ਦੁਨੀ ਚੰਦ ਦੀ ਹਵੇਲੀ ਜਿੱਥੇ ਸੱਤ ਝੰਡੇ ਝੂਲਦੇ ਸਨ । ਪਿਤਾ ਮਰ ਕੇ ਬਘਿਆੜ ਦੀ ਜੂਨ ਵਿੱਚ ਪਿਆ । Lahore ~ Pak 50

Поділитися
Вставка
  • Опубліковано 24 гру 2024

КОМЕНТАРІ • 209

  • @pardeepgrewal9404
    @pardeepgrewal9404 Рік тому +28

    ਜਿਉਂਦੇ ਰਹੋ ਸੰਤ ਬਾਬਾ ਨਿਸ਼ਾਨ ਸਿੰਘ ਸਾਹਿਬ ਜੀ ਗੁਰੂ ਸਾਹਿਬ ਦੇ ਸੋਹਣੇ ਸਿੱਖ ਭਾਈ ਸਾਹਿਬ ।

  • @KuldeepSingh-cx2iq
    @KuldeepSingh-cx2iq Рік тому +5

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਬੜਾ ਦਿਲ ਕਰਦਾ ਸਾਨੂੰ ਵੀ ਦਰਸ਼ਨ ਦੀਦਾਰੇ ਬਖਸ਼ਣ ਧੰਨ ਧੰਨ ਗੁਰੂ ਨਾਨਕ ਦੇਵ ਜੀ ਕਰੋ ਕਿਰਪਾ ਜੀ ਨਿਮਾਣੀਆ ਨੂੰ ਮਾਨ ਬਖਸ਼ੋ ਜੀ ਦੀਦਾਰੇ ਬਖਸ਼ੋ ਇਤਹਾਸ ਬਹੁਤ ਸੋਹਣਾਂ ਹੈ ਆਪ ਜੀ ਦੀ ਆਵਾਜ ਬੁਲੰਦ ਹੈ ਧੰਨਵਾਦ ਵੀਰ ਜੀ (ਪਿੰਡ ਦੋਸਾਂਝ ਮੋਗਾ )

  • @JasveerSingh-ji4sl
    @JasveerSingh-ji4sl Рік тому +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏
    ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਛੇਤੀ ਹੀ ਆਪਣੇ ਖਾਲਸੇ ਪੰਥ ਨੂੰ ਹੁਣ ਕੌਮੀ ਘਰ ਖਾਲਿਸਤਾਨ ਦੀ ਬਖਸ਼ਿਸ਼ ਕਰੋ ਜੀ 🙏🙏

  • @Malkeer
    @Malkeer Рік тому +4

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਆਤਿਆਸਕ ਬਾਣੀ ਨਾਲ ਜੁੜੀ ਇਹ ਜੱਗਾ ਦੇਖ ਕੇ ਰੁੱਹ ਨੂੰ ਸਾਂਤੀ ਆ ਗਈ ਵੀਰ ਜੀ ਪਰਮਾਤਮਾ ਤੁਹਾਡੇ ਸਿਰ ਤੇ ਹਮੇਸਾ ਮੇਹਰ ਪਰਿਆ ਹੱਥ ਰੱਖਣ ਜੀ ।ਲਹੋਰ ਸੇਹਰ ਦੇਖਕੇ ਸੱਚੀ ਰੁੱਹ ਖੁੱਸ ਹੋਗੀਆ ।

  • @charanjitsingh4388
    @charanjitsingh4388 Рік тому +7

    ਵਾਹਿਗੁਰੂ ਜੀ ਮੇਹਰ ਕਰੋ ਜੀ। ਭਾਈ ਸਾਹਿਬ ਜੀ । ਚੜ੍ਹਦੀਕਲਾ ਵਿੱਚ ਰਹੋ ਜੀ ।

  • @jagirsingh7369
    @jagirsingh7369 Рік тому +1

    ਧੰਨ ਗੁਰੂ ਨਾਨਕ ਗੋਬਿੰਦ ਸਿੰਘ
    ਧੰਨ ਗੁਰੂ ਦੇ ਪੰਜ ਪਿਆਰੇ:-
    ੧. ਭਾਈ ਦਿਆ ਸਿੰਘ
    ਪਿੰਡ ਡੱਲਾ, ਜਿਲ੍ਹਾ ਲਹੌਰ
    ੨. ਭਾਈ ਧਰਮ ਸਿੰਘ
    ਪਿੰਡ ਜਟਵਾੜਾ
    ਜਿਲ੍ਹਾ ਸਹਾਰਨਪੁਰ
    ੩. ਭਾਈ ਹਿੰਮਤ ਸਿੰਘ
    ਪਿੰਡ ਸੰਗਤਪੁਰਾ
    ਰਿਆਸਤ ਪਟਿਆਲਾ
    ੪. ਭਾਈ ਮੋਹਕਮ ਸਿੰਘ
    ਪਿੰਡ ਬੁੜੀਆ
    ਰਿਆਸਤ ਪਟਿਆਲਾ
    ੫. ਭਾਈ ਸਾਹਿਬ ਸਿੰਘ
    ਪਿੰਡ ਨੰਗਲ ਸ਼ਹੀਦਾਂ,
    ਹੁਸ਼ਿਆਰਪੁਰ

  • @wahe437
    @wahe437 Рік тому +5

    ਭਾਈ ਸਾਹਿਬ ਜੀ ਦੋ ਚਾਰ ਦਿਨ ਰਹਿ ਕੇ ਹੋਰ ਸਿੱਖ ਇਤਿਹਾਸ - ਇਕੱਠਾ ਕਰੋ ਇਹ ਮੌਕਾ ਗੁਰੂ ਨੇ ਵਾਰ ਵਾਰ ਨਹੀਂ ਦੇਣਾਂ ਜਿਨ੍ਹਾਂ ਇਤਿਹਾਸ ਇਕੱਠਾ - ਹੋ ਸਕੇ ਉਨ੍ਹਾਂ ਹੀ ਥੋੜਾ ਹੈ ਸਿੱਖ ਕੌਮ ਤੇ ਇਹ ਅਹਿਸਾਨ ਕਰੀ ਜਾਓ ਗਏ

  • @harindersingh1622
    @harindersingh1622 Рік тому +12

    ਧੰਨਵਾਦ ਵੀਰ ਜੀਓ ਆਪ ਜੀ ਦਾ.. ❤
    ਜੀਉਂਦੇ ਵੱਸਦੇ ਰਹੋ, ਗੁਰੂ ਮੇਹਰ ਕਰੇ....

  • @tarandhillon05
    @tarandhillon05 Рік тому +2

    ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਆਪ ਜੀ ਦੇ ਬਲ ਉੱਦਮ ਸਦਕਾ ਅਹੀਂ ਵੀ ਗੁਰੂ ਸਾਹਿਬ ਜੀ ਕੇ ਅਸਥਾਨਾਂ ਦੇ ਦਰਸ਼ਨ ਕਰ ਸਕੇ

  • @KashmirSingh-im2lf
    @KashmirSingh-im2lf Рік тому +3

    ਹੁਣ ਵੀ ਤੁਸੀਂ ਕਿਸੇ ਪੂਰਨ ਗੁਰੂ ਨਾਲ ਮਿਲਣਾ ਤਾ ਮੈਨੂੰ ਜਰੂਰ ਦੱਸਣਾ.... ਐਸਾ ਸਤਿਗੁਰੂ ਮੋਹੇ ਭਾਵੈ ਪਰਦਾ ਦੂਰ ਕਰੇ ਆਖ਼ਨ ਕਾ ਨਿਜ ਦਰਸਨ ਦਿਖਲਾਵੇ

  • @tarlochansingh5877
    @tarlochansingh5877 Рік тому +3

    ਗੁਰੂ ਜੀ ਦੀ ਬਖਸ਼ੀ ਫ਼ਤਹਿ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਭਾਈ ਨਿਸ਼ਾਨ ਸਿੰਘ ਜੀ ਤੁਸੀਂ ਜਾ ਰਹੇ ਹੋ ਲਹੌਰ ਤੋਂ ਵਾਪਿਸ ਪਰ ਸਾਨੂੰ ਇੰਝ ਲਗਦੈ ਜਿਵੇਂ ਤੁਸੀਂ ਸਾਡੇ ਘਰੋਂ ਜਾ ਰਹੇ ਹੋ। ਸਤਿਗੁਰੂ ਜੀ ਆਪ ਨੂੰ ਅਥਾਹ ਬਲ ਬਖਸ਼ਣ ਤੇ ਤੁਸੀਂ ਚੜ੍ਹਦੀ ਕਲ੍ਹਾ ਵਿੱਚ ਰਹੋਂ। ਮੁਸਲਿਮ ਕੰਟਰੀਆ ਵਿੱਚ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਭ੍ਰਮਣ ਕੀਤਾ ਹੈ ਅਗਰ ਹੋ ਸਕੇ ਤਾਂ ਉਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਵਾ ਕੇ ਤਰਸਦੀਆਂ ਅੱਖਾਂ ਨੂੰ ਨੂਰ ਬਖਸ਼ੋ ਤੇ ਆਪ ਵੀ ਪੁੰਨ ਖੱਟੋ ਦਰਸ਼ਕਾਂ ਨੂੰ ਵੀ ਧੰਨਤਾ ਦੇ ਯੋਗ ਬਣਾ ਦੇਵੋ ਜੀ.......

  • @KashmirSingh-im2lf
    @KashmirSingh-im2lf Рік тому +3

    ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ

  • @AvtarSingh0590
    @AvtarSingh0590 Рік тому +8

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।

  • @amrindersingh9685
    @amrindersingh9685 Рік тому +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @MakhanSingh-no3wn
    @MakhanSingh-no3wn Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌹🌹

  • @Amreet888
    @Amreet888 Рік тому +5

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @DilbagSingh-dt8cn
    @DilbagSingh-dt8cn Рік тому +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasbirsingh4534
    @jasbirsingh4534 Рік тому

    🌹🙏ਵਾਹਿਗੁਰੂ ਜੀ 🙏🌹
    🌹🙏Waheguru ji 🙏🌹
    🌹🙏ਵਾਹਿਗੁਰੂ ਜੀ 🙏🌹
    🌹🙏Waheguru ji 🙏🌹
    🌹🙏ਵਾਹਿਗੁਰੂ ਜੀ 🙏🌹
    🌹🙏Waheguru ji 🙏🌹
    🌹🙏ਵਾਹਿਗੁਰੂ ਜੀ 🙏🌹
    🌹🙏Waheguru ji 🙏🌹
    🌹🙏ਵਾਹਿਗੁਰੂ ਜੀ 🙏🌹
    🌹🙏Waheguru ji 🙏🌹
    🌹🙏ਵਾਹਿਗੁਰੂ ਜੀ 🙏🌹

  • @baljeetkaur2634
    @baljeetkaur2634 Рік тому +6

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏💐💐💐💐

  • @sukhbirsingh54682
    @sukhbirsingh54682 Рік тому +25

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਤੁਹਾਡੀ ਸਿੱਖੀ ਦਾਤਿਆ

  • @manreetvirk5749
    @manreetvirk5749 Рік тому +4

    ਧੰਨ ਗੁਰੂ ਨਾਨਕ ਦੇਵ ਜੀ 👏

  • @jashpalsingh1875
    @jashpalsingh1875 Рік тому +3

    ਵਸਦੇ ਰਹੋ ਪੰਜਾਬੀਓ ❤❤❤❤

  • @GurcharanSingh-ri6co
    @GurcharanSingh-ri6co Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @shawindersingh6931
    @shawindersingh6931 Рік тому +2

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l

  • @rajinderjitsingh506
    @rajinderjitsingh506 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @sonusonubodal5225
    @sonusonubodal5225 Рік тому +9

    Waheguru ji ka khalsa waheguru ji ki Fateh ❤❤

  • @mahakaalsinghji7190
    @mahakaalsinghji7190 Рік тому +6

    🌹🌙Dhan Sri Guru Nanak Dev Ji Maharaj Ji☀️🌹

  • @DaljitKaur-nl1fr
    @DaljitKaur-nl1fr 9 місяців тому

    ਕਿਤੇ ਗੁਰੂ ਨਾਨਕ ਦੇਵ ਜੀ ਸਾਨੂੰ ਪਾਪੀਆਂ ਨੂੰ ਦਰਸ਼ਨ ਕਰਵਾਉਣ

  • @gurjeetboparai62
    @gurjeetboparai62 Рік тому +4

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @Jandu_Ramgarhia
    @Jandu_Ramgarhia Рік тому

    ਪਾਤਸ਼ਾਹ ਮੌਕਾ ਦੇਣ ਕਿ ਲਾਹੌਰ ਦੇਖ ਸਕੀਏ। ਸਾਡੇ ਪੰਜਾਬ ਦੇ ਗੁਰੂ ਘਰ ਦੇ ਦਰਸ਼ਨ ਕਰ ਸਕੀਏ।

  • @sukhdevsingh295
    @sukhdevsingh295 Рік тому +6

    Sikh sangat especially pakistani sikhs should visit and take care of all such gurdwaras which are closed since partition🙏

  • @ishersingh9446
    @ishersingh9446 Рік тому +1

    ਧੰਨ ਗੁਰੂ ਧੰਨ ਗੁਰੂ ਪਿਆਰੇ ਭਾਈ ਨਿਸ਼ਾਨ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bschungha8542
    @bschungha8542 Рік тому

    ਬਾਬਾ ਨਿਸਾਨ ਸਿੰਘ ਜੀ
    ਧੰਨ ਤੇਰੀ ਮਾਂ
    ਗੁਰੂ ਨਾਨਕ ਸਾਹਿਬ ਜੀ ਧੰਨ ਹਨ ਧੰਨ ਸੀ ਧੰਨ ਰਹਿਣਗੇ

  • @JaspalSingh-ku3vl
    @JaspalSingh-ku3vl Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabjit8297
    @prabjit8297 Рік тому +3

    Waheguru waheguru waheguru waheguru waheguru ji WMK 🙏🌿

  • @SukhwinderSingh-wq5ip
    @SukhwinderSingh-wq5ip Рік тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @bsingh7247
    @bsingh7247 Рік тому

    ਭਾਈ ਸਹਾਬ ਜੀ ਬਾਬਾ ਜੀ ਦਾ ਨਾਨਕ ਹੈ ਨਾ ਕੇ ਨਾਨਕ ਦੇਵ ਸਿੱਖੋ ਦੇਵ ਲਾਉਣਾ ਤੇ ਹਰੇਕ ਗੁਰੂ ਦੇ ਨਾਂ ਨਲ ਸ਼੍ਰੀ ਲਾਉਣਾ ਬੰਦ ਕਰ ਦੇਵੋ ਇਹ ਮੰਨੂ ਵਿਰਤੀ ਸਾਬਤ ਹੁੰਦੀ ਹੈ ਜੀ

  • @Gurbanipf5rh
    @Gurbanipf5rh Рік тому +3

    ਬਹੁਤ ਵਧੀਆ ਜੀ।। ਵਾਹਿਗੁਰੂ ਜੀ।।

  • @BaljinderSingh-ri9gw
    @BaljinderSingh-ri9gw Рік тому +2

    ਵਾਹਿਗੁਰੂ

  • @jagtarchahal2541
    @jagtarchahal2541 Рік тому

    ਸਰਦਾਰ ਨਿਸ਼ਾਨ ਸਿੰਘ ਜੀ ਤੁਸੀਂ ਬਹੁਤ ਵੱਡਾ ਕਾਰਜ ਕਰ ਰਹੇ ਹੋ, ਮੈਂ ਤੁਹਾਡੀ ਉਹ ਪੋਸਟ ਵੀ ਵੇਖੀ ਜਿਸ ਵਿੱਚ ਤੁਸੀਂ ਭਾਈ ਡੱਲੇ ਦਾ ਇਤਿਹਾਸ ਤੇ ਭਾਈ ਰਾਮ ਸਿੰਘ ਹੋਰਾਂ ਇਤਿਹਾਸ ਬਹੁਤ ਹੀ ਗੰਭੀਰ ਹੋ ਕੇ ਸੁਣਾਇਆ। ਬਹੁਤ ਵਧੀਆ ਬਹੁਤ ਖੂਬ। ਇੱਕ ਥੋੜਾ ਜਾ ਸੁਝਾਅ ਹੈ ਕਿ ਤੁਸੀਂ ਮਿਤੀ ਤੇ ਦਿਨ ਵੀ ਜ਼ਰੂਰੀ ਦੱਸਣ ਦੀ ਖੇਚਲ ਕਰਿਆ ਕਰੋ

  • @AmandeepSingh-uc8kh
    @AmandeepSingh-uc8kh Рік тому +2

    Waheguru ji 🙏

  • @GurpreetSingh-bx2uc
    @GurpreetSingh-bx2uc Рік тому +1

    Waheguru ji waheguru ji waheguru ji waheguru ji waheguru ji

  • @karmjeetsinghtoor4540
    @karmjeetsinghtoor4540 Рік тому +1

    Dan guru nanak tu he nrankar

  • @gurudawarashridamdamasahib5803

    ਅੰਮ੍ਰਿਤਸਰ ਸਾਹਿਬ ਦਾ ਟਾਹਲੀ ਸਾਹਿਬ ਵਰਗਾ ਕਪੜਾ ਬਜਾਰ

  • @sahibsingh898
    @sahibsingh898 Рік тому +6

    वाहेगुरु वाहेगुरु वाहेगुरु जी धन-धन गुरु राम दास जी महाराज G🙏🙏🙏🙏🙏

  • @simrat_singh8118
    @simrat_singh8118 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @Sandeepsingh-ce7fj
    @Sandeepsingh-ce7fj Рік тому +1

    Dhan Guru Nanak ek tuhi Nirankar

  • @gurvindersinghbawasran3336
    @gurvindersinghbawasran3336 Рік тому +1

    ਧੰਨ ਧੰਨ ਮੇਰੇ ਸਤਿਗੁਰੂ ਨਾਨਕ ਦੇਵ ਜੀ,,, ਧੰਨ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ 🙏❤️

  • @harmanchoudhary1254
    @harmanchoudhary1254 Рік тому +2

    🌹🌷🌺🏵️🙏☝️🎠⚔️🏹⛳Waheguru ji ka khalsa Waheguru ji ki fathe ⚔️🏹🎠☝️☝️⛳🌺🌷🥀🌹

  • @KuldeepSingh-dr4we
    @KuldeepSingh-dr4we Рік тому

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ

  • @virk6592
    @virk6592 Рік тому

    ਬੜੇ ਸੋਹਣੇ ਢੰਗ ਨਾਲ ਸਮਜਾਉਂਦੇ ਹੋ ਤੁਸੀ wmk

  • @gajansingh7873
    @gajansingh7873 Рік тому

    Dhan Dhan shri guru Nanak Dev ji Dhan Dhan shri guru Ramdas ji waheguru ji waheguru ji waheguru ji waheguru ji waheguru ji ☬☫🚩💐💐🌹🌹🚩

  • @whatwillyousay3705
    @whatwillyousay3705 Рік тому +2

    Waheguru ji

  • @manjotkailey8475
    @manjotkailey8475 Рік тому +1

    Waheguru..G..Ka..Khalsa..Shre..Waheguru..G..Ke..Fateh..G

  • @netarbahadur5846
    @netarbahadur5846 Рік тому +3

    Sat nam shree waheguru ji🙏🙏🙏

  • @Sunnylabana01
    @Sunnylabana01 Рік тому +1

    Bhai sahib Tohada dillo dhanwad…tusi Lahore ghum rahe ho..minu ida lagda main apne dada dadi nal ghum reha Lahore de bajar ch…waheguru tohade te mehar kare

  • @mandeepkaur6979
    @mandeepkaur6979 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @prabhjotsinghrathore3365
    @prabhjotsinghrathore3365 Рік тому

    ਵੀਰ ਨਿਸ਼ਾਨ ਸਿੰਘ ਜੀ ਬਹੁਤ ਧੰਨਵਾਦ ।

  • @kavitakaur2365
    @kavitakaur2365 Рік тому +1

    Dhan dhan Guru Ramdas ji jine sireya tine sawariya 🙏🏻🙏🏻🙏🏻

  • @sidhumusicsm8056
    @sidhumusicsm8056 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤

  • @sandhuboys799
    @sandhuboys799 Рік тому +1

    Very nice Whagru ji

  • @DeepakSingh-hi3un
    @DeepakSingh-hi3un Рік тому +1

    Satnaam waheguru ji

  • @baldevSingh-pd1ez
    @baldevSingh-pd1ez Рік тому +1

    JI SSA BATHINDA 🙏🌹🙏

  • @jassikaur8781
    @jassikaur8781 Рік тому +1

    Nissan Singh ji gurudhama de dershan kerwa rehe ho aap da dilo bouht dhanwad

  • @AmarjeetSihghAmarjeetSih-ic1wn

    P ਬਾਬਾ ਨਿਸਾਨ ਸਿੰਘ ਜੀ ਜਿਹੜੇ ਦਰਸ਼ਨ ਕਰਕੇ ਕਮਰੇ ਰਾਈ ਚਾੜਦੇ ਪਾਸੇ ਸੰਗਤਾਂ ਨੂੰ ਨਿਹਾਲ ਕੀਤਾ ਏ

  • @jassikaur8781
    @jassikaur8781 Рік тому +1

    Waheguru ji yatra safli karan

  • @ManjinderKaur-rk8id
    @ManjinderKaur-rk8id Рік тому +1

    Waheguru ji mehar karan tuhede te

  • @jassikaur8781
    @jassikaur8781 Рік тому +1

    Waheguru ji chardikala kere khalse ji

  • @SukhdeepSingh-zo7vg
    @SukhdeepSingh-zo7vg Рік тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @gagandeepsinghspall28
    @gagandeepsinghspall28 Рік тому +1

    Dhanwaad Khalsa G….

  • @angrejsingh-kt2ki
    @angrejsingh-kt2ki Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖ਼ਾਲਸਾ g ਤੁਹਾਡੇ ਬਲੋਕ ਬਹੁਤ ਸੋਹਣੇ ਹਨ 🌹🌹🙏🙏

  • @GurdeepSingh-hw2zk
    @GurdeepSingh-hw2zk Рік тому +2

    Dhan sikhi 🙏🏼 waheguru 🙏🏼

  • @baljindersingh7802
    @baljindersingh7802 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @JagtarSingh-wk9cc
    @JagtarSingh-wk9cc Рік тому +1

    Satnam Shri waheguru ji 🙏

  • @JarnailSingh-bx9oo
    @JarnailSingh-bx9oo Рік тому +4

    Waheguru Ji 🙏 Thank you very much Bhai Sahib ji for showing us historical places. Your service to community is unique 🙏. Waheguru Sahib ji bless you more strength 🙏🙏

  • @davindersinghgillgill3629
    @davindersinghgillgill3629 Рік тому

    ਧੰਨ ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਜੀ।

  • @paramjitsinghsingh251
    @paramjitsinghsingh251 Рік тому

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਆਉਣ ਵਾਲੀ ਯਾਤਰਾ ਬਾਰੇ ਵੀ ਦੱਸਿਓ ਜੀ

  • @kuljindersaini6564
    @kuljindersaini6564 Рік тому +1

    waheguru g

  • @hakamsingh4624
    @hakamsingh4624 Рік тому +1

    ਵਾਹਿਗੁਰੂ ਜੀ

  • @KuldeepKaur-xb9jk
    @KuldeepKaur-xb9jk Рік тому +1

    Wahuguru ji 🙏🙏

  • @nirmalasingh9741
    @nirmalasingh9741 Рік тому +1

    Nissan Singh ji qalsa, bhot hi badia januari

  • @karamsinghkharoud8626
    @karamsinghkharoud8626 Рік тому +2

    ਵਾਹਿਗੁਰੂ ਜੀ 🌹🙏🏻

  • @rajwinderbains3376
    @rajwinderbains3376 Рік тому

    ਸਤਿਨਾਮੁ ਵਾਹਿਗੁਰੂ ਜੀ

  • @gurpreetsinghgill458
    @gurpreetsinghgill458 Рік тому

    ਬਹੁ ਤ
    ਚੰਗਾ
    ਬਾਂਈ

  • @nirbhaisingh8894
    @nirbhaisingh8894 Рік тому

    Dhan Dhan Shri Guru Nanak Dev Sahib ji 🙏 ❤️
    Dhan Dhan Shri Guru Ramdass Sahib ji 🙏 ❤️
    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️

  • @surindersinghbajwa5735
    @surindersinghbajwa5735 Рік тому +1

    Satnam waheguru ji 🙏🙏🙏🙏🙏

  • @gurmitkaur6498
    @gurmitkaur6498 Рік тому +2

    Dhan Dhan Shri Guru Nanak dev Ji Maharaj 🙏🏽🙇💐🙏🏽

  • @prabhjotchahal6160
    @prabhjotchahal6160 Рік тому +1

    Waheguru ji 🙏 wqheguru ji 🙏 wqheguru ji 🙏 wqheguru ji 🙏 wqheguru ji 🙏 wqheguru ji 🙏 wqheguru ji 🙏 wqheguru ji 🙏

  • @anuragbawa7500
    @anuragbawa7500 Рік тому

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @avtarsingh9667
    @avtarsingh9667 Рік тому

    Wah wah bhai saab dhann ho tu c
    Bohat kirpa hai aap te .

  • @amardeepkhalsa2459
    @amardeepkhalsa2459 Рік тому +1

    Wahagaru ji

  • @amarjeetsinghuser-yt5kf4rl9d

    🙏🏻 ਵਾਹਿਗੁਰੂ ਜੀ ਕਾ ਖਾਲਸਾ 🙏🏻
    🙏🏻 ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🏻
    ਬਿਲਕੁਲ ਸਹੀ ਹੈ ਜੀ ਇਤਿਹਾਸ 🙏🏻🙏🏻

  • @nirmalbhattinirmalbhatti490

    Dhan ho khalsa je

  • @baljindershergill8011
    @baljindershergill8011 Рік тому +1

    waheguru ji 🙏

  • @amangrewal1045
    @amangrewal1045 Рік тому +2

    ਮੇ ਵੀ ਜਾਣਾ ਵੀਰ ਲ਼ਹੌਰ

  • @jasvirmaan2074
    @jasvirmaan2074 Рік тому +1

    ☘️☘️🍁🍁💐🙏Wahaguru ji 🙏💐🍁🍁☘️☘️

  • @rajakamboj5042
    @rajakamboj5042 Рік тому

    Waheguru ji thank you ji

  • @jagtartoor2821
    @jagtartoor2821 Рік тому

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @SukhwinderSingh-jb2oy
    @SukhwinderSingh-jb2oy Рік тому

    Satnam waheguru

  • @prabhdeepsingh9159
    @prabhdeepsingh9159 Рік тому +1

    ਕਾਰੂ ਬਾਦਸ਼ਾਹ ਦੀ ਸਾਖੀ ਵੀ ਇਸ ਤਰਾਂ ਸੀ ਓਹਦਾ ਸ਼ਹਿਰ ਦਿਖਾਓ