ਦਿਨ ਕੱਟ ਲੈ ਤੂੰ ਚਮਕੀਲੇ ਲੁਕ ਕੇ | Amar Singh Chamkila & Amarjot Live | Bhai Bhaiyan Nu Maare

Поділитися
Вставка
  • Опубліковано 6 лют 2024
  • #chamkilalive #chamkilaliveshow #amarsinghchamkila #bhaibhaiyannumaare #gundiranpardan #dinkarlaituchamilelukke #chamkila amarjotliveshow #chamkila #amarjot #chamkilaliveakhara #chamkilafullliveshow #JhhagaChakChowdrey #jhaggachakChaudhary
    ਇਸ ਲਿੰਕ ਤੋਂ ਹੁਣ ਤੁਸੀਂ ਮੇਰੀਆਂ ਸਾਰੀਆਂ ਨਵੀਆਂ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ।
    👉bit.ly/3SNu68b
    chamkila.in/index.php/store/
    Shamsher Singh Sohi 98764-74671
    ਜੇ ਕਿਸੇ ਦੋਸਤ ਕੋਲ ਪੁਰਾਣੇ ਕਲਾਕਾਰਾਂ ਦੇ ਲਾਈਵ ਵੀਡੀਓ ਹੋਣ ਤਾਂ ਮੈਨੂੰ 9876474671 ਨੰਬਰ ਤੇ ਕਾਲ ਕਰਕੇ ਦੱਸੋ।ਪੁਰਾਣੇ ਕਲਾਕਾਰਾਂ ਦੀਆਂ ਫੋਟੋਆਂ, ਲਾਈਵ ਵੀਡੀਓ, ਜਿਨ੍ਹਾਂ ਦੇ ਪਿੰਡ ਜਾਂ ਵਿਆਹ ਤੇ ਕਲਾਕਾਰਾਂ ਦੇ ਅਖਾੜੇ ਲੱਗੇ ਸੀ ਉਹ ਮੈਨੂੰ ਕਾਲ ਕਰਕੇ ਜ਼ਰੂਰ ਦੱਸਣ।
    ਧੰਨਵਾਦ... ਸ਼ਮਸ਼ੇਰ ਸਿੰਘ ਸੋਹੀ 98764-74671 (WhatsApp)
    ਅਮਰਜੋਤ ਤੇ ਚਮਕੀਲਾ ਦਾ ਲਾਈਵ ਅਖਾੜਾ ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ ਤੇ ਹੋਰ ਨਵੀਆਂ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ... • Chamkila Amarjot Full ...
    ਚਮਕੀਲਾ ਤੇ ਅਮਰਜੋਤ ਜੀ ਦੇ ਜੀਵਨ ਤੇ ਛਪੀ ਨਵੀਂ ਕਿਤਾਬ 'ਅਮਰਜੋਤ ਦੇ ਆਖਰੀ' ਬੋਲ ਫ੍ਰੀ ਪ੍ਰਾਪਤ ਕਰਨ ਲਈ ਕਾਲ ਕਰੋ....98764-74671 ਸ਼ਮਸ਼ੇਰ ਸਿੰਘ ਸੋਹੀ
    For more information visit / shamsher.singh.1069
    Chamkila Amarjot Website
    www.chamkila.in
    #tiwanarevolution
    #sochpunjabdi
    #ਸੋਢੀਮੁਠੱਡਾ
    #SarbiMaurਸਰਬੀ ਮੌੜ
    #BAWARECORDS
    #RinkuRomanaBanjo
    #AppleRecords
    #ਜੌਹਲਅਤੇਹੁੰਦਲ਼ਸੰਗੀਤJohal&HundalMusic
    #RinkuRomanaBanjo
    #PALCOVIDEO
    #JassiTV
    #sidhuradio
    #chamkilalive
    #SURJITPANGLYMELBOURNE

КОМЕНТАРІ • 53

  • @positivethinker9804
    @positivethinker9804 5 місяців тому +30

    ਬਹੁਤ ਵਧੀਆ ਲਿਖਿਆ ਅਤੇ ਗਾਇਆ ਜੋ ਅੱਜ ਸਚਾਈ ਵਾਪਰ ਰਹੀ। ਚਮਕੀਲੇ ਨੇ ਪਹਿਲਾਂ ਹੀ ਚਾਰ ਦਹਾਕੇ ਦੱਸ ਦਿੱਤਾ ਸੀ। ਜਿੰਨੇ ਮਰਜ਼ੀ ਗਾਇਕ ਜੰਮ ਪੈਣ ਪਰ ਚਮਕੀਲਾ ਨਹੀਂ ਕੋਈ ਬਣ ਸਕਦਾ। ਜ਼ਿੰਦਾਬਾਦ ਚਮਕੀਲਾ ਅਮਰਜੋਤ ❤

  • @user-mu7fv5pw9j
    @user-mu7fv5pw9j 5 місяців тому +18

    ਕੀ ਚਮਕੀਲਾ ਇਹਦੀਆਂ ਰੀਸਾਂ ਕੋਈ ਨਹੀਂ ਕਰ ਸਕਦਾ ਬਾਈ

  • @janaksingh5653
    @janaksingh5653 5 місяців тому +20

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ❤❤ ਇਹ ਗੀਤ ਪਹਿਲੀ ਵਾਰ ਸੁਣਿਆ ਹੈ। ਬਹੁਤ ਵਧੀਆ ਗੱਲ ਲਿਖੀ ਹੈ ਜੀ ਧੰਨਵਾਦ ਸੋਹੀ ਸਾਹਿਬ ਜੀ

  • @dilbagdhillon1531
    @dilbagdhillon1531 5 місяців тому +24

    ਅਗੇ ਵਾਲਾ ਸਮਾਂ ਚਮਕੀਲੇ ਨੇ ਪਹਿਲਾਂ ਹੀ ਗਾ ਕੇ ਦਸ ਦਿੱਤਾ ਸੀ।

  • @sukhminderdhaliwal6922
    @sukhminderdhaliwal6922 4 місяці тому +6

    ਇਹ ਗੱਲ ਬਿਲਕੁਲ ਠੀਕ ਹੈ ਕਿ ਇਨ੍ਹਾਂ ਵਧੀਆ ਗੀਤ ਚਮਕੀਲਾ ਜੀ ਰਿਕਾਰਡ ਨਾ ਕਰਵਾਉਂਦੇ, ਗੀਤ ਰਿਕਾਰਡ ਹੋਇਆ ਪਰ ਕੰਪਨੀ ਨੇ ਧੋਖਾ ਕੀਤਾ ਸਿਰਫ ਟਾਈਟਲ ਵਿਚ ਲਿਖ ਦਿੱਤਾ ਪਰ ਕੈਸਟ ਵਿਚ ਨਹੀਂ ਪਾਇਆ ਇਹ ਬਹੁਤ ਵੱਡਾ ਧੱਕਾ ਕੀਤਾ ਗਿਆ ਹੈ।

  • @ParamjitSingh-tv2so
    @ParamjitSingh-tv2so 5 місяців тому +23

    ਸਮੇਂ ਦੀ ਨਬਜ਼ ਫੜ੍ਹ ਕੇ ਲਿਖਣ ਵਾਲ਼ਾ ਅਨਮੋਲ ਹੀਰਾ,, ਪਾਪੀਆਂ ਨੇ ਮਿੱਟੀ ਚ ਮਿਲਾਤਾ,,,

  • @DoctorBittu-yo2yx
    @DoctorBittu-yo2yx 5 місяців тому +13

    ਨਹੀਂ ਰੀਸਾਂ ਚਮਕੀਲੇ ਤੇਰੀਆਂ

  • @BharpoorSingh-ds6ef
    @BharpoorSingh-ds6ef 5 місяців тому +14

    ਬਹੁਤ ਵਧੀਆ ਬਾਈ ਅਖਾੜਾ ਸੋਹੀ ਸਹਿਬ

  • @GurmeetSingh-jq6mq
    @GurmeetSingh-jq6mq 5 місяців тому +18

    ❤❤ ਕੋਈ ਰੀਸ ਨੀ ਕਰ ਸਕਦਾ ਬਾਈ ਚਮਕੀਲੇ ਦੀ ❤❤

  • @didarsingh4524
    @didarsingh4524 5 місяців тому +13

    ਬਹੁਤ ਹੀ ਵਧੀਆ

  • @Karamjeet-ug6jc
    @Karamjeet-ug6jc 5 місяців тому +9

    Very good song chamkila Amarjot Zindabad Sohi Bhaji

  • @shivdeepkartik5032
    @shivdeepkartik5032 5 місяців тому +15

    Chamkila Amarjot Lovers 💞💞💞💞💞

  • @Gurmukhdhillon6680
    @Gurmukhdhillon6680 5 місяців тому +4

    ਬਾਈ ਜੀ ਸਤਿ ਸ਼੍ਰੀ ਆਕਾਲ ਜੀ ਬਹੁਤ ਸੋਹਣਾਂ ਗੀਤ ਇਹ ਗੀਤ ਚਮਕੀਲਾ ਬਾਈ ਰਿਕਾਡਿੰਗ ਕਰਵਾ ਆਇਆ ਸੀ ਕਿਸੇ ਹੋਰ ਗੀਤ ਦੀ ਥਾਂ ਪਰ ਕੰਪਨੀ ਨੇ ਹੇਰ ਫੇਰ ਕਰਕੇ ਇਹ ਗੀਤ ਕੈਸਟ ਵਿਚ ਨਹੀਂ ਪਾਇਆ ਪਹਿਲਾਂ ਵਾਲਾ ਗੀਤ ਹੀ ਰਹਿਣ ਦਿੱਤਾ ਪਰ ਕੈਸਟ ਉੱਪਰ ਏਸ ਗੀਤ ਦਾ ਟਾਈਟਲ ਦੇ ਦਿੱਤਾ ਝੱਗਾ ਚੱਕ ਚੌਧਰੀ ਪਰ ਗੀਤ ਇਹ ਨਹੀਂ ਸੀ ਪਾਇਆ।

  • @f4foood
    @f4foood 5 місяців тому +7

    Chamkila bai😢😢😢😢❤❤❤❤❤

  • @KulwinderSingh-dc6be
    @KulwinderSingh-dc6be 5 місяців тому +10

    Ilove chamkila and amarjot and s sohi vir

  • @manavprogamer9103
    @manavprogamer9103 5 місяців тому +9

    Chamkilaa chamkila.hai.koi.rees.nahi.kar.sakda.jai.santan.dee.❤❤❤❤❤❤❤❤❤❤❤❤❤❤❤❤

  • @singhnarinder4782
    @singhnarinder4782 5 місяців тому +5

    Eh do kalakaar hoye aa jo dil ch vss ge aa ik chamkila te duja sidhu moose wala ❤️❤️❤️

  • @user-dm1hn5hv1b
    @user-dm1hn5hv1b 3 місяці тому +1

    Very good chamkila Amarjot ji ❤️🎉🎉🙏🙏

  • @radheshamramkishan2387
    @radheshamramkishan2387 5 місяців тому +7

    Amar Singh Chamkila And Amar Jyot Ji Very Very Nice Ba Kamaal I'm Fan Waheguru Ji Kirpa Karan Enna Rooha Te Rip 🙏🌹🌹🙏 08/02/2024

  • @pb23fact27
    @pb23fact27 5 місяців тому +4

    Bilkul 100 Aane sach keh gya Bapu Ji din katla chamkile luk ke 😢😢🙏🙏

  • @GurtejSingh-es9cg
    @GurtejSingh-es9cg 5 місяців тому +1

    ਆਈ ਲਵ ਯੂ ਚਮਕੀਲਾ ਵੀਰ ਜੀ

  • @bhupindersingh-qs5jb
    @bhupindersingh-qs5jb 5 місяців тому +6

    Best singer

  • @mohitsangar9687
    @mohitsangar9687 3 місяці тому +1

    Ahe o tim si jado sare geka chamkila ustad ji ne Ghar vich tv dekhan laa dite si

  • @gurjantsingh8554
    @gurjantsingh8554 5 місяців тому +2

    ਬਹੁਤ ਵਧੀਆ ਜੀ ਅਮਰ ਸਿੰਘ ਚਮਕੀਲਾ ਅੱਜ ਵੀ ਅਮਰ ਹੈ ਜੀ

  • @mohitsangar9687
    @mohitsangar9687 3 місяці тому +1

    Is tim chamkila ji da koi hor hi roop he ji dekho gor naal lagda he dil vich dar he lutera da

  • @GurdeepSingh-sp9ul
    @GurdeepSingh-sp9ul 5 місяців тому +4

    Thanks sohi Saab , ਇਸ ਅਖਾੜੇ ਦੀ ਵੀਡੀਓ ਪਹਿਲੀ ਵਾਰ ਦੇਖੀ ਹੈ,ਆਡੀਓ ਚਮਕੀਲੇ ਦਾ ਅਖਾੜਾ ( ਲਾਲ ਮਰੂਤੀ ਵਾਲਾ) ਪਹਿਲੀ ਵਾਰ ਆਇਆ ਸੀ ਉਸਦੇ ਵਿੱਚ ਸੀ।। ਤੇ ਫੇਰ ਪੰਡਤੋ ਪੱਟੇ ਗਏ) ਵਿੱਚ ਆਡੀਓ ਗੀਤ ਆਇਆ ਸੀ।ਵਿੱਚ ਓਹਦੇ ਵਾਲਾ ਵੀ ਅੰਤਰਾ ਪਾਇਆ ਗਿਆ ਹੈ ।ਇਹ ਉਹੀ ਵਿਅਕਤੀ ਪਛਾਣ ਸਕਦੈ ਜਿਸ ਨੇ ਪਹਿਲਾ ਸੁਣਿਆ ਹੈ। Thanks again

  • @labhsingh4024
    @labhsingh4024 4 місяці тому +2

    Super Star chamkila ji

  • @ManpreetsinghManisingh-vu3zo
    @ManpreetsinghManisingh-vu3zo 5 місяців тому +4

    Heera singer si usted ji ❤❤❤🎉🎉🎉🎉

  • @user-ww1qo3yy5v
    @user-ww1qo3yy5v 5 місяців тому +2

    ❤❤❤❤ chamkila ji maha ustaj ji hege ne❤❤❤❤

  • @Sukhveer_brar
    @Sukhveer_brar 4 місяці тому +1

    ❤❤ nice jodi❤❤

  • @akashpurohit8432
    @akashpurohit8432 5 місяців тому +5

    Thank you sohi bhai

  • @user-jc1rx7vc6k
    @user-jc1rx7vc6k 5 місяців тому +2

    Bhut vdia bai

  • @faqirsingh9572
    @faqirsingh9572 4 місяці тому

    Chamkila baba zindabad Amar rhe

  • @amanpadda7909
    @amanpadda7909 4 місяці тому

    Dhanwad sohi saab... asi tohadiyan video dekhde Rehne.. tusi hi sab ton wad video payiyan hun tak chamkila ji diya

  • @jaspreetsinghsaggu295
    @jaspreetsinghsaggu295 5 місяців тому +3

    ❤❤❤❤❤

  • @chandigarha
    @chandigarha 5 місяців тому +2

    Old is Gold

  • @Vikramjit-ol6vj
    @Vikramjit-ol6vj Місяць тому +1

    ❤❤❤❤

  • @user-xc6pr9wl6n
    @user-xc6pr9wl6n 5 місяців тому +5

    New song

  • @user-xc6pr9wl6n
    @user-xc6pr9wl6n 5 місяців тому +5

    Upload full akhara

  • @jaswindershaunki5594
    @jaswindershaunki5594 5 місяців тому +3

    🙏♥️♥️🙏

  • @gaganharika6318
    @gaganharika6318 5 місяців тому +3

    ❤❤

  • @sandeepkumardaunkalan2988
    @sandeepkumardaunkalan2988 5 місяців тому +5

    Amar fankar dugri wale

  • @makhankhalsa1851
    @makhankhalsa1851 5 місяців тому +5

    ਬਾਈ ਜੀ ਵ ਸੀ ਆਰ ਵਾਲੀ ਕੈਸਟ ਹੋਣੀ ਤੁਹਾਡੇ ਕੋਲ ਹਾਲਤ ਕਿਦਾ ਦੀ ਹੈ ਕੈਸਟ ਦੀ

  • @rajindersingh6060
    @rajindersingh6060 5 місяців тому +5

    Bot vadia🎉

  • @puranchand3632
    @puranchand3632 4 місяці тому +1

    2:58