Pathanmajra ji , very good issues raised upon girdawri.intkaal should be immediately with registry, all records online, fard is a strong document.Salute MLA Saab
Very good progress for questioning regarding pending intkals,recovery. Strict action should be taken against those culprits who loot money of tax payers.
Good vichar bare loka de sange khate chal rahe han4- 5 perea to Takseem somhe dang nal karo fer gardori khatam karo lok gidawri karke he kabj han nakli time bhot pese lagde han 1000/2000 to ve vadh Dhanvad🙏🏻
Speakerr kehnda studyy karwaa lo 2.5 to study lyi tyaari hi nhi kiti hun kado study hou kon study karo study karan ch kina pessa khaada jaau fr study nu na manan te kina kharcha hou kina ku result aau isda par total mila ke punjab di badkismati hai baar baar ghatiya sarkAra ne khaa leya apna punjab
Intkal hunda hi nahi ....Fard dea 500. Varast dea 5000 Intkal da lakh mang lainede nea. Intkal di fees 600 rs Registary dea nal hi lai lai janda. Intkal hunda hi nahi ....jina chir patwari nu rishvat na devo.
ਸ੍ਰ ਹਰਮੀਤ ਸਿੰਘ ਪਠਾਨਮਾਜਰਾ ਜੀ ਇੱਕ ਅਤਿ ਜ਼ਰੂਰੀ ਮਹੱਤਵਪੂਰਨ ਮੁੱਦਾ ਚੁੱਕਣ ਲਈ ਵਧਾਈ ਦੇ ਹੱਕਦਾਰ ਹਨ। ਵਾਹਿਗੁਰੂ ਜੀ ਤਰੱਕੀਆਂ ਬਖਸ਼ਣ।
ਸ੍ਰਦਾਰ ਹਰਮੀਤ ਸਿੰਘ ਜੀ ਪਠਾਨ ਮਾਜਰਾ ਨੇ ਬਹੁਤ ਹੀ ਮਹੱਤਵਪੂਰਨ ਮੁਦੇ ਚੁੱਕੇ, ਸਲੂਟ ਜੀ
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਐਮ ਐਲ ਏ ਸ੍ਰੀ: ਹਰਮੀਤ ਸਿੰਘ ਪਠਾਣਮਾਜਰਾ ਜ਼ਿੰਦਾਬਾਦ
ਇੱਥੇ ਇੰਤਕਾਲ ਪੈਸੇ ਲਏ ਤੋ ਬਿਨਾ ਪਟਵਾਰੀ ਚਲਾਉਂਦੇ ਨਹੀ ਹਨ । ਜਦੋ ਕੇ ਰਜਿਸਟਰੀ ਵਿੱਚ ਇੰਤਕਾਲ ਦੀ ਫੀਸ ਪਹਿਲਾ ਹੀ ਸਰਕਾਰ ਲੈ ਲੈਦੀ ਹੈ । ਇਹ ਇੰਤਕਾਲ ਰਜਿਸਟਰੀ ਦੇ ਸਮਾ ਬੰਦ ਇਕ ਮਹੀਨੇ ਦੇ ਅੰਦਰ ਅੰਦਰ ਚਲਾਉਣਾ ਚਾਹੀਦਾ ਹੈ । ਇੰਤਕਾਲ ਜਿਹੜਾ ਪਟਵਾਰੀ ਨਾ ਚਾੜੇ ਉਸ ਉਪਰ ਕਾਰਵਾਈ ਹੋਣੀ ਚਾਹੀਦੀ ।
ਜਿਹੜੇ MLA ਖਾਨਦਾਨੀ ਹਨ, ਜਿੰਨਾ ਨੂੰ ਨੌਲਜ ਹੈ, ਉਹਨਾਂ ਨੂੰ ਤਾਂ ਮੰਤਰੀ ਹੀ ਨਹੀਂ ਬਣਾਉਂਦੇ।
ਮੰਤਰੀ ਸਾਹਿਬ ਕਹਿੰਦੇ ਹਨ,ਰੁਕੇ ਹੋਏ ਇੰਤਕਾਲ ਕਰਵਾਏ,ਉਹ ਰੁਕੇ ਕਿਉ ਸਨ, ਗਿਰਦਾਵਰੀ ਖਤਮ ਕਰੋ, ਤਕਸੀਮ ਲਾਜ਼ਮੀ ਕਰੋ, ਸਾਂਝੇ ਖਾਤੇ ਰਜਿਸਟਰੀਆਂ ਅਤੇ ਇੰਤਕਾਲ ਹੋਵੇ ਹੀ ਨਾ,ਕਿਸੇ ਵੀ ਰਜਿਸਟਰੀ ਵੇਲੇ,ਜਿਸ ਪਿੰਡ ਦੀ ਜ਼ਮੀਨ ਹੈ ਅਤੇ ਜਿਸ ਪਿੰਡ ਦਾ ਖਰੀਦਦਾਰ ਹੈ,ਉਸ ਪਿੰਡ ਦਾ ਹੀ ਨੰਬਰਦਾਰ ਹੋਵੇ,ਨਾ ਕਿ ਕਿਸੇ ਵੀ ਪਿੰਡ ਦਾ ਹੋਵੇਂ।
ਬ੍ਰਹਮ ਸ਼ੰਕਰ ਜੀ ਤੁਹਾਡੀ ਸਰਕਾਰ ਆਉਣ ਤੇ ਤਾਂ ਰੈਵਨਿਊ ਵਿਭਾਗ ਦਾ ਭੱਠਾ ਹੀ ਬੈਠ ਗਿਆ ਭਾਵੇਂ ਰਜਿਸਟਰੀਆਂ ਹੋਣ ਜਾਂ ਇੰਤਕਾਲ ਹੋਣ। ਮੰਤਰੀ ਜੀ ਕਦੇ ਜ਼ੀਰਕਪੁਰ,ਖਰੜ, ਡੇਰਾ ਬੱਸੀ, ਮਾਜਰੀ ਆਦਿ ਤਹਿਸੀਲਾਂ ਵਿਜ਼ਿਟ ਕਰਕੇ ਵੇਖਣ ਕਿ ਰਜਿਸਟਰੀਆਂ ਤੇ ਇੰਤਕਾਲਾਂ ਦੇ ਕੀ ਹਾਲ ਹਨ ਤੇ ਲੋਕਾਂ ਦੀ ਕਿਵੇਂ ਖੱਜਲ ਖੁਆਰੀ ਅਤੇ ਲੁੱਟ ਖਸੁੱਟ ਹੋ ਰਹੀ ਹੈ।
ਪਠਾਨਮਜਾਰਾ ਜੀ ਬਹੁਤ ਖੂਬ ਜੀ
ਬਹੁਤ ਵਧੀਆ ਮੁਦਾ ਪੇਸ਼ ਕੀਤਾ।। Good MLA Harmeet singh ji
ਬਹੁਤ ਵਧੀਆ mla ਸਾਹਿਬ, ਮਾਲ ਅਧਿਕਾਰੀ ਪੱਟ ਕੇ ਖ਼ਾ ਗਏ ਲੋਕਾਂ ਨੂੰ
ਆ ਇਥੇ ਹੀ ਚੰਗੀਆਂ ਗੱਲਾਂ ਕਰ ਰਿਹਾ ਪਰ ਮੀਡੀਆ ਜਦੋ ਸਵਾਲ ਕਰਦਾ ਫਿਰ ਏ ਅੱਖਾਂ ਲਾਲ ਕਰ ਲੈਂਦੇ,
ਅਸੀ ਪੰਂਜ ਕਨਾਲ ਜਮੀਨ ਖਰੀਦੀ ਚਾਲੀ ਹਜਾਰ ਪੇਪਰ ਫੀਸ ਲੱਗੀ ਤੀਹ ਹਜਾਰ ਰਿਸ਼ਵਤ ਲੱਗੀ ਸੱਤਰ ਹਜਾਰ ਲੱਗਾ ਭਗਤਾ ਭਾਈ
ਪੰਜਾਬ ਦਾ ਬੁਰਾ ਹਾਲ ਹੈ
ਇਸ ਮਹਿਕਮੇ ਦਾ ਬੇੜਾ ਗਰਕ ਹੋਇਆ ਪਿਆ ਹੈ । ਚੰਡੀਗ੍ਹੜ ਦੇ ਨੇੜੇ ਨੇੜੇ ਸਾਰੇ ਤਸੀਲਦਾਰ ਦਫਤਰ ਵਿਚ ਬੈਠਕੇ ਡੀਲਰ ਬਣੇ ਨੇ ਇਹਨਾ ਨੂੰ ਤਾ ਪ੍ਰਾਪਰਟੀ ਡੀਲਰ ਦਾ ਦਫਤਰ ਖੋਲਣ ਦੀ ਲੋੜ ਨਹੀ ਤਨਖਾਹ ਸਰਕਾਰ ਦਫਤਰ ਸਰਕਾਰੀ ਹੈ । ਹੈ ਇਹ ਪ੍ਰਾਪਰਟੀ ਡੀਲਰ ਨੇ ਲੋਕ ਪਰੇਸਾਨ ਹੋਕੇ ਮੁੜਦੇ ਨੇ ਸਾਰਾ ਦਿਨ ਇਹਨਾ ਕੋਲ ਡੀਲਰ ਆਉਦੇ ਨੇ
ਵਿਧਾਇਕ ਦੀ ਜ਼ਮੀਰ ਜਾਗਦੀ ਹੈ ਮੰਤਰੀਆਂ ਦੀ ਜ਼ਮੀਰ ਮਰੀਆਂ ਹੋਈਆਂ
ਜੇਕਰ ਪੰਜਾਬ ਦੇ ਲੋਕਾਂ ਦੀਆਂ ਜਮੀਨਾਂ ਦੀ ਤਕਸੀਮ ਕਰਕੇ ਗ਼ਲਤ ਕੰਮ ਕਰਨ ਵਾਲਿਆਂ ਨੂੰ ਅਤੇ ਝਗੜਿਆਂ ਨੂੰ ਰੋਕਿਆ ਜਾ ਸਕਦਾ ਹੈ।ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇ ਕਿ ਹਰ ਸਾਂਝੇ ਖਾਤਿਆਂ ਵਾਲੀਆਂ ਜ਼ਮੀਨਾਂ ਦੀ ਤਕਸੀਮ ਕਿਸਾਨਾਂ ਦੀ ਸਹਿਮਤੀ ਨਾਲ ਜ਼ਰੂਰ ਅਤੇ ਜਲਦੀ ਤੋਂ ਜਲਦੀ ਕੀਤੀ ਜਾਵੇ।
ਅਸੀਂ ਲੋਕਾਂ ਨੂੰ ਜ਼ੋਰ ਲਗਾ ਲਿਆ ਵੀ ਤਕਸੀਮ ਕਰਵਾ ਲਵੋ ਬਿਨਾਂ ਕਿਸੇ ਕਿਸਮ ਦੀ ਰਿਸ਼ਵਤ ਦਿੱਤੇ ਪਰ ਲੋਕ ਆਪਸੀ ਪਰਿਵਾਰਕ ਖਹਿਬਾਜ਼ੀ ਕਾਰਨ ਨਹੀਂ ਕਰਵਾਉਂਦੇ ਐਸ ਡੀ ਐਮ ਮਾਲੇਰਕੋਟਲਾ ਨੇ ਖੁਦ ਕਿਸਾਨ ਯੂਨੀਅਨ ਅਤੇ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਜਾਰੀ ਨੇ ਪਰ ਕੋਈ ਸਿੱਟਾ ਨਹੀਂ ਨਿਕਲਿਆ ਅਸੀਂ ਖ਼ੁਦ ਪਿੰਡ ਵੀ ਮੀਟਿੰਗ ਰੱਖੀ ਪਰ ਕਿਸੇ ਨੇ ਸਹਿਮਤੀ ਨਹੀਂ ਦਿੱਤੀ ਗਲਤੀ ਲੋਕਾਂ ਦੀ ਆ
ਹਰਮੀਤ ਪਠਾਨ ਮਾਜਰਾ, ਬਹੁਤ ਵਧਿਆ ਸਵਾਲ
ਪੈਸਾ ਸੁੱਟ ਤੇ ਇੰਤਕਾਲ ਚੁੱਕ 😅😅😅😅
ਸਪੀਕਰ ਸਾਹਿਬ ਜਦੋਂ ਸ੍ਰ ਸੁਖਪਾਲ ਸਿੰਘ ਖਹਿਰਾ ਜੀ ਹਾਜ਼ਰ ਹੁੰਦੇ ਨੇ, ਉਦੋਂ ਤੁਸੀਂ ਵਕ਼ਤ ਨਹੀਂ ਦੇਂਦੇ, ਹੁਣ ਖਾਨਾ ਪੂਰਤੀ ਕਰਨਾ ਪੰਜਾਬ ਨੂੰ ਜਚਿਆ ਨਹੀਂ। ਆਪ ਜੀ ਦੀ ਬੇਰੁਖ਼ੀ ਨੇ ਹੀ ਉਹਨਾਂ ਨੂੰ ਗੈਰ ਹਾਜ਼ਰ ਰਹਿਣ ਲਈ ਮਜ਼ਬੂਰ ਕਰਿਆ ਹੈ।
ਗਰਦੌਰੀ ਦੀ ਪੑਥਾ ਜ਼ਰੂਰ ਖਤਮ ਹੋਣੀ ਚਾਹੀਦੀ ਹੈ।
ਸਿਆਪੇ ਦੀ ਜੜ੍ਹ ਸਾਂਝੇ ਖਾਤੇ ਤੇ ਗੈਰਦੋਰੀਆਂ
ਪਟਵਾਰੀ ਹੁਣ ਵੀ ਗੈਰਦੋਰੀਆਂ ਦਾ ਦੱਸ ਦੱਸ ਹਜ਼ਾਰ ਲੈਂਦੇ ਜੇ ਕਿਸੇ ਨੇਂ ਬੈਂਕ ਤੋ ਜਮੀਨ ਤੇ ਲੋਨ ਲੈਣਾ ਹੋਵੇ ਤਾਂ ਬੈਂਕ ਗਰਦੋਰੀ ਮੰਗਦਾ ਤੇ ਫੇਰ ਪਟਵਾਰੀ ਕੋਲ ਜਾਣਾ ਪੈਂਦਾ
Vadia gal kiti sardar ji
ਸ਼ੁਕਰ ਹੈ ਪ੍ਰਮਾਤਮਾ ਜੀ ਦਾ ਆਮ ਆਦਮੀ ਪਾਰਟੀ ਦੇ ਐਮ ਐਲੇ ਏ ਸਾਬ ਜੀ ਹੀ ਭੰਤੇ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੱਸੀ ਜਾ ਰਹੇ ਹਨ ਲਗਦਾ ਹੈ ਵਿਧਾਇਕਾਂ ਦੀ ਜ਼ਮੀਨ ਜਾਗ ਪੀ ਹੈ
Well said sir
Pathanmajra ji , very good issues raised upon girdawri.intkaal should be immediately with registry, all records online, fard is a strong document.Salute MLA Saab
ਮੰਤਰੀ ਜੀ ਜਿਹੜੇ ਇੰਤਕਾਲ ਲਟਕ ਰਹੇ ਹਨ, ਉਹ ਨਿਬੇੜੋ, ਨਾਲ਼ੇ ਗਿਰਦਾਵਰੀ ਵਾਲੀ ਕੰਡਿਆਲੀ ਝਾੜੀ ਵੱਢੋ।
3:20 ਤੇ ਫਿਰ ਮਾਲ ਮੰਤਰੀ ਸਾਬ” ਕੀ ਫਰਕ ਪਿਆ ਜਲੰਧਰ ਵਿੱਚ? ਹੁਣੇ August 24’ ਵਿੱਚ 2 ਲੱਖ ਦੇਣਾ ਪਿਆ, ਰਜ਼ਾਮੰਦੀ ਨਾਲ ਕੀਤੀ ਤੱਕਸੀਮ ਲਈ😡
ਪਟਵਾਰੀ ਇਕ ਮਹੀਨੇ ਵਿਚ ਕਿੰਨੇ ਇੰਤਕਾਲ ਦਰਜ ਕਰਕੇ ਮੰਨਜੂਰ ਕਰਦਾ ਇਹ ਹਰ ਇੰਤਕਾਲ ਵਿੱਚ ਦੇਰੀ ਕਰਦੇ ਨੇ
🎉❤🎉
Good job 👍
ਏਨਾ ਚੱਗਾ ਨੀ ਜਿਨਾ ਵਿਦਾਨ ਸਵਾ ਚੰ ਬਣਦਾ ਏ ਸਾ ਤਾ ਬਣੇ ਵਣਾਏ ਪੰਜ ਮਰਲੇ ਪਲਾਟਾ ਤੇ ਦੁਵਾਰਾ ਕਵਜਾ ਕਰਵਾਤਾ ਏ ਕੋਈ ਚੱਗੀ ਏ
Perfect ji MLA Sahib
ਗੋਂਗਲੂਆਂ ਤੋਂ ਮਿੱਟੀ ਝਾੜ ਰਿਹਾ ਮੰਤਰੀ
Vry Good
Very good views.
Good
ਗਿਰਦਾਵਰੀ ਸਿਰਫ ਤੇ ਸਿਰਫ ਫ਼ਸਲ ਦੀ ਕਿਸਮ ਜਾਨਣ ਵਾਸਤੇ ਸੀ ਪਰ ਪੰਜਾਬ ਵਿੱਚ ਮਾਲਕੀ ਹੋਣ ਦੇ ਬਾਵਜੂਦ ਕਾਬਜ ਲੋਕ ਦਾ ਮਾਫੀਆ ਪਟਵਾਰੀ ਨਾਲ ਰਲ ਕੇ ਗਿਰਦਾਵਰੀ ਬੱਦਲ ਲੈਂਦੇ ਹਨ ਤੇ ਮਾਲਕਾ ਦੇ ਖਿਲਾਫ ਖੱਜਲ ਖ਼ੁਆਰੀਆਂ ਸ਼ੁਰੂ ਕਰ ਦਿੰਦੇ ਹਨ
ਬਹੁਤ ਵਧੀਆ ਪਠਾਨਮਾਜਰਾ ਸਾਬ
Very good progress for questioning regarding pending intkals,recovery. Strict action should be taken against those culprits who loot money of tax payers.
ਪੰਜਾਬ ਚ ਤੇ ਪੈਸੇ ਦੇਵੋ ਤੇ ਕਿਸੇ ਦੀ ਵੀ ਪੈਲੀ ਆਪਣੇ ਨਾ ਕਰਲੋ
ਗਰਦੋਰੀ ਖਤਮ ਕਰਨੀ ਚਾਹਿਦੀ ਐ
Good👍
ਬਹੁਤ ਵਧੀਆ ਪਠਾਣਾ ਮਾਜਰਾ ਜੀ ਤੁਸੀਂ ਸੁਝਾਓ ਦਿਆ ਜੀ ਗਰਦੌਰੀ ਬਿਲਕੁਲ ਪੰਜਾਬ ਦੇ ਵਿੱਚ ਟੋਟਲ ਖਤਮ ਹੋਣੀ ਚਾਹੀਦੀ ਹੈ ਗਰਦੌਰੀ ਇਸ ਕਰਕੇ ਖਤਮ ਨਹੀਂ ਕੀਤੀ ਜਾਂਦੀ ਉਹਨਾਂ ਦੇ ਵਿੱਚੇ ਹੀ ਇਹਨਾਂ ਦੇ ਚੰਗੇ ਨੋਟ ਛਪਦੇ ਕਰਪਸ਼ਨ ਹੁੰਦੀ ਹੈ ਬਾਹਰ ਦਲਾਲ ਖੜੇ ਹੁੰਦੇ ਹ ਇਹੀ ਤਾਂ ਕਮਾਈ ਦਾ ਚੰਗਾ ਸਾਧਰਾ ਗਰਦੌਰੀ ਕਹਿੰਦਾ ਜਾਲੀ ਲੰਬੜਦਾਰ ਬਣਾ ਕੇ ਭਾਈ ਭਾਈ ਦੀ ਕੋਈ ਬਾੜਾ ਕੋਈ ਜਮੀਨ ਨੌ ਕਰਾਈ ਜਾਂਦਾ ਜੀ ਉਹਦੇ ਵਿੱਚ ਕੋਈ ਪੁਰਸ਼ ਪ੍ਰਤੀਤ ਨਹੀਂ ਹੁੰਦੀ ਜੀ ਪਿੰਡ ਦੇ ਨਾਲ ਚਲੇ ਜਾਂਦੇ ਆ ਐਵੇਂ ਤੇਰੀ ਗਵਾਹੀ ਦੇ ਦੂਗਾ ਜੀ ਇਹਨਾਂ ਦੀ ਵੀ ਇਨਕਾਰੀ ਕੀਤੀ ਜਾਣੀ ਚਾਹੀਦੀ ਜੀ ਜਿੰਨੀਆਂ ਸ਼ਾਮਲਾਟ ਜਮੀਨਾਂ ਸਭ ਉਹ ਵਾਪਸ ਹੋਣੀਆਂ ਚਾਹੀਦੀਆਂ ਜਿੱਦਾਂ ਪਹਿਲਾਂ ਤੁਸੀਂ ਸਟੈਪ ਚੱਕਿਆ ਸੀਗਾ ਜੀ ਉਹ ਦੁਬਾਰਾ ਐਕਸ਼ਨ ਕੀਤਾ ਜਾਵੇ ਜੀ ਸ਼ਾਮਲਾਟ ਜਮੀਨਾਂ ਦਾ ਜੀ
Very nice M L A Pathan Majra Sahib Balbir Dhindsa Sarpanch Daun Kalan
Very nice MLA Harmit Singh g❤
Good job sir
ਸਹੀ ਗਲ ਏ
ਬਹੁਤ ਵਧੀਆ ਐਮ ਐਲ ਏ ਸਾਬ੍ਹ ❤
Very nice ji
ਇੰਤਕਾਲ ਨੂੰ ਕੁੱਝ ਰੈਵਿਨਿਊ ਰੀਕਾਰਡ ਦੇ ਅਨੁਸਾਰ ਰੀਕਾਰਡ ਦੇਖ ਕੇ ਇੰਤਕਾਲ ਕੀਤੇ ਜਾਣ ਜੀ
Mla sab is right 👍
Good mazra sahib
ਬਕਿਆ ਇਸੇ ਤਰ੍ਹਾਂ ਹੁੰਦਾ , ਕੋਈ ਨਹੀਂ ਚੜਾਉਂਦਾ ਇੰਤਕਾਲ ਸੌਖਾ ਜਿਹਾ .
Gal vadia kiti patanmajra ne
Good Mera itkal 4/1 /24 da manjuri ly pesh hoia manjoor nhi hoia
Good ji gourdoree khatm hone chaidea ha ji
ਆਮ ਦੀ ਸਰਕਾਰ ਆਉਣ ਤੋ ਬਾਦ ਤਾ ਇਸ ਮਹਿਕਮੇ ਨੇ ਕੁਰਪਸਨ ਦਾ ਰੇਟ ਚਾਰ ਗੁਣਾ ਵਧਾ ਦਿਤਾ ਹੈ । ਖੂਫੀਆ ਤਰੀਕੇ ਨਾਲ ਚੰਡੀਗ੍ਹੜ ਦੇ 40 ਕਿਲੋਮੀਟਰ ਤੱਕ ਪਤਾ ਕਰੋ ਕੀ ਕਰਦੇ ਨੇ ਇਸ ਮਹਿਕਮੇ ਦੇ ਮੁਲਾਜਿਮ ਪਰ ਤੁਸੀ ਕਰੋਗੇ ਕਿ ਸਾਰੇ ਐਮ ਐਲ ਏ ਤਾ ਇਹਨਾ ਤੋ ਮਹੀਨੇ ਲੈਦੇ ਨੇ ਜਾ ਪ੍ਰਾਪਟੀਆ ਵਿਚ ਦਖਲ ਦੇਕੇ ਸੌਦੇ ਕਰਾਦੇ ਨੇ ਹਿਸੇ ਲੈਦੇ ਨੇ
3600
ਪਠਾਣਮਾਜਰਾ ਦੀ ਘਰ ਵਾਲੀ ਸਾਡੇ ਏਰੀਏ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੁਧਾਰ ਘੁਮਾਣ ਚੌਂਕ ਵਿੱਚ ਕਿਸੇ ਐਨ ਆਰ ਆਈ ਦੀ ਕੋਠੀ ਦਾ ਰੌਲਾ ਬੈਠੀ ਹੈ। ਉਸ ਉੱਪਰ ਵੀ ਸਟੱਡੀ ਕਰਵਾ ਲਵੋ
ਤੁਹਾਡਾ ਹਲਕਾ ਐਮਐਲਏ ਬੁਢਲਾਡਾ ਨਜਾਇਜ ਕਬਜੇ ਕਰਾਉਂਦਾ ਹੈ
ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
ਵੀਰ ਜੀ ਲੋਕ ਕਹਿੰਦੇ ਅਸੀ ਬਹਤ ਖੁਸ਼ ਹਾ ਪਰ ਤੁਸੀ ਨਿਰਾਜ ਕਿਓ ਲਗਦੇ ਜੈ?
ਜਿਮਾ ਸਾਹਿਬ ਕੋਲ ਜਾਓ ਤਾਂ ਕਹਿੰਦੇ ਹਨ,ਕਿ ਦਬਕੇ ਮਾਰ ਕੇ ਇਨਾਂ ਭਜਾਓ ਇਥੋਂ
ਸਪੈਸ਼ਲ ਡੇ਼਼਼਼਼਼਼਼ਵਾਹ ਜੀ ਵਾਹ ਼਼਼਼਼ਹੋ ਗਿਆ ਇੰਤਕਾਲ 😂😂😂😂😂
City to city bus hai free travel per village Mandawara jana hai no bus. People ready to pay bus fare
Sir drama leave bale din he hunda
ਕੁਤਿਉ ਤੁਸੀ ਦੋ ਦਿਨ ਬੋਲਣ ਨਹੀ ਦਿੱਤਾ। ਸੁਖਪਾਲ ਖਹਿਰਾ ਬਹੁਤ ਵਧੀਆ ਬੰਦਾ ਏ
ਮੰਤਰੀ ਸਾਬ ਕੁਝ ਨਹੀ ਹੋਇਆ ਸਿਰਫ ਬਕਵਾਸ
OLD PENSION SCHEME DUBBARA SHURU KARO
Jo passenger ticket lekar yatra karte hai vo standing ja rahe hai free ladies seats cover leti hai without ticket
Patwari ਪੈਸੇ ਬਹੁਤ ਮੰਗਦੇ ਆ
Hun a intkal wala kam, mele lga k hou, matlab regularly ni hona offices de which kam
Good vichar bare loka de sange khate chal rahe han4- 5 perea to Takseem somhe dang nal karo fer gardori khatam karo lok gidawri karke he kabj han nakli time bhot pese lagde han 1000/2000 to ve vadh Dhanvad🙏🏻
75 year independence per bus service nil Singh Bhagwant pura to Mandwara
ਫੇਰ ਸਰਕਾਰ
Speakerr kehnda studyy karwaa lo 2.5 to study lyi tyaari hi nhi kiti hun kado study hou kon study karo study karan ch kina pessa khaada jaau fr study nu na manan te kina kharcha hou kina ku result aau isda par total mila ke punjab di badkismati hai baar baar ghatiya sarkAra ne khaa leya apna punjab
Galat information
Sada intkal rukiya 2sal tooh court de order tooh baad
ਖਾਲੀ ਚੁੱਟਕਲੇ
DC Saab dy diyan ch sabh kuj hai ...
Sir ki baki rehnde ho ge
Risvat bd gy hai
Gardori khatam karo
Bahut accha majra ki
Gap marda mantri pathan majra jindavad
Minister jimpa aap bade paise lainda
Entkal, karwan,vasty,4ooo,5ooo,Rupy, Lai,Kai,ve,sahib,nhay,ho,rhay
ਕੁਤਾਹੀ ਜਾਣਬੁੱਝ ਕੀਤੀ ਜਾ ਰਹੀ ਹੈ ਖਾਸਕਰ ਮੂਣਕ ਏਰੀਏ ਵਿੱਚ
maharaja ranjit singh di da model kyu nahi study krv dinde manzog speaker saab 🙏🏻🙏🏻
Manistr saab ty app mnni ja reh ny v pending hundy intkal
ਛੱਡ ਦੋ ਬਾਈ ਼਼਼਼। ਹੁਣ ਨੀ ਸੰਭਾਲਿਆ ਜਾਂ ਦਾ ਪੰਜਾਬ।।।।।।਼਼਼਼਼਼ਕਿਓਂ ਗੱਪ ਮਾਰੇ ਐ
ਮੰਤਰੀ ਝੂਠ ਮਾਰਦਾ ਹੋ
ਪਠਾਣ ਮਾਜਰਾ ਨੇ ਸ਼ਲਾਘਾ ਜੋਗ ਵਿਚਾਰ ਰੱਖੇ
ਅਫਸਰ ਸਾਹਿਬਾਨ ਨਹੀਂ ਹੁੰਦੇ ਲਾਂਟੀ ਹੁੰਦੇ ਨੇ
Eho kam ho jaan te punjab da bhalla😂hojje
Joker a sare app ale
girdori khatam karoo
2 Mont ho gage intkal. No bad. Mantri
Intkal hunda hi nahi ....Fard dea 500.
Varast dea 5000
Intkal da lakh mang lainede nea.
Intkal di fees 600 rs Registary dea nal hi lai lai janda. Intkal hunda hi nahi ....jina chir patwari nu rishvat na devo.
55000 ek den ch intkal karke dekha do ik seher ch
Corruption khatam kardo...zero percent tolerate Hove....GST SALE tax chori rokko
Saday kharar ch comercial shop da inkal kruna tan 4,000 rupees ik shop da patvari lyndy ny ...and agr ik plot da intkal darj kruna tan 2,000 rupees ly reh patvari ... corruption bhut hai kharar ... tehcil ch ... patvari khanpur ,, kharar,, badala neya shear,,,jandpur,,,desumajra ,,,