ਇੱਕ ਦੋਸ਼ੀ ਸ਼ਰੇਆਮ ਪੰਜਾਬ ਘੁੰਮਦਾ । ਗਵਾਹਾ ਦੀ ਸੁਰੱਖਿਆ । Sandeep Nangal Ambia | Rupinder Kaur Sandhu

Поділитися
Вставка
  • Опубліковано 5 вер 2022

КОМЕНТАРІ • 183

  • @babbusingh1721
    @babbusingh1721 Рік тому +26

    ਵਾਹਿਗੁਰੂ ਜੀ ਸਨਦੀਪ ਬਾਈ ਨੂੰ ਇਨਸਾਫ ਮਿਲੇ ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੋ Miss you Sandeep bro

  • @sukhapurewal1632
    @sukhapurewal1632 Рік тому +12

    ਵਾਹਿਗੁਰੂ ਜੀ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ

  • @user-pl3kh6lp5f
    @user-pl3kh6lp5f Рік тому +3

    ਹਾਏ ਓਏ ਰੱਬਾ |
    ਕਿੰਨਾ ਜ਼ੁਲਮ ਕੀਤਾ ਜ਼ਾਲਮਾ ਨੇ ਇਸ ਪਰਿਵਾਰ ਉਪਰ |
    ਰਬ ਮਿਹਰ ਭਰਿਆ ਹੱਥ ਇਸ ਭੈਣ ਤੇ ਬੱਚਿਆਂ ਉਪਰ ਰੱਖੀ ਤੇ
    ਵੀਰ ਨੂੰ ਇਨਸਾਫ ਮਿਲੇ |

  • @mankiratsinghbaidwan5039
    @mankiratsinghbaidwan5039 Рік тому

    ਵਾਹਿਗੁਰੂ ਜੀ ਸੰਦੀਪ ਨੰਗਲ ਅੰਬੀਆਂ ਵਾਲੇ ਨੂੰ ਇਨਸਾਫ ਮਿਲੇਗਾ ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰੀ ਦਾਤਿਆ

  • @user-ql6vx6oq1m
    @user-ql6vx6oq1m Рік тому +5

    Sistar ਸਤਿ ਸ੍ਰੀ ਆਕਾਲ ਜੀ 🙏ਜੋ ਦੁੱਖ ਤੁਸੀ ਏਸ ਟਾਈਮ ਹੰਡਾ ਰਹੇ ਉ ਇਹ ਕੋਈ ਦੂਜਾ ਮੈਸੋਸ ਨਹੀਂ ਕਰ ਸਕਦਾ ਅਸੀਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸੰਦੀਪ ਵੀਰ ਦੇ ਦੋਸ਼ੀਆ ਨੂੰ ਸਜਾ ਕੁਦਰਤ ਬਹੁਤ ਜਲਦੀ ਦੇਵੇ 🙏 ਕਿਉਕਿ ਜੱਜ ਤੇ ਵਿਕੀਲ ਤਾ ਕੋਈ ਖਰੀਦ ਲੋ ਪਰ ਕੁਦਰਤ ਨੂੰ ਨਹੀਂ ਜੋ ਬੀਜਿਆ ਪਾਪੀਆ ਨੂੰ ਵੱਢਣਾ ਪੈਣਾ 👍👍

  • @sidhusaab588
    @sidhusaab588 Рік тому

    ਵਹਿਗੁਰੂ ਜੀ ਸਨਦੀਪ ਸਿੰਘ ਦੇ ਪਰਿਵਾਰ ਨੂੰ ਲੜਾਈ ਲੜਨ ਲਈ ਹਿੰਮਤ ਬਖਸ਼ੀ ਤੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੀਂ ਭੈਣ ਨੂੰ ਤੰਦਰੁਸਤੀ ਬਖ਼ਸ਼ੇ

  • @jagatgururavidassji7
    @jagatgururavidassji7 Рік тому

    ਏਦਾ ਦੇ ਲੋਕਾਂ ਨੂੰ ਸਮਾਜ ਚ ਰਹਿਣ ਦਾ ਅਧਿਕਾਰ ਨੀ ਹੋਣਾ ਚਾਹੀਦਾ,,,ਤੇ ਇਨਾ ਖਿਲਾਫ ਸਖਤ ਤੋ ਸਖਤ ਐਕਸ਼ਨ ਲੇ ਪੰਜਾਬ ਸਰਕਾਰ,,,ਤਾ ਜੋ ਸਾਡੇ ਕਬੱਡੀ ਦੇ ਥੰਮ ਸੰਦੀਪ ਵੀਰ ਨੂੰ ਇਨਸਾਫ ਮਿਲ ਸਕੇ

  • @chamkaur7628
    @chamkaur7628 Рік тому +9

    ਭੈਣ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਸਨਦੀਪ ਵੀਰ ਦੇ ਕਾਤਲਾਂ ਨੂੰ ਸਖਤ ਤੋਂ ਸਖ਼ਤ ਸਜ਼ਾ ਮਿਲੇਗੀ ਸਨਦੀਪ ਵੀਰ ਨੂੰ ਪਿਆਰ ਕਰਨ ਵਾਲਿਆਂ ਨੂੰ ਇਨਸਾਫ਼ ਜਰੂਰ ਮਿਲੇਗਾ ਉਹ ਪਾਪੀ ਬੰਦੇ ਆ ਉਨ੍ਹਾ ਨੇ ਪਾਪ ਕੀਤਾ ਉਸਦੀ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਪਰਮਾਤਮਾ ਤੇ ਭਰੋਸਾ ਰੱਖੋ

  • @omigujjarpridhi3889
    @omigujjarpridhi3889 Рік тому +1

    Justice Sandeep nangal ambia😓😓😓😓😓 🙏🏻🙏🏻🙏🏻🙏🏻🙏🏻🙏🏻

  • @morningbal7783
    @morningbal7783 Рік тому +1

    Praying for Justice for Sandeep🙏🙏

  • @Sukhmanjitsinghkhattra
    @Sukhmanjitsinghkhattra Рік тому

    Happy Birthday Sandeep Nagalambia Veer 🙏 Miss You Bro

  • @Mandeepsingh-zd8vo
    @Mandeepsingh-zd8vo Рік тому +2

    Justice for Sandeep nagal ambiya bhai jindabad miss you bro

  • @mehndipalwan7549
    @mehndipalwan7549 Рік тому +6

    ਵਾਹਿਗੁਰੂ ਮੇਹਰ ਕਰੇ ਸੰਦੀਪ ਦੇ ਪਰਿਵਾਰ ਉੱਤੇ

  • @markgill7284
    @markgill7284 Рік тому +4

    Sandeep sher jaffi se. Always support Sandeep's family.

  • @rajveersohal2124
    @rajveersohal2124 Рік тому +9

    Waheguru🙏🏻 sare players nu Chardikala bakhshe, Sandeep nangal ambian Veer miss you😪😪

  • @ParminderSingh-yd6lo
    @ParminderSingh-yd6lo Рік тому +2

    ਭੈਣ ਜੀ ਰੱਬ ਤੇ ਭਰੋਸਾ ਰੱਖੋ ਸੰਨਦੀਪ ਵੀਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਸਨਦੀਪ ਦੇ ਚਾਹੁਣ ਵਾਲਿਆਂ ਨੂੰ ਇਨਸਾਫ ਮਿਲੇਗਾ

  • @jagmailsingh8833
    @jagmailsingh8833 Рік тому +1

    ਵਾਹਿਗੁਰੂ ਸਾਨੂੰ ਇਨਸਾਫ ਜਰੁਰ ਦਵਾਉ ਸੰਦੀਪ ਬਾਈ Miss you

  • @luckyber2012
    @luckyber2012 Рік тому +8

    Miss you Gladiators ❤️❤️

  • @sukhveersidhu8081
    @sukhveersidhu8081 Рік тому

    Happy Birthday y # justice for Sandeep veer Miss you y

  • @Happysingh-nf1ie
    @Happysingh-nf1ie Рік тому +1

    Waheguru ji Mehar kario Sandeep de pariwar te

  • @Sherry11234
    @Sherry11234 Рік тому +8

    Justice for Sandeep nangal ambian gladiator legend's ustad 🙏🏻🙏🏻😔😔

  • @manindersingh7856
    @manindersingh7856 Рік тому

    ਜਿਉਂਦੀ ਵਸਦੀ ਰਹਿ ਭੈਣੇ।। ਗੁਰੂ ਸਾਹਿਬ ਤੁਹਾਡੀਆਂ ਮੁਸ਼ਕਲਾਂ ਆਸਾਨ ਕਰਨ।। ਤੁਹਾਡੇ ਬੱਚਿਆਂ ਨੂੰ ਚੜਦੀ ਕਲਾ ਚ ਰੱਖਣ।ਤੇ ਸੰਦੀਪ ਬਾਈ ਦੇ ਗੋਲੀਆਂ ਮਰਵਾਉਣ ਵਾਲਿਆਂ ਦਾ ਨਵੇੜਾ ਹੋਵੇ ਏਥੇ ਵੀ ਤੇ ਆਖਰਖ ਚ ਵੀ।।। ਵਾਹਿਗਰੂ ਜੀ

  • @prabhjotkaur629
    @prabhjotkaur629 4 місяці тому

    ਵਾਹਿਗੁਰੂ ਤੇਨੂੰ ਭੈਣੇ ਚੜ੍ਹਦੀ ਕਲਾ ਵਾਲਾ ਜੀਵਨ ਬਖਸੇ

  • @mankirataulakh7244
    @mankirataulakh7244 Рік тому +3

    मैं संदीप नंगल का बहुत बड़ा फैन था संदीप के जाने का मुझे बहुत दुख है

  • @JitenderKumar-lp2yv
    @JitenderKumar-lp2yv Рік тому +3

    Waheguru Ji, Beta bahot cute he 🙏
    #JusticeForSandeepNangalAmbia 🔥🔥🔥🔥🔥🔥🔥🔥🔥🔥🔥🔥🔥

  • @jorathind5541
    @jorathind5541 11 місяців тому

    Miss you sandeep bro 😢😢😢😢😢😢😢😢

  • @kulwindersippu159
    @kulwindersippu159 Рік тому +7

    Waheguru ji Parvar te Mehar pariya Hath Rakhen 🙏🙏🙏🙏🙏🙏🙏🙏🙏🙏🙏🙏🙏 miss you Bai Sandeep 💔💔💔😢😢😢😢😢

  • @harneksingh5826
    @harneksingh5826 Рік тому

    Sarkar Tu koi aas nhi. Rab hi maher kre

  • @RandhirSingh-jn9qd
    @RandhirSingh-jn9qd Рік тому

    ਬਿਲਕੁਲ ਸਹੀ ਓਹ ਹਰਾਮ ਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਜਿਹੜੇ ਕੁੱਤੇ ਲੋਕਾਂ ਨੇ ਸਾਡਾ ਸ਼ੇਰ ਵੀਰ ਖੋਹ ਲਿਆ 😢🙏🙏❤ਸ਼ਰਮਾਂ ਵੇਚ ਕੇ ਖਾ ਗਏ ਸਾਰੇ😡😡 ਸਾਡੇ ਵੀਰ ਸੰਦੀਪ ਨੰਗਲ ਅੰਬੀਆਂ ਦੇ ਲਈ ਕੋਈ ਵੀ ਨਹੀਂ ਬੋਲਿਆ 😢 ਸੰਦੀਪ ਸੁਲਤਾਨ ਵੀਰ❤ ਤੋਂ ਬਿਨਾਂ ਕਾਂਣੇਂ
    ਤਾਂ ਨਹੀਂ ਕਰਤੇ ਸਾਰੇ😡😡ਸ਼ਰਮ ਦੀ ਗੱਲ ਹੈ
    ਵੀਰੋ 🙏

  • @jasbergill8701
    @jasbergill8701 Рік тому

    Sandeep zindabad sister g

  • @leelarani7481
    @leelarani7481 Рік тому +1

    Himmath rakko beti may God bless you

  • @laddusingh1363
    @laddusingh1363 Рік тому

    Miss you bira

  • @arashdeepkaur495
    @arashdeepkaur495 Рік тому

    Justice for Sandeep sir 🙏🙏

  • @harpalsinghpaalvirk8898
    @harpalsinghpaalvirk8898 Рік тому

    Miss you ustaad ji

  • @inderjeetbhullar7584
    @inderjeetbhullar7584 Рік тому +4

    Baba mehar kre,, sandeep bai di family da sath deo

  • @manjindersingh3377
    @manjindersingh3377 Рік тому

    Miss you bai Sandeep

  • @sahirambishnoi8158
    @sahirambishnoi8158 Рік тому

    Right sister immediate l.o.n.aginst Sandeep murder accuse , Punjab CM or DGP will take a hard action ,

  • @shindachahal216
    @shindachahal216 Рік тому +1

    ਸੰਦੀਪ ਵੀਰਾ ਅਮਰ ਰਹੇਗਾ 🙏🏽

  • @ParminderSingh-uy1th
    @ParminderSingh-uy1th Рік тому +1

    Sandeep Nangal bhaji miss you 😥😥

  • @breakberall0009
    @breakberall0009 Рік тому

    #JUSTICEFORSANDEEPNANGALAMBIYA

  • @sonusidhu3728
    @sonusidhu3728 Рік тому

    Jug jug jeyo puttro .miss u gladiater veer ..sahkot lion ..majer league

  • @jasdeepsingh2507
    @jasdeepsingh2507 Рік тому +1

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @SanjaySanjay-xu2cj
    @SanjaySanjay-xu2cj Рік тому

    Miss.you Sandeep bro

  • @RohitNrwan-bl5kr
    @RohitNrwan-bl5kr Рік тому

    Miss you 22

  • @SwarnjeetSingh-cw9hv
    @SwarnjeetSingh-cw9hv Рік тому

    Miss you Gladiator

  • @thewar3118
    @thewar3118 Рік тому

    Punjabio tuhada jameer jagda je tusi sache sikh kom de sipahi ho tan Sandeep Nangal Ambia nu insaf dwao Waheguru ji

  • @aniketdiwaker1699
    @aniketdiwaker1699 Рік тому

    #justiceforsandeepnanglambia

  • @gaggisingh9459
    @gaggisingh9459 Рік тому

    ਅਸੀਂ ਨਾਲ ਆ ਬਾਈ ਦੇ 🙏🙏🙏🙏miss u Sandeep

  • @HarjotsinghgurmGurm
    @HarjotsinghgurmGurm Рік тому +1

    ਬਾਈ ਸਨਦੀਪ ਨੰਗਲ ਅੰਬੀਆ ਅਮਰ ਰਹੇ ਸੁਰਜਨ ਚੱਠਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @butasingh852
    @butasingh852 Рік тому +2

    Bhain asi sare waheguru ji pray krde aa sara kuch shi hove thode bache da bhut pyar aionda g God bless you beta

  • @paramjitdhaliwal7229
    @paramjitdhaliwal7229 Рік тому +3

    Miss u veer, waheguru ji kaljug vich app ji d mehar bhut jarrori ne

  • @RandhirSingh-jn9qd
    @RandhirSingh-jn9qd Рік тому

    ਬਿਲਕੁਲ ਸਹੀ ਗੱਲ ਜੀ 🙏🙏

  • @mannsahiapb3156
    @mannsahiapb3156 Рік тому +1

    Wmk

  • @princeriar934
    @princeriar934 Рік тому +1

    Justice for sandeep nangal ambaia legend player

  • @mantaarmaan7237
    @mantaarmaan7237 Рік тому

    We stand with you

  • @kerry2704
    @kerry2704 Рік тому

    We are with you sister

  • @manubajwa6703
    @manubajwa6703 Рік тому

    Justice for sandeep nangal ambian and sidhu moose wala

  • @syco8615
    @syco8615 Рік тому

    Justice for sandeep nangal ambia

  • @PreetSingh-fj3ib
    @PreetSingh-fj3ib Рік тому

    ਕਾਤਲਾਂ ਨੂੰ ਸਖਤ ਸਜਾ ਦਿੱਤੀ ਜਾਵੇ। ਸੰਦੀਪ ਭਰਾ ਦੇ ਪੁੱਤਰਾ ਨੂੰ ਲਮੀ ਉਮਰ ਬਖ਼ਸੀ ਰਬਾ।

  • @ajmerdalal5478
    @ajmerdalal5478 Рік тому

    22 nu insaaf mile😢😢😢😢

  • @Sandeep_Hayer
    @Sandeep_Hayer Рік тому

    Wmk🙏

  • @gaggisinghsangatpura7626
    @gaggisinghsangatpura7626 Рік тому

    Sandeep ❤❤🙏🙏🙏

  • @armansingh5719
    @armansingh5719 Рік тому

    Miss you sandeep

  • @PrinceKumar-cf7ek
    @PrinceKumar-cf7ek Рік тому +1

    God bless🙏 💐💐💐 madam..

  • @sarbjitkaur4559
    @sarbjitkaur4559 Рік тому

    Waheguru ji Mehr Kro ji 🙏🙏🙏

  • @amandeepkaur8315
    @amandeepkaur8315 Рік тому

    Waheguru ji 🙏🏻 sade veer nu insaaf deo

  • @malkitsinghsidhu3598
    @malkitsinghsidhu3598 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @jasspatti2681
    @jasspatti2681 Рік тому

    🙏🙏🙏wmk🙏🙏🙏

  • @harilovesnakodar3812
    @harilovesnakodar3812 Рік тому +2

    god bless you sister.... saiya mehr kryo pariwar te....

  • @JarnailSingh-nb4cl
    @JarnailSingh-nb4cl Рік тому

    Waheguru,ji

  • @sultanshakot
    @sultanshakot Рік тому

    Sra pylara nu 🙏 loka nu MLK fadrican nu 🙏 vanti aa veer ik date dho ta app sra kathe ho k police nu Jo need ch pie aa utheia ta Sandeep di family nu nisif davia Amy nei kug hona

  • @simranjitkaur6258
    @simranjitkaur6258 Рік тому +2

    Justice for sandeep Nangal.
    Justice for Sidhu moosewala jee

    • @rajveersohal2124
      @rajveersohal2124 Рік тому +1

      ua-cam.com/video/P37KQ8nli7A/v-deo.html

    • @rajveersohal2124
      @rajveersohal2124 Рік тому +1

      Simranjit Kaur g pls eh link open kr k mera likheya Song jroor suneo nd dsio comments kr k

  • @lakhwindersekhon1773
    @lakhwindersekhon1773 Рік тому

    Legand is nevar die sandeep sandhu amar rahe

  • @dilbaggill2231
    @dilbaggill2231 Рік тому

    ਵਾਹਿਗੁਰੂ ਜੀ 🙏

  • @tarandeepsingh9165
    @tarandeepsingh9165 Рік тому

    Waheguru ji

  • @dilshadgujjar1817
    @dilshadgujjar1817 Рік тому

    Asi nll ha tuhada sister ji 🙏🏻🙏🏻

  • @kindnessisagreatquality7368
    @kindnessisagreatquality7368 Рік тому +3

    Allah insaaf kare sister 🥰love and duas from a Pakistani Mum from Uk🤲
    And happy birthday to your beautiful Sons mashAllah 💖🎊

  • @NareshKumar-qy1hk
    @NareshKumar-qy1hk Рік тому

    God bless u sister ji sab theek ho Jana parmatma mehar kare sari family te no worry

  • @pb31armykabaddi52
    @pb31armykabaddi52 Рік тому

    Justice for Sandeep bro

  • @ajsingh4406
    @ajsingh4406 Рік тому

    Waheguru

  • @harjitsandhu9397
    @harjitsandhu9397 Рік тому

    I have to request everyone pls help Sandeep family's

  • @MonuMonu-wi4wf
    @MonuMonu-wi4wf Рік тому

    Justice jrur miluga Mam.. Apna te bachya da khyal rkho.. 🙏🙏

  • @nanakveerchahal2364
    @nanakveerchahal2364 Рік тому

    Waheguru Ji

  • @jasdeepgill8550
    @jasdeepgill8550 Рік тому

    Waheguru ji mehar krn Sandeep veer de privaar te🙏🙏🙏

  • @sukhvirsinghsunnyscienceex6022

    Waheguru ji waheguru ji 🙏🙏

  • @driverbro5855
    @driverbro5855 Рік тому +1

    Waheguru jaroor millu insafff

  • @amritmundi5031
    @amritmundi5031 Рік тому

    🙏🙏🙏🙏🙏🙏

  • @ARSHDEEPSINGH-ec1nq
    @ARSHDEEPSINGH-ec1nq Рік тому

    #justiceWithGladiator

  • @kulwindersingh5512
    @kulwindersingh5512 Рік тому

    Miss you sandeep bro 😢😢

  • @lovepreetsidhu7159
    @lovepreetsidhu7159 Рік тому

    🙏🙏🙏🙏

  • @charandeepsingh3367
    @charandeepsingh3367 Рік тому

    Didi ethai joundai nahi koi puchda marya nu ta koi kadai v nahi puchda .veer nu mai England milya c such a great player veer dai pind dai mundai naal mai England kum karda c .waheguru keep patience 💯 God would justify all truth .tuci apnai is son nu jarur kabbadi player banayo

  • @sunnygill6266
    @sunnygill6266 Рік тому

    Very good job Didi ji

  • @chaudhary8085
    @chaudhary8085 Рік тому

    ਭੈਣੇ ਰੱਬ ਇਨਸਾਫ ਕਰੂ ਸਾਨੂੰ ਪੂਰਾ ਭਰੋਸਾ 🙏

  • @kamaljitbange1963
    @kamaljitbange1963 Рік тому

    🙏🙏🙏

  • @KulwantSingh-eq3ow
    @KulwantSingh-eq3ow Рік тому

    Wahe guru mehar krn

  • @Sweety-go5tu
    @Sweety-go5tu Рік тому

    🙏🏻🙏🏻🙏🏻

  • @gurwindersidhu1592
    @gurwindersidhu1592 Рік тому

    Waheguru mehar kare

  • @varindersingh5519
    @varindersingh5519 Рік тому

    #justiceforsandeepnangalambian

  • @brarbrar2636
    @brarbrar2636 Рік тому +1

    Waheguru ji bacha nu iambi umar deve 🙏🙏

  • @kalashivamcollege5009
    @kalashivamcollege5009 Рік тому

    👍👍👍👍👍👍👍🙏🙏🙏🙏🙏🙏🙏🙏🙏🙏🙏🙏🙏