NEET ਟੌਪ ਕਰਨ ਵਾਲੇ Navdeep Singh ਦੀ ਭੇਦਭਰੇ ਹਾਲਾਤਾਂ 'ਚ ਮੌਤ ਮਗਰੋਂ ਮਾਪਿਆਂ ਦੀ ਕੀ ਮੰਗ? | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 27 вер 2024
  • ਸਾਲ 2017 ਵਿੱਚ ਭਾਰਤ ਵਿੱਚੋਂ ਨੀਟ ਚੋਂ ਟੌਪ ਕਰਨ ਵਾਲੇ ਮੁਕਤਸਰ ਦੇ ਨਵਦੀਪ ਸਿੰਘ ਦੀ ਭੇਦਭਰੇ ਹਲਾਤ ਵਿੱਚ ਮੌਤ ਤੋਂ ਬਾਅਦ ਹੁਣ ਪਰਿਵਾਰ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਿਹਾ ਹੈ। ਨਵਦੀਪ ਸਿੰਘ ਦੀ 14 ਸਤੰਬਰ ਨੂੰ ਦਿੱਲੀ ਵਿੱਚ ਮੌਤ ਹੋ ਗਈ ਸੀ। ਹਲਾਂਕਿ, ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ। ਨਵਦੀਪ ਸਿੰਘ ਆਪਣੀ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਐਮਡੀ ਦੀ ਪੜ੍ਹਾਈ ਕਰ ਰਹੇ ਸਨ।
    ਰਿਪੋਰਟ - ਸੁਰਿੰਦਰ ਸਿੰਘ ਮਾਨ, ਐਡਿਟ- ਜਮਸ਼ੇਦ ਅਲੀ
    #Muktsar
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 98

  • @hdsingh3449
    @hdsingh3449 6 днів тому +26

    ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ,, ਆਤਮਹੱਤਿਆ ਵੀ ਹਤਿਆ ਹੁੰਦੀ ਹੈ ਕਿਓਂਕਿ ਕੋਈ ਤਾਂ ਤੰਗ ਕਰ ਰਿਹਾ ਹੋਵੇਗਾ, ਕਿਸੇ ਤੋਂ ਤੰਗ ਆ ਕੇ ਹੀ ਆਤਮਹਤਿਆ ਕੀਤੀ ਜਾਂਦੀ ਹੈ,,

  • @Rhythm_Musical_House
    @Rhythm_Musical_House 5 днів тому +13

    ਜਾਂਚ ਪੜਤਾਲ ਹੋਣੀ ਚਾਹੀਦੀ ਹੈ । ਜੇ ਸਰਕਾਰ ਨਹੀਂ ਕਰਦੀ ਤਾਂ ਅਪਣੇ ਪੱਧਰ ਤੇ ਜਾਂਚ ਹੋ ਜਾਏ । ਅਪਣੇ ਬਚਿਆਂ ਨੂੰ ਘਰੋ ਬਾਹਰ ਕੀ ਕੀ ਸਮੱਸਿਆ ਹੈ । ਕਿਸ ਤਰਾਂ ਦੇ ਮਹੌਲ ਵਿੱਚ ਪੜ੍ਹ ਰਹੇ ਹਨ। ਤਾਂ ਕਿ ਭਵਿੱਖ ਵਿੱਚ ਕੋਈ ਘਟਨਾ ਨਾ ਵਾਪਰੇ

    • @khadijaniazi57
      @khadijaniazi57 4 дні тому +1

      He was surrounded by UP n Bihari people. Anything can happen.
      I feel sad for the parents. They lost their gem.

  • @yadwindersingh3574
    @yadwindersingh3574 6 днів тому +34

    ਇਤਨਾ ਮੈਹਨਤੀ ਨੋਜਵਾਨ ਖੁਦਕੁਸ਼ੀ ਨਹੀਂ ਕਰ ਸਕਦਾ ਵਾਹਿਗੁਰੂ ਵਾਹਿਗੁਰੂ

    • @JaspreetSingh-gm1st
      @JaspreetSingh-gm1st 5 днів тому +2

      He has been murdered 😢

    • @amars21167
      @amars21167 5 днів тому +1

      ਜੇ ਪੰਜਾਬੀ ਲਿਖਣੀ ਹੈ ਤਾਂ ਚੱਜ ਨਾਲ ਲਿਖੋ, ਐਵੇਂ ਹਿੰਦੀ ਵਿੱਚ ਨਾ ਵਾੜੋ।

    • @Reloadedkaranaujla
      @Reloadedkaranaujla 5 днів тому +1

      @@amars21167 tusi jata piche hi ldi jaea kro

    • @GurdevSingh-vd5ie
      @GurdevSingh-vd5ie 5 днів тому

      ਇਹ ਸਾਜ਼ਿਸ਼ ਹੈ ਪੱਕਾ 😢ਸਾਬਤ ਸੂਰਤ ਹੋਨਹਾਰ ਸਿੱਖ ਬੱਚੇ ਆਂ ਨੂੰ ਹੋਨਹਾਰ।। ਕਯੋਂ ਦੁਨੀਆਂ ਤੋਂ ਜਾ ਰਹੇ ਹਨ 😢😢😢😢 ਜਾਂਚ ਜੇ ਕਰਨੀ ਹੈ ਤਾਂ ਆਪ ਕਰੋ 😢ਉਸਦੇ ਮੋਬਾਈਲ ਫੋਨ।। ਲੈਪਟਾਪ ਕੰਪਿਊਟਰ ਆਦੀ ਤੋਂ ਪਤਾ ਲੱਗ ਸਕਦਾ ਹੈ ਕਿਸ ਦੇ ਸੰਪਰਕ ਚ ਸੀ 😢ਫੋਨ ਹੀ ਬਹੁਤ ਕੁੱਝ ਬਿਆਨ ਕਰ ਦਿੰਦਾ ਵਾ।।ਜਿਸ ਜਿਸ ਨੂੰ ਫੋਨ ਕਰਦਾ ਸੀ ਉਸਨੂੰ ਮਿਲੋ ਪੁੱਛੋ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਨਾਲ ਜਾਣਕਾਰੀ ਨਿਕਲ ਸਕਦੀ ਹੈ।।ਇਹ ਖੁਦਕੁਸ਼ੀ ਜੇ ਹੈ ਤਾਂ ਕੀ ਵਜਾਹ 😢ਜੇ ਨਹੀਂ ਹੈ ਤਾਂ ਉਸਦੇ ਪਿੱਛੇ ਕੋਣ ਨੇ 😢ਆਪ ਕਰੋ।।।ਖੁਦ ਆਪ ਫੋਨਾਂ ਤੌ ਡਿਟੇਲ ਆਪ ਕਡਾਉ 😢😢😢😢

    • @SsRai-t3q
      @SsRai-t3q 5 днів тому

      ਵੀਰ ਜੀ ਇਹ ਹਰਿਆਣੇ ਦੇ ਜਾਂ ਅਬੋਹਰ ਦੇ ਵੀ ਹੋ ਸਕਦੇ ਹਨ ਇਹਨਾਂ ਦੀ ਬੋਲੀ ਬੋਲਣ ਦਾ ਇੰਦਾ ਦਾ ਹੀ ਰਿਬਾਜ ਜਾਂ ਭਾਸ਼ਾ ਹੈ ਜੀ​@@amars21167

  • @rj14053
    @rj14053 6 днів тому +16

    ਜੇ ਨਵਦੀਪ ਨੇ ਪਰਿਵਾਰ ਜਾਂ ਕਿਸੇ ਹੋਰ ਵਿਅਕਤੀ ਨੂੰ ਪਿਛਲੇ ਸਮੇਂ ਵਿੱਚ ਨਾ ਤਾਂ ਡਿਪ੍ਰੈਸ਼ਨ ਦੇ ਕੋਈ ਲੱਛਣ ਦਿਖਾਏ ਹੋਣ, ਅਤੇ ਨਾ ਹੀ ਆਤਮਹੱਤਿਆ ਕਰਨ ਦੀ ਕੋਈ ਮੰਸ਼ਾ ਦੱਸੀ ਹੋਵੇ, ਤਾਂ ਇਹ ਘਟਨਾ ਆਤਮਹੱਤਿਆ ਹੋਣ ਦੀ ਸੰਭਾਵਨਾ ਘੱਟ ਹੈ। ਇਸ ਮਾਮਲੇ ਵਿੱਚ ਢੰਗ ਨਾਲ ਜਾਂਚ ਅਤੇ ਮਰਨੋਂਪ੍ਰੰਤ ਜਾਂਚ (ਪੋਸਟਮਾਰਟਮ) ਕਰਵਾਉਣਾ ਲਾਜ਼ਮੀ ਹੈ।

    • @rj14053
      @rj14053 6 днів тому

      If Navdeep didnot show any signs of depression or intent to do suicide to family or anyone before, it is unlikely to be suicide. Proper investigation and postmortem is warranted in this case

  • @singhsaab6992
    @singhsaab6992 6 днів тому +6

    ਵਾਹਿਗੁਰੂ ਭਾਣਾ ਮੰਨਣ ਦਾ ਬਲ ਬਕਸ਼ਣ ਪ੍ਰਵਾਰ ਨੂੰ

  • @bikarsingh5884
    @bikarsingh5884 5 днів тому +6

    ਜ਼ਰੂਰ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ

  • @AvtarSingh-xv5kp
    @AvtarSingh-xv5kp 5 днів тому +7

    Same incident happe ed with jasmeet voice of pu njab

    • @HermiT1910
      @HermiT1910 5 днів тому +1

      And with Ishmeet Singh

  • @Lovenature-nt8zm
    @Lovenature-nt8zm 6 днів тому +10

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏

  • @aks0090
    @aks0090 4 дні тому +4

    Investigation must be done

  • @ਵਾਹਿਗੁਰੂਜੀ-ਙ8ਹ

    Jaanch honi ਚਾਹੀਦੀ

  • @meetagill4242
    @meetagill4242 6 днів тому +5

    Waheguru ji❤🙏

  • @HarpreetSingh-sq7xz
    @HarpreetSingh-sq7xz 6 днів тому +3

    Waheguru Ji 😢

  • @rjuthred6995
    @rjuthred6995 6 днів тому +3

    Malak Kripa Rakhe Ji 🙏

  • @Gurpreetkaur-np5hn
    @Gurpreetkaur-np5hn 5 днів тому

    Waheguru ji 🙏

  • @Angad_0585
    @Angad_0585 6 днів тому +2

    Pls apne bachia naal gal karea karo te ohna di problema sunia karo, gal karan naal 80% problems de hall ho jaande ne 🙏🙏🙏

  • @jassmann6893
    @jassmann6893 5 днів тому +1

    Waheguru ji

  • @imanpreetsingh5966
    @imanpreetsingh5966 5 днів тому +1

    Waheguru

  • @HermiT1910
    @HermiT1910 5 днів тому +3

    Navdeep nu anti-Sikh agencies ne maareya hai. Sikhan nu chahida hai ki 'Akritgana' te zada bharosa na karan te hamesha satark rehn.

  • @kaurR8
    @kaurR8 6 днів тому +2

    Thanu eh gall derr nal samjh aau v eh desh sikha lyi nahi aa

  • @JagdeepSingh-tf8wl
    @JagdeepSingh-tf8wl 4 дні тому

    🙏

  • @gursharansingh385
    @gursharansingh385 6 днів тому

    Bhut Madam hoyaaaa waheguru ji family nu bhanaa mnan dha Bal bkhshan 🙏😭🙏😭

  • @jaspreet1979sh
    @jaspreet1979sh 6 днів тому

    😢😢😢

  • @Reloadedkaranaujla
    @Reloadedkaranaujla 5 днів тому +1

    jdo ladkia nal istrah da kus hunda ta lok ena kuch kaardea mundea nu koi kuj ni puchda marda jo mari jave shame on people of india

  • @snehdeephundal662
    @snehdeephundal662 6 днів тому +1

    Maybe bullying can be the reason

  • @GurjinderSingh-mw8zz
    @GurjinderSingh-mw8zz 5 днів тому +1

    VeRY BAD

  • @LovedeepSengh-gm1mu
    @LovedeepSengh-gm1mu 6 днів тому

    They say suicide is for cowards. It isn't. I am coward. Am not able to do it even after so many years. Am just too coward to do anything.

  • @BalwinderSingh-vf1nh
    @BalwinderSingh-vf1nh 6 днів тому +1

    100% maar diya gya

  • @ssatwal4877
    @ssatwal4877 5 днів тому

    Very bad 😢🙏🏻🙏🏻🙏🏻🙏🏻

  • @JagdeepSingh-tf8wl
    @JagdeepSingh-tf8wl 4 дні тому

    Esnu koi ghafla pata lag gya hona kuch,

  • @SinghDhaliwal-n7w
    @SinghDhaliwal-n7w 6 днів тому

    Ehh mader aa....!!

  • @Harpreetsingh-r9b
    @Harpreetsingh-r9b 6 днів тому

    Tusi sab eh veham wale desh che reh rhe ho kithe corruption chaldi gandhi de Roop che, 3rd class to 1st class officer paisa Lai Bgair kum nahi krde, sab rab de bharose je rhe

  • @Jask935
    @Jask935 6 днів тому +1

    Apne neyane Hindi state ch bhejan nalo chnga bahat bhej do

    • @nikhilkhannaMBA
      @nikhilkhannaMBA 6 днів тому +5

      Bahar Jake nashe karan and laash wapas aave

    • @nikhilkhannaMBA
      @nikhilkhannaMBA 6 днів тому +4

      Heart attack wale case nahi sunne canada vich all are overdose
      ..

    • @rjuthred6995
      @rjuthred6995 6 днів тому +2

      ​@@Jask935tera gobind singh vi karda hi nashe, naale apne nihanga nu vi bhang dinda hi, nashedi gobindu 😂😂😂

    • @Jask935
      @Jask935 6 днів тому

      @@rjuthred6995 shivling lela bund ch fr, 2 kaudi ke ling poojak hindu riksha wale bhaiye gau mooter bkl hinduuuu ashram ki paidaish seeta ko bhej dudh de jaaye lassi banani hai

    • @ZenoSamaOmniKing
      @ZenoSamaOmniKing 5 днів тому

      @@Jask935 tu hate falon aya va bas?

  • @karama709
    @karama709 6 днів тому

    Why don't the parents accept the will of God ,this boy was under depression for a long time

    • @udaiveerplayz248
      @udaiveerplayz248 5 днів тому

      Tusi jaan de c os nu v oh depression ch hai ke aaive hi maari jande ho apniaa yabhliaa

  • @Charlottetown_Life
    @Charlottetown_Life 5 днів тому

    So sad

  • @sukhpalkaur2429
    @sukhpalkaur2429 5 днів тому +9

    ਜਾਂਚ ਜਰੂਰ ਹੋਣੀ ਚਾਹੀ ਦੀ ਹੈ ਕਾਰਣ ਕੋਈ ਵੀ ਹੋਵੇ !

  • @ManpreetSingh-vv1zi
    @ManpreetSingh-vv1zi 5 днів тому +1

    Waheguru ji 🙏

  • @PremSingh-c5n
    @PremSingh-c5n 6 днів тому +1

    Waheguru ji

  • @musicgets5359
    @musicgets5359 6 днів тому

    😢😢😢

  • @OlllOHD
    @OlllOHD 6 днів тому +7

    Corrupt,lazy and incompetent Indian police. You cannot expect much.

    • @ZenoSamaOmniKing
      @ZenoSamaOmniKing 5 днів тому

      and thats glorified in punjabi songs

    • @OlllOHD
      @OlllOHD 5 днів тому +1

      @@ZenoSamaOmniKing what has Delhi police got to do with Punjabi songs?

    • @ZenoSamaOmniKing
      @ZenoSamaOmniKing 5 днів тому

      @@OlllOHD I'm a pubjabi and youth here is.......
      I mean corruption , girls, guns are brainwashing kids in songs

  • @navneetcor7286
    @navneetcor7286 4 дні тому +2

    Uncle g kine husle vale ne..baba g tugade har question da answer mil jab .🙏

  • @jaspalsingh9569
    @jaspalsingh9569 6 днів тому +11

    ਸਿੱਖ ਨੌਜਵਾਨਾ ਨੂੰ ਪੰਜਾਬ ਤੋ ਬਾਹਰ ਧਿਆਨ ਨਾ ਰਹਿਣਾ ਚੀਹੀਦਾ ਹੈ

    • @nainsahab2005
      @nainsahab2005 6 днів тому

      Kyu Bhai aisa kyu apne desh me kahi bhi raho

    • @arashdeepaksinghsandhu471
      @arashdeepaksinghsandhu471 6 днів тому

      ​@@nainsahab2005Chaudhary saab saare desh mein jaat nhi hain

    • @arashdeepaksinghsandhu471
      @arashdeepaksinghsandhu471 6 днів тому

      Chaudhary saab saare desh mein jaat nhi hain ​@@nainsahab2005

    • @nainsahab2005
      @nainsahab2005 6 днів тому +2

      @@arashdeepaksinghsandhu471singh sahab Delhi bhi toh apni hi hai jib chave jib jhanda ghad denge aap tension kyu lete ho sarkar ne sikho ke khilaf galat narrative bana diya hai inhe nu ni pata ki desh pe koi bhi kabza kar lega agar jat regiment aur sikh regiment na ho toh

    • @Ankushqkumajj178hqhahqn
      @Ankushqkumajj178hqhahqn 5 днів тому

      🎉🎉

  • @amankaut1964
    @amankaut1964 3 дні тому +1

    Hnji bilkul sahi bol rahe ne Uncle ji kuch samajh ni aya ki ho gya eda lagda jida kese ne blackmail kita honda veere nu pta ni kyon eda lagda pls tuc Puri investigation zarur karwana uncle ajj kal bhut kuch chali janda kese te koe khush ni waheguru mehar kare ji🥲🥲🙏🙏🙏

  • @abhilashattri2665
    @abhilashattri2665 5 днів тому +4

    Oh jaag jao singho...hun te jaag jao

  • @ManjitKaur-lz4dw
    @ManjitKaur-lz4dw 4 дні тому

    Eh desh har intelligent bache lye ne hai, amm public lye v nye hai ji, no justice in this country, 3 bache IAS, PCS de preparation karde dubb ke chale gye Delhi ch, ek dr. Bete maar ditte, osda koye kus ne hoya, sarkar kithe sutte pye aa, lokka de dil de tuhkde creamy laiyer marr rahe ne, eda de democracie da ki fiada

  • @RajinderKaur-dh9iz
    @RajinderKaur-dh9iz 2 дні тому

    Waheguru Ji,so sad

  • @ADS_PB11
    @ADS_PB11 2 дні тому

    Dukh hunda eh sunke

  • @Baljeetkaurkhurlvlogs
    @Baljeetkaurkhurlvlogs 5 днів тому

    Waheguruji 🙏🏻🙏🏻

  • @ParvezKhan-zx6bp
    @ParvezKhan-zx6bp 6 днів тому

    Waheguru Ji

  • @SarbjitKaur-d1g
    @SarbjitKaur-d1g 5 днів тому

    Waheguru ji

  • @tropicalregion8404
    @tropicalregion8404 5 днів тому

    Waheguru ji

  • @singh46928
    @singh46928 5 днів тому +1

    jede v field ch sikh top ch aa ohna nu agencies marva rahia

  • @toptwelve2589
    @toptwelve2589 5 днів тому +1

    Ha jhanch honi hi chahidi hai

  • @baljeetgill3859
    @baljeetgill3859 6 днів тому +1

    Very bad news

  • @nirantarkaur5411
    @nirantarkaur5411 5 днів тому +1

    Justice

  • @jaspalsingh8854
    @jaspalsingh8854 6 днів тому +1

    Waheguru ji 🙏🏼

  • @ramcharan7448
    @ramcharan7448 5 днів тому +1

    CBI ਜਾਚ ਹੋਣੀ ਚਾਹੀਦੀ ਹੈ

  • @BakshishSingh-t6u
    @BakshishSingh-t6u 5 днів тому +1

    Ye sab panjab ke saath sajesh he

  • @jasbirsingh-kj9ql
    @jasbirsingh-kj9ql 6 днів тому +3

    Time naal Marriage Karde Bache de , jindgi ch ruj da . Baki Study ta jina time marji karde raho

  • @ZenoSamaOmniKing
    @ZenoSamaOmniKing 5 днів тому

    kayi tempu hindi state hindi state lage hoye a
    ohna te dhyan na dewo , unpadh ne

  • @bhupindergoyal3010
    @bhupindergoyal3010 6 днів тому

    Sad news😢

  • @jaspreet1979sh
    @jaspreet1979sh 6 днів тому

    😢😢😢😢