ਮੁੰਡੇ ਨੇ ਪਿੰਡ ਦੀ ਕੁ/ੜੀ ਨਾਲ ਕਰਵਾਇਆ ਸੀ ਵਿਆਹ

Поділитися
Вставка
  • Опубліковано 6 вер 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ।

КОМЕНТАРІ • 49

  • @KG24384
    @KG24384 5 місяців тому +5

    ਜੈਸਾ ਕਰੋਗੇ ਵਾਪਸ ਮਿਲੇਗਾ, ਜਿਹੜਾ ਬੰਦਾ ਕਿਸੇ ਨਾਲ ਧੋਖਾ ਕਰਦਾ ਹੈ ਉਸ ਨਾਲ ਵੀ ਧੋਖਾ ਹੋਵੇਗਾ, ਇਹ ਕੁਦਰਤ ਦਾ ਨਿਯਮ ਹੈ, ਕਿਸੇ ਨੂੰ ਦੁੱਖ ਦੇਣਾ ਵਾਪਸ ਮਿਲੇਗਾ, ਜੈ ਕਿਸੇ ਨੂੰ ਸੁੱਖ ਦਿੱਤਾ ਹੈ ਉਹ ਵੀ ਵਾਪਸ ਮਿਲੇਗਾ, ਜੈਸਾ ਕਰੋਗੇ ਵੈਸਾ ਮਿਲੇਗਾ,

  • @sunitarani3073
    @sunitarani3073 5 місяців тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitbrar6938
    @amarjitbrar6938 5 місяців тому +3

    ਜਿੱਥੇ ਪਿਆਰ ਉੱਥੇ ਦੁਸ਼ਮਣੀ ਪੱਕੀ ਹੈ। ਗੁਰਬਾਣੀ ਵਿੱਚ ਲਿਖਿਆ ਹੈ ਵੀਰ ਜੀ।

  • @BalvirSingh21475
    @BalvirSingh21475 17 днів тому

    ਜਿਹੜਾ ਬੰਦਾ ਮਾਂ ਬਾਪ ਛੱਡੂ ਉਹ ਕਦੇ ਸੁਖੀ ਨੀ ਰਹਿ ਸਕਦਾ

  • @jassaroffical2051
    @jassaroffical2051 5 місяців тому +3

    ਇੱਕ ਹੱਥ ਦੇ ਤੇ ਇੱਕ ਹੱਥ ਲੈ

  • @PawanKhaira-sc1jp
    @PawanKhaira-sc1jp 12 днів тому +1

    Veere Sacha pyar kade bean ni hunda 😢

  • @sonnysingh859
    @sonnysingh859 5 місяців тому +1

    ਖੁਲ ਕੇ ਆਜ਼ਾਦੀ ਹੈ ਹੋਰ ਸਵਾਦ ਲੈਣ ਦਾ ਦਿਲ ਕਰਦਾ ਹੈ

    • @gurmeharsingh3652
      @gurmeharsingh3652 5 місяців тому +1

      Ajadi sarm khtam pag lone nekar pone koi janda ne

  • @meetokaur6000
    @meetokaur6000 5 місяців тому +1

    ਬਿਲਕੁਲ ਸਹੀ ਕਹਿ ਆ ਹੋਣਾਂ ਇਹ ਕੁੱਛ ਆ ਇਸ ਕੁੜੀ uk

  • @jugraajsingh486
    @jugraajsingh486 5 місяців тому +1

    AS YOU SOW SO SHELL YOU REAP.

  • @dalipbhullar7912
    @dalipbhullar7912 2 місяці тому

    ਬਾਈ ਜੀ ਤਾਏ ਦਾ ਨਾਮ ਪਿੰਡ ਵੀ ਦੱਸੋ ਤਾਂ ਕਿ ਲੋਕ ਉਸ ਨੂੰ ਲਾਹਣਤਾਂ ਪਾ ਸਕਣ

  • @pardeeppassi8385
    @pardeeppassi8385 5 місяців тому

    ਕਨੇੜਾ ਪਹੁੰਚ ਕੇ ਪਤਾ ਚॅਲਦਾ ਹੈ िਕ ਅੈਥੇ ਸਾਰੀ ੳੁਮਰ ਲਾ ਕੇ ਮਕਾਨ ਹੀ ਬਣਨਾ ਹੈ .ਫੇਰ ਬिਣਅਾ ਬਣਾਇਅਾ ਸਭ ਕੁਝ िਮਲਦਾ ਵੇਖ ਸਮਝੌਤਾ ਕਰ ਲੈਦੀਅਾਂ ਹਨ

  • @chamkaursingh793
    @chamkaursingh793 5 місяців тому

    ਬਾਈ ਜੀ ਪੈਸਾ ਦਿਮਾਗ ਹਿਲਾ ਦਿੰਦਾ ਜਾਦੇ ਜਵਾਕ ਦੇ ਹੱਥ ਪੈਸਾ ਆ ਜਾਦਾ ਇੱਥੇ ਮੰਗ ਕੇ ਲੈਣੇ ਪੈਦੇ ਨੇ ਇਹ ਹੀ ਕਾਰਨ ਆ

  • @charanjeetsandhu1669
    @charanjeetsandhu1669 5 місяців тому +3

    ਬੇੜਾ ਗ਼ਰਕ ਹੋ ਗਿਆ

  • @user-nh8wr6od5c
    @user-nh8wr6od5c 4 місяці тому

    Sadde stress bahut ah veere Canada ch duniya da ta bus dimag kharab ah

  • @DaljitSingh-fk3uo
    @DaljitSingh-fk3uo 5 місяців тому +1

    Love is blind ਜੈਸੀ ਕਰਨੀ ਬੈਸੀ ਭਰਨੀ

  • @parmjitrai4319
    @parmjitrai4319 5 місяців тому

    ਹੁਣ ਤਾ ਵੀਰੇ ਪੰਜਾਬ ਵੀ ਰੰਗ ਬਦਲ ਲੈਦੀਆ

  • @sodhips761
    @sodhips761 5 місяців тому

    sansari riste man de ne gurbani jawe jehra janda
    sada pyar hukam nal hai

  • @JeetRehal
    @JeetRehal 4 місяці тому

    ਵੀਰੇ ਮੈਂ ਵੀ ਤੁਹਾਡੇ ਨਾਲ ਕਹਾਣੀ ਸ਼ੇਰ ਕਰਨੀ ਆ

  • @sukhwantgillgill6674
    @sukhwantgillgill6674 5 місяців тому

    Thanks bro love you 22 g 💖💖💖

  • @jasvindersingh-vu8vs
    @jasvindersingh-vu8vs 5 місяців тому +2

    ਇਹ ਤਾਂ ਹੁਣ ਆਮ ਜਿਹੀ ਗੱਲ ਹੈ

  • @sonnysingh859
    @sonnysingh859 5 місяців тому

    ਸਵਾਦ ਦਾ ਚੱਕਰ ਹੈ ਸਬ

  • @LakhwinderKaur-tr2zx
    @LakhwinderKaur-tr2zx 5 місяців тому

    Very nice véer ji

  • @amandeepkaruaman1052
    @amandeepkaruaman1052 2 місяці тому +1

    Bahar ja ke ek ta. Nasha milta hai dosra pisa teesra angrej nal rangraliya manna Rahi. Ne😊😅😂

  • @narinderpalsinghnarinderpa7057
    @narinderpalsinghnarinderpa7057 5 місяців тому

    Ryt veer gla azaadi deya sb

  • @charanjit2257
    @charanjit2257 5 місяців тому

    Waheguru ji

  • @JaswantSingh-ey9qe
    @JaswantSingh-ey9qe 5 місяців тому

    ਇਕੋ ਪਿੰਡ ਦੇ ਸੀ ਤਾਂ ਇਹ ਹੋਇਆ ਦੂਸਰਾ ਪਹਿਲੇ ਉਮਰ ਨਿਆਣੀ ਅਕਲ ਨਹੀ ਸੀ

  • @jasikamarry6459
    @jasikamarry6459 5 місяців тому

    Hello sir aklya Judy’s nhi munda we Badal janda hun Mara nill we dhoka Hoya ha ma we dunya bich akly shad tha sir

  • @gurjeetsinghgurjeetsingh4910
    @gurjeetsinghgurjeetsingh4910 Місяць тому

    Menu v 18 sal bad shad gy y

  • @sarbjitkaur2182
    @sarbjitkaur2182 5 місяців тому

    manu 32 year ho gae USA vich eho yahi gal nhi hundi parmatma ny jo likha ohi honda .

  • @drippyyt338
    @drippyyt338 5 місяців тому

    Bai menu 10 saal hoga USA rehnda nu ma ta oho jiha e a jiho ja bathinda to gya c

  • @JaswinderKaur-qw1zs
    @JaswinderKaur-qw1zs 3 місяці тому

    Love marriage Walia da rho hall hunda ajj kal arange da nhi bandi ehna da ki hona Sara kuj khatam ho janda.aa

  • @JaswinderKaur-qw1zs
    @JaswinderKaur-qw1zs 3 місяці тому

    Jehre maa baap de nhi bande oh doje de ki banange

  • @sodhips761
    @sodhips761 5 місяців тому

    moh hai sansar ch pyar atma nal hunda ju sab ch hai fer apna bigana ve ne renda koi

  • @user-nh8wr6od5c
    @user-nh8wr6od5c 4 місяці тому

    Mannu ta koi farak ne lgda canada a kai bhi

  • @user-ef1wk6ck6q
    @user-ef1wk6ck6q 5 місяців тому

    Meri arrange marriage husband Canada Saskatoon ja k badal gae

  • @GurpreetSingh-jg8pw
    @GurpreetSingh-jg8pw 5 місяців тому

    Bi ji hun Sikh kom anakh wali kom nahi hun ta sab to badde gadar loka vich ehna da naam aa giya

  • @user-in7zu8vd2n
    @user-in7zu8vd2n 5 місяців тому

    Bejo

  • @user-ef1wk6ck6q
    @user-ef1wk6ck6q 5 місяців тому

    Kehdae mai second marriage karvanni

  • @BaljinderSingh-kr3ng
    @BaljinderSingh-kr3ng 5 місяців тому

    You bring fake story because your all is one side story

  • @user-in7zu8vd2n
    @user-in7zu8vd2n 5 місяців тому

    Apna namber

  • @jasvindersingh-vu8vs
    @jasvindersingh-vu8vs 5 місяців тому

    ਆਪਣਾ ਨੰਬਰ ਭੇਜੋ ਵੀਰ ਜੀ

  • @dishikabansal3227
    @dishikabansal3227 5 місяців тому

    Preet g apna phone number bhejo please Sadi v aho kahani hai g

  • @sukhwantgillgill6674
    @sukhwantgillgill6674 5 місяців тому

    Thanks bro love you 22 g 💖💖💖