Kapil Sharma ਦਾ ਕਮਾਲ ਦਾ Interview,ਪਹਿਲੇ ਇਸ਼ਕ ਤੋਂ ਲੈ ਕੇ ਫੈਕਟਰੀਆਂ 'ਚ ਕੰਮ ਕਰਨ ਦੇ ਕਿੱਸੇ | Pro Zindagi

Поділитися
Вставка
  • Опубліковано 8 лют 2025
  • Kapil Sharma ਦਾ ਕਮਾਲ ਦਾ Interview
    ਪਹਿਲੇ ਇਸ਼ਕ ਤੋਂ ਲੈ ਕੇ ਫੈਕਟਰੀਆਂ 'ਚ ਕੰਮ ਕਰਨ ਦੇ ਦੱਸੇ ਕਿੱਸੇ
    ਨਵਜੋਤ ਸਿੱਧੂ ਤੇ ਭਗਵੰਤ ਮਾਨ ਦੀ ਸਿਆਸਤ ਬਾਰੇ ਕੀ ਬੋਲੇ!
    #kapil #kapilsharma #kapilsharmainterview #comediankapilsharma #kapilsharmabiography #kapilsharmaexclusiveinterview #kapilsharmalatestinterview #kapilsharmainterviewwithyardwindersinghkarfew #yadwindersinghkarfew #kapilsharmalatestvideo

КОМЕНТАРІ • 1,2 тис.

  • @PalwinderSingh-qy7vs
    @PalwinderSingh-qy7vs 3 роки тому +604

    ਸਾਡਾ ਪੰਜਾਬੀ ਅੰਮ੍ਰਿਤਸਰੀ ਭਰਾ ਨੇ ਸਾਰਾ Bollywood ਅੱਗੇ ਲਾਇਆ ਹੋਇਆ ,ਬੜਾ ਮਾਣ ਹੈ ਕਪਿਲ ਤੇਰੇ ਤੇ , ਵਾਹਿਗੁਰੂ ਸਦਾ ਚੜ੍ਹਦੀਕਲਾ ਵਿੱਚ ਰੱਖੇ ਭਰਾ ਨੂੰ ਤੇ ਸਾਡੀ ਭਾਬੀ ਤੇ ਬੱਚਿਆਂ ਨੂੰ ,ਸਤ ਸ੍ਰੀ ਅਕਾਲ

    • @praharshupadhyay4087
      @praharshupadhyay4087 3 роки тому +6

      Sat shria akal

    • @arshdeepsingharsh5311
      @arshdeepsingharsh5311 3 роки тому +8

      yes bro

    • @deepsandhu7306
      @deepsandhu7306 3 роки тому +7

      amritsari bd ch veer pehla indian hai.... sada brra

    • @ranjeetghumman
      @ranjeetghumman 3 роки тому +6

      @@deepsandhu7306 punjabi*😍

    • @Google-iw86
      @Google-iw86 3 роки тому +3

      ਤੁਹਾਡਾ ਪੰਜਾਬੀ ਭਰਾ ਤਾਂ ਹੀ ਪੰਜਾਬ ਨਹੀਂ ਵੜਿਆ ਕਦੀ, 10 ਸਾਲ ਚ

  • @lakhwindergill5292
    @lakhwindergill5292 3 роки тому +196

    ਕਪਿਲ ਬਾਈ ਸੱਚੀ ਯਾਰ ਬੜੀ ਸੋਹਣੀ ਸੋਚ ਦਾ ਮਾਲਿਕ ਹੈ। ਵਾਹਿਗੁਰੂ ਤੁਹਾਨੂੰ ਹਰ ਇਕ ਖੁਸ਼ੀ ਦੇਵੇ

  • @tirathsingh6539
    @tirathsingh6539 3 роки тому +44

    ਬੌਲੀਵੁੱਡ ਵਿਚ ਧੁੰਮਾਂ ਪਾਉਣ ਤੋਂ ਬਾਅਦ ਜਦੋਂ ਕੋਈ ਪੰਜਾਬੀ ਆਪਣਾ ਪਿਛੋਕੜ ਨਹੀਂ ਭੁੱਲਦਾ ਤੇ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸੱਚੀ ਰੂਹ ਖੁਸ਼ ਹੋ ਜਾਂਦੀ ❤️❤️❤️🙏🌺🌺🌺🌺

  • @rinkaldhillon
    @rinkaldhillon 3 роки тому +266

    ਹੁਣ ਤੱਕ ਦੀ ਸਭ ਤੋਂ ਸੋਹਣੀ interviwe ਲੱਗੀ ਕਪਿਲ ਸ਼ਰਮਾ ਭਾਜੀ ਦੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ 💌

    • @Google-iw86
      @Google-iw86 3 роки тому +2

      ਗੰਦ ਨਾਲ ਭਰੀ ਹਰ ਗੱਲ ਹੁੰਦੀ ਇਸਦੀ, ਲੋਕਾ ਨੂੰ ਕਾਮੇਡੀ ਲਗਦੀ ਆ

    • @sispalpardhan9803
      @sispalpardhan9803 3 роки тому +1

      @@Google-iw86 ਤੂੰ ਕਰ ਕੇ ਦਿਖਾ ਦੇ

    • @sispalpardhan9803
      @sispalpardhan9803 3 роки тому

      @@daljeetkaur8648 yes

    • @aroraaman4u
      @aroraaman4u 3 роки тому

      Shayad Gandh tu aje tak suneya nahi.. kar koi puthi gal.. pata lag ju gandh kis nu kehnde aa..
      Respect kareya karo... Poori duniya de muh te smile leyana koi saukhi gal nahi..

    • @harmanranu6187
      @harmanranu6187 3 роки тому +1

      @@Google-iw86 kedi duniya ch rehna tu

  • @amrikhothi8593
    @amrikhothi8593 3 роки тому +124

    ਕਪਲ ਵਧੀਆ ਪੰਜਾਬੀ ਇਨਸਾਨ ਹੈ ਜੰਗ ਜੇਨਰੇਸ਼ਨ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ ਯਾਦਵਿੰਦਰ ਜੀ ਧੰਨਵਾਦ ਹੈ ਗੱਲ ਬਾਤ ਕਰਨ ਦਾ

  • @hardipgill7569
    @hardipgill7569 3 роки тому +123

    ਬਾਉਤ ਸੋਹਣੀ ਇੰਟਰਵਿਊ ਕੀਤੀ ਤੁਸੀ ਕਪਿਲ ਨੇ ਆਪਣੇ ਸੰਘਰਸ਼ ਸਮੇਤ ਵਧੀਆ ਗੱਲ ਬਾਤ ਕੀਤੀ ਐ

  • @deeparsh7230
    @deeparsh7230 3 роки тому +131

    ਯਾਦਵਿੰਦਰ 22 ਤੁਸੀਂ ਜਦੋ ਦਾ ਆਪਣਾ ਚੈਨਲ ਖੋਲਿਆ ਓਦੋ ਤੋਹ ਤੁਸੀਂ ਪੰਜਾਬ ਦੇ ਹੀਰਾ ਬੰਦਾ ਬਣ ਗਏ ਉਹ. ਰੱਬ ਤੁਹਾਡੀ ਉਮਰ ਬੋਹਤ ਲੰਬੀ ਕਰੇ 🙏

  • @prabhdyalsingh4722
    @prabhdyalsingh4722 3 роки тому +178

    ਕਪਿਲ...! ਯਾਰ ਤੂੰ ਤਾਂ ਸੱਚੋ-ਸੱਚ ਹੀ ਬੱਲ ਦਿੱਤਾ। ਤੇਰੀਆਂ ਸੱਚੀਆਂ ਗੱਲਾਂ ਤੇ ਅਮ੍ਰਿਤਸਰ ਦੀ ਮਿੱਠੀ ਪੰਜਾਬੀ ਬੋਲੀ ਕਰਕੇ ਹੀ ਤੂੰ ਤੇ ਤੇਰਾ ਸ਼ੋਅ ਸੱਚੋ-ਸੱਚ ਦੁਨੀਆਂ ਚ ਹਿੱਟ ਹੋ ਗਿਆ।

  • @satnamsinghjosan626
    @satnamsinghjosan626 3 роки тому +482

    ਬਹੁਤ ਵਧੀਆ ਲੱਗਦਾ ਜਦੋਂ ਆਪਣਾ ਪੰਜਾਬੀ ਵੀਰ ਬਾਲੀਵੁੱਡ ਚ ਜਾਕੇ ਅੱਤ ਕਰੋਂਦਾ ਆ

    • @ashugill2051
      @ashugill2051 3 роки тому +14

      ਸਹੀ ਗੱਲ ਵੀਰੇ

    • @Baasnhuish
      @Baasnhuish 3 роки тому +10

      ਹਾਂ ਜੀ।

    • @yuvrajee
      @yuvrajee 3 роки тому

      @@Baasnhuish Kaushal mere favorite Punjabi hunde ne

    • @blacksmithsingh9682
      @blacksmithsingh9682 3 роки тому

      Farmer agitation tay kuch boleya eh ?

    • @laba3423
      @laba3423 2 роки тому

      @@blacksmithsingh9682 agle ne keha c v kisaanan dee behtri wala hall hona chahida , bhave baala kuch nhi bolya prr baki bollywood wangu sarkar thalle lagke badnaam nhi kita

  • @indersi
    @indersi 3 роки тому +57

    ਅੱਜ ਦੇਰ ਬਾਅਦ ਕਿਸੇ ਆਪਣੇ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਿਆ ਕੋਈ ਸਬਦ ਨਹੀਂ ਕਿ ਆਖਾਂ ਤੇਰੀ ਨਿਮਰਤਾ ਨੂੰ ਵੀਰ

  • @harrymahi1784
    @harrymahi1784 3 роки тому +23

    ਯਾਦਵਿੰਦਰ ਵੀਰ ਜੀ ਪਹਿਲਾ ਤਾ ਤੁਹਾਨੂੰ ਬਹੁਤ ਬਹੁਤ ਵਧੀਆ ਆਪਣਾ ਇਕ ਹੋਰ ਚੈਨਲ ਚਲਾਉਣ ਲਈ ਉਸ ਤੋ ਬਾਅਦ ਕਪਿਲ ਸਰਮਾ ਦਾ ਇੰਟਰਵਿਊ ਦਿਖਾਉਣ ਲਈ ਤੁਹਾਡਾ ਤੇ ਕਪਿਲ ਧੰਨਵਾਦ ਉਹ ਵੀਹ ਸਾਡੀ ਮਾ ਬੋਲੀ ਪੰਜਾਬੀ ਵਿੱਚ

  • @hnybadesha
    @hnybadesha 3 роки тому +61

    ਰੂਹ ਖੁਸ਼ ਹੋਗੀ ਯਾਰ ਕਪਿਲ ਬਾਈ ਦੀਆਂ ਦਿਲ ਦੀਆ ਗਲਾਂ ਸੁਣ ਕੇ ਜਿਉਂਦਾ ਰਹਿ ਵੀਰੇ ਮਾਲਕ ਤੈਨੂੰ ਲਮਿਆ ਉਮਰਾਂ ਬਕਸ਼ੇ॥

  • @gurisingh434
    @gurisingh434 3 роки тому +33

    ਮੈਂ ਅੱਜ ਕਪਿਲ ਸ਼ਰਮਾ ਜੀ ਨੂੰ ਪੰਜਾਬੀ ਬੋਲਦੇ ਪਹਿਲੀ ਵਾਰ ਦੇਖਿਆ

    • @sachgohlan2580
      @sachgohlan2580 3 роки тому +4

      Oo bai badi waari bol hathea aa apne show ch. I reckon 7 times when he spoke punjabi in the shows

    • @sushantssriansfans
      @sushantssriansfans 2 роки тому +3

      Umaar ght honii

    • @satishkamboj2338
      @satishkamboj2338 10 місяців тому

      Comedy punjabi ch shuru kiti c mh one te

  • @sachinsharma-fe9tq
    @sachinsharma-fe9tq 3 роки тому +28

    Mann Khush ho gya punjabi ch interview sun k PUNJAB PUNJABI ZINDABAD.

  • @arashdeepkaur5272
    @arashdeepkaur5272 3 роки тому +13

    ਪੰਜਾਬੀ ਵਿੱਚ ਇੰਨਾ ਵਧੀਆ ਇੰਟਰਵਿਊ,,,,,ਪਹਿਲੀ ਵਾਰ ਹੋਇਆ।ਬਹੁਤ ਵਧੀਆ 🙏🏼ਸਮਾ ਹੀ ਘੱਟ ਰਹਿ ਗਿਆ,,,,ਕਿਉਕਿ ਸਮਾ ਮਿੱਥਿਆ ਹੁੰਦਾ,,,,,,,ਵਰਨਾ,,,ਗਲਾ ਕਰਨ ਵਾਲੇ ਨੂੰ ਚੰਗਾ ਸਮਾ ਥੋੜਾ ਹੀ ਲਗਦਾ,,,,,,,ਤਾਂ ਹੀ ਤਾਂ ਕਿਹਦੇ ਹਨ,,,,ਸਮੇਂ ਦਾ ਤਾਂ ਪਤਾ ਹੀ ਨਹੀਂ ਚੱਲਿਆ 🎉

    • @Baasnhuish
      @Baasnhuish 3 роки тому +1

      ਸੱਚੀ ਗੱਲ ਕਹੀ।

  • @kamaljeetkaurcheema2534
    @kamaljeetkaurcheema2534 3 роки тому +10

    ਕਪਿਲ ਵੀਰ ਜੀ ਬਹੁਤ ਵਧੀਆ interview, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਰੱਖਣ

    • @cheema4278
      @cheema4278 3 роки тому

      Sat Sri akal ji bahut sohna likhea ji

  • @gurmeetg2193
    @gurmeetg2193 3 роки тому +29

    ਵਾਹਿਗੁਰੂ।ਲੰਮੀ ਉਮਰ ਤੇ ਤਰੱਕੀ ਬਖਸ਼ੇ।

    • @cheema4278
      @cheema4278 3 роки тому

      Sat Sri akal ji thnks ji

  • @baljitsinghsandhusandhu4070
    @baljitsinghsandhusandhu4070 3 роки тому +77

    ਬਹੁਤ ਵਧੀਆ ਜੀ ਗਮ ਸਹਿਸੇ ਭੁਲਾ ਤੇ ਧੰਨਵਾਦ ਵਾਹਿਗੁਰੂ ਮਿਹਰ ਰੱਖਣ ਵੀਰਾਂ ਤੇ

  • @Lamba1909
    @Lamba1909 3 роки тому +90

    ਬਹੁਤ ਵਧੀਆ ਬੰਦਾ ਹੈ। ਬਾਕੀ personaly ਆਪਾਂ ਕਦੇ ਮਿਲੇ ਨੀ ਪਰ ਜਿੱਨਾਂ ਆਪਾਂ ਦੇਖਿਆ ਉੱਨਾਂ ਕ ਤਾਂ ਵਧੀਆ ਲੱਗਿਆ। Nice person.

  • @Baasnhuish
    @Baasnhuish 3 роки тому +134

    ਕਿੰਨੀ ਸੋਹਣੀ ਇੰਟਰਵਿਊ ਆ ।

  • @navmardaynavmarday8562
    @navmardaynavmarday8562 3 роки тому +11

    ਕਪਿਲ ਵੀਰ ਜਲਦੀ ਤੋਂ ਜਲਦੀ ਕੋਈ ਪੰਜਾਬੀ ਫ਼ਿਲਮ ਬਣਾਓ ਬੜਾ ਦਿਲ ਕਰਦਾ ਤੁਹਾਨੂੰ ਪੰਜਾਬੀ ਫ਼ਿਲਮ ਚ ਦੇਖਣ ਨੂੰ ,

  • @KuldeepSingh-eq5cw
    @KuldeepSingh-eq5cw 3 роки тому +30

    ਬਹੁਤ ਵਧੀਆ ਕਪਿਲ ਭਾਈ,ਮੈੰ ਤਹਾਨੂੰ mh 1 ਤੋਂ ਦੇਖਦਾ ਆ ਰਿਹਾਂ,ਮੈਨੂੰ ਤੁਸੀਂ ਮੇਰੇ ਵਰਗੇ ਅਪਣੇ ਵਾਂਗੂ ਲਗਦੇ ਓ,ਮੈੰ ਤੁਹਾਡਾ ਦਿਲੋਂ ਫੈਨ ਆ,ਜਿਵੇਂ ਆਪ ਜੀ ਨੂੰ ਲੱਗਦਾ ਕਿ ਤੁਹਾਡੇ ਪਿਤਾ ਜੀ ਨਾਲ ਫੇਰ ਮੁਲਾਕਾਤ ਹੋਊਗੀ,ਐਵੇਂ ਮੈੰ ਵੀ ਆਪ ਜੀ ਨੂੰ ਮਿਲਣਾ ਚਾਉਂਦਾ

  • @isimmigration
    @isimmigration 3 роки тому +5

    ਬਹੁਤ ਹੀ ਪਿਆਰੀ ਮੁਲਾਕਾਤ ਕਪਿਲ ਭਾਜੀ ਨਾਲ!! ਰੱਬ ਹੋਰ ਤਰੱਕੀ ਦੇਵੇ ਵੀਰ ਨੂੰ।।

  • @harveergill2342
    @harveergill2342 3 роки тому +31

    ਬਹੁਤ ਵਧੀਆ ਲੱਗਾ ਪੰਜਾਬੀ ਚ ਇੰਟ੍ਰਵਿਊ ਸੁਣ ਕੇ਼਼਼਼ kapil sharma di

  • @gurjitkaur8601
    @gurjitkaur8601 3 роки тому +1

    ਬਹੁਤ ਘੱਟ ਲੋਕ ਆਪਣੀਆਂ ਸੱਚੀਆਂ ਗੱਲਾਂ ਸਭ ਦੇ ਸਾਹਮਣੇ ਰੱਖ ਦੇ ਹਨ ਬਹੁਤ ਵਧੀਆ ਇਨਸਾਨ ਹੈ ਕਪਿਲ ਸ਼ਰਮਾ

  • @Jupitor6893
    @Jupitor6893 3 роки тому +4

    ਕਪਿਲ ਸ਼ਰਮਾ ਇਕ ਜੈੱਮ ਹੈ। ਹੀਰਾ ਹੈ।

  • @preet2kanwar
    @preet2kanwar 3 роки тому +24

    ਕਈ ਕਲਾਕਾਰ ਜਾਂ ਹੋਰ ਸੈਲੇਬ੍ਰਿਟੀ ਆਖਦੇ ਕਿ ਅਸੀ ਪੰਜਾਬੀ ਦਾ ਪ੍ਰਸਾਰ ਕਰ ਰਹੇ ਹਾਂ
    ਪਰ ਇਹ ਬੰਦਾ ਮੈਨੂੰ ਬਹੁਤ ਪਸੰਦ ਆ ਕਿ ਮਹਾਰਾਸ਼ਟਰ੍ਰਿਨ ਵੀ ਇਹਨਾਂ ਪੰਜਾਬੀ ਚ ਬੋਲਣ ਲਾ ਛੱਡੇ।
    ਦੂਜਾ ਆਪਣੀ ਮਿੱਤਰ ਮੰਡਲੀ ਘਰ ਰੋਟੀ ਪੱਕਣ ਲਾ ਛੱਡੀ
    ਸੋ ਬਾ ਕਮਾਲ ਸ਼ਖ਼ਸੀਅਤ

  • @MeenaKumari-mf8ol
    @MeenaKumari-mf8ol 3 роки тому +4

    ਵਾਹਿਗੁਰੂ 👏👏🙏🙏ਹਮੇਸਾ ਖੁਸ ਰੱਖ ਕਪਲ ਸ਼ਰਮਾ ਬਹੁਤ ਵਦੀ ਇਟਰਵੀਉ ਵਾਹਿਗੁਰੂ ਤਰੱਕੀ ਬਖ਼ਸ਼ੇ 💓ਕਪਲਸਰਮਾ ਜੀ ਸ੍ਰੀ ਅਕਾਲ ਜੀ 💓🙏🙏🙏

  • @punjjaabdesh8659
    @punjjaabdesh8659 3 роки тому

    ਸਾਰੀਆਂ ਪੰਜਾਬੀ ਫਿਲਮਾਂ ਤਾਂ ਬਿਲਕੁਲ ਵਿਹਲੜ ਬੰਦਾ ਵੀ ਨਹੀਂ ਦੇਖ ਸਕਦਾ, ਇਹ ਤਾਂ ਮਹੀਨੇ ਚ ਇਕ ਦੇਖੀ ਜਾਵੇ ,ਵੱਡੀ ਗੱਲ ਆ । ਪੰਜਾਬ ਨਾਲ ਜੁੜਿਆ ਰਹੀ ਬਾਈ, ਰੱਬ ਤੈਨੂੰ ਰਾਜੀ ਰੱਖੇ ।

  • @jassa9864
    @jassa9864 3 роки тому +94

    ਇੰਟਰਵਿਊ ਦੇਖ ਨਜ਼ਾਰਾ ਆ ਗਿਆ,,, ਕਪਿਲ ਸ਼ਰਮਾ ਪਿਓਰ ਪੰਜਾਬੀ ਬੋਲ ਰਿਹਾ,,ਯਾਦਵਿੰਦਰ ਕਰਫਿਊ ਨੇ ਬਹੁਤ ਵਧੀਆ ਪਹਿਲ ਕਦਮੀਂ ਕੀਤੀ ਹੈ pro zindagi channel nal

    • @Baasnhuish
      @Baasnhuish 3 роки тому +1

      ਹਾਂ ਜੀ।

    • @Baasnhuish
      @Baasnhuish 3 роки тому +2

      ਘੱਟ ਹੀ ਸੁਣਨ ਨੂੰ ਮਿਲਦੀ ਹੈ ਇਹਦੇ ਮੂੰਹੋਂ।

  • @HollyWshorts
    @HollyWshorts 3 роки тому +30

    *ਬਹੁਤ ਵਧੀਆ ਇੰਟਰਵਿਊ* 👍🏼
    *ਅਮਰਿੰਦਰ ਗਿੱਲ ਵੀ ਵਧੀਆ ਬੰਦਾ, ਉਸ ਬਾਰੇ ਕਦੇ ਵੀ ਮਾੜਾ ਸੁਨਣ ਨੂੰ ਨਹੀਂ ਮਿਲਿਆ* ।
    *ਇਸ ਤਰ੍ਹਾਂ ਦੀਆਂ ਇੰਟਰਵਿਊ ਹੋਰ ਹੋਣੀਆ ਚਾਹੀਦੀਆਂ* |

  • @lakhabrar9837
    @lakhabrar9837 3 роки тому +1

    ਬਹੁਤ ਵਧੀਆ ਕਪਿਲ ਸ਼ਰਮਾ ਜੀ ਸਭ ਤੋਂ ਵਧੀਆ ਗੱਲ ਕਿ ਬਾਈ ਪੰਜਾਬੀ ਮਾਂ ਭਾਸ਼ਾ ਨੀ ਛੱਡੀ ਵਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ

  • @Eclcorp
    @Eclcorp 3 роки тому +55

    Kapil sharma = sheer talent. Hats off to such a hardworking boy. Rab v ohna nu denda jede deserve karde. Truly inspirational story

  • @narinderdhaban8235
    @narinderdhaban8235 3 роки тому +29

    ਬਾਈ ਜੀ ਬਹੁਤ ਵਧੀਆ ਕਮੇਡੀ ਕਿੰਗ ਨੂੰ ਇੰਟਰਵਿਊ ਕਰਨ ਤੇ

  • @ashusings176
    @ashusings176 3 роки тому +35

    My mother tongue is hindi but I understand Punjabi very well and I loved this interview 😘

  • @MS_855
    @MS_855 3 роки тому +2

    ਬਹੁਤ ਮਾਣ ਹੈ ਕਪਿਲ ਸ਼ਰਮਾ ਜੀ ਤੇ GBU❤

  • @jattmehkma4309
    @jattmehkma4309 3 роки тому +23

    Kapil Punjabi ch 🔥🔥🔥🔥👌🏻👌🏻👌🏻 chnga bnda a 🤝🏻

  • @BalG-13
    @BalG-13 3 роки тому +41

    Kapil simply great person. Asi sab Amritsar to jaddo Mh1 te pehli vaar Hasde Hasaunde Raho show te c. Same koi farak nahi,. I am in Canada now. But still I remember all that Rajiv, Chandan, Balraj, Deepak pak pak. Same hotel and memories.

  • @s-kotia
    @s-kotia 3 роки тому +11

    ਜਿਹੜਾ ਬੰਦਾ ਆਪਣੇ ਮਾਂ ਬਾਪ ਦੀ ਇੱਜ਼ਤ ਕਰਦਾ, ਦੁਨੀਆ ਉਹਦੀ ਇੱਜ਼ਤ ਜਰੂਰ ਕਰਦੀ ਤੇ ਬੰਦਾ ਤਰੱਕੀ ਵੀ ਬਹੁਤ ਕਰਦਾ,,

  • @singh6368
    @singh6368 3 роки тому +5

    ਦਿਲ ਦਾ ਰੰਗੀਨ ਬੰਦਾ❤

  • @gurpreetkhangura1356
    @gurpreetkhangura1356 3 роки тому +16

    बहुत ही अच्छा लगा पंजाबी में इंटरव्यू सॉन्ग का कपिल शर्मा की

  • @punjabilokgeet71
    @punjabilokgeet71 3 роки тому

    ਬਹੁਤ ਵਧੀਆ ਮੁਲਾਕਾਤ ।
    ਪੰਜਾਬ ਦਾ ਮਾਣ ਕਪਿਲ ਸ਼ਰਮਾ 💖🙏

  • @harshdhadrow5156
    @harshdhadrow5156 3 роки тому +4

    Kapil sir da stardom hamesa rahega love you Kapil sir

  • @baljindersinghhundal2752
    @baljindersinghhundal2752 3 роки тому

    ਕਪਿਲ ਭਾਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ. ਜਿਉਂਦੇ ਰਹੋ

  • @baldishkaur9953
    @baldishkaur9953 3 роки тому +35

    Kapil tusi bete apne mother lai God gifted o 😍😍😍😍😍

    • @godgod3586
      @godgod3586 3 роки тому +1

      Te kapil lai ohndi mom god gifted ne
      Sariya de parents rab hi hai sakshat

  • @mandeepkaurjattana2412
    @mandeepkaurjattana2412 3 роки тому +1

    ਕਪਿਲ ! ਤੇਰੇ ਅੰਦਰ ਇੱਕ ਮਾਸੂਮ ਬੱਚਾ ਹੈ ! ਉਸ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ !!! ਜੀਓ !!!!!!

  • @harjeetsingh5389
    @harjeetsingh5389 3 роки тому +42

    Kapil is so humble down to earth

  • @beautifulindia3196
    @beautifulindia3196 2 роки тому

    ਕਪਿਲ ਜੀ ਤੁਹਾਡੀ ਇਹ ਸਾਦਗੀ ਬਹੁਤ ਹੀ ਚੰਗੀ ਲਗਦੀ ਹੈ

  • @parmjeetKaur08
    @parmjeetKaur08 3 роки тому +83

    23:37 Same here Kapil,I too feel the same for my father.He left us 23 yrs ago, everything,every ritual was performed by us...but still I wait for him everyday.
    Parents are precious.

    • @homeandgarden6938
      @homeandgarden6938 3 роки тому +2

      My father in law passed away one year completed 17 sept. We all loved him very much. Daily we think we want he would come From outside. My 3.5 year old son when ever go to mandir or do pray at home he said bhagwan ji mere dadu ko theek kar k jaldi bej do. 😭

    • @harneetkour7195
      @harneetkour7195 3 роки тому +2

      There are many children's who lost their parents 🤔🤔 let's pray for all such childrens 🙏🙏 n God give them the Power of tolerance n
      N last pray for others who have complete family with parents n children stay healthy n strong 🙏🙏

    • @Mnjyot_Brar
      @Mnjyot_Brar 3 роки тому

      God bless you brother 🙏🙏🙏❤️❤️❤️

  • @baldevchungha2298
    @baldevchungha2298 3 роки тому

    ਕਪਲ ਤੂੰ ਬਹੁਤ ਬਹੁਤ ਬਹੁਤ ਪਿਆਰਾ ਛੋਟਾ ਵੀਰ ਹੈ ਹਮੇਸ਼ਾ ਖੁਸ਼ ਰਹੋ

  • @HeyHS
    @HeyHS 3 роки тому +22

    What an amazing and authentic interview. Punjabiat Zindabad.

  • @nishasharma6709
    @nishasharma6709 3 роки тому +28

    Very relatable.. specially where he quoted kite na kite mulakaat hougi..heard from the very first one after me with that firm faith.. another similarity..

  • @rajivagnihotri104
    @rajivagnihotri104 3 роки тому +6

    amrinder paji da friend wah ki gal hai kapil paji ❤️waheguru ji meher karn 🙏🙏tusi sade amritsar punjab di shan ho 🙏🙏

  • @kalamogewala7265
    @kalamogewala7265 3 роки тому

    ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🙏🙏🙏🙏👌👌👌👌👌

  • @harjinder245
    @harjinder245 3 роки тому +19

    ਵਾਹ ਜੀ, ਜਿਹੜਾ ਸਾਰੀ ਦੁਨੀਆਂ ਦੇ ਇੰਟਰਵਿਊ ਕਰਦਾ ਆ ਅੱਜ ਉਸਨੂੰ ਇੰਟਰਵਿਊ ਦਿੰਦੇ ਹੋਏ ਵੇਖ ਕੇ ਦਿਲ ਖੁੱਸ਼ ਹੋ ਗਿਆ ਜੀ। 💕🙂🙏

  • @aroraaman4u
    @aroraaman4u 3 роки тому +2

    Proud of you Bhaji.. Meri v story 80% tuhade nal mildi aa.. waqui zindagi de thapede khaan ton baad e zindgi jeen da swaad anada aa..
    Love you and God bless you..

  • @sharanpatwal2850
    @sharanpatwal2850 3 роки тому +9

    Bahut vadiya love you kapil paji bhut Changha lagha

  • @kulwantsingh6315
    @kulwantsingh6315 3 роки тому +1

    ਮੇਹਨਤ ਕੀਤੀ ਰੰਗ ਲਿਆਉਂਦੀ ਹੈ ।ਬਹੁਤ ਸੋਹਣੀ ਇੰਟਰਵਿਊ ਕੀਤੀ ਹੈ

  • @niti_nnn
    @niti_nnn 3 роки тому +99

    Kapil sharma make Punjabi, s proud 💪😊

    • @rajandeepsingh5629
      @rajandeepsingh5629 3 роки тому +2

      bilkul

    • @HeyHS
      @HeyHS 3 роки тому +1

      👍

    • @harjasx
      @harjasx 3 роки тому +1

      Menu tan nhi kranda bro

    • @ashishtiwari9135
      @ashishtiwari9135 2 роки тому +1

      @@harjasx ofcourse it happens when you have hate for one particular religion either hiddenly or openly

  • @pssandhu7942
    @pssandhu7942 3 роки тому

    ਕਪਲ ਗੱਲਾਂ ਕਰਦਾ ਤੂੰ ਬਹੁਤ ਪਿਆਰਾ ਲਗਦਾ ਏ
    ਤੇਰੇ ਨਾਲ ਕੋਈ ਮੁਲਾਕਾਤ ਨਹੀਂ ਹੋ ਈ ਪਰ ਫਿਰ ਵੀ ਤੂੰ ਇਸ ਤਰਾਂ ਲਗਦਾ ਏ ਜਿਵੇਂ ਕੋਈ ਪਰਵਾਹ ਦਾ ਹੀ ਜੀਅ ਹੋਵੇ
    ਜੇਕਰ ਕਮੈਟ ਪੜ੍ਹਿਆ ਤਾਂ ਕਪਲ
    ਜਵਾਬ ਜਰੂਰ ਦੇਈ

  • @virkboy5502
    @virkboy5502 3 роки тому +58

    Ghaint banda niklea kite na kite das gya k bjp thik nai kisaana waste nd godimedia bare v das gea
    Punjab te punjabiyat zindabad 💪💪 lehndapunjab chardapunjab

  • @ranadhaliwal3027
    @ranadhaliwal3027 3 роки тому

    ਲਵ ਲਵ ਯੂ ਵੀਰ ਤੇਰੀਆਂ ਗੱਲਾਂ ਦਿਲ ਜਿੱਤ ਲਿਆ

  • @baljindergill2687
    @baljindergill2687 3 роки тому +39

    Punjabi bro 🇮🇳🙏🏼🙏🏼 both are best, jadvinder ji, kapil sharma, love you ♥️

  • @puneetsharma3995
    @puneetsharma3995 3 роки тому +4

    Kapil sharma
    Punjab da Mann aa
    Love u kapil paji❤❤

  • @preetjhorran8766
    @preetjhorran8766 3 роки тому +3

    ਬਹੁਤ ਬਹੁਤ ਪਿਆਰ ਕਪਿਲ ਵੀਰ ਜੀ

  • @mannithind1025
    @mannithind1025 3 роки тому +20

    Bahut vdhia interview Yadwinder veer ji. Bahut vdhia lgda sada Punjabi bhraa sari dunia ch apni state da and apni country da naam roushan kr reha. Proud of you Kapil veere. Rabb, Guru Ramdas Sahib ji Sache Patshah tuhanu hmesha khush rakhn, tuhade mata ji di umar lammi hove oh khush rehn, tuhada sara pariwar bache hmesha razi rehan.
    Waheguru ji 🙏

  • @ਪੰਜਾਬੀਵਿਦੇਸਾਵਿਚ

    ਪਤਾ ਨਹੀ ਪੁਰਾਣੀ ਕੀ ਨਵੀ ਗਲਬਾਤ ਪਰ ਪਹਿਲੀ ਵਾਰ ਦੇਖੀ , ਮਾਂ ਬੋਲੀ ਦਾ ਸਤਿਕਾਰ ਕਰਦਾ, ਬਾਕੀ ਕਿਰਸਾਨੀ ਦਾ ਟਵੀਟ ਕੀਤਾ ਸੀ ਉਦੋ ਅਗਲੇ ਨੇ ਆਪਣੀ ਰੋਟੀ ਰੋਟੀ ਥੋੜੀ ਹੱਥਾਂ ਖਵਾਉਣੀ ਏ ਮੋਦੀ ਚੋਰ ਗੰਦ ਆ ਜੋ ਕਿਸੇ ਨੂੰ ਬਖਸਦਾ ਨਹੀ ਏ ,, ਬਾਕੀ ਜੋ ਵੀਰ ਰੋਸ ਕਰ ਰਹੈ ਕਿਰਸਾਨੀ ਬਾਰੇ ਨੀ ਬੋਲਿਆ ਆਪਾ ਕਿਹੜਾ ਕਪਿਲ ਨੂੰ ਵੋਟਾਂ ਪਾਈਆਂ ਜਾ ਪੰਜਾਬ ਦਾ ਪ੍ਰਧਾਨ ਚੁਣਿਆ ਜਿਨਾ ਹੱਥ ਕੁਰਸੀ ਏ ਪੰਜਾਬ ਦੀ। ਵੋਟਾ ਦਿਦੇ ਉਹਨਾ ਨੂੰ ਜਾ ਕੇ ਪੁੱਛੋ ਹਾਂ ਇਹ ਉਹਨਾ ਦਾ ਹੱਕ ਏ ਕੈਪਟਨ , ਚੰਨੀ ਹੋਣਾ ਦੁਵਾਲੇ ਹੋਵੋ ਕੀ ਖੇਤੀ ਕਾਲੇ ਕਨੂੰਨ ਰੱਦ ਕਰਵਾਉ ਤਕੜੇ ਹੋਕੇ, ਅੰਨਦਾਤਾ ਸੜਕਾ ਤੇ ਕੁਚਲਿਆ ਜਾ ਰਿਹੇ। ਗੁਸਤਾਖੀ ਮਾਫ ।
    #ਲੜਾਗੇਜਿੱਤਾਗੇ #ModiChor #shameonyoumodigovernment #punjabsarkarmurdabad #ModiChor #kisanektamorcha #FarmersProtest #ModiRepealFarmActs #ModiStopIgnoringFarmers #kisanektazindabaad #modi_bhajao_bharat_bachao_challenge #ModiChor #reginemodi #GoBackModi #ShameonModiGovt #FarmersProtest #kisanektazindabaad #ShameonModiGovt.

    • @sufipunjabde6103
      @sufipunjabde6103 3 роки тому +1

      ਸੋਹ ਪਰਸੈਂਟ ਠੀਕ ਹੈ ਜੀ

  • @satyatelehope2315
    @satyatelehope2315 3 роки тому +7

    kapil sir eh manu lagda tuhadi life da sab to vadia interview a ,love u kapil bhaji

  • @sohaibsiddique7988
    @sohaibsiddique7988 3 роки тому +38

    Love from pakistan
    U are pure pure person,ALLAH APKU HIDAYAT OR MAZEED IZAT DY

  • @parmindersingh1671
    @parmindersingh1671 3 роки тому

    ਮਿਹਨਤ ਰੰਗ ਤਾਂ ਜ਼ਰੂਰ ਲਿਆਉਂਦੀ ਐ ਤੇ ਮਿਹਨਤ ਦਾ ਰੰਗ ਇੰਨਾਂ ਪੱਕਾ ਹੁੰਦਾ ਹੈ ਜਿਹੜਾ ਕਦੇ ਫਿੱਕਾ ਨੀਂ ਪੈਂਦਾ

  • @gurmanaulakah
    @gurmanaulakah 3 роки тому +18

    Huge respect for kapil sir nd yad sir

  • @sukhmansanghavlogs6617
    @sukhmansanghavlogs6617 3 роки тому +1

    ਬਹੁਤ ਵਧੀਆ ਗੱਲਾਂ ਕੀਤੀਆਂ ਕਪਿਲ ਸ਼ਰਮਾ ਬਾਈ ਨੇ, ਮਿਹਨਤ ਦਾ ਮੁੱਲ ਮਿਲਿਆ ਬਾਈ ਕਪਿਲ ਸ਼ਰਮਾ ਨੂੰ, ਬੜਾ ਦਿਲਦਾਰ ਬੰਦਾ ਕਪਿਲ ਸ਼ਰਮਾ

  • @ankhideep704
    @ankhideep704 3 роки тому +10

    love kapil sharma❤️apna punjabi veer amartsariya majhe vala❤️

  • @ਚਮਕੌਰਸਿੰਘ-ਸ5ਲ
    @ਚਮਕੌਰਸਿੰਘ-ਸ5ਲ 3 роки тому +1

    ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ਸਵਾਗਤ ਹੈ ਸਿੰਘੂ ਕੁੰਡਲੀ ਬਾਰਡਰ ਤੋ ਵੇਖ ਰਹੇ ਹਾ ਪ੍ਰੋਗਰਾਮ

  • @ayeshasinghania3135
    @ayeshasinghania3135 3 роки тому +5

    Aaj tak di best interview laggi mainu eh koi Msaala ni koi drama ni koi Conterversy ni.. Sirf puraniya yaada.... Pehla interview aa jehrra m pura dekheya.... Well done

  • @XOYzzzz
    @XOYzzzz 3 роки тому +64

    True son of Punjab and punjabiat .I always watch your show and enjoy it . You always represent Punjab even doing a Hindi show but in Punjabi style . Very proud to see someone presenting Punjab on the National level with such a confidence . You are pride of Punjab. .God Bless you with bigger heights .🙏

    • @rtiripshi4432
      @rtiripshi4432 3 роки тому +1

      True Son of punjab bhagat singh ji

  • @ankhideep704
    @ankhideep704 3 роки тому +35

    apna punjabi veer har vaar punjabiya nu bomby tak show vich invite krke punjab nu hamesha bulandiya te rakhiya❤️

  • @beantsingh3717
    @beantsingh3717 3 роки тому +1

    ਬਹੁਤ ਮਿਹਨਤ ਕੀਤੀ ਕਪਿਲ ਨੇ।deserve ਵੀ ਕਰਦਾ ਸੀ

  • @SarpanchKomal
    @SarpanchKomal 3 роки тому +37

    Very good interview Yadwinder Sir 👌 Keep it up 💯 👌

  • @harrydhaliwal4997
    @harrydhaliwal4997 2 роки тому

    ਸਾਡੇ ਪੰਜਾਬ ਦਾ ਪੁੱਤ । ਜੁਗ ਜੁਗ ਜਿਓ। ਪੰਜਾਬੀ ਮਾਂ ਬੋਲੀ ਦਾ ਮਾਣ ਜ਼ਰੂਰ ਵਧਾਈ ਕਪਿਲ ਵੀਰ

  • @manpreetrandhawa9072
    @manpreetrandhawa9072 3 роки тому +17

    We really appreciate Kapil...Proud of you 👌👌👌

  • @kalersewak4821
    @kalersewak4821 3 роки тому +1

    Siraa banda y ਬਹੁਤ ਉੱਚੀ ਸ਼ੈਅ ਆ ਮਿਲ ਜਾਣ ਕੀਤੇ ਸਿਰਾ ਲੱਗ ਜਾਵੇ।

  • @tabassummalik5739
    @tabassummalik5739 3 роки тому +5

    Respect from west Punjab!

  • @speechlessfeelings71
    @speechlessfeelings71 3 роки тому +1

    ਬਾ ਕਮਾਲ 👌
    ਇਹਨੂੰ ਕਹਿੰਦੇ ਖਰਾ ਬੰਦਾ,
    ਯਾਰਾ ਰੂਹ ਖੁਸ਼ ਹੋਗੀ ਇਸ਼ਟਰਵਿਉ
    ਵੇਖਕੇ ਤੇਰੀ ਕਪਿਲ 🤩
    ਸੱਚਾ ਪੰਜਾਬੀ,ਸੱਚਾ ਹਿੰਦੋਸਤਾਨੀ ਫਨਕਾਰ ਜੋ ਸਭ ਦਾ ਭਲਾ ਚਾਹੁੰਦਾ ਇਸ ਕਰਕੇ ਸਭ ਦਾ ਚਹੇਤਾ ਕਲਾਕਾਰ ਆ ।। 🙏❤ ਭਗਵਾਨ ਤੈਨੂੰ ਹੋਰ ਤਰੱਕੀਆਂ ਬਖਸ਼ਣ ਵੀਰੇਆ ,,ਜਿਉੰਦਾ ਵਸਦਾ ਰਹਿ ਮੌਜਾ ਮਾਰ ।।

  • @agambhatia9673
    @agambhatia9673 3 роки тому +30

    Kapil bai ghaint bnda👌🏻

  • @Gurlove0751
    @Gurlove0751 3 роки тому +1

    Siraaaaaa interview Kapil di..
    Ikk Interview Babbu Maan di te 2ji Kapil sharma di film varga swaad aunda sunn ke.....
    50-100 part chahide interview de .
    Kapil sharma di Punjabi siraaaaa

  • @parveenkaur2425
    @parveenkaur2425 3 роки тому +76

    ਬਹੁਤ ਵਧੀਆ ਯਾਦਵਿੰਦਰ ਜੀ👍🏻👍🏻👍🏻👍🏻

  • @SandeepSingh-ss7or
    @SandeepSingh-ss7or Рік тому +1

    Pta ee ni lga kado interview khatam ho gyi I really enjoyed this interview ❤❤

  • @Binzyworld
    @Binzyworld 3 роки тому +11

    Vadhiya interview 👌👌👌😍😍😍😍😍 Lots of love kapil Sir

  • @SukhrajSekhon
    @SukhrajSekhon 3 роки тому +14

    Very nice bro…everything question was from bottom of your heart and kapil answered like he is talking to his brother.

  • @hitxit
    @hitxit 2 роки тому +1

    punjab di shan aa kapil veer

  • @ghufranahmed1816
    @ghufranahmed1816 3 роки тому +9

    Very good and candour discussion, full of vibe and reflecting the ground reality of struggling life. Amanullah Sb. was really a great artist. Wish you many more success in years to come, Kapil.

  • @lizasehgal385
    @lizasehgal385 3 роки тому +23

    ਕਪਿਲ ਵਰਗਾ ਕੋਈ ਨਹੀਂ ਇਕ ਦਮ ਸਚਾ ਸਾਫ਼ ਦਿਲ ਬੰਦਾ ਹੰਕਾਰ ਤੇ ਝੂਟੇ ਸ਼ੋ ਆਫ਼ ਤੋਂ ਦੂਰ ।ਕਮੇਡੀਅਨ ਤਾ ਵਦੀਆ ਹੈ ਇ ਉਹ ਗਾਉਂਦਾ ਬੜਾ ਸੋਹਣਾ ਹੈ ਤੇ ਹੀਰਾ ਹੈ ਪੰਜਾਬ ਦਾ । ਰੱਬ ਚੜਦੀਕਲਾ ਚ ਰੱਖੇ ਸਾਰਿਆ ਨੂੰ ਖੁਸ਼ੀਆ ਵੰਡਣ ਆਲੇ ਨੂੰ ਕਦੀ ਕੋਈ ਦੁੱਖ ਨਾ ਹੋਵੇ🙏

  • @goldenbababakala8051
    @goldenbababakala8051 3 роки тому +49

    Very Good interview because struggling encourage youth we need it in our Punjab for our future generation 🙏

  • @preetman8586
    @preetman8586 3 роки тому +2

    Sanu man honda sada punjab da munda world level te mashur a.. gud luck kapil veer

  • @dalbirsingh7655
    @dalbirsingh7655 3 роки тому +13

    Bhut vadiya yadwinder Veer ji

  • @yadvindersingh2116
    @yadvindersingh2116 3 роки тому +3

    Kapil Sharma ji VERY NICE man WAHEGURU JI MEHAR KARN

  • @navjotkatron276
    @navjotkatron276 3 роки тому +10

    Luv uhh kapil sir ❤️ rab thonnu hmesha khush rakhe ❤️bhut changii sehat dewe❤️❤️

  • @ranadhaliwal3027
    @ranadhaliwal3027 3 роки тому

    ਬਹੁਤ ਘੈਟ ਬੰਦਾ ਜਦੋਂ ਆਪਣੇ ਪੰਜਾਬੀ ਭਰਾ ਦੀ ਝੜਾਈ ਦੇਖਣ ਨੂੰ ਮਿਲੇ ਸਾਨੂੰ ਮਾਣ ਹੁੰਦਾ ਪੰਜਾਬੀ ਹੋਣਦਾ

  • @manjitsingh-px4yt
    @manjitsingh-px4yt 3 роки тому +11

    Kapil Sharma is an ideal Comedian, no match of his calibre . He is master of his job. I like him very much, since he links his past days life with current episodes . Means to say he is still connected with normal life lead in college days or while he was struggling to survive. Otherwise ppl when attained some position, often change their attitude. Kapil is not one of them.Wishing him all well during his life lying ahead .