ਸ਼ੋ ਲਾਉਣ ਆਏ ਪੰਜਾਬੀ ਸਿੰਗਰ ਨੂੰ ਲੋਕਾਂ ਨੇ ਝੋਨੇ ਵਿੱਚ ਦੀ ਭਜਾਇਆ, ਜੁੱਤੀ ਤੱਕ ਵੀ ਨਹੀਂ ਪਾਉਣ ਦਿੱਤੀ😯

Поділитися
Вставка
  • Опубліковано 4 жов 2024
  • #harjitsidhu #punjabivideo #punjabisinger #khabritadka
    Harjit sidhu live show, harjit sidhu parveer dardi live show, singer harjit sidhu live show, latest Punjabi show, new Punjabi song, khabri tadka channel video

КОМЕНТАРІ • 98

  • @SunnyRai.u.s.a
    @SunnyRai.u.s.a 13 днів тому +37

    ਹਰਜੀਤ ਸਿੱਧੂ ਤੇ ਮੈਂ ਇੱਕਠੇ ਜੇਲ੍ਹ ਵਿੱਚ ਰਹਿ ਕੇ ਆਏ ਹਾਂ ਇਹਦੇ ਤੇ ਘਰ ਵਾਲੀ ਦਾ ਨਜਾਇਜ਼ ਕੇਸ ਪੈ ਗਿਆ ਸੀ ਤੇ ਮੈਂ ਵੀ ਜੇਲ੍ਹ ਵਿਚ ਸੀ ਤੇ ਅਸੀਂ ਹਰਜੀਤ ਸਿੱਧੂ ਤੋਂ ਗੀਤ ਸੁਣਦੇ ਸੀ ਅਤੇ ਮਨੋਰੰਜਨ ਕਰਦੇ ਹੁੰਦੇ ਸੀ ਹਰਜੀਤ ਸਿੱਧੂ ਬਹੁਤ ਵਧੀਆ ਬੰਦਾ ਹੈ ਅਤੇ ਰੂਹ ਖੁਸ਼ ਬੰਦਾ ਹੈ ਪ੍ਰਮਾਤਮਾ ਇਹਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👍💯🔥💓🌷💗🌹💞💕

    • @amayra1853
      @amayra1853 5 днів тому +3

      Is de parivarik gal da jikar karna jaroori c ki fyeda baad vich changa kehan da

    • @inderjitsingh5453
      @inderjitsingh5453 День тому

      @@amayra1853 ਸਹੀ ਕਿਹਾ ਜੀ,, ਪਤਾ ਨੀ ਲੱਗਾ ਇੱਜ਼ਤ ਕੀਤੀ ਆ ਜਾਂ ਬੇਇਜ਼ਤੀ ਕੀਤੀ ਆ ਹਰਜੀਤ ਸਿੱਧੂ ਦੀ

  • @jassjohal6742
    @jassjohal6742 3 дні тому +6

    ਸ਼ਰਮ ਆਉਣੀ ਚਾਹੀਦੀ ਆ ਜਿਹੜੀ ਕਮੈਟੀ ਨੇ ਸ਼ੋ ਕਰਾਇਆ,

  • @inderjitsingh5453
    @inderjitsingh5453 12 днів тому +18

    ,ਗੱਲ ਕੋਈ ਹੋਰ ਆ ਸੱਜਣਾ, ਜਿਹੜੀ ਫਿਰੇ ਲੁਕਾਉਂਦਾ ਤੂੰ😂😂

  • @gurpreetrandhawa2230
    @gurpreetrandhawa2230 Годину тому

    ਲੱਖ ਲਾਹਨਤ ਇਸ ਨੂੰ ਸੱਦਣ ਵਾਲੀ ਕਮੇਟੀ ਦੇ ਜੋ ਕਲਾਕਾਰ ਦੀ ਹਿਫ਼ਾਜ਼ਤ ਨਹੀਂ ਕਰ ਸਕੇ

  • @suchasinghsuchasingh6761
    @suchasinghsuchasingh6761 15 днів тому +6

    Very good singer bai Harjit Sidhu ji waheguru ji chardi kala vich rakhe ji 🙏🙏❤❤

  • @JaswinderSingh-gf7xk
    @JaswinderSingh-gf7xk 2 дні тому +2

    bout vadhiya kita loka ne.

  • @HarjeetSingh-o6d
    @HarjeetSingh-o6d 14 днів тому +19

    ,,, ਕਿਸੇ ਨੂੰ ਦੋਸ਼ ਨਾ ਦਿਉ। ਤੁਹਾਡੀ ਪਰਸਨੈਲਿਟੀ ਤੇ ਫਰਕ ਪੈ ਸਕਦਾ ਹੈ। ਆਪ ਹੀ ਤਿ ਗਾਉਂਦੇ ਓ,,ਪੈਰ ਜੁੱਤੀ ਨਾ ਪਾਵਾਂ ਸਦੀ ਹੋਈ ਸਜਣਾ ਦੀ,ਬਿਖੜੇ ਪੈਂਡੇ ਲਮੀਆਂ ਰਾਹਾਂ 😅

  • @AvtarSingh-gs1si
    @AvtarSingh-gs1si 16 днів тому +22

    ਅਜ ਕਲ ਦੇ ਸਾਰੇ ਸਿਗਰ ਦਾ ਬਾਈਕਾਟ ਕਰੋ ਇਕ ਵੀ ਗਾਣਾ ਨਾ ਸੁਣੋ ਧੀਆ ਭੈਣਾ ਤੋ ਘੱਟ ਗਲ ਨਹੀ ਲੋਕਾ ਦੀਆ ਧੀਆ ਕੁੜੀਆ ਉਪਰ ਤੰਜ ਕਰਦੇ ਹਨ ਜਿਵੇ ੲਇਹ ਗਾਉਣ ਵਾਲਿਆ ਦੇ ਧੀਆ ਭੈਣਾ ਨਹੀ ਹੁੰਦੀਆ

    • @Harmanmatharu95
      @Harmanmatharu95 13 днів тому +1

      Sare mare v nhi hunde

    • @LuckySingh-j3f
      @LuckySingh-j3f 12 днів тому

      Right ji bilkul ❤❤❤

    • @LuckySingh-j3f
      @LuckySingh-j3f 12 днів тому

      ​@@Harmanmatharu95koi chaga nahi sare nachre harami hi hude ne crectar less hude ne

    • @sonyrajput89000
      @sonyrajput89000 7 днів тому +3

      ਅਸੀ ਤਾਂ ਸਿਰਫ ਮੂਸੇ ਵਾਲਾ ਸੁਣਦੇ ਆ ਅੱਜ ਤੱਕ ਨਸ਼ੇ ਤੇ ਕੁੜੀਆਂ ਤੇ ਗਾਣਾ ਨੀ ਗਾਇਆ ਇੱਜ਼ਤ ਕਰਦਾ ਸੀ ਸਭ ਦੀ ਅਣਖ ਵਾਲੇ ਗਾਣੇ ਮਾਰਦੇ ਦਮ ਤੱਕ ਅਸੀ ਤਾਂ ਮੂਸੇ ਵਾਲਾ ਹਿ ਸੁਣਨਾ ਬਹੁਤ ਧੱਕਾ ਕੀਤਾ ਸਿੱਧੂ ਨਾਲ ਸਰਕਾਰਾਂ ਨੇ ਤੇ ਲੋਕਾ ਨੇ ਬਿਨ੍ਹਾਂ ਗੱਲ ਤੋ ਹਿ ਉਹਨੂੰ ਮਾੜਾ ਕਹੀ ਜਾਂਦੇ 😢

    • @makhanmusic5909
      @makhanmusic5909 7 днів тому

      Kuriyan vi aj kal ohi suk ke Raji aa

  • @janatpreet7656
    @janatpreet7656 14 днів тому +13

    ਚਵਲ ਚੈਨਲ ਵਾਲੇ ਫੇਂਕ ਖ਼ਬਰ ਲਾਉਂਦੇ ਆ ਉਹ ਅਗਲਾ ਆਪ ਤੁਰ ਕੇ ਗਿਆ

    • @DEON765
      @DEON765 13 днів тому

      Sach aa 😂

    • @tejindersingh7966
      @tejindersingh7966 5 днів тому

      ਜੁੱਤੀਆਂ ਚੈਨਲ ਆਲੇ ਦੇ ਪੈਣ ਆਲੀਆ ਨੇ। ਲਿੱਖਦਾ ਸਹੀ ਨਹੀਂ

  • @jindersinghjindersingh8402
    @jindersinghjindersingh8402 16 днів тому +5

    ਗੁੱਡ ਵੀਰ

  • @deepsandhu641
    @deepsandhu641 15 днів тому +2

    Hira Sade Punjab da , love u bai

  • @balwinderpadda2311
    @balwinderpadda2311 15 днів тому +6

    Very good 👍

  • @nav8472
    @nav8472 13 днів тому +3

    ਇਸ ਨੂੰ ਪਿਆਰ ਨੀ ਛਿੱਤਰ ਪੈਣੇ ਕਹਿੰਦੇ ਨੇ

  • @DALJITmaanMaan
    @DALJITmaanMaan 17 днів тому +5

    Good 🎉

  • @AmanSingh-pi9hk
    @AmanSingh-pi9hk 4 дні тому +1

    Fir ki ho giya je foto krva lende

  • @BhinderSingh-n2d
    @BhinderSingh-n2d 12 днів тому +2

    ਵੀਰ ਘਰ ਵੀ ਜਾ ਕੇ ਤੂੰ ਪੱਠੇ ਹੀ ਪਾਉਣੇ ਆ ਪੱਠੇ ਨਾ ਪਾਏਗਾ ਤੇ ਘਰ ਜਾ ਕੇ ਵੀ ਪੱਖੇ ਥੱਲੇ ਹੀ ਸੋਣਾ ਜੇ ਫੋਟੋਆਂ ਕਰਾ ਲੈਂਦਾ ਜਾਂ ਸੰਗਤਾਂ ਨੂੰ ਮਿਲ ਲੈਂਦਾ ਤੇ ਉਨਾਂ ਵਿੱਚ ਹੋਰ ਵੀ ਵਡਿਆਈ ਹੋ ਜਾਣੀ ਸੀ ਪਰ ਹੁਣ ਤੇਰੀ ਬੇਇਜਤੀ ਵੀ ਕਿੰਨੀ ਹੈ

  • @sonybanger1205
    @sonybanger1205 16 днів тому +9

    22.nice singer

  • @jiwankptc679
    @jiwankptc679 14 днів тому +2

    Love you bro ❤❤❤🎉🎉

  • @HarjinderBhullar-l4e
    @HarjinderBhullar-l4e 15 днів тому +20

    ਮੈਂ ਹਰ ਰੋਜ਼ ਸਿੱਧੂ ਬਾਈ ਘੈਂਟ ਤੇ ਪ੍ਰਵੀਨ ਭਾਬੀ ਦਾ ਗੀਤ ਯੂ ਟਿਊਬ ਤੇ ਸੁਣਦਾ, ਦੋਵੇਂ ਮੈਨੂੰ ਬਹੁਤ ਪਸੰਦ ਆ, ਸਿੱਧੂ ਬਾਈ ਤੇ ਪ੍ਰਵੀਨ ਭਾਬੀ ਦੀ ਜੋੜੀ ਦਾ ਮੈਂ ਫੈਨ ਆ, ਸਦਾ ਇਕੱਠੇ ਗੀਤ ਗਾਉਣ, ਕਦੇ ਨਾ ਵੱਖ ਹੋਣ, ਲੋਕ ਸਿੱਧੂ ਬਾਈ ਤੇ ਪ੍ਰਵੀਨ ਭਾਬੀ ਨੂੰ ਪਸੰਦ ਕਰਦੇ ਆ ਹਰਜੀਤ ਸਿੱਧੂ ਬਾਈ ਘੈਂਟ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ ਤੇ ਪ੍ਰਵੀਨ ਭਾਬੀ ਇਹੋ ਜਿਹੀ ਰਹੇ ਸਦਾ ਬਹਾਰ, ਜਦੋਂ ਹੋ ਗਿਆ ਸਿੱਧੂ ਬਾਈ ਕਣਕ ਬੀਜ ਕੇ ਪ੍ਰਵੀਨ ਭਾਬੀ ਵਿਹਲਾ ਨੀ, ਫਿਰ ਬੁਲਟ ਦੀ ਟੈਂਕੀ ਫੁੱਲ ਕਰਵਾ ਤੈਨੂੰ ਦਿਖਾਉ ਛਪਾਰ ਦਾ ਮੇਲਾ ਨੀ, ਆਉਂਦੀ ਹੋਈ ਬੁਲਟ ਤੇ ਬੈਠ ਕੇ ਲੱਤ ਤੇ ਲੱਤ ਰੱਖਕੇ ਖਾਂਦੀ ਆਈ ਹਿਮਾਚਲ ਦਾ ਕੇਲਾ ਨੀ, ਜਦੋਂ ਪ੍ਰਵੀਨ ਭਾਬੀ ਸਿੱਧੂ ਬਾਈ ਘੈਂਟ ਲਈ ਕਣਕ ਬੀਜ, ਜਮਾਂ ਨਾਂ ਪ੍ਰਵਾਹ ਕਰੀ, ਸਿੱਧੂ ਬਾਈ ਘੈਂਟ ਤੇਰੀ ਪੁਗਾਉ ਫੁੱਲ ਰੀਝ, ਜਦੋਂ ਪ੍ਰਵੀਨ ਭਾਬੀ ਸਿੱਧੂ ਬਾਈ ਦੇ ਉਹਲੇ ਹੋ ਕੇ ਬੋਚ ਬੋਚ ਕੇ ਪੈਰ ਰੱਖਦੀ ਝੋਨੇ ਦੀ ਵੱਟ ਤੇ ਪੈਲਾਂ ਪਾਉਂਦੀ ਆਈ ਨੀ, ਉਹਦੋਂ ਪ੍ਰਵੀਨ ਭਾਬੀ ਮੈਨੂੰ ਬਹੁਤ ਸੋਹਣੀ ਲੱਗੀ ਹਾਸੀ ਵੀ ਆਈ, ਤੂੰ ਹੈ ਪ੍ਰਵੀਨ ਭਾਬੀ ਬਹੁਤ ਸੋਹਣੀ ਗੜਵੇ ਵਰਗੀ ਘੈਂਟ ਸਿਰਾ ਲੁੱਕ ਵਾਲੀ ਤੇਰੀਆਂ ਗੱਲ੍ਹਾਂ ਕਸ਼ਮੀਰੀ ਸੇਬ ਵਰਗੀਆਂ ਗੱਲ੍ਹਾਂ,

  • @gursewakgursewak5904
    @gursewakgursewak5904 16 днів тому +8

    Jodi no 1 ❤❤🎉

  • @RobanMasih-ke9mu
    @RobanMasih-ke9mu 15 днів тому +4

    ❤❤

  • @preet_kauraz
    @preet_kauraz 14 днів тому +4

    ਐਵੇਂ ਨੀ ਕਰਨਾ ਚਾਹੀਦਾ ਕਿਸੇ ਨਾਲ ,,

  • @Mehak.xr___
    @Mehak.xr___ 5 днів тому

    ਇਹ ਬਾਬਾ ਰੁੱਖੜ ਦਾਸ ਜੀ ਦੀ ਜਗ੍ਹਾ ਪਿੰਡ ਸੇਖਾ ਜ਼ਿਲ੍ਹਾ ਮੋਗਾ

  • @inderdhillon7450
    @inderdhillon7450 16 днів тому +5

    Nyc

  • @jugraajsingh486
    @jugraajsingh486 16 днів тому +2

    GHIANT JODIE . GHIANT SINGING GHIANT DANCE.❤❤❤❤❤

  • @pinkihanda5308
    @pinkihanda5308 12 днів тому +2

    ਰੂਖੜ ਦਾਸ ਜੀ ਨਮੋਲ ਹੈ ਜਾ ਕਿਤੇ ਹੋਰ ਵੀ ਨੈ

    • @BituthahiWala
      @BituthahiWala 11 днів тому +1

      ਮੋਗੇ ਜਿਲੇ ਦਾ ਪਿੰਡ ਸੇਖਾ ਕਲਾਂ ਬਾਬਾ ,ਰੁੱਖੜ ਦਾਸ ਜੀ ਜਗਾ ਤੇ ਖਾੜੀ ਲਾਇਆ ਸੀ

  • @Punjabi.movies725
    @Punjabi.movies725 13 днів тому +1

    🎉 ਝੂਠ ਬੋਲ ਰਿਹਾ 🎉
    ਗੱਲ ਹੋਰ ਹੈ ਜੀ❤❤

  • @SandeepPeet
    @SandeepPeet 16 днів тому +4

    Bouncer Jyda rakhne paine aa

  • @msjk2232
    @msjk2232 17 днів тому +5

    😂😂

  • @karanbaraich2300
    @karanbaraich2300 15 днів тому

    👍

  • @ParminderSingh-rx4mp
    @ParminderSingh-rx4mp 15 днів тому +1

    ਲੋਕੀ ਝੋਨੇ ਵਿੱਚ ਕਿਓ ਨਿ ਵੜੇ ਫੁੱਦੌ ਨਾ ਬਣਾਓ ਹਿੱਟ ਹੋਣ ਲਈ

    • @DEON765
      @DEON765 13 днів тому

      Sach aa😂😂LAKHI Deon ♥️

  • @Manpreetsi81
    @Manpreetsi81 14 днів тому

    Kihdi a jaga eh kithe paidia a eh

  • @JashanSingh-vk2kx
    @JashanSingh-vk2kx 16 днів тому +4

    Headline view de chakkar ch hor e likheah hoeah👎

  • @angrejsingh9416
    @angrejsingh9416 15 днів тому

    ❤❤❤❤❤🙏🙏

  • @KarmjeetSingh-f9m
    @KarmjeetSingh-f9m 13 днів тому +1

    Description ch shi update diya kro ,

  • @MrSingh-hq5zd
    @MrSingh-hq5zd 14 днів тому +1

    Chalh vadia hoyea hunh vatoh vati he hoh chaley

  • @balcollection3105
    @balcollection3105 2 дні тому

    Pehli gal sangat sahdhu de daar ty yaa dharmik program ty aayi nu keha jnda..duji gal jeh tu 22paaj ke aua fir cemra wale jinhe video banayi inha aage kida aagaya..pehla tu rukhaya howe gaa jeh rukya ty fer teri piche aa rahi madhir kithe..hinhu tu sangat kehna

  • @SatnamSingh-h6c
    @SatnamSingh-h6c 2 дні тому

    piche lok ni bache ne oye....glt keh giya.

  • @BaljinderKaur-he2tq
    @BaljinderKaur-he2tq 13 днів тому

  • @SameerKhan-ps7yq
    @SameerKhan-ps7yq 13 днів тому

    Bai aha labh ju Labh ju kisnu bol riha ki kho gaya jehda sidhu bai ene honsle nal keh riha ki labh ju labh ju

  • @rajindersohi5235
    @rajindersohi5235 2 дні тому

    Bhane bagode wali hogi😂😂

  • @SSKANDIARA
    @SSKANDIARA 12 днів тому +1

    Tehdi tasali changi krai a ajj

  • @jazzchouhan2167
    @jazzchouhan2167 15 днів тому +5

    Menu lga kithe schi nu jutiya paiya

    • @GurtejJordanwala
      @GurtejJordanwala 12 днів тому

      😂😂 mainu vi inj lagya pr video dekh pta lga eh mele te mai vi gya c par late ho gya c moge jile da pind eh sekha baba rukhad shah ji da mela hunda hr saal 🙏🏻🙏🏻🙏🏻🙏🏻

    • @jazzchouhan2167
      @jazzchouhan2167 12 днів тому

      @@GurtejJordanwala okk ji 🙏🙏

  • @govindrai7900
    @govindrai7900 12 днів тому

    Bura hall hai loka da ,end nede aa duniya da dro rab toon kyo emy krdy o nami loka naa

  • @HarmiratHer
    @HarmiratHer 2 дні тому

    Vatto vatti tan khjh nahi hunda juttion jutti da dar a.

  • @SurinderKaur-co9ji
    @SurinderKaur-co9ji 14 днів тому

    Sare litcher gane Walia naal eve kro

  • @gurveer.singh.grewal.3361
    @gurveer.singh.grewal.3361 12 днів тому +1

    😂😂 ਤੂੰ ਹਰਜੀਤ ਸਿੱਧੂ ਆ ਮੂਸੇ ਵਾਲਾਂ ਸਿੱਧੂ ਨਹੀਂ ਐਵੇਂ ਫੈਮਸ ਹੋਂਣ ਲਈ ਨਵੇਂ ਨਵੇਂ ਤਰੀਕੇ ਲੱਭ ਦੇ ਨੇਂ

    • @aman33sing
      @aman33sing 2 дні тому

      oh😂😂 ਕਾਹਨੂੰ ਲੋਕਾਂ ਨੂੰ ਪਤਾ ਸੀ ਕਿ ਮਸਹੂਰੀ ਹੁੰਦੀ ।।।। ਗਾਲਾਂ ਤਾਂ ਨਹੀਂ ਕਢ ਦਾ ਕਿਸੇ ਨੂੰ

    • @gurveer.singh.grewal.3361
      @gurveer.singh.grewal.3361 2 дні тому +1

      @@aman33sing ਫਿਰ ਗਾਲਾਂ ਕੱਢਦਾ ਕੌਣ ਸੀ 🤔

  • @sukhpmatharu9335
    @sukhpmatharu9335 14 днів тому

    Sade pind se mela

  • @BhupinderManjeet1997
    @BhupinderManjeet1997 13 днів тому +2

    Pishe babbu maan de chann chananni song lga

  • @bablu.Dhaliwal
    @bablu.Dhaliwal 16 днів тому +1

    Oh fuddu sadde pind mela se road band se tahi kheta vich de ayi se 😂

  • @HarjinderBhullar-l4e
    @HarjinderBhullar-l4e 15 днів тому +2

    ਪ੍ਰਵੀਨ ਭਾਬੀ ਸਿੱਧੂ ਬਾਈ ਘੈਂਟ ਦਾ ਤਾਂ ਖੇਤ ਝੋਨੇ ਦੀ ਵੱਟਾਂ ਤੇ ਬਹੁਤ ਪੁਰਾਣਾ ਐਕਸਪੀਰੀਐਂਸ ਪ੍ਰਵੀਨ ਭਾਬੀ ਤੂੰ ਫਸ ਗਈ ਨਰਮੇ ਦੇ ਫੁੱਟ ਵਰਗੀ ਤੇਰਾ ਨਵਾਂ 19/9/2024 ਦਾ ਨਵਾਂ ਐਕਸਪੀਰੀਐਂਸ

  • @greatcanada4989
    @greatcanada4989 16 днів тому

    Nachar bajaoo punjab bachoo

  • @BaljitKaur-wo2lh
    @BaljitKaur-wo2lh 14 днів тому

    ਅਨੰਦ ਬਂਸ ਉਡੀਕ ਲੈਂਦੇ।

  • @gurcharan5121
    @gurcharan5121 6 днів тому

    😅

  • @BaljinderKaur-he2tq
    @BaljinderKaur-he2tq 13 днів тому

    ⛸️

  • @bsingh9752
    @bsingh9752 14 днів тому +1

    SAB notanki notanki hai 😅

  • @satpal8323
    @satpal8323 16 днів тому

    Kite juti ta ni firgi

  • @talwindersinghtalwinder8598
    @talwindersinghtalwinder8598 14 днів тому

    Tera Papa veer jaga door c 4 ka kile c

  • @s.k.haridas6726
    @s.k.haridas6726 9 днів тому

    False fame

  • @amarjitsingh233
    @amarjitsingh233 15 днів тому +1

    Tum to aise bol rahe ho jaise tum michal jackson ho

  • @harmanwalia793
    @harmanwalia793 13 днів тому

    Kanjarkhani

  • @HarjinderBhullar-l4e
    @HarjinderBhullar-l4e 16 днів тому +1

    ਸਿੱਧੂ ਬਾਈ ਘੈਂਟ ਪੰਜਾਬੀ ਕਹਿੰਦਾ, ਪ੍ਰਵੀਨ ਵੱਟ ਤੇ ਹੁੰਦੀ ਆ ਤਿਲਕਣ ਜਾਈ ਤਿਲਕ, ਫਿਰ ਆ ਸਿੱਧੂ ਬਾਈ ਕਹਿੰਦਾ ਨਵਾਂ ਗੀਤ ਗਾਵਾਂਗੇ, ਭੱਜੀ ਭੱਜੀ ਆਉਂਦੀ ਪ੍ਰਵੀਨ ਗੋਡਿਆਂ ਪਰਨੇ ਡਿੱਗ ਪਈ,ਖਾਲ ਵਿੱਚ ਡਿੱਗ ਪਈ ਗ ਈ ਝੋਨੇ ਦੀ ਵੱਟ ਤੋਂ ਤਿਲਕ,ਬੱਖੀ ਕੋਲੋ ਲਹਿ ਗਿਆ ਮਾਸ ਦਾ ਛਿਲਕ, ਸਿੱਧੂ ਬਾਈ ਕਹਿੰਦਾ ਖੜੀ ਹੋ ਜਾ ਪ੍ਰਵੀਨ ਕੱਪੜੇ ਝਾੜਕੇ,ਬਿਜੜ ਗਿਆ ਪ੍ਰਵੀਨ ਮੇਲਾ ਨੀ, ਹੁਣ ਨੀ ਸਿੱਧੂ ਤੇਰੇ ਖ਼ਾਤਰ ਪ੍ਰਵੀਨ ਵਿਹਲਾ ਨੀ,, ਗੱਡੀ ਵਿੱਚ ਬੈਠ ਜਾ ਪਟਿਆਲਾ ਤੋਂ ਤੈਨੂੰ ਖਵਾਉ ਹਿਮਾਚਲ ਦਾ ਕੇਲਾ ਨੀ, ਪ੍ਰਵੀਨ ਭਾਬੀ ਕਹਿੰਦੀ ਅੱਜ ਤਾਂ ਸਿੱਧੂਆਂ ਵੇ ਆਪਣੇ ਨਾਲ ਹੋ ਗਈ ਕਲੋਲ, ਸਿੱਧੂ ਬਾਈ ਘੈਂਟ ਕਹਿੰਦਾ ਪ੍ਰਵੀਨ ਫੇਰ ਨਾ ਝੋਨੇ ਦੇ ਵਿੱਚ ਧੌਣ ਪਰਨੇ ਡਿੱਗ ਪਈ,ਰਹੀ ਮੇਰੇ ਪ੍ਰਵੀਨ ਕੋਲ ਨੀ, ਸਿੱਧੂ ਬਾਈ ਕਹਿੰਦਾ ਇਸ ਜੱਟਾਂ ਦੇ ਝੋਨੇ ਦੇ ਤੂੰ ਪ੍ਰਵੀਨ ਹਫਤੇ ਬਾਅਦ ਖਾਂਨੀ ਚੌਲ ਨੀ, ਪ੍ਰਵੀਨ ਭਾਬੀ ਕਹਿੰਦੀ ਮੀਂਹ ਪੈ ਰਿਹਾ ਠੰਡ ਲੱਗਦੀ ਆ ਅੱਜ ਲਿਆਉਣਾ ਸੀ ਵੇ ਸਿੱਧੂਆ ਸਾਲ਼, ਸਿੱਧੂ ਬਾਈ ਘੈਂਟ ਕਹਿੰਦਾ,ਸਾਡਾ ਜੱਟਾਂ ਦਾ ਕੌਰਸ ਆ,ਅੱਗੇ ਪ੍ਰਵੀਨ ਓਹ ਆ ਗਿਆ ਕੱਚਾ ਖਾਲ,, ਫਿਰ ਨਾਂ ਗੋਡਿਆਂ ਪਰਨੇ ਡਿੱਗ ਪਈ, ਜ਼ੋਰ ਨਾਲ ਲੰਮੀ ਮਾਰੀ ਛਾਲ, ਪ੍ਰਵੀਨ ਭਾਬੀ ਕਹਿੰਦੀ ਵੇ ਸਿੱਧੂਆ ਮੈਂ ਤੇਰੇ ਮਗਰ ਧੂੜਾਂ ਪੱਟਦੀ ਆਉਂਦੀ,ਤੈ ਖਵਾਇਆ ਕੱਚੇ ਖਾਲ ਤੇ ਕਾਲਾ ਮਾਲ, ਪ੍ਰਵੀਨ ਭਾਬੀ ਕਹਿੰਦੀ ਵੇ ਸਿੱਧੂਆ, ਝੋਨੇ ਦੀ ਵੱਟ ਤੇ ਭੱਜਦੀ ਤੇ ਖਰਾਬ ਹੋ ਗਏ ਸਟੇਟਸ ਕਰਾਏ ਵਾਲ,, ਪ੍ਰਵੀਨ ਭਾਬੀ ਕਹਿੰਦੀ ਮੈਨੂੰ ਵੇ ਸਿੱਧੂਆ ਐਨਾ ਮੁੜ੍ਹਕਾ ਸਟੇਜ ਤੇ ਨੱਚਦੀ ਨੂੰ ਨਹੀ ਆਇਆ ਜਿੰਨਾ ਝੋਨੇ ਦੀ ਵੱਟ ਤੇ ਤੁਰਦੀ ਨੂੰ ਆ ਗਿਆ,,ਮੇਰੀ ਝੋਨੇ ਵਿਚ ਡਿੱਗ ਪਈ, ਮੁੜ੍ਹਕਾ ਸਾਫ਼ ਕਰਨਾ ਤੇਰੀ ਫੜਾਈ ਵੇ ਸਿੱਧੂਆ ਰੁਮਾਲ,, ਪ੍ਰਵੀਨ ਭਾਬੀ ਕਹਿੰਦੀ ਨਰਮੇ ਦੇ ਫੁੱਟ ਵਰਗੀ ਰੰਨ ਨੂੰ ਲੈ ਜਾਉ ਇਸ ਗੀਤ ਦੀ ਬਹੁਤ ਚੜਾਈ ਇਸ ਸਾਲ

  • @neelybutta3576
    @neelybutta3576 12 днів тому

    Jhooth aa

  • @HarjinderBhullar-l4e
    @HarjinderBhullar-l4e 16 днів тому

    ਪ੍ਰਵੀਨ ਭਾਬੀ ਕਹਿੰਦੀ ਵੇ ਸਿੱਧੂਆ ਤੂੰ ਜੱਟ ਧੂੜਾਂ ਪੱਟ ਵੱਟਾ ਤੇ ਰੋਜ਼ ਤੁਰਦੇ ਹੋ, ਪ੍ਰਵੀਨ ਭਾਬੀ ਕਹਿੰਦੀ,ਵੇ ਸਿੱਧੂਆ ਮੈਂ ਬਾਂਹ ਫੜਕੇ ਰੱਖ,ਜੇ ਮੈਂ ਝੋਨੇ ਦੀ ਵੱਟ ਤੇ ਗ ਈ ਸਿੱਧੂਆਂ ਵੇ ਤਿਲਕ,, ਸਟੇਜ ਤੇ ਐਕਸ਼ਨ ਕਰਾ ਕੇ ਨੱਚਾਉਣ ਤੋਂ ਜਾਵੇ,ਵੇ ਸਿੱਧੂਆ ਜੇ ਗੋਡਿਆਂ ਪਰਨੇ ਡਿੱਗ ਪਈ ਜੇ ਲਹਿ ਗਿਆ ਬੱਖੀ ਚੋਂ ਸਿਲਕ ਵੇ,, ਸਿੱਧੂ ਬਾਈ ਘੈਂਟ ਕਹਿੰਦਾ ਮੇਰੀ ਬਾਂਹ ਫੜਕੇ ਪ੍ਰਵੀਨ ਭੱਜੀ ਆ ਬੋਚ ਬੋਚ ਕੇ ਪੈਰ ਧਰ ਨਾਂ ਤਿਲਕ, ਸਿੱਧੂ ਬਾਈ ਘੈਂਟ ਕਹਿੰਦਾ ਪ੍ਰਵੀਨ ਰਾਜਪੁਰੇ ਬਾਈਪਾਸ ਤੋਂ ਤੈਨੂੰ ਪਿਆਉ ਬਦਾਮ ਮਿਲਕ

  • @HarjinderBhullar-l4e
    @HarjinderBhullar-l4e 16 днів тому

    ਸਿੱਧੂ ਬਾਈ ਘੈਂਟ ਕਹਿੰਦਾ ਪ੍ਰਵੀਨ,ਆ ਗਿਆ ਅੱਗੋਂ ਕੱਚਾ ਪਾਣੀ ਦਾ ਭਰਿਆ ਖਾਲ, ਪ੍ਰਵੀਨ ਭਾਬੀ ਕਹਿੰਦੀ ਹਾਏ ਵੇ ਸਿੱਧੂਆ ਮੈਨੂੰ ਨੀ ਵੱਜਦੀ ਐਨੇ ਵੱਡੇ ਖਾਲ,, ਵਿੱਚ ਛਾਲ, ਪ੍ਰਵੀਨ ਭਾਬੀ ਕਹਿੰਦੀ ਵੇ ਸਿੱਧੂਆ ਮੈਥੋਂ ਜੇ ਨਾਂ ਵੱਜੀ ਛਾਲ,ਵੇ ਸਿੱਧੂਆ ਡਿੱਗਦੀ ਨੂੰ ਚੱਕ ਲਈ ਗੋਦੀ ਲਈ ਤੇਰੀ ਪ੍ਰਵੀਨ ਨੂੰ ਸੰਭਾਲ, ਪ੍ਰਵੀਨ ਭਾਬੀ ਕਹਿੰਦੀ ਅਜੇ ਗੱਡੀ ਬਹੁਤ ਦੂਰ ਆ, ਤੇਰੀ ਪ੍ਰਵੀਨ ਨੂੰ ਖਵਾ ਥੋੜਾ ਜਿਹਾ ਹੋਰ ਕਾਲਾ ਮਾਲ,ਦੇਖੀ ਫਿਰ ਵੇ ਸਿੱਧੂਆ ਤੇਰੀ ਪ੍ਰਵੀਨ ਵੱਟਾਂ ਤੇ ਮੋਰਨੀ ਵਾਂਗ ਪੈਲਾਂ ਪਾਉਂਦੀ, ਨਾਗ਼ ਵਾਂਗੂੰ ਮੇਲਦੀ ਗੱਡੀ ਕੋਲ ਪਹੁੰਚ ਜਾਉ, ਸਿੱਧੂ ਬਾਈ ਘੈਂਟ ਕਹਿੰਦਾ, ਪਰਸੋਂ ਜਿਹੜਾ ਅਖਾੜਾ ਲਾਉਣਾ, ਪ੍ਰਵੀਨ,ਖਵਾ ਕੇ ਫ਼ੀਮ ਸਟੇਜ ਤੇ ਐਕਸ਼ਨ ਕਰਾ ਕਰਾ ਕੇ ਨਚਾਉ, ਪ੍ਰਵੀਨ ਭਾਬੀ ਕਹਿੰਦੀ ਵੇ ਸਿੱਧੂਆ ਜਦੋਂ ਖਾਦੀ ਹੋਈ ਕਾਲੀ ਨਾਗਣੀ, ਤੇਰੀ ਪ੍ਰਵੀਨ, ਤੇਰੇ ਵੱਲ ਐਕਸ਼ਨ ਕਰਕੇ ਨੱਚਦੀ ਆਉ, ਪ੍ਰਵੀਨ ਭਾਬੀ ਕਹਿੰਦੀ ਵੇ ਸਿੱਧੂਆ ਤੇਰੇ ਨਾਲ ਗੀਤ ਗਾ ਕੇ ਨੱਚਦੀ ਨੂੰ ਕਿਤੇ ਨਾਗਣੀ ਦੀ ਆਦਤ ਨਾ ਪੈ ਜਾਉ,

  • @GurjantSingh-ed5qm
    @GurjantSingh-ed5qm 13 днів тому

    ❤️❤️

  • @FhjjvvbvGvhhn
    @FhjjvvbvGvhhn 16 днів тому +4

    😂😂

  • @kaimmehtaapb07
    @kaimmehtaapb07 14 днів тому

    ❤❤

  • @FhjjvvbvGvhhn
    @FhjjvvbvGvhhn 16 днів тому +4

    😂😂

  • @FhjjvvbvGvhhn
    @FhjjvvbvGvhhn 16 днів тому +2

    😂😂