ਜਿੱਥੇ ਸੀ ਕੋਠੀ ਉੱਥੋਂ ਨਿਕਲ ਰਹੀ ਆ ਸੜਕ ਦੇਖੋ ਕਿਵੇਂ 400 ਫੁੱਟ ਪਿੱਛੇ ਚੱਕ ਕੇ ਲੈ ਗਏ ਕੋਠੀ | Baljinder maan

Поділитися
Вставка
  • Опубліковано 1 жов 2024

КОМЕНТАРІ • 238

  • @maansahab4488
    @maansahab4488 2 роки тому +50

    ਨਹੀਂ ਰੀਸਾਂ ਦੇਸ਼ ਪੰਜਾਬ ਦੇ ਕਿਰਤੀ ਲੋਕਾਂ ਤੇ ਇੰਨਕਲਾਬੀ ਧਰਤੀ(ਸੰਗਰੂਰ-ਬਰਨਾਲੇ) ਦਿਆ

  • @kanwarnaunihalsinghaulakh6895
    @kanwarnaunihalsinghaulakh6895 2 роки тому +12

    ਸਾਡੇ ਦੇਸ਼ ਵਿੱਚ ਹੁਨਰ ਤੇ ਜੁਗਾੜ ਦੀ ਕੋਈ ਕਮੀ ਨਹੀ ਪਰ ਸਰਕਾਰਾਂ ਅਜਿਹੇ ਵੀਰਾਂ ਨੂੰ ਪਰਮੋਟ ਨਹੀ ਕਰਦੀਆਂ ਜੇ ਮਸ਼ੀਨਰੀ ਬਾਰੇ ਦੇਖੀਏ ਤਾਂ 4×4 ਕੜੁੱਕੇ ਵੀ ਟੌਪ ਦੇ ਬਣ ਸਕਦੇ ਹਨ ਅਸੀਂ ਜਪਾਨ ਨੂੰ ਫੇਲ ਕਰਦੇ ਹਾਂ ਜੇ ਸਰਕਾਰਾ ਮਦਦ ਕਰਨ ਧੰਨਵਾਦ

  • @gurdassinghbawa4183
    @gurdassinghbawa4183 2 роки тому +33

    ਉਏ ਬਾਈ, ਇਹ ਤਾਂ ਕੁਝ ਵੀ ਨਹੀਂ। ਪੰਜਾਬੀ ਤਾਂ ਪੰਜਾਬ ਨੂੰ ਚੁੱਕ ਕੇ ਕਨੇਡਾ ਲੈ ਗੇ। ਸ਼ਾਬਾਸ਼ ਸ਼ੇਰੋ ਲਗੇ ਰਹੋ।

  • @iqbalsingh2495
    @iqbalsingh2495 2 роки тому +27

    ਤਕਨੀਕ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹੋ , ਤਾਂ ਕਿ ਟਾਈਮ ਘੱਟ ਲੱਗੇ ।
    ਨਾਲੇ ਇਹ ਕੀ ਗੱਲ ਹੋਈ, ਚਿਹਰੇ ਦਾ ਰੰਗ -ਚਿਹਰੇ ਦਾ ਰੰਗ ...,

    • @sabbujatt5033
      @sabbujatt5033 2 роки тому

      Sahi gall a ik hi gall chehre na hoe saale soch ithe hi khatam a loka di saali kisse nu jeen nhi dena dhang naal

  • @jatayuh6356
    @jatayuh6356 2 роки тому +23

    ਜੇ ਪੰਜਾਬੀ ਆਈ ਤੇ ਆ ਜਾਣ ਤਾਂ ਨਾਸਾ ਦੀਆਂ ਨਾਸਾਂ ਵਿਚੋਂ ਵੀ ਧੂੰਆਂ ਕੱਢ ਦੇਣ.
    ਪੰਜਾਬੀ ਜੁਗਾੜ 👍

    • @navinderbabrah7442
      @navinderbabrah7442 2 роки тому

      😀

    • @jatayuh6356
      @jatayuh6356 2 роки тому +1

      @Gurpal Sandhu 22g oh lakdi de ghar hunde ne. Apne ghar pakke hunde ne.

    • @karnailaujla2201
      @karnailaujla2201 2 роки тому

      Gussey ghatia kujh pata v aa nasa warey? Fudu sala

    • @jatayuh6356
      @jatayuh6356 2 роки тому

      @@karnailaujla2201 ha pta teri ghusi marke laige nasa aale.
      Sala choopa.

  • @alakwadhwa950
    @alakwadhwa950 2 роки тому +6

    ਟੋਟਲ ਖਰਚਾ ਕਿੰਨਾ ਆਊਗੀ ਬਾਈ ਜੀ ?

  • @boparaiboparai9730
    @boparaiboparai9730 2 роки тому +36

    ਬਾਅ ਓ ਸੱਜਣਾ
    ਰੱਬ ਕੋਠੀ ਵਾਂਗੂੰ ਤੇਰਾ ਕੰਮ ਵੀ ਰੋੜੀ ਜਾਵੇ 👍

  • @JagsirSingh-ve1kk
    @JagsirSingh-ve1kk 2 роки тому +51

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ ਰੱਬ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਵੱਡੇ Engg

  • @DarshanSingh-ci6hu
    @DarshanSingh-ci6hu 2 роки тому +65

    ਬਹੁਤ ਹੀ ਵਧੀਆ ਉਪਰਾਲਾ ਕੀਤਾ ਬਹੁਤ ਹਾਰਡ ਵਰਕ ਵਾਹਿਗੁਰੂ ਕਿਰਪਾ ਕਰੇ। ਜੀ

  • @sadhusinghbhullar7339
    @sadhusinghbhullar7339 2 роки тому +60

    ਧੰਨਵਾਦ ਮੇਰੇ ਪੰਜਾਬ ਦੇ ਹੁਨਰਮੰਦ ਇੰਜਨੀਅਰਾਂ ਦਾ ਇਹ ਕਮਾਲ ਵਿਲਡਿੰਗ ਕਲਾ ਦਾ ਨਮੂਨਾ ਹੈ ,, ਬਹੁਤ ਬਹੁਤ ਧੰਨਵਾਦ ਜੀ ,, ਜੀ ਆਇਆਂ ਨੂੰ

  • @crazyfordrive6893
    @crazyfordrive6893 2 роки тому +16

    ਬਹੁਤ ਵਧੀਆ ਕੰਮ ਅੱਦ ਪੈਸੇ ਬਚਦੇ

  • @RahulSingh-gc5jf
    @RahulSingh-gc5jf 2 роки тому +12

    ਮੇਹਨਤ ਨੂੰ ਸਲਾਮ ਹੈ ਤੁਹਾਡੀ 🙏🙏🙏

  • @birbalsingh9877
    @birbalsingh9877 2 роки тому +10

    Jo number bol reha g mere mama g da ladka hai

  • @pururakhejaofficial
    @pururakhejaofficial 2 роки тому +1

    Tyre wala jugad banao

  • @babbusidhu7278
    @babbusidhu7278 2 роки тому +7

    ਸਾਡੇ ਪਿੰਡ ਆਲੇ ਈ ਆ ਪਤੰਦਰ ਕਾਰੀਗਰ

  • @kuldeepsinghdhillon2614
    @kuldeepsinghdhillon2614 2 роки тому +5

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bforbobby09
    @bforbobby09 2 роки тому +12

    क्या ऐसे मकान घर भूकंप मे सुरक्षित रह पाएंगे जिनका तालुका जमीन से और नीव से खत्म हो जाए 🤔 क्या ये भूकंप मे बच पाएगा 🤔

    • @gurpreetkaur-rn9lr
      @gurpreetkaur-rn9lr 2 роки тому

      Rahegi manjboot kyunki neo nl hia 5 fut thlle beem lga hogea fer mnjboot hi rahu 👍

  • @ALLPUNJABJOBGK
    @ALLPUNJABJOBGK 2 роки тому +2

    ਸਾਡਾ ਵੀ ਘਰ ਆਊਦਾ ਕਰੂੰ ਹੱਲ

  • @swarnjitkaur1798
    @swarnjitkaur1798 2 роки тому +9

    ਸਲਾਮ ਆ ਵੀਰਾਂ ਨੂੰ 🙏🙏❤

  • @gurisingh8449
    @gurisingh8449 2 роки тому +18

    Salute ee Mistri shab nu

  • @satpalsinghvirk5827
    @satpalsinghvirk5827 2 роки тому +7

    A matter of surprise n great courage in field of masonry.God bless.

  • @parmjitsingh3561
    @parmjitsingh3561 2 роки тому +1

    ਦਾੜੀ ਨਾਲੋਂ ਮੂਸਾ ਵੱਡਿਆਂ ਹੋ ਜਾਣਿਆਂ ਨੇ

  • @Kamaljit_12764
    @Kamaljit_12764 2 роки тому +3

    ਸਲਾਮ ਹੈ ਤੁਹਾਡੇ ਕੰਮ ਨੂੰ 🙏🙏🙏🙏👌👌👌👌

  • @rakeshbishnoi6020
    @rakeshbishnoi6020 2 роки тому +12

    Rabb bai yan de kam nu barkat pave

  • @majorsingh620
    @majorsingh620 2 роки тому +3

    ਪਤੱਰਕਾਰ ਵੀਰ ਤੁਸੀ ਪੰਜਾਬੀ ਵਿੱਚ ਹਿੰਦੀ ਦੀ ਮਿਲਾਵਟ ਨਾ ਕਰਿਆ ਕਰੋ ਇਹ ਆਪ ਇੱਕਲੇ ਨਹੀ ਬਹੁਤ ਲੋਕ ਹੋਰ ਵੀ ਕਰਦੇ ਗਲਤੀ ਨੇ ਖਾਸ ਕਰਕੇ੍
    ਅੱਛੇ ਪੜੇ ਲਿੱਖੇ ਸਿਰਫ ਇੰਨੀ ਗਲਤ ਕਰਦੇ ਨੇ ਕਿਅਾ

    • @majorsingh620
      @majorsingh620 2 роки тому

      ਬਾਤ ਹੈ ਪੰਜਾਬੀ ੱਵਿੱਚ ਬੱਲੇ ਬਾਈ ਜੀ ਕੀ ਗੱਲ ਹੈ

    • @baljindermaan
      @baljindermaan  2 роки тому +2

      ਹਾਜੀ ਵੀਰ ਅਸੀਂ ਪੱਤਰਕਾਰ ਨਹੀਂ ਜੀ ਬਾਕੀ ਜ਼ਰੂਰ ਧਿਆਨ ਰੱਖਾਂਗੇ

  • @shambusingh1030
    @shambusingh1030 2 роки тому +6

    Kinna kharcha aa giya dasi veer

  • @happybhullar5030
    @happybhullar5030 2 роки тому +2

    Number hga veer hun da please snd kro coment

  • @kulwinderkaur470
    @kulwinderkaur470 2 роки тому +14

    Waheguru mehnti veeran te meher rakhna ji

  • @anmolpreetsingh8720
    @anmolpreetsingh8720 2 роки тому +1

    Very good wark thanks 👌👌👌👌👌

  • @sukhjithathur
    @sukhjithathur 2 роки тому +8

    20 ਲੱਖ ਰੁਪਏ ਦਿਤੇ ਹੋਣੇ ਇਸ ਦੇ ਇਕੱਲੀਆਂ ਕੰਧਾਂ ਹੀ ਰੈਹਗੀਆ
    25/28 ਲੱਖ ਰੂਪਏ ਲੱਗਣੇ ਹੀ ਦੇ ਨਵੀਂ ਖੱੜੀ ਕਰਦੇ ਕਿਉਂ ਦੇਵਰ ਹੀ ਪੈਣੀ ਸੀ ਬਾਕੀ ਤਾਂ ਲੱਕੜ ਓਹੀ ਲੱਗ ਜਾਣੀ ਇਟਾ ਵੀ ਓਹੀ ਲੱਗ ਜਾਣੀ ਸੀ

    • @navjotcheema8072
      @navjotcheema8072 2 роки тому

      6 lakh rupees lagan ga

    • @Vicky98153
      @Vicky98153 2 роки тому +2

      25/28 ਲੱਖ ਚ ਘਰ ਕਿੱਥੇ ਬਣਦਾ 5-6 ਲੱਖ ਤਾਂ ਰੰਗ ਕਰਾਉਣ ਤੇ ਲੱਗ ਜਾਦਾਂ
      10-15 ਨੀਹਾਂ ਚ ਵੜ ਜਾਦਾਂ

    • @maansahab4488
      @maansahab4488 2 роки тому +4

      ਅੱਜ ਦੇ ਟਾਇਮ 50 ਲੱਖ ਤੋਂ ਘੱਟ ਸਟੈਂਡਰਡ ਦਾ ਘਰ ਨੀ ਬਣਦਾ,ਤੇ ਇਹਣਾ ਵਿੱਚਾਰਿਆਂ ਨੇ ਥੋੜੇ ਪੈਂਸਿਆ ਵਿੱਚ ਹੀ ਸਿਫਟ ਕਰ ਦੇਣਾ

    • @jagmohansingh1993
      @jagmohansingh1993 2 роки тому

      ਵੀਰਾ ਸਾਰੀਆ ਇੱਟਾ ਨਹੀਂ ਬਚਣੀਆ

    • @hardeepaulakh5838
      @hardeepaulakh5838 2 роки тому

      ਇਕ ਕਰੋੜ ਦੀ ਕੋਠੀ ਆ

  • @ItsbestBrar
    @ItsbestBrar 2 роки тому +1

    Bai g kharcha jaroor dasio yar kinna hunda

  • @tssingh1633
    @tssingh1633 2 роки тому

    ਜੇ ਕਰ kise ਨੇ krwana ਹੈ, ਕਿ ਹਿਸਾਬ ਹੈ ਸੁਕੇਅਰ ਫੁਟ, ਪਿਛੇ ਨੂੰ ਕਰਨ ਦਾ ??ਸਿੰਗਲ ਮੰਜਿਲ ਦੁਕਾਨ ਦਾ

  • @Jattshorts999
    @Jattshorts999 2 роки тому +1

    Very good job , kmal hi karta

  • @sukhikailey
    @sukhikailey 2 роки тому +2

    Vadia lagia punjab ch koyi navi technology de cheej vekhan nu from 🇨🇦 i love my punjab .

  • @aasthaenterprises2273
    @aasthaenterprises2273 2 роки тому +1

    BINA. KOI. SAGTEY. PRECAUTION. KE. ITNA. BARA. RICK. KYU. KYA. MAZDUR. KI. JAAN. ITNI SASTI. HAI

  • @harmandeepsingh6611
    @harmandeepsingh6611 Рік тому

    ਉਨਾਂ ਸਾਰਿਆਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕਹਿੰਦੇ ਪੰਜਾਬੀ ਮੁੰਡੇ ਕੰਮ ਨਹੀਂ ਕਰਦੇ
    ਦੇਖ ਲਵੋ ਸਾਰੇ ਪੰਜਾਬੀ ਹੀ ਹਨ

  • @samarsran2784
    @samarsran2784 2 роки тому +9

    ਬਹੁਤ ਵਧੀਆ

  • @rashamsinghbabbu6104
    @rashamsinghbabbu6104 2 роки тому +1

    ਟਰੱਕ ਤਾਂ ਜਿੱਕਾਂ ਦਾ hou 🤣🤣🤣🤣🤣😁😁4:09

  • @allall6653
    @allall6653 2 роки тому +5

    ਵੈਰੀ.ਗੁਡ.ਮੇਰੇ.ਵੀਰਾ.ਦੇ

  • @evyaan6026
    @evyaan6026 2 роки тому +2

    Aida Koi na kasoor
    Ae Aa Zila Sangrur

  • @jasvirsahota8233
    @jasvirsahota8233 2 роки тому +1

    Vere jado complete ho jao phir dikhyo,,,Kamal a veer g

  • @amanchahal3244
    @amanchahal3244 2 роки тому +5

    Bro ik valog odoo jdo ghar sahi jga te chleya gya❤

  • @master__blaster2508
    @master__blaster2508 2 роки тому +3

    ਕਮਾਲ ਏ ਬਾਈ ਜੀ

  • @nkt1730
    @nkt1730 2 роки тому +1

    15 saal pehle mere ek friend ney kothi da level 4-5 ft ucha chukwaya c oh kothi aj vee theek haalat vich kharhi hai. Os weley oh bundey UP state vichon aay c.

  • @charnjitkaur6720
    @charnjitkaur6720 2 роки тому +1

    Upper chuken da rate v dso

  • @AmanaMoga
    @AmanaMoga 2 роки тому

    ਬੋਲ ਮਾਰ ਰਹੇ ਹੋ ਯਰ ਵੀਡੀਓ ਚ ਇਕ ਬੰਦੇ ਨੇ ਗੱਲ ਕਰਨੀ ਸੀ ਬੋਲਿਆ ਵਾਂਗੂ ਦੋਨੋ ਜਣੇ ਬੋਲੀ ਜਾਂਦੇ ਨੇ, ਬਾਕੀ ਰੇਟ ਪੁਸਨਾ ਸੀ ਵੀ ਇਸ ਕੋਠੀ ਦਾ ਕਿੰਨਾ ਏਰੀਆ ਏ ਕੀਨੇ ਪੈਸੇ ਕਰੇ ਨੇ

  • @amanchahal3244
    @amanchahal3244 2 роки тому +4

    Ik video jarur jdo ghar fit ho gya❤

  • @RanjitSingh-ph2oy
    @RanjitSingh-ph2oy 2 роки тому +3

    Is ok but but you guys able to put tire and angle and can hook up with tractor

  • @davinderkalerdavinderkaler5274
    @davinderkalerdavinderkaler5274 2 роки тому +5

    Guru nanak super seeder de video

  • @poonanchawla4714
    @poonanchawla4714 2 роки тому

    ਵਾਈ ਜੀ ਕੀ ਡਾਟਾ ਵਾਲੇ ਵੀ ਮਕਾਨ ਚੁੱਕੇ ਜਾਂਦੇ ਹਨ

  • @ashorani3345
    @ashorani3345 2 роки тому +2

    Bout vadia ji good👍

  • @jobanjeet11
    @jobanjeet11 2 роки тому +1

    Sad shayari 🥀🥺 heart touching WhatsApp status shayari motivational quotes 💯 vekhan layi follow kro te pra di support jarur kro

  • @Tastekiabcd
    @Tastekiabcd 2 роки тому +3

    👌👍✅💯💗🙏🙏Good job sir ji

  • @RavinderKumar-we1yt
    @RavinderKumar-we1yt 2 роки тому +5

    God bless you.puri team

  • @sukhvindarsingh3471
    @sukhvindarsingh3471 2 роки тому +5

    ਵਾਹਿਗੁਰੂ ਜੀ ਮੇਹਰ ਕਰਣ

  • @kamaljeetkaur1980
    @kamaljeetkaur1980 Рік тому

    ਕਮਾਲ ਕਰਤੀ, ਆਪਣੇ ਹੁਮੰਦ

  • @DilbagSingh-oi5kt
    @DilbagSingh-oi5kt 2 роки тому +3

    Good

  • @avtarkrishan3448
    @avtarkrishan3448 2 роки тому +5

    Veeran de honsle nu salaam

  • @lakhnbhai8955
    @lakhnbhai8955 2 роки тому +1

    Total kitna kharcha avega Je bi Jarur batana

  • @gamingwithlegend1680
    @gamingwithlegend1680 2 роки тому +1

    ਬਹੁਤ ਵਧੀਆ ਕੰਮ ਆ ਵੀਰ

  • @GURPREETSINGh-bx4zs
    @GURPREETSINGh-bx4zs 2 роки тому +1

    civil engineer working of underpining ....koi kamal di gal nai h ....civil engineer toh sab kam oh jnde

  • @vishalsharma361
    @vishalsharma361 2 роки тому +1

    Is me kitna. Kharcha. Aaata. Hai

  • @mantabsinghmantab1074
    @mantabsinghmantab1074 2 роки тому +1

    Weheguru ji Mehar Kara veer ji TeWADA Kam no slueit

  • @manpreethanda598
    @manpreethanda598 2 роки тому +1

    Kinne paise lgde

  • @achook99
    @achook99 2 роки тому +1

    Can hydraulics be employed to do it faster, like in west?

  • @tajindersingh-ft4kk
    @tajindersingh-ft4kk 2 роки тому +1

    Suney c bhawnigar de log kam nai kardey par bohat mehanti han ,,,,,

  • @sapnathakur3543
    @sapnathakur3543 2 роки тому +1

    Gud job brother 👏 👍

  • @himmatkarbande9523
    @himmatkarbande9523 2 роки тому +5

    Rab mehar kare

  • @jarnailsinghjawadditaksal4875
    @jarnailsinghjawadditaksal4875 2 роки тому +1

    Veer da number hai ta description ch paa dyo 🙏🙏🙏🙏🙏

  • @punjabiclips1418
    @punjabiclips1418 2 роки тому +4

    Y kine rupeye fot aa

  • @sarabjitkaur1509
    @sarabjitkaur1509 2 роки тому +3

    God bless you bro

  • @psghill7027
    @psghill7027 2 роки тому +1

    My architecture service sunam sangrur barnala patiala mohali chandigarh punchkula..

  • @KuldeepKaur-pd7lm
    @KuldeepKaur-pd7lm 2 роки тому

    ਬਹੁਤ ਵਧੀਆ ਕੰਮ ਏ ਸਾਹਿਤ 👍🏻

  • @rimpyaman4014
    @rimpyaman4014 2 роки тому +2

    Rab tuhanu tarakia bich rakhy

  • @swarnjitkaur1798
    @swarnjitkaur1798 2 роки тому +2

    ਸਲਾਮ ਆ ਵੀਰਾਂ ਨੂੰ 🙏🙏❤

  • @G_Preet1992
    @G_Preet1992 2 роки тому

    ਨਹੀ ਰੀਸ ਪੰਜਾਬੀਆਂ ਦੀ 🙏🏼🙏🏼🙏🏼🙏🏼🙏🏼👍👍👍👍👍👍

  • @themastertutorial
    @themastertutorial 2 роки тому

    I have wasted near about 15 minutes of life. Video maker not telling the cost of this project 😕🙁☹️😟

  • @Monty_Singh0932
    @Monty_Singh0932 2 роки тому +1

    Great job veer g but a proses piller upper ho jayega piller zameen vich ne 3 feet

  • @kuldeepbamalia4463
    @kuldeepbamalia4463 2 роки тому +1

    Love you y good working

  • @ksbuttar3003
    @ksbuttar3003 2 роки тому +1

    ਬਹੁਤ ਵਧੀਆ

  • @vishaldogra5819
    @vishaldogra5819 2 роки тому +26

    Salute aa yaar...yakeen jiha nai aunda akhan te.....masterpiece🙌

  • @golmolgaming3633
    @golmolgaming3633 2 роки тому +2

    Good job 💯💯💯👍👍👍

  • @sukhdeepsingh4499
    @sukhdeepsingh4499 2 роки тому +1

    good ji👍👍👍

  • @tarsemlal5046
    @tarsemlal5046 2 роки тому +1

    Very nice team work

  • @singhbhattiamrik9141
    @singhbhattiamrik9141 2 роки тому +2

    Excellent way of shifting of Kothi

  • @kulwinderkaur7089
    @kulwinderkaur7089 2 роки тому

    ਕੀ ਇਸਨੂੰ ਪਹਿਲਾ ਨਹੀ ਸੀ ਪਤਾ ਸੜਕਦਾ

  • @surinderpalsingh4600
    @surinderpalsingh4600 2 роки тому

    ਕਾਬਲੇ ਤਾਰੀਫ ਹੁਨਰ ਅਤੇ ੳੁਪਰਾਲਾ.
    ਜੁਗ ਜੁਗ ਜੀਓ

  • @PARMINDERSINGH-iq2lr
    @PARMINDERSINGH-iq2lr 2 роки тому +1

    Very nice 👍👍👍🙏

  • @yourdad3958
    @yourdad3958 2 роки тому +1

    Baki gal ta theek bai kale rang ali gal ni jachi bai👎

  • @cooldude7242
    @cooldude7242 2 роки тому

    Great work done by all and duly recommended by you tuber like you.
    But I just want to add one thing.
    If you make the same video in Hindi or English,it will not only add more viewers to it but also more work for people who r doing this awesome work.

  • @shinderkour97
    @shinderkour97 2 роки тому +1

    Good bless you all teem 🙏🙏🙏🙏

  • @powerwash5775
    @powerwash5775 Рік тому

    In Canada we pick up houses and load on trucks then take 100+ kilometres away and put on other places

  • @sukhyashvlogs
    @sukhyashvlogs 2 роки тому +1

    very nice

  • @HAPPY_TALKS_00
    @HAPPY_TALKS_00 2 роки тому +2

    Waw hai sachi kmaal

  • @gurneetbhullar9955
    @gurneetbhullar9955 2 роки тому +1

    Bhut vdia kini mehnt kr rhe a wmk🙏♥️

  • @avtarkaur8146
    @avtarkaur8146 2 роки тому +1

    Hayranijanak kam Rab Chardonnay kla rakhey

  • @punjabiinjapan4890
    @punjabiinjapan4890 2 роки тому +2

    That’s a hard job

  • @Nishan1968singh
    @Nishan1968singh 2 роки тому +2

    Good

  • @yoyogaming4205
    @yoyogaming4205 2 роки тому +4

    Retry a video kar p

  • @swingtraders2447
    @swingtraders2447 Рік тому

    Koyi fayda nahi thode time baad walls te lantern vich Crack aa jande ne