਹੇ ਬੱਸ ਵਾਹਿਗੁਰੂ ਜੀ ਅੱਗੇ ਇਹੋ ਬੇਨਤੀ ਕਰਦੀ ਹਾਂ ਕਿ ਉਹ ਤੁਹਾਨੂੰ। ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਕਸ਼ਣ 🙏🙏🙏🙏

  • @panjpaani4025
    @panjpaani4025 2 роки тому +33

    ਚੰਦ ਦੇਖਿਆ ਵਿਚਾਰਾ,ਲੱਗਾ ਬਹੁਤ ਹੀ ਪਿਆਰਾ,
    ਕਰੇ ਦੂਰ ਤੋਂ ਇਸ਼ਾਰਾ,ਮੇਰੇ ਟੁੱਟੇ ਦਿਲ ਨੂੰ।।
    ਪਾਏ ਤਾਰਿਆਂ ਨੇ ਘੇਰੇ ਲਾਕੇ ਬੈਠ ਗਏ ਨੇ ਡੇਰੇ,
    ਹੋਣੇ ਆਸ ਦੇ ਸਵੇਰੇ,ਮੇਰੇ ਸੁੱਟੇ ਦਿਲ ਨੂੰ।੧।
    ਚੰਦ ਮਾਰਦਾ ਏ ਖਿੱਚ,ਆਏ ਜਦੋਂ ਪਿਆਰ ਵਿੱਚ,
    ਲੋਕ ਜਾਣ ਦੇ ਨੇ ਟਿੱਚ,ਮੇਰੇ ਲੁੱਟੇ ਦਿਲ ਨੂੰ,
    ਰੁਸ ਜਾਵੇ ਕਿਤੇ ਮੀਤ,ਤੋੜੇ ਪਿਆਰ ਵਾਲੀ ਰੀਤ,
    ਗਾਵੇ ਬਿਰਹੁ ਦੇ ਗੀਤ, ਵੇਖ ਫੁੱਟੇ ਦਿਲ ਨੂੰ।੨।
    ਲੋਕੀਂ ਭੋਰਦੇ ਪਤਾਸੇ,ਬੁੱਲ੍ਹਾਂ ਉਤੇ ਆਏ ਹਾਸੇ,
    ਦਿੱਤੇ ਸੱਜਣਾਂ ਨੇ ਕਾਸੇ,ਮੇਰੇ ਪੁੱਟੇ ਦਿਲ ਨੂੰ।।
    ਦਿਲਾ! ਤੇਰੀ ਜੋ ਉਮੀਦ, ਚਾਹੇਂ ਸੱਜਣਾਂ ਦੀ ਦੀਦ,
    ਕਰ ਲਵੋ ਜੀ ਮੁਰੀਦ,ਇਹ ਨਿਖੁੱਟੇ ਦਿਲ ਨੂੰ।੩।
    ਦਿਲ ਵਿੱਚ ਧਾਰੀ ਆਸ,ਕਦੇ ਬੁਝਣੀ ਪਿਆਸ,
    ਹੋਣ ਕੰਮ ਸਾਰੇ ਰਾਸ,ਮੇਰੇ ਜੁੱਟੇ ਦਿਲ ਨੂੰ।੪।।
    ਮਾਰੇ ਪ੍ਰੀਤਮਾ ਨੇ ਤਾਹਨੇ,ਬਣੇ ਆਪਣੇ ਬਿਗਾਨੇ,
    ਲੁੱਟੇ ਖੁਸ਼ੀ ਦੇ ਖਜ਼ਾਨੇ,ਬੜਾ ਘੁੱਟੇ ਦਿਲ ਨੂੰ।।
    ਮਾਫ ਕਰ ਸਰਦਾਰਾ,ਬੋਲ ਬੋਲੋ ਨਾ ਜੀ ਖਾਰਾ,
    ਤੇਰਾ ਲਾਇਆ ਹੋਇਆ ਲਾਰੇ,ਤੋੜ ਸੁਟੇ ਦਿਲ ਨੂੰ।੫।
    ਬੜਾ 'ਪ੍ਰੀਤ' ਤੂੰ ਪਿਆਰਾ,ਸਾਡੀ ਜਿੰਦ ਦਾ ਸਹਾਰਾ,
    ਮਿਲੀਂ ਕਦੇ ਦਿਲਦਾਰਾ,ਏਸ ਲੁੱਟੇ ਦਿਲ ਨੂੰ।।
    ਕਬੂਲ ਕਰੀਂ ਵੇ ਸਲਾਮ,ਥੋੜਾ ਬਦਲੋ ਨਿਜ਼ਾਮ,
    ਮਿਲ ਜਾਵੇ ਜੇ ਅਰਾਮ, ਮੇਰੇ ਹੁੱਟੇ* ਦਿਲ ਨੂੰ।੬।੫\੭\੨੨
    ਮਨਪ੍ਰੀਤ ਸਿੰਘ
    *ਹੁਟੈ,ਥੱਕਣਾ,ਬਲ ਹਾਰਣਾ,ਕਮਜ਼ੋਰ ਹੋਣਾ
    (ਮਹਾਨਕੋਸ਼)

    • @kantakumar1637
      @kantakumar1637 2 роки тому +2

      Superb 👍

    • @pawanpreetsingh8016
      @pawanpreetsingh8016 Рік тому +3

      ਆਏ ਹਾਏ ਕਿਆ ਬਾਤਾਂ ਜੀ ❤

    • @panjpaani4025
      @panjpaani4025 Рік тому +1

      @@kantakumar1637 ਧੰਨਵਾਦ ਪਿਆਰਿਓ ਬਹੁਤ ਬਹੁਤ

    • @panjpaani4025
      @panjpaani4025 Рік тому

      @@pawanpreetsingh8016 ਧੰਨਵਾਦ ਜੀਓ ਬਹੁਤ ਬਹੁਤ ਕਿਰਪਾ ਕਰਕੇ ਚੈਨਲ ਸਸਕਰਾਇਬ ਕਰ ਦਿਉ ਪਿਆਰਿਓ

    • @meetshergill8846
      @meetshergill8846 5 місяців тому

      Waah ji ba Kamal brother
      Tusi ga devo
      Please apna number send kro
      I wanna talk to you

  • @TarsemSingh-sq1lh
    @TarsemSingh-sq1lh Рік тому +12

    ਤੁਹਾਡੇ ਵਰਗਾਂ ਤੁਹਾਡਾ ਪਰਛਾਵਾ ਵੀ ਸਾਇਦ ਨਹੀਂ ਹੋ ਸਕਦਾ ....ਸੱਜਦਾ ਸਰਤਾਜ

  • @manmeetsingh461
    @manmeetsingh461 5 місяців тому +5

    ਬਾਈ ਕੋਈ ਸਬਦ ਨਹੀ ਕਹਿਣ ਨੂੰ ਬਸ ਮੇਰੀ ਉਮਰ ਵੀ ਤੈਨੂੰ ਲੱਗਦੇ !!❤❤❤❤❤🙏

  • @ishaqbhi3513
    @ishaqbhi3513 Місяць тому +1

    آپ نے مجھے میرے بزرگوں کے وطن لدھیانہ جلندھر امرتسر گرداسپور میں کھینچ لیا ہے آپ کو سن کر بہت اچھا لگا

  • @ramanjitkaur9590
    @ramanjitkaur9590 2 роки тому +9

    Khud parmaatma likhda sartaj de roop ch,parmatma da banda sada sartaj
    Alot of love❤️❤️👍👍❤️❤️❤️❤️👍🙏🙏

  • @jamilnasirch.
    @jamilnasirch. 10 місяців тому +2

    وراثت عدالت نہیں سچے دل و ایمانداری کی طاقت سے دی جاتی ھے پہلا حق بہنوں کو دیا جاتا ھے۔ مگر یہ دنیا دار کمینے عدالتی فیصلوں میں الجھانے و قابض رھنے پر خوش ھوتے ھوئے جہنم واصل ھو جاتے ھیں ۔😢😢😢
    PGA Pakistan 🇵🇰💕❤

  • @maanbk556
    @maanbk556 Місяць тому +1

    ਵਾਹਿਗੁਰੂ ਜੀ ਨੇ ਅਦਭੁੱਤ ਕਲਾ ਬਖਸ਼ੀ ਹੈ

  • @neelamdhupar5422
    @neelamdhupar5422 2 роки тому +19

    Very nice combination of words ...as always once again Satinder jee you are the best 👌

  • @ShubhamThakur-wb6ob
    @ShubhamThakur-wb6ob 2 роки тому +7

    43 baar sun liye ji songs Love 💕 you Sartaaj Saab ji

  • @rajwantkaur2904
    @rajwantkaur2904 2 роки тому +22

    Soooooooo beautiful words .....I am hearing Sartaj ji from last 2year......and now I am feeling coming lots of positive 😊in me.......nagtive to v positive Bana dende aa sir....

    • @makalichamunda777kaithal5
      @makalichamunda777kaithal5 2 роки тому

      Must listen to his
      Hamzza

    • @prabhdeepsingh104
      @prabhdeepsingh104 2 роки тому

      Mainu almost 10 saal ho gye ❣️

    • @rajwantkaur2904
      @rajwantkaur2904 2 роки тому

      @@prabhdeepsingh104 O really veer...
      And now what's you feel.....I think oo every song ch sannu Rab nal jod de ne......

    • @kalsientertainer8264
      @kalsientertainer8264 9 місяців тому

      ​@@rajwantkaur2904Parmatma nal judan da sab to sokha treeka Sangeet hi hai,, bs Sangeet ese tarh vadiya sur taal vich hove,,, menu ni lagda sartaj da koi vi geet hou jehda me 5-7 var na sunya hove

  • @honeydavid1026
    @honeydavid1026 2 роки тому +9

    Ki khiye aap ji di tarif ch....🤷‍♂️ bas tuhadi kalam te parmatma di barkat hai.......god bless u sartaj Saab

  • @8990awais
    @8990awais Рік тому +3

    Lehndy punjab tu love sariyan waasty. Raazi raho ty wasdy raho.

  • @pawanpreetsingh8016
    @pawanpreetsingh8016 Рік тому +2

    ਵਾਹ ਜੀ ਵਾਹ। ਕਿਆ ਲਗਾਤਾਰਤਾ ਏ ਕੰਪੋਜਿਸ਼ਨ ਵਿੱਚ ❤❤

  • @ravinderkaur8301
    @ravinderkaur8301 2 роки тому +2

    ਬਿਰਹਾ ਵਾਲੀ ਹਾਕ ਰੂਹ ਤੱਕ ਜਾਂਦੀ ਹੈ...really amazing..luv you always ♥️♥️♥️♥️♥️

    • @Akashvka91
      @Akashvka91 Рік тому

      Please if possible explain the meaning of line 🙏

    • @ravinderkaur8301
      @ravinderkaur8301 Рік тому

      Which line, I wrote in comment or song's line?

  • @vikramjitsingh30332
    @vikramjitsingh30332 2 роки тому +7

    Kya baat hai Ustaad Ji .ki likhat hai Teri ki jugat hai Teri ,kya khoob Teri kaav hai,kya khoob Teri taaal hai.salute

    • @ranjitkaur3721
      @ranjitkaur3721 2 роки тому

      Veerji your songs are soul enriching,you have made us better poeple

    • @vikramjitsingh30332
      @vikramjitsingh30332 2 роки тому

      @@ranjitkaur3721 shi Keha great personality hai yr

  • @sandhusaab5897
    @sandhusaab5897 2 роки тому +1

    Ahhh hundi khoon ch kisaani
    ਜੱਟਾਂ ਦੇ ਪੁੱਤ ਦੀ ਸਿੱਖਿਆ

    • @sony-y9l
      @sony-y9l 4 місяці тому

      Jatt kitho aa gya ehde ch ,fakir nu dekhn wali akh nhi tusi jata pata to door na niklio

  • @sanjaykkr3769
    @sanjaykkr3769 2 роки тому +12

    Marvelous creation just speechless

  • @mandeepkauraulakh8022
    @mandeepkauraulakh8022 2 роки тому +12

    ਕਮਾਲ ਕਰ ਦਿੱਤੀ, ਜੁੱਗ ਜੁੱਗ ਜੀਵੇ ✒📝

  • @snehlatamalhotra7860
    @snehlatamalhotra7860 Рік тому +4

    Beautiful song Beautiful Lyrics and Beautiful person Beautiful personality Dear Sartaj ji. Love you From INDIA

  • @ampygoyal5200
    @ampygoyal5200 2 роки тому +2

    Main tareef ch kujh likhn laggeya si par shabad hi nahi mile sahab jio..😍😍👌👌

  • @paramjeet753
    @paramjeet753 2 роки тому +8

    waheguru g mehar karan 🙏🏻

  • @manpreetkaurmani8494
    @manpreetkaurmani8494 2 роки тому +18

    My favourite singer satinder sartaj ji god bless you rab tuhanu hmesha khush rakhe ji 👌❤️😘🙏

    • @dollybhatia4943
      @dollybhatia4943 2 роки тому +1

      My favourite singer sartaaz ji god bless you .rab tuhanu hamesha chaddi kala vich rakhe .👍

  • @Akashvka91
    @Akashvka91 Рік тому +1

    Please explain the meaning of line 🙏

  • @hotshotx5258
    @hotshotx5258 Рік тому +1

    Kya koi is gane k lyrics or unke matlab ko smjhane ki mehrbaani karegaa 🙏

    • @satinder_sartaaj
      @satinder_sartaaj  Рік тому

      If you can read gurumukhi, I have put the lyrics in the description

  • @DaljeetSingh-bn6vi
    @DaljeetSingh-bn6vi 2 роки тому +2

    Waheguru ji ka khalsa
    Waheguru ji ki fateh
    song da meaning Aa ji purre dilon Waheguru ji da naam japna hai ji

  • @mrm4469
    @mrm4469 11 місяців тому +2

    Roz sunta hu kam az kam 100 dafa kash main apny sardar veero k sath baith saku ..love you from Pakistan

    • @mini_g_vlog
      @mini_g_vlog 9 місяців тому

      Iska mtlb kia hai.... Lyrics ki smj nhi aa rhi...

  • @hotshotx5258
    @hotshotx5258 Рік тому

    ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
    ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲ਼ਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
    ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲ਼ੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
    ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ,
    ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
    ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
    ਤੇ ਮਸਾਂ ਕਿਤੇ ਆਰਸੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
    ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ,
    ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ,
    ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ,
    ਤੇ ਉੱਤੋਂ ਕੀਤੇ ਹਕ਼ 'ਚ ਖਲੋ ਕੇ ਆ ਜਾਏ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ,
    ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ,
    ਜੀ ਹਾੜਾ ਸੱਚੀਂ ਸਾਢੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ।।
    ~ਸਤਿੰਦਰ ਸਰਤਾਜ

  • @gurdeepdass1010
    @gurdeepdass1010 Рік тому +2

    Ek hi dil ❤ aa Sartaj hor kini vaar jite ga

  • @ManjitSingh-wo9yr
    @ManjitSingh-wo9yr 2 роки тому +1

    Isto upar koi shayeri nhi koi gana nhi....wah kya koob sartaj shayra tu ta dil nu bdaa mere fabba😍😍❤❤👌👌👌👌👌

  • @ramanjitkaur9590
    @ramanjitkaur9590 2 роки тому +6

    Speechless 🙏🙏🙏🙏

  • @sanjaykkr3769
    @sanjaykkr3769 2 роки тому +4

    Koi barabari nhi koi mukabala nhi. Aapni hi ik class hai Sartaj di te

  • @harpreetsinghgill3576
    @harpreetsinghgill3576 Рік тому +6

    Being a Patwari in Punjab Sarkar, I can literally see the Patwar related vocab being used with poetic devices. Sartaj is out of this world.

    • @sachinbagga6406
      @sachinbagga6406 Рік тому

      Harek nava bharti patwari ehi song sun reha
      ..
      Main v ohna vicho Ikk haan
      Hahahah

    • @sachinbagga6406
      @sachinbagga6406 Рік тому

      Phir asin ki kariye..
      Nava nava shonk aa tanu .,
      .hahahahah

    • @devindermahindru1262
      @devindermahindru1262 Рік тому

      Nice comment

    • @mrm4469
      @mrm4469 11 місяців тому

      Hamary patwario ki itni achi English nai Hoti lagta waha parhy likhy patwari hoty😅

  • @bikramjitsingh4901
    @bikramjitsingh4901 Рік тому +1

    ਕਮਾਲ ਦੀ ਪੇਸ਼ਕਾਰੀ

    • @hsingh4749
      @hsingh4749 Місяць тому

      ❤ ਇਹੋ ਜਿਹੇ ਸ਼ਾਇਰ ਚੰਗੇ ਕਰਮਾਂ ਨਾਲ ਪੈਦਾ ਹੁੰਦੇ ❤

  • @RanjitSingh-zb9wm
    @RanjitSingh-zb9wm Рік тому +3

    Sartaj ji no words found for ur praise for punjabi shayri.

  • @Gurcharan22
    @Gurcharan22 2 роки тому +2

    koi mokabla nhi tuhada vere😃🤓

  • @gurwindersaini1421
    @gurwindersaini1421 2 роки тому +4

    Marvellous singing sartaj

  • @gaurishankersharma2433
    @gaurishankersharma2433 2 роки тому +1

    ਬਾ ਕਮਾਲ... ਜਿਊਂਦੇ ਰਹੋ ਜੀ 🙏🙏🙏🙏

  • @Harishj5u
    @Harishj5u 4 місяці тому

    👌👌 ਏ ਗੀਤ ਆਜ ਦੇ ਇਨਸਾਨ ਦੀ ਜਮੀਨਾਂ ਕਾਰਨ ਆਪਸੀ ਰਿਸ਼ਤਯਾਂ ਦੀ ਉਲਝਣਾ ਨੁ ਬਿਆਨ ਕਰਦਾ ਹੈ

  • @rupinderkaur4559
    @rupinderkaur4559 2 роки тому +3

    Real gem
    Wonderful shayari

  • @dhaimandersingh6105
    @dhaimandersingh6105 2 роки тому +3

    Koi jbaab ni siraaa sartaaj saab

  • @neelamdhupar5422
    @neelamdhupar5422 2 роки тому +1

    Govt college Hosiarpur dee shan .....Doabai dee pehshan Satinder Sartaj..❤️❤️

  • @anshdeep3311
    @anshdeep3311 2 роки тому +4

    no words❤

  • @Asma-jw8ht
    @Asma-jw8ht День тому

    Can't completely understand but fantastic ❤from punjab Pakistan

  • @RajwinderKaur-uv1wp
    @RajwinderKaur-uv1wp 2 роки тому +2

    bakmal'''::::''''::,,🙏🏼🙏🏼🙏🏼🙏🏼🙏🏼🙏🏼🙏🏼

    • @reshamsinghjassi9305
      @reshamsinghjassi9305 2 роки тому

      Hello didi... I think you are asking about the show of sartaj paaji in Delhi....???

  • @BalrajSingh-vw7qv
    @BalrajSingh-vw7qv 4 місяці тому

    ਕਮਲ ਕੀਤੀ ਹੈ ਬਈ ਜੀ

  • @gsandhu0311
    @gsandhu0311 2 роки тому +2

    I am listening enjoying or de coding hehe 😜

  • @simranjeetsingh3165
    @simranjeetsingh3165 2 роки тому +19

    you are a diamond for punjbi industry....proud aa tere ty bai

  • @GursewakSingh-yo4fu
    @GursewakSingh-yo4fu 9 місяців тому

    Sartaj veere ik hi apeel a v jo tuc live ch song gonde o oh music krke video bnake v release kreya kro plz sir ❤

  • @kamalbains9697
    @kamalbains9697 Рік тому +1

    ❤b

  • @arslansadiqofficial
    @arslansadiqofficial Рік тому

    Jab koi revenue officer singer ban jaye😂😂

  • @lawishrana2610
    @lawishrana2610 2 роки тому +2

    Me naman krta hu apko or apki kalam ko dil ko chhuu jaata h apka ek ek word

  • @RajinderKaur-zt6xc
    @RajinderKaur-zt6xc 2 роки тому +1

    Hyeeeee rbbaaa koi mukabla di es bnde di kalam da ....waheguru lmbi umer dve tndrustia dve

  • @lauleenbhalla9773
    @lauleenbhalla9773 Рік тому +2

    Love you Satinder Sartaj 💕 God bless you ❤️

  • @Vandhawk
    @Vandhawk 7 місяців тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @MeenaDewan-u9p
    @MeenaDewan-u9p Рік тому +2

    Great lyrics with deep minings and great human Satinder ji

  • @vnresearch1025
    @vnresearch1025 9 місяців тому

    Is bande ka writer bada dimag vala bekuf hai jo bholi bhali lutipiti barbad janta ke jajbat se aur majburi se jo lut chuke hai fir se lut Raha hai inko program ke ek bhi paise mat bhai logo tab dekhna ye kya likhte hai

    • @satinder_sartaaj
      @satinder_sartaaj  8 місяців тому

      Hahah, waise to main aapke comment ka jawaab dena zaroori nhi samjta but aap jaise logon pe hasi bhi aati h or taras bhi

  • @BalwinderSingh-bq3op
    @BalwinderSingh-bq3op Рік тому +2

    Greatest Rythmer, Jeonde Raho Khush Raho Sohnio ❤❤❤❤❤

  • @Gurcharan22
    @Gurcharan22 2 роки тому +2

    sachi gal...😊

  • @jagirsingh6030
    @jagirsingh6030 2 роки тому +2

    Very nice song 👌👌

  • @HarwinderrathorSingh
    @HarwinderrathorSingh 4 місяці тому

    Mera jahd sir j mod off hunda hai sir ji Phir mai tahede song sun lahnda haan

  • @AAFTAABSIDHU
    @AAFTAABSIDHU 2 роки тому +2

    bohat sohna song ❤️❤️❤️

  • @sanchitkatyal
    @sanchitkatyal Рік тому +1

    Meaning?

  • @mariapervezreashal5437
    @mariapervezreashal5437 11 місяців тому

    Good song good song good song good song so nice so nice proud of❤❤❤❤❤❤😂😂😂😂

  • @HarpreetKaur-qj1js
    @HarpreetKaur-qj1js 2 роки тому +1

    Super satinder sartaj is diamond of our Punjab may god bless you

  • @mrm4469
    @mrm4469 9 місяців тому

    My fav jio sartaj ji u r legend of this era..after the old era's Punjabi legends poets i.e Waris Shah and sarkar baba bullay shah...both are my favorites but after both are u touch my heart ❤ love u from Pakistan

  • @agamjotsingh7457
    @agamjotsingh7457 2 роки тому +2

    Wah bro wah

  • @zainjani8017
    @zainjani8017 10 місяців тому +1

    Beautiful voice I love you sartaj veery

  • @DaljitSingh-mg1vd
    @DaljitSingh-mg1vd 2 роки тому +2

    No words...

  • @rajwantghuman3057
    @rajwantghuman3057 2 роки тому +3

    Beautifully written.... Wordless

  • @gsandhu0311
    @gsandhu0311 2 роки тому +1

    Ethe Horan ne v sartaj banna chaiya , pta ni ohna da subha si bda khbha

  • @JatinKumar-xe5hk
    @JatinKumar-xe5hk 8 місяців тому

    Sartaj vere de majison da talmel nahi banrahya

  • @subhashchand-hm7gv
    @subhashchand-hm7gv 2 роки тому +1

    Koi shbd ni khn nu
    Legend of 21 century

  • @Gds_talks
    @Gds_talks 2 роки тому

    Usdaat g tuhadi treef ch ta mere word v muk gye ne ... pr thodi treef puri ni Hoi

  • @sriasutoshkirpasankirtan8562

    वीर जी बहुत बहुत बहुत बधाइयां परमात्मा सोनू लंबी उम्र देवे जुग जुग जियो मेरा वीरा बहुत ही अच्छा कलाम गाया

  • @kimtilal8447
    @kimtilal8447 2 роки тому

    Kya baatan....kush raho....
    Koi koi samjhan wala hai eho jihi galbaat nu....
    Qu har koi paise kamaun lagga, Mohabat nu koi koi kamaunda ji...👍🌺🌹💗💕

  • @DrGill-fb8gt
    @DrGill-fb8gt Рік тому

    Kamaaal a Ustad
    🎉. بہت اعلیٰ بہت ہی اعلیٰ

  • @rajisaini5278
    @rajisaini5278 2 роки тому +1

    Shabad nhii h likhne ke liye .....bhaut vdiya veere gbu.

  • @U.SGamer1234
    @U.SGamer1234 2 роки тому

    Oh ho ! Hadd !! Siraa !!! Teesi da ber !!!!
    Aah jo baabio tusi kachehriaan di zabaan alfazaan da taana baana buniaa e na, eh ta virlaa ee dhang sunaa chhaddiaa je ishq, piar, muhabbat nu khull ke biaan karn da. Mai te es gall to hairaan vaa ki ajj vi koi ene doonghe gotey laa sakda Punjabi atte hor bhashava de paania ch.
    Akal purakh hor niamtaan bakhshe.
    Jatinder Singh Tarn Taran.

  • @forhuminetyhuminety6770
    @forhuminetyhuminety6770 2 роки тому +2

    Wow wow soul touching

  • @parveendhiman4656
    @parveendhiman4656 2 місяці тому

    Aisa song bhi likha ja sakta hai great sartaj

  • @ghazalamalik3734
    @ghazalamalik3734 7 місяців тому

    😢😢😢😢😢😢😢 بورا کانہ میری زندگی پر ہے

  • @pritpalkhalsa3822
    @pritpalkhalsa3822 4 місяці тому

    ਪਤੱਦਰ ਅਖੀਰ ਹੀ ਕਰਵਾ ਦਿੰਦਾ ਹੈ🙏

  • @ranazeeshan8116
    @ranazeeshan8116 2 роки тому +2

    Mere jàaaân.sartäääj

  • @RoopKaur-x5k
    @RoopKaur-x5k 6 місяців тому

    , ਹੋਰ ਕੋਈ ਨਹੀਂ ਗਾ ਸਕਦਾ ਇਸ ਤਰ੍ਹਾਂ

  • @aqqasbaig777
    @aqqasbaig777 Рік тому

    Amazing words and the complete story of love in context of land revenue

  • @mrm4469
    @mrm4469 11 місяців тому

    Kash main asakta Lahore say or waha k Punjab main baith k sub sunn skta...or uss Punjab ko daikh skta....kash love from Pakistan

  • @AjitRattu-i1e
    @AjitRattu-i1e 9 місяців тому

    Shayar jiii,,, Eagerly waiting in next year in UAE again , enjoyed 2023 concert at tennis stadium at Dubai …
    Saadi saare saal dee thakaan laaa tee Shayar jii,,,,,
    Baa Kamaal , May live long till the end of world ..

  • @muratzarajpoot1942
    @muratzarajpoot1942 5 місяців тому

    😮 super barha dung a ‏‪4:31‬‏

  • @shardachoudhary9597
    @shardachoudhary9597 2 роки тому +1

    Ghehre shabd my favourite singer satinder sartaj ji 🙏 waheguru chardi kla bich rakhna 🙏🙏

    • @waheguruwaheguru7296
      @waheguruwaheguru7296 2 роки тому

      Speechless, excellent, love you and your songs

    • @ranjitkaur3721
      @ranjitkaur3721 2 роки тому

      Awesome Sartaj,love and may you be blessed with a happy great life

  • @mandeeprahi1771
    @mandeeprahi1771 5 місяців тому

    Rooh jinjhor k rakh ti

  • @aneelasaeed6075
    @aneelasaeed6075 2 роки тому +1

    Buht hi shandaar poetry

  • @SanaMaha-v4h
    @SanaMaha-v4h 3 місяці тому

    I live in lahore.....I want to see you.

  • @sukhrajsingh3789
    @sukhrajsingh3789 2 роки тому +1

    bhot juga sayar

  • @rajindersingh1387
    @rajindersingh1387 Рік тому

    ਸਿਰਾ ਜੀ ਸਰਤਾਜ ਵੀਰ

  • @NaturalContents
    @NaturalContents 2 роки тому +2

    💌

  • @jayaarora2967
    @jayaarora2967 5 місяців тому

    Sachi Sartaj ho tusi beta

  • @savlogs4418
    @savlogs4418 11 місяців тому

    Love from Pakistan islamabad. Kamaal say b ooper mainay aaj 100 say ziada dafa suna yeh

  • @muqaddasasghar1291
    @muqaddasasghar1291 Рік тому

    Plz urdu transmission koi kr dy