ਫੌਜ ਮੁਖੀ ਨੇ ਇੰਦਰਾ ਨੂੰ ਕਿਹਾ ਮੈਂ 3-6 ਘੰਟਿਆਂ ’ਚ ਭਿੰਡਰਾਂਵਾਲਿਆਂ ਨੂੰ ਫੜ੍ਹ ਲਵਾਂਗਾ... Akaal Channel

Поділитися
Вставка
  • Опубліковано 10 вер 2024
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    UA-cam :- goo.gl/EYvzFR

КОМЕНТАРІ • 572

  • @mehraraj2953
    @mehraraj2953 4 роки тому +148

    ਜੋ ਮਰਜੀ ਕਰ ਲੋ ਜਦੋ ਤੱਕ ਸਿੱਖ ਬਾਦਲਾਂ ਅਤੇ ਕੈਪਟਨਾ ਦਾ ਖਹਿੜਾ ਨਹੀ ਛੱਡਦੇ ਉਦੋ ਤੱਕ ਕੌਮ ਆਪਣੀ ਦੀ ਖੈਰ ਨਾ ਸਮਝਣ ਗੱਲ ਕੋੜੀ ਹੈ ਪਰ ਸੱਚ ਹੈ ਮੈ ਇਹ ਭਾਈ ਸਹਿਬ ਨਾਲ100%ਸਹਿਮਤ ਹਾ

    • @harjinder7435
      @harjinder7435 4 роки тому +5

      ਬਿੱਲਕੁਲ ਸਹੀ ਗੱਲ ਆ ਵੀਰ ਜੀ

    • @bikramjitsingh9379
      @bikramjitsingh9379 4 роки тому +3

      Bilkul sahi gal

    • @davindersidhu1473
      @davindersidhu1473 4 роки тому +1

      ਚੋਰ ਕੁੱਤੀ ਰਲੇ ਹੋੲੇ ਆ ਬਾਦਲਾਂ ਅਤੇ ਕੈਪਟਨ ਹੁਣਾ ਮਜਬੂਰ ਕਰਨਾ ਸਿੰਘਾ ਨੂੰ ਹਥਿਆਰ 🔫ਬੰਦ ਹੋਣ ਲਈ ਪਰ ਹੁਣ ਸਿੰਘ ਕਿਸੇ ਚੰਗੇ ਆਗੂ ਦੀ ਅਗਵਾਈ ਚਾਹੁੰਦੇ ਨੇ ਜਿਹੜਾ ਸਿੱਖ ਕੌਮ ਨੂੰ ਸਹੀ ਸੇਧ ਦੇਵੇ

    • @mehraraj2953
      @mehraraj2953 4 роки тому +1

      @@davindersidhu1473 ਚੰਗਾ ਚਾਹੇ ਮਿਲੇ ਨਾ।ਮਿਲੇ ਪਰ ਆਹ ਚੋਰਾਂ ਮਗਰ ਲੱਗ ਆਪਣੇ ਘਰ ਨਾ ਪੱਟਣਾ ਮੇਰੀ ਤੇ ਇਹ ਬੇਨਤੀ ਹੈ

    • @davindersidhu1473
      @davindersidhu1473 4 роки тому +1

      @@mehraraj2953 sahi kiha tusi veer g sari sikh kom nu cahida k hun ik ho jan sare gile shikve bhul k ehna chora ne bholi janta nu galat tarike nal guide karke apas ch ladata waheguru j buali karan te sikh kom fer ik war kesari nishaan sahib hetha ikathi hoke faisla kare

  • @balrajkauraulakh5851
    @balrajkauraulakh5851 4 роки тому +13

    ਬਹੁਤ ਵਧੀਆ ਢੰਗ ਨਾਲ ਵਿਚਾਰ ਕੀਤੇ ਸਚ ਕੋੜਾ ਹੁੰਦਾ ਹੈ ਚੜ੍ਹਦੀ ਕਲਾ ਵਿੱਚ ਰਹਿਣ ਕੋਮ ਦੇ ਹੀਰੇ

  • @gurnindersingh5875
    @gurnindersingh5875 4 роки тому +29

    ਭਾਈ ਸਾਹਿਬ ਬਹੁਤ ਵਧੀਆ ਗੱਲ ਅਤੇ ਸਹਿਜ ਨਾਲ ਕਰਦੇ ਹਨ ਜੀ

  • @waheguruwaheguru5797
    @waheguruwaheguru5797 4 роки тому +129

    ਸਿੰਘ ਸਾਹਿਬ ਦਾ ਬਹੁਤ ਵਧੀਆ ਵਿਚਾਰ ਸਨ ਬਹੁਤ ਵਧੀਆ ਗੱਲਾ ਕੀਤੀਆਂ ਵੀਰ ਨੇ

  • @harmindersingh2993
    @harmindersingh2993 4 роки тому +73

    ਸਚਾਈ ਹੈ ਵੀਰ ਜੀ ਸ਼ੇਰਾਂ ਦੀਆਂ ਮਾਰਾਂ ਤੇ ਅਜ ਗਿੱਦੜ ਕਰਨ ਕਲੋਲਾਂ ਪਰ ਵਕਤ ਕਦੇ ਖੜਦਾ ਨਹੀਂ ਜੇ ਉਹ ਸ਼ਮਾ ਨਹੀਂ ਰਿਹਾ ਤਾਂ ਰਹਿਣਾ ਇਹ ਵੀ ਨਹੀਂ

    • @karmjitgrewal9562
      @karmjitgrewal9562 3 роки тому +1

      Right

    • @user-po8vn7gt1p
      @user-po8vn7gt1p 3 роки тому +1

      ਅਸੀਂ ਅੱਜ ਵੀ ਸਵਾ ਲੱਖ ਨਾਲ ਲੜਨ ਦੀ ਸਮਰੱਥਾ ਰੱਖਦੇ ਹਾਂ,ਗਿੱਦੜ ਜਿੰਨੇ ਮਰਜ਼ੀ ਹੋਣ,,

  • @JasbirSingh-fy8vy
    @JasbirSingh-fy8vy 4 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਵਾਹਿਗੁਰੂ ਜੀ ਚੜਦੀ ਕਲਾ ਕਰੇ ਸਿੱਖ ਕੋਮ ਦੀ ਮਾੜੇ ਲੋਕਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaspreetkaur-bc5fl
    @jaspreetkaur-bc5fl 4 роки тому +124

    ਖਾਲਿਸਤਾਨ ਜ਼ਿੰਦਾਬਾਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਚੜ੍ਹਦੀ ਕਲਾ ਹੋਏ

  • @bahadursingh2645
    @bahadursingh2645 4 роки тому +55

    ਸੰਤ,ਜਰਨੈਲ ਸਿੰਘ ਭਿੰਡਰਾਂਵਾਲਿਆਂ, ਜਿਦੰਬਾਦ,20,ਸਦੀ ਦੇ,ਮਹਾਨ ਸਹੀਦ ਗਰੀਬ, ਨਹਿਥਹੇਦੇ,ਰਾਖੇ

  • @JaswantSingh-te9xt
    @JaswantSingh-te9xt 4 роки тому +2

    ਵੀਰ ਜੀ ਤੁਸੀਂ ਜੋ ਕਿਹਾ ਅਸੀਂ ੧੦੦% ਸਹਿਮਤ ਹਾਂ। ਹੁਣ ਸਮਾਂ ਬਦਲ ਜਾਵੇਗਾ। ਵਾਹਿਗੁਰੂ ਜੀ ਮਿਹਰ ਕਰਨਗੇ।

  • @tarjeetsingh8619
    @tarjeetsingh8619 4 роки тому +30

    ਸਰਕਾਰ ਚੜ ਕੇ ਆਈ ਸੀ ਨਾ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਹਮਲਾ ਕੀਤਾ ਸੀ ਕਿਉਂਕਿ ਬਾਦਲ ਦਲੀਆ ਨੂੰ ਸੰਤ ਚੁਬਦੇ ਸਨ ਕਿਉਂਕਿ ਸੰਤਾਂ ਨੂੰ ਲੋਕ ਪਿਆਰ ਕਰਦੇ ਸਨ

  • @SukhdevSingh-kl9gj
    @SukhdevSingh-kl9gj 4 роки тому +25

    ਮਤਾ ਆਨੰਦਪੁਰ ਸਾਹਿਬ ਜੀ।
    ਦੀ ਕਿਤਾਬ ਵੀ ਮਿਲਦੀ ਹੈ।
    ਲੇਖਕ ਭਾੲੀ ਅਤਿੰਰਪਾਲ ਸਿੰਘ ਖਾਲਸਤਾਨੀ ਜੀ ਦੀ ਹੀ ਖਰੀਦੀ ਜਾਵੇ।

    • @SukhdevSingh-kl9gj
      @SukhdevSingh-kl9gj 4 роки тому +2

      @@nexion5144 🙏
      ਪੂਰੀ ਤਰ੍ਹਾਂ ਸਮਝਣਾ ਮਤਾ ਅਨੰਦਪੁਰ ਸਾਹਿਬ ਜੀ ਦਾ ਤਾਂ ਤੁਸੀਂ ਅਕਾਲ ਚੈਨਲ ਤੇ ੧ ਤੋਂ ੧੪ ਭਾਗਾਂ ਵਿੱਚ ਇੱਕ ੲਿੱਕ ਗੱਲ
      ਤੇ ਚਾਨਣ ਪਾੲਿਅਾ ਭਾੲੀ ਅਤਿੰਰਪਾਲ ਸਿੰਘ ਖਾਲਸਤਾਨੀ ਜੀ ਨੇ, ਪੱਤਰਕਾਰ
      ਹਰਪ੍ਰੀਤ ਸਿੰਘ ਮਖੂ ਹਨ।

  • @Harpreetsingh-kf4hg
    @Harpreetsingh-kf4hg 4 роки тому +8

    ਬਹੁਤ ਵਧੀਆ ਜਾਣਕਾਰੀ ਜੀ ✌🏿👍🏿🙏🏾🙏🏾

  • @DharamSingh-ni4tg
    @DharamSingh-ni4tg 4 роки тому +143

    ਮੈਂ ਫੈਨ ਸੰਤ ਭਿੰਡਰਾਂਵਾਲਿਆਂ ਦਾ.

  • @LakhwinderSingh-fj6ol
    @LakhwinderSingh-fj6ol 4 роки тому +27

    Bhout wadiya vichar kita ji, navi pidi nu bhout knowledge milu es video tho.

  • @balwantkaurchahal8382
    @balwantkaurchahal8382 3 роки тому +1

    ਇਹ ਵੀਰ ਬਿਲਕੁਲ ਠੀਕ ਬੋਲ ਰਹੇ ਹਨ ਵਹਿਗੂਰੁ ਮੇਹਰ ਕਰੇ ਤੁਹਾਨੂੰ ਵਹਿਗੂਰੁ ਬੱਲ ਬਖਸੇ਼ ਧੰਨਬਾਦ ਹੈ ਵੀਰ ਜੀ ਦਾ ਏਕਤਾ ਬਣਾਕੇ ਰੱਖਣਾ ਜੀ

  • @ksingh9273
    @ksingh9273 4 роки тому +4

    ਬਹੁਤ ਵਧੀਆ ਵੀਚਾਰ ਖਾਲਸਾ ਜੀ

  • @balwindersinghbrar5963
    @balwindersinghbrar5963 4 роки тому +9

    ਕੁਮੈਂਟ ਦੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਅਸੀਂ ਲੋਕ ਸਿਰਫ ਜਜ਼ਬਾਤੀ ਸੋਚ ਨਾਲ ਗੱਲ ਕਹਿਣ ਅਤੇ ਸੁਣਨ ਦੇ ਆਦੀ ਹਾਂ। ਬੌਧਿਕ ਸੋਚ ਅਤੇ ਰਾਜਸੀ ਸੂਝ ਪੱਖ ਤੋ ਬਿਲਕੁਲ ਕੋਰੇ ਹਾਂ।ਇਸੇ ਕਰਕੇ ਅੱਜ ਤੱਕ ਸਾਡੀ ਕਾਮਯਾਬੀ ਅਤੇ ਪ੍ਰਾਪਤੀ ਜੀਰੋ ਹੈ। ਅਫ਼ਸੋਸ ਕਰੀਏ ਜਾਂ ਗ਼ੌਰ ਨਾ ਕਰੀਏ, ਇਹ ਆਪਣੀ ਮਰਜ਼ੀ ‘ਤੇ ਨਿਰਭਰ ਹੈ . . .

  • @KamaljitKaur-ri3be
    @KamaljitKaur-ri3be 4 роки тому +21

    ਵਾਹਿਗੁਰੂ ਜੀ ਸਿੱਖ ਕੌਮ ਨੂੰ ਇੱਕ ਜੁੱਟ ਹੋ ਕੇ ਅੱਜ ਵੀ ਆਪਣੇ ਹੱਕ ਲੈ ਸਕਦੇ ਹਨ । ਜੇਕਰ ਸਾਡੀ ਕੌਮ ਵਿੱਚ ਬਾਦਲਾਂ ਵਰਗੇ ਗੱਦਾਰ ਨਾ ਹੁੰਦੇ ਸਾਨੂੰ ਜਦੋਂ ਵੀ ਮਾਰਿਆ ਹੈ ਘਰ ਦੇ ਭੇਤੀਆਂ ਨੇ ਹੀ ਮਾਰਿਆ ਹੈ। ਜਿੰਨਾ ਮਰਜ਼ੀ ਜੁਲਮ ਕਰ ਲਉ ਪਾਪੀਉ ਅਸੀਂ ਤੁਹਾਡੇ ਮੁਕਾਇਆ ਨਹੀਂ ਮੁੱਕਦੇ। ਵਾਹਿਗੁਰੂ ਜੀ ਆਪਣੀ ਮੇਹਰ ਕਰਨੀ ਜੀ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਾਡੀ ਕੌਮ ਦੇ ਮਹਾਨ ਜਰਨੈਲ ਸੂਰਮੇ ਹਨ ਜੋ ਸਾਡੇ ਦਿਲਾਂ ਦੀ ਧੜਕਣ ਨੇ ਉਹਨਾਂ ਲੋਕਾਂ ਦੱਸ ਦਈਏ ਜਿਹੜੇ ਕਹਿੰਦੇ ਨੇ ਸਿੱਖ ਅੱਤਵਾਦੀ ਨੇ ਦੁਨੀਆਂ ਵਾਲੇਉ ਜੇ ਇਹ ਅੱਤਵਾਦੀ ਜੁਲਮ ਦਾ ਨਾਸ਼ ਕਰਨ ਵਾਸਤੇ ਅੱਗੇ ਨਾਂ ਆਉਣ ਤਾਂ ਇਹ ਦੇਸ਼ ਸੂਰਮਿਆਂ ਦਾ ਨਹੀ ਹਿੱਜੜਿਆਂ ਦਾ ਦੇਸ਼ ਕਹਿਲਾਵੇਗਾ। ਸਿੱਖ ਕੌਮ ਦੀ ਲੜਾਈ ਕਿਸੇ ਵੀ ਧਰਮ ਨਾਲ ਨਹੀਂ ਹੈ ਇਹਨਾਂ ਕੁੱਤੀਆਂ ਸਰਕਾਰਾਂ ਵੱਲੋਂ ਕੀਤੇ ਗਏ ਜੁਲਮ ਧੱਕੇਸ਼ਾਹੀਆਂ ਖਿਲਾਫ ਲੜਾਈ ਹੈ ।
    ਵਾਹਿਗੁਰੂ ਜੀ ਕਾ ਖਾਲਸਾ ਜੀ।।
    ਵਾਹਿਗੁਰੂ ਜੀ ਕੀ ਫ਼ਤਹਿ ਜੀ ।।

    • @kaursingh127
      @kaursingh127 4 роки тому +1

      Ek ta tuhadi Ladai Hindu dharam naal hai keon ke sarkar Hindu hai dooja jatt Bad vicho bahar niklo greeb jata critsan ban rahia ne guru dwara de paisa Hindu loka nu kvaya ja riha

    • @kaursingh127
      @kaursingh127 4 роки тому

      Koi brad gill sidhu ramgdiya Singh koi ni

    • @kaursingh127
      @kaursingh127 4 роки тому

      Guru Di golak da paisa sirf sikh kom te lagna cahida hai na Hindu Muslim lai

    • @angrejsandhu7009
      @angrejsandhu7009 3 роки тому

      Sahi gll aa tuhadi sis

    • @singhsurmey1713
      @singhsurmey1713 3 роки тому

      Punjab ta up bihar ban giya. Jatta nu bihari hi chngey lagdey.. Tuhanu pata Punjab Di population how much
      2001 ch punjab ch 58%sikh te 42%hindu ....c....2011 ch 56% sikh te 44% hindu c...2021 da pta ni gogel Ty sarch kro. Pata lag juga. Sikh ta baher nu jamina baych saytal Ho ry NY Ty... Tahi ta 2'/,kayndey 😂😂😂
      Jo sach hayga,,

  • @jaimalsingh5325
    @jaimalsingh5325 4 роки тому +8

    ਵਾਹਿਗੁਰੂ ਮੇਹਰ ਕਰੇ ।

  • @simrankaur9264
    @simrankaur9264 4 роки тому +9

    Bhut hi vdia vichar kiti a khalsa ji ,bilkul sachia galla ne Waheguru ji, Sant JarnailJi bhindranwale Jindabad 🙏🏻🙏🏻🙏🏻🙏🏻🙏🏻

  • @sardarindumeetsinghkhalsa8199
    @sardarindumeetsinghkhalsa8199 4 роки тому +20

    PARNAAM SHAAHEEDA NU 🙏

  • @manjinderkalsi7122
    @manjinderkalsi7122 4 роки тому +6

    Balle-balle kra diti singh saab. Singh saab tuhade kolo itihaas bare eni vadia jankari sun ke anand Aa gya.
    Tuhade uper 'Sri Guru Gobind Singh Ji' di full kirpa ha.
    Guru ji tuhanu hamesha chaddikalla ch rakhan🙏🙏

  • @LakhwinderSingh-fj6ol
    @LakhwinderSingh-fj6ol 4 роки тому +63

    ਵਾਹਿਗੁਰੂ ਜੀ ਫੇਰ ਕਿਰਪਾ ਕਰੇਗਾ ਸਿੱਖ ਕੌਮ ਤੇ

  • @KulwantSingh-ei2mb
    @KulwantSingh-ei2mb 4 роки тому +64

    ਬੱਸ ਹੁਣ ਖਾਲਿਸਤਾਨ ਪੱਕਾ ਅਸੀਂ ਹੁਣ ਮਨੂੰਵਾਦ ਦੇ ਨਾਲ ਨਹੀਂ ਰਹਿ ਸਕਦੇ ਏਨਾ ਹਿੰਦੂਆ ਨੇ ਸਾਡੇ ਸਿੱਖਾਂ ਦਾ ਸਾਥ ਨਹੀਂ ਦਿੱਤਾ ਸਭ ਤੋਂ ਵੱਧ ਕੁਰਬਾਨੀ ਸਿੱਖਾਂ ਦੀ ਹਿੰਦੂਆ ਦੀ ਦੀਆਂ ਸਿੱਖਾਂ ਬਚਾਈਆਂ ਬੱਸ ਹੁਣ ਸਿੱਖ ਰਾਜ ਆਉਣ ਵਾਲਾ

    • @satbirsingh9498
      @satbirsingh9498 4 роки тому +7

      Pakka nhi mohar Lau khalastan zindabad 💪💪💪💪💪
      Hun ta sala vekhi jao kive sadda Raj desh Banda

  • @gursahibsingh2182
    @gursahibsingh2182 4 роки тому +48

    ਜਦੋਂ ਇਹਨਾਂ ਦੇ ਮੂੰਹ ਤੇ ਥੁੱਕ ਕੇ ਅਗੇ ਜਾਂਦੇ ਸੀ ਅਫਗਾਨੀ ਇਹ ਉਸ ਵੇਲੇ ਸਹੀ ਸੀ

  • @darshansinghsran8217
    @darshansinghsran8217 4 роки тому +15

    ਖਾਲਸਾ ਜੀ ਤੁਹਾਡੇ ਵਿਚਾਰ 100%ਸਹੀ ਹੈ।ਸੰਤ ਜਰਨੈਲ ਸਿੰਘ ਸਹੀ ਸੀ।ਪਰ ਧੁੰਮਾ ਨੇ ਜੋ ਅੱਜ ਤੱਕ ਹੈ ਉਸ ਬਾਰੇ ਵੀ ਸੰਗਤਾਂ ਨੂੰ ਦੱਸੋ।

  • @Sade_Pind_Sade_Khet
    @Sade_Pind_Sade_Khet 4 роки тому +47

    ਜਬੈ ਬਾਣ ਲਾਗਿਓ , ਤਬੈ ਰੋਸ ਜਾਗਿਓ

  • @singhsingh8113
    @singhsingh8113 4 роки тому +17

    Prinam saheedan nu 🙏🏻🙏🏻🙏🏻

  • @NirmalSingh-vv2vt
    @NirmalSingh-vv2vt 4 роки тому +73

    ਸੰਤਾਂ ਦੀਆਂ ਮੰਗਾਂ ਅਜ ਕਿਥੇ ਨੇ ਕੋਮ ਦੇ ਵਾਰਸ ਧੁੰਮਾਂ ਬਾਦਲ ਦਾ ਦਲਾਂ ਏ

    • @j.skundi7791
      @j.skundi7791 4 роки тому +5

      ਧੁੱਮਾਂ ਬਾਦਲ ਟੋਹੜਾ ਲੋਂਗੋਵਾਲ ਤਲਵੰਡੀ ਰਾਮੂਵਾਲੀਆ ਇਹਨਾਂ ਸਭ ਨੇ 1984 ਤੋਂ ਪਹਿਲਾਂ ਤੇ ਬਾਦ ਵਿਚ ਸਿੱਖ ਕੌਮ ਨਾਲ ਧੋਖਾ ਕੀਤਾ ਸਾਰੀ ਕੌਮ ਦਾ ਘਾਣ ਕਰਾ ਦਿਤਾ ਇਹਨਾ ਬੇਈਮਾਨ ਲੀਡਰਾਂ ਦੇ ਪਿੱਛੇ ਲਗਕੇ ਕੁੱਛ ਪਰਾਪਤ ਤਾਂ ਨਹੀਂ ਹੋਇਆ ਜੇ ਕੁੱਛ ਪਰਾਪਤ ਹੋਇਆ ਤਾਂ ਇਹਨਾਂ ਲੀਡਰਾਂ ਨੂੰ ਜੇ ਬਰਬਾਦੀ ਹੋਈ ਤਾਂ ਆਮ ਸਿੱਖਾਂ ਦੀ।ਸੋ ਇਹਨਾਂ ਪਿੱਛੇ ਨਾ ਲਗੋ ਇਹ ਗੱਦਾਰ ਹਨ

    • @kashmirkaur9583
      @kashmirkaur9583 4 роки тому +2

      Waheguru ji 100% teek a

    • @Ss-dv4dc
      @Ss-dv4dc 4 роки тому

      ਕੌਮ ਦੇ ਵਾਰਿਸ ਤਾਂ ਅਾਪਾ ਵੀ ਸਾਡੇ ਵੀ ਕੁਛ ਫਰਜ ਬਣਦੇ ਅਾ ਟਕਸਾਲ ਨੂੰ ਜਾਂ ਟਕਸਾਲ ਦੇ ਮੁਖੀ ਨੂੰ ਗਲਤ ਕਹਿਣਾ ਸਹੀ ਨਹੀ ਅਾ

    • @Ss-dv4dc
      @Ss-dv4dc 4 роки тому +1

      @@j.skundi7791 ਹਾਹਾਹਾਹਾਹਾਹਹਾ ਸਾਲਾ ਘਾਣ ਦਾ

    • @punjabpunjab1973
      @punjabpunjab1973 4 роки тому

      @@Ss-dv4dc KUTTEYA BAKWAS NA KAR

  • @PritamSingh-qk8vd
    @PritamSingh-qk8vd 4 роки тому +8

    ਖਾਲਸਾ ਜੀ ਦੀ ਅਛੀ ਜਾਨਕਾਰੀ ਹੈ

  • @sharrybatth4048
    @sharrybatth4048 4 роки тому +4

    ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਸਕਣਾ ਇਹਨਾਂ ਸਰਕਾਰਾਂ ਤੋਂ । ਸਿੱਖ ਹੋਮਲੈਂਡ ਬਣਾਉਣਾ ਬਹੁਤ ਜਰੂਰੀ ਹੈ ਜੀ । ਸਮੇ ਦੀ ਅਵਾਜ ਹੈ ਜੀ ।

  • @harpalkaursohi5196
    @harpalkaursohi5196 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ ,,

  • @khushdhillon3511
    @khushdhillon3511 3 роки тому +1

    ਅਕਾਲ ਚੈਨਲ ਵਾਲਿਉ ਵੈਸੇ ਮੈਂ ਤਾਂ ਆਹ ਸਾਰੀਆਂ ਗੱਲਾਂ ਪੜੀਆਂ ਨੇ ਕਿਤਾਬਾਂ ਵਿੱਚ ਪਰ ਇਸ ਵੀਰ ਦੇ ਨਾਲ ਸੀਰੀਅਲ ਬਾਜ਼ ਪ੍ਰੋਗਰਾਮ ਕੀਤੇ ਜਾਂਣ ਤਾਂ ਜ਼ੋ ਪੜ ਨਹੀਂ ਸਕਦੇ ਵੀਰ ਦੇ ਵਿਚਾਰ ਸੁਣ ਸਕਣ ਧੰਨਵਾਦ ਜੀ

  • @Luvlyfvlogs
    @Luvlyfvlogs 4 роки тому +5

    Bilkul sehmat bhai saab nal dhanwad akal channel te interviewer.

  • @malkitsingh411
    @malkitsingh411 4 роки тому +7

    ਸਿੱਖ ਕੌਮ ਨਾਲ ਸਦੀਆਂ ਤੋਂ ਜੁਲਮ ਹੁੰਦਾ ਆਇਆ ਹੈ । ਜਿਸ ਦੇਸ ਨੂੰ ਅਜਾਦ ਕਰਵਾਉਣ ਵਾਸਤੇ ਸੱਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਉਸੇ ਹੀ ਦੇਸ ਵਿੱਚ ਦੂਜੇ ਦਰਜੇ ਦੇ ਨਾਗਰਿਕ ਬਣਾ ਦਿੱਤੇ । ਸਿੱਖਾਂ ਦੀ ਲੀਡਰਸ਼ਿਪ ਦੀ ਨਾਲਾਇਕੀ ਨੇ
    ਅਤੇ ਉਸ ਸਮੇਂ ਦੇ ਭਾਰਤੀ ਲੀਡਰਾਂ ਤੇ ਵਿਸਵਾਸ ਕਰਕੇ ਸਿੱਖ ਕੌਮ ਨੂੰ ਗੁਲਾਮੀ ਭੋਗਣ ਲਈ ਮਜਬੂਰ ਕਰ ਦਿੱਤਾ ।

    • @roshansingh-rj9hq
      @roshansingh-rj9hq 4 роки тому +1

      You are right mr.singh. main tuhadi gall ton sahmat Haan.

  • @jastinderpalsingh4436
    @jastinderpalsingh4436 4 роки тому +1

    ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈ ਸਾਰਾ ਜਬ ਇਹ ਗਹੈ ਬਿਪਰਨ ਕੀ ਰੀਤ ਮੈਨਾਂ ਕਰੂੰ ਇਨ ਕੀ ਪਰਤੀਤ ਇਸ ਵੀਰ ਦੀਆਂ ਗੱਲਾਂ ਸੱਚ ਨੇ ਪਰ ਜਿੰਨਾ ਚਿਰ ਅਸੀਂ ਸਾਰੇ ਗੁਰੂ ਨਾਨਕ ਨਾਮ ਲੇਵਾ ਇੱਕ ਪੰਥਕ ਨਿਸ਼ਾਨ ਥੱਲੇ ਇਕੱਠੇ ਨਹੀਂ ਹੁੰਦੇ ਭਾਵ ਸੰਪਰਦਾਵਾਂ ਡੇਰਿਆਂ ਨੂੰ ਛੱਡ ਕੇ ਸ਼ਬਦ ਗੁਰੂ ਦੇ ਲੜ ਨਹੀਂ ਲੱਗਦੇ ਸਾਡਾ ਕੁਛ ਨਹੀਂ ਬਣਨਾ ਅੱਜ ਦਾ ਸਿੱਖ ਗੁਰੂ ਨਾਲੋਂ ਵੱਧ ਅਪਣੇ ਡੇਰੇ ਵਾਲੇ ਬਾਬੇ ਦੀ ਗੱਲ ਮੰਨਦਾ ਹੈ ।ਸੋ ਆਉ ਇੱਕ ਨਿਸ਼ਾਨ ਥੱਲੇ ਇਕੱਠੇ ਹੋਈਏ ਤਾਂ ਸਾਡੇ ਅੱਗੇ ਕੋਈ ਨਹੀਂ ਅੜੇਗਾ

  • @gurvindersinghjodhuruby5139
    @gurvindersinghjodhuruby5139 4 роки тому

    ਭਾਈ ਸਾਹਿਬ ਹਰਜੋਤ ਸਿੰਘ ਖਾਲਸਾ ਅਸਲੀ ਹਰ ਕੀ ਜੋਤ ਹੈ ਤੇ ਬਹੁਤ ਹੀ ਸੁੰਦਰ ਢੰਗ ਨਾਲ ਆਪਣੇ ਵਿਚਾਰ ਰੱਖੇ ਤੇ ਹੱਕ ਦੀ ਮੰਗ ਰੱਖ ਕੇ ਰੋਸ ਨਾਸ਼ੁਕਰੀ ਕੋਮ ਦੇ ਮੂੰਹ ਤੇ ਚਪੇੜ ਮਾਰੀ ਜੋ ਕਿ ਅੱਜ ਵੀ ਸਿੱਖਾਂ ਨੂੰ ਇਨਸਾਫ ਦੇਣ ਲਈ ਰਾਜ਼ੀ ਨਹੀਂ । ਅੱਜ ਵੀ ਗ਼ੈਰ ਕਾਨੂੰਨੀ ਹੱਥ ਕੰਢੇ ਅਪਣਾ ਕਾ ਬੇਕਸੂਰ ਫੋਜੀ ਤੇ ਸਿੱਖਾਂ ਨੂੰ ਜੇਲ੍ਹ ਵਿੱਚ ਕੈਦ ਕਰਕੇ ਰੱਖਿਆਂ ਹੈ

  • @sidhuaks4700
    @sidhuaks4700 4 роки тому +1

    ਬਹੁਤ ਵਧੀਆਂ ਵਿਚਾਰ ਖਾਲਸਾ ਜੀ
    ਬਹੁਤ ਧੀਰਜ ਨਾਲ ਦੱਸਿਆ ਜਾਲਮਾ ਦੇ ਕੀਤੀ ਜੁਲਮ ਨੂੰ
    ਬੱਸ ਅਖੀਰ ਚ ਇਹ ਹੀ ਕਿਹਾ ਗਾ ਕੇ ਇਕ ਵਾਰ ਚੰਗੀ ਤਰਾਂ ਤੇ ਆਖੀਰਲੀ ਵਾਰ ਇੰਨਾਂ ਕਤੀੜਾ ਨਾਲ ਮਿਲ ਕੇ ਦੋ ਹੱਥ ਕਰ ਲਈਏ ਉਸ ਤੋਂ ਬਾਦ ਲੋੜ ਨੀ ਪੈਦੀ ਇਕ ਵਾਰ ਖਾਲਿਸਤਾਨ ਲੈ ਲਈਏ

  • @KhantwalaMaan
    @KhantwalaMaan 4 роки тому +11

    Baut Sohni Video Veer Ji...
    🌹🙏🚩

  • @SukhbirSingh-pb6zu
    @SukhbirSingh-pb6zu 4 роки тому +32

    ਜਿਹੜੇ ਕੁੱਤੇ ਇਹ ਗੱਲ ਕਹਿੰਦੇ ਹਨ ਕਿ ਭਿੰਡਰਾਂਵਾਲੇ ਨੇ ਕੌਮ ਮਰਵਾ ਤੀ।ਚਲੋ ਨੇ ਜੋ ਕੀਤਾ ਸੋ ਕੀਤਾ।ਤੁਸੀਂ ਹੁਣ ਹੀ ਕੁਝ ਚੰਗਾ ਕਰ ਲਓ ਪੰਜਾਬ ਵਾਸਤੇ ।ਜੇ ਕੋਈ ਕੁੱਤਾ ਵੀ ਤੁਹਾਡੀ ਗੱਲ ਮੰਨ ਲਏ ਤਾਂ ਕਹਿੰਣਾ।

  • @nirmalsikhonskinderasd7277
    @nirmalsikhonskinderasd7277 4 роки тому +6

    Waheguru

  • @Gurdeepsingh-qr2ys
    @Gurdeepsingh-qr2ys 4 роки тому +7

    Sikh kaum de anmol raten ne Sant jarnail singh ji

  • @arshtofarshtak4040
    @arshtofarshtak4040 4 роки тому +46

    ਅਨੰਦਪੁਰ ਮੁਤੇ ਵਿਚ 108 ਮੰਗਾ ਸਨ

    • @mahicheema5826
      @mahicheema5826 4 роки тому +4

      waheguru waheguru ji Mehr karn panjab te waheguru ji very nice ji

    • @user-il4ue9fu1u
      @user-il4ue9fu1u 4 роки тому +4

      ਹਾਜੀ 4 ਮੰਗਾ ਹਿੰਦੂ ਸਤਾਨ ਨੇ ਪੂਰੀਆਂ ਕਰਨੀਆਂ ਸੀ ਸਿੱਖਾਂ ਲਈ democracy ਬਣੀ ਨਹੀਂ

    • @arshtofarshtak4040
      @arshtofarshtak4040 4 роки тому +1

      Hanji khalsa ji

    • @user-il4ue9fu1u
      @user-il4ue9fu1u 4 роки тому +7

      @@arshtofarshtak4040 🙏 ਚੱਪਲ ਚੱਟ ਗਦਾਰਾ ਤੋ ਬਚੋ ਤੇ ਖ਼ਾਲਸਤਾਨ ਈ ਹੱਲ ਏ

    • @sandhusukhjeet9604
      @sandhusukhjeet9604 4 роки тому

      Veer g matta and manga ch ki fark hunda. Menu lgda ohna matte kia matte ch 108 manga honia. Es bre dsio

  • @BHUPINDERSINGH-xl9iq
    @BHUPINDERSINGH-xl9iq 4 роки тому +5

    Waheguru g kirpa karo apni kom te Waheguru Waheguru g

  • @tasvirtasvirsingh3311
    @tasvirtasvirsingh3311 4 роки тому +21

    now sikh should be together and demand justice

  • @JDrSinGh
    @JDrSinGh 4 роки тому +16

    Jab Lag Khalsa Raheo Neyara
    Tab Lag Tezz Dio Mai Sara..
    Jab Eh Gye Vipran Ki Reet
    Mai Na Kreo Inki Parteet....

  • @basramufliswriter1751
    @basramufliswriter1751 3 роки тому +1

    ਅੱਜ ਪੂਰੀ ਸਚਾਈ ਜਾਣ ਕੇ ਬਹੁਤ ਦੁਖ ਹੋਇਆ ਜੀ, ਗੁਰੂ ਦੇ ਸਿੱਖ ਤਾਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦੇ,

  • @GurdeepSingh-gp8go
    @GurdeepSingh-gp8go 4 роки тому +1

    ਉਡੀਕ ਐ ਕਦੋਂ ਖਾਲਸੇ ਦਾ ਰਾਜ ਆਓ ਇਸ ਦੁਨੀਆ ਤੇ💪💪💪💪......... 🙏ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏

    • @singhsurmey1713
      @singhsurmey1713 3 роки тому

      Kdi ni auna.. 2001 ch punjab ch 58%sikh te 42%hindu ....c....2011 ch 56% sikh te 44% hindu c...2021 da pta ni.gogal Ty search Kar lo population how much Punjab up bihaar jarur ban giya par

    • @KulwantSingh-gg5qe
      @KulwantSingh-gg5qe 3 роки тому

      ਦੇ ਰਾਜ ਆ ਵੀ ਗਿਆ ਇਸ ਤੋਂ ਵੀ ਬਹੁਤ ਗੰਦਾ ਹੋਵੇਗਾ ਟਕਸਾਲੀ ਸਿੱਖੀ ਸਰੂਪ ਵਿੱਚ ਗੁੰਡੇ ਹਨ ਭੁੱਲ ਜਾਓ ਰਾਜ ਆਵੇਗਾ

  • @harjindersidhu4204
    @harjindersidhu4204 4 роки тому +12

    Sardar sahib tusee taa ithaas da khajana ho
    Shahid he koi itna gianwaan howega
    Mera taan ander hill gia
    Dhawaad
    Salaam hai tuhadi soch tey

  • @yadwindergill914
    @yadwindergill914 4 роки тому +60

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਵਰਗੇ ਜਰਨੈਲ ਦੀ ਅੱਜ ਫਿਰ ਸਿੱਖ ਕੌਮ ਨੂੰ ਲੋੜ ਹੈ .......

    • @samzone1235
      @samzone1235 4 роки тому +1

      Sahi keha phr koi chahida koum mrwan nu

    • @trueknowledge2542
      @trueknowledge2542 4 роки тому +2

      @@samzone1235 tu kon a oye ghade

    • @samzone1235
      @samzone1235 4 роки тому

      @@trueknowledge2542 tu gadha aagya meko sunan...chal bhaj ja

    • @trueknowledge2542
      @trueknowledge2542 4 роки тому +3

      @@samzone1235 1947 kihne marwaye c log fir angreja to ajadi len de chkar jo mare oh kyu marwaye tuhi eh das rehan dende ajadi odo avi log marwae fir

    • @yadwindergill914
      @yadwindergill914 4 роки тому +1

      @@samzone1235 Koi sharm kriya kro gall krn lagge...Ki Aapne hakk lain nu kaun mrvana kehnde aa...Eho jihi kehri sarkar aa jehri thonu thode bnnde hakk jholi vich pa k de devegi..

  • @paramjitsingh64
    @paramjitsingh64 4 роки тому +3

    Bolay so nihal sat sri akal.
    Waheguru ji ka khalsa waheguru ji ki fateh.

  • @gurmanpreetkaur5402
    @gurmanpreetkaur5402 4 роки тому +3

    ਏ ਗੰਗੂ ਦੇ ਵਨਸ਼ ਵਿਚੋ ਹੈ ਜੋ ਸਾਡੇ ਗੁਰੂ ਸਾਹਿਬ ਦੇ ਨਹੀਂ ਬਣੇ ਉਹ ਸਾਡੇ ਕਿਸ ਤਰ੍ਹਾਂ ਬਣ ਜਾਂਦੇ ਸਿੱਖੋ ਹੋਣ ਵੀ ਸਮਾ ਹੈ ਸਮਛ ਜਾਉ ਆਉਣ ਵਾਲੀ ਆਪਣੀ ਪੀੜੀ ਨੂੰ ਇਕ ਵਧੀਆ ਰਾਜ ਦਵਾਊ ਆਪਣਾ ਘਰ ਆਪਣਾ ਹੀ ਹੁੰਦਾ ਹੈ ਆਪਣਾ ਰਾਜ ਖਾਲਸਾ ਰਾਜ ਹੈ

  • @harjindersingh-pz9dd
    @harjindersingh-pz9dd 4 роки тому +4

    shi gal aa baba harjot singh ji

  • @SukhwinderSingh-bi5mw
    @SukhwinderSingh-bi5mw 4 роки тому +16

    Kahlisthan bn na kal toh satat kardo singho kal birthday hga sant jarnail singh 👳‍♂️khalsa g da 🤗🤗
    👇
    Like

  • @gargscientist8507
    @gargscientist8507 4 роки тому +59

    ਯਾਰ ਸਾਨੂ ਕੋਈ ਵੀ ਕੁਝ ਵੀ ਕਹੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕਿਹਾ ਹੈ ਕਿ ਸਿੰਘ ਭੁਝੰਗੀ (ਸੱਪ )ਹੈ । ਇਨ੍ਹਾਂ ਵਾਸਤੇ ਅਸੀਂ ਸੱਪ ਹੀ ਹਾਂ। ਦੁਸ਼ਮਣ ਲਈ ਅਸੀਂ ਸੱਪ ਹੀ ਹਾਂ ਤੇ ਕਮਜ਼ੋਰ ਗਰੀਬ ਲੲੀ ਅਸੀਂ ਢਾਲ ਹਾਂ।

  • @GurmeetSingh-wg1ej
    @GurmeetSingh-wg1ej 4 роки тому +3

    Bhot he Vadiyaa tarike nal samjhaya he veer ji huna ne....
    Eda prachar he sikh Kom nu justice dilau...
    Dhan sant jarnel singh ji... 🙏🏻🙏🏻🙏🏻🙏🏻

  • @bhajansinghriar7020
    @bhajansinghriar7020 3 роки тому

    ਬਹੁਤ ਬੁਧੀਮਾਣ ਜਾਣਕਰ ਬੇਟਾ ਹਰਜੋਤ।
    Very intelligent young man Harjot.

  • @harmansidhu9907
    @harmansidhu9907 4 роки тому +12

    ਬਹੁਤ ਮਾੜੀ ਘਟਨਾ ਸੂ ਇਹ ਜੋ ਇਨਸਾਨੀਅਤ ਤੋਂ ਬਹੁਤ ਹਟ ਕੇ ਹੈ।

  • @LakhvirSingh-bw3bt
    @LakhvirSingh-bw3bt 3 роки тому +2

    ਮੈ ਵੀਡਿਉ ਦੇਖਣ ਤੋ ਪਹਿਲਾ ਹੀ ਦਸ ਦਿੰਦਾ ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕੋਈ ਰੀਸ ਨਹੀ ਉਹ ਸੂਰਮਾ ਯੋਧਾ 20 ਵੀ ਸਦੀ ਦਾ ਮਹਾਨ ਯੋਧਾ🙏🏽🙏🏽🙏🏽

  • @amarjitkaur6508
    @amarjitkaur6508 4 роки тому +5

    Waheguru ji Maher karan

  • @babasukhwant1536
    @babasukhwant1536 4 роки тому +1

    ਬਹੁਤ ਵਧੀਆ ਵੀਚਾਰ ਜੀ

  • @HarjinderSingh-hl7hg
    @HarjinderSingh-hl7hg 3 роки тому

    ਤੁਹਾਡੇ ਲਈ , ਸ਼ਹਾਦਤ ਦਾ ਜਾਮ ! ਸਰਕਾਰਾਂ ਪੀਣ , ਤੁਹਾਡਾ ਲਹੂ , ਤੇ ਲਾਉਣ , ਵਿਸਕੀ ਦਾ ਜਾਮ ।

  • @JDrSinGh
    @JDrSinGh 4 роки тому +15

    My Mom Said..
    (Tank) BABA Deep Singh Ji de Gurudaware tooh Agge nhi ja sakea...

    • @savepunjab3866
      @savepunjab3866 4 роки тому +1

      Tanka tan andar janda hi fire karn lag paye C akal takht sahib te fire tan waje hi C tank ne kehra takar marni C fire marne C oh mare dhusmana ne

  • @satnamsinghsatnamsingh6983
    @satnamsinghsatnamsingh6983 4 роки тому +4

    WAheguru ji

  • @pritpalsinghchinna8628
    @pritpalsinghchinna8628 4 роки тому +45

    ਹੁਣ ਕੇਵਲ ਸਿਖ ਕੌਮ ਦਾ ਆਕਾਲ ਪੁਰਖ ਹੀ ਸਹਾਈ ਹੋ ਸਕਦਾ ।ਹੋਰ ਕੋਈ ਨਹੀ ਹੋਸਕਦਾ ।

    • @gavy_virk00079
      @gavy_virk00079 4 роки тому

      ਖਾਲਸਾ ਜੀ ਸਾਡੇ ਗੁਰੂ ਸਾਹਿਬ ਟਾ ਪਹਿਲਾ ਹੀ ਕਹਿਗੇ ਰਾਜ ਬਿਨਾ ਨਾ ਧਰਮ ਚਲੈ ਹੈ ਧਰਮ ਬਿਨਾ ਸੱਭ ਦੱਲੇ ਮਲੇ ਨੇ।। ਸ਼ਸ਼ਤਰ ਕੇ ਅਧੀਨ ਹੈ ਰਾਜ ਜੋਂ ਨਾ ਪਹਿਣੇ ਤਿਸ ਵਿਗੜੇ ਕਾਰਜ

  • @challengingpizza4752
    @challengingpizza4752 4 роки тому +1

    Very good job veerji ਸੰਤ ਭਿੰਡਰਵਾਲੇ ਸਦਾ ਅਮਰ ਰਹਿਣਗੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜ਼ਿੰਦਾ ਬਾਦ

  • @SukhwinderSingh-bi5mw
    @SukhwinderSingh-bi5mw 4 роки тому +13

    Kal birthday sant jarnail singh khalsa g da 👳‍♂️👳‍♂️👳‍♂️👳‍♂️👳‍♂️👳‍♂️

  • @harkaransingh4859
    @harkaransingh4859 4 роки тому +6

    Waheguru g

  • @DharamSingh-ni4tg
    @DharamSingh-ni4tg 4 роки тому +30

    ਅਜੇ ਤਕ ਕੌਮ ਦਾ ਜਰਨੈਲ ਨੀ ਮਿਲਿਆ ਸਾਨੂੰ.

    • @jaskaransingh4307
      @jaskaransingh4307 4 роки тому

      Sidhu

    • @davindersidhu1473
      @davindersidhu1473 4 роки тому

      ਵੀਰ ਜੀ ਤੁਸੀਂ ਵੀ ਸਿੱਖ ਹੋਣ ਦੇ ਨਾਤੇ ੲਿੱਕ ਜਰਨੈਲ ਹੋ ਹਰ ੲਿੱਕ ਸਿੱਖ ਜਰਨੈਲ ਆਪਣੀ ਤਾਕਤ ਨੂੰ ਪਛਾਣੋ ਤੈ ਸਿੱਖ ਕੌਮ ਦੇ ਸਾਰੇ ਜਰਨੈਲਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਸਰੀ ਨਿਸ਼ਾਨ ਸਾਹਿਬ ਜੀ ਹੇਠ ਸਾਰੇ ਗਿਲੇ ਸ਼ਿਕਵੇ ਭੁਲਾ ਕੇ ੲਿੱਕ ਹੋਣ

  • @khushwindersingh7570
    @khushwindersingh7570 4 роки тому +2

    ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ

  • @NirmalSingh-mc8fo
    @NirmalSingh-mc8fo 4 роки тому +48

    ਨਹਿਰੂ ਪਰਵਿਰ ਪੰਜਾਬ ਨਾਲ ਵਿਤਕਰਾ ਕੀਤਾ ਸੀ

  • @SunnyKumar-xg7ew
    @SunnyKumar-xg7ew 3 роки тому +2

    ਧੰਨ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਿਨਾਂ ਨੇ ਅਕਾਲ ਪੁਰਖ ਦੀ ਆਗਿਆ ਤੇ ਖਾਲਸਾ ਪੰਥ ਬੱਬਰ ਸ਼ੇਰ ਖਾਲਸਾ ਸਿਰਜਿਆ 🙏🙏🙏🙏🙏

  • @gurdevsingh1821
    @gurdevsingh1821 4 роки тому +22

    ਮੈਂ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸੋਚ ਦੇ ਨਾਲ ਹਾਂ

    • @jagjitsinghsidhu7951
      @jagjitsinghsidhu7951 3 роки тому +1

      ਬਹੁਤ ਹੀ ਵਧੀਆ ਸੋਚ ਦੇ ਮਾਲਕ ਓ ਤੁਸੀਂ

  • @JDrSinGh
    @JDrSinGh 4 роки тому +5

    Satnaam Waheguru ji..
    Dhan Jio Ekko Jag main
    Mukh te Har Te Chitt Main Zudh Vichare....

  • @bakhshishgill5463
    @bakhshishgill5463 4 роки тому +2

    V good veer ji 100/; tru

  • @kanwaljeetkaur6796
    @kanwaljeetkaur6796 4 роки тому +6

    Waheguru ji 🙏🙏

  • @SandeepKumar-yo6ps
    @SandeepKumar-yo6ps 4 роки тому +9

    Singh es King 🙏🙏🙏🤞🤞

  • @sahajdhillon4009
    @sahajdhillon4009 4 роки тому +1

    ਦਿੱਲੀ ਤੱਖ਼ਤ ਤੇ ਕੋਈ ਵੀ ਵਿਅਕਤੀ ਬੈਠੇ ਉਹ ਸਿੱਖ ਕੌਂਮ ਅਤੇ ਪੰਜਾਬ ਨੂੰ ਚੰਗੀ ਨਹੀਂ ਮੰਨਦਾ ਅਤੇ ਨਾਂ ਹੀ ਮੰਨੇਗਾ ਜੀ।

  • @funtv5980
    @funtv5980 4 роки тому +5

    Great Definition 👍

  • @JaswinderSingh-gw9sx
    @JaswinderSingh-gw9sx 4 роки тому +7

    Jung aje vi jaari hai te waheguru di mehar nal jit zakeeni hove gi. Sant jarnail Singh ji bhinderawale zindabaad.

  • @jasdeepsingh7745
    @jasdeepsingh7745 4 роки тому +2

    SATNAM WAHEGURU G

  • @judgesingh8925
    @judgesingh8925 4 роки тому +4

    Wa sardar ji wa Singha kash sadi kom 1 ho j.

  • @meet2219
    @meet2219 3 роки тому

    Bhut e sohne vichaar bhai sahib ji waheguru ji

  • @mohindersingh4007
    @mohindersingh4007 4 роки тому +2

    yaheguru charhdi kula ch rakhe ashi sikhi sidhanta noo war war apnaiye

    • @mohindersingh4007
      @mohindersingh4007 3 роки тому

      singh sahib jo aap ji ne bad wich bolia o sach hai chardi kala ch raho

  • @Deepsidhu.7047
    @Deepsidhu.7047 4 роки тому +9

    Never forget 84 khalistan jhindabaad raj karega khalsa 2020

  • @jagroopsinghmand9262
    @jagroopsinghmand9262 4 роки тому +2

    ਕਿੰਨੇ ਸਘੰਰਸ ਤੋ ਬਾਅਦ ਸਾਨੂੰ ਪੰਜਾਬੀ ਸੂਬੀ ਮਿਲੀ।ਸਾਡੇ ਵਿੱਚੋ ਹਰਿਆਣਾ,ਹਿਮਾਚਲ,ਉਤਰਾਖੰਡ,ਆਦਿ ਸੂਬੇ ਬੜੀ ਬੇਈਮਾਨੀ ਨਾਲ ਅਲੱਗ ਕਰ ਦਿੱਤੇ।ਤਾ ਕਿ ਪੰਜਾਬ ਦੀ ਤਾਕਤ ਵੰਡ ਕੇ ਖੇਰੂ ਖੇਰੂ ਹੋ ਸਕੇ

  • @foodiebhai2428
    @foodiebhai2428 4 роки тому +6

    Kaum ni hundi khtm baba g
    Surme bhot ne hje vi

  • @harpreetsandhu7928
    @harpreetsandhu7928 4 роки тому +2

    Sant ji bilkul Sahi c

  • @mahicheema5826
    @mahicheema5826 4 роки тому +2

    waheguru waheguru ji Mehr karn panjab te waheguru ji very nice ver

  • @kentakhar8700
    @kentakhar8700 4 роки тому +6

    Veer ji you are 100%right. Hindu Kom
    Kirtgan he hindu kathe sikha da gal
    Karnge. Hindu kade comment nahi
    Dange.

  • @RanjodhSinghKhehra-ok7hs
    @RanjodhSinghKhehra-ok7hs 2 місяці тому

    Waheguru ji ka Khalsa Waheguru ji ki Fateh

  • @rajinderjitsingh506
    @rajinderjitsingh506 3 роки тому +1

    ਵਾਹਿਗੁਰੂ ਜੀ

  • @raghubirsingh9292
    @raghubirsingh9292 4 роки тому +7

    Waheguru ji
    Hun kom de hireya nu election lar k inha nu daso sikhi ki h . mere varge v nal guru di kirpa nal

  • @harmanpreetfdk3515
    @harmanpreetfdk3515 4 роки тому +2

    Sva Lakh Se Ak Ladio Santa Ne Nlbiha ji

  • @malkitsingh7475
    @malkitsingh7475 4 роки тому +1

    ਵਾਹਿਗੁਰੂ ਚੜਦੀ ਕਰੇ

  • @JasbirSingh-fy8vy
    @JasbirSingh-fy8vy 4 роки тому +2

    ਨਿਚੁ ਉਚ ਕਰੇ ਮੇਰਾ ਗੋਬਿੰਦ ਵਾਹਿਗੁਰੂ ਜੀ ਵੀਰ ਸੱਚ ਬਹੁਤ ਕੋੜਾ ਹੁੰਦਾ ਹੈ ਪਰ ਮਰਨ ਵੇਲੇ ਰਾਹ ਬਹੁਤ ਸੋਖਾ ਹੁੰਦਾ ਹੈ ਵਾਹਿਗੁਰੂ ਜੀ

  • @RamSingh-cs7qi
    @RamSingh-cs7qi 4 роки тому

    But vadia khlasa ji waheguru ji kirpa Karan tuhade te

  • @IqbalSingh-cw3mh
    @IqbalSingh-cw3mh 4 роки тому +12

    ਇੰਡੀਆ ਚ ਡੈਮੋਕਰੇਸੀ ਹੈ ਹੀ ਨਹੀਂ

  • @parneetkaur2307
    @parneetkaur2307 4 роки тому +1

    ਵੀਰ ਜੀ ਅਾਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ

  • @gurjindersingh9800
    @gurjindersingh9800 4 роки тому +1

    ਹੁਨ ਸਾਨੂੰ ਸ਼ਾਤੀ ਪੂਰਵਕ ਤਰੀਕੇ ਨਾਲ
    ਹੁਨ ਜੰਗ ਲੜਨੀ ਪਵੇਗੀ
    ਪिਹਲਾ ਤਾ ਅਸੀ ਨਸ਼ਾ ਛॅ੩ੀਏ
    ਸ਼ਰਾਬ ਛॅ੩ੀਏ ,,,,
    ਮੁੰਦਰੀਅਾ ਕਰਮ ਕਾ੩ੀ ਬ੍ਰਾਹਮਨ ਵਾਦ
    िਹੰਦੁ ਰੀਤੀ ਰੀਵਾਜ ਛॅ੩ੀਏ ,,, ,,,
    ਪੜ िਲॅਖ ਕੇ ੩ਾਕਟਰ ਇੰਜਨੀਅਰ ਸਾਈਸਦਾਨ ,,, ਬਨੀਏ ,,,
    ਅॅਗੇ ਕੋਮ ਸਮਝਦਾਰ ਹੈ ,,,
    ਖਾਲਸਤਾਨ िਜੰਦਾਬਾਦ
    िਹੰਦੁਸਤਾਨ ਮੁੰਰਦਾਬਾਦ