ਸਲੈਬਾਂ ਹੀ ਸਲੈਬਾਂ, ਸ਼੍ਰੀ ਵਿਸ਼ਵਕਰਮਾ ਜੀ ਸਲੈਬ ਸਟੋਰ 97792-13580
Вставка
- Опубліковано 3 жов 2024
- ਓਮ ਨਮੋ: ਸ਼ਿਵਾਏ
ਸ਼੍ਰੀ ਵਿਸ਼ਵਕਰਮਾ ਜੀ ਸਲੈਬ ਸਟੋਰ
(ਬਿੱਲ ਲੋਹੇ ਵਾਲਾ)
| ਇੱਥੇ ਛੱਤ ਲਈ ਸੀਮਿੰਟ ਦੀਆਂ ਸਲੈਬਾਂ, ਖੰਬੇ ਅਤੇ ਸੀਮਿੰਟ ਦਾ ਹੋਰ ਸਮਾਨ ਵਧੀਆ ਕੁਆਲਿਟੀ ਅਤੇ ਠੀਕ ਰੇਟ ਤੇ ਤਿਆਰ ਕੀਤਾ ਜਾਂਦਾ ਹੈ |
ਭੀਖੀ ਰੋਡ, ਨੇੜੇ ਨਰਸਰੀ, ਬੀਰ ਕਲਾਂ (ਸੰਗਰੂਰ ਸੰਪਰਕ ਕਰੋ:
97792-13580
ਬਾਈ ਜੀ। ਲੋਹੇ ਕਾਰਨ ਸਰੀਏ ਨੂੰ ਜੰਗਾਲ ਬਹੁਤ ਜਲਦੀ ਪੈਦਾ ਹੈ।ਜਿਸ ਕਾਰਨ ਇਸ ਵਿਚ ਜੋ ਬਿਜਲੀ ਬੋਰਡ ਵਾਲੇ ਖੰਭਿਆਂ ਦੇ ਵਿੱਚ ਪੈਣ ਵਾਲੀਆਂ ਪੱਕੀਆਂ ਤਾਰਾਂ ਬਹੁਤ ਹੀ ਮਜ਼ਬੂਤੀ ਕਰ ਦੇਣ ਲਈ ਉਹ ਤਾਰ ਵੱਧ ਪਾ ਕੇ ਅਗਾਂਹ ਲਈ ਬਹੁਤ ਭਾਰੀ ਵਜਨ ਪਾਉਣ ਦੇ ਬਾਵਜੂਦ ਹੀ ਚੈਕਿੰਗ ਕਰਿਉ। ਪਰ ਫਿਰ ਬਹੁਤ ਹੀ ਖਾਸ ਨਜ਼ਾਰੇ ਦੇਖ ਲਓਗੇ।ਅਸੀਂ ਇਸ ਤਰੀਕੇ ਨਾਲ ਘਰ ਵਿੱਚ ਬਣਾਈਆਂ ਸਨ ਤਾਂ ਹੀ ਇਹ ਖੁਦ ਕੀਤਾ ਹੋਇਆ ਬਹੁਤ ਕਾਮਯਾਬ ਤਜਰਬਾ ਫਿਰ ਹੀ ਲਿਖਿਆ ਹੈ।
ਧੰਨਵਾਦ ਜੀਉ।
Veer kitho lyiia si ehe slabs dsso sanu v
ਵਾਏਬਰੇਟ ਤੋਂ ਬਿਨਾਂ ਬਣੀ ਸਲੈਬ ਕਾਮਯਾਬ ਨਹੀਂ ਹੁੰਦੀ
Very good job veere jankari den lai thank 👍🙏
Saj ke mack lai ke bhai ge na koi rate daseya na salab chaj nal dekhai bass mari ta faltu de pakai..
ਸਵਾ ਚਾਰ ਵਾਲੀ ਸਲੈਬ ਦਾ ਕੀ ਰੇਟ ਹੈ
ਇੱਕ ਫੈਕਟਰੀ ਪਿੰਡ ਭੈਣੀ ਮਹਿਰਾਜ ਆ ਨੇੜੇ ਬਡਬਰ ਜਿਲਾ ਬਰਨਾਲਾ ਉਹ ਬਾਈ ਇਹਨਾਂ ਸਲੇਬਾ ਵਿੱਚ ਸਟੀਲ ਦੀ ਤਾਰ ਪਾਉਂਦੇ ਹਨ ਲੋਹੇ ਦੀ ਤਾਰ ਫੁੱਲ ਕੀ ਇਹ ਸਲੇਬ ਪਾਟ ਜਾਂਦੀ ਹੈ
5ਫੁੱਟ ਦੀ ਸਲੈਬ ਦਾ ਰੇਟ ਵੀ ਦੱਸੋ