ਹੁਣ ਇਹ ਲੀਡਰ ਬਣੂੰ Akali Dal ਦਾ ਅਗਲਾ ਪ੍ਰਧਾਨ, ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਕਰਤੀ ਭਵਿੱਖਬਾਣੀ

Поділитися
Вставка
  • Опубліковано 13 січ 2025

КОМЕНТАРІ • 25

  • @balkourdhillon5402
    @balkourdhillon5402 2 дні тому +8

    ਵਕੀਲ ਸਾਹਿਬ ਜੀ ਦਾ ਵੀਚਾਰ ਬਿਲਕੁਲ ਸੱਚ ਤੇ ਸਹੀ ਹੈ।ਇਸ ਸਕੂਲੀ ਮਾਮਾ ਚੀਮੇ ਤੇ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀ ਮੰਨਿਆ ਡੇਢ ਮਹੀਨਾ ਲਮਕਾਇਆ ਗਿਆ। ਗਲਤ ਹੈ ਕੌਮ ਨਹੀ ਪ੍ਰਵਾਨ ਕਰੇਗੀ।

  • @JyotiGurm-b1o
    @JyotiGurm-b1o 12 годин тому

    ਮਨਪ੍ਰੀਤ ਸਿੰਘ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ .

  • @Dalipsinghkhalsa-j6u
    @Dalipsinghkhalsa-j6u 3 дні тому +4

    Amprit pal singh ji khalsa zandibad

  • @JaspreetSingh-zb3lv
    @JaspreetSingh-zb3lv День тому +2

    Sardar sukhbir singh badal aa reha 2027 ch oh ek visionary te punjab nu aage lai k jan wala leader h

  • @kulwantsingh3183
    @kulwantsingh3183 День тому

    ਰਾਜ ਸਿੰਘ ਖਾਲਸਾ ਵਕੀਲ ਸਾਬ ਜੀ ਬਹੁਤ ਵਧੀਆ ਸੱਚੀ ਸਟੇਟ ਮਿੰਟ ਦੇ ਰਹੇ ਹਨ ਅਕਾਲੀ ਦਲ ਬਾਦਲ ਤਾਂ ਬਹੁਤ ਚਿਰ ਪਹਿਲਾਂ ਦੀ ਖਤਮ ਹੋ ਗਈ ਹੈ ਹੁਣ ਖੇਤਰੀ ਪੰਥਕ ਪਾਰਟੀ ਸਿਰਫ ਅਕਾਲੀ ਦਲ ਅਨੰਦਪੁਰ ਸਾਹਿਬ ਜੀ ਹੀ ਹੋਵੇਗਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @balbindrasinghbalbindra5692
    @balbindrasinghbalbindra5692 3 дні тому +3

    ❤ Bhai Amritpal Singh Khalsa Ji Nu Full Sport sikhkaum Di ❤

  • @parmjitsingh4581
    @parmjitsingh4581 2 дні тому +3

    Sarabjit Singh khalsa party da phardaan hona chida ha bohat badi Kurbani ha Khalsa ji di ya Bibi khalra phardaan hone chide ha

    • @sandeepbhangu2560
      @sandeepbhangu2560 2 дні тому

      Sab veer ji nal hon gae Punjabio sath dena ha appa 2027 vich sare Punjab ne

  • @JagjitSingh-uz4dv
    @JagjitSingh-uz4dv День тому

    ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਰਾਜਦੇਵ ਖਾਲਸਾ ਬਹੁਤ ਵਧੀਆ ਕੰਮ ਰਹੇ ਹਨ

  • @ParamjitKaur-es8qj
    @ParamjitKaur-es8qj 2 дні тому +1

    👍👍

  • @tejyurapar3249
    @tejyurapar3249 2 дні тому +2

    Bhai amritpal singh khalsa zindabad

  • @jagseerbehniwal7935
    @jagseerbehniwal7935 5 годин тому

    ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਬਣਨਗੇ ਜਿੰਨਾ ਜੋਰ ਲਾਉਣਾ ਤੁਸੀਂ ਲਾ ਲਓ

  • @balbindrasinghbalbindra5692
    @balbindrasinghbalbindra5692 3 дні тому +4

    Sakuni mama Cheema Hukamname to Bhagoda Ho gya

  • @sandeepbhangu2560
    @sandeepbhangu2560 2 дні тому +1

    2027 vich sarkar a Khalsa saromani akali dal Sri Anandpur Sahib Punjab party 117 MLA Punjab de putt hon gae Bhai amritpal Singh Khalsa ji CM jarur banava ge Punjab vich punjabio sath deo

  • @rashpalsingh8767
    @rashpalsingh8767 2 дні тому

    'ਅਕਾਲੀ ਦਲ ਭਗੌੜਾ ' ਨੇ ਆਪਣੀ ਕਬਰ ਆਪ ਪੁੱਟ ਲਈ।

  • @gurjas99
    @gurjas99 17 годин тому

    ਪੰਜਾਬ ਦੇ ਤੇ ਪੰਥ ਦੇ ਤੇ ਕੌਮ ਦੇ ਗੱਦਾਰ ਹਨ ਇਹ ਸਾਰੇ ਬਾਦਲ ਪਰਿਵਾਰ ਦੇ ਇਸ਼ਾਰਿਆਂ ਉਤੇ ਇਹ ਸਭ ਕੁੱਝ ਧਾਮੀ ਪਿਛਲੇ ਰਾਹ ਤੇ ਚੱਲਣ ਵਾਲੇ ਹੁੱਕਮ ਤਾਂ ਬਾਦਲ ਨੇ ਹੀ ਦਿਤੇ

  • @jagseerbehniwal7935
    @jagseerbehniwal7935 5 годин тому

    😂😂😂 ਰਾਮ ਕਰੋ ਤੁਸੀਂ ਰਾਮ ਨਵੀਆਂ ਪਾਰਟੀਆਂ ਇੱਥੇ ਬਥੇਰਾ ਬਣ ਬਣ ਗਈਆਂ ਹਨ ਕਿਸੇ ਨੇ ਪੰਜਾਬ ਦਾ ਕੁਝ ਨਹੀਂ ਕਰਨਾ ਸਭ ਬੱਸ ਖਤਮ ਹੋਣ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਤੁਲੇ ਹੋਏ ਹਨ

  • @KrishanSingh-nz8mf
    @KrishanSingh-nz8mf 2 дні тому

    Rrss man

  • @amrikwahla
    @amrikwahla 2 дні тому

    Indirectly badal will be again president of the Akali Dal but chema jundali will not help for the Sikh and punjab. on the other hand the Sikh of punjab will not vote the party in future it is 100 sure .

  • @JasPinder-gx3xs
    @JasPinder-gx3xs День тому

    DHAMI CHAURA TA BADL GAING DA WUDA CHUMCHA HAI ,BADL GAING DA MUKHIA AKL TUKHAT KOLO NHI DURDA,OUS DA TA EAH RUJGAR DA ADHARA HAI JI ,HOLI TRA RIHA TA SUNGTA DA VISHWASHVEE NHI RAHENA AKAL TUKHAT SAHIB OUPER,,SUKHBIR SIKH PUNTH VICHO SHEKEA JANA CHAHIDA HAI JI THANKS 🙏🙏👍👍 RSDHALIWALL DFDK ❤

  • @gurindersidhu1625
    @gurindersidhu1625 2 дні тому +1

    Sardar parkash singh ji badal da fakre kom vapas len wali jathe darabnme bhut sharm.wali gal