ਲੋਹਾ ਚੁਗਣੇ ਸ਼ਰਾਬੀ ep 125 | New punjabi movie 2023 | Punjabi Video | Sukhpal |

Поділитися
Вставка
  • Опубліковано 21 січ 2025

КОМЕНТАРІ • 500

  • @grewalnarinder1447
    @grewalnarinder1447 Рік тому +80

    ਸਤਿ ਸ਼੍ਰੀ ਆਕਾਲ,,ਬਾਈ ਜੀ ਅਸੀ ਤੁਹਾਡੀਆ ਵੀਡੀਓ ਫਾਜਿਲਕਾ ਤੋ ਬਾਹੁੱਤ ਦੇਰ ਤੋ ਦੇਖਦੇ ਆ,,ਬਾਈ ਜੀ ਮੇਰੇ ਕੋਲ ਕੋਈ ਸ਼ਬਦ ਹੀ ਨਹੀ ਨੇ ਤੁਹਾਡੀ ਤਾਰੀਫ ਕਰਨ ਲਈ,,,ਅਸੀ ਸਾਰਾ ਪਰੀਵਾਰ ਮਿਲ ਕੇ ਰੋਜ ਜੇ ਤੁਹਾਡੀਆ ਕੋਈ 3,,4 ਵੀਡੀਓ ਨਾ ਵੇਖੀਏ ਉਨਾਂ ਟਾਇਮ ਕੋਈ ਰੋਟੀ ਨਹੀ ਖਾਂਦਾ,,,,ਬਹੁਤ ਬਹੁਤ ਮੁਬਾਰਕ ਬਾਈ ਤੁਹਾਣੂ,,ਸਤਿ ਸ਼ੀ ਅਕਾਲ।।,,,ਨਰਿੰਦਰ ਗਰੇਵਾਲ ਪਿੰਡ ਆਵਾ ਉਰਫ ਵਰਿਆਮਪੁਰਾ

  • @Jagjeet-kaur57
    @Jagjeet-kaur57 Рік тому +10

    ਸੁਖਪਾਲ ਐਕਟਿੰਗ ਬਹੁਤ ਵਧੀਆ

  • @BeantSingh-ih1sn
    @BeantSingh-ih1sn Рік тому +6

    ਵਧੀਆ ਉਪਰਾਲਾ ਹੈ
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @SimranSingh-zx4wj
    @SimranSingh-zx4wj Рік тому +12

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @rickyseerha5668
    @rickyseerha5668 Рік тому +5

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @JatinderSingh-ui2xo
    @JatinderSingh-ui2xo Рік тому +5

    ਬਹੁਤ ਵਧੀਆ ਸਿਮਰ ਗਿੱਲ ਫਲੌਡ ਖੁਰਦ

  • @shivrajsingh8072
    @shivrajsingh8072 Рік тому +6

    ਬਹੁਤ ਵਧੀਆ ਵੀਡੀਓ ਹੈ ਜੀ ਸ਼ਿਵਰਾਜ ਸਿੰਘ ਨਸੀਬਪੁਰਾ

  • @jagseerchann1173
    @jagseerchann1173 Рік тому +4

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @reshamkaur3836
    @reshamkaur3836 Рік тому +6

    ਸੁਖਪਾਲ ਕੌਰ ਭੈਣ ਜੱਸੇ ਵੀਰੇ ਤਹਾਡੀਆ ਵੀਡੀਓ ਬਹੁਤ ਵਧੀਆ ਹਨ ਰੱਬ ਤੁਹਾਨੂੰ ਤਰੱਕੀ ਬਖਸ਼ੇ ਰੇਸ਼ਮ ਕੌਰ USA

  • @parmjeetsingh626
    @parmjeetsingh626 Рік тому +4

    ਬਹੁਤ ਵਧੀਆ ਜੀ ਅਨਾਇਤ ਸ਼ੇਖੋਂ ਮਨਰਾਜ ਸੇਖੋ ਬੱਛੋਆਣਾ

  • @JasveerSingh-vo5xx
    @JasveerSingh-vo5xx Рік тому +4

    ਬਹੁਤ ਬਹੁਤ ਵਾਧੀਅਾ ਵਾਡਿਓੁ ਜੀ ਧੰਨ ਵਾਦਜੀਹਡਾ 👍👍👍🙏🙏🙏🙋🙋🙋

  • @SantoshSingh-xp8cl
    @SantoshSingh-xp8cl 10 днів тому +1

    ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @BalwinderSingh-ec9kj
    @BalwinderSingh-ec9kj Рік тому +7

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @navrajbatthsaab3728
    @navrajbatthsaab3728 Рік тому +4

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @harjinderdhiman561
    @harjinderdhiman561 4 дні тому +1

    Bahut vdiya message hai Veer ji sarab sehat layi hanikark hai ji me Harjinder Dhiman and Gurpal Dhiman village Saneta SAS Nagar Mohali waheguru ji tusi nu Cadiklla ch rakhe ji

  • @virpalkaur980
    @virpalkaur980 Рік тому +4

    ਬਹੁਤ ਵਧੀਆ ਵੀਡੀਓ ਜੀ 👍🏻😁ਵੀਰਪਾਲ,ਪੈਰੀ ਮਾਨਸਾ

  • @deepkullar6495
    @deepkullar6495 Рік тому +3

    Bhut vaddia video Sukhpal bhane god bless you ❤❤

  • @palwinderkaur7270
    @palwinderkaur7270 Рік тому +3

    ਬਹੁਤ ਸੁਹਨੀ ਵਿਡਾਉਵੀਰਜੀ🎉

  • @harpreetsharma4125
    @harpreetsharma4125 Рік тому +8

    ਬਹੁਤ ਵਧੀਆ ਸਟੋਰੀ ਜੱਸੇ ਵੀਰ ਸ਼ਰਾਬ ਖਰਾਬ ਹੁੰਦੀ ਹੈ ਇਸ ਦਾ ਖੈਹੜਾ ਛੱਡ ਦੇ

  • @amanbrar273
    @amanbrar273 Рік тому +6

    ਸਰਾਬ ਤੇ ਸ਼ਰਮ ਦਾ ਸੰਬੰਧ ਜਸੇ ਬਾਈ ਸ ਸਰਮ ਸ ਸਰਾਬ

  • @jagjeetsinghjagjeetsingh6137
    @jagjeetsinghjagjeetsingh6137 Рік тому +13

    ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ❤❤❤❤❤❤🎉🎉🎉🎉

  • @sarojbala7376
    @sarojbala7376 Рік тому +5

    Loha chugne sharabi😊😊end result right your movie congratulations pendu virsa team bappian saroj Bala mittal mansa

  • @porandhaliwal4330
    @porandhaliwal4330 Рік тому +7

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਦਰਾਜ਼

  • @Pankaj-rf5ve
    @Pankaj-rf5ve Рік тому +7

    ਮੈਂਨੂੰ ਤੁਹਾਡਾ ਘਰ ਬੜਾ ਸੋਹਣਾ ਲੱਗਦਾ ਜੀ , ਖੇਤ , ਪਿੰਡ 🤗🤗☺️☺️👍👍🙏🙏

  • @happ271
    @happ271 Рік тому +6

    ਤੁਸੀ ਘੈਂਟ ਆ ਸਾਰੇ 👌🏻👌🏻❤️

  • @sukhdeepkaur7556
    @sukhdeepkaur7556 Рік тому +2

    ਬਹੁਤ ਵਧੀਆ ਵੀਡੀਓ ਜੀ ਸੁਖਦੀਪ ਕੌਰ ਕਰਾੜਵਾਲਾ

  • @Singh13-tf3lr
    @Singh13-tf3lr Рік тому +4

    ਬਹੁਤ ਵਧੀਆ ਕਹਾਣੀ ਲੱਗੀ

  • @jassgrewaljassgrewal-vu3bq
    @jassgrewaljassgrewal-vu3bq Рік тому +4

    ਪੀਣ ਵਾਲੇ ਪੀਣ ਦਾ ਜੁਗਾੜ ਤਾ ਬਣਾ ਹੀ ਲੈਂਦੇ

  • @amanjudge8795
    @amanjudge8795 Рік тому +7

    ਪੀਣ ਦੀ ਅੱਗ ਲੱਗੀ ਆ ਖੇਤਾਂ ਵਿੱਚ ਕੰਮ ਕਰ ਲਉ ਜ਼ਨਾਨੀਆਂ ਕਲਪਿਆ ਦੀਆਂ ਰਹਿੰਦੀਆਂ ਇਹ ਪਿੰਡ ਦੀ ਕਹਾਣੀ ਆ

  • @sukhchainsingh-qp9oz
    @sukhchainsingh-qp9oz Рік тому +4

    ਸੁਖਚੈਨ ਸਿੰਘ ਮਨਜੀਤ ਕੌਰ ਵਿਰਕ
    ਕਰਨਾਲ
    ਵਧੀਆ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦ

  • @KulwinderKaur-kj9rx
    @KulwinderKaur-kj9rx Рік тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ। ❤️🌹🙏❤️🌹🙏❤️🌹🙏❤️🌹🙏❤️🌹🙏❤️🌹🙏❤️🌹🙏❤️🌹🙏

  • @HarmanSingh-sm3es
    @HarmanSingh-sm3es Рік тому +4

    Nice video.. Punjabi movie.🎉🎉🎉 Harman Singh

  • @karmitakaur3390
    @karmitakaur3390 Рік тому +15

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @sukhdevsingh2088
    @sukhdevsingh2088 Рік тому +22

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਸਟੋਰੀਆਂ ਬਨੋਦੇ ਹੈ ਬਾਈ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @premmittal7111
    @premmittal7111 Рік тому +6

    ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @jagtarsandhu9504
    @jagtarsandhu9504 Рік тому +2

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਵੀਡੀਓ ਸਰਾਬੀਆ ਤੇ ਬਣਾਈ ਬਾਈ ਜੀ ਇਕ ਵੀਡੀਓ ਅਮਲੀਆ ਤੇ ਬਣਾਓ ਨਸਾ ਦੀ ਤੋੜ ਲੱਗੇ ਅਮਲੀਆ ਨੂੰ ਦੁਬਈ ਤੋ ਟਰੱਕ ਡਰਾਈਵਰ ਚਕਰ ਵਾਲੇ

  • @harpreet_aulakh9
    @harpreet_aulakh9 Рік тому +4

    ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਏ
    ਨਸ਼ਾ ਤਾਂ ਅੱਗੇ ਪੰਜਾਬ ਚ ਬਹੁਤ ਏ be avoided the drugs
    Stay blessings jasssa veer te bhen sukhpal

  • @mehak_pb31
    @mehak_pb31 Рік тому +11

    ਹਰ ਸਰਾਬੀ ਐਵੇ ਹੀ ਕਰਦੇ ਹਨ ਸੱਚ ਹੀ ਦਿਖਾਇਆ ਜੋ ਕੱਟੇ ਸੋ ਜਾਣੇ❤❤

  • @paramjeetkor
    @paramjeetkor Рік тому +3

    Omg bhut vadiya video c hassa bhut aaeya sachi nzaraa aa geya 😂😂❤❤❤🎉🎉🎉🎉🎉

  • @Punjabi_girl067
    @Punjabi_girl067 Рік тому +3

    Bhut vdiya video veer ji .kmal di acting aa ji thodi God bless you hmesha khush rho trrkiyan kro 🤗🤗🌹💝

  • @sarbjeetkaur3261
    @sarbjeetkaur3261 Рік тому +4

    ਬਹੁਤ ਵਧੀਆ ਵੀਡੀਓ ਜੱਸੇ ਵੀਰ ਜੀ ਅਤੇ ਸੁਖਪਾਲ ਭੈਣਜੀ 🎉🎉🎉 ਸ਼ਰਾਬ ਪੀਣੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਸਰਬਜੀਤ ਕੌਰ ਡਾਂਗੋਂ ❤❤❤❤❤

  • @rachhpalsingh78466
    @rachhpalsingh78466 Рік тому +4

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @M___10____KING514
    @M___10____KING514 Рік тому +3

    ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਜੀ ਇਹ ਕਹਾਣੀ ਬਿਲਕੁਲ ਸਹੀ ਹੈ। ਕੲੀ ਘਰਾਂ ਵਿਚ ਇਹ ਹੀ ਚਲਦਾ ਹੈ ਸ਼ਰਾਬ ਦਾ ਕੰਮ। ਪਿੰਡ ਸਦੋਹਾ ਰਮਨਦੀਪ ਕੌਰ

  • @hardeepsingh-qi8jv
    @hardeepsingh-qi8jv Рік тому +4

    ਹਰਦੀਪ ਸਿੰਘ ਪਿੰਡ ਮੜੀ ਜ਼ਿਲ੍ਹਾ ਬਠਿੰਡਾ 🎉

  • @gurdeepshokar9665
    @gurdeepshokar9665 Рік тому +3

    ਬਹੁਤ ਬਹੁਤ ਵਧਾਈ ਵੀਡੀਓ

  • @simransim2034
    @simransim2034 Рік тому +5

    ਲੀਵਰ ਫੇਲ ਹੌ ਜਾਊ ਜੱਸੇ ਦਾ ਲੀਵਰ ਕਿਹਰਾ ਪਰਦਾ ਹੌ

  • @parmjitkaurjattana
    @parmjitkaurjattana Рік тому +3

    ਬਹੁਤ ਵਧੀਆ ਵੀਡੀਓ ਬਣਾਈ ਹੈ ਹਾਸਾ ਵੀ ਬਹੁਤ ਆਇਆ ਤੇ ਬਿਲਕੁਲ ਸਚਾਈ ਵੀ ਹੈ.... ਪਰਮਜੀਤ ਕੌਰ ਕੋਟਕਪੂਰਾ

  • @PardeepSingh-yc2wc
    @PardeepSingh-yc2wc Рік тому +4

    ਬਹੁਤ ਵਧੀਆ ਜੀ

  • @Queen_jannat_vlog
    @Queen_jannat_vlog Рік тому +4

    Bhut vadiya vedio banai ya

  • @official_sarbjeet5327
    @official_sarbjeet5327 Рік тому +3

    Bhut vadia video a all team god bless you from (sunam)

  • @jaswindersinghbarring4310
    @jaswindersinghbarring4310 Рік тому +7

    ਬਾਕਮਾਲ ਐਕਟਿੰਗ 😂.... ਸੁਖਵਿੰਦਰ ਬਰਨਾਲਾ 🌹

  • @Avtar-xu1dd
    @Avtar-xu1dd Рік тому +1

    ਟੱਲੀ ਵਾਂਗੂੰ ਆਵਾਜ ਖੜਕਦੀ ਹੈ ਸੁਖਪਾਲ ਦੀ ।

  • @manjeetsinghsukhanand2473
    @manjeetsinghsukhanand2473 Рік тому +6

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏

  • @inderjitkaur4820
    @inderjitkaur4820 Рік тому +2

    Bahut vadhia story hai ji 👌👌👌👌 inderjit kaur bathinda

  • @neetugold6136
    @neetugold6136 Рік тому +3

    ਵਧੀਆ ਵੀਡੀਓ ਹੈ ਜੀ ।

  • @DhandeepSingh-en2vl
    @DhandeepSingh-en2vl Рік тому +10

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ

  • @SukhwinderKaur-co7fs
    @SukhwinderKaur-co7fs Рік тому

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ

  • @jatindersingh-fj7vl
    @jatindersingh-fj7vl Рік тому +1

    ਬਹੁਤ ਵਧੀਆ ਵੀਡੀਉ ਬਣਾਈਂ ਹੈ ਬਿੱਟੂ ਫੋਜੀ ਜਗਦੇਵ ਕਲਾਂ ਤੋ

  • @gursewakbhanotbhanot1529
    @gursewakbhanotbhanot1529 Рік тому +9

    ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੱਸੇ ਵੀਰ ਸੁਖਪਾਲ ਨੂੰ ਵਾਹਿਗੁਰੂ ਚੜਹਦੀ ਕਲਾ ਬਖਸ਼ੇ ਤੁਹਾਨੂੰ ਬਹੁਤ ਵਧੀਆ ਕਨਸੈਪਟ ਗੁੱਡ ਗੁਰਸੇਵਕ ਸਿੰਘ ਭਵਾਨੀਗੜ੍ਹ

    • @rahulpb2034
      @rahulpb2034 Рік тому +1

      👌👌👌👌👍👍👍😁😁😁😁😁😁

  • @mandeepsandhu3436
    @mandeepsandhu3436 Рік тому +4

    ਬਹੁਤ ਵਧੀਆ

  • @bhupinderkaur2704
    @bhupinderkaur2704 Рік тому +3

    ਸੁਖਪਾਲ ਤੇ ਪੰਮੀ ਿੲਨੀ ਸਕਤਾੲੀ ਚੰਗੀ ਹੁੰਦੀ ਹੋਲੀ ਹੋਲੀ ਹਟਣਗੇ ਹਟ ਜਾਣਗੇ।

  • @Kindukaurbadesha
    @Kindukaurbadesha Рік тому +3

    Bhot vadia video 6❤

  • @MandeepSidhu-v3n
    @MandeepSidhu-v3n Рік тому +3

    ਬਹੁਤ ਸੋਹਣੀ ਵੀਡੀਓ ਬਾਈ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਸਾਰੀ ਟੀਮ ਨੂੰ ਅਜਾਦਵੀਰ ਕੁੱਤੀਵਾਲ ਖੁਰਦ

  • @TarnveerSingh-qh4xy
    @TarnveerSingh-qh4xy Рік тому +4

    ❤❤👌👌 MOGA

  • @GurpreetKaurKular
    @GurpreetKaurKular Рік тому +3

    Bhut vdia veer g

  • @harpreetsharma4125
    @harpreetsharma4125 Рік тому +3

    ਬਹੁਤ ਵਧੀਆ ਵੀਡੀਓ ਸ਼ਰਾਬ ਪੀਣੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਸ਼ਰਾਬੀ ਇਸ ਤਰ੍ਹਾਂ ਹੀ ਕਰਦੇ ਹਨ ਜਿਹੜਾ ਕੱਟੇ ਉਹੀ ਜਾਣੇ ਪਰਮਜੀਤ ਜਗਰਾਓਂ ❤❤

  • @Ramandeep_kaurrandhawa
    @Ramandeep_kaurrandhawa Рік тому +4

    Very nice vlog all family members very very nice bro and sis your grate moment

  • @kavisherranjitsinghchohla3254
    @kavisherranjitsinghchohla3254 Рік тому +4

    ਬਹੁਤ ਬਹੁਤ ਬਹੁਤ ਮੁਬਾਰਕਾਂ ਭੈਣ ਸੁਖਪਾਲ ਅਤੇ ਜੱਸੇ ਬਾਈ ਨੂੰ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

  • @kaursukhidhillon9272
    @kaursukhidhillon9272 Рік тому +4

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ❤❤❤❤

  • @Jagjeet-kaur57
    @Jagjeet-kaur57 Рік тому +3

    ਸੁਖਪਾਲ ਸਿਰਾ ਕਹਾਣੀ ਦਾ

  • @balwinderkaursembhi803
    @balwinderkaursembhi803 Рік тому +2

    ਬਹੁਤ ਵਧੀਆ ਫਨੀ ਵੀਡੀਓ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ👌👍⭐️❤️🙏🙏🤣🤣

  • @kulwinderknagra3640
    @kulwinderknagra3640 Рік тому +1

    ਪੰਮੀ ਦਾ ਵੈਰੀ ਨਾਈਸ ਰੋਲ ❤❤

  • @jassgrewaljassgrewal-vu3bq
    @jassgrewaljassgrewal-vu3bq Рік тому +7

    ਜਨਾਨੀਆ ਸਰਾਬ ਨੂੰ ਮੂਤ ਹੀ ਦੱਸਦੀਆ ਨੇ😂😂😂😂

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jassgrewaljassgrewal-vu3bq
    @jassgrewaljassgrewal-vu3bq Рік тому +3

    ਜਨਾਨੀਆ ਤੋ ਲੋਟ ਆਉਦੇ😂😂😂😂

  • @yadvinderbinder
    @yadvinderbinder Рік тому +3

    ਪੰਮੀ ਸੁਖਪਾਲ ਸਿਰਾ ਐਕਿਟਗੀ ਐ ਭੈਣੇ

  • @HarmanSingh-wu6xh
    @HarmanSingh-wu6xh Рік тому +4

    Very nice video ❤😂🎉

  • @tajinderkaurgurudatta1632
    @tajinderkaurgurudatta1632 Рік тому +5

    Very nice waheguruji blees you all be happy with your family and friends 😀 ❤ 🎉🎉❤❤

  • @mandeepgrewal1451
    @mandeepgrewal1451 Рік тому +2

    ਤੁਹਾਡੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ
    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ
    ਪ੍ਰਮਾਤਮਾ ਤਰੱਕੀਆਂ ਦੇਵੇ ਸਾਰੀ ਟੀਮ ਨੂੰ

  • @rachhpalsingh78466
    @rachhpalsingh78466 Рік тому +4

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @mankujasvir4403
    @mankujasvir4403 Рік тому +3

    GOD BLESS YOU

  • @jimmykaurena3215
    @jimmykaurena3215 Рік тому +4

    ਬਹੁਤ ਵਧੀਆ ਕਹਾਣੀ ਇਹਨਾਂ ਕਹਾਣੀਆਂ ਨੂੰ ਇਸ ਤਰ੍ਹਾਂ ਬਣਾਓ ਅਸੀਂ ਤੁਹਾਡਾ ਸਮਰਥਨ ਕਰਦੇ ਹਾਂ। ਟੀਮ ਬਦਲਣ ਨਾਲ ਤੁਹਾਡੀ ਪ੍ਰਤਿਭਾ ਪ੍ਰਭਾਵਿਤ ਨਹੀਂ ਹੋਵੇਗੀ। ❤❤ ਸਾਰੀ ਟੀਮ ਦੀ ਬਹੁਤ ਵਧੀਆ ਅਦਾਕਾਰੀ I

  • @ReshamSingh-fv9im
    @ReshamSingh-fv9im 9 місяців тому

    ਬਹੁਤ ਵਧੀਆ ਵੀਡੀਓ ਆ ਤੁਹਾਡੀ ਜੀ ❤️👍

  • @JaswinderFoji-ki8bn
    @JaswinderFoji-ki8bn 5 місяців тому

    ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ ਫੋਜੀ ਟੇਲਰ ❤❤

  • @amarjitsingh1946
    @amarjitsingh1946 Рік тому +4

    ਬਹੁਤ ਸੋਹਣੀ ਵੀਡੀਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਸਿਰਾ ਗੱਲਬਾਤ ਜੀ ਧੰਨਵਾਦ ਸਾਰੀ ਟੀਮ ਦਾ 👍👍👌👌💚💚

  • @SukhdevSingh-to9xh
    @SukhdevSingh-to9xh Рік тому

    Very nice vedeo ji
    Dr Sukhdev Singh Bham Canada

  • @sunnysingh-qd5vf
    @sunnysingh-qd5vf Рік тому +2

    Jaswinder akalgarh raikot
    Nice video❤❤👌👌😘😘😘😃😃😃

  • @gurmeetkaur9773
    @gurmeetkaur9773 Рік тому +3

    Very nice video ji ❤❤

  • @karamjeetkaur997
    @karamjeetkaur997 Рік тому +4

    Very nice family waheguru ji mehar kara karmjeet shubhneet dharampura 🙏🏻👌👌👌👍🏻👌❤❤❤❤❤❤

  • @Dutt-ff
    @Dutt-ff Рік тому +1

    ਬਹੁਤ ਵਧੀਆ ਵੀਡੀਓ ਜੀ ਬਹੁਤ ਹਿੰਮਤ ਦਿਖਾਈ ਭੈਣਾ ਨੇ।ਇੱਕ ਗੱਲ ਸਹੀ ਕਹੀ ਨਸ਼ੇੜੀ ਵਿਅਕਤੀ ਨੂੰ ਜ਼ਬਰਦਸਤੀ ਨਹੀਂ ਰੋਕਿਆ ਜਾ ਸਕਦਾ ਵੀਡੀਓ ਵਧੀਆ ਲੱਗੀ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @sandeepkumarsonusharma1202
    @sandeepkumarsonusharma1202 5 місяців тому +2

    ਜੱਸਾ ਜਾਂਦਾ ਵੇਖ ਕਿਵੇਂ ਅਾ ਮਸ਼ੀਨ ਵੱਲ😂😂😂😂😂

  • @boharsingh7725
    @boharsingh7725 Рік тому +3

    ਬਹੁਤ ਵਧੀਆ ਬਾਈ 👌👌👌👌👌

  • @sukhnoor271
    @sukhnoor271 Рік тому

    Nice story bro ji good acting sukhpal di jass beer 👌🥀🌸🥀🌸🥀🌸🥀🌸🥀🌸🥀🌸🥀

  • @MandeepKaur-gr6tr
    @MandeepKaur-gr6tr Рік тому +2

    Very nice 👍👍 pendu virsa family best' of luck ❤❤❤❤

  • @sandeepkumarsonusharma1202
    @sandeepkumarsonusharma1202 5 місяців тому +1

    ਸੁਖਪਾਲ ਜੱਸਾ ਭੱਜ ਗਿਅਾ..😂😂😂

  • @GurtejSingh-cf8zk
    @GurtejSingh-cf8zk Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @sarabjeetkaur-rd8kd
    @sarabjeetkaur-rd8kd Рік тому +19

    ਥਆਇੰਕਸ ਸੁਖਪਾਲ ਦੀਦੀ ਅਤੇ ਜੱਸਾ ਵੀਰ ਜੀ ਤੁਹਾਡੀ ਬਹੁਤ ਵਧੀਆ ਹੁੰਦੀ ਹੈ ਮੈਂ ਤੁਹਾਡੀ ਨਵੀਂ ਵੀਡੀਓ ਦੀ ਉਡੀਕ ਰੱਖਦੀ ਹਾਂ ਮੈ।ਹਰ ਵੀਡੀਓ ਦੇਖਦੀ ਹਾਂ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ

  • @sewksran2439
    @sewksran2439 Рік тому +2

    ❤❤❤❤❤❤❤❤❤❤Navdeep kaur🎉🎉🎉🎉😊😊😊😊😊😊😊😊

  • @jashansandhu5108
    @jashansandhu5108 Рік тому +4

    Jashan vir Singh sandhu moga chupkiti
    Bht vadia

  • @ParamjitKaur-wc2ot
    @ParamjitKaur-wc2ot Рік тому +1

    ❤❤❤waheguru ji .very funny video love you all the team.