Prime Discussion (2764)| ਅਕਾਲੀ ਦਲ ਵਲੋਂ ਕੀਤੀ ਰੈਲੀ 'ਚ ਕਈ ਵੱਡੇ ਆਗੂ ਗੈਰਹਾਜ਼ਰ, ਚਾਈਨਾ ਡੋਰ ਕਰਕੇ ਵਧੀਆਂ ਮੌਤਾਂ

Поділитися
Вставка
  • Опубліковано 27 січ 2025

КОМЕНТАРІ • 162

  • @harjindersinghThind4507
    @harjindersinghThind4507 13 днів тому +29

    ਕਹਾਵਤ ਹੈ - ਨਾ ਰਹੇਗਾ ਬਾਂਸ ਨਾ ਵੱਜੂ ਬੰਸਰੀ ਅਨੁਸਾਰ ।
    ਚਾਇਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਰੋਕ ਲਗਾਉਣ ਦੀ ਬਜਾਏ ਚਾਇਨਾ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਜਾਵੇ। 🙏🙏

  • @User.YouTube_creaters
    @User.YouTube_creaters 13 днів тому +39

    ਮਾਘੀ ਤੇ ਵਿਸ਼ੇਸ਼ | ਖਿਦਰਾਣੇ ਦੀ ਢਾਬ ਤੇ ਸ਼ਹੀਦੀਆਂ ਪਾਉਣ ਵਾਲੇ ਗੁਰੂ ਕੇ ਪਿਆਰਿਆਂ, ੪੦ ਮੁਕਤਿਆ ਨੂੰ ਚੇਤੇ ਕਰਦਿਆਂ (ਮੁਕਤਸਰ ਦੇ)
    *ਸਮੂੰਹ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਕੋਟਾਨ ਕੋਟਿ ਪ੍ਰਣਾਮ* 😍🙏

  • @NarinderSingh-mg4sw
    @NarinderSingh-mg4sw 13 днів тому +11

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @darshansingh4602
    @darshansingh4602 12 днів тому +3

    ਪ੍ਰਣਾਮ ਪੰਨੂ ਸਾਬ ਜੀ

  • @harjindersinghThind4507
    @harjindersinghThind4507 13 днів тому +24

    ਅਕਾਲ ਤਖ਼ਤ ਸਾਹਿਬ ਜੀ ਦੇ ਮੱਥਾ ਟੇਕਣ ਵਾਲੇ ਤਰ ਜਾਂਦੇ ਹਨ ਪਰ ਮੱਥਾ ਲਾਉਣ ਵਾਲੇ ਮਰ ਜਾਂਦੇ ਹਨ । ਯਾਦ ਰੱਖਣਾ ਬਾਦਲ ਜੀ 🥱🥱

  • @gagandeepsingh5808
    @gagandeepsingh5808 13 днів тому +3

    ਪੁੰਨੂ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਮਾਘੀ ਦੀ ਬਹੁਤ ਬਹੁਤ ਵਧਾਈ ਬਹੁਤ ਚੰਗਾ ਲੱਗਾ ਤੁਸੀਂ ਚਾਈਨਾ ਡੋਰ ਵਾਲੀ ਗੱਲ ਕੀਤੀ ਧੰਨਵਾਦ

  • @harjindersinghThind4507
    @harjindersinghThind4507 13 днів тому +13

    ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋੜ ਮੇਲਿਆਂ ਦੌਰਾਨ ਸਿਆਸੀ ਕਾਨਫਰੰਸਾਂ ਤੇ ਪਾਬੰਦੀਆਂ ਲਗਾਈਆਂ ਜਾਣ। 🙏🙏

  • @BalwinderSingh-hw3zw
    @BalwinderSingh-hw3zw 13 днів тому +2

    ਸਰਕਾਰ ਜੀ ਚਾਇਨਾ ਡੋਰ ਦੀਆਂ ਫੈਕਟਰੀਆਂ ਬੰਦ ਕਰ ਦਿਓ ਕਿੰਨੇ ਲੋਕਾਂ ਦੀ ਜਾਨ ਲਵੋਂਗੇ

  • @harmanderbrar513
    @harmanderbrar513 13 днів тому +7

    ਪੰਨੂ ਸਾਹਿਬ, ਮੈਂ ਆਪ ਜੀ ਦੀ ਬੇਬਾਕ ਪੱਤਰਕਾਰੀ ਦਾ ਪੂਰਾ ਕਾਇਲ ਹਾਂ! ਪ੍ਰਮਾਤਮਾ ਆਪ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖ਼ਸ਼ੇ ਜੀ, ਦੁਆਵਾਂ 🙏

  • @BhupinderSingh-yg8cg
    @BhupinderSingh-yg8cg 13 днів тому +6

    ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @SukhwinderSingh-wq5ip
    @SukhwinderSingh-wq5ip 13 днів тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kulwantKalra-u6r
    @kulwantKalra-u6r 13 днів тому +2

    ਪੰਨੂ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਮਾਘੀ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਵਣ ਪ੍ਰਮਾਤਮਾਂ ਚੜ੍ਹਦੀ ਕਲਾ ਵਿੱਚ ਰੱਖੇ ।

  • @User.YouTube_creaters
    @User.YouTube_creaters 13 днів тому +13

    ਸੋਚੀ ਨਾ ਤੂੰ ਸਾਧਾਂ ਨੇ ਇਲਮ ਛੱਡਤੇ
    *ਦੁੱਖ ਦੱਸ ਦੇਵਾਂਗੇ ਤੇਰੀ ਨਬਜ਼ ਫੜਕੇ*
    ਸੁੱਖਬੀਰ ਜੀ

    • @gurjitkaur7
      @gurjitkaur7 13 днів тому +1

      Kia baat aa Chhote Deepu Veere 👌🏻👍🏻🙏🏻

  • @devindersingh3631
    @devindersingh3631 13 днів тому +2

    ਅਕਾਲੀ ਦਲ ਹੁਣ ਨਹੀਂ ਆਉਂਦਾ

  • @palasingh5151
    @palasingh5151 13 днів тому +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @Chardikalag
    @Chardikalag 13 днів тому +18

    ਅੱਜ ਮਾਘੀ ਮੇਲੇ ਤੇ ਸ: ਸੁਖਬੀਰ ਬਾਦਲ ਜੀ ਵਲੋ ਕੁਰਬਾਨੀ ਅਤੇ ਸ਼ਹੀਦੀ ਦੇਣ ਦੀ ਗੱਲ ਕੀਤੀ ਗਈ , ਲੋਕਾਂ ਨੂੰ ਭਾਵੁਕ ਕਰਨ ਲਈ । ਆਪਣਾ ਅਸਤੀਫਾ ਪ੍ਰਵਾਨ ਕਰਵਾਉਣ ਲਈ ਸਵਾਂ ਮਹੀਨਾ ਲਾ ਦਿੱਤਾ , ਜਦ ਕਿ ਸਮਾਂ 3 ਦਿਨ ਦਾ ਮਿਲਿਆਂ ਸੀ । ਪ੍ਰਧਾਨਗੀ ਛੱਡਣ ਦੀ ਕੁਰਬਾਨੀ ਕਿਉਂ ਨਹੀ ਦਿੱਤੀ ਜੀ ? ਜਦੋ ਕਿ ਅਕਾਲੀ ਦਲ ਦੇ 104 ਸਾਲਾਂ ਦੇ ਇਤਿਹਾਸ ਚ ਪਹਿਲੀ ਵਾਰ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਬਾਵਜੂਦ 2022 ਚ ਵਿਧਾਨ ਸਭਾ ਚ 3 ਸੀਟਾ ਮਿਲੀਆਂ ਸਨ ।

    • @harbhajansingh4281
      @harbhajansingh4281 12 днів тому

      Pardhangi chhadan nu te es da dil nahi karda c eh kurbani ki devega pakhand karda hai.

  • @Karmjitkaur-gk1xq
    @Karmjitkaur-gk1xq 13 днів тому +4

    ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮਬਾਰਕਾ ਜੀ ❤❤

    • @BhupinderSingh-yg8cg
      @BhupinderSingh-yg8cg 13 днів тому +2

      ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤

  • @labhsinghsaini1547
    @labhsinghsaini1547 13 днів тому +16

    ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੇ ਮਿਲ ਕੇ ਹੀ ਪੰਜਾਬ ਦਾ ਭੱਠਾ ਬਿਠਾਇਆ ਹੈ ਜੋ ਅੱਜ ਪੰਜਾਬ ਭੁਗਤ ਰਿਹਾ ਹੈ ਇਹ ਇਹਨਾਂ ਦੀ ਹੀ ਦੇਣ ਹੈ।

  • @Jagirsinghpatwari
    @Jagirsinghpatwari 13 днів тому +3

    ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ 2017vich ਖ਼ਤਮ ਕੀਤਾ ਗਿਆ ਸੀ ਉਵੇਂ ਸੁਖਬੀਰ ਬਾਦਲ ਅਕਾਲੀ ਦਲ ਨੂੰ ਖ਼ਤਮ ਕਰ ਰਿਹਾ ਹੈ

  • @ShamsherSingh-tu3sg
    @ShamsherSingh-tu3sg 13 днів тому +1

    ਸਤਿ ਸ੍ਰੀ ਅਕਾਲ ਪੰਨੂ ਸਾਹਿਬ ਮੈ ਨੁਸ਼ਹਿਰਾ ਪੰਨੂਆ ਤੋਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਜੁੱਤੀਆਂ ਦੀ ਕਮੀ ਹੈ ਪਰ ਸਰਕਾਰ ਖਤਮ ਹੋ ਚੁੱਕੀ

  • @User.YouTube_creaters
    @User.YouTube_creaters 13 днів тому +12

    ਹਰ ਦਫ਼ਨਾਇਆ ਹੋਇਆ ਸ਼ਖਸ਼ ਮੁਰਦਾ ਨਹੀਂ ਹੁੰਦਾ
    *ਤਾਂ ਹੀ ਕਹਿੰਦੇ ਨੇ ਗੱਡੇ ਮੁਰਦੇ ਨਾ ਪੁੱਟਿਆ ਕਰੋ*
    ਇਹ ਹਾਲਾਤ ਹਨ ਅਕਾਲੀ ਦਲ ਦੇ

    • @gurjitkaur7
      @gurjitkaur7 13 днів тому +2

      Deepu Veere ✅✅✍🏻✍🏻👌🏻👌🏻👍🏻👍🏻🙏🏻🙏🏻

  • @SURJITSINGH-jm3dp
    @SURJITSINGH-jm3dp 13 днів тому +5

    ਸਾਰਿਆਂ ਦਾ ਸੁਆਗਤ ਅਤੇ ਸਾਰਿਆਂ ਨੂੰ ਮੇਰੇ ਵੱਲੋਂ ਪਰੇਮ ਸਾਹਿਤ ਸਤਿਸ੍ਰੀਆਕਲ ਜੀ।❤

  • @AvtarSingh-qj3dr
    @AvtarSingh-qj3dr 13 днів тому +2

    Thanks ਧੰਨਵਾਦ ਜੀ

  • @RavinderKumar-bf8hv
    @RavinderKumar-bf8hv 13 днів тому +3

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਵਿਭਾਗ ਦੇ ਵਿਜੀਲੈਂਸ ਸੈਲ/ਸੀਵੀਓ ਦੇ ਵੀ ਕਰੱਪਟ ਅਧਿਕਾਰੀਆਂ ਨਾਲ ਗੂੜੇ ਸਬੰਧ ਹਨ ਤੇ ਕਰੱਪਸ਼ਨ ਦੀਆਂ ਸ਼ਕਾਇਤਾਂ ਦੀ ਇਨਕੁਆਰੀ ਵੀ ਕਰੱਪਟ ਅਧਿਕਾਰੀਆਂ ਹੀ ਕਰਦੇ ਹਨ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @SukhwinderSingh-fb2is
    @SukhwinderSingh-fb2is 13 днів тому +11

    ਅਕਾਲੀ ਦਲ ਨੂੰ ਖ਼ੁਦ ਸੁੱਖਾ ਅਮਲੀ ਹੀ ਖ਼ਤਮ ਕਰ ਰਿਹਾ ਇਸ ਅਮਲੀ ਕਾਲੇ ਪਾਣੀ ਸਜ਼ਾ ਦਿੱਤੇ ਜਾਞੇ

  • @User.YouTube_creaters
    @User.YouTube_creaters 13 днів тому +12

    ਮਰਹਮ ਦੇ ਲਾਲਚ ਵਿਚ ਆਪਣੀ
    *ਦੁੱਖਦੀ ਰਗ ਦਾ ਪਤਾ ਦੂਜਿਆਂ ਨੂੰ ਨਾ ਦੇਣਾ*

    • @gurjitkaur7
      @gurjitkaur7 13 днів тому

      Mere chhote Deepu Veere sahi gal hai 👍🏻👍🏻👍🏻

    • @DalerSingh-q6e
      @DalerSingh-q6e 13 днів тому

      ❣️👈

  • @kiranjeetsidhu6901
    @kiranjeetsidhu6901 13 днів тому +5

    ਹੋਰ ਤਾਂ ਸਾਡੇ ਦੇਸ਼ ਵਿੱਚ ਸਭ ਕੁਝ ਹ ਕੱਲ ਤੋਂ ਉਹ ਇੱਕ ਚੈਨਾ ਡੋਰ ਹੈ ਜੋ ਸਾਡੀ ਸਰਕਾਰਾਂ ਤੋਂ ਇਸ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਨਗਰ ਦੀ ਹੋਰ ਕੀ ਕਰ ਦੇਣਗੇ ਲੋਕਾਂ ਨੂੰ ਮਾਰਨ ਵਾਸਤੇ ਸਰਕਾਰਾਂ ਨੇ ਸਭ ਤੋਂ ਵੱਡਾ ਹੱਥ ਹੁੰਦਾ ਹੈ ਸਰਕਾਰਾਂ ਹੀ ਬਚਾਉਣ ਵਾਲੀਆਂ ਜੇਕਰ ਸਰਕਾਰ ਇੱਕ ਛੋਟੀ ਜਿਹੀ ਚੈਨਲ ਡੋਰ ਬੰਦ ਨਹੀਂ ਕਰ ਸਕਦੀਆਂ ਤਾਂ ਹੋਰ ਕੀ ਕਰ ਲੈਣਗੀਆਂ ਇਹਨਾਂ ਤੇ ਕੋਈ ਆਸ ਨਹੀਂ ਰੱਖਣੀ ਚਾਹੀਦੀ ਲੋਕਾਂ ਨੂੰ ਆਪਣੇ ਆਪ ਉਹ ਸਮਝ ਲੈਣਾ ਚਾਹੀਦਾ ਕਿ ਇਹ ਅਸੀਂ ਮੌਤ ਨੂੰ ਸਹੇੜ ਕੇ ਦੂਸਰੇ ਦਾ ਘਰ ਬਰਬਾਦ ਕਰ ਰਹੇ ਹਨ

  • @gurcharnsingh-n2p
    @gurcharnsingh-n2p 13 днів тому +2

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @tejpalpannu2293
    @tejpalpannu2293 13 днів тому +1

    Waheguru ji 🙏 🙏 🙏 🙏 🙏

  • @GulzarCheekewala
    @GulzarCheekewala 13 днів тому +3

    ਅਕਾਲੀ ਦਲ ( ਵਾਰਿਸ ਪੰਜਾਬ )

  • @GajjansinghAulakh
    @GajjansinghAulakh 13 днів тому +7

    Pannu sahb ਵਧਾਈ ਨਹੀਂ ਸ਼ਹੀਦਾਂ ਨੂੰ ਪ੍ਰਣਾਮ kho

  • @Hardeepsingh-gf5yh
    @Hardeepsingh-gf5yh 13 днів тому

    ਵਾਹਿਗੁਰੂ ਜੀ

  • @sukhwantsingh1999
    @sukhwantsingh1999 12 днів тому

    ਚਾਇਨਾ ਡੋਰ ਖਾਤਮਾ ਕਰਨ ਪਹਿਲਾਂ ਡੋਰ ਦੀਆਂ ਫੈਕਟਰੀਆਂ ਬੰਦ ਕਰਾਉਣੀਆਂ ਚਾਹੀਦੀਆਂ ਨੇ।

  • @Karmjitkaur-gk1xq
    @Karmjitkaur-gk1xq 13 днів тому +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

    • @BhupinderSingh-yg8cg
      @BhupinderSingh-yg8cg 13 днів тому +2

      ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤

    • @Karmjitkaur-gk1xq
      @Karmjitkaur-gk1xq 13 днів тому

      @BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਹੋਰ ਸਿਹਤ ਠੀਕ ਐ 🙏🏼

  • @SohanJi-f7s
    @SohanJi-f7s 13 днів тому +2

    Panu ਸਬ ਏਨਾ ਬਦਨਾਮ ਕਰਨ ਤੋਂ ਬਾਦ ਸੁਖਬੀਰ ਨੂੰ ਫਿਰ ਏਨਾ ਵੱਡਾ ਇਕੱਠੇ ਤੁਸੀਂ ਤੇ ਕਹਿੰਦੇ ਸੀ ਇਕੱਠ ਸਾਬਿਤ ਕਰ ਦੇ ਗਾ ਲੋਕ ਕੇਸ nl ਹਨ? ਹੁਣ ਤੁਸੀਂ ਦੂਜੇ ਪਾਸੇ ho ਗਏ ਜ ਵੱਡੇ ਲੀਡਰ.?ਗੱਲ kyn ਨਈ ਬਣਨ ਦੀ ਏਨਾ ਤੁਸੀਂ ਜ਼ੋਰ ਲਾਇਆ ਪਰ ਲੋਕਾਂ ਨੂੰ ਪਰ ਗੱਲ kyn ਨਈ ਬੰਨਣ ਦੀ

  • @LakhasinghSingh-r7y
    @LakhasinghSingh-r7y 13 днів тому +1

    Very good news bro Waheguru Waheguru Waheguru Waheguru Waheguru Waheguru ❤❤❤❤❤❤

  • @nanaksingh3996
    @nanaksingh3996 13 днів тому +11

    ਪੰਨੂ ਸਾਹਿਬ ਮੈਂ ਹਰ ਰੋਜ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ l ਤੁਸੀਂ ਅਜ ਕੱਲ੍ਹ ਅਕਾਲੀ ਹੀ ਰਗੜ ਰਹੇ ਹੋ l ਮੌਜੂਦਾ ਸਰਕਰ ਬਾਰੇ ਵੀ ਕੋਈ ਗੱਲ ਬਾਤ ਕਰ ਲਿਆ ਕਰੋ l

    • @ajmersingh8994
      @ajmersingh8994 13 днів тому +3

      ਨਹੀਂ ਇਹ ਨਾ ਆਖੋ
      ਅੱਜ ਵੀ ਇਕੱਲੇ ਅਕਾਲੀ ਦਲ ਦੀ ਰਿਪੋਰਟ ਆਈ ਐ
      ਹੋਰ ਕਿਸੇ ਪਾਰਟੀ ਬਾਰੇ ਰਿਪੋਰਟ ਹੀ ਨਹੀ ਆਈ ਇਹਨਾਂ ਕੋਲੇ
      ਬੱਲੇ ਓਏ ਪੱਤਰਕਾਰਾ

  • @bhejasandhu3882
    @bhejasandhu3882 13 днів тому +5

    ਭਾਈ ਅਮ੍ਰਿਤਪਾਲ ਸਿੰਘ। ।।।।ਜਿਦਾਬਾਦ ❤❤❤❤❤❤❤

  • @ParmjeetKaur-o1e
    @ParmjeetKaur-o1e 13 днів тому +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @sukhwantsingh1999
    @sukhwantsingh1999 12 днів тому

    ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਨਾ ਵਰਤਣ ਪ੍ਰਰੇਨਾ ਚਾਹੀਦਾ ਹੈ।

  • @BaljinderSingh-ri9gw
    @BaljinderSingh-ri9gw 13 днів тому +1

    ਵੱਲੋਂ, ਦੇ ਵਵੇ ਉੱਤੇ ਅੱਦਕ ਲਾਇਆ ਕਰੋ ਜੀ 🙏

  • @HardevSingh-ol9ru
    @HardevSingh-ol9ru 13 днів тому +4

    ਪੰਨੂਸਾਹਿਬਜੀ।ਸਃਸੁਖਬੀਰਸਿਅਬਾਦਲ।ਦੀਪੰਥਨੂਤੇਪੰਜਾਬਨੂਕੀਦੇਣਹੈ।।

  • @satnamsinghsatnamsingh5217
    @satnamsinghsatnamsingh5217 13 днів тому +4

    ਅਬਾਦੀ ਵੱਧਣ ਦਾ ਮੁੱਖ ਕਾਰਨ ਕੁਝ ਲੀਹੋਂ ਲੱਥੇ ਲੀਡਰ ਧਾਰਮਿਕ ਆਗੂ ਅਤੇ ਆਗਿਆਨਤਾ ਹਨ

  • @PRITAMSINGH-vn2gh
    @PRITAMSINGH-vn2gh 13 днів тому +4

    ਪੰਨੂ ਸਾਹਬ ਪੋਤੜੇ ਆਪਣੇ ਟਾਈਮ ਚ ਹੁੰਦੇ ਸੀਗੇ ਪੁਰਾਣੇ ਲੀੜੇ ਪਾੜ ਕੇ ਬੁਡੂਈਆ ਬਣਦਿਆ ਸੀ ਅੱਜਕਲ ਡਾਇਪਰ ਚੱਲ ਗਏ ਨੇ।।

  • @NsBrar-ii8bu
    @NsBrar-ii8bu 13 днів тому +1

    ਚਾਇਨਾ ਡੋਰ ਧੜੱਲੇ ਨਾਲ਼ ਵਿਕਦੀ ਆ, ਅੱਜ ਬਚਦੇ ਬਚਾਉਂਦੇ ਵੀ ਉਂਗਲੀ ਕਟੀ ਗਈ

  • @ਵੈਦਜੀਹਾਜ਼ਿਰਹੈ

    ਕੈਪਟਨ ਕੰਵਲਜੀਤ ਸਿੰਘ ਦਾ ਨਾਮ ਵੀ ਹੈ

  • @surinderpabla6343
    @surinderpabla6343 13 днів тому

    Very good dhanbad ji 🙏

  • @amarjitsinghkaura1217
    @amarjitsinghkaura1217 13 днів тому

    ਸਤਿ ਸ੍ਰੀ ਅਕਾਲ ਜੀ 🙏

  • @kuldeepsingh-xh6jv
    @kuldeepsingh-xh6jv 13 днів тому +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @Gurdeep1977
    @Gurdeep1977 13 днів тому +1

    ਕੁੰਭ ਮੇਲਾ 4 ਥਾਵਾ ਉਤੇ ਲਗਦਾ ਹੈ,ਪ੍ਰਯਾਗਰਾਜ, ਹਰਿਦੁਆਰ, ਨਾਸਿਕ ਤੇ ਉਜੈਨ ਤੇ ਕਿਸੀ ਵੀ ਈਕ ਜਗਹ ਏਹ 12 ਸਾਲ ਬਾਅਦ ਹੀ ਆਉਂਦਾ ਹੈ ਮਤਲਬ ਕੀ ਹਰ 3 ਸਾਲ ਬਾਅਦ ਕੁੰਭ ਦਾ ਮੇਲਾ ਕਿਸੀ ਨਾ ਕਿਸੀ ਜਗਹ ਤੇ ਆਉਂਦਾ ਹੈ ਤੇ ਅਗਲਾ ਮੇਲਾ 2027 ਨਾਸਿਕ ਵਿਚ ਲਗੇਗਾ.

  • @bhupindergill6629
    @bhupindergill6629 13 днів тому +3

    ਸਤਿ ਸ੍ਰੀ ਆਕਾਲ ਜੀ

  • @baljitsinghdhillon242
    @baljitsinghdhillon242 12 днів тому +1

    Chaina dor band Karan nalo loka vich es de khilaf jagruta liya e sarkar

  • @mankoobaldevsingh3393
    @mankoobaldevsingh3393 13 днів тому +3

    ਅਕਾਲੀ ਦਲ ਦਾ ਪਰਧਾਨ ਅੱਜ ਵੀ ਸੁਖਬੀਰ ਸਿੰਘ ਬਾਦਲ ਨੂੰ ਹੀ ਮੰਨਦੇ ਹਨ ਪਾਰਟੀ ਦੇ ਮੈਂਬਰ

  • @GulzarSingh-yt8ui
    @GulzarSingh-yt8ui 13 днів тому +3

    ਪੰਨੂੰ ਸਾਬ ਕੁੰਭ ਦਾ ਮੇਲਾ ਸ਼ਾਇਦ 12 ਸਾਲਾਂ ਬਾਅਦ ਆਉਂਦਾ ਹੈ।
    ਇਕ ਕੁੰਭ ਦਾ ਮੇਲਾ ਪਿਛੇ ਜਿਹੇ ਗਿਆ ਹੈ।
    ਏਨੀ ਛੇਤੀ ਕਿਵੇਂ ?

  • @Gurbachan-qq2im
    @Gurbachan-qq2im 13 днів тому +3

    ਕੈਪਟਕਮਲਜੀਤ ਸਿੰਘ ਚੰਦੂਮਾਜਰਾ ਡਾਕ ਬੋਨੀ ਅਜਨਾਲਾ ਤਲਵੰਡੀ

  • @jaggabhullar4469
    @jaggabhullar4469 13 днів тому

    ਕਿਸਾਨਾਂ ਦੀ ਗੱਲ ਕੀਤੀ ਜਾਵੇ ਜੀ ਹਰ ਰੋਜ਼ ਬੇਨਤੀ ਕਰਦੇ ਹਾ

  • @manjitSingh-x9r
    @manjitSingh-x9r 13 днів тому +2

    ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @sharmatenthouse1848
    @sharmatenthouse1848 13 днів тому

    Navjit Jatinder Pannu g sat shri akal

  • @balbirsinghjmajra2523
    @balbirsinghjmajra2523 13 днів тому +3

    Akal Takhet Saheb Ji nal tkra rhe ne

  • @JaswantSingh-qi4ok
    @JaswantSingh-qi4ok 13 днів тому

    Good job prime Asia and keep it up 👍

  • @SurinderSingh-fd9ed
    @SurinderSingh-fd9ed 12 днів тому

    Ssa.sir

  • @Gurnam-w2b
    @Gurnam-w2b 13 днів тому +1

    Ajj di generation Lai dapper

  • @charanjitsingh4437
    @charanjitsingh4437 13 днів тому

    ❤ਸਤਿ ਸ੍ਰੀ ਅਕਾਲ ਵੀਰ ਜੀ❤

  • @JhallaSinghSandhu
    @JhallaSinghSandhu 12 днів тому +1

    Boycott Badal jundlie. Gadar Punjab De!

  • @nvirk3631
    @nvirk3631 13 днів тому

    Very nice Pannu Sahab 👌💐

  • @BittuChambal-vl4hr
    @BittuChambal-vl4hr 13 днів тому

    Good job sir ji 👍👍👍👍

  • @ParamjeetSingh-r5x
    @ParamjeetSingh-r5x 13 днів тому +1

    Ek daljeet ek singh ek cheema good idea Pannu sahib 🙏🙏🙏

    • @BholaSingh-c1m
      @BholaSingh-c1m 12 днів тому

      @@ParamjeetSingh-r5x yeh akali sukhe badal de gang de gang member hai te hamesha hi haar javega te naal Sukha badal badmash hai dramebaaz hai hamesha hi haar javega always lost

  • @DharamSingh-ho7rh
    @DharamSingh-ho7rh 12 днів тому

    ਵਪਾਰੀਆਂ ਨੇ ਸਰਕਾਰ ਦੇ ਨੱਕ ਵਿੱਚ ਨਕੇਲ ਪਾਈ ਹੋਈ ਹੈ।

  • @Naseemahmed619
    @Naseemahmed619 13 днів тому

    ❤❤❤❤❤❤❤❤

  • @jasvirsingh3098
    @jasvirsingh3098 13 днів тому

    Satsiriakal ji aap sb nu ji 🙏

  • @suchasingh2663
    @suchasingh2663 13 днів тому

    Sat Shri Akal Pannu Saab g and Navneet g

  • @gurvinderpalsingh679
    @gurvinderpalsingh679 13 днів тому +6

    JUNE VICH AKALIDAL NE ZAMANTA ZABAT DA RECORD BANAYA BESHARM LOG NE

  • @BholaSingh-c1m
    @BholaSingh-c1m 13 днів тому +2

    Congress party hamesha hi haar javegi kabhi bhi nahi jeetegi lost in all elections

  • @RanjitSinghAujla-jz1om
    @RanjitSinghAujla-jz1om 13 днів тому +6

    ਪੰਨੂ ਸਾਹਬ , ਮੈ ਪਿਛਲੇ 10-12 ਦਿਨਾ ਤੋ ਦੇਖ ਰਿਹਾ ,ਅਕਾਲੀਆ ਨੂੰ ਹੀ ਭੰਡੀ ਜਾ ਰਹੇ ਹੋ,ਮੌਜੂਦਾ ਸਰਕਾਰ ਅਤੇ ਵਿਰੋਧੀ ਧਿਰ ਦੀ ਕਾਰਗੁਜਾਰੀ ਬਾਰੇ ਵੀ ਗਲ ਕਰੋ, ਪਰਸ਼ਾਸ਼ਣ ਦੀਆ ਗਲਤੀਆ ਦਸਦੇ ਰਹਿੰਦੇ ਹੋ

  • @JasvirSingh-ed5yz
    @JasvirSingh-ed5yz 13 днів тому

    Nice

  • @manmohansingh5340
    @manmohansingh5340 13 днів тому

    SAT SRI AKAL
    JI TO LL 🙏

  • @WarinderVirk
    @WarinderVirk 13 днів тому

    ਕੈਪਟ'ਕਵਲਜੀਤ'ਦਾਮੂਡਾ ਵੀ'''ਰੋਲੈਆ'

  • @ArvinderRandhawa-q9t
    @ArvinderRandhawa-q9t 13 днів тому

    🙏🏻🙏🏻

  • @gamdoorgamdoorsra
    @gamdoorgamdoorsra 13 днів тому

    Satshreaa.Akal.ji. bapu.ji

  • @Hardeepsingh-ow3ix
    @Hardeepsingh-ow3ix 13 днів тому

    🙏🙏 22 ji

  • @gurmailsingh994
    @gurmailsingh994 13 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @rdeepsingh1583
    @rdeepsingh1583 13 днів тому +3

    Main ajj khud bachya han kot ise khan ch china dor ton ji

  • @tajindersohal890
    @tajindersohal890 12 днів тому

    Good news pannu sab

  • @paramjitsinghaulakh6781
    @paramjitsinghaulakh6781 13 днів тому

    ਸਾਡੇ ਲੋਕਾਂ ਦੀ ਮਿੱਥ ਆ ਕੇ ਰੱਬ ਦੀ ਕ੍ਰਿਪਾ ਨਾਲ ਬੱਚਾ ਹੋਇਆ। ਬੱਚੇ ਜੰਮ ਕੇ ਪਾਲਣ ਪੋਸ਼ਣ ਇਹਨਾਂ ਨੇਂ ਕਰਨਾ ਨਹੀਂ। ਮੰਗਤੇ ਬਨਾਉਣ ਲਈ ਜੰਮਣੇ ਜਾਂ educated ਕਰ ਕੇ ਚੰਗੇ ਓਹਦੇ ਤੇ ਕੰਮ ਕਰਨ ਲਈ।

  • @ramandeepsingh4310
    @ramandeepsingh4310 13 днів тому

    Good

  • @jeetasingh9510
    @jeetasingh9510 13 днів тому +2

    What our society is doing? We as voters are failing democracy by allowing such leaders to enjoy power.

  • @SatpalSingh-rq5jo
    @SatpalSingh-rq5jo 12 днів тому

    ਕੀ ਟੇਕ ਏ

  • @HarkrishnSingh-y4e
    @HarkrishnSingh-y4e 13 днів тому

    Satshiree akal ji 🙏 🌷 ⚘️ 🌺 ❤️

  • @nachhattarsingh4890
    @nachhattarsingh4890 13 днів тому

    Sat shri akal ji pannu shaib and all priam asias TV workers good work good news

  • @narinderjeetsingh3994
    @narinderjeetsingh3994 13 днів тому

    Sat Sri akaal to all 🙏🙏🌺

  • @mohinderbasi8050
    @mohinderbasi8050 13 днів тому

    🙏🙏🌹🌹🇨🇦

  • @balrajsinghbalraj4818
    @balrajsinghbalraj4818 13 днів тому +1

    Panu shab manukhi jana nalon panchhian di mot wadh hundi hai.

  • @boharsingh7725
    @boharsingh7725 13 днів тому +1

    ✅✅✅ 🙏🙏🙏🙏🙏

  • @mohinderjhajj3315
    @mohinderjhajj3315 13 днів тому

  • @SukhdevSingh-bp6yf
    @SukhdevSingh-bp6yf 13 днів тому

    Pannu ji SSA 🎉

  • @HardeepSingh-m9g2t
    @HardeepSingh-m9g2t 13 днів тому

    ❤❤❤

  • @HardeepSingh-m9g2t
    @HardeepSingh-m9g2t 13 днів тому

    🎉

  • @harwindersingh2501
    @harwindersingh2501 13 днів тому

    ਪੰਨੂੰ ਸਾਬ੍ਹ ਸਾਡੀ ਪੁਲੀਸ ਜੇਕਰ ਕਿਸੇ ਨੇ ਗੱਡੀ ਵਿਚ ਸ਼ੀਟ ਬੈਲਟ ਨਹੀਂ ਲਾਏ ਜਾਂ two wheeler ਵਾਲੇ ਨੇ ਹੈਲਮੈਟ ਨਹੀਂ ਪਾਇਆ ਤਾਂ chalan ਕੱਟਣ ਲੱਗ ਜਾਂਦੇ ਹਨ ਪਰ ਨਾ ਤਾਂ china ਡੋਰ ਵਾਲਿਆ ਤੇ ਕੋਈ ਕਰਵਾਈ ਕਰਦੇ। ਸਾਡੇ ਇੱਥੇ ਟਰੈਕਟਰਾਂ ਉੱਤੇ dj ਬਣਾਏ ਹੋਏ ਹਨ। ਫੁੱਲ ਅਵਾਜ ਉੱਤੇ ਗਲੀ ਵਿੱਚੋ ਲਗਦੇ ਹਨ ਉਤੋਂ ਪੇਪਰਾਂ ਦਿਨ ਹਨ ਸਾਡੀ ਪੜ੍ਹਾਏ ਦਿਸਟ੍ਰਿਬ ਹੁੰਦੀ ਹੈ ਪਰ ਪੁਲਸ ਇਹਨਾਂ ਨੂੰ ਕੁੱਝ ਨਹੀਂ ਕੇਹਦੀ।10 ਸਾਲ ਦੇ ਬੱਚੇ ਸਕੂਟਰ ਚਾਲਏ ਫਿਰਦੇ ਪਰ ਇਹਨਾਂ ਨੂੰ ਕੋਈ ਕੁੱਝ ਨੀ ਕਿਹੜਾ।

  • @TajinderMalhi-s4t
    @TajinderMalhi-s4t 13 днів тому +2

    एक लाख से क्या होता है

  • @Teji197183
    @Teji197183 13 днів тому +1

    Pannu ji, kadhi ty postive reporting kar loo।
    Feeling very sad for girl, Culprit should get punishment