Sat shri akal didi ji bahut pyaar nal bolde ho video dekh ke bahut haasa ayea sari team de acting bahut acchi se wait for next part iam big fan from sangrur ❤❤❤🎉🎉
Jasa ge ap ke wedeo bohat zabardast hoti hein hum sab ghar waly ap ke wedeo bohat shoq sy dekhty hein owr hamein ap ke wedeo ka intzar karty hein..SHEIKH ibraheem. SHEIKH Azhan jani. FAISALABAD. PAKISTAN PANJAB
“” jdo Anjaan lok sarkar chla sakde a Sukhpal car ni chla saldi “” 👍🏻👍🏻👍🏻👍🏻 bhut vdia gll kehi 🎉
😊
😊
😊
.
ਬਹੁਤ ਵਧੀਆ ਸਟੋਰੀ ਹੈ ਸੁਖਪਾਲ ਤੇ ਲਾਟੂ ਦਾ ਰੋਲ ਬਹੁਤ ਵਧੀਆ ਲੱਗਿਆ ਲੀਡਰਾਂ ਨਾਲ ਐਸੀ ਹੀ ਬਨਣੀ ਚਾਹੀਦੀ ਹੈ ਪ੍ਰਮਾਤਮਾ ਸਭਤੇ ਮਿਹਰ ਭਰਿਆ ਹੱਥ ਰੱਖੇ ਤੇ ਤਰੱਕੀ ਬਖਸੇ ਰਾਜ ਖੀਵਾ ਮਾਨਸਾ
ਧੰਨਵਾਦ ਜੀ🙏
Sharan❤❤❤❤❤
ਹਾਂ ਬਈ ਸੁਖਪਾਲ ਕੌਰ ਇਹ ਕੰਮ ਠੀਕ ਨਹੀਂ ਕਰ ਰਹੀ ਪੈਸਿਆਂ ਦੀ ਖਾਤਰ ਕਿਸੇ ਦੀ ਜ਼ਿੰਦਗੀ ਦਾ ਨੁਕਸਾਨ ਨਹੀਂ ਕਰੀਦਾ ਸੁਖਪਾਲ ਕੌਰ ਹੁਣ ਤੇਰੇ ਨਾਲ ਧੋਖਾ ਹੋ ਸਕਦਾ ਜੇਕਰ ਪੁਲਿਸ ਦੇ ਸ਼ਿਕੰਜੇ ਵਿੱਚ ਆ ਗਈ ਤਾਂ ਤੈਨੂੰ ਕਿਸੇ ਨੇ ਨਹੀਂ ਛੁਡਾਉਣਾ ਕਰ ਲੈ ਤਿਆਰੀ ਜੇਲ੍ਹ ਜਾਣ ਦੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
ਧੰਨਵਾਦ ਜੀ🙏
ਭਾਈ ਸਾਹਿਬ ਜੱਸਾ ਜੀ ਅਤੇ ਭੈਣ ਸੁਖਪਾਲ ਕੌਰ ਜੀ ਸਤ ਸ਼੍ਰੀ ਆਕਾਲ । ਸੱਚੀਆਂ ਗੱਲਾਂ ਅਤੇ ਪੇਂਡੂਆਂ ਵਾਲੀ ਆਵਾਜ ਸੁਣ ਕੇ ਬਹੁਤ ਖੁਸ਼ੀ ਮਿਲਦੀ ਹੈ। ਜਗਜੀਤ ਰਾਏ ਗਰੋਵਰ,ਸਾਹਿਲ ਗਰੋਵਰ, ਰਜਨੀ ਬਾਲਾ ਬਠਿੰਡਾ।
ਧੰਨਵਾਦ ਜੀ🙏
This is a good and funny videos 😊😊😊😊😊😊😊😊😊❤❤❤❤❤❤❤🎉🎉🎉🎉
ਬਹੁਤ ਹੀ ਵਧੀਆ ਵੀਡੀਓ ਹੈ ਜੀ ਵੀਰ ਜਿਉਂਦੇ ਵਸਦੇ ਰਹੋ ਸਾਰੇ ਜਾਣੇ ਖੁਸ਼ ਰਹੋ ❤❤
ਧੰਨਵਾਦ ਜੀ🙏
ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🎉🎉 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼
ਧੰਨਵਾਦ ਜੀ🙏
Nic video jassa veera❤❤
ਧੰਨਵਾਦ ਜੀ🙏
Sari team ne bhut vdhia kmm kita ❤❤❤❤bhajan kaur jirkpur Chandigarh 🎉🎉🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
ਧੰਨਵਾਦ ਜੀ🙏
ਜੱਸੇ ਬਾਈ,ਬਹੁਤ ਵਧੀਆ ਕੰਮ ਐ ਤੁਹਾਡਾ
ਹਰੇਕ ਫਿਲਮ ਵੇਖ ਕੇ ਅਨੰਦ ਆਉਂਦਾ
ਧੰਨਵਾਦ ਜੀ🙏
ਜੱਸਾ ਸਿੰਘ ਬਹੁਤ ਵਧੀਆ ਲੱਗੀ ਵੀਡੀਓ ਬਾਈ ਜੀ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ ਪਿੰਡ ਧਿੰਗੜ ਜ਼ਿਲ੍ਹਾ ਮਾਨਸਾ 🥰
ਧੰਨਵਾਦ ਜੀ🙏
ਫੋਜੀ ਟੇਲਰ ਬਹੁਤ ਵਧੀਆ ਨਾਟਕ
ਬਹੁਤ ਵਧੀਆ ਸਨੇਹਾ ਦਿਤਾ ਹੈ
ਧੰਨਵਾਦ ਜੀ🙏
Sukhdev.Mahoi.Sukhpal.and.Lattu.ji.Ne.Ta.Kamal.Karti.jiGuood
ਧੰਨਵਾਦ ਜੀ🙏
ਬਹੁਤ ਬਹੁਤ ਵਧੀਆ ਸੁਖਪਾਲ ਕੁੜੀਏ ਇਹਨਾਂ ਲੀਡਰਾਂ ਨਾਲ ਇਹੋ ਜਿਹੀ ਕਰਨੀ ਚਾਹੀਦੀ ਹੈ ਜਿਹੋ ਜਿਹੀ ਮਗਰੋਂ ਸਾਡੇ ਨਾਲ ਕਰਦੇ ਨੇ
ਧੰਨਵਾਦ ਜੀ🙏
ਜੱਸੇ ਵੀਰ ਤੋਂ ਸਾਡੇ ਦਿਲਾਂ ਦੀ ਧੜਕਣ ਵਾ ਵਾਹਿਗੁਰੂ ਜੀ ਤੈਨੂੰ ਚੜਦੀਕਲਾ ਵਿੱਚ ਰੱਖਣ🙏
ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
ਧੰਨਵਾਦ ਜੀ🙏
Pind pathrala name simran Kaur sra ਤੁਹਾਡੀ video bhutt ਸੁਣੀ ਹੈ
❤❤❤❤❤❤🎉🎉🎉🥳❣️❣️💞👌👍👌👌👌
Like 👍and comment ❤❤️💖💖🥰🙏🙏🔥🔥🎉🎉💕💕
🙏
ਜੀ ਬਹੁਤ ਵਧੀਆ ਵੀਡੀਓ ਵੀਰਪਾਲ ਕੌਰ
ਧੰਨਵਾਦ ਜੀ🙏
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ। ❤ ਬਹੁਤ ਵਧੀਆ ਹੁੰਦਿਆ ਵੀਡੀਓ ਜਂਸੇ ਵੀਰ ਧੰਨਵਾਦ ਯਾਰ
ਧੰਨਵਾਦ ਜੀ🙏
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ
ਧੰਨਵਾਦ ਜੀ🙏
ਜੱਸਾ ਤੇ ਸੁਖਪਾਲ ਤੁਹਾਡੀਆਂ ਸਾਰੀਆਂ ਵੀਡਿਓ ਬਹੁਤ ਸੋਹਣੀਆਂ ਲੱਗਦੀਆਂ ਜੀ❤️🌹👍👍
ਧੰਨਵਾਦ ਜੀ🙏
Bhot vadia video nic mja aa gyea
ਧੰਨਵਾਦ ਜੀ🙏
very nice god bless you team members 🙏🙏👍👍👌🏻👌🏻
ਧੰਨਵਾਦ ਜੀ🙏
❤ Very good 👍 very nice 👍❤
Bhut vadia video a parmatma chardikla ch rakhe god bless you from (sunam)
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਲੱਗੀ ਹੈ
ਗੁਰਚਰਨ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣਾ
ਧੰਨਵਾਦ ਜੀ🙏
ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
ਧੰਨਵਾਦ ਜੀ🙏
੍ਰ ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਐ
ਧੰਨਵਾਦ ਜੀ🙏
🎉ਵਿਡਾਉਬਹੁਤਸੁਹਨੀਵੀਰਜੀ
ਧੰਨਵਾਦ ਜੀ🙏
ਸਾਰੀ ਟੀਮ ਨੇ ਬਹੁਤ ਵਧੀਆ ਕਿਰਦਾਰ ਨਿਭਾਏ ਹਨ।ਸੁਖਪਾਲ ਤੇ ਜੱਸਾ ਵੀਰ ਬਹੁਤ ਵਧੀਆ ਐਕਟਿੰਗ ਕਰਦੇ ਹਨ।❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਸਿਖਿਆ ਦਿੱਤੀ ਆਪ ਜੀ ਨੇ ਕਵੀਸ਼ਰ ਭਾਈ ਰਣਜੀਤ ਸਿੰਘ ਤੋਂ ਇਲਾਚੋਹਲਾ ਸਾਹਿਬ
ਧੰਨਵਾਦ ਜੀ🙏
🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 1:06 🌷🌷🌷🙏🏻🙏🏻⚘️⚘️⚘️
ਧੰਨਵਾਦ ਜੀ🙏
ਬਹੁਤ ਵਧੀਆ ਠੇਕੇਦਾਰਨੀ ਭੈਣ ❤❤❤❤❤ਹਰਦੀਪ ਕੌਰ ਬਸਰਾਉ 😂😂
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਣਾਈ ਹੈ। ਸਹੀ ਗੱਲ ਹੈ ਵੋਟਾਂ ਤੋਂ ਬਾਅਦ ਕੋਈ ਨਹੀਂ ਬੁਲਾਉਂਦਾ। ਪਹਿਲਾਂ ਤਾਂ ਭਾਵੇਂ ਪੈਰੀਂ ਹੱਥ ਲਾਉਂਦੇ ਹਨ। ਪਰ ਬਾਅਦ ਵਿੱਚ,,,,,,,, ❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤🎉🎉🎉🎉🎉🎉
ਧੰਨਵਾਦ ਜੀ🙏
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਧੰਨਵਾਦ ਜੀ🙏
Sat shri akal didi ji bahut pyaar nal bolde ho video dekh ke bahut haasa ayea sari team de acting bahut acchi se wait for next part iam big fan from sangrur ❤❤❤🎉🎉
ਧੰਨਵਾਦ ਜੀ🙏
m roz dakhda punjabi virsa
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ
ਧੰਨਵਾਦ ਜੀ🙏
ਅੱਜ ਦੀ ਵੀਡੀਓ ਬਹੁਤ ਘੈਂਟ ਸੀ 👌👌👌
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤❤❤❤❤
ਧੰਨਵਾਦ ਜੀ🙏
Bhot vadia veer ji
ਧੰਨਵਾਦ ਜੀ🙏
Bahut vadhia laggi ji video.different story 🎉
ਧੰਨਵਾਦ ਜੀ🙏
Nice Video veer ji Harjit Singh Pind Malakpur ❤❤ so Hardworking Team Pendu Virsa Salute to You ❤❤ 🙏🙏
ਧੰਨਵਾਦ ਜੀ🙏
ਵੈਰੀ ਨਾਈਸ ਵੀਡੀਓ 🙏❤🙏
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਹੈ ਸਾਤਿਗੁਰ ਜੀ ਮੇਹਰ ਕਰਨ ਤਰੱਕੀਆਂ ਬਖਸ਼ਣ ❤❤❤❤❤❤❤❤❤❤ ਜਾਰੀ ਟੀਮ ਨੂੰ ਵੀਰ ਜੀ ਸਾਡਾ ਨਾਂ ਵੀ ਬੋਲਿਆ ਕਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ
ਧੰਨਵਾਦ ਜੀ🙏
ਸਕੀਮ ਲੋਨ ਵਾਲਾ ਸਿਰਾ ਹੀ ਕਰਾਤਾ ਸੁਖਪਾਲ ਨੇ 😅😅ਬਹੁਤ ਸਰਾਬ ਜਮਾਂ ਕਰਲੀ ,, ਬਹੁਤ ਵਧੀਆ topic ਲਿਆ ਜੀ ਵੋਟਾਂ ਵਾਲਾ❤❤❤❤ ਮਨਿੰਦਰ ਕੌਰ ਬਰਾੜ ਸ੍ਰੀ ਮੁਕਤਸਰ ਸਾਹਿਬ ਤੋ
ਧੰਨਵਾਦ ਜੀ🙏
Sukhpal bhan de acting so nice❤
Funy vedio❤
ਧੰਨਵਾਦ ਜੀ🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ 🌹🌿🌹🌿🌹🌿🌹🌿🌹🌿🌹🌿🌹🌿🌹🌿🌹🌿
ਧੰਨਵਾਦ ਜੀ🙏
ਅੱਜ ਦੀ ਵੀਡਿਓ ਬਹੁਤ ਵਧੀਆ ਬਣਾਈ ਗਈ ਹੈ
ਧੰਨਵਾਦ ਜੀ🙏
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਭੰਬੋਲ ਦੇ ਹਾਂ❤❤
ਬਾਈ ਜੀ ਥਾਣਾ ਛੱਪਰ ਦੇ ਕੋਲ ੲਏ ਜੇਹੜਾ ਭੰਬੋਲ
ਧੰਨਵਾਦ ਜੀ🙏
ਲੀਡਰਾਂ ਨਾਲ ਏਦ੍ਹਾ ਹੀ ਕਰਨਾ ਚਾਹੀਦਾ ਹੈ ਸੁੱਖਪਾਲ ਭੈਣ ਸੰਗਰੂਰ ਤੋਂ ਕਮਲ ਸੱਗੂ
🙏
ਅਰਮਾਨਦੀਪ ਸਿੰਘ ਲੰਗੜੋਈ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਅਤੇ ਅਸੀਂ ਤੁਹਾਡੀ ਹਰ ਇੱਕ ਵੀਡੀਓ ਦੇਖਦੇ ਹਾਂ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ
ਧੰਨਵਾਦ ਜੀ🙏
Jasa ge ap ke wedeo bohat zabardast hoti hein hum sab ghar waly ap ke wedeo bohat shoq sy dekhty hein owr hamein ap ke wedeo ka intzar karty hein..SHEIKH ibraheem. SHEIKH Azhan jani. FAISALABAD. PAKISTAN PANJAB
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤
ਧੰਨਵਾਦ ਜੀ🙏
Good job sukhpal sister rabb sonu khush rakhe nice message bhen maria waheguru ji mehar kara karmjeet shubhneet dharampura 🙏🙏🙏🏻🙏🏻🙏🙏❤❤❤❤❤❤❤❤❤❤
ਧੰਨਵਾਦ ਜੀ🙏
ਜੱਸੇ ਦੀ ਵਹੁਟੀ ਕਹਿੰਦੀ ਮੈਂ ਕਾਰ🚗🚗🚗 ਚਲਾ ਲੈਦੀਆਂ 🤣🤣🤣🤣🤣❤❤❤👌👌
🙏😂
Ll khub fggv
🙏🏻
ਬਹੁਤ ਵਧੀਆ ਵੀਡਿਓ ਹੈ ਅੰਟੀ ਜੀ
👇Like
😊😅
ਧੰਨਵਾਦ ਜੀ🙏
@@PenduVirsaMansa ਅੰਕਲ ਜੀ ਮੈਨੂੰ ਜੀ ਕਹਿਣ ਦੀ ਕਿ ਲੋੜ ਐ ਮੈ ਤਾਂ ਹਲੇ 10th class de paper dite ne ਮੈ ਤਾਂ ਥੋਡੇ ਬੱਚਿਆਂ ਵਰਗੀ ਹੈ ਜੀ ਦੱਸਇਓ ਜੀ
Bahut hi sohni video hai ji 👌👌👍👍 inderjit kaur bathinda
ਧੰਨਵਾਦ ਜੀ🙏
Bhot vadia video ji waheguru ji Mehar kare thode te ji tareeka baksha ji ❤❤❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਤੁਹਾਡੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏
ਧੰਨਵਾਦ ਜੀ🙏
Nice video g 🙏🙏🌹🌹
ਧੰਨਵਾਦ ਜੀ🙏
Bhut hi sohni vedio veer ji from Jagdeep johl canada
ਧੰਨਵਾਦ ਜੀ🙏
Nice video ji 👌
ਜਸਵੀਰ ਸਿੰਘ ਮਾਝੀ ਨਾਮ ਜਰੂਰ ਲੈਣਾ ❤
ਧੰਨਵਾਦ ਜੀ🙏
"tu ta theka kholi baithi hai ghare" 😂😂😂😂😂 Best dialogue 🤣🤣🤣👌👌👌👌
🙏
ਬਹੁਤ ਵਧੀਆ ਵੀਡਿਓ ਬਾਈ ਜੱਸੇ ਦੰਮੂ ਕੋਕਰੀ ਕਲਾਂ ਮੋਗਾ ਤੋਂ
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਹੈ।
ਧੰਨਵਾਦ ਜੀ🙏
🎉🎉 ਵੋਟਾਂ ਵਾਲੀ ਦਾਰੂ ep. 177🎉🎉 ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉😅😅❤❤
Very nice ji
ਧੰਨਵਾਦ ਜੀ🙏
@@PenduVirsaMansa thanks veer singh parmar and pendu virsa team bappiana
ਬਹੁਤ ਵਧੀਆ ਜੀ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏💕 ਸੁਖਪਾਲ ਭੈਣ ਸਹੀ ਕਿਹਾ ਜੱਸਾ ਵੀਰ ਪੈਸੇ ਲੈਕੇ ਰਾਜੀ ਨੀ 😊😂ਬਹੁਤ ਵਧੀਆ ਵੀਡੀਓ ਬਣਾਈ ਹੈ💖☺ 👏👏🌷💐❤❤ਸੁਖਪਾਲ ਭੈਣ ਗੱਡੀ ਵੇਚ ਦੇ ਫਿਰ ਪਤਾ ਲੱਗਿਆ ਜੋ ਕਿਸੇ ਪਾਸੇ ਤੁਰ ਕੇ ਜਾਨਾ ਪਿਆ 😂😂ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏💕💕 ਸੁਖਪਾਲ ਭੈਣ ਬਹੁਤ ਵਧੀਆ ਵੀਡੀਓ ਵਿੱਚ ਸਾਰੇ ਤੁਹਾਡੇ ਸੀਨ ਸਿਰਾ ਲਾ ਤਾ ਸੁਖਪਾਲ ਭੈਣ🥰❤❤❤ਪਰਮਾਤਮਾ ਤੁਹਾਨੂੰ ਇਹਦਾ ਹੀ ਤਰੱਕੀਆਂ ਬਖਸ਼ੇ 😊🙏🏽🙏🏽🌷🌷🌷🌷🧿🧿🧿🥳👍
ਧੰਨਵਾਦ ਜੀ🙏
ਬਹੁਤ ਵਧੀਆ
🙏
Nice video ji ਜੱਗੀ ਸਿੰਘ ਵਲਜੋਤ ਪਿੰਡ ਝੰਡੂਕੇ
ਧੰਨਵਾਦ ਜੀ🙏
ਬਹੁਤ ਵਧੀਆ ਮੂਵੀ ਸੀ
ਧੰਨਵਾਦ ਜੀ🙏
ਬਹੁਤ ਬਦੀਆ ਹੈ ਜੀ ਪਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ ਸਾਰੇ ਪਰਿਵਾਰ ਨੂੰ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਐ ਜੀ।Very Nice.👌👌👍👍🤝🤝🖐️🖐️👏🙏❤❤.
ਧੰਨਵਾਦ ਜੀ🙏
ਬਹੁਤ ਵਧੀਆ। ਤੁਸੀਂ ਸਾਰੇ ਹਮੇਸ਼ਾ ਖੁਸ਼ ਰਹੋ ❤। ਕਰਮਨਵੀਰ ਸਿੰਘ ਖੇੜੀ ਭੀਮਾ (ਪਟਿਆਲਾ )। ਤੁਹਾਡੀ ਹਰ ਵੀਡੀਓ ਨੂੰ ਲਾਈਕ ਕਰਦੇ ਹਾਂ। ❤
ਧੰਨਵਾਦ ਜੀ🙏
Very nice video 🎉🎉❤❤
ਧੰਨਵਾਦ ਜੀ 🙏
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਧੰਨਵਾਦ ਜੀ🙏
ਸੁੱਖਪਾਲ ਭੈਣ ਤਾਂ ਠੇਕੇਦਾਰਨੀ ਬਣ ਗੲੀ😮
🙏
ਬਹੁਤ ਵਧੀਆ ਵੀਰ ਜੀ
ਧੰਨਵਾਦ ਜੀ🙏
Waheguru ji hamesha khush rakhe 🙏🙏🙏🙏
🙏
Bahut Vidya story aa 👌 god bless you all family members 💕🙏
ਧੰਨਵਾਦ ਜੀ🙏
ਬਹੁਤ ਹੀ ਵਧੀਆ ਬਾਈ
👍👍👍👍👍
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਜੀ ਨਾਮ ਜਗਸੀਰ ਸਿੰਘ ਪਿੰਡ ਮਾਖੇਵਾਲਾ ❤❤❤❤❤❤❤
ਧੰਨਵਾਦ ਜੀ🙏
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
Nice video ji
@@gurmeetkaur2898❤❤
Sachi
Sachi
😊😊😊😊
Good video 🎉🎉🎉
ਧੰਨਵਾਦ ਜੀ 🙏
ਬਹੁਤ ਵਧੀਆ
ਧੰਨਵਾਦ ਜੀ🙏
ਵਧਾਇਆ ਸੁਖਪਾਲ ਭੈਣ ਤੁਹਾਡਾ ਤਾ ਨੋਕਰੀ ਦਾ ਤੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ😊😂😂ਹੁਣ ਜੱਸਾ ਵੀਰ ਕੀ ਕਰੁ😅😅❤❤❤👍
🙏
❤❤❤❤❤
ਧੰਨਵਾਦ ਜੀ🙏
ਮੰਨ ਗਏ ਸੁਖਪਾਲ ਦੀ ਸਕੀਮ ਨੂੰ ਵੋਟਾਂ ਤੋਂ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਕਰ ਦਿੱਤਾ ਕਾਈਆਂ ਦੇ ਦਿਮਾਗ ਵਿੱਚ ਨਹੀਂ ਵੀ ਹੁੰਦੀ ਸੱਚ ਦੱਸੋ ਅਸਲ ਵਿੱਚ ਵਰਤੀ ਹੈ ਤੁਸੀਂ ਜੀ
🙏
ਵੀਰ ਜੱਸਾ ਬਹੁਤ 2 ਵਧੀਆ ਵੀਡੀਉ ਗੁਰਮੇਜ ਸਿੰਘ ਹਾਮਦ ਵਾਲਾ ਜਿਲਾ ਫਿਰੋਜਪੁਰ
ਧੰਨਵਾਦ ਜੀ🙏
bahut sohni video c😂😂😂😂😂😂❤❤❤❤❤❤❤❤❤❤❤❤❤❤❤❤❤Deep italy
ਧੰਨਵਾਦ ਜੀ🙏
Very nice story sukhpal di jasse beer very very nice acting god bless you ❤👌👌💐💐💐💐💐💐
ਧੰਨਵਾਦ ਜੀ🙏
Very nice 🎉🎉🎉🎉🎉🎉🎉❤❤❤❤❤ji
Bahut hi vadia Video hai Jassa bhai & Sukhpal 👌👌👌
ਧੰਨਵਾਦ ਜੀ🙏
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਧੰਨਵਾਦ ਜੀ🙏
Khushpreet kaur Mandi Kalan very nice😊😊😊❤❤❤
ਧੰਨਵਾਦ ਜੀ🙏
❤❤ਬਹੁਤ ਵਧੀਆ ਜੀ❤❤
ਧੰਨਵਾਦ ਜੀ🙏
Mam aap ki acting osm❤❤❤❤❤❤❤❤❤❤
ਧੰਨਵਾਦ ਜੀ🙏