ਵੀਰ ਜੀ ਜੋਂ ਤੁਸੀਂ ਕਹ ਰਹੇ ਹੋ ਇਹ ਸਬ ਠੀਕ ਹੈ Technically you are absolutely right. ਲੇਕਿਨ ਇਹ ਗਲ ਪਿਆਰ ਵਿੱਚ ਦਸਣ ਦੀ ਲੋੜ ਹੈ। ਜੇ ਦਸਣ ਵੇਲੇ ਸਾਡੇ ਵਿੱਚ ਨਫ਼ਰਤ ਹੈ ਈਰਖਾ ਹੈ ਯਾ ਮੁਕਾਬਲਾ ਕਰਨ ਦੀ ਇੱਛਾ ਹੈ, then we are also wrong. Without love feelings, we also prove wrong. Love is a great power. ਮਨ ਰੇ ਕਿਉਂ ਛੂਟੇ ਬਿਨ ਪਿਆਰ
exactly bhaji, mai v pehla har vedio dekhda c but last month ton pata ni ki ho gya bhut hateful tareke naal koi v gal pesh krde, guru ji di bani diya kujh pangtiya le k hate filla rahe brain on tv wale
Nizar Putar ji Tusi eh gala ghato ghat ik hafta Diwali to pehla kad de .Ta k lok sambhal jande.Tusi bahut asha samjaea .Gurbani de adhar te sabh kuj samjaea.Waheguru ji tuhanu chardikala which rakhan te tuhanu khushian bakshan te tuhanu lambi Umar bakshan te tuhanu tarukia bakshan.
@S1n6341 eh tuhadi galat femi hai, 1300 esvi tak bharat vich koi jati varan nahi si, Iran de parsi brahmana ne Iran de mughal badshah naal milke sare bharat de rajput raje maar ditte si, fir ohna de pariwar gulam bna laye, jadon rajput rajean de bachhe chadde gaye oh bahar aake jo vi kam karde gaye ohna di jati bna ditti gayi, chamde da kamm karan wale chamar, lohe wale nu luhar, dudh vechan wale gurjar, lakdi wale tarkhan, te kheti karan wale nu jatt keh ditta gya,sadhu sant nu bhangi keha janda si, matlab jisne apne 5 vikar bhang kar ditte, jo rajput bachhe sadhu santa nal chale gaye ohna nu bhangi keh ditta, eh hi bhangi agge Jake sikh bhangi misal bani, main vi jatt bhangi hi hain veer, jisnu brahman ਚੂੜੇ dasde si, guru gobind singh ne sare rajput ik kar ditte si, eh itihas kisse school college university vich nahi milda, maha raja ranjit singh jatt hi si, meri umar 55 saal hai, my self Harpreet Singh bouble MA history in english,
@ Well Indian cast system is division of work , everyone in india have profession , their was 100% employment, the cast system is more than 5000 years old , it is most successful system in the world, india was the richest country in the world, even in 1749 when British comes to india the Indian economy was 30% of the world according to greatest economist of the world DR MANMOHAN SINGH, it was British who looted us , JAT are hardworking people who feed everyone, but these Punjabi JAT after converting to SIKHI instead of improving to sainthood, they becomes lunatic xenophobic arrogant egotistical, they are destroying Sikhism, and creating problems for SIKHI , SIKHI is the fastest declining religion in the world because of stupidity of JAT SIKH ,
Waheguru Ji Ka Khalsa Waheguru Ji Ki Fateh very true, very interesting information. please, pls send this information in all the Gurdwara Sahibs in India and foreign countries asap❤❤
@@kuljindersingh3128 bai ji Brahmina ne apny grant kudh he Likh ke te kudh he apni Jaat sab to uuchi kar ditti te baki sab neve jaat wale bana dite, Sarbshktiman Jehovah Parmesher ne sare insaana nu ik braber banaya hai,
Waheguru g kise v tehar naal koai saband nhi eh gl theek aa pr eh taan ek dusre naal milke ek duje da tehar mnaunde ne tuhanu lokan nu taan paise kman nu koai koai gl bna k aage aage vdhai jaana 🙏
HARAMDAKADHAA KHANEY SHOPS KHEER PILAO SUSPECTED JI? KEEPIT up jio Even diwey balian is ; dubious start AGAINST the meaning of total ; infact not to do ; bhaigurdas JI Created by 1800 RUDDA SANTA SANTOKHA GARDARS SOLDOUT FIRKA PRAST CULT SUSPECTED? Ek bi parcharak No katha of ADGRANTHJI !!!!!!!!!!!!!!! Pimp SANSTHAWAN?cult ?
ਬਹੁਤ ਵਧੀਆ ਗੱਲਬਾਤ ਅਤੇ ਜਾਣਕਾਰੀ ਪਰ ਲੋਕ ਪਤਾ ਨਹੀਂ ਕਦੋ ਜਾਗਣਗੇ
ਸਹੀ ਕਿਹਾ ਬਾਈ ਜੀ ਸਾਡੇ ਵਾਲੇ ਅੰਨੇ ਤੇ ਮੂਰਖ ਲੀਡਰ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਚੁੰਬੜੇ ਹਨ ਉਹ ਕੌਮ ਨੂੰ ਕੋਈ ਵੀ ਸਹੀ ਮੈਸਜ ਨਹੀ ਦੇ ਰਹੇ ਧੰਨਵਾਦ ਤੁਹਾਡੇ ਵਰਗੇ ਵੀਰਾਂ ਦਾ 🙏🙏🙏🙏🌹
ਬਹੁਤ ਅੱਛੇ ਵਿਚਾਰ ਹਨ । ਸਿੱਖ ਧਰਮ ਦਾ ਦਿਵਾਲੀ ਨਾਲ ਕੋਈ ਸੰਬੰਧ ਨਾ ਹੈ । ਇਸ ਰਵਾਇਤ ਨੂੰ ਸਿੱਖ ਧਰਮ ਵਿਚੋਂ ਪ੍ਰਚਾਰ ਨਾਲ ਖਤਮ ਕੀਤਾ ਜਾ ਸਕਦਾ ਹੈ । ਜਿਸਦੀ ਕਮੀ ਹੈ। ਧੰਨਵਾਦ
ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ 👏👍
ਬਿਲਕੁਲ ਸਹੀ ਕਿਹਾ ਨਿੱਝਰ ਸਾਹਿਬ ਕੋਈ ਵੀ ਸਿੱਖ ਸੰਸਥਾ ਸਿੱਖਾਂ ਨੂੰ ਇਹ ਨਹੀਂ ਦੱਸ ਰਹੀ ਵੀ ਦੀਵਾਲੀ ਨਾਲ ਸਿੱਖਾਂ ਦਾ ਕੋਈ ਮਤਲਬ ਨਹੀਂ ਸਿੱਖਾਂ ਦਾ ਤਾਂ ਗੁਰੂ ਹੀ ਡਾਹਡਾ ਹੈ ਜੋ ਸਿੱਖਾਂ ਨੂੰ ਹੁਣ ਅਕਲ ਆ ਰਹੀ ਵੀ ਸਾਡਾ ਬਾਹਮਣ ਵਾਦ ਨਾਲ ਕੋਈ ਵੀ ਲੈਣ ਦੇਣ ਨਹੀਂ ਨਹੀਂ ਤਾਂ ਸਾਰੀਆਂ ਸੰਸਥਾਵਾਂ ਸਿੱਖਾਂ ਨੂੰ ਬਿਪਰਨ ਦੀ ਰੀਤ ਨਾਲ ਹੀ ਜੋੜ ਰਹੀਆਂ
ਨਿੱਜਰ ਸਾਹਿਬ ਆਪਣਾ ਕਮਲਾ ਟੋਲਾ ਅੜੀਅਲ ਹੋ ਕੇ ਪੁੱਠੀਆਂ ਰਵਾਇਤਾਂ ਨੂੰ ਤਿਲਾਂਜਲੀ ਨਹੀਂ ਦੇ ਸਕਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੇ ਤਾਂ ਸੌਂਹ ਪਾ ਲਈ ਹੈ ਵੀ ਧਰਮ ਦੀਆਂ ਸੱਚੀਆਂ ਲੀਹਾਂ ਤੇ ਤੁਰਨਾ ਹੀ ਨਹੀਂ
ਨਿਂਝਰ ਸਾਬ ਬਹੁਤ ਵਧੀਆ ਬਸ ਲਗੇ ਰਹੋ ਧੰਨਵਾਧ
ਜਾਣੋ ਸਿੱਖ ਗੁਰੂਆਂ ਨੂੰ ਕਿਉਂ ਮਾਰਿਆ ਗਿਆ। ਸਾਬਕਾ ਮੁਸਲਿਮ ਸਾਹਿਲ ਚੈਨਲ youtube.com/@exmuslimsahil?si=fs4u0AARa7qe6YU- ਸਾਬਕਾ ਮੁਸਲਿਮ ਐਡਮ ਸੀਕਰ ਚੈਨਲ youtube.com/@adamseekerurdu?si=Aky8QQRlgh4N3tJw
ਵੀਰ ਜੀ ਜੋਂ ਤੁਸੀਂ ਕਹ ਰਹੇ ਹੋ ਇਹ ਸਬ ਠੀਕ ਹੈ Technically you are absolutely right. ਲੇਕਿਨ ਇਹ ਗਲ ਪਿਆਰ ਵਿੱਚ ਦਸਣ ਦੀ ਲੋੜ ਹੈ। ਜੇ ਦਸਣ ਵੇਲੇ ਸਾਡੇ ਵਿੱਚ ਨਫ਼ਰਤ ਹੈ ਈਰਖਾ ਹੈ ਯਾ ਮੁਕਾਬਲਾ ਕਰਨ ਦੀ ਇੱਛਾ ਹੈ, then we are also wrong. Without love feelings, we also prove wrong. Love is a great power. ਮਨ ਰੇ ਕਿਉਂ ਛੂਟੇ ਬਿਨ ਪਿਆਰ
exactly bhaji, mai v pehla har vedio dekhda c but last month ton pata ni ki ho gya bhut hateful tareke naal koi v gal pesh krde, guru ji di bani diya kujh pangtiya le k hate filla rahe brain on tv wale
@@dhillon11ਇਹ ਨਹੀਂ ਫੈਲਾ ਰਹੇ ਬਾਹਮਣ ਵਾਦ ਜਿਹੜਾ ਧਰਮ ਹੈ ਉਹਦੇ ਵਿਚ ਲਿਖਿਆ ਇਹ ਕੁਝ ਵੀ ਬਾਹਮਣ ਮੂੰਹ ਵਿਚੋਂ ਜੰਮਿਆ ਤੇ ਸਬ ਦਾ ਬਾਪ ਹੈ ਇਕ ਨਵੰਬਰ ਨੂੰ ਜਿਸ ਦਿਨਾ ਵਿਚ ਪੰਜਾਹ ਸੱਠ ਹਜ਼ਾਰ ਬੰਦਾ ਮਾਰਤਾ ਉਸ ਦਿਨ ਦੀਵਾਲੀ ਲਿਆ ਕੇ ਨਫਰਤ ਕੌਣ ਫੈਲਾ ਰਿਹਾ ਤੁਸੀਂ ਚੱਕੀ ਫਿਰੋ ਨਹੁੰ ਮਾਸ ਦਾ ਰਿਸ਼ਤਾ ਅਗਲਿਆਂ ਚੁਰਾਸੀ ਵੇਲੇ ਪੱਗ ਵੇਖੀ ਸੀ ਸਿਰ ਤੇ ਇਨ੍ਹਾਂ ਨਾਲੋਂ ਵੱਧ ਅਕਿਰਤਘਣ ਕੌਣ ਹੈ
ਭਾਜੀ ਨੰਬਰ ਦਿੱਤਾ ਹੋਇਆ ਹੈ ਤੁਸੀਂ ਸਾਰੀ ਸੰਗਤ ਨੂੰ ਸਾਡੇ ਨਾਲ ਲਾਈਵ ਆ ਕੇ ਸਾਡੀ ਗ਼ਲਤੀ ਸਾਬਤ ਕਰ ਦਿਓ ਅਸੀਂ ਮਾਫ਼ੀ ਮੰਗ ਲਵਾਂਗੇ ਧੰਨਵਾਦ ਜੀ
ਬਹੁਤ ਵੱਡੀ ਜਾਣਕਾਰੀ ਦਿੱਤੀ
ਬਹੁਤ ਹੀ ਵਧੀਆ ਵਿਚਾਰ ਰੱਖੇ
Bhaut wadia topic
Nizar Putar ji Tusi eh gala ghato ghat ik hafta Diwali to pehla kad de .Ta k lok sambhal jande.Tusi bahut asha samjaea .Gurbani de adhar te sabh kuj samjaea.Waheguru ji tuhanu chardikala which rakhan te tuhanu khushian bakshan te tuhanu lambi Umar bakshan te tuhanu tarukia bakshan.
ਧੰਨਵਾਦ ਵੀਰ ਜੀ
ਧੰਨਵਾਦ ਬਾਈ ਜੀ
ਭਾਈ ਸਾਬ ਜੀ ਹਿਦੂਤਵਾ ਨੇ ਲੰਬੇ ਸਮੇਂ ਤੋਂ ਕਿਤਾਬਾਂ ਵਿੱਚ ਜਿਹੜੀ ਹਿਸਟਰੀ ਬਦਲ ਕੇ ਰੱਖ ਦਿੱਤੀ ਝੂਠੇ ਤਿਉਹਾਰ ਸਿੱਖ ਕੋਮ ਨਾਲ ਮੜ ਦਿੱਤੇ ਹੋਲੀ ਹੋਲੀ ਫ਼ਰਕ ਪਵੇਗਾ ਕਿਉਕੇ ਸਿੱਖ ਕੋਮ ਕੋਲ ਰਾਜ ਨਹੀ ਜਦੋ ਸਿਂਖਾ ਕੋਲ ਦੇਸ਼ ਹੋਵੇਗਾ ਸਬ ਕੁਝ ਠੀਕ ਉਸ ਟਾਈਮ ਹੋਣਾ
ਨਾਨਕ ਸ਼ਾਹੀ ਕਲੰਡਰ ਲਾਗੂ ਹੋਵੇਗਾ ਤਾਂ ਬੰਦੀਛੋੜ ਦਿਵਸ ਦਸੰਬਰ ਚ ਆਵੇਗਾ।
Waheguru. Ji. 👏👏
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਤੁਸੀ
ਬਹੁਤ ਵਧੀਆ ਭਾਈ ਸਾਹਿਬ ਬਿਲਕੁਲ ਸੱਚੀਆਂ ਗੱਲਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਦੋਨੋ ਵੀਰਾ ਨੂੰ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Thhada Programme Voht hi Vadhya Hai /very educational
Thank you brother
ਜਦੋਂ ਯਹੂਦੀਆਂ ਦਾ ਮੂਸਾ ਹੋਇਆ ਸੀ ਉਸ ਵੇਲੇ ਮਿਸਰ ਦਾ ਬਾਦਸ਼ਾਹ ਰਾਮਸਿਸ ਸੀ, ਅੰਗਰੇਜ਼ ਰਾਮਸਿਸ ਲਿਖ ਰਹੇ ਅਸਲ ਵਿੱਚ ਰਾਜਾ ਰਾਮ ਸੀ, ਇਸ ਤਰਾਂ ਮਿਸਰ ਵਿਚ 4 ਰਾਜੇ ਹੋਏ ਰਾਮ ਦੇ ਨਾਮ ਵਾਲੇ, ਰਮਾਇਣ ਦਾ ਪਰਸ਼ੂਰਾਮ ਤੇ ਪਾਰਸ ਪੱਥਰ ਵੀ ਮਿਸਰ ਦਾ ਹੀ ਸੀ ਜੋ ਭਾਰਤ ਵਿੱਚ ਆਏ ਇਰਾਨ ਦੇ ਪਰਸੀ ਲੋਕਾਂ ਨੇ ਬ੍ਰਾਹਮਣ ਬਣਕੇ ਵੇਦ ਪੁਰਾਣ ਗੀਤਾ ਰਮਾਇਣ ਵਿੱਚ ਲਿਖ ਦਿੱਤਾ ਸੀ, ਮੁਸਲਮਾਨਾਂ ਦੀਆਂ ਸਾਰੀਆਂ ਹਦੀਸਾਂ ਇਰਾਨ ਦੇ ਪਾਰਸੀ ਤੋਂ ਮੁਸਲਮਾਨ ਬਣੇ ਲੋਕਾਂ ਨੇ ਹੀ ਲਿਖਿਆਂ ਸੀ, ਇਕ ਹਦੀਸ ਹੈ ਅੱਲ ਤਵਾਰੀ ਨਾਮ ਦੀ ਭਾਰਤ ਵਿਚ ਬ੍ਰਾਹਮਣਾਂ ਦੀ ਵੀ ਗੋਤ ਹੈ ਤਿਵਾਰੀ, ਐਹਮਦ ਸ਼ਾਹ ਇਰਾਨੀ, ਸ਼ੇਰ ਸ਼ਾਹ ਸੂਰੀ ਇਹ ਸਾਰੇ ਭਾਰਤ ਦੇ ਮੰਤਰੀ ਅਮਿਤ ਸ਼ਾਹ ਦੇ ਬਜ਼ੁਰਗ ਸੀ, ਬਾਦਸ਼ਾਹ ਸਿਕੰਦਰ ਦੇ ਸਮੇਂ ਇਰਾਨ ਦਾ ਇਕ ਰਾਜਾ ਮੋਦਸ ਵੀ ਰਿਹਾ ਸੀ, ਭਾਰਤ ਦੇ ਸਾਰੇ ਮੋਦੀ ਉਹੀ ਨੇ, ਭਾਰਤ ਦੇ ਬ੍ਰਾਹਮਣ ਅਸਲ ਵਿੱਚ ਇਰਾਨ ਦੇ ਪਾਰਸੀ ਲੋਕ ਨੇ, ਇਹ ਮੋਦੀ ਸ਼ਾਹ ਇਰਾਨੀ ਆਰੀਅਨ ਅਡਾਨੀ ਅੰਬਾਨੀ ਟਾਟਾ ਬਿਰਲਾ ਗਾਂਧੀ ਕੌਲ-ਨੈਹਰੂ ਅੱਤਰੀ ਮਿਸਰੇ ਤਿਵਾਰੀ ਸਾਰੇ ਪਾਰਸੀ ਲੋਕ ਨੇ ਜੋ ਆਪਣੇ ਆਪ ਨੂੰ ਭਾਰਤ ਦੇ ਬ੍ਰਾਹਮਣ ਦਸ ਰਹੇ, ਇਹ ਵੇਦ ਪੁਰਾਣ ਗੀਤਾ ਰਮਾਇਣ ਸਭ ਅਕਬਰ ਬਾਦਸ਼ਾਹ ਦੇ ਸਮੇਂ ਲਿਖੇ ਗਏ ਸੀ, ਇਹਨਾਂ ਪਾਰਸੀ ਲੋਕਾਂ ਨੇ ਮੁਗਲਾਂ ਨਾਲ ਮਿਲਕੇ ਬੁੱਧ ਧਰਮ ਦੇ 5 ਲੱਖ ਸਾਧੂ ਸੰਤ ਮੁਸਲਮਾਨ ਫਕੀਰ ਮਾਰ ਦਿੱਤੇ, ਸਿੱਖਾਂ ਦੇ 2 ਗੁਰੂ, ਗੁਰੂ ਗੋਬਿੰਦ ਸਿੰਘ ਦੇ 4 ਸਾਹਿਬ ਜ਼ਾਦੇ, ਹਜੇ ਤੱਕ ਪਤਾ ਹੀ ਨਹੀਂ ਕਿੰਨੇ ਸਿੱਖ ਹਿੰਦੂ ਮੁਸਲਮਾਨ ਮਾਰ ਦਿੱਤੇ, ਕਿੰਨੇ ਹੋਰ ਮਾਰਨੇ ਕੁਝ ਪਤਾ ਨਹੀਂ, ਸਿੱਖੋ ਆਪਣਾ ਦੁਸ਼ਮਣ ਪਛਾਣੋ। ਦਸਮ ਦੀ ਬਾਣੀ ਵਿੱਚ ਗੁਰੂ ਗੁਰੂ ਗੋਬਿੰਦ ਸਿੰਘ ਬੜਾ ਕੁਝ ਲਿਖ ਗਏ ਨੇ,ਏਸੇ ਲਈ ਉਸਦਾ ਵਿਰੋਧੀ ਹੋ ਰਿਹਾ ਹੈ, ਆਰ ਐਸ ਐਸ ਵਾਲਿਆਂ ਨੂੰ ਸਮਝ ਲੱਗ ਗਈ ਹੈ ਤੇ ਸਿੱਖਾਂ ਕੋਲ ਹਜੇ ਗੁਰਬਾਣੀ ਦੀ ਸਹੀ ਵਿਆਖਿਆ ਵੀ ਨਹੀਂ ਹੈ, ਕਬੀਰ ਲਿਖ ਗਏ- ਪਰਮਾਤਮਾ ਦਾ ਨਾਮ ਰੇਤ ਵਿਚ ਖਿਲਰੀ ਖੰਡ (ਚੀਨੀ) ਹੈ, ਹਾਥੀ ਬਣਕੇ ਨਹੀਂ ਚਕਿਆ ਜਾਣਾ ਕੀੜੀ ਬਣਕੇ ਆ ਬੰਦੇ।
MENU EH BEI DAS DE JADO GURU GOBIND SINGH JI NEI SIS MANGE SAN SARE JAT BHAJ KYO GYE SE ANADPUR SAHIB TO
@S1n6341 eh tuhadi galat femi hai, 1300 esvi tak bharat vich koi jati varan nahi si, Iran de parsi brahmana ne Iran de mughal badshah naal milke sare bharat de rajput raje maar ditte si, fir ohna de pariwar gulam bna laye, jadon rajput rajean de bachhe chadde gaye oh bahar aake jo vi kam karde gaye ohna di jati bna ditti gayi, chamde da kamm karan wale chamar, lohe wale nu luhar, dudh vechan wale gurjar, lakdi wale tarkhan, te kheti karan wale nu jatt keh ditta gya,sadhu sant nu bhangi keha janda si, matlab jisne apne 5 vikar bhang kar ditte, jo rajput bachhe sadhu santa nal chale gaye ohna nu bhangi keh ditta, eh hi bhangi agge Jake sikh bhangi misal bani, main vi jatt bhangi hi hain veer, jisnu brahman ਚੂੜੇ dasde si, guru gobind singh ne sare rajput ik kar ditte si, eh itihas kisse school college university vich nahi milda, maha raja ranjit singh jatt hi si, meri umar 55 saal hai, my self Harpreet Singh bouble MA history in english,
@ Well Indian cast system is division of work , everyone in india have profession , their was 100% employment, the cast system is more than 5000 years old , it is most successful system in the world, india was the richest country in the world, even in 1749 when British comes to india the Indian economy was 30% of the world according to greatest economist of the world DR MANMOHAN SINGH, it was British who looted us , JAT are hardworking people who feed everyone, but these Punjabi JAT after converting to SIKHI instead of improving to sainthood, they becomes lunatic xenophobic arrogant egotistical, they are destroying Sikhism, and creating problems for SIKHI , SIKHI is the fastest declining religion in the world because of stupidity of JAT SIKH ,
ਬੱਚਿਤਰ ਨਾਟਕ ਬ੍ਰਾਹਮਣ ਰਾਮ ਸ਼ਾਮ ਦੀ ਲਿਖਤ ਆ
@James-Prinsep ਯਹੂਦੀਆਂ ਦੀ ਕਿਤਾਬ ਤੋਰਾਤ ਵਿਚ ਖੁਦਾ ਨੂੰ ਯੌਡ ਲਿਖਿਆ ਹੈ ਤੇ ਬਾਈਬਲ ਵਿਚ ਗੌਂਡ, ਇਹ ਯੌਡ ਗੌਡ ਅਸਲ ਵਿੱਚ ਬੋਧ ਸੀ ਜਿਸਨੂੰ ਜਾਣਬੁੱਝ ਕੇ ਵਿਗਾੜ ਕੇ ਲਿਖਿਆ ਗਿਆ ਸੀ, ਮੇਰੀ ਉਮਰ 55 ਸਾਲ ਹੈ, bouble MA history in english, ਤੇਰੇ ਵਰਗੇ ਬੱਚੇ ਇਤਹਾਸ ਨਹੀਂ ਪੜ ਰਹੇ ਸਿਰਫ ਆਪਣਾ ਗੁੱਸਾ ਦਿਖਾ ਰਹੇ।
ਸਿੱਖਾਂ ਦਾ ਦਿਵਾਲੀ ਅਤੇ ਪਟਾਖਿਆਂ ਨਾਲ ਕੋਈ ਸੰਬੰਧ ਨਹੀਂ ਸੀ ਅਤੇ ਨਾ ਹੈ। ਗੁਰਮਤਿ ਅਨੁਸਾਰ ਇਹ ਕੰਮ ਨਹੀਂ ਕਰਨਾ ਚਾਹੀਦਾ।
ਬਿਲਕੁੱਲ ਸਹੀ ਕਿਹਾ ਖ਼ਾਲਸਾ ਜੀ
Waheguru Ji Ka Khalsa Waheguru Ji Ki Fateh very true, very interesting information. please, pls send this information in all the Gurdwara Sahibs in India and foreign countries asap❤❤
We are trying our best thank you for your compliments
ਏਕ ਰਾਮ ਦਸਰਥ ਕਾ ਬੇਟਾ ਏਕ ਰਾਮ ਘਟ ਘਟ ਮੇਂ ਬੈਠਾ ।
ਭਾਈ ਸਾਹਿਬ ਜੀ ਇਹ ਪੰਗਤੀ ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਅੰਗ ਉਤੇ ਹੈ ਕਿਰਪਾ ਕਰਕੇ ਦਸਿਓ ਜੀ ।
Indian court said, noone knows the father of Ram Chander. Dashrath is not a father of Ram.
Very very exelant talking ji
ਧੰਨਵਾਦ ਜੀ 🙏
Jaspal ji
Keep it up
100 %right
ਧੰਨਵਾਦ ਖ਼ਾਲਸਾ ਜੀ
ਰਾਮ ਨਾਲੋਂ ਮਹਾਨ ਰਾਵਨ ਸੀ ਇੱਕ ਬੜਾ ਵੱਡਾ ਵਿਦਵਾਨ ਸੀ ਰਾਮ ਬੇਈਮਾਨ ਸੀ
Bilkul sahi keha Ravaan is a great guy,
Rawan bada mahan si te oh sikh hi hona?
@@kuljindersingh3128 bai ji Brahmina ne apny grant kudh he Likh ke te kudh he apni Jaat sab to uuchi kar ditti te baki sab neve jaat wale bana dite, Sarbshktiman Jehovah Parmesher ne sare insaana nu ik braber banaya hai,
Wahaguru ji Chardikala Rekha ji 🙏🪯🚩💫
👍👍👍👍👍👍👍
Dhan, Dhan Guru Hargobind Ji Need to Read Sikh Histery
ਜਸਪਾਲ ਜੀ, ਆਪ ਹਮੇਸ਼ਾ ਦੀ ਤਰਾਂ ਸਿੱਖ ਕੌਮ ਨੂੰ ਸਚਾਈ ਤੋਂ ਜਾਣੂੰ ਕਰਵਾ ਰਹੇ ਹੋ, ਦੀਵਾਲੀ ਦਾ ਸਿੱਖ ਕੌਮ ਨਾਲ ਸਬੰਧ ਜਾਂ ਰਿਸ਼ਤਾ ਦਾ ਟੋਪਕ ਸ਼ਲਾਘਾ ਯੋਗ ਹੈ, ਮਾਨਯੋਗ ਇੰਦਰਜੀਤ ਸਿੰਘ ਜੀ ਨੇ ਸੁਚੱਜੇ ਢੰਗ ਨਾਲ ਰੌਸ਼ਨੀ ਪਾਈ ਹੈ, ਪਰ ਸਿੱਖ ਕੌਮ ਦੇ ਮਹਾਨ ਤਖ਼ਤਾਂ ਦੇ ਮਾਨਯੋਗ ਜਥੇਦਾਰ ਸਾਹਿਬ ਇਸ ਸਚਾਈ ਤੋਂ ਸਿੱਖ ਕੌਮ ਨੂੰ ਕਿਊਂ ਨਹੀਂ ਜਾਣੂੰ ਕਰਵਾ ਰਹੇ -ਸਿੱਖ ਕੌਮ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਨਹੀਂ ? ਭੁੱਲ ਚੁੱਕ ਦੀ ਖਿਮਾ ਜੀ ,🙏🏽
ਆਗੂ ਲੈ ਉਝੜਿ ਪਵੈ ਕਿਸੁ ਕਰੈ ਪੁਕਾਰਾ
Brain on tv bahut jaankari bharpoor chanel hai. Khalistan zindabad punjab zindabad
Thank you Sir
I agree
Waheguru g kise v tehar naal koai saband nhi eh gl theek aa pr eh taan ek dusre naal milke ek duje da tehar mnaunde ne tuhanu lokan nu taan paise kman nu koai koai gl bna k aage aage vdhai jaana 🙏
Sikha da koi saband ni diwali naal. Gal jameer di 🙏🏼
🌹❤️👌🙏🙏🙏🙏🙏
ਦੀਵਾਲੀ ਮਿਥਿਹਾਸ ਹੈ।
ਨਿੱਜਰ ਭਾਉ ਜੀ, ਤੂੰ ਤਾਂ ਵੀਰੇ ਤਹਿਆਂ ਹੀ ਲਾਈ ਤੁਰਿਆ ਜਾਨਾ ਏ….
Waheguru Ji ka Khalsa Waheguru Ji ke Fateh 🙏🏾
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਨਿੱਜਰ ਸਾਹਿਬ ਕਰੋੜਾਂ ਰੁਪਿਆ ਬੇਕਾਇਦਾ ਸੰਗਤਾਂ ਦਾ ਖਰਾਬ ਕਰਨਾ ਪਰਬੰਧਕਾਂ ਦੀ ਆਦਤ ਬਣ ਗਈ ਹੈ ਰੱਬ ਰਾਖਾ
Right 👍
ਛੇਵੇਂ ਗੁਰੂ ਜਦ ਅਮਿਰਤਸਰ ਪਹੁੰਚਣਗੇ ਤਾਂ ਤਾਂ ਉਹ ਪਹਿਲੀ ਲੜਾਈ ਪਿੱਪਲੀ ਸਾਹਿਬ ਗੁਰਦਵਾਰੇ ਹੋਈ ਉਹ ਦਰਬਾਰ ਸਾਹਿਬ ਤੋਂ ਦੂਰ ਰਹੇ ਵੁਰੋਧੀ ਧਿਰ ਵੱਲੋਂ ਕਿਵੇ ਦੀਪ ਨਾਲ਼ਾਂ ਹੋਵੇਗੀ ਉੱਨਾਂ ਨੇ ਤਾ ਨੌਵੇ ਗੁਰੂ ਨੂ ਦਰਬਾਰ ਨਹੀ ਵੜਨ ਦਿੱਤਾ
Pehla boodi vale pandit hunde si hun pagga wale ho Gaye
ਕਮਲ਼ੀ ਦੁਨੀਆ ਵੀਰੇ
ਆਪਾਂ ਨਈ ਪੜਨਾ ਲਿੱਖਣਾ ਸੁਨਣਾ ਦੇਖਣਾ ਨਾ ਆਪਾਂ ਸੁਧਰਨਾ
ਕਰ ਲੌ ਜੋ ਕਰਨਾ
🤣🤣😂
Har gall vich sikh parcharik hee sedh den, janta de Apna dimaag NAHI. Janta daa koi faraz nahi
LAXMI MITHIASS BRAHMAN N BNAYA ASAL CH EH PHOTO BUDH DE MATA D H ZO 2200 SAL PURANI H EH DELHI MUSEUM CH H
Sikh celebrate because of Bandi shor divas not divaali
All the Sikh Gurus were Hindu.
Let's have open discussion please contact at given numbers
Hindu Dharam ch parshuram hai oh v Ram ton pahile aaye
Baki mosmi teohar v keh sakde a new crops an di khushi ch diwali te vaisakhi
Nice video Bohat Badhia Jankari Hai
Ehni nafret karke e loki Christian vich converted ho rhe
Guru Sahib Ji Ne Voht Koshish keeti ,K Lok Vehma Bhrma Vicho Niklan Per Apne Loka ne Ikk nhi Maani / Apne lok Bilul nhi Soche
Sikhs do celebrate Diwali including Sikh Gurus!! So stop this false preaching and the Sikh public make their own minds!
ਰਾਮ ਕ੍ਰਿਸ਼ਨ ਬੁੱਧ ਦੀਆ ਜਾਤਕ ਕਥਾਵਾਂ ਦੇ ਪਾਤਰ ਹਨ ਜੋ ਬੋਧਸੱਤਵ ਨੂੰ ਪ੍ਰਾਪਤ ਹੋਏ,,,
ਦੀਵਾਲ਼ੀ ਵੀ ਬ੍ਰਾਹਮਣਾ ਨੇ ਚੋਰੀ ਕੀਤੀ ਹੈ, ਮਹਾਤਮਾ ਬੁੱਧ 14 ਸਾਲ ਬਾਅਦ ਗਿਆਨ ਪ੍ਰਾਪਤੀ ਤੋਂ ਬਾਅਦ ਕਪਿਲਵਸਤੂ ਗਏ ਸਨ, ਤੇ ਸਮਰਾਟ ਅਸ਼ੋਕ ਦੇ 84000 ਬੁੱਧ ਸਤੂਪ ਬਣਾਉਣ ਦੀ ਖੁਸ਼ੀ ਚ ਦੀਪ ਮਾਲਾ ਕੀਤੀ ਗਈ,
ਬੁੱਧ ਦੇ ਪਿੰਡ ਪਹੁੰਚਣ ਤੇ ਦੀਪਮਾਲਾ ਕੀਤੀ ਗਈ ਅੱਜ ਵੀ ਬੁੱਧੀਸਟ ਦੇਸ਼ਾਂ ਚੀਨ, ਵਿਤਨਾਮ, ਲਾਉਸ, ਮਿਆਂਮਰ, ਕਮਬੋਡੀਆਂ, ਥਾਈਲੈਂਡ ਚ ਦੀਵਾਲ਼ੀ ਮਨਾਈ ਜਾਂਦੀ ਆ
𑀇𑀧𑁄 𑀤𑀻𑀧𑁄 𑀪𑀯𑀂
Your program is very energetic...🚩💪 KHALISTAN ZINDABAD 🚩🚩
ਮੁਰਦਾਬਾਦ
Thank you Sir
@@HarjinderSingh-nz6uq veer toon student lagda....MURDABAD kyon.....
Veero koma ch fut na paavo, tital ta theek paavo,, duniya ladai kiyo pvaa rahe ho,
ਟਾਈਟਲ ਬਿਲਕੁੱਲ ਠੀਕ ਹੈ ਤੇ ਭਗਤ ਕਬੀਰ ਜੀ ਦੀ ਬਾਣੀ ਵਿੱਚ ਹੈ
100% sahi gal aa inna ghoo khaneya ney 5 main guru ghar dhah ditey ney inna 14 saal vich
In a general jarvargas horet delena cottoni
These are wrong statement.They are both diverting real Truth...
Please explain your truth?
22 sahib ap de na naal Singh q ni Sikh likhda?
ਅਸਲੀ ਸੱਚ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਅਸੀਂ ਤੁਹਾਨੂੰ ਗੱਲਬਾਤ ਦਾ ਸੱਦਾ ਦੇ ਰਹੇ ਹਾਂ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
HARAMDAKADHAA KHANEY SHOPS KHEER PILAO SUSPECTED JI?
KEEPIT up jio
Even diwey balian is ; dubious start AGAINST the meaning of total ; infact not to do ; bhaigurdas JI
Created by 1800 RUDDA SANTA SANTOKHA GARDARS SOLDOUT FIRKA PRAST CULT SUSPECTED?
Ek bi parcharak No katha of ADGRANTHJI !!!!!!!!!!!!!!! Pimp SANSTHAWAN?cult ?
Tuhadi kalli kalli gall nu tuheen aap hee jhuthla ditta,
ਕਿਰਪਾ ਕਰਕੇ ਚਾਨਣਾ ਪਾਓ ਜੀ
Tuhamu koi takleef hia Khushi manvan waste
View lain vaaste puthiys galaa na kro,, naam jpo,, aapne aap nu vekho
ਸਨਾਤਨੀ ਪੱਗੜ ਤੇਨੂੰ ਸ਼ਿਵਲਿੰਗ ਮੂੰਹ ਵਿੱਚ ਲੈਣ ਤੋਂ ਕੌਣ ਰੋਕ ਰਿਹਾ ਹੈ?
Very good Grewal and Nijjar ji
Waheyguru ji. Belkul deek keha tusi.
Paji UK wich Gurdwaras are aware mostly and they have banned fireworks, but few have oxygen from deli bele 😹. 😅🙏🪯
Very good 😊