ਬੋਲ ਗਿਆ ਖਤਰੇ ਦਾ ਘੁੱਗੂ! ਹਟਿਆ ਪਿਛਾਂਹ ਵਿੱਤ ਮੰਤਰਾਲਾ! ਘਿਰਗੇ ਮੁੱਖ ਮੰਤਰੀ ਮਨਪ੍ਰੀਤ ਮਾਮਲੇ ‘ਚ…Punjab Television

Поділитися
Вставка
  • Опубліковано 16 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 212

  • @Gurmailsingh-cf4vg
    @Gurmailsingh-cf4vg 7 днів тому +43

    ਹਮੀਰ ਸਿੰਘ ਜੀ ਬਹੁਤ ਹੀ ਵਧੀਆ ਗੱਲਾ ਕੀਤੀਆਂ ਤਸੱਲੀ ਕਰਵਾ ਦਿੱਤੀ ਫਰੀ ਬਿਜਲੀ ਘਰਾਂ ਦੀ ਬੱਸਾਂ ਫਰੀ ਖੇਤੀ ਮੋਟਰਾਂ ਫਰੀ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ

    • @satpallsharma2068
      @satpallsharma2068 6 днів тому

      Mismanagement of funds and planning unnecessary projects by government needs to be stopped.

    • @sukhdevsidhu5973
      @sukhdevsidhu5973 6 днів тому

      Free food And Shagun also withdraw

  • @KulbirSingh-jp2dk
    @KulbirSingh-jp2dk 7 днів тому +12

    INDERPREET JI NU VEKH K BAHUT KHUSHI HOI

  • @SK-io4gd
    @SK-io4gd 7 днів тому +12

    ਸ ਹਮੀਰ ਸਿੰਘ ਜੀ, ਕੱਲ੍ਹ ਮੁਲਾਜ਼ਮ ਯੂਨੀਅਨ ਦੇ ਇੱਕ ਲੀਡਰ ਸੰਗਰੂਰ ਦੇ ਆਪਣੇ ਇੱਕ ਸਾਥੀ ਮਸ਼ਹੂਰ ਮਾਸਟਰ ਦੀ ਕਹਾਣੀ ਸੁਣਾਉਂਦਿਆਂ ਦੱਸ ਰਹੇ ਸੀ ਕਿ ਆਪਣੇ ਮੁੰਡੇ ਨੂੰ ਸਿਰਫ ਪਲੱਸ 2 ਤੱਕ ਹੀ ਪੜ੍ਹਾਇਆ ਸੀ। ਮਾਸਟਰ ਜੀ ਖੁਦ ਸਕੂਲ ਆਉਂਦੇ ਸਵੇਰੇ ਹੀ ਬੋਤਲ ਖੋਲ੍ਹ ਲੈਂਦੇ ਸਨ ਤੇ ਛੁੱਟੀ ਵਕਤ ਤੱਕ ਤਾਂ ਅਕਸਰ ਘਰ ਜਾਣ ਦੀ ਹਾਲਤ ਵਿੱਚ ਨਹੀਂ ਹੁੰਦੇ ਸਨ, ਸਾਇਕਲ ਉੱਪਰ ਆਪ ਥੱਲੇ ਤੇ ਅਜਿਹੀ ਹਾਲਤ ਵਿੱਚ ਬੱਚੇ ਹੀ ਘਰ ਛੱਡ ਕੇ ਆਉਂਦੇ ਸਨ।ਬਾਕੀ ਅੱਗੇ ਸਟੇਟ ਦਾ ਕੀ ਹਾਲ ਹੋਵੇਗਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ।

    • @jasmindersingh8535
      @jasmindersingh8535 7 днів тому +4

      ਮੁੰਡਾ ਉਸ ਤੋਂ ਵੀ ਵੱਧ ਕੇ ਹੈ

    • @SK-io4gd
      @SK-io4gd 7 днів тому +1

      😂😂

  • @Ammy901
    @Ammy901 7 днів тому +9

    1997 ਵਿੱਚ ਬਾਦਲ ਨੇ ਮੁਫਤ ਬਿਜਲੀ ਕਿਸਾਨਾਂ ਨੂੰ ਦੇ ਕੇ ਜੋ ਜੋ ਰੋੜੀਆਂ ਵੰਡਣੀਆਂ ਸ਼ੁਰੂ ਕੀਤੀਆਂ ਸੀ ਅੱਜ ਉਹ ਮੁਫਤਖੋਰੀ ਵਾਲੀਆਂ ਰਿਓੜੀਆਂ ਫਰੀ ਬਤੀ ਘਰੇਲੂ ਖਪਤਕਾਰਾਂ ਨੂੰ ਆਟਾ ਦਾਲ , ਫਰੀ ਸਫਰ ਤੱਕ ਪਹੁੰਚ ਗਈਆਂ ਹਨ ਆਉਣ ਵਾਲਾ ਸਮਾਂ ਬਹੁਤ ਘਾਤਕ ਹੈ ਪੰਜਾਬ ਲਈ

  • @RamKumar-ce8xy
    @RamKumar-ce8xy 7 днів тому +10

    ਵੱਡੇ ਕਿਸਾਨਾਂ ਦੇ ਤਾਂ ਮੋਟਰਾਂ ਹਨ ਅਤੇ ਛੋਟੇ ਕਿਸਾਨਾਂ ਨੇ ਤਾਂ ਡੀਜ਼ਲ ਹੀ ਵਰਤਣਾ ਹੈ, ਉਹ ਹੀ ਮਹਿੰਗਾ ਹੋ ਗਿਆ।

  • @SK-io4gd
    @SK-io4gd 7 днів тому +4

    ਸ ਹਮੀਰ ਸਿੰਘ ਜੀ, ਤੱਥਾਂ ਤੇ ਆਧਾਰਿਤ ਬਹੁਤ ਵਧੀਆ ਟਿੱਪਣੀਆਂ।

  • @deepbrar.
    @deepbrar. 7 днів тому +7

    ਓਹਨਾ ਬਦ-ਦੁਆਵਾਂ ਤੋਂ ਬਚ ਕੇ ਰਹੋ
    *ਜਿਹੜੀਆਂ ਬੋਲ ਕੇ ਨਹੀਂ ਦਿੱਤੀਆਂ ਜਾਂਦੀਆਂ*

  • @ArvinderSingh-wr8ot
    @ArvinderSingh-wr8ot 7 днів тому +15

    ਹਰਿਆਣੇ ਦੀਆਂ ਵੋਟਾਂ ਵਿੱਚ ਵੀ ਖ਼ਰਚਾ ਕਰਨਾ ਹੈ ਪੈਸੇ ਦੀ ਤਾਂ ਲੋੜ ਹੈ।

  • @harjinderkaur3978
    @harjinderkaur3978 6 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @balrajsingh8247
    @balrajsingh8247 7 днів тому +2

    ਫੇਲ ਸਰਕਾਰ ਭਗਵੰਤ ਭੰਡ ਦੀ ਜਦੋਂ ਦੀ ਏ ਸਰਕਾਰ ਬਣੀ ਏ ਕਿਸੇ ਨੂੰ ਕੋਈ ਡਰ ਨਈ ਰਇਆ ਨਾ ਸਰਕਾਰ ਦਾ ਨਾ ਪੁਲਸ ਦਾ ਬੇੜਾ ਗ਼ਰਕ ਕਰਤਾ ਏਨਾ ਢਾਈ ਸਾਲਾਂ ਚ ਹੀ ਰੋਜ ਲੱਖ ਲਾਹਨਤ ਐਵੇਂ ਦੇ ਮੁੱਖ ਮੰਤਰੀ ਦੇ

  • @jagdevbrar6100
    @jagdevbrar6100 6 днів тому

    ਬਿੱਜਲੀ ਬਿੱਲ ਲਾਗੂ ਕੀਤਾ ਜਾਵੇ ਯੂਨਿਟ ਦੇ ਰੇਟ ਘੱਟ ਕੀਤੇ ਜਾਣ ਬੱਸਾਂ ਦਾ ਕਿਰਾਇਆ ਗਰੀਬਾਂ ਨੂੰ ਮੁਆਫੀ ਦਿੱਤੀ ਜਾਵੇ ਔਰਤਾਂ ਆਧਾਰ ਕਾਰਡ ਲੈਕੇ ਦੋ ਕਿੱਲੋ ਵੜੀਆ ਲੈਣ ਲਈ ਅੰਮ੍ਰਿਤਸਰ ਸਾਹਿਬ ਵਿਖੇ ਜਾਂਦੀਆਂ ਹਨ ਨਾਲੇ ਫ੍ਰੀ ਵਿੱਚ ਦਰਸ਼ਨ ਕਰ ਆਉਂਦੀਆਂ ਹਨ ਮੰਤਰੀਆਂ ਉਪਰ ਵੀ ਸ਼ਿਕੰਜਾ ਕੱਸਿਆ ਜਾਵੇ ਜੋ ਆਮ ਆਦਮੀ ਹੁੰਦਿਆਂ ਹੋਇਆਂ ਗਿਆਰਾਂ ਗਿਆਰਾਂ ਕਿੱਲਿਆਂ ਵਿੱਚ ਕੋਠੀਆਂ ਬਣਾ ਰਹੇ ਹਨ

  • @tejindersingh890
    @tejindersingh890 7 днів тому +1

    ਸਰਦਾਰ ਹਮੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਦੂਰ ਅੰਦੇਸ਼ੀ ਸੋਚ ਦੇ ਮਾਲਕ ਹੋ ਪਰਮਾਤਮਾ ਨੇ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਹੈ। ਜੋ 25 ਏਕੜ ਬਾਰੇ ਤੁਸੀਂ ਦੱਸਿਆ ਹੈ ਇਸ ਚੈਨਲ ਤੇ ਉਹ ਗੱਲ ਇੱਕ ਸੁਲਝਿਆ ਹੋਇਆ ਵਿਅਕਤੀ ਹੀ ਕਰ ਸਕਦਾ ਹੈ ਆਮ ਬੰਦੇ ਦੇ ਜਹਿਨ ਵਿੱਚ ਇਹ ਗੱਲ ਕਦੇ ਨਹੀਂ ਆ ਸਕਦੀ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਮੀਨ ਜਮੀਨ ਵਿੱਚ ਫਰਕ ਹੈ।

  • @HarinderSingh-yg3my
    @HarinderSingh-yg3my 7 днів тому +3

    ਕਮਾਈ ਤਾਂ ਬਹੁਤ ਹੈ, ਪਰ ਸਰਕਾਰ ਦੀ ਜੇਬ ਵਿੱਚ ਨਹੀਂ ਆ ਰਿਹਾਅ। ਕਮਾਈ ਸਿਰਫ ਸਰਕਾਰ ਦੇ ਨੁਮਾਇੰਦਿਆ ਦੀਆਂ ਜੇਬਾਂ ਵਿੱਚ ਜਾ ਰਿਹਾਅ ਹੈ ।ਹਰ ਮਾਫੀਆ ਬਹੁਤ ਹੀ ਹੋਸ਼ ਤੇ ਜੋਸ਼ ਨਾਲ ਦਿਨ ਦੁੱਗਣੀ ਤੇ ਰਾਤ ਚੋੁਗਣੀ ਤਰੱਕੀ ਉਸ ਤੋਂ ਬਹੁਤ ਆਮਦਨ ਹੋ ਰਿਹਾਈ ਹੈ ਪਰ ਸਰਕਾਰ ਨੂੰ ਕੁੱਝ ਨੀ ਮਿਲ ਰਿਹਾਅ

  • @nirmaljitsandhu4785
    @nirmaljitsandhu4785 7 днів тому +2

    ਫਰੀ ਬੱਸ ਸਫਰ ਬੰਦ ਕਰੋ ਬੱਸ ਕਿਰਾਇਆ ਵਧਾਉਣ ਦੀ ਲੋੜ ਹੀ ਨਹੀ । ਇਹ ਫਰੀ ਸਫਰ ਵੀ ਕਿੰਨਾ ਕੁ ਸਮਾ ਦੇਣਗੇ ਆਖਰ ਇਹ ਵੀ ਬੰਦ ਕਰਨਾ ਹੀ ਪੈਣਾ ਕੌੜਾ ਕੁੱਟ ਕਰਨਾ ਪੈਣਾ

  • @CharnjitSingh-y2s
    @CharnjitSingh-y2s 7 днів тому +3

    ਹਮੀਰ ਸਿੰਘ ਜੀ, ਰੰਧਾਵਾ ਜੀ, ਇੰਦਰਪ੍ਰੀਤ ਸਿੰਘ ਜੀ ਅਤੇ ਪੁਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕੀ ਗੱਲ ਇੰਦਰਪ੍ਰੀਤ ਸਿੰਘ ਜੀ ਬਹੁਤ ਦਿਨਾਂ ਤੋਂ ਬਾਅਦ ਆਏ ਹਨ ਕਿਥੇ ਚਲੇ ਗਏ ਸੀ। ਧੰਨਵਾਦ ਜੀ

  • @Harjinderbrar-j2e
    @Harjinderbrar-j2e 6 днів тому +1

    ਪ੍ਰੋਫੈਸਰ ਹਮੀਰ ਸਿੰਘ ਜੀ।
    ਪਰ ਜੇਕਰ ਮੇਰੇ ਸਮੇਤ ਹੋਰ ਕੋਈ ਵੀ ਇਕ ਕਿਸਾਨ ਖੁਦ ਦੇ ਨਾਮ ਉਪਰ ਪੰਜ ਹੈਕਟੇਅਰ ਤੱਕ ਜ਼ਮੀਨ ਦੀ ਕੀਮਤ ਤੋਂ ਵੱਧ ਕੀਮਤ ਦੀ ਜਮੀਨ ਖਰੀਦ ਕਰਨ ਲੈਣ ਤੇ ਪ੍ਰਬੰਧੀ ਲਗਾਈ ਹੋਈ ਹੈ।ਪਰ ਫਿਰ ਹੁਣ ਵੀ ਜੋ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਤਾਂ ਕਈ-ਕਈ ਕਰੋੜਾਂ ਰੁਪਏ ਤੱਕ ਕੀਮਤ ਵਾਲੀਆਂ ਕੋਠੀਆਂ ਅਤੇ ਪਲਾਟਾਂ ਦੇ ਆਮ ਤੌਰ ਹਰ ਇਕੋ ਹੀ ਮਨੁੱਖ ਮਾਲਕ ਕਿਉਂ ਬਣ ਸਕਦਾ ਹੈ।ਪਰ ਇਕ ਕਿਸਾਨ ਦੇ ਵਾਂਗ ਪੰਜ ਹੈਕਟੇਅਰ ਜ਼ਮੀਨ ਦੀ ਕੀਮਤ ਦੇ ਬਰਾਬਰ ਕੀਮਤ ਤੱਕ ਦੀ ਮਾਲਕੀ ਜਾਇਦਾਦ ਰੱਖ ਸਕਣ ਲਈ ਸਭਨਾਂ ਨੂੰ ਪਾਬੰਦ ਕਿਉ ਨਹੀਂ ਕਰਿਆ ਗਿਆ ਹੈ।ਪਰ ਉਸ ਤੋਂ ਵੱਧ ਕੀਮਤ ਦੀ ਜਾਇਦਾਦ ਖ੍ਰੀਦ ਕਰ ਲੈਣ ਉਪਰ ਵੀ ਦੇਸ਼ ਵਿੱਚ ਸਾਰਿਆਂ ਲੋਕਾਂ ਉਪਰ ਹੀ ਪਾਬੰਧੀ ਕਿਉ ਨਹੀਂ ਲਗਾਈ ਗਈ ਹੈ।ਪਰ ਜੇਕਰ ਮੇਰੇ ਵਲੋਂ ਕੁੱਝ ਵੀ ਗਲਤ ਲਿਖਿਆ ਗਿਆ ਹੋਇਆ ਫਿਰ ਆਪ ਜੀ ਮਾਫ ਕਰਿਉ।
    ਧੰਨਵਾਦ ਜੀ।

  • @deepbrar.
    @deepbrar. 7 днів тому +6

    ਲਿਬਾਸ ਮਹਿੰਗਾ ਹੋਵੇ ਜਾਂ ਸਸਤਾ
    *ਤੁਹਾਡੇ ਕਿਰਦਾਰ ਨੂੰ ਨਹੀਂ ਛੁਪਾ ਸਕਦਾ*
    ਗੌਰਮਿੰਟ ਜੀ ਕੁਝ ਤਾਂ ਗੌਰ ਕਰੋ 😮

  • @parkashsinghkhurmi2941
    @parkashsinghkhurmi2941 6 днів тому +1

    ਅਸਲ ਵਿੱਚ ਪੰਜਾਬ ਸਰਕਾਰ ਬੇਸਮਝ ਹੈ ਇੰਨੀਆਂ ਸਬਸਿਡੀਆਂ ਪੰਜਾਬ ਨੂੰ ਬਰਬਾਦ ਕਰ ਦੇ ਦੇਣਗੀਆਂ ਇਹ ਮੁੱਖ ਮੰਤਰੀ ਨਹੀ‌ ਮੂਰਖ ਮੰਤਰੀ ਹੈ

  • @RamKumar-ce8xy
    @RamKumar-ce8xy 7 днів тому +1

    ਬਹੁਤ ਸਮੇਂ ਬਾਅਦ ਸ੍ਰੀ ਇੰਦਰਪ੍ਰੀਤ ਸਿੰਘ ਜੀ ਨਜ਼ਰ ਆਏ ਹਨ ਜੀ

  • @sukhdevsidhu5973
    @sukhdevsidhu5973 6 днів тому +1

    Wel km IPreet singh G good discussion

  • @manjitsingh2365
    @manjitsingh2365 7 днів тому +1

    ਜੀ ਆਇਆਂ ਨੂੰ ਇੰਦਰਪ੍ਰੀਤ ਸਰ ਜੀ

  • @dilbagsinghbrar52
    @dilbagsinghbrar52 6 днів тому

    ਜ਼ਮੀਨ ਨਾਲ ਜੁੜੇ ਮਾਮਲੇ ਬਹੁਤ ਵਧੀਆ ਵਾਰਤਾਲਾਪ 🙏

  • @kulbirkour481
    @kulbirkour481 7 днів тому +1

    Excellent suggestions from hameer singhji

  • @GurnekSingh-l6c
    @GurnekSingh-l6c 6 днів тому

    1.1K.thLike.🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯👏

  • @Nanak-rc1go
    @Nanak-rc1go 7 днів тому +1

    ਟੈਕਸ ਲੈਣ ਜਾਂ ਬਿਜਲੀ ਬਿੱਲ ਲਾਉਣ ਲਈ। ਪੈਨਸ਼ਨ ਦਿੳੇੁ ,ਕਿਸਾਨ ਮਜ਼ਦੂਰ ਨੂੰ ਸਰਕਾਰ ਮੁਲਾਜ਼ਮਾਂ ਨੂੰ ਬਰਾਬਰ।

  • @Gurbachan-qq2im
    @Gurbachan-qq2im 6 днів тому

    ਬਿਲਕੁਲ ਫਰੈਂਡਲੀ ਮੈਚ ਸੀ ਉਗਰਾਹਾਂ ਤੇ ਸਰਕਾਰ ਵਿਚਕਾਰ

  • @lakhvirsingh1450
    @lakhvirsingh1450 7 днів тому +2

    Wah ji wah s hamir singh great journalist

  • @daljitsingh-xb6bg
    @daljitsingh-xb6bg 6 днів тому

    ਸਤਿ ਸ਼੍ਰੀ ਅਕਾਲ ਜੀ।
    ਇੰਦਰਪ੍ਰੀਤ ਸਿੰਘ ਜੀ
    ਜੀ ਆਇਆ ਨੂੰ ਜੀ।

  • @bahoruajitbahoru5611
    @bahoruajitbahoru5611 7 днів тому +1

    ਬਹੁਤ ਚਿਰ ਪਿਛੋਂ ਇੰਦਰਪ੍ਰੀਤ ਸਿੰਘ ਵੇਖੇ।ਰੰਧਾਵਾ ਸਾਹਿਬ ਸਦਿਆ ਕਰੋ।

  • @hardeepmangat9035
    @hardeepmangat9035 6 днів тому

    ਸਰਦਾਰ ਹਮੀਰ ਸਿੰਘ ਵਰਗੇ ਵਿਦਵਾਨ ਤੇ ਸੱਚੇ ਪੱਕੇ ਨਿਧੜਕ ਹੀਰੇ ਲੋਕਾਂ ਦੀ ਸੇਵਾ ਤੇ ਸਲਾਹ ਲੈਣ ਤੋਂ ਸਰਕਾਰਾਂ ਕਿਉਂ ਡਰਦੀਆਂ?

  • @Gurbachan-qq2im
    @Gurbachan-qq2im 6 днів тому

    ਵਾਹ ਜੀ ਵਾਹ ਇੰਦਰਪ੍ਰੀਤ ਜੀ ਪੜੀ ਦੇਰ ਬਾਅਦ ਵਾਪਸੀ ਦੀ ਆਂਇਆ ਨੂੰ

  • @jaswindersinghrandhawa9850
    @jaswindersinghrandhawa9850 7 днів тому

    ਵਾਹ ਜੀ ਇੰਦਰਪ੍ਰੀਤ ਜੀ ਐਨੀ ਦੇਰ ਬਾਅਦ ❤❤

  • @gillsaudagar6750
    @gillsaudagar6750 7 днів тому +1

    ਬਹੁਤ ਵਧੀਆਂ ਹਮੀਰ ਸਿੰਘ ਨੇ ਸਰਕਾਰ ਦੇ ਪੂਰੇ ਪੜਦੇ ਫੋਲਤੇ

  • @shallysingh829
    @shallysingh829 7 днів тому +1

    ਰੰਧਾਵਾ ਜੀ,,,ਉਗਰਾਹਾਂ ਸਾਹਿਬ ਜੀ ਨੂੰ ਛੁਣਛੁਣਾ ਫੜਾਂ ਦਿੱਤਾ ਵਜਾਉਂਦੇ ਰਹੋ,ਹੁਣ ਚੰਡੀਗੜ੍ਹ ਦੁਆਰਾ ਮੋਰਚਾ ਨਹੀ ਲੱਗਣ ਦਿੱਤਾ ਜਾਵੇਗਾ, ਦੇਖਦੇ ਜਾਇਉ ਜੀ,ਜਿੰਨਾ ਚਿਰ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਸਟੇਜ ਤੇ ਇਕੱਠੀਆਂ ਨਹੀ ਹੁੰਦੀਆ ਕੁੱਝ ਨਹੀਂ ਹੋਣਾ,ਹੈਂਕੜਬਾਜ਼ੀ ਦੇ ਸ਼ਿਕਾਰ ਕਿਸਾਨ ਆਗੂ,,ਮੇਰਾ ਮੰਨਣਾ

  • @BalwinderSingh-kv9bj
    @BalwinderSingh-kv9bj 7 днів тому +1

    Bahut vadhia hamir ji

  • @Nanak-rc1go
    @Nanak-rc1go 7 днів тому

    ਇੰਦਰਬੀਰ ਨੇ ਸੱਚੀਆਂ ਗੱਲਾਂ ਕੀਤੀਆਂ

  • @Jattfarmerr78
    @Jattfarmerr78 7 днів тому +2

    ਗੱਪਾਂ ਜਾਂ ਡਰਾਮੇਬਾਜੀਆਂ ਨਾਲ ਭੰਡਪੁਣਾਂ ਕਰਕੇ ਸਟੇਜ ਚਲਾਈ ਜਾ ਸਕਦੀ ਹੈ ਸਟੇਟ ਨਹੀ ਜਿਆਦਾ ਸਮਾਂ ਚੱਲਾਈ ਜਾ ਸਕਦੀ ਇਹ ਝਾੜੂ ਪਾਰਟੀ ਭੁਖਿਆਂ ਵਾਂਗ ਪੈ ਗਈ ਪੰਜਾਬ ਦੇ ਅਮਦਨ ਦੇ ਸਰੋਤਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ ਅਤੇ ਖਰਚੇ ਦਿੱਲੀ ਦੀ ਲੀਡਰਸਿਪ ਦੇ ਅਤੇ ਹੋਰ ਸੂਬਿਆਂ ਦੀ ਚੋਣਾਂ ਦੇ ਪੰਜਾਬ ਦੇ ਖਜਾਂਨੇ ਤੇ ਪਾ ਦਿੱਤੇ ਚੋਣਾਂ ਹੋਰ ਸੂਬਿਆਂ ਦੀਆਂ ਅਤੇ ਜਹਾਜ ਸਾਈਕਲ ਵਾਂਗ ਪੰਜਾਬ ਦਾ ਚਲਦਾ ਹੈ ਪੰਜਾਬ ਦੇ ਲੋਕਾਂ ਨੂੰ ਗੱਪਾਂ ਅਤੇ ਡਰਾਮੇਬਾਜੀਆਂ ਕਰਕੇ ਬੁੱਧੂ ਬਣਾ ਰਿਹੇ ਹੈ ਪੰਜਾਬ ਦੇ ਲੋਕ ਇਹਨਾਂ ਦੇ ਗੱਪ ਅਤੇ ਡਰਾਮੇਬਾਜੀਆ ਤੋ ਚੰਗੀ ਤਰਾਂ ਵਾਕਿਫ ਹੋ ਚੁੱਕੇ ਹੈ

  • @KuldeepSingh-fe6dr
    @KuldeepSingh-fe6dr 7 днів тому +1

    ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨਵੇਂ ਤੋਂ ਨਵੇਂ ਤੱਥ ਰੋਜ਼ਾਨਾ ਤੁਹਾਡੇ ਕੋਲ ਪਹੁੰਚ ਰਹੇ ਹਨ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਵਿਚੋਂ ਬਚਿਆ ਕੋਈ ਨਹੀਂ ਲਗਦਾ

  • @balourbrar3498
    @balourbrar3498 6 днів тому

    ਰੰਧਾਵਾ ਜੀ ਬਿਜਲੀ ਚੋਰੀ ਘਰੇਲੂ ਸੈਕਟਰ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਕਈ ਤਰੀਕਿਆਂ ਨਾਲ ।

  • @balwindercheema5147
    @balwindercheema5147 6 днів тому

    ਸਰ ਜੀ ਸੈਂਟਰ ਦੇ ਝੋਨਾ ਲੋੜ ਹੈ ਇਸ ਲਈ ਸੈਂਟਰ ਨਿਚਹੁੰਦਾ ਕਿ ਝੋਨਾ ਘਟੇ ਇਸ ਲਈ ਪੰਜਾਬ ਸਰਕਾਰ ਨੁ ਹੰਬਲਾ ਮਰਨਾ ਪਾਉਂ

  • @balwantsinghdhadda2644
    @balwantsinghdhadda2644 6 днів тому

    Very nice discussion Randhawa Ji

  • @LakhwinderSingh-tp8oy
    @LakhwinderSingh-tp8oy 7 днів тому +1

    ਸਤਿ ਸ੍ਰੀ ਆਕਾਲ ਜੀ।
    ਰੰਧਾਵਾ ਜੀ, ਹਮੀਰ ਸਿੰਘ ਜੀ, ਇੰਦਰਪ੍ਰੀਤ ਸਿੰਘ ਜੀ।

  • @jogasingh984
    @jogasingh984 7 днів тому +1

    ਕੋਈ ਵੀ ਚੀਜ ਫ੍ਰੀ ਨਹੀ ਮਿਲਣੀ ਚਾਹੀਦੀ ਬਿਜਲੀ ਫ੍ਰੀ ਕਿਉ ਕੀਤੀ ਰੇਟ ਘੱਟ ਕਰਕੇ 1 ਦੋ ਰੁਪਏ ਯੂਨਿਟ ਕਰ ਦਿੰਦੇ

  • @karmjitsingh2081
    @karmjitsingh2081 6 днів тому

    Good discussion

  • @baljitsingh6957
    @baljitsingh6957 7 днів тому

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @nssingh4968
    @nssingh4968 7 днів тому

    Very good conversation thanks

  • @bhupendersingh4288
    @bhupendersingh4288 7 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਧਾਵਾ ਜੀ ਇਹ ਵੀ ਜਿਹੜੇ ਫੈਸਲੇ ਲਏ ਜਾਂਦੇ ਹਨ ਨਾ 15 ਹਜਾਰ ਰੁਪਏ ਏਕੜ ਦਾ ਸੁੱਕੀ ਖੇਤੀ ਵਾਲੇ ਨੂੰ ਇਹ ਕਿਹੜੀਆਂ ਸਟੇਟਾਂ ਨੂੰ ਫਾਇਦਾ ਹੈ ਗੁਜਰਾਤ ਨੂੰ ਐਮਪੀ ਨੂੰ ਤੇ ਰਾਜਸਥਾਨ ਉੱਥੇ ਸੁੱਕੀ ਖੇਤੀ ਹੁੰਦੀ ਆ ਉਹ ਇਹਨਾਂ ਨੇ ਸਰਕਾਰੀ ਸਿਸਟਮ ਬਣਾ ਕੇ ਅੱਧੇ ਆਪਣੇ ਰਾਜਨੀਤਿਕ ਲੋਕਾਂ ਨੇ ਲੈ ਜਾਣੇ ਆ ਕਿਸਾਨ ਨੂੰ ਉਥੇ ਵੀ ਦੋ ਦੋ ਹਜ਼ਾਰ ਰੁਪਇਆ ਹੀ ਦਿਨ ਇਸ ਕਰਕੇ ਜੋ ਵੀ ਨੀਤੀਆਂ ਬਣਾਈਆਂ ਜਾਂਦੀਆਂ ਹਨ ਸਾਰੀਆਂ ਹੀ ਆਪਣੇ ਖਾਣ ਦੀ ਖਾਤਰ ਬਣਾਉਂਦੇ ਹਨ ਰਾਜਨੀਤਿਕ ਲੋਕ ਕਿਸਾਨ ਦਾ ਤਾਂ ਨਾਮ ਹੀ ਲਿਆ ਜਾਂਦਾ ਹੈ

  • @OP-HARMAN-GAMERZ
    @OP-HARMAN-GAMERZ 7 днів тому

    Shhhaaaaabaaaaash Hamir Singh ji....❤

  • @ajaibsinghpanesarCanada
    @ajaibsinghpanesarCanada 6 днів тому

    S S A 🙏🙏🙏 Randhawa Sahib ji S.Hamir Singh ji and S.Inderpreet Singh ji

  • @hardeepmangat9035
    @hardeepmangat9035 6 днів тому

    Salute Sardar Hamir Singhji

  • @Gurmailsingh-cf4vg
    @Gurmailsingh-cf4vg 7 днів тому

    ਸ ਰੰਧਾਵਾ ਸਾਹਿਬ ਜੀ ਧੰਨਵਾਦ ਤੁਸੀਂ ਇੰਦਰਪ੍ਰੀਤ ਸਿੰਘ ਜੀ ਅਤੇ ਸ ਹਮੀਰ ਸਿੰਘ ਨੂੰ ਸਰੋਤਿਆਂ ਨਾਲ ਜੋੜਿਆ

  • @SatnamSingh-gj7mb
    @SatnamSingh-gj7mb 6 днів тому

    ❤❤❤❤❤❤❤

  • @dhanbirsinghmidha7829
    @dhanbirsinghmidha7829 6 днів тому

    S. Inderpreet singh ji welcome from us.

  • @deepbrar.
    @deepbrar. 7 днів тому +4

    ਤੇਰੇ ਸ਼ਹਿਰ ਦੇ ਅੰਦਾਜ਼ ਭੀ ਅਜ਼ੀਬ ਜਿਹੇ ਹਨ
    *ਗੂੰਗੇ ਨੂੰ ਕਿਹਾ ਜਾਂਦਾ ਹੈ ਬਹਿਰੇਆਂ ਨੂੰ ਆਵਾਜ਼ ਮਾਰੋ*

  • @gurmailsingh994
    @gurmailsingh994 6 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @inderjitsinghgill2754
    @inderjitsinghgill2754 6 днів тому

    🙏🙏

  • @ajaibsinghpanesarCanada
    @ajaibsinghpanesarCanada 6 днів тому

    Inderpreet Singh ji seen in program after long time ,welcome 🙏🙏

  • @balrajsandhu6161
    @balrajsandhu6161 7 днів тому

    ਇੰਦਰ ਪਰੀਤ ਜੀ ਆਇਆ ਨੂੰ ਦੇਖਕੇ ਚੰਗਾ ਲੱਗਾ

  • @BhupinderSingh-l2x
    @BhupinderSingh-l2x 7 днів тому

    ਕਈਆਂ ਦੇ ਘਰ ਵਿੱਚ 4,5 ਗੱਡੀਆਂ ਖੜ੍ਹੀਆਂ ਹਨ। ਉਹ ਵੀ ਮੁਫ਼ਤ ਦੀਆਂ ਸਾਰੀਆਂ ਸਹੂਲਤਾਂ ਲੈਂਦੇ ਹਨ। ਇਸ ਕਰਕੇ ਹੀ ਪੰਜਾਬ ਕਰਜ਼ੇ ਹੇਠ ਹੈ।ਇਹ ਸਭ ਮੁਫ਼ਤ ਦੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਹਨ।

  • @baljindersamra8254
    @baljindersamra8254 7 днів тому +1

    Sat shiri Akal ji

  • @kashmirdhillon7768
    @kashmirdhillon7768 6 днів тому

    🙏🙏🙏

  • @ikodapasara8143
    @ikodapasara8143 7 днів тому +2

    ਭਗਵੰਤ ਨੂੰ ਹਾਲੇ ਵੀ Sin theta ਤੇ Cos theta ਦੇ nightmare ਆਉਂਦੇ ਤੇ ਭੰਡ ਪਣੇ ਨਾਲ ਲੁਕੋਂਦਾ , economics ਤਾਂ ਲੁਧਿਆਣੇ ਤੋਂ ਮਲੇਰਕੋਟਲਾ ਨੀ ਟੱਪਦੀ , ..ਇਹ ਵਾਂਗਰੂ ( ਕਿ ਜਾਂਗਲ਼ੀ ) ਤੋ ਕੀ ਭਾਲਦੇ ?

  • @AmandeepSingh-zs2sd
    @AmandeepSingh-zs2sd 7 днів тому

    Welcome S Inderpreet Singh ji

  • @Nanak-rc1go
    @Nanak-rc1go 7 днів тому

    ਇੰਦਰਬੀਰ ਬਿਨਾ ਪੱਖਪਾਤ ਗੱਲਾਂ ਕਰਦਾ।

  • @sukhwantbrar5066
    @sukhwantbrar5066 7 днів тому +1

    ਰੰਧਾਵਾ ਸਾਹਿਬ ਭਗਤੂਪੁਰਾ ਵਾਲੀ ਕਲੋਨੀ ਜਿਸ ਤੇ ਸਾਬਕਾ ਮੰਤਰੀ ਦਸਖਤ ਕਰ ਗਏ ਉਸ ਵਿੱਚ ਵੀ ਕੂਝ ਨਹੀ ਹੋਇਆ ਜਿਸ ਤੋ ਪਤਾ ਚੱਲਦਾ ਕੀ ਸਰਕਾਰ ਚਲਾਉਣ ਚ ਕਲੋਨਾਈਜ਼ਰ ਦਾ ਕਿੰਨਾ ਵੱਡਾ ਹੱਥ ਹੈ

  • @Nanak-rc1go
    @Nanak-rc1go 7 днів тому +1

    ਜੇ ਗਵਰਨਰ ਨਾਲ ਲੜਦਾ ਤਾਂ ਹਮੀਰ ਸਿੰਘ ਜੀ ਗਵਰਨਰ ਦੀ ਸਪੋਰਟ ਕਰਦੇ ਨੇ। ਹੁਣ ਕਹਿੰਦੇ ਸੈਂਟਰ ਨਾਲ ਲੜਦੇ ਕਿਉਂ ਨੀ। ਪੈਮਾਨਾ ਇੱਕ ਚਾਹੀਦਾ। ਫੈਸਲਾ ਸਰੋਤੇ ਕਰਦੇ ਨੇ, ਤੁਸੀ ਦੋਗਲੇ ਹੋ।,

  • @Gurbachan-qq2im
    @Gurbachan-qq2im 6 днів тому

    ਇੱਕ ਹੱਥ ਨਾਲ਼ ਦਿੱਤਾ ਦੂਜੇ ਨਾਲ ਲਿਆ

  • @Harjinderbrar-j2e
    @Harjinderbrar-j2e 6 днів тому

    ਬਾਈ ਜੀ।
    ਸੰਨ੍ਹ 2023 ਦੌਰਾਨ ਪੰਜਾਬ ਦੇ ਵਿੱਚ ਜੋ ਬਹੁਤ ਭਾਰੀ ਹੜ੍ਹ ਆਏ ਸਨ।ਉਸ ਸਮੇਂ ਦੌਰਾਨ
    ਜਿੰਨਾ ਖੇਤਰਾਂ ਦੀਆਂ ਸੜਕਾਂ ਨੂੰ ਹੜ੍ਹਾਂ ਪਾਣੀ ਤੋੜ ਦਿੱਤੀਆ ਗਈਆ ਸਨ।ਪਰ ਉਹਨਾਂ ਸੜਕਾਂ ਦੀ ਹਾਲਤ ਹੁਣ ਤੱਕ ਬਹੁਤ ਖਸਤਾ ਹੋਈ ਪਈ ਹੈ।ਪਰ ਇਸ ਦੇ ਬਾਵਜੂਦ ਫਿਰ ਵੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕੋਈ ਰਿਪੇਅਰ ਕਰਵਾਈ ਗਈ ਹੈ।ਧੰਨਵਾਦ ਜੀਉ।

  • @vishaldogra3834
    @vishaldogra3834 7 днів тому

    ਇੰਦਰ ਪਰੀਤ ਜੀ ਸਵਾਗਤ

  • @BaldevMour-so8rb
    @BaldevMour-so8rb 7 днів тому

    Good hamir singh ji

  • @sukhjindersingh4147
    @sukhjindersingh4147 6 днів тому

    S.H.s voice of punjab 👍

  • @anvee7761
    @anvee7761 6 днів тому

    ਮੂਫਤਖੌਰੀ ਬੰਦ ਕਰੋ,,ਮੂੱਫਤ ਖੇਤੀ ਲਈ ਬਿਜਲੀ,, ਸਬਸਿਡੀਆਂ ਸਭ ਬੰਦ ਕਰੋ।

  • @kulwantsingh-zk8vf
    @kulwantsingh-zk8vf 6 днів тому

    ਪੰਜਾਬ ਸਰਕਾਰ ਕੋਈ ਵੀ ਮਾਮਲਾ ਸੁਪਰੀਮ ਕੋਰਟ ਲੈ ਕੇ ਉਲਜ ਗਏ
    ਮੁੱਖ ਮੰਤਰੀ ਪ੍ਰਧਾਨ ਮੰਤਰੀ ਮਿਲਣ ਨਾਲ ਹੀ ਬਹੁਤ ਮਾਮਲੇ ਸੁਲਝ ਜਾਂਦੇ ਨੇ ਮੁੱਖ ਮੰਤਰੀ ਕਿਤੇ ਜਾਏ ਮਾਮਲੇ ਹੱਲ ਹੋਣ

  • @manjitpuniaiffy
    @manjitpuniaiffy 7 днів тому

    ਅੱਜ ਦੀ ਟੀਮ ਬਹੁਤ ਵਧੀਆ ਹੈ ਜੀ।

  • @KulwantSingh-nr3xy
    @KulwantSingh-nr3xy 7 днів тому +1

    Nice vir g very Nice g

  • @AmarjitSingh-he7vn
    @AmarjitSingh-he7vn 7 днів тому

    welcome Inderpreet ji

  • @PritampalSingh-n6e
    @PritampalSingh-n6e 7 днів тому +1

    ਇਹ ਭੰਡ ਤਾਂ ਆਖਦਾ ਸੀ ਕਿ ਸਾਡੇ ਕੋਲੋਂ ਪੈਸੇ ਬਹੁਤ ਨੇ ਖਜ਼ਾਨਾ ਭਰਿਆ ਪਿਆ। ਬੇੜਾ ਗਰਕ ਕਰਕੇ ਰੱਖਤਾ ਇਹੋ ਜਿਹੇ ਲੀਡਰਾਂ ਨੇ ਮੈਨੂੰ ਲੱਗਦਾ ਇਕ ਦਿਨ ਇਹਨਾਂ ਕਮੀਨੇ ਲੀਡਰਾਂ ਨੇ ਪੰਜਾਬ ਨੂੰ ਵੇਚ ਹੀ ਦੇਣਾ। ਰੱਬ ਰਾਖਾ ਤੇਰਾ ਪੰਜਾਬ ਸਿਆਂ ਤੇਨੂੰ ਤਾਂ ਆਪਣੇ ਹੀ ਲੁੱਟ ਰਹੇ ਨੇ ਬੇਗਾਨਿਆਂ ਨੂੰ ਕੀ ਦੋਸ਼ ਦੇਈਏ।

  • @whoisscar4053
    @whoisscar4053 6 днів тому

    Hanmeet. Singh g very good

  • @GurdeepSingh-ne8jy
    @GurdeepSingh-ne8jy 6 днів тому

    ਅੱਜ ਜਗਤਾਰ ਸਿੰਘ ਜੀ ਕਿਉ ਨਹੀ ਹਨ

  • @sekhonsekhon4142
    @sekhonsekhon4142 7 днів тому +1

    ਸ:ਹਮੀਰ ਸਿੰਘ ਕੀ ਅਕਲਾਂ ਬਿਨ੍ਹਾ ਖੂਹ ਖਾਲੀ ਪਏ ਹਨ।ਇਹੋ ਹਾਲ ਸਾਡੀ ਸਰਕਾਰ ਦਾ ਹੈ॥

  • @baba__ji999
    @baba__ji999 7 днів тому

    🌹🌹🌹🙏🙏🙏

  • @manpreetsingh1971
    @manpreetsingh1971 7 днів тому

    👍🎉🎉🙏🙏

  • @JogaSingh-zi5fk
    @JogaSingh-zi5fk 7 днів тому

    ਭਗਵੰਤ ਸਿੰਘ ਮਾਨ ਨਾਲ਼ ਨਾਲ ੳਗਰਾਹਾ ਵੀ ਰਗੜਤੇ।

  • @BaldevSingh-md3bu
    @BaldevSingh-md3bu 7 днів тому

    Welcome interpreet ji

  • @gurvinderpalsingh679
    @gurvinderpalsingh679 7 днів тому +1

    SUKHPAL KHAIRA DIA 7 MOTOR FREE POWER TE CHALDIA

  • @malvindermali7698
    @malvindermali7698 7 днів тому +1

    ** ਅੰਨੀ ਪੀਹੀਂ ਜਾਂਦੀ ਹੈ ਤੇ ਕੁੱਤੇ ਚੱਟੀਂ ਜਾਂਦੇ ਨੇ ••• ਲੋਟੂ ਰਾਜ ਟੋਹਾਣੇ ਦਾ ਇੱਕੋ ਭਾਅ ਆਟੇ ਦਾਣੇ ਦਾ **
    ** ਪਰ ਸੁਆਲ ਇਹ ਵੀ ਹੈ ਕਿ ਅਜਿਹਾ ਅਮਲ ਹੁਣ ਤੱਕ ਬਿਜਲੀ ਬੋਰਡ ਦੇ ਵੱਡੇ ਅਫਸਰਾਂ ਦੀ ਮਿਲੀ ਭੁਗਤ ਬਿਨਾਂ ਤਾਂ ਚੱਲਿਆ ਨਹੀ। ਇਸ ਲਈ ਜ਼ੁੰਮੇਵਾਰੀ ਟਿੱਕੋ ਤੇ ਉਹਨਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੌਣ ਕਰੂ? **
    ** ਇਹ ਕੁਨੈਕਸਨ ਸਿਰਫ ਰਸੂਖਦਾਰਾਂ ਦੇ ਹੀ ਨਹੀ ਹਨ ਸਗੋਂ ਜ਼ਿਆਦਾ ਭ੍ਰਿਸ਼ਟਾਚਾਰ ਨਾਲ ਸਬੰਧਤ ਹਨ **

  • @ajaibsinghpanesarCanada
    @ajaibsinghpanesarCanada 6 днів тому

    S S A 🙏🙏🙏🙏🙏🙏🙏🙏🙏 to all members/ Viewers present at this time in program

  • @user-xv6ix5kl6b
    @user-xv6ix5kl6b 6 днів тому

    ਰੰਧਾਵਾ ਸਾਹਿਬ ਕੋਸ਼ਿਸ਼ ਕਰੋ ਕਰਜ਼ਾ ਨਾ ਮਿਲੇ

  • @Nanak-rc1go
    @Nanak-rc1go 7 днів тому

    ਖੇਤੀ ਚ world ਲੇਵਲ ਤੇ ਘਾਟੇ ਚ ਹੈ।

  • @joginderkaur713
    @joginderkaur713 6 днів тому

    ❤❤joginderradhawa🎉🎉

  • @jagjitsingh5212
    @jagjitsingh5212 7 днів тому

    Good news and views thanks Randhawa saab Hamir saab and Ip saab ❤🙏🙏🙏

  • @Ranglapunjab103
    @Ranglapunjab103 6 днів тому

    ਝੱਖੜ ਜੇ ਏਦਾਂ ਹੀ ਝੁਲਦੇ ਰਹੇ ਤਾਂ ਝਾੜੂ ਵਾਲਿਆਂ ਦੇ ਦੀਵੇ ਵੀ ਬੁਝ ਜਾਣਗੇ।ਕਲਾਕਾਰ ਬੰਦੇ ਬਹੁਤ Sensitive ਹੁੰਦੇ ਆ, ਵਿਚਾਰਾ ਝੰਡਾ ਕਿਤੇ depression ਚ ਹੀ ਨਾ ਚਲਾ ਜਾਵੇ।

  • @jeetasingh9510
    @jeetasingh9510 7 днів тому +1

    This Govt should immediately withdraw all freebies to save state from bankruptcy. Huge amount of interest outgo on loans doesn’t allow any leverage to state for unproductive expenditure.

  • @Takdir-Singh_Gill
    @Takdir-Singh_Gill 7 днів тому

    Nice discussion.

  • @harbhajansinghcheema7582
    @harbhajansinghcheema7582 6 днів тому

    Hamir Singh ਦੀ ਆਵਾਜ਼ be taken by Govt. as ਲੋਕਾਂ ਦੀ ਆਵਾਜ਼

  • @amanchahal3218
    @amanchahal3218 6 днів тому

    inder preet ji welcome

  • @Nanak-rc1go
    @Nanak-rc1go 7 днів тому

    15 ਰੁਪਈਏ ਵਾਲਾ ਫੈਸਲਾ ਬਿਲਕੁਲ ਸਹੀ ਹੈ। ਰਿਕਸ਼ੇ ਵਾਲਾ ਵੀ 50 ਲੈ ਲੈਦਾ।

  • @Paliwala
    @Paliwala 7 днів тому

    Sat sri akal g sareya nu

  • @jogishwarsinghswitzerland
    @jogishwarsinghswitzerland 7 днів тому

    So nice to hear Inderpreet Singh after a long lapse of time. Rajiv Bhaskar and he should be called more frequently on this channel.

  • @DaljitSingh-zj2xr
    @DaljitSingh-zj2xr 7 днів тому +1

    Eh mandbudhy mukhmantri aa 😭😭😭😭😭