Quarter Final Match | Doda VS Khadur Sahib | Mehraj (Bathinda) Kabaddi Cup 09 Jan 2024
Вставка
- Опубліковано 8 січ 2024
- [Live] Mehraj (Bathinda) Kabaddi Kabaddi Cup 09 Jan 2024
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Спорт
Jaide jaide shajji nu piyar krde like jror kreo pta jag jve duniya nu
❤❤love Shaji bai❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਕਮੈਂਟਰ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾ ਫੇਟਾ ਤੋ ਬਚਾ ਰੱਖੀਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Sandeep doda ❤
ਦੀਪ ਦਬੁਰਜੀ ਵਾਲਾ ਸੁਖਮਨ ਜਹਾਜ ਦੀਆ ਜਾਦਾ ਦੀਪ ਦਾ ਜਾਰ ਸੁਖਮਨ ਚੋਹਲਾ ਸਾਹਿਬ
Sandeep Doda ❤
Rupinder doda baut vdia khed da.... Lbu jatta
Enddddd ❤👍🏻🙏🏻💪🏻
ਪੰਜਾਬ ਦਾ ਸਭ ਵੱਡਾ ਪਿੰਡ ਲੋਂਗੋਵਾਲ ਆ
ਚੰਗਾ ਹੋਇਆ ਅੰਬਾ ਹਾਰ ਗਿਆ
Tan hi tan duniya sillu di fan aa
Je ajj sillu hunda tan 2 catch pkki si te ambe hor di team jit Jani si
Ambba vesleen vala hankari kde mitti pinde te jan Teshrit naal phojn nhi dinda vadia hoya
ਸੰਦੀਪ ਦੋਦੇ ਵਾਲਾ ਵਿਚਾਰਾ ਮੇਰੀ ਤਰਾਂ ਗਰੀਬ ਹੀ ਏ, ਵੇਚਾਰੇ ਕੋਲ ਦੋ ਤਿੰਨ ਸਾਲਾਂ ਤੋਂ ਇੱਕੋ ਹੀ ਟੀ ਸ਼ਰਟ ਏ ❤❤
ਬਾਈ ਉਸ ਦੀ ੳੁਸ ਵਿਚ ਮਿਹਨਤ ਆ❤
😮😮@@KarandeepSingh-pe9nb
ਇਹ ਗਰੀਬ ਬਾਈ ਕਨੇਡਾ ਇੰਗਲੈਂਡ ਅਮਰੀਕਾ ਨਿਊਜ਼ੀਲੈਂਡ ਖੇਡ ਕੇ ਆਉਂਦੇ ਆ
Bro eda de gareeb sare hon kyu k loki jina pyar krde ehna nu ohna hi gareeba nu vi milo ga duji gll gareeb koi ni rehnda je bnda mehnati hove sahi a k nahi😅🎉🎉🙏🙏❤
Na veer khi var krma wali hundi aa
❤❤❤❤❤
Fariyad nu inderjit di ghaat maardi aa 🔥
Khadur sahib wale sare jaffi gursikh a❤
❤❤❤ll❤❤❤
ਬਠਿੰਡੇ ਪਤਾ ਲਗ ਗਿਆ ਅਮਰੀਕ ਵੀ ਮਹਿਰਾਜ ਮੇਲਾ ਚਲਦਾ Bathinde Phase 3 ਬੈਠਾ ਦੇਖੀ ਜਾਨਾ ❤❤
👏👏👏
Gagan de ik Jaffe nal team jit gi
ਅੰਮਬਾ ਵੈਸਲੀਨ ਵਧੀਆ ਹੋਇਆ ਹਰ ਗਿਆ 😅
Sara landa bhi abma ikk nhi landa
Jaggu kdo kheduga Bai yrr 😢
ਖੰਡੂਰ ਸਾਹਿਬ alea ਨੇ ਇੱਕ ਵੀ ਜੱਫਾ ਨੀ ਲਾਇਆ. Y ਬਾਕੀ ਜਮਾ orignal ਖੇਡਦੇ ਨੇ ਖੰਡੂਰ ਸਾਹਿਬ ਆਲੇ
Basleen. Har. Gea
Bai ji12.5te14han tu mama 11te 15 dase janda paise bare kyo nhi galt bolda
Shilu koni aaj veer ji
ਅੰਬਾ ਸੁਰਸਿੰਘ ਵਾਲਾ ਪੰਜਾਬ ਸਾਣ ਜੰਟ ਮਦਾਨ ਵਿਚ ਬੁਕਦਾ ਫਿਰਦਾ ਜਿੱਤ ਹਾਰ ਹੋਦੀ ਆ
Jatt ni tera peo ghumar a. Landu banda Vaseline amba
Balle bille har gya amba
Bagrian ch majha e jitto💪💪💪
ਨਸ਼ੇੜੀ ਨੂੰ ਕਹਿ ਦੋ ਢੇਰੀਆਂ ਤੇ ਕਲੀ ਪਾ ਦੋ
ਲੈਣੇ ਵਾਲੀਆਂ ਡਿਊ ਨਸੇੜੀ ਨੂੰ ਕਹਿ ਦੋ ਕਲੀ ਪਾ ਦੂਗਾ ਢੇਰੀਆਂ ਤੇ
Sandeep ਦੋਦਾ t shirt pa ka ਖੇਡ gya ta loki ਮਿੱਟੀ nahi ਲੋਨ dinda
Jede jede vesline khande ne ohna nu jyda pta keda player use krda....ehna nu commenta ch mushk a jandi...jive koi khan di chij hove
ਨਸੇੜੀ ਨੂੰ ਕਹਿਣ ਤੇ ਤੇਰੀਆਂ ਤੇ ਕਲੀ ਪਵਾ
Amba vaseline har gya
ਕਈ ਕਹੀ ਜਾਦੇ ਕਿ ਅੰਬਾ ਵੈਸਲੀਨ ਲਾਉਦਾ ਓ ਭਰਾਵੋ ਕਦੇ 11-12 pm ਤੇ ਗਰਾਉਂਡ ਚ ਇਕੱਲੀ ਨਿੱਕਰ ਨਾਲ ਆਉ ਪਤਾ ਲੱਗ ਜੂ ਵੈਸਲੀਨ ਲੱਗੀ ਕੇ ਮਿਹਨਤ ਲੱਗੀ ਦਿਸਦੀ ਆ
❤❤❤
Vr player time nall ayon te time nall match hon jan gye time nall ta ayona ni vr appa sare keh dine ke thand bhout ah rupinder roj ahi gall karda ke time nall ayo
@@mohddara70 bhra mnda main teri gl but a vaseline di gl kr rhe aa
ਘੋੜਾ ਦੋਦੇ 😂😂 ਵਾਲਾ ਵੀ ਤੂੰ ਫਰਿਆਦ ਤਾ ਲਾ ਲਣੇ ਦੇ ਜਫਾ ਜੇ ਤੇਤੋ ਨੀਂ ਲਗਦਾ