Dunki Te Donkey da asali process ki hai ? ki donkey launi chahidi ? Sharukh khan dunki movie | ਡੌਂਕੀ
Вставка
- Опубліковано 29 вер 2024
- Informational video | ਡੂੰਘੀਆਂ ਜਾਣਕਾਰੀਆ
USA Donkey process
Dunki process full explain
Donkey process
Donkey process biography
Donkey movie bollywood
Dunki movie explain
#usadonkey #donkey #dunki #punjab #punjabi #interestingfacts
ELAAFI PURE PINNI
ORDER NOW - 9855542575
EDIT BY - Vipandeep singh
Punjab Made instagram link
...
Punjab made
Facebook Video link
fb.openinapp.c...
Business Related-
Email- punjabmade1@gmail.com
Punjab Made Twitter link
Pu...
Kamal Lehal 👇👇 appopener.com/...
Our Vlog Chandigarh to kashmir
• Thar te first Kashmir ...
Donkey movie
Shahrukh khan
Dunki movie facts
Dunki process shahrukh khan
Donkey process in india
Donkey movie shahrukh khan
Shahrukh khan dunki movie
Dunki movie shahrukh khan
Dunki process full explain
Donkey process in hindi
Donki movie review
Shahrukh khan movie
Dunki movie Raj Kumar hirani
Dunki process full story
Shahrukh khan movie review in punjabi
ਕੌਣ ਕੌਣ ਪੰਜਾਬ ਨੂੰ ਪਿਆਰ ਕਰਦਾ ਹੈ ❤
❤
Ilove punjab 😊
ਮੈ ਨੀ ਕਰਦਾ ਜਮਾ ਈ
❤❤❤
Eh v koi puchan ya dsn ali chiz aa veere❤
❤
Bai ji sarbjit ta video bano please
Vallions nhi veer billions bndia wang bolia kar ...
*🙏❣️ਅੱਜ ਦਾ ਵਿਚਾਰ❣️🙏*
*ਕੋਈ ਤੱਕੜੀ ਨਹੀ ਹੁੰਦੀ ਰਿਸ਼ਤਿਆਂ ਦਾ ਵਜਨ ਤੋਲਣ ਲਈ,ਸਿਰਫ਼ ਪ੍ਰਵਾਹ ਤੋਂ ਪਤਾ ਲੱਗਦਾ ਹੈ ਕੇ ਪੱਲੜਾ ਫ਼ਿਕਰ ਦਾ ਭਾਰਾ ਹੈ ਜਾਂ ਫਿਰ ਮਤਲਬ ਦਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ🚩*
ਸਹੀਦੀ ਦਿਹਾੜੇ ਚੱਲ ਰਹੇ ਹਨ ਜੀ🙏 ਪ੍ਰਣਾਮ ਸਹੀਦਾਂ ਨੂੰ🙏
ਵਾਹਿਗੁਰੂ ਜੀ ਸਭ ਦਾ ਭਲਾ ਕਰਨ।
ਗਰੀਬੀ ਅਤੇ ਮਜਬੂਰੀ ੲਿਨਸਾਨ ਨੂੰ ਕਿਹੋ ਜਿਹੇ ਰਸਤਿਆਂ ਤੇ ਚੱਲਣ ਲਈ ਮਜ਼ਬੂਰ ਕਰ ਦਿੰਦੀ ਹੈ।
ਵਾਹਿਗੁਰੂ ਜੀ🙏
ਕਮਲ ਵੀਰੇ ਇੱਕ ਵੀਡੀਓ ਰਾਜ ਕਪੂਰ ਜੀ ਦੀ ਮੂਵੀ “ਮੇਰਾ ਨਾਮ ਜੋਕਰ” ਤੇ ਵੀ ਬਣਾਓ.. ਕਾਫੀ unknown fact ਨੇ ਓਸ ਮੂਵੀ ਬਾਰੇ 🙏🏻✨✨
Prava tenu sara pta va fer ki lod
ਬਾਈ ਜੀ ਤੁਸੀਂ ਬਹੁਤ ਵਧੀਆ facts ਬਨੋਦੇ ਹੋ ❤ ਤੋ ਧੰਨਵਾਦ ਸਾਡੇ ਤੱਕ ਪਹੁੰਚਾਉਣ ਦੀ
2000 ਤੋਂ ਬਾਅਦ Russia ਮਾਸਕੋ ਰੂਟ ਬਹੁਤ ਮਕਬੂਲ ਸੀ donky ਲਈ ।
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😊
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 🦅🫡
🦅🦅🦅🫡
ਮੈਂ ਵੀ USA Panama ਰਾਹੀਂ ਆਇਆ ਹਾਂ
Kine months lge aaa
3:05ਅੱਧੋ ਵੱਧ ਜ਼ਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ😢😢😢
Veer ma v lyi USA donkey 2 saal vich di set ho gya kam kar ji hun 5.7 lakh moj nl bhj dinda aa ji 😊😊😊
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਾਡਾ ਪੰਜਾਬ ਕਨੇਡਾ ਅਮਰੀਕਾ ਨਾਲੋਂ ਘੱਟ ਨਹੀਂ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਉਹਨੇ ਮਿਹਨਤ ਕਰਕੇ ਕੈਨੇਡਾ ਅਮਰੀਕਾ ਜਿੰਨਾ ਕਮਾ ਲੈਣਾ ਜਿੰਨੇ ਕੁਝ ਵੀ ਨਹੀਂ ਕਰਨਾ ਉਹਨੇ ਕਨੇਡਾ ਅਮਰੀਕਾ ਜਾ ਕੇ ਵੀ ਕੁਝ ਨਹੀਂ ਕਰਨਾ❤🙏
Great work keep it up bro g 😊
Har ik bnda eh movie zaroor dekhe..❤❤ masterclass mve a
ਹੁਣੇ ਹੀ ਦੇਖਕੇ ਹਟਿਆ ਬਹੁਤ ਵਧੀਆ ਜੀ ਇਹ ਫਿਲਮ ❤❤
ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ।🙏
ਬਾਈ ਸਿਰਾ ਗੱਲ ਬਾਤ ਆਹ ਤੇਰੀ ਪਰਾ ਬੁਹਤ knt jankri hundi ah pra ❤
ਬਹੁਤ ਵਧਿਆ ਜਾਣਕਾਰੀ ਕਮਲ ਵੀਰੇ
Yar main 8 month Turkey jail reh k aya 😂😂
Dunki da maza v hai lakin Risk v bht aa
ਜਾਣਕਾਰੀ ਲਈ ਧੰਨਵਾਦ ਵੀਰ ਜੀ ❤🙏
Paji reality dikhai hai film 🎥 ne me ta emotional hogeya si 😢
Malta kaand ch ikk sewa singh na da saks saday naal kam karda ...Greece...assi ohde Kolo story sari suni c
ਜਿਨਾ ਮੇਰੇ ਭਰਾਵਾਂ ਵਿਦੇਸ਼ ਜਾਣਾ ਪਰ ਪੈਸੇ ਨੀ ਹੈਗੇ ਉਹ ਕੁਝ ਸਾਲ ਰੁਕੋ ਪੰਜਾਬ ਤੋਂ ਯੂ ਰੋਪ ਤੱਕ ਵਪਾਰ ਹੋਵੇਂਗਾ ਫਿਰ ਚਲੇ ਜਾਏਉ। ਉਨੀ ਦੇਰ ਕੋਈ ਕੰਮ ਸਿੱਖ ਲਓ
ਬਹੁਤ ਸੋਹਣਾ ਮੈਸਜ ਦਿੱਤਾ ਵੀਰ ਜੀ
@punjabmade ਬਾਈ ਇਕ ਕਿਤਾਬ ਹੈ ਮੌਤ ਦਾ ਰੇਗਸਤਨ ਓ ਕਹਾਣੀ ਜ਼ਰੂਰ ਦੱਸਿਓ
ਧੰਨਵਾਦ ਕਮਲ਼ ਵੀਰੇ & team ! bhut bhut dhanwaad sanu ik topic den lyi & ae topic bhut hi vadda aa
Puri di puri story bn skdi aa
Ja kehlo movie
Ik vaar fer dhanwaad
Hun dekhde aa ki bn k nikalda web siris ja film te ja kuch hor
Ja fer kise kapi ch likh story hi reh jani aa 😂 dorr ous rabb te 🙏🏻🙏🏻 ( believe in hardwork no worries about ਫ਼ਲ J dharti te aaye aa ta kuch ta kr k hi javage 😊😌)
ਪੰਜਾਬ ਤੋਂ ਉੱਤੇ ਕੁੱਝ ਨਹੀਂ ❤❤❤❤
Good knowledge video brother ❤
Bless you Bro 🙏🏼
Shoot kar Diya jnda , jekar tuc khoya pinni khawn de shaukeen oo😂
ਮੇਰੀ ਹਾਜ਼ਰੀ ਕਬੁਲ ਕਰਿਓ
Very motivational videos bro keep it up
Bhut vdiya veere …eda di hi long videos bnaya kro ❤
ਬਹੁਤ ਵਧੀਆ ਵੀਡਿਉ ਹੁੰਦੀਆ ਵੀਰ ਜੀ ਤੁਹਾਡੀਆਂ ਪਰ like view ਘੱਟ ਮਿਲਦੇ
Process taan pta chal gya, agent v das do koi vdia jaa
Video jaldi paya kr yaara teri video da nasha lagya hoyaa 😢❤
PARAWA FILM JABARDAST HAI VEKH LI. SACH HAI IS CH . PUNJABIYA DA CRAZE FOR FOREIGN, MAJBURI, GARIBI SABKUCH. RAJ KUMAR HIRANI NE JALANDHAR AAK SEARCH KITA VADIYA TOPIC HAI. KOI PUNJABI DIRECTOR KYU NHI KAR PAYA
ਸੱਤ ਸ੍ਰੀ ਅਕਾਲ ਵੀਰ ਸਿੰਘ ਜੀ
Handsome Boy. ਬਹੁਤ ਸੁੰਦਰ ਲੜਕਾ l
Nice information kamal bro❤
ਇਤਨਾ ਡਰ ਪੈਦਾ ਨਾ ਕਰੋ ਸਭ ਪਹੁੰਚਦੇ ਹਨ। ਸਾਡੇ ਤਾ ਵੀਹ ਮੁੰਡੇ ਪਹੰਚੇ ਹਨ ਅਮਰੀਕਾ ਵਿਚ ਡੌਕੀ ਰਾਂਹੀ।
Sai gal aa bro min v dasshzar ee dita vakeel nu
I LOVE MY PUNJAB❤❤
ਹਫਤੇ ਚ ਪੁਹੰਚ ਰਹੇ ਆ 40 ਲੱਖ ਲਾਕੇ, ਪਟਿਆਲਾ ਰਾਜਪੁਰਾ ਅੰਬਾਲਾ ਖਾਲੀ ਹੋਰ ਗਿਆ ਆ
Bai tu dhruv rathee dia videos copyright karda
😂
bhrawa 12 min di video ik din ch copy krke bnake pati fr ta week ch 3 4 videos pa skde asi
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ। 😊😊😊
Full kaint movieeee a❤
ਜਿੱਥੇ ਮਰਜੀ ਭੱਜ ਲਵੋ ਪੰਜਾਬ ਨਾਲ ਦੀ ਰੀਸ ਨਹੀਂ
ਬਹੁਤ ਵਧੀਆ ਜਾਨ ਕਾਰੀ
Good information Good blees you Kamal veer 👍👍
Waheguru ji
I am very luckey man my wife from mexico🇲🇽 apaa ta utto di jaawange thalyo di nai jido v gye
How tuci indian ho
Punjab Made wallo'n mili jaankari to'n baad hor bhaal muk jandi hai.
Thakya jeha vir kush v hove bande ne kush tan asliyat dikhaun di koshish kiti hai vir
Dil toh respect veere bhot bdia ❤
ਪੰਜਾਬ ❤️❤️ ਪੰਜਾਬ ਈ ਆ।। ਕਿਉ ਬਾਹਰ _੨ ਲਾਈ ਆ
VERY GOOD INFORMATION
Waheguru ji ❤
ਵਾਹਿਗੁਰੂ ਜੀ🙏
Bhot bdia bai ji waheguru ji taraki bkhhse te sade Guru saheb da Shahidi diada chl reha h aapa uche uche deck bjon di vjay guruan de bachana te chlna chahiye 🙏🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ
Thanks bro
Waheguru Ji 🙏♥️✊✊
ਜੇ ਮੇਰਾ ਐਤਕੀਂ ਸਿਆਲ ਵਿੱਚ ਵਿਆਹ ਨਹੀਂ ਹੋਇਆ ਤਾਂ ਮੈ ਪੱਕਾ ਅਮਰੀਕਾ ਦੀ ਡੌਕੀ ਲਾਊਗਾ
Waheguru ji
1 ਨੰਬਰ ਜਾਣਕਾਰੀ ਬਈ😊❤
Bro Think and grow rich book explain karo
❤❤❤❤❤
Bro you earned a sub from Pakistan. Love your content ❤
Sharukh abhi bas hogaya bhuddha hogaya tu abhi dusro ko chaap ne de paisa gaon lawt jaaaa
SRK DUNKI MOVIE THE MASTERPIECE 😊
ਬਾਈ ਜੀ ਤੁੱਸੀ ਜੱਸਾ ਸਿੰਘ ਆਹਲੂਵਾਲੀਆ ਤੇ ਵੀਡਾਈਓ ਬਣਾਉ ਜੀ
Matlab 1 saal ch 1 lakh banda USA nu 40-40 lakh rupee de reha
Matlab 1 saal ch 1 lakh banda USA nu 40-40 lakh rupee de reha
Sim sim cantoon te video bnayo 22
Bai ji ek video Jathedar Gurdev singh kaonke te v bnao
ਅਲੀਗਲ
Bai simranjit maan de sign kive chlde
Bakwas movie kuj v sachai nhi aj te time nal 😂
Koi faidea nhi apna dash CA hi Sara' kush ha lokaa da dimang kharaab horyeaa ha
Bai ji baba Hanuman singh te v video v bna do
ਬਹੁਤ ਬਹੁਤ ਧੰਨਵਾਦ ਸਹਿਤ ਸੰਪੂਰਨ ਜਾਣਕਾਰੀ ਲਈ
bai video mai pej denia c real video sariyan film ton vdia kiu ki assi ap eve aye aa
Simpson bare video bnao time travellers
Simarjeet singh maan de sine kyo Este vi video bnao
ਬਾਈ ਜੀ ਸਿਮਰਨਜੀਤ ਸਿੰਘ ਮਾਨ ਦੇ ਸਾਈਨ ਕਿਵੇਂ ਕੰਮ ਕਰਦੇ ਨੇ ਉਸ ਬਾਰੇ ਦੱਸਿਓ ?
Paji vech khoeya Pini kio agi 😅😅
New world order bare video bnao veere
Thanks for information ℹ️ wade bai
Baba deep singh bare ve bnavo vdio 22
Sanu te bai yena desha da vi nhi milyaa sala 4 wari try kismt yedi madi k usa nhi puch hoyaaa
Aa video Dhruv Rathee di bilkul copy kiti hoye aa...
😅4 din ta bhrawa edit nu hi lg jnde ne
Pini wali ad ik number te aa
Khoa pini khao te donky na lgao
Bai stori la ka aoo jasvita sings manka de
sat sri akaal bai g
Your good man 👍